Welfare - Sach Kahoon Punjabi

Body Donation News: ਦਲਵਿੰਦਰ ਕੌਰ ਇੰਸਾਂ ਨੇ ਖੱਟਿਆ ਪਿੰਡ ਸਰਦਾਰਗੜ੍ਹ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ
Body Donation News: (ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਚੁੱਘੇ ਕਲਾਂ ਦੇ ਪਿੰਡ ਸਰਦਾਰਗੜ੍ਹ ਦੀ ਡੇਰਾ ਸ਼ਰਧਾਲੂ ਭੈਣ ਦਲਵਿੰਦਰ ਕੌਰ ਇੰਸਾਂ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਉਹ ਪਿੰਡ ਸਰਦਾਗਰੜ੍ਹ ਦੇ ਪਹਿਲੇ ਸਰੀਰਦਾਨੀ ਬਣੇ ਹਨ। ਸਰੀਰਦਾਨ ਤੋਂ ਪਹਿਲਾਂ ਉਨ੍ਹਾਂ ਦੀਆਂ ਦੋਵੇਂ ਅੱਖਾਂ ਵੀ ਮਾਹਿਰ ਡਾਕਟਰਾਂ ਵੱਲੋਂ ਕੱਢ ਕੇ ਆਈ ਬੈਂਕ ਭੇਜੀਆਂ ਗਈਆਂ ਜੋ ਦੋ ਹਨੇਰੀ ਜ਼ਿੰਦਗੀਆ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ਉਨ੍ਹਾਂ ਵੱਲੋਂ ਜਿਉਂਦੇ ਜੀਅ ਕੀਤੇ ਗਏ ਇਸ ਪ੍ਰਣ ਨੂੰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਦੇਹਾਂਤ ਮਗਰੋਂ ਪੂਰਾ ਕੀਤਾ ਹੈ। ਮ੍ਰਿਤਕ ਦੇਹ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਬਿਮਾਰੀਆਂ ਤੋਂ ਬਚਾਅ ਸਬੰਧੀ ਖੋਜਾਂ ਕਰਨਗੇ।

ਇਹ ਵੀ ਪੜ੍ਹੋ: Haryana Rajasthan Yamuna Water Project: ਅਮਿਤ ਸ਼ਾਹ ਦੀ ਮੌਜੂਦਗੀ ’ਚ ਹਰਿਆਣਾ-ਰਾਜਸਥਾਨ ਵਿਚਕਾਰ ਯਮੁਨਾ ਜਲ ਪ੍ਰੋਜੈਕਟ 'ਤੇ ਸਮਝੌਤਾ

ਜਾਣਕਾਰੀ ਅਨੁਸਾਰ ਭੈਣ ਦਲਵਿੰਦਰ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਤੀ ਕੁਲਵੀਰ ਸਿੰਘ ਇੰਸਾਂ, ਬੇਟੇ ਬਲਜਿੰਦਰ ਸਿੰਘ ਇੰਸਾਂ ਤੇ ਰਾਜਵਿੰਦਰ ਸਿੰਘ ਇੰਸਾਂ ਬੇਟੀ ਸੰਦੀਪ ਕੌਰ ਇੰਸਾਂ, ਨੂੰਹ ਜੋਤੀ ਕੌਰ ਇੰਸਾਂ ਤੇ ਰਮਨ ਕੌਰ ਇੰਸਾਂ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਪ੍ਰਸਾਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਸਰਾਏ ਸਾਹਿਜ਼ਾਦੀ, ਬਨਥਰਾਂ ਲਖਨਊ ਨੂੰ ਦਾਨ ਕੀਤਾ ਹੈ।

ਸਰੀਰਦਾਨ ਦਾ ਇਹ ਪ੍ਰਣ ਦਲਵਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਜਿਉਂਦੇ ਜੀਅ ਹੀ ਲਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਪੂਰਾ ਕਰ ਦਿੱਤਾ। ਸਰੀਰਦਾਨ ਕਰਨ ਤੋਂ ਪਹਿਲਾਂ ਦਲਵਿੰਦਰ ਕੌਰ ਇੰਸਾਂ ਦੀਆਂ ਦੋਵੇਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਦੋ ਹਨੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ‘ਸਰੀਰਦਾਨੀ ਭੈਣ ਦਲਵਿੰਦਰ ਕੌਰ ਇੰਸਾਂ ਇੰਸਾਂ ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ ਭੈਣ ਦਲਵਿੰਦਰ ਕੌਰ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਪਿੰਡ ਦੇ ਮੌਜ਼ੂਦਾ ਸਰਪੰਚ ਗਿਆਨ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦਲਵਿੰਦਰ ਕੌਰ ਇੰਸਾਂ ਪਿੰਡ ਸਰਦਾਰਗੜ੍ਹ ਦੇ ਪਹਿਲੇ ਸਰੀਰਦਾਨੀ ਬਣੇ ਹਨ, ਜਿਸ ਦੀ ਪਿੰਡ ਵਾਸੀਆਂ ਵੱਲੋਂ ਭਰਵੀਂ ਸ਼ਲਾਘਾ ਕਰਦਿਆਂ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਨੂੰ ਸਲਾਹਿਆ ਗਿਆ। ਐਂਬੂਲੈਂਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਜਿੰਮੇਵਾਰ ਸਤਨਾਮ ਸਿੰਘ ਇੰਸਾਂ ਵਾਸੀ ਬੀੜ ਤਲਾਬ ਨੇ ਦੱਸਿਆ ਕਿ ਕੁਲਬੀਰ ਸਿੰਘ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਦਲਵਿੰਦਰ ਕੌਰ ਇੰਸਾਂ ਨੇ ਜਿਉਂਦੇ ਜੀਅ ਹੀ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਲਿਆ ਸੀ। ਪਰਿਵਾਰ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਲਏ ਗਏ ਪ੍ਰਣ ਨੂੰ ਪੂਰਾ ਕਰ ਦਿੱਤਾ ਗਿਆ। ਉਹਨਾਂ ਨੇ ਜਿਉਂਦੇ ਜੀਅ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਦੇਹਾਂਤ ਉਪਰੰਤ ਆਪਣਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਤੋਂ ਇਲਾਵਾ ਦੋਵੇਂ ਅੱਖਾਂ ਵੀ ਦਾਨ ਕਰ ਗਏ ਜੋ ਮਹਾਂਦਾਨ ਹੈ। ਮ੍ਰਿਤਕ ਦੇਹ ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਾਰਜ ਕਰਨਗੇ ਤਾਂ ਕਿ ਮਾਨਵਤਾ ਨੂੰ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮੇਘ ਰਾਜ ਇੰਸਾਂ, ਗੁਰਪ੍ਰੀਤ ਇੰਸਾਂ,  ਬਲਾਕ ਪ੍ਰੇਮੀ ਸੇਵਕ ਅੰਗਰੇਜ਼ ਸਿੰਘ ਇੰਸਾਂ ਤਿਉਣਾ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਬਲਾਕ ਦੀ ਸਾਧ-ਸੰਗਤ ਮੌਜ਼ੂਦ ਸੀ।

ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਤੋਂ ਪ੍ਰੇਰਿਤ ਹੋਣ ਲੋਕ : ਸਰਪੰਚ

ਇਸ ਮੌਕੇ ਪੁੱਜੇ ਪਿੰਡ ਦੇ ਮੌਜ਼ੂਦਾ ਸਰਪੰਚ ਗਿਆਨ ਸਿੰਘ ਨੇ ਡੇਰਾ ਸੱਚਾ ਸੌਦਾ ਸਰਸਾ ਦੀ ਇਸ ਸਰੀਰ ਦਾਨ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਖੋਜਾਂ ਕਰਨ ’ਚ ਮੱਦਦ ਮਿਲੇਗੀ। ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਅਜਿਹੇ ਕਾਰਜਾਂ ਨਾਲ ਇਨਸਾਨੀਅਤ ਦੀ ਸੱਚੀ ਸੇਵਾ ਕਰ ਰਿਹਾ ਅਤੇ ਸਮਾਜ ਨੂੰ ਵੀ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਸਮਾਜ ਦੇ ਸਾਰੇ ਹੀ ਵਰਗਾਂ ਨੂੰ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਤੋਂ ਪ੍ਰੇਰਿਤ ਹੋਣ ਦੀ ਅਪੀਲ ਕੀਤੀ।

Malout News: ਭਾਰੀ ਗਿਣਤੀ ’ਚ ਪਤਵੰਤਿਆਂ ਅਤੇ ਸਾਧ-ਸੰਗਤ ਨੇ ਬਲਰਾਜ ਮੱਕੜ ਇੰਸਾਂ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
ਮਲੋਟ : ਸੱਚਖੰਡਵਾਸੀ ਸ਼੍ਰੀ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟੇ ਲਾਉਂਦੇ ਹੋਏ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ। ਤਸਵੀਰ: ਮਨੋਜ

ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

Malout News: (ਮਨੋਜ) ਮਲੋਟ। ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨਮਿਤ ਅੰਤਿਮ ਸ਼ਰਧਾਂਜਲੀ ਸਮਾਗਮ ਐਚਆਰਟੀ ਰਿਜ਼ੋਰਟ ਵਿਖੇ ਹੋਇਆ ਜਿਸ ਵਿੱਚ ਸ਼ਹਿਰ ਦੇ ਰਾਜਨੀਤਿਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਪਤਵੰਤਿਆਂ ਤੋਂ ਇਲਾਵਾ ਸੱਚੇ ਨਮਰ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।

ਸ਼੍ਰੀ ਬਲਰਾਜ ਮੱਕੜ ਇੰਸਾਂ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ, ਰਾਜਨ ਮੱਕੜ (ਕਾਰ ਬਜ਼ਾਰ ਵਾਲੇ) ਦੇ ਪਿਤਾ, ਸੱਚੇ ਨਮਰ ਸੇਵਾਦਾਰ ਸਤਵੰਤ ਕੌਰ ਇੰਸਾਂ ਅਤੇ ਸੋਨਮ ਮੱਕੜ ਦੇ ਸਹੁਰਾ, ਪਰਮਜੀਤ ਮੱਕੜ, ਚਰਨਜੀਤ ਮੱਕੜ ਦੇ ਭਰਾ ਸਨ। ਇਸ ਮੌਕੇ ਅੱਖਾਂਦਾਨ ਸੰਮਤੀ ਮਲੋਟ ਦੇ ਜਿੰਮੇਵਾਰ ਸੇਵਾਦਾਰ ਰਮੇਸ਼ ਠਕਰਾਲ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ ਅਤੇ ਹਨੀ ਇੰਸਾਂ ਨੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਸੱਚੇ ਨਮਰ ਸੇਵਾਦਾਰ ਗੁਰਦਾਸ ਸਿੰਘ ਇੰਸਾਂ, ਰਾਹੁਲ ਇੰਸਾਂ, ਬਲਰਾਜ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਅਮਰਜੀਤ ਕੌਰ ਇੰਸਾਂ, ਕਿਰਨ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਰਚਨਾ ਮੱਕੜ, ਸੀਤਾ ਗਰੋਵਰ, ਸ਼ਕੁੰਤਲਾ ਬਜਾਜ, ਨਿਰਮਲਾ ਗਲਹੋਤਰਾ, ਰੀਟਾ ਫੁਟੇਲਾ, ਨੀਰੂ ਮੱਕੜ, ਊਸ਼ਾ ਮੱਕੜ, ਰਹਿਮਤ ਇੰਸਾਂ, ਕੈਵਿਨ ਮੱਕੜ, ਅਰਸ਼ਨੂਰ ਇੰਸਾਂ, ਨੇਹਾ ਮੱਕੜ, ਵਾਸੂ ਮੱਕੜ, ਈਸ਼ਾ ਮੱਕੜ, ਸ਼ਿਵਮ ਮੱਕੜ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 176 ਕਾਰਜਾਂ ਦੀ ਸੂਚੀ ਬਾਰੇ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਪਰਿਵਾਰ ਵੱਲੋਂ ਸੱਚਖੰਡਵਾਸੀ ਬਲਰਾਜ ਮੱਕੜ ਇੰਸਾਂ ਦੀਆਂ ਅੱਖਾਂ, ਅੱਖਾਂਦਾਨ ਸੰਮਤੀ ਮਲੋਟ ਦੇ ਮੋਨੂੰ ਇੰਸਾਂ ਅਤੇ ਰਮੇਸ਼ ਠਕਰਾਲ ਇੰਸਾਂ ਨਾਲ ਸੰਪਰਕ ਕਰਕੇ ਦਾਨ ਕੀਤੀਆਂ, ਉਥੇ ਪੂਜਨੀਕ ਗੁਰੂ ਜੀ ਦੁਆਰਾ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਦਿੱਤੀ ਸਿੱਖਿਆ ’ਤੇ ਚੱਲਦੇ ਹੋਏ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸੱਚਖੰਡਵਾਸੀ ਅੱਖਾਂਦਾਨੀ ਬਲਰਾਜ ਮੱਕੜ ਇੰਸਾਂ ਦੀਆਂ ਅਸਥੀਆਂ ’ਤੇ ਫਲਦਾਰ ਬੂਟਾ ਵੀ ਲਗਾਇਆ।

Welfare: ਬਲਾਕ ਮਲੋਟ ਦੀ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
Welfare:

Welfare: ਬਲਾਕ ਮਲੋਟ ਦੀ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਵੱਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ‘ਫੂਡ ਬੈਂਕ’ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਇਹ ਵੀ ਪੜ੍ਹੋ: Aadhaar Card Update: ਲੋਕਾਂ ਨੂੰ ਲੰਮੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਮੁੱਖ ਡਾਕਘਰ ਤੇ ਆਧਾਰ ਕਾਊਂਟਰਾਂ ਦਾ ਸਮਾਂ ਵਧਾਇਆ

ਜਾਣਕਾਰੀ ਦਿੰਦਿਆਂ ਜੋਨ ਨੰਬਰ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜੋਨ ਨੰਬਰ 6 ਦੀ ਸਾਧ-ਵੱਲੋਂ ਸਮੇਂ-ਸਮੇਂ ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਜੋਨ 6 ਦੀ ਸਾਧ-ਸੰਗਤ ਵੱਲੋਂ 5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ਵਿੱਚ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 5 ਲੋੜਵੰਦ ਪਰਿਵਾਰਾਂ ਨੂੰ ਜੋਨ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ।

ਇਸ ਮੌਕੇ ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਵਿੱਚੋਂ ਰਾਜਵਿੰਦਰ ਕੌਰ ਇੰਸਾਂ, ਕਮਲ ਇੰਸਾਂ, ਨਗ਼ਮਾ ਇੰਸਾਂ, ਸੁਖਜੀਤ ਕੌਰ ਇੰਸਾਂ (ਸੋਨੀ), ਊਸ਼ਾ ਇੰਸਾਂ, ਰਜਨੀ ਇੰਸਾਂ, ਗੁੱਡੀ ਇੰਸਾਂ, ਆਸ਼ਾ ਇੰਸਾਂ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿੱਚੋਂ ਜਸਵਿੰਦਰ ਸਿੰਘ ਇੰਸਾਂ, ਗਗਨ ਇੰਸਾਂ, ਸੁਖਦਰਸ਼ਨ ਸਿੰਘ ਇਸਾਂ (ਦੀਪੂ), ਗੁਰਿੰਦਰ ਜੁਨੇਜਾ ਇੰਸਾਂ, ਧਰਮਵੀਰ ਇੰਸਾਂ, ਸੋਨੂੰ ਮਿਗਲਾਨੀ ਇੰਸਾਂ ਆਦਿ ਮੌਜੂਦ ਸਨ।

Infant Organ Donation: ਮੌਤ ਤੋਂ ਬਾਅਦ ਵੀ ਜਿਉਂਦਾ ਰਹੇਗਾ ਮਾਸੂਮ, ਅੰਗ ਦਾਨ ਦੀ ਮਿਸਾਲ ਨੇ ਹਰ ਅੱਖ ਕੀਤੀ ਨਮ
ਕੇਰਲ ’ਚ 10 ਮਹੀਨੇ ਦੇ ਬ੍ਰੇਨ ਡੇਡ ਮਾਸੂਮ ਬੱਚੇ ਨੇ ਚਾਰ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ

ਮਾਤਾ-ਪਿਤਾ ਨੇ ਕੀਤੇ ਬੱਚੇ ਦੇ ਅੰਗ ਦਾਨ

Infant Organ Donation: ਤਿਰੂਵਨੰਤਪੁਰਮ, (ਆਈਏਐਨਐਸ)। ਪਿਛਲੇ ਹਫ਼ਤੇ ਕੇਰਲ ਵਿੱਚ 10 ਮਹੀਨਿਆਂ ਦੀ ਏਲਿਨ ਸ਼ੇਰਿਨ ਅਬਰਾਹਿਮ ਦੀ ਮੌਤ ਨੇ ਉਸਦੇ ਮਾਪਿਆਂ ਨੂੰ ਦਿਲ ਤੋੜ ਦਿੱਤਾ ਸੀ, ਪਰ ਹੁਣ ਉਨ੍ਹਾਂ ਨੇ ਆਪਣੇ ਦੁੱਖ ਨੂੰ ਦੂਰ ਕਰਨ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਕੋਚੀ ਦੇ ਇੱਕ ਹਸਪਤਾਲ ਵਿੱਚ ਬੱਚੇ ਦਾ ਬ੍ਰੇਨ ਡੇਡ ਐਲਾਨੇ ਜਾਣ ਤੋਂ ਬਾਅਦ, ਮਾਪਿਆਂ (ਅਰੁਣ ਅਬਰਾਹਿਮ ਅਤੇ ਸ਼ੇਰਿਨ ਐਨ ਜੌਨ) ਨੇ ਬੱਚੇ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਚਾਰ ਹੋਰ ਬੱਚਿਆਂ ਨੂੰ ਜੀਵਨ ਮਿਲਿਆ। ਇੱਕ ਸ਼ਾਨਦਾਰ ਡਾਕਟਰੀ ਯਤਨ ਵਿੱਚ, ਅੰਗਾਂ ਨੂੰ ਕੋਚੀ ਤੋਂ ਤਿਰੂਵਨੰਤਪੁਰਮ ਦੇ ਤਿੰਨ ਹਸਪਤਾਲਾਂ ਵਿੱਚ ਸਿਰਫ਼ ਤਿੰਨ ਘੰਟੇ ਅਤੇ 27 ਮਿੰਟਾਂ ਵਿੱਚ ਪਹੁੰਚਾਇਆ ਗਿਆ, ਇੱਕ ਲੌਜਿਸਟਿਕਲ ਕਾਰਨਾਮਾ ਜੋ ਕੇਰਲ ਦੇ ਟ੍ਰਾਂਸਪਲਾਂਟ ਨੈਟਵਰਕ ਦੀ ਤਾਕਤ ਨੂੰ ਦਰਸਾਉਂਦਾ ਹੈ।

ਆਮ ਗਤੀ ‘ਤੇ, ਪੁਲਿਸ ਐਸਕਾਰਟ ਤੋਂ ਬਿਨਾਂ, ਭੀੜ ਦੇ ਸਮੇਂ ਇੱਕੋ ਦੂਰੀ ਤੈਅ ਕਰਨ ਵਿੱਚ ਸੱਤ ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ। ਐਤਵਾਰ ਨੂੰ ਪਠਾਨਮਥਿੱਟਾ ਵਿੱਚ ਅੰਤਿਮ ਸੰਸਕਾਰ ਦੌਰਾਨ, ਸੋਗ ਮਨਾਉਣ ਵਾਲੇ ਪਰਿਵਾਰ ਦੇ ਘਰ ਅਤੇ ਪੈਰਿਸ਼ ਚਰਚ ਵਿੱਚ ਭਾਰੀ ਭੀੜ ਇਕੱਠੀ ਹੋ ਗਈ। ਮੰਤਰੀ, ਰਾਜਨੀਤਿਕ ਨੇਤਾ ਅਤੇ ਜਨਤਕ ਪ੍ਰਤੀਨਿਧੀ ਸ਼ੋਕ ਪ੍ਰਗਟ ਕਰਨ ਲਈ ਇਕੱਠੇ ਹੋਏ। ਮੁੱਖ ਮੰਤਰੀ ਪਿਨਾਰਾਈ ਵਿਜਯਨ ਪਹੁੰਚੇ ਅਤੇ ਐਲਾਨ ਕੀਤਾ ਕਿ ਪ੍ਰਸਤਾਵਿਤ ਰਾਜ ਅੰਗ ਟ੍ਰਾਂਸਪਲਾਂਟ ਯੂਨਿਟ ਦਾ ਨਾਮ ਬੱਚੇ ਦੇ ਨਾਮ ‘ਤੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: Bhagwant Mann: ਸੀਐਮ ਭਗਵੰਤ ਮਾਨ ਦਾਖਲ, ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਇਸ ਸੰਕੇਤ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ ਸੀ, ਹਾਲਾਂਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਇਸਦੀ ਪ੍ਰਕਿਰਤੀ ਅਤੇ ਸਮੇਂ ਬਾਰੇ ਸਵਾਲ ਉੱਠੇ ਹਨ। ਕੇਰਲਾ ਦੇ ਡੂੰਘੇ ਰਾਜਨੀਤਿਕ ਸੱਭਿਆਚਾਰ ਵਿੱਚ, ਜਨਤਕ ਸੋਗ ਅਕਸਰ ਜਨਤਕ ਸੰਦੇਸ਼ ਵਿੱਚ ਅਨੁਵਾਦ ਹੁੰਦਾ ਹੈ। ਚੁਣੇ ਹੋਏ ਨੁਮਾਇੰਦਿਆਂ ਦੁਆਰਾ ਏਕਤਾ ਦੇ ਪ੍ਰਗਟਾਵੇ ਅਸਧਾਰਨ ਨਹੀਂ ਹਨ, ਪਰ ਜਦੋਂ ਸ਼ੋਕ ਮੁਲਾਕਾਤਾਂ ਲਗਭਗ ਰਸਮੀ ਸਮਾਗਮ ਬਣ ਜਾਂਦੀਆਂ ਹਨ, ਜਿਸ ਵਿੱਚ ਮੀਡੀਆ ਦੀ ਝਲਕ ਅਤੇ ਅਧਿਕਾਰਤ ਘੋਸ਼ਣਾਵਾਂ ਸ਼ਾਮਲ ਹੁੰਦੀਆਂ ਹਨ ਤਾਂ ਹਮਦਰਦੀ ਅਤੇ ਰਾਜਨੀਤਿਕ ਸੰਕੇਤ ਵਿਚਕਾਰ ਰੇਖਾ ਧੁੰਦਲੀ ਦਿਖਾਈ ਦੇ ਸਕਦੀ ਹੈ।

ਟੈਲੀਵਿਜ਼ਨ ਚੈਨਲਾਂ ਨੇ ਅੰਤਿਮ ਸੰਸਕਾਰ ਵਾਲੇ ਦਿਨ ਲਾਈਵ ਫੁਟੇਜ ਅਤੇ ਨਿਰੰਤਰ ਅਪਡੇਟਸ ਦਿਖਾਉਣ ਲਈ ਮੁਕਾਬਲਾ ਕੀਤਾ। ਉਸਨੂੰ ਇੱਕ ਰਾਜ ਪੱਧਰੀ ਅੰਤਿਮ ਸੰਸਕਾਰ ਵੀ ਦਿੱਤਾ ਗਿਆ, ਜਿਸ ਨਾਲ ਉਹ ਰਾਜ ਵਿੱਚ ਇੱਕ ਰਾਜ ਪੱਧਰੀ ਅੰਤਿਮ ਸੰਸਕਾਰ ਪ੍ਰਾਪਤ ਕਰਨ ਵਾਲਾ ਸਭ ਤੋਂ ਛੋਟਾ ਬੱਚਾ ਬਣ ਗਿਆ। ਉਹ ਸਭ ਤੋਂ ਘੱਟ ਉਮਰ ਦਾ ਖੂਨਦਾਨ ਕਰਨ ਵਾਲਾ ਵੀ ਬਣਿਆ, ਹਾਲਾਂਕਿ ਇਹ ਅੰਤਰ ਹੋਰ ਸੰਕਟਾਂ ਦੇ ਨਾਲ ਬਣਿਆ ਹੋਇਆ ਹੈ। Infant Organ Donation

Welfare: ਕਿਡਨੀ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਦੇ ਇਲਾਜ ਲਈ ਨਗਦ ਰਾਸ਼ੀ ਦੇ ਕੀਤੀ ਮੱਦਦ
ਟਰੱਸਟ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕਰ ਰਿਹਾ ਹੈ : ਸੂਬਾ ਪ੍ਰਧਾਨ

Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤ ਰਤਨ ਜਨ ਨਾਇਕ ਕਰਪੁਰੀ ਠਾਕੁਰ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਦੀ ਅਗਵਾਹੀ ਵਿੱਚ ਟਰੱਸਟ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਵੱਧ-ਚੜ੍ਹ ਕੇ ਕੀਤੇ ਜਾ ਰਿਹਾ ਹੈ। ਟਰੱਸਟ ਵੱਲੋਂ ਬੀਤੇ ਦਿਨ ਵੀ ਇੱਕ ਲੋੜਵੰਦ ਵਿਅਕਤੀ ਦੇ ਇਲਾਜ ਲਈ ਨਗਦ ਰਾਸ਼ੀ ਦੇ ਕੇ ਉਸਦੇ ਇਲਾਜ ਦੇ ਵਿੱਚ ਮੱਦਦ ਕੀਤੀ ਗਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੂਬਾ ਪ੍ਰਧਾਨ ਅਮਨ ਭਰਥ ਨੇ ਦੱਸਿਆ ਕਿ ਇਹ ਵਿਅਕਤੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ ਜਿਸ ਦਾ ਨਾਂਅ ਰੂਪੇਨ ਹੈ। ਰੂਪੇਨ ਦਾ ਇਲਾਜ ਏਮਜ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ ਹੈ ਅਤੇ ਰੂਪੇਨ ਆਰਥਿਕ ਪੱਖੋਂ ਕਮਜ਼ੋਰ ਹੈ, ਉਹਨਾਂ ਤੱਕ ਕਿਸੇ ਨੇੜਲੇ ਨੇ ਪਹੁੰਚ ਕੀਤੀ ਤਾਂ ਜੋ ਰੂਪੇਨ ਦੇ ਇਲਾਜ ਦੇ ਲਈ ਕੁਝ ਮੱਦਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ: Sunam News: ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

ਜਿਸ ਉਪਰੰਤ ਟਰੱਸਟ ਵੱਲੋਂ (10,000) ਦਸ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ ਤਾਂ ਜੋਂ ਇਨ੍ਹਾਂ ਦੇ ਇਲਾਜ ‘ਚ ਕੁਝ ਮੱਦਦ ਹੋ ਸਕੇ। ਅਮਨ ਭਰਥ ਨੇ ਕਿਹਾ ਕਿ ਉਹਨਾਂ ਦਾ ਟਰੱਸਟ ਲੋੜਵੰਦ ਲੋਕਾਂ ਦੀ ਮੱਦਦ ਲਈ ਹੈ ਅਤੇ ਟਰੱਸਟ ਵੱਲੋਂ ਲੋੜਵੰਦ ਲੋਕਾਂ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਨਿਲ ਕੁਮਾਰ, ਰਾਜ ਕੁਮਾਰ, ਨੰਦ ਗੋਪਾਲ ਅਤੇ ਹੋਰ ਮੈਂਬਰ ਹਾਜ਼ਰ ਸਨ।

Blood Donation: ਡੇਰਾ ਸ਼ਰਧਾਲੂਆਂ ਵੱਲੋਂ ਹਸਪਤਾਲ ਵਿਖੇ ਖੂਨਦਾਨ ਕਰਕੇ ਜ਼ਰੂਰਤਮੰਦ ਮਰੀਜ਼ ਦੀ ਕੀਤੀ ਮੱਦਦ
ਖੂਨ ਦੇਣ ਨਾਲ ਸਾਡੇ ਸਰੀਰ ਚ ਨਹੀਂ ਆਉਂਦੀ ਕੋਈ ਕਮੀ, ਸਰੀਰ ਹੁੰਦਾ ਹੈ ਹੋਰ ਤੰਦਰੁਸਤ : ਡੇਰਾ ਸ਼ਰਧਾਲੂ

Blood Donation: (ਸੁਸ਼ੀਲ ਕੁਮਾਰ) ਭਾਦਸੋਂ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਮੋਹਰੀ ਰਹਿੰਦੇ ਹਨ, ਅਜਿਹੀ ਹੀ ਮਿਸਾਲ ਡੇਰਾ ਸ਼ਰਧਾਲੂ 15 ਮੈਂਬਰ ਹਰਵਿੰਦਰ ਇੰਸਾਂ ਪਿੰਡ ਬਹਿਬਲ ਪੁਰ, ਪ੍ਰਦੀਪ ਸਿੰਘ ਇੰਸਾਂ ਪਿੰਡ ਜਾਤੀਵਾਲ ਬਲਾਕ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਨੀਲਮ ਹਸਪਤਾਲ ਰਾਜਪੁਰਾ ਵਿਖੇ ਇੱਕ ਜ਼ਰੂਰਤਮੰਦ ਮਰੀਜ਼ ਮਨਜੀਤ ਸਿੰਘ ਪਿੰਡ ਹਕੀਮਪੁਰਾ ਦੀ ਹਾਰਟ ਦੀ ਸਰਜੀ ਲਈ ਐਮਰਜੈਂਸੀ 2 ਯੂਨਿਟ ਬਲੱਡ ਦੇ ਕੇ ਉਸ ਮਰੀਜ਼ ਦੀ ਮੱਦਦ ਕੀਤੀ।

ਇਹ ਵੀ ਪੜ੍ਹੋ: Weather Punjab: ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ

ਇਸ ਮੌਕੇ ਡੇਰਾ ਸ਼ਰਧਾਲੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਨੂੰ ਖੂਨਦਾਨ ਕਰਕੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਖੂਨ ਦੇਣ ਨਾਲ ਸਾਡੇ ਸਰੀਰ ’ਚ ਕੋਈ ਕਮੀ ਨਹੀਂ ਆਉਂਦੀ ਅਤੇ ਸਾਡਾ ਸ਼ਰੀਰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ।

Blood Donation UK: ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਡੇਰਾ ਸ਼ਰਧਾਲੂ ਨੇ ਕੀਤਾ ਖੂਨਦਾਨ
Blood Donation UK: ਬਰਮਿੰਘਮ/ਇੰਗਲੈਂਡ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਬਰਮਿੰਘਮ ਦੇ ਐਨਐਚਐਸ ਬਲੱਡ ਸੈਂਟਰ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ। ਖੂਨਦਾਨ ਕੈਂਪ ਦੌਰਾਨ 6 ਯੂਨਿਟ ਖ਼ੂਨਦਾਨ ਹੋਇਆ। ਇਸ ਮੌਕੇ ਬਲੱਡ ਸੈਂਟਰ ਦੇ ਸਟਾਫ ਨੇ ਸੇਵਾਦਾਰਾਂ ਦੀ ਇਸ ਨੇਕ ਕਾਰਜ ਲਈ ਪ੍ਰਸੰਸਾ ਕਰਦਿਆਂ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Animal Welfare: ਨਹਿਰ ’ਚ ਡਿੱਗੀ ਗਊ ਨੂੰ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢਿਆ

Bahrain Blood Donation: ਬਹਿਰੀਨ ਦੀ ਸਾਧ-ਸੰਗਤ ਨੇ ਕੀਤਾ 30 ਯੂਨਿਟ ਖੂਨਦਾਨ
Bahrain Blood Donation: (ਸੱਚ ਕਹੂੰ ਨਿਊਜ਼) ਬਹਿਰੀਨ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਟ੍ਰਿਊ ਬਲੱਡ ਪੰਪ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕਾਰਜਾਂ ਦੀ ਅਲਖ ਜਗਾਏ ਹੋਏ ਹਨ ਇਸੇ ਕੜੀ ਦੇ ਚਲਦਿਆਂ ਬੀਤੇ ਦਿਨੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਆਗਮਨ ਅਤੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਹਿਰੀਨ ਦੀ ਸਾਧ-ਸੰਗਤ ਨੇ ਸਥਾਨਕ ਬਲੱਡ ਬੈਂਕ ’ਚ 30 ਯੂਨਿਟ ਖੂਨਦਾਨ ਕੀਤਾ।

ਇਹ ਵੀ ਪੜ੍ਹੋ: England Cleanliness Drive: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ..

ਇਸ ਦੌਰਾਨ ਖੂਨਦਾਨੀਆਂ ’ਚ ਭਾਰੀ ਉਤਸ਼ਾਹ ਪਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ। ਸਾਧ-ਸੰਗਤ ਵੱਲੋਂ ਕੀਤੇ ਗਏ ਇਸ ਭਲਾਈ ਦੇ ਕਾਰਜ ਦੀ ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਭਰਪੂਰ ਪ੍ਰਸੰਸਾ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਵੱਲੋਂ ਦਿੱਤੀਆਂ ਜਾ ਰਹੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਜਿੰਮੇਵਾਰ ਹਰਜਿੰਦਰ ਇੰਸਾਂ ਵੱਲੋਂ ਹੁਣ ਤੱਕ 41 ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਸਾਧ-ਸੰਗਤ ਲਗਾਤਾਰ ਭਲਾਈ ਦੇ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਰਹਿੰਦੀ ਹੈ। Bahrain Blood Donation

Welfare: ਡੇਰਾ ਸ਼ਰਧਾਲੂਆਂ ਨੇ ਖੁਦਕੁਸ਼ੀ ਕਰਨ ਜਾ ਰਹੀ ਔਰਤ ਦੀ ਜਾਨ ਬਚਾਈ
Welfare: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰਰਨਾ ’ਤੇ ਚੱਲਦਿਆਂ ਬਲਾਕ ਕੋਟਭਾਈ ਦੇ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਪਤਨੀ 15 ਮੈਂਬਰ ਪਰਮਜੀਤ ਕੌਰ ਇੰਸਾਂ ਤੇ ਬੇਟੀ ਨਵਜੋਤ ਕੌਰ ਇੰਸਾਂ ਨੇ ਇੱਕ ਔਰਤ ਦੀ ਜਾਨ ਬਚਾਈ।

ਇਹ ਵੀ ਪੜ੍ਹੋ: Asia Cup: ਕੀ ਏਸ਼ੀਆ ਕੱਪ ’ਚ ਖੇਡਦੇ ਨਜ਼ਰ ਆਉਣਗੇ ਬੁਮਰਾਹ, ਅਕਸ਼ਰ ਤੇ ਗਿੱਲ ਉਪਕਪਤਾਨ ਦੇ ਦਾਅਵੇਦਾਰ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਉਸਦਾ ਪਰਿਵਾਰ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਸੇਵਾ ’ਤੇ ਜਾ ਰਹੇ ਸਨ ਤਾਂ ਨਹਿਰਾਂ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਔਰਤ ਆਪਣੀਆਂ ਚੱਪਲਾਂ ਤੇ ਐਨਕ ਨਹਿਰ ਦੇ ਕਿਨਾਰੇ ’ਤੇ ਰੱਖ ਨਹਿਰ ’ਚ ਛਾਲ ਮਾਰਕੇ ਆਤਮ ਹੱਤਿਆ ਕਰਨ ਲਈ ਨਹਿਰ ਵਿੱਚ ਡਿੱਗ ਪਈ ਤਾਂ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਉਸਦੇ ਪਰਿਵਾਰ ਨੇ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਤੇ ਆਪਣੇ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਲੈ ਗਏ। ਇਹ ਔਰਤ ਦਾ ਨਾਂਅ ਸੁਰਜੀਤ ਕੌਰ ਪਤਨੀ ਜੰਗੀਰ ਸਿੰਘ ਵਾਸੀ ਸ਼ੇਖ ਦੀ ਸੀ। ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਉਸਦੇ ਪਤੀ ਜੰਗੀਰ ਸਿੰਘ ਨੂੰ ਬੁਲਾਕੇ ਸੁਰਜੀਤ ਕੌਰ ਨੂੰ ਜਿੰਮੇਵਾਰਾਂ ਦੀ ਹਾਜ਼ਰੀ ’ਚ ਉਸਦੇ ਹਵਾਲੇ ਕਰ ਦਿੱਤਾ ਇਸ ਮੌਕੇ 85 ਮੈਂਬਰ ਗੁਰਦਾਸ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ। Welfare

Tree Plantation On Birthday: ਅਰਸ਼ਮੀਤ ਇੰਸਾਂ ਨੇ ਪੌਦਾ ਲਗਾ ਕੇ ਮਨਾਇਆ ਜਨਮ ਦਿਨ
Tree Plantation On Birthday: (ਸੁਸ਼ੀਲ ਕੁਮਾਰ) ਭਾਦਸੋਂ। ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਲੱਗੇ ਹੋਏ ਹਨ, ਉੱਥੇ ਹੀ ਡੇਰਾ ਸ਼ਰਧਾਲੂ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਉਹ ਮਾਨਵਤਾ ਭਲਾਈ ਕਾਰਜ ਕਰਕੇ ਹੀ ਮਨਾਉਂਦੇ ਹਨ।

ਇਹ ਵੀ ਪੜ੍ਹੋ: IND vs ENG 1st Test: ਭਾਰਤ ਖਿਲਾਫ਼ ਪਹਿਲੇ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ

ਇਸ ਕੜੀ ਤਹਿਤ ਅੱਜ ਪੰਦਰ੍ਹਾਂ ਮੈਂਬਰ ਦੀਪਕ ਇੰਸਾਂ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਆਪਣੇ ਸਪੁੱਤਰ ਅਰਸ਼ਮੀਤ ਇੰਸਾਂ ਦਾ ਜਨਮ ਦਿਨ ਦੀ ਖੁਸ਼ੀ ਵਿੱਚ ਵਾਤਾਵਰਨ ਤੇ ਹਵਾ ਪਾਣੀ ਦੀ ਸ਼ੁੱਧਤਾ ਦੇ ਲਈ ਅਪਣੇ ਘਰ ਵਿਖੇ ਅੰਬ ਦਾ ਪੌਦਾ ਲਗਾਕੇ ਮਨਾਇਆ। ਜ਼ਿਕਰਯੋਗ ਹੈ ਕਿ ਅਰਸ਼ਮੀਤ ਇੰਸਾਂ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਵਿਦਿਆਰਥੀ ਹੈ। ਇਸ ਮੌਕੇ ਬਾਬੂ ਰਾਮਪਾਲ ਇੰਸਾਂ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਾਜ਼ਰ ਸਨ।

Welfare: ਡੇਰਾ ਪ੍ਰੇਮੀ ਨੇ ਜ਼ਰੂਰਤਮੰਦ ਮਰੀਜ਼ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ
Welfare: (ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਚਲਾਇਆ ਜਾ ਰਿਹਾ ਹੈ ਜਿਸ ਨੂੰ ਸਾਧ-ਸੰਗਤ ਪੂਰੇ ਜ਼ਜਬੇ ਨਾਲ ਕਰਦੀ ਹੈ। ਇਸੇ ਲੜੀ ਤਹਿਤ ਅੱਜ ਅਮਲੋਹ ਦੇ 15 ਮੈਂਬਰ ਗੁਰਸੇਵਕ ਸਿੰਘ ਇੰਸਾਂ ਨੇ ਜ਼ਰੂਰਤਮੰਦ ਮਰੀਜ਼ ਦੇ ਇਲਾਜ਼ ਲਈ ਖੂਨ ਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਰੀਜ਼ ਚਰਨ ਕੌਰ (70 ਸਾਲ) ਪਤਨੀ ਪਰਸ ਰਾਮ ਵਾਸੀ ਰਾਏਪੁਰ ਅਰਾਈਆਂ ਬਲਾਕ ਅਮਲੋਹ ਦੀ ਰਹਿਣ ਵਾਲੀ ਹੈ ਦੇ ਪੱਟ ਦੀ ਹੱਡੀ ਟੁੱਟ ਗਈ ਸੀ ਅਤੇ ਉਸਨੂੰ ਇਲਾਜ਼ ਲਈ ਖੰਨਾ ਦੇ ਸਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਪੱਟ ਦਾ ਆਪਰੇਸ਼ਨ ਹੋਣਾ ਸੀ। ਜਿਸਦੇ ਲਈ ਡਾਕਟਰਾਂ ਨੇ ਬੀ ਪਾਜ਼ਿਟਿਵ ਖੂਨ ਦੀ ਮੰਗ ਕੀਤੀ ਤਾਂ ਜੋ ਆਪਰੇਸ਼ਨ ਹੋ ਸਕੇ।

ਇਹ ਵੀ ਪੜ੍ਹੋ: CISF Issue: ਮੁੱਖ ਮੰਤਰੀ ਵੱਲੋਂ ਸੀਆਈਐਸਐਫ ਮਾਮਲੇ ਸਬੰਧੀ ਕੇਂਦਰ ਨੂੰ ਕੋਰੀ ਨਾਂਹ

ਪਰਿਵਾਰ ਨੇ ਖੂਨ ਦੇ ਪ੍ਰਬੰਧ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੋ ਸਕਿਆ। ਜਿਸ ’ਤੇ ਉਨ੍ਹਾਂ ਬੁੱਗਾ ਕਲਾਂ ਬਲਾਕ ਵਿੱਚ ਰਹਿੰਦੇ ਡੇਰਾ ਸ਼ਰਧਾਲੂ ਪਰਿਵਾਰ ਰਮਨਪ੍ਰੀਤ ਕੌਰ ਇੰਸਾਂ ਨਾਲ ਸੰਪਰਕ ਕੀਤਾ ਅਤੇ ਖੂਨ ਦਾ ਪ੍ਰਬੰਧ ਕਰਨ ਲਈ ਕਿਹਾ। ਜਿਸ ’ਤੇ ਰਮਨਪ੍ਰੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ’ਤੇ ਸੰਪਰਕ ਕੀਤਾ ਅਤੇ ਉਸ ਮਰੀਜ਼ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਹੈਲਪਲਾਈਨ ਵੱਲੋਂ ਤਰੁੰਤ ਕਾਰਵਾਈ ਕਰਦਿਆਂ ਬਲਾਕ ਅਮਲੋਹ ਦੇ 15 ਮੈਂਬਰ ਗੁਰਸੇਵਕ ਇੰਸਾਂ ਨੂੰ ਫੋਨ ਕੀਤਾ। ਸਤਿਗੁਰੂ ਦੀ ਰਹਿਮਤ ਸਦਕਾ ਗੁਰਸੇਵਕ ਇੰਸਾਂ ਦਾ ਬਲੱਡ ਗਰੁੱਪ ਵੀ ਬੀ ਪਾਜ਼ਿਟਿਵ ਸੀ ਜਿਸ ’ਤੇ ਉਸਨੇ ਤੁਰੰਤ ਸਿਟੀ ਹਸਪਤਾਲ ਖੰਨਾ ‘ਚ ਪਹੁੰਚ ਕੇ ਖੂਨਦਾਨ ਕੀਤਾ ਤੇ ਮਰੀਜ਼ ਦੇ ਇਲਾਜ਼ ‘ਚ ਮਦਦ ਕਰਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ। Welfare

ਇਸ ਮੌਕੇ ਮਰੀਜ਼ ਦੇ ਰਿਸ਼ਤੇਦਾਰ ਮਨਜੀਤ ਕੌਰ ਤੇ ਜਸਵੰਤ ਸਿੰਘ ਨੇ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਕਿਹਾ ਕਿ ਧੰਨ ਹਨ ਗੁਰੂ ਜੀ ਜਿਨ੍ਹਾਂ ਨੇ ਆਪਣੇ ਸੇਵਕਾਂ ਵਿੱਚ ਇਨਸਾਨੀਅਤ ਦਾ ਅਜਿਹਾ ਜ਼ਜਬਾ ਭਰਿਆ ਕਿ ਉਹ ਬੰਦੇ ਦੀ ਜ਼ਰੂਰਤ ਨੂੰ ਦੇਖਦਿਆਂ ਆਪ ਉਸ ਜਗ੍ਹਾ ਪਹੁੰਚ ਕੇ ਜ਼ਰੂਰਤਮੰਦ ਦੀ ਮੱਦਦ ਕਰਦੇ ਹਨ। ਉਨ੍ਹਾਂ ਡੇਰਾ ਸ਼ਰਧਾਲੂ ਗੁਰਸੇਵਕ ਸਿੰਘ ਇੰਸਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ
Welfare: (ਸੱਚ ਕਹੂੰ ਨਿਊਜ਼) ਫਿਲੀਪੀਂਸ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾ ਰਹੀ ਮਾਨਵਤਾ ਭਲਾਈ ਦੀਆਂ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੇ ਹਨ ਇਸ ਤਹਿਤ ਬੀਤੇ ਦਿਨ ਫਿਲੀਪੀਂਸ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲੱਡ ਬੈਂਕ ਐਲ ਰਕਵਾਇਰ ਬਿਲਡਿੰਗ ਤਾਰਲਾਕ, ਸਿਟੀ ’ਚ ਬਲੱਡ ਕੈਂਪ ਲਾਇਆ ਗਿਆ।

ਇਹ ਵੀ ਪੜ੍ਹੋ: England Welfar News: ਸਥਾਪਨਾ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ-ਸੰਗਤ ਨੇ ਕੀਤਾ 23 ਯੂਨਿਟ ਖ਼ੂਨਦਾਨ

ਇਸ ਦੌਰਾਨ ਸਾਧ-ਸੰਗਤ ਵੱਲੋਂ 34 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਗਿਆ ਦੂਰ-ਦੂਰ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਖੂਨਦਾਨ ਕਰਨ ਲਈ ਬਲੱਡ ਬੈਂਕ ’ਚ ਪਹੁੰਚੇ ਸਾਧ-ਸੰਗਤ ਦੇ ਇਸ ਉਤਸ਼ਾਹ ਨੂੰ ਦੇਖ ਕੇ ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕੀ ਸਾਧ-ਸੰਗਤ ਸਮੇਂ-ਸਮੇਂ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ’ਚ ਭਾਗ ਲੈਂਦੀ ਰਹਿੰਦੀ ਹੈ।