Cow - Sach Kahoon Punjabi
Cow Maharashtra: ‘ਰਾਜ ਮਾਤਾ’ ਦਾ ਦਰਜਾ ਦਿਵਾਉਣ ਵਾਲਾ ਇਹ ਹੈ ਦੇਸ਼ ਦਾ ਪਹਿਲਾ ਸੂਬਾ, ਜਾਣੋ
ਮਹਾਰਾਸ਼ਟਰ ’ਚ ਗਊ ਨੂੰ ਮਿਲਿਆ ‘ਰਾਜ ਮਾਤਾ’ ਦਾ ਦਰਜਾ
ਚੋਣਾਂ ਤੋਂ ਐਨ ਪਹਿਲਾਂ ਏਕਨਾਥ ਸ਼ਿੰਦੇ ਸਰਕਾਰ ਦਾ ਫੈਸਲਾ
Cow Maharashtra: (ਏਜੰਸੀ) ਮੁੰਬਈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਗਊ ਨੂੰ ‘ਰਾਜ ਮਾਤਾ’ ਦਾ ਦਰਜਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਿਆ ਗਿਆ ਇਹ ਫੈਸਲਾ ਹਿੰਦੂਤਵ ਦੇ ਨਾਂਅ ’ਤੇ ਲੋਕਾਂ ਨੂੰ ਲੁਭਾਉਣ ਲਈ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਭਾਰਤੀ ਸੰਸਕ੍ਰਿਤੀ ਅਤੇ ਹਿੰਦੂਤਵ ਵਿੱਚ ਗਊ ਦੀ ਬਹੁਤ ਮਹਿਮਾ ਹੈ। ਇਸ ਲਈ ਗਊ ਦੀ ਰੱਖਿਆ ਕੀਤੀ ਜਾਵੇਗੀ। ਇਸੇ ਲਈ ਉਸ ਨੂੰ ਸੂਬੇ ਦੀ ਮਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ। ਇਸ ਦਾ ਐਲਾਨ ਕਰਦੇ ਹੋਏ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, ‘ਦੇਸੀ ਗਊਆਂ ਸਾਡੇ ਕਿਸਾਨਾਂ ਲਈ ਵਰਦਾਨ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਰਾਜ ਮਾਤਾ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: World Vegetarian Day 2024: ਸ਼ਾਕਾਹਾਰ ਲਈ ਜਾਗਰੂਕ ਕਰ ਰਿਹੈ ਡੇਰਾ ਸੱਚਾ ਸੌਦਾ
ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣ। ਸਰਕਾਰ ਇਸ ਲਈ ਹਰ ਸੰਭਵ ਯਤਨ ਕਰੇਗੀ। ਸਰਕਾਰ ਗਊਆਂ ਦੀ ਸੁਰੱਖਿਆ ਲਈ 50 ਰੁਪਏ ਪ੍ਰਤੀ ਦਿਨ ਭੱਤਾ ਵੀ ਜਾਰੀ ਕਰੇਗੀ। ਸੂਬੇ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਹੀ ਗਊਆਂ ਦਾ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਰਿਹਾ ਹੈ।
ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਗਊ ਦਾ ਵਿਗਿਆਨਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਸੇ ਲਈ ਗਊ ਨੂੰ ਕਾਮਧੇਨੂ ਕਿਹਾ ਗਿਆ ਹੈ। ਗਊਆਂ ਦੀਆਂ ਬਹੁਤ ਸਾਰੀਆਂ ਦੇਸੀ ਨਸਲਾਂ ਮਰਾਠਵਾੜਾ ਵਿੱਚ ਮੌਜ਼ੂਦ ਹਨ, ਜਿਵੇਂ ਕਿ ਦੇਵਨੀ ਅਤੇ ਲਾਲ ਕੰਧਾਰੀ। ਇਸ ਤੋਂ ਇਲਾਵਾ ਪੱਛਮੀ ਮਹਾਰਾਸ਼ਟਰ ਵਿੱਚ ਖਿੱਲਰ ਨਸਲ ਦੀਆਂ ਗਊਆਂ ਅਤੇ ਉੱਤਰੀ ਮਹਾਰਾਸ਼ਟਰ ਵਿੱਚ ਡਾਂਗੀ ਨਸਲ ਦੀਆਂ ਗਊਆਂ ਹਨ। Cow Maharashtra
ਡੇਅਰੀ ਵਿਭਾਗ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਦੇਸੀ ਗਊਆਂ ਦੀ ਨਸਲ ਤੇਜ਼ੀ ਨਾਲ ਘਟ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਸੰਭਾਲਿਆ ਜਾਵੇ। ਵਿਭਾਗ ਵੱਲੋਂ ਕਿਹਾ ਗਿਆ ਕਿ ਦੇਸੀ ਗਊ ਸਾਡੀ ਖੁਰਾਕ ਵਿੱਚ ਵੀ ਮਹੱਤਵਪੂਰਨ ਰਹੀ ਹੈ। ਆਯੁਰਵੇਦ ਵਿੱਚ ਘਿਓ ਤੋਂ ਲੈ ਕੇ ਗੋਬਰ ਤੋਂ ਲੈ ਕੇ ਪਿਸ਼ਾਬ ਤੱਕ ਦੇ ਉਪਯੋਗਾਂ ਦਾ ਵਰਣਨ ਕੀਤਾ ਗਿਆ ਹੈ। ਇਸੇ ਲਈ ਅਸੀਂ ਗਊ ਨੂੰ ਰਾਜ ਮਾਤਾ ਦਾ ਦਰਜਾ ਦੇ ਰਹੇ ਹਾਂ। ਸਰਕਾਰ ਨੇ ਕੈਬਨਿਟ ਮੀਟਿੰਗ ਦੌਰਾਨ ਗਊਆਂ ਦੀ ਸੰਭਾਲ ਲਈ ਇੱਕ ਯੋਜਨਾ ਦਾ ਐਲਾਨ ਵੀ ਕੀਤਾ।
ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ
(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ ਰਹੀ ਸੀ ਅਤੇ ਲਗਾਤਾਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਿਸੇ ਨੇ ਵੀ ਇਸ ਨੂੰ ਬਾਹਰ ਕੱਢਣ ਦੀ ਹਿੰਮਤ ਨਾ ਦਿਖਾਈ।
ਇਹ ਵੀ ਪੜ੍ਹੋ: ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ
ਜਦੋਂ ਡੇਰਾ ਸ਼ਰਧਾਲੂ ਜਰਨੈਲ ਸਿੰਘ ਇੰਸਾਂ ਵਾਸੀ ਮਵੀਕਲਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਹੀ ਨਹਿਰ ਵਿੱਚ ਛਾਲ ਮਾਰ ਕੇ ਰੱਸਿਆ ਦੀ ਮੱਦਦ ਨਾਲ ਆਪਣੇ ਹੋਰ ਸਾਥੀਆਂ ਸਮੇਤ ਗਾਂ ਨੂੰ ਸੁਰੱਖਿਤ ਬਾਹਰ ਕੱਢ ਲਿਆਂਦਾ। ਇਸ ਮਹਾਨ ਕਾਰਜ ਦੀ ਸਥਾਨਕ ਪਿੰਡਾਂ ਅੰਦਰ ਭਰਪੂਰ ਸ਼ਲਾਘਾ ਦੇਖਣ ਨੂੰ ਮਿਲੀ।
ਗਊ ਸੇਵਾ ਦੇ ਨਾਂਅ ’ਤੇ ਠੱਗਣ ਵਾਲੇ ਤਿੰਨ ਗ੍ਰਿਫਤਾਰ
ਇੱਕ ਨੌਜਵਾਨ ਤੋਂ ਜ਼ਬਰੀ ਵਸੂਲੇ 27 ਹਜ਼ਾਰ ਰੁਪਏ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲਾ ਸੰਗਰੂਰ ਦੇ ਵਸਨੀਕ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਸੀਆਈਏ- 1 ਦੀ ਪੁਲਿਸ ਵੱਲੋਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਵੱਲੋਂ ਗਊ ਸੇਵਾ ਦੇ ਨਾਂਅ ’ਤੇ ਸ਼ਿਕਾਇਤਕਰਤਾ ਵਿਅਕਤੀ ਪਾਸੋਂ ਆਨਲਾਇਨ 27 ਹਜ਼ਾਰ ਰੁਪਏ ਵੱਖ ਵੱਖ ਖਾਤਿਆਂ ’ਚ ਪਵਾਏ ਸਨ। (Gang Of Thugs)
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੁਲਵੰਤ ਸਿੰਘ ਕਰਾਇਮ ਬ੍ਰਾਂਚ 1 ਲੁਧਿਆਣਾ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕੱਟੂ ਬਾਲੀਆਂ (ਸੰਗਰੂਰ) ਵੱਲੋਂ ਸੀਆਈਏ- 1 ਲੁਧਿਆਣਾ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਕਿ ਕੁੱਝ ਵਿਅਕਤੀਆਂ ਨੇ ਗਊਆਂ ਦੀ ਸੇਵਾ ਦੇ ਨਾਂਅ ’ਤੇ ਉਸ ਪਾਸੋਂ ਜ਼ਬਰੀ 27 ਹਜ਼ਾਰ ਰੁਪਏ ਵਸੂਲੇ ਹਨ ਜੋ ਉਸਨੇ ਵੱਖ-ਵੱਖ ਸਮੇਂ ਉਕਤਾਨ ਵਿਅਕਤੀਆਂ ਵੱਲੋਂ ਦਿੱਤੇ ਗਏ ਗੂਗਲ ਪੇ ਨੰਬਰਾਂ ’ਤੇ ਟਰਾਂਸਫਰ ਕੀਤੇ ਹਨ। (Gang Of Thugs)
ਇਹ ਵੀ ਪੜ੍ਹੋ : ਮੇਰੀ ਮਾਟੀ-ਮੇਰਾ ਦੇਸ਼ ਤਹਿਤ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੇ ਘਰੋਂ ਇਕੱਤਰ ਕੀਤੀ ਮਿੱਟੀ
ਲਖਵੀਰ ਸਿੰਘ ਮੁਤਾਬਕ ਤਕਰੀਬਨ 15-20 ਕੁ ਦਿਨ ਪਹਿਲਾਂ ਉਸਨੂੰ ਇਸੇ ਅਣਜਾਣ ਮੋਬਾਇਨ ਨੰਬਰ ਤੋਂ ਫੋਨ ਆਇਆ। ਜਿਸ ਦੀ ਵਾਟਸਐਪ ਪ੍ਰੋਫਾਇਲ ’ਤੇ ਕਿਸੇ ਪੁਲਿਸ ਅਫ਼ਸਰ ਦੀ ਫੋਟੋ ਸ਼ੋਅ ਹੋ ਰਹੀ ਸੀ, ਨੇ ਖੁਦ ਨੂੰ ਸਮਾਜ ਸੇਵੀ ਕੰਮ ਕਰਨ ਦੇ ਨਾਲ ਹੀ ਗਊਆਂ ਦੀ ਸੇਵਾ ਕਰਨ ਵਾਲਾ ਵਿਅਕਤੀ ਬਿਆਨ ਕੀਤਾ ਅਤੇ ਉਸ ਪਾਸੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਲਖਵੀਰ ਸਿੰਘ ਮੁਤਾਬਕ ਉਸਨੇ ਉਕਤ ਅਣਜਾਣ ਗੂਗਲ ਪੇ ਨੰਬਰ ’ਤੇ 4 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤੇ ਪਰ ਮੁੜ ਉਸ ਨੂੰ ਸਬੰਧਿਤ ਵਿਅਕਤੀ ਦੇ ਵੱਖ ਵੱਖ ਮੋਬਾਇਲ ਨੰਬਰਾਂ ਤੋਂ ਫੋਨ ਆਏ ਜਿਸ ਵਿੱਚ ਉਸਨੇ ਉਸਨੂੰ ਧਮਕੀਆਂ ਦੇ ਕੇ ਆਪਣੇ ਦੋਸਤਾਂ ਦੇ ਮੋਬਾਇਲ ਨੰਬਰਾਂ ’ਤੇ ਕੁੱਲ 27 ਹਜ਼ਾਰ ਰੁਪਏ ਗੂਗਲ ਪੇ ਕਰਵਾ ਲਏ।
ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਤਫ਼ਤੀਸ ਉਪਰੰਤ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਰਵੀਰ ਸਿੰਘ, ਮੁਕੇਸ਼ ਕੁਮਾਰ ਉਰਫ਼ ਡਬਲੂ ਤੇ ਬਾਦਲ ਕੁਮਾਰ ਨੂੰ ਕਾਬੂ ਕਰਕੇ ਉਨਾਂ ਪਾਸੋਂ ਫ਼ਿਰੌਤੀ ਦੇ 15 ਹਜ਼ਾਰ ਰੁਪਏ, 3 ਮੋਬਾਇਲ ਅਤੇ ਪੀਬੀ 10 ਸੀਐਨ – 0014 ਨੰਬਰੀ ਇੱਕ ਇੰਡੈਵਰ ਗੱਡੀ ਵੀ ਬਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫਤਾਰ ਕੀਤੇ ਗਏ ਉਕਤਾਨ ਤਿੰਨੋਂ ਵਿਅਕਤੀਆਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ।
ਲੁਧਿਆਣਾ ਵਿਖੇ ਗਊ ਸੇਵਾ ਦੇ ਨਾਂਅ ’ਤੇ ਜ਼ਬਰੀ ਵਸੂਲੀ ਕਰਨ ਦੇ ਦੋਸ਼ ’ਚ ਕਾਬੂ ਵਿਅਕਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕੁਲਵੰਤ ਸਿੰਘ।
ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਇੱਕ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਪ੍ਰੇਮੀ ਸੰਮਤੀ ਦੇ 15 ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਉਸ ਨੂੰ 85 ਮੈਂਬਰ ਪੰਜਾਬ ਰਜਿੰਦਰ ਗੋਇਲ ਇੰਸਾਂ ਰਾਜੂ ਬਠਿੰਡਾ ਨੇ ਫੋਨ ਕਰਕੇ ਦੱਸਿਆ ਕਿ ਨਹਿਰ ਵਿਚ ਇੱਕ ਗਾਂ ਡਿੱਗੀ ਹੋਈ ਹੈ। (Bathinda Canal )
ਇਹ ਵੀ ਪੜ੍ਹੋ : ਔਰਤਾਂ ਲਈ ਪੁਲਿਸ ਨੇ ਕੀਤੀ ਨਵੀਂ ਯੋਜਨਾ ਸ਼ੁਰੂ, ਹੁਣੇ ਪੜ੍ਹੋ
ਕੁਝ ਹੀ ਦੇਰ ਵਿਚ ਉਹ ਹਰਵਿੰਦਰ ਕੌਰਾ ਇੰਸਾਂ, ਚਰਨਾ ਇੰਸਾਂ, ਜਗਦੇਵ ਇੰਸਾਂ, ਸੁਰੇਸ਼ ਇੰਸਾਂ, ਗੁਰਤੇਜ ਇੰਸਾਂ ਅਤੇ ਰਾਜ ਕੁਮਾਰ ਇੰਸਾਂ ਨੂੰ ਲੈ ਕੇ ਘਟਨਾ ਸਥਾਨ ਤੇ ਪਹੁੰਚੇ ਅਤੇ ਸਖਤ ਮਿਹਨਤ ਨਾਲ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਮੌਕੇ ਹਾਜ਼ਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੋਹਨ ਇੰਸਾਂ ਅਤੇ ਸੇਵਾਦਾਰ ਨਹਿਰ ਵਿਚ ਡਿੱਗੇ ਪਸ਼ੂਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾ ਚੁੱਕੇ ਹਨ।
(ਸੱਚ ਕਹੂੰ ਨਿਊਜ਼) ਖੰਨਾ। ਸ਼ਹਿਰ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਗਿਆ। ਗੋ ਰਕਸ਼ਕ ਦਲ ਪੰਜਾਬ ਦੀ ਟੀਮ ਨੇ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਨੂੰ ਫੜ ਲਿਆ। ਇਸ ਦੌਰਾਨ ਟਰੱਕ ਡਰਾਇਵਰ ਨੇ ਪਿੱਛਾ ਕਰ ਰਹੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਦੂਰ ਤੱਕ ਕਾਰ ਨੇ ਟਰੱਕ ਦਾ ਪਿੱਛਾ ਜਾਰੀ ਰੱਖਿਆ ਤੇ ਆਖਰ ਟਰੱਕ ਨੂੰ ਘੇਰ ਲਿਆ ਗਿਆ ਤਾਂ ਪਸ਼ੂ ਤਰਕਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ( Khanna News)
ਇਹ ਵੀ ਪੜ੍ਹੋ : ਔਰਤਾਂ ਲਈ ਪੁਲਿਸ ਨੇ ਕੀਤੀ ਨਵੀਂ ਯੋਜਨਾ ਸ਼ੁਰੂ, ਹੁਣੇ ਪੜ੍ਹੋ
ਗਊ ਰਕਸ਼ਕ ਦਲ ਪੰਜਾਬ ਦੇ ਮੀਤ ਪ੍ਰਧਾਨ ਹਨੀ ਸ਼ਾਸਤਰੀ ਅਤੇ ਸਕੱਤਰ ਵਿਕਾਸ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ ਤੋਂ ਪਸ਼ੂਆਂ ਦਾ ਭਰਿਆ ਇੱਕ ਟਰੱਕ ਮੇਵਾਤ ਦੇ ਇੱਕ ਬੁੱਚੜਖਾਨੇ ਵਿੱਚ ਕਤਲ ਕਰਨ ਲਈ ਲਿਜਾਇਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਉਸ ਨੇ ਟਰੱਕ ਦਾ ਪਿੱਛਾ ਕੀਤਾ। ਇਸ ਦੌਰਾਨ ਜਦੋਂ ਟਰੱਕ ਚਾਲਕ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਟਰੱਕ ਭਜਾ ਕੇ ਲੈ ਗਿਆ। ਇਕ-ਦੋ ਵਾਰ ਉਸ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ।
ਕਰੀਬ 4 ਕਿਲੋਮੀਟਰ ਤੱਕ ਕੀਤਾ ਪਿੱਛਾ  ( Khanna News)
ਡਰਾਈਵਰ ਨੇ ਉਸ ਨੂੰ ਟਰੱਕ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਪਸ਼ੂਆਂ ਨਾਲ ਭਰੇ ਟਰੱਕ ਨੂੰ ਰੋਕ ਲਿਆ ਗਿਆ। ਇਸ ਦੌਰਾਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਸਾਥੀ ਕਲੀਨਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟਰੱਕ ਵਿੱਚ ਗਾਵਾਂ, ਬਲਦ ਅਤੇ ਵੱਛੇ ਸਨ, ਜਿਨ੍ਹਾਂ ਦੀ ਗਿਣਤੀ 15 ਸੀ। ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਗਊਸ਼ਾਲਾ ‘ਚ ਭੇਜਿਆ ਗਿਆ। ( Khanna News)
6 ਲੱਤਾਂ ਅਤੇ 3 ਸਿੰਗਾਂ ਵਾਲੀ ਦੁਰਲੱਭ ਗਾਂ, ਵੇਖਣ ਲਈ ਜੁਟੀ ਭੀੜ
ਸਾਗਰ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ 6 ਲੱਤਾਂ ਅਤੇ 3 ਸਿੰਗਾਂ ਵਾਲੀ ਇੱਕ ਦੁਰਲੱਭ ਗਾਂ (Cow) ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ। ਜਿਸ ਪਾਸੇ ਗਾਂ ਜਾਂ ਹੋਰ ਜਾਨਵਰ ਦੀ ਪੂਛ ਹੁੰਦੀ ਹੈ, ਉਸ ਪਾਸੇ ਤੋਂ ਇਸ ਗਾਂ ਦੇ ਸਰੀਰ ਦੇ ਨਾਲ-ਨਾਲ ਦੋ ਲੱਤਾਂ ਬਾਹਰ ਨਿਕਲੀਆਂ ਹਨ। ਗਾਂ ਦੇ ਮਾਲਕ ਨੇ ਗਾਂ ‘ਤੇ ਹਲਦੀ, ਕੁਮਕੁਮ ਅਤੇ ਚੰਦਨ ਦੀ ਲੱਕੜੀ ਮਲ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ੁੱਭ ਸੰਕੇਤ : ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਦੇ ਟੈਸਟ ਹੈਰਾਨੀਜਨਕ
ਛੇ ਪੈਰਾਂ ਵਾਲੀ ਗਾਂ (Cow) ਬਾਰੇ ਜੋ ਵੀ ਸੁਣਦਾ ਹੈ, ਉਸਨੂੰ ਕੁਦਰਤ ਦਾ ਚਮਤਕਾਰ ਸਮਝ ਕੇ ਵੇਖਣ ਲਈ ਆਉਂਦੇ ਹਨ। ਗਊ ਮਾਲਕ ਨੇ ਇਸ ਦੇ ਲਈ ਰੱਥ ਤਿਆਰ ਕੀਤਾ ਹੈ। ਇਸ ਵਿਸ਼ੇਸ਼ ਵਾਹਨ ਵਿੱਚ ਗਊਆਂ ਦੇ ਖੜ੍ਹੇ ਹੋਣ ਅਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜਦੋਂ ਇਹ ਪਰਿਵਾਰ ਗਾਂ ਨੂੰ ਇਸ ਰੱਥ ‘ਚ ਬਿਠਾ ਕੇ ਪਿੰਡ ਦੀਆਂ ਗਲੀਆਂ ‘ਚੋਂ ਲੰਘਦਾ ਹੈ ਤਾਂ ਹਰ ਘਰ ਤੋਂ ਲੋਕ ਇਸ ਅਨੋਖੀ ਗਾਂ ਨੂੰ ਵੇਖਣ ਲਈ ਨਿਕਲਦੇ ਹਨ। ਗਊ ਮਾਲਕ ਨੇ ਰੱਥ ਦੇ ਉੱਪਰ ਇੱਕ ਮਾਈਕ ਸਿਸਟਮ ਲਗਾਇਆ ਹੈ, ਜਿਸ ਵਿੱਚ ਉਹ ਬੋਲ ਕੇ ਗਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਾ ਹੈ। ਛੇ ਲੱਤਾਂ ਅਤੇ ਤਿੰਨ ਸਿੰਗਾਂ ਵਾਲੀ ਗਾਂ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹੁੰਦੇ ਹਨ। ਪਿੰਡ ਵਾਸੀ ਇਸ ਗਾਂ ਲਈ ਆਟਾ, ਚਾਰਾ, ਕਣਕ, ਫਲ ਅਤੇ ਫੁੱਲ ਦਿੰਦੇ ਹਨ।
ਇਹ ਸਭ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਲੋਕਾਂ ਵਿੱਚ ਗਾਂ ਪ੍ਰਤੀ ਕਿੰਨੀ ਸ਼ਰਧਾ ਹੈ, ਜਿਸ ਨੂੰ ਦੇਖਦਿਆਂ ਉਹ ਦਾਨ ਦੇ ਰਹੇ ਹਨ। ਵੈਸੇ ਵੀ ਸਾਡੇ ਧਰਮ ਗ੍ਰੰਥਾਂ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਗਾਂ ਦੀ ਸੇਵਾ ਕਰਨੀ ਸੰਭਵ ਹੈ, ਇਸ ਦੇ ਲਈ ਇਸ ਨੂੰ ਹਰਾ ਚਾਰਾ ਜਾਂ ਆਟਾ, ਗੁੜ ਜੋ ਵੀ ਖਾਂਦੀ ਹੈ, ਉਹ ਦੇਣਾ ਚਾਹੀਦਾ ਹੈ। ਗਊ ਮਾਤਾ ਨੂੰ ਲੈ ਕੇ ਘੁੰਮ ਰਹੇ ਸਨਾਨਾਥ ਇੰਗੋਲੇ ਨੇ ਦੱਸਿਆ ਕਿ ਇਹ ਗਾਂ ਅਨੋਖੀ ਹੈ। ਉਸ ਕੋਲ ਇਹ ਗਾਂ ਪਿਛਲੇ ਪੰਜ ਸਾਲਾਂ ਤੋਂ ਹੈ। ਉਹ ਸਾਲ ਵਿੱਚ ਇੱਕ ਵਾਰ ਇਸ ਦੇ ਨਾਲ ਬਾਹਰ ਆਉਂਦੇ ਹਨ. ਹੁਣ ਤੱਕ ਚਾਰੇ ਧਾਮਾਂ ਦੀ ਯਾਤਰਾ ਕਰ ਚੁੱਕੇ ਹਾਂ। ਇਸ ਸਮੇਂ ਉਹ ਅਨੋਖੀ ਗਾਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਪਿੰਡ-ਪਿੰਡ ਘੁੰਮ ਰਹੇ ਹਨ। ਰਥ ਦਿਨ ਭਰ ਯਾਤਰਾ ਕਰਦਾ ਹੈ ਅਤੇ ਸ਼ਾਮ ਨੂੰ ਆਰਾਮ ਕਰਦਾ ਹੈ।
ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ
ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਯੂਥ ਦੇ ਸੇਵਾਦਾਰਾਂ ਨੇ ਨਹਿਰ ਵਿਚ ਡਿੱਗੀ ਇੱਕ ਬੇਸਹਾਰਾ ਗਊ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਉਸ ਨੂੰ ਆਪਣੇ ਏਰੀਆ ਭੰਗੀਦਾਸ ਵਿੱਕੀ ਇੰਸਾਂ ਦਾ ਫੋਨ ਆਇਆ ਕਿ ਇੱਕ ਗਊ ਨਹਿਰ ਵਿਚ ਡਿੱਗੀ ਹੋਈ ਹੈ ਕੁਝ ਹੀ ਦੇਰ ਵਿਚ ਸੇਵਾਦਾਰ ਗਊ ਨੂੰ ਕੱਢਣ ਲਈ ਪਹੁੰਚ ਗਏ।
ਮੋਹਨ ਇੰਸਾਂ ਨੇ ਦੱਸਿਆ ਕਿ ਇਹ ਗਊ ਲਗਭਗ ਪਿਛਲੇ ਦੋ ਦਿਨਾਂ ਤੋਂ ਨਹਿਰ ਵਿਚ ਫਸੀ ਹੋਈ ਸੀ ਇਸ ਮੌਕੇ ਸੇਵਾਦਾਰ ਕਾਲਾ ਇੰਸਾਂ, ਕੋਮਲ ਇੰਸਾਂ, ਸੰਤੋਖ ਇੰਸਾਂ, ਗੁਰਤੇਜ ਇੰਸਾਂ, ਰਜਤ ਇੰਸਾਂ, ਪ੍ਰਭੂ ਇੰਸਾਂ, ਸ਼ੈਂਕੀ ਇੰਸਾਂ ਅਤੇ ਵਿੱਕੀ ਇੰਸਾਂ ਨੇ ਗਾਂ ਨੂੰ ਬਾਹਰ ਕੱਢਣ ’ਚ ਮੱਦਦ ਕੀਤੀ ਇਸ ਮੌਕੇ ਹਾਜ਼ਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਅਕਤੀ ਵੱਲੋਂ ਗੋਲੀ ਮਾਰ ਕੇ ਗਊ ਮਾਤਾ ਦਾ ਕਤਲ
ਪੁਲਿਸ ਨੇ ਮੁਲਜ਼ਮ ਕੀਤਾ ਰਾਊਂਡ ਅੱਪ, ਮਾਮਲੇ ਦੀ ਜਾਂਚ ਜਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਵਿਖੇ ਬਖਸ਼ੀਵਾਲਾ ਥਾਣੇ ਅਧੀਨ ਆਉਂਦੇ ਭਾਦਸੋਂ ਰੋਡ ਵਿਖੇ ਇੱਕ ਵਿਅਕਤੀ ਵੱਲੋਂ ਗਊ (Cow) ਦੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਕਿ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੂੰ ਗਊ ਵੱਲੋਂ ਟੱਕਰ ਮਾਰ ਦਿੱਤੀ ਗਈ ਸੀ। ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਪੁਲਿਸ ਪੁੱਜ ਗਈ ਅਤੇ ਇਸ ਘਟਨਾ ਦਾ ਹਿੰਦੂ ਜਥੇਬੰਦੀਆਂ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਇਕੱਤਰ ਹੋਏ ਵੇਰਵਿਆਂ ਮੁਤਾਬਿਕ ਬਿਕਰਮ ਸਿੰਘ ਵਾਸੀ ਗਗਨ ਬਿਹਾਰ ਵੱਲੋਂ ਲਗਭਗ ਸਵੇਰੇ 11 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਸ ਵੱਲੋਂ ਆਪਣੀ 12 ਬੋਰ ਨਾਲ ਬੇਸਹਾਰਾ ਗਊ (Cow) ਦੇ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਉਹ ਉੱਥੇ ਹੀ ਮਰ ਗਈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਬਖਸੀਵਾਲਾ ਦੇ ਇੰਚਾਰਜ਼ ਸੁਖਦੇਵ ਸਿੰਘ ਅਤੇ ਡੀਐੱਸਪੀ ਗੁਰਦੀਪ ਸਿੰਘ ਟਿਵਾਣਾ ਆਪਣੀ ਟੀਮ ਸਮੇਤ ਪੁੱਜੇ। ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਨੂੰ ਰਾਊਂਡ ਅੱਪ ਕਰ ਲਿਆ ਗਿਆ ਹੈ ਅਤੇ ਉਸ ਦੇ ਕਹਿਣ ਅਨੁਸਾਰ ਗਾਂ ਵੱਲੋਂ ਉਸਦੀ ਘਰ ਵਾਲੀ ਨੂੰ ਟੱਕਰ ਮਾਰੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਬਖਸੀਵਾਲਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਐਨੀਮਲ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਬਾਕੀ ਮਾਮਲੇ ਦੀ ਜਾਂਚ ਜਾਰੀ ਹੈ।
ਘਟਨਾ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ
ਇੱਧਰ ਘਟਨਾ ਦਾ ਪਤਾ ਲੱਗਦਿਆਂ ਹੀ ਹਿੰਦੂ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਅਤੇ ਉਹ ਘਟਨਾ ਸਥਾਨ ’ਤੇ ਪੁੱਜ ਗਈਆਂ। ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਇਨਸਾਨ ਕਿੱਥੋਂ ਤੱਕ ਗਿਰ ਗਿਆ ਹੈ ਕਿ ਇੱਕ ਬੇਜੁਬਾਨ ਜੀਵ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਧਰਮਾਂ ਵਿੱਚ ਤਾਂ ਗਊ ਹੱਤਿਆ ਨੂੰ ਮਹਾਂਪਾਪ ਮੰਨਿਆ ਗਿਆ ਹੈ। ਉਨ੍ਹਾਂ ਹਿੰਦੂ ਜਥੇਬੰਦੀਆਂ ਵੱਲੋਂ ਮੰਗ ਕੀਤੀ ਕਿ ਉਕਤ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਹਥਿਆਰ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ। ਪਵਨ ਗੁਪਤਾ ਨੇ ਕਿਹਾ ਕਿ ਜੇਕਰ ਉਸ ਦੀ ਪਤਨੀ ਨੂੰ ਹਿੱਟ ਕੀਤਾ ਸੀ ਤਾਂ ਉਹ ਹੋਰ ਤਰੀਕੇ ਨਾਲ ਆਪਣਾ ਗੁੱਸਾ ਕੱਢ ਲੈਂਦਾ ਅਤੇ ਗੋਲੀ ਨਾਲ ਮੌਤ ਦੇ ਘਾਟ ਉਤਾਰਨਾ ਕਿੱਥੋਂ ਦੀ ਇਨਸਾਨੀਅਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਐਸਡੀਐਮ ਨੇ ਪ੍ਰਬੰਧਾਂ ਦੀ ਘਾਟ ਨੂੰ ਸਿਰੇ ਤੋਂ ਨਕਾਰਿਆ, ਗਊਆਂ ਦੀ ਮੌਤ ਨੂੰ ਦੱਸਿਆ ਨੈਚੁਰਲ
ਸੁਨੀਲ ਚਾਵਲਾ/ਸਮਾਣਾ। ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਚੱਲ ਰਹੀ ਗਾਜੀਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਚਾਰੇ, ਦੇਖਰੇਖ ਤੇ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਵੱਡੀ ਗਿਣਤੀ ਗਊਆਂ ਦੀ ਮੌਤ ਹੋ ਚੁੱਕੀ ਹੈ ਹਿੰਦੂ ਸੰਗਠਨਾ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਹਾਲਾਤਾਂ ਤੋਂ ਜਾਣੂੰ ਕਰਵਾਉਣ ਦੇ ਬਾਵਜ਼ੂਦ ਪ੍ਰਸ਼ਾਸਨ ਗੱਲਾਂ-ਬਾਤਾਂ ਵਿਚ ਹੀ ਸਮਾਂ ਪੂਰਾ ਕਰ ਰਿਹਾ ਹੈ ਹੁਣ ਤੱਕ ਗਊਸ਼ਾਲਾ ‘ਚ 23 ਗਊਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਗਊਆਂ ਹੋਰ ਭੁੱਖ ਤੇ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮੌਤ ਦੇ ਮੂੰਹ ‘ਚ ਜਾਣ ਲਈ ਤੜਫ਼ ਰਹੀਆਂ ਹਨ ਸ਼ਿਵ ਸੈਨਾ ਹਿੰਦੂਸਤਾਨ ਨੇ ਪ੍ਰਸ਼ਾਸਨ ਦੀ ਇਸ ਬੇਰੁਖੀ ਤੋਂ ਤੰਗ ਆ ਕੇ ਸੋਮਵਾਰ ਨੂੰ ਸਵੇਰੇ 10 ਵਜੇ ਸਮਾਣਾ ਪਟਿਆਲਾ ਰੋਡ ‘ਤੇ ਭਾਖੜਾ ਦੇ ਪੁਲ ‘ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖਰੇਖ ਹੇਠ ਚੱਲ ਰਹੀ ਗਾਜੀਪੁਰ ਗਊਸ਼ਾਲਾ ਵਿਖੇ ਇਸ ਸਮੇਂ 850 ਦੇ ਕਰੀਬ ਗਊਆਂ ਹਨ, ਜਿਨ੍ਹਾਂ ਦੀ ਦੇਖ-ਰੇਖ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਪੱਕੇ ਤੌਰ ‘ਤੇ ਡਾਕਟਰ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਗਊਆਂ ਦੀ ਦੇਖਭਾਲ ਲਈ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ ਚਾਰੇ ਦੀ ਕਮੀ ਵੀ ਗਊਸ਼ਾਲਾ ਵਿਚ ਆਮ ਦੇਖੀ ਜਾ ਸਕਦੀ ਹੈ, ਜਿਸ ਕਾਰਨ ਗਊਸ਼ਾਲਾ ਵਿਚ ਪਿਛਲੇ ਕੁਝ ਦਿਨਾਂ ਤੋਂ ਗਊਆਂ ਦੀ ਲਗਾਤਾਰ ਮੌਤ ਹੋ ਰਹੀ ਹੈ ਪਿਛਲੇ ਕਰੀਬ ਚਾਰ ਪੰਜ ਦਿਨਾਂ ਵਿਚ ਹੀ 23 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ।
ਸ਼ਿਵ ਸੈਨਾ ਹਿੰਦੂਸਤਾਨ ਦੇ ਜਨਰਲ ਸਕੱਤਰ ਵਿਸ਼ਾਲ ਜਿੰਦਲ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੀ ਗਊਆਂ ਦੀ ਲਗਾਤਾਰ ਮੌਤ ਹੋ ਰਹੀ ਹੈ ਤੇ ਹੁਣ ਤੱਕ 23 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਕਈ ਗਊਆਂ ਮਰਨ ਕਿਨਾਰੇ ਹਨ ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਚ ਚਾਰੇ ਦਾ ਕੋਈ ਪ੍ਰਬੰਧ ਨਹੀਂ, ਗਊਆਂ ਦੀ ਦੇਖਭਾਲ ਕਰਨ ਵਾਲਾ ਗਊਸ਼ਾਲਾ ਵਿਚ ਕੋਈ ਮੁਲਾਜ਼ਮ ਨਹੀਂ ਤੇ ਨਾ ਹੀ ਉੱਥੇ ਕੋਈ ਡਾਕਟਰ ਦੀ ਤੈਨਾਤੀ ਕੀਤੀ ਗਈ ਹੈ ਜਿਸ ਸਬੰਧੀ ਉਨ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਸੁਚੇਤ ਕਰ ਚੁੱਕੇ ਹਨ ਉਨ੍ਹਾਂ ਐਲਾਨ ਕੀਤਾ ਕਿ ਸੋਮਵਾਰ ਨੂੰ ਸਵੇਰੇ 10 ਵਜੇ ਸ਼ਿਵ ਸੈਨਾ ਹਿੰਦੂਸਤਾਨ ਸਮਾਣਾ ਪਟਿਆਲਾ ਰੋਡ ‘ਤੇ ਭਾਖੜਾ ਪੁਲ ‘ਤੇ ਧਰਨਾ ਪ੍ਰਦਰਸ਼ਨ ਕਰੇਗਾ, ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
ਇਸ ਬਾਰੇ ਜਦੋਂ ਡੀਸੀ ਪਟਿਆਲਾ ਕੁਮਾਰ ਅਮਿਤ ਨਾਲ ਉਨ੍ਹਾਂ ਦੇ ਮੋਬਾਇਲ ‘ਤੇ ਗੱਲ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ ਐਸਡੀਐਮ ਸਮਾਣਾ ਨਮਨ ਮੜਕਨ ਨੇ ਇਸ ਬਾਰੇ ਦੱਸਿਆ ਕਿ ਗਊਸ਼ਾਲਾ ਵਿਚ ਜਿਹੜੀਆਂ ਵੀ ਗਊਆਂ ਆਉਂਦੀਆਂ ਹਨ ਉਹ ਬਿਮਾਰੀ ਕਾਰਨ, ਕਮਜ਼ੋਰ ਹੋਣ ਕਾਰਨ ਮਾਲਕਾਂ ਵੱਲੋਂ ਛੱਡੇ ਜਾਣ ਕਾਰਨ ਆਉਂਦੀਆਂ ਹਨ ਉਨ੍ਹਾਂ ਚਾਰੇ ਦੀ ਕਮੀ, ਦੇਖਭਾਲ ਦੀ ਕਮੀ ਜਾਂ ਫ਼ਿਰ ਡਾਕਟਰੀ ਘਾਟ ਨੂੰ ਸਿਰੇ ਤੋਂ ਇਨਕਾਰ ਕੀਤਾ ਉਨ੍ਹਾਂ ਕਿਹਾ ਕਿ ਬਿਮਾਰੀ,ਕਮਜ਼ੋਰੀ ਕਾਰਨ ਗਊਆਂ ਦੀ ਮੌਤ ਹੋ ਰਹੀ ਹੈ ਉਨ੍ਹਾਂ ਅੱਜ 8 ਗਊਆਂ ਦੇ ਮਰਨ ਦੀ ਗੱਲ ਨੂੰ ਵੀ ਝੂਠਾ ਦੱਸਦਿਆਂ ਕਿਹਾ ਕਿ ਅੱਜ 2 ਗਊਆਂ ਦੀ ਮੌਤ ਹੋਈ ਹੈ, ਜੋ ਕਿ ਸੁਭਾਵਿਕ ਹੈ ਤੇ ਇਹ ਇਸ ਗਊਸ਼ਾਲਾ ਵਿਚ ਹੀ ਨਹੀਂ ਸਗੋਂ ਸਾਰੀਆਂ ਗਊਸ਼ਾਲਾ ਵਿਚ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਡਾਕਟਰ ਗਊਸ਼ਾਲਾ ਦਾ ਅਕਸਰ ਰਾਊਂਡ ਲਾਉਂਦਾ ਹੈ ਤੇ ਚਾਰੇ ਦੀ ਕੋਈ ਕਮੀ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਖ਼ਮੀ ਨੀਲ ਗਊ ਦੇ ਬੱਚੇ ਦੀ ਸੰਭਾਲ ਕੀਤੀ
ਪਟਿਆਲਾ (ਸੱਚ ਕਹੂੰ ਨਿਊਜ਼) ਜਨਹਿੱਤ ਸੇਵਾ ਸਮਿਤੀ ਰਜਿ: ਪੰਜਾਬ ਦੇ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਕੋਲ ਪੈਂਦੇ ਪਿੰਡ ਡਡਹੇੜੀ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਨੀਲ ਗਊ ਦਾ ਬੱਚਾ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਜਖਮੀ ਹਾਲਤ ਵਿੱਚ ਪਿਆ ਹੈ। ਜਿਸ ਦੀ ਇੱਕ ਲੱਤ ਟੁੱਟੀ ਪਈ ਹੈ। ਉਨ੍ਹਾਂ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਤੇ ਡੀਸੀ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ। ਪਰ ਕਾਫੀ ਘੰਟੇ ਬੀਤ ਜਾਣ ਦੇ ਬਾਵਜ਼ੂਦ ਕੋਈ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਸਮਿਤੀ ਦੀ ਗੋਬਿੰਦਗੜ੍ਹ ਟੀਮ ਦੇ ਇੰਚਾਰਜ ਭਰਤ ਗੁਪਤਾ ਆਪਣੇ ਸਾਥੀਆਂ ਸਮੇਤ ਤੁਰੰਤ ਪਿੰਡ ਡਡਹੇੜੀ ਵਿਖੇ ਪਹੁੰਚੇ ਤੇ ਨੀਲ ਗਊ ਦੇ ਬੱਚੇ ਨੂੰ ਸਮਿਤੀ ਦੇ ਗਊ ਸੇਵਾ ਕੇਂਦਰ ਗਊਸ਼ਾਲਾ ਸਨੌਰ ਰੋਡ ਪਟਿਆਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਤੁਰੰਤ ਸਮਿਤੀ ਦੀ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਟੁੱਟੀ ਹੋਈ ਲੱਤ ‘ਤੇ ਪਲਸਤਰ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਬੀਤ ਜਾਣ ਦੇ ਬਾਵਜ਼ੂਦ ਜਦੋਂ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਸ ਨੀਲ ਗਊ ਦੇ ਬੱਚੇ ਦੀ ਕੋਈ ਸਾਰ ਨਾ ਲਈ ਤਾਂ ਸਮਿਤੀ ਦੀ ਟੀਮ ਉਸ ਨੂੰ ਆਪਣੀ ਐਨੀਮਲ ਐਂਬੂਲੈਂਸ ਰਾਹੀਂ ਪਟਿਆਲਾ ‘ਚ ਪੈਂਦੇ ਡੀਅਰ ਪਾਰਕ ਵਿੱਚ ਲੈ ਕੇ ਪਹੁੰਚੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਸਪੁਰਦ ਕੀਤਾ। ਸਮਿਤੀ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਡੀਅਰ ਪਾਰਕ ਵਿੱਚ ਵੀ ਨੀਲ ਗਊ ਦੇ ਇਲਾਜ ਲਈ ਕਿਸੇ ਤਰ੍ਹਾਂ ਦੀ ਵੀ ਡਾਕਟਰੀ ਸਹਾਇਤਾ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਉਸ ਦੀ ਰੱਖ ਰਖਾਵ ਲਈ ਕੋਈ ਵਧੀਆ ਥਾਂ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਊ ਰੱਖਿਆ ਨਾਲ ਜੁੜੀ ਹੋਈ ਹਿੰਸਾ ਰੋਕਣ ਲਈ ਕੇਂਦਰ ਬਣਾਏ ਕਾਨੂੰਨ
ਕੋਈ ਵੀ ਨਾਗਰਿਕ ਕਾਨੂੰਨ ਨੂੰ ਆਪਣੇ ਹੱਥ ‘ਚ ਨਹੀਂ ਲੈ ਸਕਦਾ | Supreme Court
ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਗਊ ਰੱਖਿਆ ਦੇ ਨਾਂਅ ‘ਤੇ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੀ ਰੋਕਥਾਮ ਲਈ ਵੱਖ ਤੋਂ ਕਾਨੂੰਨ ਬਣਾਉਣ ਦਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ  ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਅੱਜ ਗਊ ਰੱਖਿਆ ਦੇ ਨਾਂਅ ‘ਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕੋਈ ਵੀ ਨਾਗਰਿਕ ਆਪਣੇ ਹੱਥਾਂ ‘ਚ ਕਾਨੂੰਨ ਨਹੀਂ ਲੈ ਸਕਦਾ ਅਦਾਲਤ ਨੇ ਗਊ ਰੱਖਿਆ ‘ਤੇ ਰੋਕ ਲਾਉਣ ਤੇ ਸਬੰਧਿਤ ਘਟਨਾਵਾਂ ਦੀ ਰੋਕਥਾਮ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਇਨ੍ਹਾਂ ‘ਤੇ ਅਮਲ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਅਦਾਲਤ ਨੇ ਆਪਣੀਆਂ ਸਿਫਾਰਿਸ਼ਾਂ ‘ਚ ਕਿਹਾ ਕਿ ਕੇਂਦਰ ਸਰਕਾਰ ਗਊ ਰੱਖਿਆ ਨਾਲ ਜੁੜੀਆਂ ਹਿੰਸਾ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਵੱਖ ਤੋਂ ਕਾਨੂੰਨ ਬਣਾਏ ਬੈਂਚ ਨੇ ਕਿਹਾ ਕਿ ‘ਭੀੜ ਤੰਤਰ’ ‘ਤੇ ਰੋਕ ਲਾਉਣ ਤੇ ਕਾਨੂੰਨ ਵਿਵਸਥਾ ਲਾਗੂ ਕਰਨਾ ਸਰਕਾਰ ਦਾ ਕੰਮ ਹੈ ਬੈਂਚ ਵੱਲੋਂ ਫੈਸਲਾ ਸੁਣਾਉਂਦਿਆਂ ਜਸਟਿਸ ਮਿਸ਼ਰਾ ਨੇ ਕਿਹਾ, ਡਰ ਤੇ ਹਿੰਸਾ ਦੀ ਸਥਿਤੀ ‘ਚ ਸਰਕਾਰ ਨੂੰ ਸਕਾਰਾਤਮਕ ਕਦਮ ਚੁੱਕਣਾ ਹੁੰਦਾ ਹੈ ਹਿੰਸਾ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਕੋਈ ਵੀ ਨਾਗਰਿਕ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈ ਸਕਦਾ।
ਹਿੰਸਾ ਨਹੀਂ ਗਊ ਰੱਖਿਆ ਦਾ ਢੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ  ਪ੍ਰਧਾਨ ਮੰਤਰੀ ਵੱਲੋਂ ਸਖ਼ਤ ਸ਼ਬਦਾਂ ‘ਚ ਆਦੇਸ਼ ਕਰਨੇ ਹੀ ਇਸ ਗੱਲ ਦਾ ਸੰਕੇਤ ਹਨ ਇਸ ਮਾਮਲੇ ‘ਚ ਹੇਠਲੇ ਪੱਧਰ ‘ਤੇ ਪਹਿਲਾਂ ਕੋਈ ਸਿਰਦਰਦੀ ਨਹੀਂ ਲਈ ਗਈ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਗਊ ਮਾਸ ਦੀ ਅਫ਼ਵਾਹ ਫੈਲਾ ਕੇ ਸਵਾਰਥੀ ਲੋਕਾਂ ਨੇ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ
ਉੱਤਰ ਪ੍ਰਦੇਸ਼ ‘ਚ ਦਾਦਰੀ ਮੁੱਦਾ ਵੀ ਵਿਵਾਦਾਂ ‘ਚ ਰਿਹਾ ਬਿਨਾ ਸ਼ੱਕ ਇਹਨਾਂ ਘਟਨਾਵਾਂ ਨਾਲ ਦੇਸ਼ ਦੀ ਸਾਖ਼ ਨੂੰ ਧੱਕਾ ਲੱਗਾ ਹੈ ਹਿੰਦੁਸਤਾਨ ਉਹ ਮੁਲਕ ਹੈ ਜਿੱਥੇ ਸਦਭਾਵਨਾ ਤੇ ਅਹਿੰਸਾ ਨੂੰ ਧਰਮ ਮੰਨਿਆ ਗਿਆ ਹੈ ਵਿਚਾਰ ਵਟਾਂਦਰਾ ਤੇ ਪ੍ਰਚਾਰ ਭਾਰਤੀ ਸੰਸਕ੍ਰਿਤੀ ਦੀ ਮੁੱਖ ਪਛਾਣ ਹੈ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ‘ਚ ਨਹੀਂ ਲੈ ਸਕਦਾ ਸਰਕਾਰ ਇਸ ਰੁਝਾਨ ਨੂੰ ਸਖ਼ਤੀ ਨਾਲ ਰੋਕੇ ਕਾਨੂੰਨੀ ਪ੍ਰਬੰਧ ਅੰਦਰ ਦੋਸ਼ੀ ਨੂੰ ਇੱਕ ਪ੍ਰਕਿਰਿਆ ਤਹਿਤ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਅਦਾਲਤਾਂ ਕੋਲ ਹੈ
ਗਊ ਭਾਰਤ ਦਾ ਅਨਮੋਲ ਪਸ਼ੂ ਹੈ ਜਿਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਗਊ ਦੀ ਸੰਭਾਲ ਰਾਸ਼ਟਰ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਪ੍ਰਚੀਨ ਸਮੇਂ ‘ਚ ਗਊ ਨੂੰ ਸਮਾਜ ‘ਚ ਬੜਾ ਸਤਿਕਾਰ ਦਿੱਤਾ ਜਾਂਦਾ ਸੀ ਪਰ ਅਖੌਤੀ ਗਊ ਰਕਸ਼ਕਾਂ ਨੇ ਗਊ ਦੀ ਸੰਭਾਲ ਕਰਨ ਤੇ ਇਸ ਦਾ ਸਤਿਕਾਰ ਸਾਰੇ ਵਰਗਾਂ ‘ਚ ਬਣਾਉਣ ਦੀ ਬਜਾਇ ਇਸ ਨੂੰ ਇੱਕ ਧਰਮ ਵਿਸ਼ੇਸ਼ ਤੱਕ ਸੀਮਿਤ ਕਰਨ ਦੇ ਨਾਲ-ਨਾਲ ਦੋ ਧਰਮਾਂ ‘ਚ ਟਕਰਾਓ ਦੇ ਹਾਲਾਤ ਪੈਦਾ ਕਰ ਦਿੱਤੇ ਗਊ ਦਾ ਦੁੱਧ ਹਰ ਧਰਮ  ਦੇ ਮਨੁੱਖ ਲਈ ਗੁਣਕਾਰੀ ਹੈ ਜੋ ਕਿਸੇ ਵੀ ਮਨੁੱਖ ਦਾ ਧਰਮ ਨਹੀਂ ਪਛਾਣਦਾ ਇਸ ਮਾਮਲੇ ਨੂੰ ਪੂਰੀ ਡੁੰਘਾਈ ਨਾਲ ਵੇਖਣ ਦੀ ਜ਼ਰੂਰਤ ਹੈ ਕਿ ਕਿਤੇ ਇਸ ਪਿੱਛੇ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਤਾਂ ਨਹੀਂ 1980 ਦੇ ਦਹਾਕੇ ਗਊਆਂ ਕਤਲ ਕਰਕੇ ਦੋ ਸੰਪ੍ਰਦਾÎਇਆਂ ਦਰਮਿਆਨ ਟਕਰਾਓ ਦੇ ਹਾਲਾਤ ਪੈਦਾ ਕੀਤੇ ਗਏ ਸਨ
ਦੇਸ਼ ਵਿਰੋਧੀ ਤਾਕਤਾਂ ਭਾਰਤੀਆਂ ਦੀ ਇਸ ਕਮਜੋਰੀ ਨੂੰ ਭਲੀ ਭਾਂਤ ਜਾਣਦੀਆਂ ਹਨ ਕਿ ਗਊ ਦਾ ਧਾਰਮਿਕ ਮਹੱਤਵ ਹੋਣ ਕਾਰਨ ਲੋਕਾਂ ਨੂੰ ਵੰਡਣਾ ਸੌਖਾ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨਾਜੁਕ ਮਸਲੇ ‘ਤੇ ਸਿਆਸਤ ਕਰਨ ਤੋਂ ਸੁਚੇਤ ਰਹਿਣ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜੇਬ ਤਲਵਾਰ ਦੇ ਜ਼ੋਰ ਨਾਲ ਇਸਲਾਮ ਨੂੰ ਅੱਗੇ ਨਾ ਵਧਾ ਸਕਿਆ ਪਰ ਸੂਫ਼ੀ ਫ਼ਕੀਰਾਂ ਨੇ ਆਪਣੇ ਮਾਨਵਤਾਵਾਦੀ ਸੰਦੇਸ਼ ਰਾਹੀਂ ਆਪਣੇ ਮੱਤ ਨੂੰ ਹਿੰਦੁਸਤਾਨ ‘ਚ ਹਰਮਨ ਪਿਆਰਾ ਬਣਾ ਦਿੱਤਾ
ਇਹੀ ਗੱਲ ਉਹਨਾਂ ਗਊ-ਰਕਸ਼ਕਾਂ ‘ਤੇ ਢੁੱਕਦੀ ਹੈ ਜੋ ਗਊ ਰੱਖਿਆ ਦੇ ਨਾਂਅ ‘ਤੇ ਹਿੰਸਾ ਕਰ ਰਹੇ ਹਨ ਗਊਆਂ ਦੀ ਸੰਭਾਲ ਲਈ ਜੋ ਮੁਹਿੰਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚਲਾਈ ਉਹ ਇਤਿਹਾਸਕ ਤੇ ਪ੍ਰੇਰਨਾਦਾਇਕ ਹੈ ਆਪ ਜੀ ਨੇ ਸਰਕਾਰਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਗੋਚਰ ਭੂਮੀ ਡੇਰੇ ਨੂੰ ਦੇ ਦਿੱਤੀ ਜਾਵੇ ਤਾਂ ਉੱਥੇ ਬੇਸਹਾਰਾ ਗਊਆਂ ਲਈ ਡੇਰਾ ਸੱਚਾ ਸੌਦਾ ਸਾਰੇ ਪ੍ਰਬੰਧ ਕਰੇਗਾ ਆਪ ਜੀ ਨੇ ਗਊ ਦੇ ਦੁੱਧ ਦੀ ਪਾਰਟੀ (ਕਾਓ ਮਿਲਕ ਪਾਰਟੀ) ਦੀ ਪਰੰਪਰਾ ਸ਼ੁਰੂ ਕਰਕੇ ਲੋਕਾਂ ਨੂੰ ਗਊ ਪਾਲਣ ਤੇ ਗਊ ਦੇ ਦੁੱਧ ਦੇ ਫਾਇਦੇ ਹਾਸਲ ਕਰਨ ਦਾ ਸੱਦਾ ਦਿੱਤਾ ਹੈ ਇਹ ਮੁਹਿੰਮ ਹੀ ਅਸਲ ‘ਚ ਸੱਚੀ ਗਊ ਰੱਖਿਆ ਹੈ