Transfer - Sach Kahoon Punjabi
Haryana News: ਹਰਿਆਣਾ ਸਿੱਖਿਆ ਵਿਭਾਗ ’ਚ ਹੋਇਆ ਵੱਡਾ ਫੇਰਬਦਲ, ਸਰਸਾ ’ਚ ਸੁਨੀਤਾ ਸਾਈਂ ਬਣੀ ਡੀਈਓ
ਵਿਜੈ ਲਕਸ਼ਮੀ ਨੂੰ ਡੀ.ਈ.ਈ.ਓ. ਦਾ ਅਹੁਦਾ
Haryana News: ਸਰਸਾ (ਸੁਨੀਲ ਵਰਮਾ)। ਹਰਿਆਣਾ ਸਿੱਖਿਆ ਵਿਭਾਗ ਨੇ ਸ਼ਨਿੱਚਰਵਾਰ ਨੂੰ ਸਿੱਖਿਆ ਅਧਿਕਾਰੀਆਂ ਦੀ ਤਰੱਕੀ ਸੂਚੀ ਜਾਰੀ ਕੀਤੀ, ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ (ਡੀ.ਈ.ਈ.ਓ.) ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਗਈ। ਸਰਸਾ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ ਡੀ.ਈ.ਓ. ਦੇ ਅਹੁਦੇ ‘ਤੇ ਸਮਗਰ ਸਿੱਖਿਆ ਅਭਿਆਨ ਵਿੱਚ ਜ਼ਿਲ੍ਹਾ ਪ੍ਰੋਜੈਕਟ ਸੰਯੋਜਕ ਸੁਨੀਤਾ ਸਾਈਂ ਨੂੰ ਤਰੱਕੀ ਦੇ ਕੇ ਨਿਯੁਕਤ ਕੀਤਾ ਗਿਆ। ਇਸੇ ਕ੍ਰਮ ਵਿੱਚ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ ਦੇ ਅਹੁਦੇ ‘ਤੇ ਜੀਂਦ ਦੇ ਈਕਸ ਡਾਇਟ ਦੀ ਪ੍ਰਿੰਸੀਪਲ ਵਿਜੈ ਲਕਸ਼ਮੀ ਨੂੰ ਲਗਾਇਆ ਗਿਆ।
ਵਿਭਾਗੀ ਸੂਚੀ ਅਨੁਸਾਰ ਹੋਰ ਜ਼ਿਲ੍ਹਿਆਂ ’ਚ ਵੀ ਕਈ ਅਹਿਮ ਤਬਦੀਲੀਆਂ ਕੀਤੀਆਂ ਗਈਆਂ। ਚਰਖੀ ਦਾਦਰੀ ਵਿੱਚ ਯਮੁਨਾਨਗਰ ਦੇ ਡੀ.ਈ.ਈ.ਓ. ਧਮੇਂਦਰ ਨੂੰ ਡੀ.ਈ.ਓ. ਬਣਾਇਆ ਗਿਆ। ਅੰਬਾਲਾ ਦੇ ਡੀ.ਈ.ਓ. ਸੁਰੇਸ਼ ਕੁਮਾਰ ਨੂੰ ਕੈਥਲ, ਪਲਵਲ ਡਾਇਟ ਦੇ ਰੋਹਤਾਸ਼ ਵਰਮਾ ਨੂੰ ਜੀਂਦ, ਅੰਬਾਲਾ ਦੇ ਡੀ.ਈ.ਈ.ਓ. ਸੁਧੀਰ ਕਾਲੜਾ ਨੂੰ ਅੰਬਾਲਾ ਡੀ.ਈ.ਓ., ਰੇਵਾੜੀ ਦੇ ਹੁਸੈਨਪੁਰ ਡਾਇਟ ਦੇ ਪ੍ਰਿੰਸੀਪਲ ਸੁਭਾਸ਼ ਚੰਦਰ ਨੂੰ ਰੇਵਾੜੀ ਡੀ.ਈ.ਓ. ਦੇ ਅਹੁਦੇ ‘ਤੇ ਨਿਯੁਕਤੀ ਦਿੱਤੀ ਗਈ। ਡਾਇਟ ਮਹਿੰਦਰਗੜ੍ਹ ਦੇ ਪ੍ਰਿੰਸੀਪਲ ਸੁਨੀਲ ਦੱਤ ਨੂੰ ਮਹਿੰਦਰਗੜ੍ਹ ਡੀ.ਈ.ਈ.ਓ., ਸੋਨੀਪਤ ਦੇ ਬੀਸਵਾਂ ਮੀਲ ਡਾਇਟ ਦੀ ਪ੍ਰਿੰਸੀਪਲ ਰਚਨਾ ਨੂੰ ਸੋਨੀਪਤ ਡੀ.ਈ.ਈ.ਓ. ਅਤੇ ਪੰਚਕੂਲਾ ਦੀ ਡੀ.ਈ.ਈ.ਓ. ਸੰਧਿਆ ਨੂੰ ਪੰਚਕੂਲਾ ਡੀ.ਈ.ਓ. ਬਣਾਇਆ ਗਿਆ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਦਾ ਆਮ ਆਦਮੀ ਨੂੰ ਵੱਡਾ ਤੋਹਫ਼ਾ, ਪੰਜਾਬ ਸਰਕਾਰ ਨੇ ਰੋਜ਼ਾਨਾ ਡੇਅਰੀ ਉਤਪਾਦਾਂ ਦੀਆਂ ਕੀ…
ਗੁਰੂਗ੍ਰਾਮ ਦੀ ਡਿਪਟੀ ਡੀ.ਈ.ਓ. ਆਸ਼ੂ ਸਿੰਗਲ ਨੂੰ ਫਰੀਦਾਬਾਦ ਡੀ.ਈ.ਓ. ਦੇ ਨਾਲ-ਨਾਲ ਡਿਪਟੀ ਡਾਇਰੈਕਟਰ ਐਸ.ਸੀ.ਈ.ਆਰ.ਟੀ. ਦਾ ਵਾਧੂ ਕਾਰਜਭਾਰ ਸੌਂਪਿਆ ਗਿਆ। ਕਰਨਾਲ ਦੀ ਡਿਪਟੀ ਡੀ.ਈ.ਓ. ਜਯੋਤਸਨਾ ਮਿਸ਼ਰਾ ਨੂੰ ਕਰਨਾਲ ਡੀ.ਈ.ਈ.ਓ., ਯਮੁਨਾਨਗਰ ਦੀ ਡਿਪਟੀ ਡੀ.ਈ.ਓ. ਪ੍ਰੇਮਲਤਾ ਨੂੰ ਯਮੁਨਾਨਗਰ ਡੀ.ਈ.ਈ.ਓ., ਅੰਬਾਲਾ ਦੀ ਡਿਪਟੀ ਡੀ.ਈ.ਓ. ਜਯੋਤੀ ਰਾਣੀ ਨੂੰ ਅੰਬਾਲਾ ਡੀ.ਈ.ਈ.ਓ. ਅਤੇ ਫਤਹਿਆਬਾਦ ਦੇ ਡਿਪਟੀ ਡੀ.ਈ.ਓ. ਨਰਿੰਦਰ ਕੁਮਾਰ ਨੂੰ ਨੂੰਹ ਡੀ.ਈ.ਓ. ਦੇ ਅਹੁਦੇ ‘ਤੇ ਲਗਾਇਆ ਗਿਆ। ਇਨ੍ਹਾਂ ਤਰੱਕੀਆਂ ਨਾਲ ਸਿੱਖਿਆ ਵਿਭਾਗ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਣ ਦੀ ਉਮੀਦ ਹੈ, ਖਾਸਕਰਕੇ ਸਰਸਾ ਵਰਗੇ ਜ਼ਿਲ੍ਹਿਆਂ ਵਿੱਚ ਜਿੱਥੇ ਲੰਬੇ ਸਮੇਂ ਤੋਂ ਅਹੁਦੇ ਖਾਲੀ ਸਨ। Haryana News
ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ’ਚ ਫੇਰਬਦਲ, ਹੁਣ ਇਹ ਹੋਣਗੇ ਪਟਿਆਲਾ ਦੇ ਨਵੇਂ SSP
ਨਾਨਕ ਸਿੰਘ ਹੋਣਗੇ ਪਟਿਆਲਾ ਦੇ ਨਵੇਂ SSP | Punjab News
ਐਸਐਸਪੀ ਵਰੁਣ ਸ਼ਰਮਾ ਦਾ ਪਟਿਆਲਾ ਤੋਂ ਹੋਇਆ ਤਬਾਦਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab News: ਪੰਜਾਬ ਸਰਕਾਰ ਵੱਲੋਂ ਕੀਤੀਆਂ ਤਾਜ਼ਾ ਬਦਲੀਆਂ ਤਹਿਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਤਬਾਦਲਾ ਹੋ ਗਿਆ ਹੈ ਤੇ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਪਟਿਆਲਾ ਦੇ ਨਵੇਂ ਐਸਐਸਪੀ ਹੋਣਗੇ। ਨਾਨਕ ਸਿੰਘ ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ’ਚ ਐਸਐਸਪੀ ਵਜੋਂ ਤਾਇਨਾਤ ਸਨ। ਉਂਝ ਨਾਨਕ ਸਿੰਘ ਪਟਿਆਲਾ ਦੇ ਐਸਐਸਪੀ ਵਜੋਂ ਸਾਲ 2022 ’ਚ ਸੱਤ ਮਹੀਨੇ ਦੇ ਕਰੀਬ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਜ਼ਿਕਰਯੋਗ ਹੈ ਐਸਐਸਪੀ ਵਰੁਣ ਸ਼ਰਮਾ ਵੱਲੋਂ ਪਟਿਆਲਾ ’ਚ ਨਵੰਬਰ 2022 ’ਚ ਤੈਨਾਤ ਹੋਏ ਸਨ ਤੇ ਉਨਾਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਦਰੁਸਤ ਰੱਖਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਗੈਂਗਸਟਰਾਂ ਸਮੇਤ ਅਸਮਾਜਿਕ ਤੱਤਾਂ ਖਿਲਾਫ ਖੁੱਲ ਕੇ ਕਾਰਵਾਈ ਕੀਤੀ ਹੈ। Punjab Police
Read This : Breaking: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਹੁਣੇ ਪੜ੍ਹੋ…
ਇੱਕ ਡਿਪਟੀ ਕਮਿਸ਼ਨਰ ਸਣੇ 29 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ ਇੱਕ ਤਬਾਦਲੇ ਦੀ ਲਿਸਟ ਜਾਰੀ, ਦੂਜੀ ਅਗਲੇ 2-3 ਦਿਨਾਂ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਡਿਪਟੀ ਕਮਿਸ਼ਨਰ ਸਣੇ 29 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆ ਦੇ ਤਬਾਦਲੇ (Transfer) ਦੀ ਲਿਸਟ ਕਾਫ਼ੀ ਜਿਆਦਾ ਵੱਡੀ ਹੋ ਸਕਦੀ ਸੀ ਪਰ ਕੁਝ ਅਧਿਕਾਰੀਆ ਦੇ ਤਬਾਦਲੇ ਨੂੰ ਅਗਲੇ 2-3 ਦਿਨ ਲਈ ਰੋਕਦੇ ਹੋਏ ਦੂਜੀ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਤਬਾਦਲੇ ਦੀ ਸੂਚੀ ਅਨੁਸਾਰ ਪਿ੍ਰੰਅਕ ਭਾਰੀ ਨੂੰ ਸਕੱਤਰ ਪੀਡਬਲੂਡੀ, ਡੀਪੀਐਸ ਖਰਬੰਦਾ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਇੰਡਸਟਰੀਜ਼, ਸੀਈਓ ਇਨਵੈਸਟਮੈਂਟ ਪ੍ਰੋਮੋਸ਼ਨ ਬਿਊਰੋ, ਅਮਰਪਾਲ ਸਿੰਘ ਨੂੰ ਸੀਈਓ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਵਰਿੰਦਰ ਕੁਮਾਰ ਸ਼ਰਮਾ ਨੂੰ ਸਪੈਸ਼ਲ ਸਕੱਤਰ ਗ੍ਰਹਿ ਵਿਭਾਗ ਅਤੇ ਡਾਇਰੈਕਟਰ ਸੈਰ ਸਪਾਟਾ ਵਿਭਾਗ,
ਦੇਵਿੰਦਰ ਸਿੰਘ ਨੂੰ ਐਮ.ਡੀ. ਕੋਆਪਰੇਟਿਵ ਬੇਂ ਅਤੇ ਮੈਂਬਰ ਸਕੱਤਰ ਐਸ.ਸੀ. ਕਮਿਸ਼ਨ, ਦੀਪਤੀ ਉਪਲ ਨੂੰ ਜੁਆਇੰਟ ਐਮ.ਡੀ. ਅਤੇ ਸੀਈਓ ਪੀਐਮਆਈਡੀ, ਸ਼ੀਨਾ ਅਗਰਵਾਲ ਨੂੰ ਸਪੈਸ਼ਲ ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਆਮ ਅਗਰਵਾਲ ਨੂੰ ਸਪੈਸ਼ਲ ਸਕੱਤਰ ਖੇਤੀ ਅਤੇ ਕਿਸਾਨ ਭਲਾਈ, ਬਲਦੀਪ ਕੌਰ ਨੂੰ ਸਪੈਸ਼ਲ ਸਕੱਤਰ ਪੋ੍ਰਸੋਨਲ ਤੇ ਐਮ.ਡੀ. ਪੀਐਸਆਈਈਸੀ, ਸੰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਮਾਈਨ ਤੇ ਜ਼ਿਓਲੋਜੀ, ਅਮਿਤ ਕੁਮਾਰ ਪੰਚਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਅਦਿੱਤਯਾ ਦਚਲਵਾਲ ਨੂੰ ਵਧੀਕ ਸਕੱਤਰ ਐਨ.ਆਰ.ਆਈ., ਪਰਮਿੰਦਰ ਸਿੰਘ ਨੂੰ ਐਮ.ਡੀ. ਪਨਕੋਮ ਅਤੇ ਈ.ਡੀ. ਬੈਕਫਿਨਕੋ, ਮਨੀਸ਼ਾ ਰਾਣਾ ਨੂੰ ਜੁਆਇੰਟ ਕਮਿਸ਼ਨਰ ਸਥਾਨਕ ਸਰਕਾਰਾਂ ਲਗਾਇਆ ਗਿਆ ਹੈ। (Transfer)
ਇਹ ਵੀ ਪੜ੍ਹੋ : ਅਮਾਨਤ ਇੰਸਾਂ ਨੇ ਇੰਡੀਆ ਬੁੱਕ ਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਨਾਂਅ ਦਰਜ ਕਰਵਾਇਆ
ਇਸ ਦੇ ਨਾਲ ਹੀ ਪਰਮਦੀਪ ਸਿੰਘ ਨੂੰ ਵਧੀ ਕਮਿਸ਼ਨਰ ਨਗਰ ਨਿਗਮ ਲੁਧਿਆਣ, ਰਾਜਦੀਪ ਕੌਰ ਨੂੰ ਡਾਇਰੈਕਟਰ ਪ੍ਰਹਾਣਚਾਰੀ ਵਿਭਾਗ, ਰਾਕੇਸ਼ ਕੁਮਾਰ ਪੋਪਲੀ ਨੂੰ ਵਧੀਕ ਡਾਇਰੈਕਟਰ ਸੈਰ ਸਪਾਆ ਤੇ ਕਲਚਰ ਵਿਭਾਗ, ਆਨੰਦ ਸਾਗਰ ਸਰਮਾ ਨੂੰ ਜੁਆਇੰਟ ਸਕੱਤਰ ਖੇਤੀ ਅਤੇ ਕਿਸਾਨ ਵੈਲਫੇਅਰ ਦੇ ਨਾਲ ਐਮ.ਡੀ. ਪਨਗੇ੍ਰਨ, ਜਯੋਤੀ ਬਾਲਾ ਨੂੰ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਕਾਣੂ ਥਿੰਦ ਨੂੰ ਜੁਆਇੰਟ ਡਾਇਰੈਕਟਰ ਇੰਡਸਟਰੀਜ਼, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਪਟੀ, ਨਮਨ ਮਾਰਕਨ ਨੂੰ ਵਧੀਕ ਡਾਇਰੈਕਟਰ ਪੀ.ਡਬਲੂ.ਡੀ., ਕਰਨਦੀਪ ਸਿੰਘ ਨੂੰ ਜੁਆਇੰਟਰ ਡਾਇਰੈਕਟਰ ਖੇਤੀ ਤੇ ਕਿਸਾਨ ਭਲਾਈ, ਜਸ਼ਪ੍ਰੀਪਤ ਸਿੰਘ ਨੂੰ ਐਸ.ਡੀ.ਐਮ. ਸੁਲਤਾਨਪੁਰ, ਬਲਜੀਤ ਕੌਰ ਨੂੰ ਐਸ.ਡੀ.ਐਮ. ਫਰੀਦਕੋਟ, ਅਨੀਲ ਗੁਪਤਾ ਨੂੰ ਡਿਪਟੀ ਸਕੱਤਰ ਆਮ ਤੇ ਰਾਜ ਪ੍ਰਬੰਧ ਵਿਭਾਗ, ਕਿਰਨ ਸ਼ਰਮਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਲਗਾਇਆ ਗਿਆ ਹੈ।
ਪੰਜਾਬ ’ਚ ਐਸਐਸਪੀ, ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
4 ਜ਼ਿਲੇ ਦੇ ਐਸਐਸਪੀ ਸਣੇ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ 4 ਜ਼ਿਲੇ ਦੇ ਐਸ.ਐਸ.ਪੀਜ਼ ਸਣੇ ਕੁਲ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨਾਂ ਤਬਾਦਲੇ ਦੀ ਲਿਸਟ ਵਿੱਚ 4 ਆਈ.ਏ.ਐਸ., 17 ਆਈ.ਪੀ.ਐਸ. ਅਤੇ 1 ਪੀਸੀਐਸ ਅਧਿਕਾਰੀ ਸ਼ਾਮਲ ਹਨ। (Transfer) ਸੋਮਵਾਰ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਗਏ ਆਈ.ਏ.ਐਸ. (IAS) ਤਬਾਦਲੇ ਵਿੱਚ ਰਾਖੀ ਗੁਪਤਾ ਭੰਡਾਰੀ ਨੂੰ ਸੰਸਦੀ ਕਾਰਜ਼ ਵਿਭਾਗ ਦੇ ਨਾਲ ਹੀ ਸੈਰ ਸਪਾਟਾ ਤੇ ਕਲਚਰ ਵਿਭਾਗ, ਗੁਰਕਿਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਗ੍ਰਹਿ ਦੇ ਨਾਲ ਹੀ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਹੀ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। (Transfer)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਕੱਸਿਆ ਨਸ਼ਾ ਤਸਕਰਾਂ ’ਤੇ ਸਿਕੰਜ਼ਾ
ਇਥੇ ਹੀ ਪਿ੍ਰਅੰਕ ਭਾਰਤੀ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਟ੍ਰੈਨਿੰਗ, ਦਿਪਾਕਰ ਲਾਕਰਾ ਨੂੰ ਸਕੱਤਰ ਵਿੱਤ ਦੇ ਨਾਲ ਹੀ ਐਮ.ਡੀ. ਪੀਆਈਡੀਬੀ ਲਗਾਇਆ ਗਿਆ ਹੈ ਤਾਂ ਪੀਸੀਐਸ ਅਧਿਕਾਰੀ ਪ੍ਰਦੀਪ ਸਿੰਘ ਬੈਂਸ ਨੂੰ ਵਧੀਕ ਸਕੱਤਰ ਵਿੱਤ ਤੇ ਮੁੜ ਵਸੇਵਾ ਲਗਾਇਆ ਗਿਆ ਹੈ। (Transfer)
4 ਆਈ.ਏ.ਐਸ. ਅਧਿਕਾਰੀਆ ਦਾ ਵੀ ਕੀਤਾ ਗਿਆ ਤਬਾਦਲਾ (Transfer)
ਇਥੇ ਹੀ 17 ਆਈ.ਪੀ.ਐਸ. ਅਧਿਕਾਰੀ ਦੇ ਤਬਾਦਲੇ ਵਿੱਚ ਦੀਪਕ ਹਿਲੇਰ ਨੂੰ ਐਸ.ਐਸ.ਪੀ. ਫਿਰੋਜਪੁਰ, ਅਖਿਲ ਚੌਧਰੀ ਨੂੰ ਐਸ.ਐਸ.ਪੀ. ਸਹੀਦ ਭਗਤ ਸਿੰਘ ਨਗਰ, ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਐਸ.ਐਸ.ਪੀ. ਮਲੇਰਕੋਟਲਾ, ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ. ਫਾਜ਼ਿਲਕਾ ਲਗਾਇਆ ਗਿਆ ਹੈ। ਪ੍ਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਟੈਕਨੀਕਲ ਸਰਵਿਸ ਪੰਜਾਬ, ਗੁਰਦਿਆਲ ਸਿੰਘ ਨੂੰ ਡੀਆਈਜੀ ਇੰਟੈਲੀਜੈਂਸ-2, ਅਜੈ ਮਲੁਜਾ ਨੂੰ ਡੀਆਈਜੀ ਫਰੀਦਕੋਟ ਰੇਂਜ ਅਤੇ ਡੀਆਈਜੀ ਐਸ.ਟੀ.ਐਫ. ਬਠਿੰਡਾ, ਭਾਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪ੍ਰੋਸੋਨਲ-3 ਪੰਜਾਬ,  ਚੰਡੀਗੜ,
ਸਵਰਨਦੀਪ ਸਿੰਘ ਨੂੰ ਏ.ਆਈ.ਜੀ. ਸਪੈਸ਼ਨ ਬ੍ਰਾਂਚ-1 ਇੰਟੈਲੀਜੈਂਸ ਪੰਜਾਬ, ਭੁਪਿੰਦਰ ਸਿੰਘ ਨੂੰ ਕਮਾਂਡੈਂਟ ਤੀਜ਼ੀ ਆਈ.ਆਰ.ਬੀ. ਲੁਧਿਆਣਾ, ਪਰਮਪਾਲ ਸਿੰਘ ਨੂੰ ਕਮਾਂਡੈਂਟ ਚੌਥੀ ਕਮਾਂਡੋ ਬਟਾਲਿਅਨ ਐਸ.ਏ.ਐਸ. ਨਗਰ, ਅਵਨੀਤ ਕੌਰ ਸਿੱਧੂ ਨੂੰ ਕਮਾਂਡੈਂਟ 27ਵੀਂ ਬਟਾਲਿਅਨ ਪੀ.ਏ.ਪੀ. ਜਲੰਧਰ, ਹਰਿੰਦਰਪਾਲ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਫਿਰੋਜ਼ਪੁਰ, ਜਸਵੀਰ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਬਠਿੰਡਾ, ਕਰਨਵੀਰ ਸਿੰਘ ਨੂੰ ਐਸ.ਪੀ. ਬੀਓਆਈ ਪੰਜਾਬ, ਮੁਖਤਿਆਰ ਰਾਏ ਨੂੰ ਏ.ਆਈ.ਜੀ. ਐਸ.ਟੀ.ਐਫ ਬਾਰਡਰ ਰੇਂਜ ਅਤੇ ਹਰਪ੍ਰੀਤ ਸਿੰਘ ਨੂੰ ਏ.ਆਈ.ਜੀ. ਪ੍ਰਬੰਧਕੀ ਐਸਟੀਐਫ ਪੰਜਾਬ ਲਗਾਇਆ ਗਿਆ ਹੈ।
Transfer: ਪੰਜਾਬ ਵਿੱਚ 4 ਆਈਏਐਸ ਅਤੇ 2 ਪੀਸੀਐਸ ਅਫਸਰਾਂ ਦਾ ਤਬਾਦਲਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਇਸ ਵੇਲੇ ਆਈਏਐਸ ਅਤੇ ਪੀਸੀਐਸ ਅਫਸਰਾਂ ਦੇ ਤਬਾਦਲੇ (Transfer) ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਨੇ 4 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਸੋਨਾਲੀ ਗਿਰੀ, ਆਈਏਐਸ ਪਰਮਪਾਲ ਕੌਰ ਸਿੱਧੂ, ਆਈਏਐਸ ਵਿਕਾਸ ਗਰਗ, ਪੀਸੀਐਸ ਵਿੱਚ ਆਈਏਐਸ ਦਿਲਰਾਜ ਸਿੰਘ ਅਤੇ ਪੀਸੀਐਸ ਵਿੱਚ ਅਮਰਬੀਰ ਸਿੰਘ ਅਤੇ ਸ਼ਕਤੀ ਸਿੰਘ ਬੱਲ ਦੇ ਨਾਮ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਵਿਕਾਸ ਗਰਗ ਦਾ ਟਰਾਂਸਪੋਰਟ ਵਿਭਾਗ (Punjab IAS Officers Transfer) ਤੋਂ ਤਬਾਦਲਾ ਕਰ ਦਿੱਤਾ ਗਿਆ ਹੈ, ਪਰ ਉਹ ਵਿੱਤ ਕਮਿਸ਼ਨਰ ਅਤੇ ਜੰਗਲਾਤ ਦੇ ਅਹੁਦੇ ‘ਤੇ ਬਣੇ ਰਹਿਣਗੇ। ਇਸ ਦੇ ਨਾਲ ਹੀ ਵਿਕਾਸ ਗਰਗ ਦੀ ਥਾਂ ‘ਤੇ ਦਿਲਰਾਜ ਸਿੰਘ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਟਰਾਂਸਪੋਰਟ ਵਿਭਾਗ ਦੇ ਨਵੇਂ ਸਕੱਤਰ ਹੋਣਗੇ। ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਨੂੰ ਗ੍ਰਹਿ ਅਤੇ ਨਿਆਂ ਵਿਭਾਗ ਵਿੱਚ ਸੰਯੁਕਤ ਸਕੱਤਰ ਦਾ ਅਹੁਦਾ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ’ਤੇ ਸੱਤਾ ਸਿੰਘ ਬੱਲ ਨੂੰ ਟਰਾਂਸਪੋਰਟ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਰੁਣ ਪਾਲ ਨੂੰ ਮਿਲਿਆ ਚਾਰਜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਏਡੀਜੀਪੀ ਜੇਲ੍ਹ  ਬੀ. ਚੰਦਰ ਸੇਖਰ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਚਾਰਜ ਸੰਭਾਲਣ ਵਾਲੇ ਬੀ. ਚੰਦਰਸ਼ੇਖਰ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ।
ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ। ਜਿਕਰਯੋਗ ਹੈ ਕਿ ਜੇਲ੍ਹਾਂ ‘ਚੋਂ ਨਸ਼ੇ ਦੀ ਬਰਾਮਦਗੀ ਤੇ ਇੰਟਰਵਿਊ ਜਾਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਪੰਜਾਬ ਦੇ ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲਾਂ ਤੋਂ ਨਹੀਂ ਹੋਏ। ਉਨਾਂ ਨੇ ਇਨਾਂ ਇੰਟਰਵਿਊ ਬਾਰੇ ਸਾਫ ਮਨਾ ਕਰ ਦਿੱਤਾ ਸੀ। ਏਡੀਜੀਪੀ ਜੇਲ੍ਹ ਦੇ ਤਬਾਦਲੇ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ਦੇ 6 ਡਿਪਟੀ ਕਮਿਸ਼ਨਰਾਂ ਸਣੇ 32 ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵਿੱਚ ਲਗਾਤਾਰ ਹੋ ਰਹੇ ਹਨ ਤਬਾਦਲੇ, ਪਿਛਲੇ 8 ਮਹੀਨੇ ਵਿੱਚ ਸੈਂਕੜੇ ਹੋਏ ਤਬਾਦਲੇ (Transfer)
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ 6 ਡਿਪਟੀ ਕਮਿਸ਼ਨਰਾਂ ਦੇ ਨਾਲ 32 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆਂ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ। ਇਹ ਤਬਾਦਲੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਕੀਤੇ ਗਏ ਹਨ, ਜਦੋਂ ਕੋਈ ਵੀ ਆਈ.ਏ.ਐਸ. ਜਾਂ ਫਿਰ ਪੀਸੀਐਸ ਅਧਿਕਾਰੀ ਇਸ ਦੀ ਉਮੀਦ ਵੀ ਨਹੀਂ ਰੱਖ ਰਹੇ ਸਨ। ਐਤਵਾਰ ਨੂੰ ਹੋਏ ਤਬਾਦਲੇ ਵਿੱਚ 6 ਡਿਪਟੀ ਕਮਿਸ਼ਨਰਾਂ ਦੇ ਨਾਲ ਹੀ ਕਈ ਅਧਿਕਾਰੀਆਂ ਨੂੰ ਵੱਡੇ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਹੈ।
ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਵਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਆਦੇਸ਼ਾਂ ਅਨੁਸਾਰ ਰਵਨੀਤ ਕੌਰ ਨੂੰ ਸਪੈਸ਼ਲ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਅਤੇ ਜੇਲ ਵਿਭਾਗ ਸਣੇ ਦਿੱਲੀ ’ਚ ਰੈਜ਼ੀਡੈਂਟ ਕਮਿਸ਼ਨਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਨਾਲ ਹੀ ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ ਕੋਆਪਰੇਟਿਵ ਦੇ ਨਾਲ ਹੀ ਸੰਸਦੀ ਕਾਰਜ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਇਨਾਂ ਤੋਂ ਇਲਾਵਾ ਮਾਲਵਿੰਦਰ ਸਿੰਘ ਜੱਗੀ ਨੂੰ ਸਥਾਨਕ ਸਰਕਾਰਾਂ ਵਿਭਾਗ ਵਿੱਚ ਸੀਈਓ ਪਾਣੀ ਤੇ ਸੀਵਰੇਜ ਵਿਭਾਗ,
ਹਿਮਾਂਸੂ ਅਗਰਵਾਲ ਗੁਰਦਾਸਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ
ਵਿਪੁਲ ਉਜਵਲ ਨੂੰ ਪੀਆਰਟੀਸੀ ਦਾ ਡਾਇਰੈਕਟਰ, ਹਰੀਸ਼ ਨਇਅਰ ਨੂੰ ਸਪੈਸ਼ਲ ਸਕੱਤਰ ਪੀਡਬਲੂਡੀ, ਵਿਮਲ ਕੁਮਾਰ ਸੇਤੀਆ ਨੂੰ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਸੰਦੀਪ ਹੰਸ ਨੂੰ ਸਪੈਸ਼ਲ ਸਕੱਤਰ ਆਮ ਤੇ ਰਾਜ ਪ੍ਰਬੰਧ ਵਿਭਾਗ, ਪ੍ਰਿਟਿੰਗ ਸਟੇਸ਼ਨਰੀ ਵਿਭਾਗ, ਕੁਮਾਰ ਸੌਰਭ ਰਾਜ ਨੂੰ ਸਪੈਸ਼ਲ ਸਕੱਤਰ ਗ੍ਰਹਿ ਵਿਭਾਗ, ਮੁਹੰਮਦ ਇਸਫ਼ਾਕ ਨੂੰ ਸਪੈਸ਼ਲ ਸਕੱਤਰ ਪਾਣੀ ਸਪਲਾਈ ਤੇ ਸੈਨੀਟੇਸ਼ਨ, ਸੈਨੂੰ ਦੁੱਗਲ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੇ ਵਧੀਕ ਨਗਰ ਨਿਗਮ ਕਮਿਸ਼ਨਰ ਅਬੋਰਹ, ਪੂਨਮਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਕੋਮਲ ਮਿੱਤਲ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਹਿਮਾਂਸੂ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ, ਰਿਸ਼ੀ ਪਾਲ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ, ਮੋਨੀਸ਼ ਕੁਮਾਰ ਨੂੰ ਸੂਬਾ ਟਰਾਂਸਪੋਰਟ ਕਮਿਸ਼ਨਰ ਪੰਜਾਬ, ਸ੍ਰੀਮਤੀ ਪਲਵੀ ਨੂੰ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ, ਊਮਾ ਸੰਕਰ ਗੁਪਤਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸੰਦੀਪ ਰਿਸ਼ੀ ਨੂੰ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ, ਰਾਜੀਵ ਕੁਮਾਰ ਗੁਪਤਾ ਨੂੰ ਸਕੱਤਰ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਸਿੱਖਿਆ, ਰਾਹੁਲ ਨੂੰ ਨਗਰ ਨਿਗਮ ਕਮਿਸ਼ਨਰ ਬਠਿੰਡਾ,
ਗੌਤਮ ਜੈਨ ਨੂੰ ਮੁੱਖ ਪ੍ਰਬੰਧਕ ਪੂੱਡਾ, ਰਵਿੰਦਰ ਸਿੰਘ ਨੂੰ ਵਧੀਕ ਡਿਪਟੀ ਕਪਿਮਸ਼ਨਰ ਮੁਕਤਸ਼ਰ ਸਾਹਿਬ, ਕੁਲਜੀਤ ਪਾਲ ਸਿੰਘ ਨੂੰ ਡਾਇਰੈਕਟਰ ਪੈਨਸ਼ਨ, ਪੂਜਾ ਸਿਆਲ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ, ਮਨਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ, ਤੇਜਦੀਪ ਸਿੰਘ ਸੈਨੀ ਨੂੰ ਡੀਪੀਆਈ, ਦਮਨਜੀਤ ਸਿੰਘ ਮਾਨ ਨੂੰ ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ, ਦਮਨਦੀਪ ਕੌਰ ਨੂੰ ਐਸਡੀਐਮ ਨਾਭਾ, ਵਨੀਤ ਕੁਮਾਰ ਨੂੰ ਐਸਡੀਐਮ ਭਵਾਨੀਗੜ, ਕਾਨੂੰ ਗਰਗ ਨੂੰ ਵਧੀਕ ਕਮਿਸ਼ਨਰ ਟੈਕਸ, ਪਟਿਆਲਾ, ਗਗਨਦੀਪ ਸਿੰਘ ਨੂੰ ਐਸਡੀਐਮ ਤਲਵੰਡੀ ਸਾਬੋ, ਕਿਰਨ ਸ਼ਰਮਾ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਐਸ.ਏ.ਐਸ. ਨਗਰ ਲਗਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ
ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਨ ਦੇ ਵਿਵਾਦ ਵਿੱਚ ਫਸੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੀਵ ਖੀਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਕ੍ਰਮਵਾਰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਰ ਰਾਤ ਜਾਰੀ ਇੱਕ ਹੁਕਮ ਵਿੱਚ ਕਿਹਾ ਹੈ ਕਿ ਖੀਰਵਰ ਨੂੰ ਲੱਦਾਖ ਅਤੇ ਉਸਦੀ ਪਤਨੀ ਆਈਏਐਸ ਪਤਨੀ ਦੁੱਗਾ ਨੂੰ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।
ਗੱਲ ਕੀ ਹੈ
ਜ਼ਿਕਰਯੋਗ ਹੈ ਕਿ ਖੀਰਵਾਰ ਆਪਣੇ ਪਾਲਤੂ ਕੁੱਤੇ ਨੂੰ ਸਟੇਡੀਅਮ ਵਿੱਚ ਸੈਰ ਲਈ ਲੈ ਕੇ ਜਾਣ ਕਾਰਨ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਸ੍ਰੀ ਖੀਰਵਰ ਦਿੱਲੀ ਵਿੱਚ ਪ੍ਰਮੁੱਖ ਸਕੱਤਰ ਮਾਲ ਵਜੋਂ ਕੰਮ ਕਰ ਰਹੇ ਸਨ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਵੀ ਮੰਗੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ਵਿੱਚ 15 ਪੁਲਿਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਵਿੱਚ 15 ਪੁਲਿਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ। ਪੰਜਾਬ ਵਿਚ ਸ਼ੁੱਕਰਵਾਰ ਨੂੰ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਦੇ ਰੈਂਕ ਦੇ 15 ਅਧਿਕਾਰੀਆਂ ਦੇ ਤਬਾਦਲੇ (Transfer) ਕੀਤੇ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਰੇਂਜ ਦੇ ਆਈਜੀਪੀ ਅਰੁਣ ਪਾਲ ਸਿੰਘ ਨੂੰ ਅੰਮ੍ਰਿਤਸਰ ਦਾ ਪੁਲੀਸ ਕਮਿਸ਼ਨਰ ਦੇ ਰੂਪ ਵਿੱਚ, ਆਈਜੀਪੀ (ਹੈੱਡਕੁਆਰਟਰ ਚੰਡੀਗੜ੍ਹ) ਕੌਸਤੁਭ ਸ਼ਰਮਾ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ ਗੁਰਪ੍ਰੀਤ ਸਿੰਘ ਨੂੰ ਜਲੰਧਰ ਦਾ ਪੁਲੀਸ ਕਮਿਸ਼ਨਰ, ਸਵਪਨਾ ਸ਼ਰਮਾ ਨੂੰ ਜਲੰਧਰ ਦਿਹਾਤੀ ਐਸਐਸਪੀ, ਖੰਨਾ ਦੇ ਐਸਐਸਪੀ ਜੇ ਐਲਚੇਜ਼ੀਅਨ ਨੂੰ ਬਠਿੰਡਾ ਦਾ ਐਸਐਸਪੀ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੀਪਕ ਹਿਲੋਰੀ ਨੂੰ ਲੁਧਿਆਣਾ ਦਾ ਐਸਐਸਪੀ, ਬਟਾਲਾ ਦੇ ਐਸਐਸਪੀ ਗੌਰਵ ਤੁਰਾ ਨੂੰ ਮਾਨਸਾ ਦਾ ਐਸਐਸਪੀ ਅਤੇ ਅੰਡਰ ਇੰਸਪੈਕਟਰ ਜਨਰਲ ਆਫ ਪੁਲਿਸ ਲੁਧਿਆਣਾ ਭੁਪਿੰਦਰ ਸਿੰਘ ਨੂੰ ਫਾਜ਼ਿਲਕਾ ਦਾ ਐਸਐਸਪੀ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ।
ਨੌਨਿਹਾਲ ਸਿੰਘ (ਜਲੰਧਰ), ਸੁਖਚੈਨ ਸਿੰਘ (ਅੰਮ੍ਰਿਤਸਰ), ਪਾਟਿਲ ਕੇਤਨ ਬਲੀਰਾਮ (ਲੁਧਿਆਣਾ ਦਿਹਾਤੀ), ਅਮਨੀਤ ਕੋਂਡਲ (ਬਠਿੰਡਾ), ਦੀਪਕ ਪਾਰਿਕ (ਮਾਨਸਾ), ਸਚਿਨ ਗੁਪਤਾ (ਫਾਜ਼ਿਲਕਾ), ਸਤਿੰਦਰ ਸਿੰਘ (ਜਲੰਧਰ ਦਿਹਾਤੀ) ਡਾਇਰੈਕਟਰ ਜਨਰਲ ਨੂੰ ਰਿਪੋਰਟ ਕਰਨਗੇ। ਪੁਲਿਸ ਅਤੇ ਉਨ੍ਹਾਂ ਦੇ ਤਾਇਨਾਤੀ ਦੇ ਆਦੇਸ਼ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਰਿਆਣਾ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
ਹਰਿਆਣਾ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਮੰਗਲਵਾਰ ਨੂੰ ਤੁਰੰਤ ਪ੍ਰਭਾਵ ਨਾਲ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ। ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀਕਾਂਤ ਜਾਧਵ ਨੂੰ ਉਹਨਾਂ ਦੇ ਮੌਜੂਦਾ ਕਾਰਜਭਾਰ ਤੋਂ ਬਿਨ੍ਹਾਂ ਅੰਬਾਲਾ ਰੇਂਜ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਦਾ ਚਾਰਜ ਦਿੱਤਾ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪੀਟੀਸੀ ਸੁਨਾਰੀਆ ਕੰਪਲੈਕਸ, ਸੰਦੀਪ ਖੀਰਵਾਰ ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਲਾਅ ਐਂਡ ਆਰਡਰ ਲਗਾਇਆ ਗਿਆ ਹੈ। ਉਹਨਾਂ ਨੂੰ ਪੀਟੀਸੀ ਸੁਨਾਰੀਆ ਕੰਪਲੈਕਸ ਦੇ ਵਧੀਕ ਡਾਇਰੈਕਟਰ ਆਫ਼ ਪੁਲਿਸ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਸ੍ਰੀ ਸੁਮੇਰ ਪ੍ਰਤਾਪ ਸਿੰਘ ਨੂੰ ਐਸ.ਪੀ. ਸਕਿਊਰਟੀ-1, ਸੀਆਈਡੀ ਲਗਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ
ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ
ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਦਾ ਸਿੱਖਿਆ ਵਿਭਾਗ (Education Department) ਕਮਾਲ ਹੀ ਕਰਨ ਲੱਗਿਆ ਹੋਇਆ ਹੈ, ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦਾ ਕੰਮ ਬੰਦ ਹੋਏ ਨੂੰ ਮਹੀਨੇ ਬੀਤੇ ਗਏ ਹਨ ਪਰ ਸਿੱਖਿਆ ਵਿਭਾਗ ਹੀ ਇਹੋ ਜਿਹਾ ਹੈ, ਜਿਥੇ ਕਿ ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਹੈ। ਸਿੱਖਿਆ ਵਿਭਾਗ ਇਨਾਂ ਦਿਨਾਂ ਵਿੱਚ ਤਬਾਦਲੇ ਵੀ ਉਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਨ ਵਿੱਚ ਲੱਗਿਆ ਹੋਇਆ ਹੈ, ਜਿਸ ਨਾਲ ਸਰਕਾਰੀ ਸਕੂਲ ‘ਚ ਪੜਾਈ ਕਰਦੇ ਵਿਦਿਆਰਥੀਆਂ ਦੀ ਪਰੀਖਿਆਵਾਂ ‘ਤੇ ਵੀ ਖ਼ਾਸਾ ਅਸਰ ਪੈ ਸਕਦਾ ਹੈ
ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਆਪਣੇ ਵੱਖ ਤਰੀਕੇ ਨਾਲ ਹੀ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ 16 ਸਕੂਲ ਪ੍ਰਿੰਸੀਪਲਾਂ ਦੇ ਤਬਾਦਲੇ ਕਰਕੇ ਨਵੀਂ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਸਾਰੇ ਪ੍ਰਿੰਸੀਪਲਾਂ ਦੇ ਤਬਾਦਲੇ ਦੇ ਆਦੇਸ਼ ਵੀ ਤੁਰੰਤ ਹੀ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਇਹ ਸਾਰੇ ਆਪਣੀ ਨਵੀਂ ਤੈਨਾਤੀ ਦਾ ਕਾਰਜਭਾਰ ਵੀ ਸੰਭਾਲ ਲੈਣ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਲਈ ਇੱਕ ਤੈਅ ਸੀਮਾ ਦਾ ਆਦੇਸ਼ ਪਿਛਲੇ ਸਾਲ ਮਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਦਿਨਾਂ ਦਾ ਵਾਧਾ ਕਰਦੇ ਹੋਏ ਵਿਭਾਗਾਂ ਨੂੰ ਹੋਰ ਤਬਾਦਲੇ ਕਰਨ ਲਈ ਵਾਧੂ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਇਥੇ ਹੀ ਕੋਈ ਜਰੂਰੀ ਤਬਾਦਲਾ ਕਰਨ ਦੀ ਜਰੂਰਤ ਸਮਝਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਉਸ ਦੀ ਪ੍ਰਵਾਨਗੀ ਲੈਣ ਲਈ ਕਿਹਾ ਸੀ।
ਇਨਾਂ ਆਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਤਬਾਦਲੇ ਬੰਦ ਕਰਕੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਲ ਧਿਆਨ ਦੇਣ ਲਈ ਕਿਹਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਈ ਜੂਨ ਵਿੱਚ ਤਬਾਦਲੇ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਬਾਦਲੇ ਕਰ ਦਿੱਤੇ ਜਾਣਗੇ ਪਰ ਇਥੇ ਹੀ ਸਿੱਖਿਆ ਵਿਭਾਗ ਇਹੋ ਜਿਹਾ ਨਿਵੇਕਲਾ ਵਿਭਾਗ ਹੈ, ਜਿਥੇ ਪੂਰਾ ਸਾਲ ਬੀਤਣ ਤੋਂ ਬਾਅਦ ਵੀ ਤਬਾਦਲੇ ਦਾ ਕੰਮ ਰੁਕਣ ਦਾ ਨਾਅ ਹੀ ਨਹੀਂ ਰਿਹਾ।
Education Department | ਸਿੱਖਿਆ ਵਿਭਾਗ ਵੱਲੋਂ ਇਸੇ ਸਾਲ ਜਨਵਰੀ ਵਿੱਚ ਵੀ ਤਬਾਦਲੇ ਕੀਤੇ ਗਏ ਸਨ ਅਤੇ ਹੁਣ ਫਰਵਰੀ ਵਿੱਚ ਵੀ ਤਬਾਦਲੇ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨ 4 ਫਰਵਰੀ ਨੂੰ 13 ਪ੍ਰਿੰਸੀਪਲ ਅਤੇ 3 ਜਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਦੇ ਕੁਲ 16 ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਹੈ।
ਨਤੀਜੇ ਦੀ ਚਿੰਤਾ ਐ ਤਾਂ ਤਬਾਦਲੇ ਕਿਉਂ ਕਰ ਰਿਹਾ ਐ ਸਿੱਖਿਆ ਵਿਭਾਗ
Education Department ਸਿੱਖਿਆ ਵਿਭਾਗ ਵੱਲੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਜਿਹੜੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ ਹਨ, ਉਹ ਆਪਣੇ ਨਵੇਂ ਅਤੇ ਪੁਰਾਣੇ ਸਕੂਲ ਦੇ ਸਲਾਨਾ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਇਥੇ ਇਹ ਸਮਝ ਨਹੀਂ ਆ ਰਹੀਂ ਹੈ ਕਿ ਜੇਕਰ ਸਿੱਖਿਆ ਵਿਭਾਗ ਸਲਾਨਾ ਨਤੀਜਿਆਂ ਲਈ ਇੰਨਾ ਹੀ ਜਿਆਦਾ ਚਿੰਤਤ ਹੈ ਤਾਂ ਉਨਾਂ ਵਲੋਂ ਤਬਾਦਲੇ ਹੀ ਕਿਉਂ ਕੀਤੇ ਜਾ ਰਹੇ ਹਨ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਲਾਨਾ ਪਰੀਖਿਆਵਾਂ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ ਬੁਲਾਰੇ ਨਹੀਂ ਚੁੱਕਦੇ ਫੋਨ
ਸਿੱਖਿਆ ਵਿਭਾਗ ਇਸ ਸਮੇਂ ਕਿਉਂ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ Àਨ੍ਹਾਂ ਫੋਨ ਨਹੀਂ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ!
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨੌਂ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀਆਂ ਸ਼ਨਿੱਚਰਵਾਰ ਨੂੰ ਕੀਤੀਆਂ ਗਈਆਂ ਬਦਲੀਆਂ Transfer ‘ਤੇ ਕੰਟ੍ਰੋਵਰਸੀ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਬਦਲੀਆਂ ਦੀ ਲਿਸਟ ‘ਤੇ ਸਹਿਮਤ ਨਹੀਂ ਸਨ। ਉਨ੍ਹਾਂ ਦੀ ਅਸਹਿਮਤੀ ਦੇ ਕੁਝ ਸਮੇਂ ਬਾਅਦ ਹੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐੱਸ) ਆਰ.ਕੇ. ਖੁੱਲ੍ਹਰ ਵੱਲੋਂ ਟਰਾਂਸਫਰ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਸੂਤਰਾਂ ਦਾ ਕਹਿਣਾ ਹੈ ਕਿ ਸੀਐੱਮ ਦੇ ਪ੍ਰਿੰਸੀਪਲ ਸੈਕ੍ਰੇਟਰੀ ਆਰ.ਕੇ. ਖੁੱਲ੍ਹਰ ਦੀ ਡਿਪਟੀ ਸੈਕਟਰੀ ਅਸ਼ੀਮਾ ਬਰਾੜ ਵੱਲੋਂ 28 ਦਸੰਬਰ ਨੂੰ 9 ਸੀਨੀਅਰ ਆਈਪੀਐੱਸ ਅਫ਼ਸਰਾਂ ਦੀ ਟਰਾਂਸਰ ਲਿਸਟ ਬਣਾਂ ਕੇ ਗ੍ਰਹਿ ਵਿਭਾਗ ਦੇ ਏਸੀਐੱਸ ਖੁੱਲ੍ਹਰ ਨੂੰ ਭੇਜੀ ਗਈ ਸੀ, ਜੋ ਮੁੱਖ ਮੰਤਰੀ ਦੇ ਆਦੇਸ਼ ਦੱਸੇ ਗਏ। ਇਸ ਲਿਸਟ ਦੀ ਕਾਪੀ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਵੀ ਭੇਜੀ ਗਈ ਸੀ। ਵਿੱਜ ਕੋਲ ਲਿਸਟ ਪਹੁੰਚੀ ਤਾਂ ਉਨ੍ਹਾਂ ਤੁਰੰਤ ਹੀ ਬਰਾੜ ਨੂੰ ਜਵਾਬ ਭੇਜ ਦਿੱਤਾ। Transfer
ਇਸ ‘ਚ ਲਿਖਿਆ ਕਿ ਮੈਂ ਆਪਣੇ ਵੱਲੋਂ ਭੇਜੀ ਗਈ ਟਰਾਂਸਫਰ ਲਿਸਟ ਤੋਂ ਸਹਿਮਤ ਨਹੀਂ ਹਾਂ। ਮਹਿਕਮੇ ਦਾ ਮੰਤਰੀ ਹੋਣ ਦੇ ਨਾਂਅ ‘ਤੇ ਮੈਂ ਖੁਦ ਫ਼ੈਸਲਾ ਕਰਾਂਗਾ ਕਿ ਕਿਸ ਨੂੰ ਕਿੱਥੇ ਲਾਉਣਾ ਹੈ ਅਤੇ ਕਿਸ ਨੂੰ ਹਟਾਉਣਾ ਹੈ। ਜੇਕਰ ਲੋੜ ਪਈ ਤਾਂ ਤੁਹਾਡਾ ਵੀ ਸੁਝਾਅ ਲੈ ਲਿਆ ਜਾਵੇਗਾ। ਤੁਹਾਡੀ ਲਿਸਟ ਵਾਪਿਸ ਕਰ ਰਿਹਾ ਹਾਂ। ਇਸ ਤੋਂ ਬਾਅਦ ਵੀ ਖੁੱਲ੍ਹਰ ਨੇ ਟਰਾਂਸਫਰ ਦੇ ਆਦੇਸ਼ ਜਾਰੀ ਕਰ ਦਿੱਤੇ ਪਰ ਗ੍ਰਹਿ ਮੰਤਰੀ ਵਿੱਜ ਨਾਲ ਕਿਸੇ ਨੇ ਵਿਚਾਰ ਵਟਾਂਦਰਾ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ 28 ਦਸੰਬਰ ਤੱਕ ਗ੍ਰਹਿ ਵਿਭਾਗ ਦੇ ਏਸੀਐੱਸ ਆਰਕੇ ਖੁੱਲ੍ਹਰ ਹੀ ਸਨ।
ਸ਼ਨਿੱਚਰਵਾਰ ਨੂੰ ਹੀ ਦੇਰ ਰਾਤ ਵਿਜੈ ਨਿਰਧਨ ਨੂੰ ਗ੍ਰਹਿ ਵਿਭਾਗ ਦਾ ਏਸੀਐੱਸ ਲਾਇਆ ਗਿਆ ਹੈ।
ਵਿੱਜ ਨੇ ਕਿਹਾ ਕਿ ਤੁਹਾਡੀ ਲਿਸਟ ਵਾਪਿਸ ਕਰ ਰਿਹਾ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Transfer