Indira Gandhi Canal - Sach Kahoon Punjabi

Rajasthan News: ਇੰਦਰਾ ਗਾਂਧੀ ਨਹਿਰ ’ਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ
ਪਿੱਛੇ ਆ ਰਹੇ ਬਾਈਕ ਸਵਾਰ ਨੇ ਦਿੱਤੀ ਪੁਲਿਸ ਨੂੰ ਸੂਚਨਾ

ਪੁਲਿਸ ਨੇ ਐੱਸਡੀਆਰਐਫ ਦੀ ਮੱਦਦ ਨਾਲ ਨਹਿਰ ’ਚੋਂ ਕੱਢੀਆਂ ਲਾਸ਼ਾਂ | Rajasthan News

Hanumangarh News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ’ਚ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਈ। ਹਾਦਸੇ ’ਚ ਪਤੀ-ਪਤਨੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਪੁਲਿਸ ਨੇ ਐਸਡੀਆਰਐਫ ਦੀ ਮੱਦਦ ਨਾਲ ਅੱਜ ਭਾਵ (ਸ਼ਨਿੱਚਰਵਾਰ) ਸਵੇਰੇ ਬਰਾਮਦ ਕਰ ਲਏ ਹਨ। ਦੋਵਾਂ ਦੀਆਂ ਲਾਸ਼ਾਂ ਨੂੰ ਟਿੱਬੀ ਦੇ ਸਰਕਾਰੀ ਹਸਪਤਾਲ ’ਚ ਰਖਵਾਇਆ ਹੈ। ਸੰਗਰੀਆ ਸੀਓ ਕਰਨ ਸਿੰਘ ਨੇ ਦੱਸਿਆ ਕਿ ਕਾਰ ਨੂੰ ਸਵੇਰੇ ਰੈਸਕਿਊ ਕਰਕੇ ਬਾਹਰ ਕੱਢ ਲਿਆ ਹੈ। ਕਾਰ ’ਚ ਇੱਕ ਔਰਤ ਤੇ ਪੁਰਸ਼ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਮਦਨ ਸਿੰਘ (36) ਪੁੱਤਰ ਪਾਲ ਸਿੰਘ ਰਾਜਪੁਰ ਤੇ ਮਮਤਾ (32) ਪਤਨੀ ਮਦਨ ਸਿੰਘ ਰਾਜਪੂਤ ਵਾਸੀ ਕਨਾਓ ਪੀਐੱਸ ਗੋਗਾਮੇੜੀ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਲਾਲ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਕੀਤੀ ਹੈ। Rajasthan News

ਇਹ ਖਬਰ ਵੀ ਪੜ੍ਹੋ : Haryana News: ਹਰਿਆਣਾ ’ਚ ਜਲਦ ਬਦਲੇਗਾ ਬਿਜਲੀ ਬਿੱਲ ਭਰਨ ਦਾ ਤਰੀਕਾ, ਹੋਣ ਜਾ ਰਿਹੈ ਵੱਡਾ ਬਦਲਾਅ, ਜਾਣੋ…

ਕੱਲ੍ਹ ਡਿੱਗੀ ਸੀ ਨਹਿਰ ’ਚ ਕਾਰ | Rajasthan News

ਸੀਓ ਕਰਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇੱਕ ਕਾਰ ਰਾਠੀਖੇੜ੍ਹਾ ਪੁਲ ਤੋਂ ਇੰਦਰਾ ਗਾਂਧੀ ਨਹਿਰ ਦੀ ਪਟੜੀ ’ਤੇ ਹੋ ਕੇ ਸੂਰੇਵਾਲਾ-ਬਣੀ ਪੁਲ ਵੱਲ ਜਾ ਰਹੀ ਸੀ। ਜਿਵੇਂ ਹੀ ਕਾਰ ਫੀਲਰ ਦੀ ਆਰਡੀ 631 ਕੋਲ ਪਹੁੰਚੀ, ਤਾਂ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਕਾਰ ਪਿੱਛੇ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਨਹਿਰ ’ਚ ਡਿਗਦੇ ਵੇਖੀ ਤੇ ਇਸ ਦੀ ਜਾਣਕਾਰੀ ਉਸ ਨੇ ਕਿਸਾਨਾਂ ਨੂੰ ਦਿੱਤੀ।

Indira Gandhi Canal: ਇੰਦਰਾ ਗਾਂਧੀ ਨਹਿਰ ’ਚ ਕਾਰ ਸਮੇਤ ਡਿੱਗੇ ਪਤੀ-ਪਤਨੀ, SDRF ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ
ਪਤੀ ਨੇ ਬਚਾਈ ਜਾਨ | Indira Gandhi Canal

ਬੀਕਾਨੇਰ (ਸੱਚ ਕਹੂੰ ਨਿਊਜ਼)। Indira Gandhi Canal: ਬੀਕਾਨੇਰ ’ਚ ਪਤੀ-ਪਤਨੀ ਆਪਣੀ ਕਾਰ ਸਮੇਤ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਏ। ਪਤੀ ਨੇ ਕਾਰ ਤੋਂ ਬਾਹਰ ਆ ਕੇ ਤੈਰ ਕੇ ਆਪਣੀ ਜਾਨ ਬਚਾ ਲਈ ਹੈ ਪਰ ਉਸ ਦੀ ਪਤਨੀ ਤੇ ਕਾਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਰੂੜ ਗਏ ਹਨ। ਪੁਲਿਸ ਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਤੇ ਅੱਜ ਸਵੇਰੇ 8 ਵਜੇ ਤੋਂ ਮਹਿਲਾ ਦੀ ਭਾਲ ਜਾਰੀ ਹੈ। ਛੱਤਰਗੜ੍ਹ ਪੁਲਿਸ ਮੁਤਾਬਕ ਅਨੂਪ ਕੁਮਾਰ ਧਾਨਕ (28) ਤੇ ਉਸ ਦੀ ਪਤਨੀ ਰੇਣੂ (26) ਕਾਰ ’ਚ ਸਵਾਰ ਸਨ।

ਇਹ ਵੀ ਪੜ੍ਹੋ : Ladowal Toll Plaza: ਲਾਡੋਵਾਲ ਟੋਲ ਪਲਾਜਾ ਤੋਂ ਆਈ ਵੱਡੀ ਖਬਰ, ਹੋ ਗਈ ਇਹ ਕਾਰਵਾਈ

ਦੋਵੇਂ ਸਿਆਸਰ ਪੰਚਕੋਸਾ (ਬੀਕਾਨੇਰ) ਦੇ ਵਸਨੀਕ ਹਨ। ਵੀਰਵਾਰ ਸ਼ਾਮ ਨੂੰ 4 ਵਜੇ ਸ਼ੇਰਪੁਰਾ-465 ਪਹੁੰਚੇ। ਰਾਤ 9 ਵਜੇ ਸ਼ੇਰਪੁਰਾ ਤੋਂ ਵਾਪਸ ਆਪਣੀ ਢਾਣੀ 660-ਆਰਡੀ ਵੱਲ ਆ ਰਹੇ ਸਨ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਪਤੀ ਨੇ ਦੱਸਿਆ ਕਿ ਵਾਪਸੀ ਸਮੇਂ ਕਾਰ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਰਹੀ ਸੀ। ਅਚਾਨਕ ਕਿਸੇ ਜਾਨਵਰ ਦੇ ਦਿਖਾਈ ਦੇਣ ਕਾਰਨ ਕਾਰ ਸੰਤੁਲਨ ਗੁਆ ਬੈਠੀ ਤੇ ਪਾਣੀ ’ਚ ਜਾ ਡਿੱਗੀ। ਕਿਸੇ ਤਰ੍ਹਾਂ ਉਸ ਨੇ ਕਾਰ ਦਾ ਗੇਟ ਖੋਲ੍ਹ ਕੇ ਪਾਣੀ ’ਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਦਕਿ ਉਸ ਦੀ ਪਤਨੀ ਰੇਣੂ ਕਾਰ ਸਮੇਤ ਨਹਿਰ ’ਚ ਡੁੱਬ ਗਈ। Indira Gandhi Canal

SDRF ਦੀਆਂ ਟੀਮਾਂ ਵੱਲੋਂ ਮਹਿਲਾ ਦੀ ਭਾਲ ਜਾਰੀ | Indira Gandhi Canal

ਛੱਤਰਗੜ੍ਹ ਪੁਲਿਸ ਤੇ ਐਸਡੀਆਰਐਫ ਦੀਆਂ ਟੀਮਾਂ ਮਹਿਲਾ ਦੀ ਲਗਾਤਾਰ ਭਾਲ ਕਰ ਰਹੀਆਂ ਹਨ। ਟੀਮ ਨੇ ਕਿਸ਼ਤੀ ਰਾਹੀਂ ਨਹਿਰ ’ਚ ਕਈ ਚੱਕਰ ਲਾਏ ਹਨ ਪਰ ਮਹਿਲਾ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਸਵੇਰੇ 8 ਵਜੇ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ ਪਰ ਜੇ ਤੱਕ ਔਰਤ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਫਿਲਹਾਲ ਕਾਰ ਦਾ ਵੀ ਕੋਈ ਪਤਾ ਨਹੀਂ ਲੱਗਿਆ ਹੈ। ਪੁਲਿਸ ਮਹਿਲਾ ਦੇ ਪਤੀ ਨੂੰ ਸ਼ੱਕ ਦੇ ਘੇਰੇ ’ਚ ਰੱਖ ਕੇ ਪੁੱਛਗਿੱਛ ਕਰ ਰਹੀ ਹੈ। Indira Gandhi Canal

ਪੰਜਾਬ-ਹਰਿਆਣਾ ਦਾ ਉਦਯੋਗਿਕ ਕੂੜਾ ਇੰਦਰਾ ਗਾਂਧੀ ਨਹਿਰ ’ਚ ਸੁੱਟਣ ਦਾ ਮਾਮਲਾ ਲੋਕ ਸਭਾ ਵਿੱਚ ਗਰਮਾਇਆ
ਪੰਜਾਬ ਤੋਂ ਰਾਜਸਥਾਨ ’ਚ ਆ ਰਿਹਾ ਹੈ ਕੈਮੀਕਲ ਯੁਕਤ ਪਾਣੀ

ਭਾਜਪਾ ਆਗੂ ਨੇ ਲੋਕ ਸਭਾ ‘ਚ ਕਿਹਾ, ਦੂਸ਼ਿਤ ਪਾਣੀ ਨਾਲ ਰਾਜਸਥਾਨ ਹਾਲਾਤ ਬਹੁਤ ਖਰਾਬ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਤੇ ਹਰਿਆਣਾ ਦਾ ਉਦਯੋਗਿਕ ਕੂੜਾ ਇੰਦਰਾ ਗਾਂਧੀ ਨਹਿਰ (Indira Gandhi Canal) ’ਚ ਸੁੱਟਣ ਦਾ ਮਾਮਲਾ ਬੁੱਧਵਾਰ ਨੂੰ ਲੋਕ ਸਭਾ ’ਚ ਉਠਾਇਆ ਗਿਆ। ਇਸ ਨਹਿਰ ਤੋੋਂ ਪ੍ਰਦੂਸ਼ਿਤ ਪਾਣੀ ਰਾਜਸਥਾਨ ’ਚ ਨਾ ਪਹੁੰਚੇ ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਜ਼ਰੂਰੀ ਨਿਰਦੇਸ਼ ਦੇਣ। ਭਾਜਪਾ ਦੇ ਨਿਹਾਲ ਚੰਦ ਚੌਹਾਨ ਨੇ ਲੋਕ ਸਭਾ ’ਚ ਨਿਯਮ 377 ਤਹਿਤ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਪੰਜਬਾ ਦੇ ਉਦਯੋਗਿਕ ਖੇਤਰ ਤੋਂ ਪ੍ਰਦੂਸ਼ਿਤ ਪਾਣੀ ਇੰਦਰਾ ਗਾਂਧੀ ਨਹਿਰ ਰਾਹੀਂ ਰਾਜਸਥਾਨ ਪਹੁੰਚ ਰਿਹਾ ਹੈ।

ਪੰਜਾਬ ਹਰਿਆਣਾ ਦੇ ਉਦਯੋਗਾਂ ਦਾ ਪਾਣੀ ਇਸ ਨਹਿਰ ’ਚ ਪਾਇਆ ਜਾ ਰਿਹਾ ਹੈ ਇਸ ਨਾਲ ਰਾਜਸਥਾਨ ’ਚ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਨਹਿਰ ਨੂੰ ਦੂਸ਼ਿਤ ਨਾ ਹੋਣ ਦੇਣ ਲਈ ਰਾਸ਼ੀ ਅਲਾਟ ਕੀਤੀ ਹੈ ਪਰ ਕੋਈ ਪੰਜਾਬ ਸਰਕਾਰ ਵੱਲੋਂ ਇਸ ਬਾਰੇ ’ਚ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਪੰਜਾਬ ਤੋਂ ਰਾਜਸਥਾਨ ਦੇ ਹਿੱਸੇ ਦਾ ਪਾਣੀ ਮਿਲੇ ਇਸ ਲਈ ਇਸ ਪਾਣੀ ਦੀ ਵੰਡ ਲਈ ਜੋ ਕਮੇਟੀ ਬਣਾਈ ਗਈ ਹੈ ਉਸ ’ਚ ਰਾਜਸਥਾਨ ਦੀ ਵੀ ਨੁਮਾਇੰਦਗੀ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ