Plight - Sach Kahoon Punjabi
ਪੰਜਾਬ ‘ਚ ਜੇਲ੍ਹਾਂ ਦੀ ਦੁਰਦਸ਼ਾ
The plight of prisons in Punjab | ਪੰਜਾਬ ‘ਚ ਜੇਲ੍ਹਾਂ ਦੇ ਮਾੜੇ ਪ੍ਰਬੰਧਾਂ ਤੇ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਜੇਲ੍ਹ ਤੋੜ ਕੇ ਤਿੰਨ ਕੈਦੀ ਫਰਾਰ ਹੋ ਗਏ ਇਹੀ ਕਿਸੇ ਸਮੇਂ ਕਾਂਗਰਸ ਪਾਰਟੀ ਅਕਾਲੀ ਭਾਜਪਾ ਸਰਕਾਰ ‘ਦੇ ਦੋਸ਼ ਲਾਉਂਦੀ ਨਹੀਂ ਥੱਕਦੀ ਸੀ ਕਿ ਸਰਕਾਰ ਦੀ ਲਾਪਰਵਾਹੀ ਕਾਰਨ 2016 ‘ਚ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ ਹੁਣ ਕਾਂਗਰਸ ਦੇ ਰਾਜ ਵਿੱਚ ਵੀ ਜੇਲ੍ਹਾਂ ਦੀ ਹਾਲਤ ਕੋਈ ਵੱਖਰੀ ਨਹੀਂ ਜੇਲ੍ਹਾਂ ਨੂੰ ਮਾਡਰਨ ਬਣਾਉਣ ਦੇ ਦਾਅਵੇ ਸਿਰਫ਼ ਐਲਾਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ
ਸਮਰੱਥਾ ਤੋਂ ਵੱਧ ਕੈਦੀ ਹੋਣ ਕਾਰਨ ਵੀ ਜੇਲ੍ਹਾਂ ਬਦਹਾਲ ਹਨ ਦਰਅਸਲ ਕਿਸੇ ਵੀ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ‘ਚ ਕਾਨੂੰਨ ਲਾਗੂ ਕਰਨ ਦੀ ਜ਼ਹਿਮਤ ਨਹੀਂ ਉਠਾਈ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ‘ਚੋਂ ਕੈਦੀਆਂ ਤੋਂ ਇੱਕ ਦਿਨ ‘ਚ 5-7 ਮੋਬਾਇਲ ਫੋਨ ਬਰਾਮਦ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਬਠਿੰਡਾ ਜੇਲ੍ਹ ਤਾਂ ਰੋਜ਼ਾਨਾ ਹੀ ਸੁਰਖੀਆਂ ‘ਚ ਰਹੀਆਂ ਹਨ ਜੇਲ੍ਹਾਂ ‘ਚ ਨਸ਼ਾ ਤਸਕਰੀ ਦੇ ਮਾਮਲੇ ਵੀ ਆਮ ਵਾਂਗ ਰਹੇ ਹਨ
ਇਸ ਦੇ ਬਾਵਜੂਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਜੇਲ੍ਹਾਂ ‘ਚ ਸੁਧਾਰ ਲਿਆਉਣ ਦੀ ਹਿੰਮਤ ਨਹੀਂ ਕਰ ਸਕੇ ਗੁੰਡਾਗਰਦੀ ਵੀ ਜੇਲ੍ਹਾਂ ਅੰਦਰ ਆਮ ਹੁੰਦੀ ਰਹੀ ਹੈ ਲੁਧਿਆਣਾ ਜੇਲ੍ਹ ‘ਚ ਸੈਂਕੜੇ ਕੈਦੀਆਂ ਨੇ ਹੱਲਾ-ਗੁੱਲਾ ਮਚਾ ਦਿੱਤਾ ਸੀ ਜੇਲ੍ਹਾਂ ਦੀ ਬਦਹਾਲੀ ਦਾ ਖਾਮਿਆਜਾ ਮਹਿੰਦਰਪਾਲ ਬਿੱਟੂ ਵਰਗੇ ਵਿਚਾਰ ਅਧੀਨ ਲੋਕਾਂ ਨੂੰ ਭੁਗਤਣਾ ਪਿਆ ਜਿਸ ਨੂੰ ਜੇਲ੍ਹ ਦੇ ਅੰਦਰ ਹੀ ਦੋ ਕੈਦੀਆਂ ਨੇ ਕਤਲ ਕਰ ਦਿੱਤਾ ਅਸੁਰੱਖਿਆ, ਨਸ਼ੇ ਤੇ ਮੋਬਾਇਲ ਫੋਨ ਤੇ ਕਈ ਹੋਰ ਕਾਰਨਾਂ ਕਰਕੇ ਪੰਜਾਬ ਦੀਆਂ ਜੇਲ੍ਹਾਂ ਬਦਨਾਮ ਰਹੀਆਂ ਹਨ
ਜੇਲ੍ਹਾਂ ਦੀ ਸੁਰੱਖਿਆ ਦਾ ਮਸਲਾ ਸਿਰਫ਼ ਸੀਆਰਪੀਐਫ਼ ਲਾਉਣ ਨਾਲ ਹੱਲ ਨਹੀਂ ਹੋਣਾ ਕਿਉਂਕਿ ਅੰਦਰੂਨੀ ਸਿਸਟਮ ਤਾਂ ਜੇਲ੍ਹ ਅਧਿਕਾਰੀਆਂ ਨੇ ਹੀ ਸੰਭਾਲਣਾ ਹੈ ਕਾਂਗਰਸ ਦੇ ਇੱਕ ਵਿਧਾਇਕ ਨੇ ਵੀ ਇਹ ਮਸਲਾ ਜ਼ੋਰ-ਸ਼ੋਰ ਨਾਲ ਉਠਾਇਆ ਸੀ ਕਿ ਜਿਹੜੇ ਮੰਤਰੀ ਵਧੀਆ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਬਦਲਿਆ ਜਾਵੇ ਇਸ ਦੇ ਬਾਵਜੂਦ ਮੰਤਰੀਆਂ ਦੇ ਵਿਭਾਗਾਂ ਦੀ ਸਮੀਖਿਆ ਨਹੀਂ ਹੋਈ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ
ਇੱਥੋਂ ਦੀਆਂ ਜੇਲ੍ਹਾਂ ਦੇ ਪ੍ਰਬੰਧਾਂ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਅਜਿਹਾ ਸੂਬਾ ਜਿੱਥੇ 2 ਕੁਇੰਟਲ ਦੇ ਕਰੀਬ ਹੈਰੋਇਨ ਇੱਕ ਹੀ ਦਿਨ ‘ਚ ਬਰਾਮਦ ਹੋਈ ਹੋਵੇ ਉੱਥੇ ਜੇਲ੍ਹਾਂ ‘ਚ ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ‘ਤੇ ਸਖ਼ਤੀ ਜ਼ਰੂਰੀ ਹੈ ਨਸ਼ਾ ਤਸਕਰ ਜੇਲ੍ਹਾਂ ਅੰਦਰ ਰਹਿ ਕੇ ਤਸਕਰੀ ਦਾ ਧੰਦਾ ਚਲਾਉਂਦੇ ਆ ਰਹੇ ਹਨ ਚੰਗਾ ਹੋਵੇ ਜੇਕਰ ਜੇਲ੍ਹ ਮੰਤਰੀ ਸਿਆਸੀ ਬਿਆਨਬਾਜ਼ੀ ਨਾਲੋਂ ਜੇਲ੍ਹਾਂ ਦੀ ਹਾਲਤ ਸੁਧਾਰਨ ਲਈ ਸਮਾਂ ਕੱਢਣ ਤੇ ਕੁਝ ਕਰਕੇ ਵਿਖਾਉਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਦੀ ਦੁਰਦਸ਼ਾ ਲਈ ਕਾਂਗਰਸ ਜ਼ਿੰਮੇਵਾਰ
ਸਹਿਕਾਰਤਾ ਮੰਤਰੀ ਗਰੋਵਰ ਬੋਲੇ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਹੁੱਡਾ
ਸੱਚ ਕਹੂੰ ਨਿਊਜ਼, ਰੋਹਤਕ: ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਦਸ ਸਾਲ ਦੇ ਸ਼ਾਸਨ ਕਾਲ ‘ਚ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ
ਉਨ੍ਹਾਂ ਨੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁੱਡਾ ਨੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕਰਕੇ ਬਿਲਡਰਾਂ ਨੂੰ ਸਸਤੇ ਭਾਅ ‘ਤੇ ਵੇਚ ਦਿੱਤਾ ਤੇ ਅੱਜ ਹੁੱਡਾ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਸਹਿਕਾਰਤਾ ਮੰਤਰੀ ਐਤਵਾਰ ਨੂੰ ਪਿੰਡ ਲਾਹਲੀ ‘ਚ ਰੋਹਤਕ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵੱਲੋਂ  ਕਰਵਾਏ ਗਏ ਕਿਸਾਨ ਕਾਰਡ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਸੂਬੇ ਦੀ ਜਨਤਾ ਨੂੰ ਇਹ ਦੱਸੇ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਜਿਹਾ ਕਿਹੜਾ ਕੰਮ ਕੀਤਾ ਸੀ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲਿਆ ਹੋਵੇ
ਕਿਹਾ, ਸਾਬਕਾ ਸੀਐੱਮ ਨੇ ਕੋਡੀਆਂ ਦੇ ਭਾਅ ਵੇਚੀ ਕਿਸਾਨਾਂ ਨੂੰ ਉਪਜਾਊ ਜ਼ਮੀਨ
ਉਨ੍ਹਾਂ ਕਿਹਾ ਕਿ ਸੂਬੇ ਨੂੰ ਕਿਸਾਨ ਅੱਜ ਵੀ ਉਸ ਗੱਲ ਨੂੰ ਨਹੀਂ ਭੁੱਲ ਸਕੇ ਜਦੋਂ ਹੁੱਡਾ ਸਰਕਾਰ ਦੇ ਦੌਰਾਨ ਉਨ੍ਹਾਂ ਨੂੰ ਫਸਲ ਮੁਆਵਜਾ ਰਕਮ ਦੇ ਰੂਪ ‘ਚ ਸਿਰਫ 2-2 ਰੁਪਏ ਦੇ ਚੈੱਕ ਮਿਲੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਕਮ ਪ੍ਰਦਾਨ ਕੀਤੀ ਹੈ
ਉਨ੍ਰਾਂ ਕਿਹਾ ਕਿ ਸਿਰਫ ਪੰਜ ਰੁਪਏ ਦਾ ਪ੍ਰੀਮੀਅਮ ਦੇਣ ਵਾਲੇ ਕਿਸਾਨ ਨੂੰ ਨੁਕਸਾਨ ਦੇ ਬਦਲੇ ਇੱਕ-ਇੱਕ ਲੱਖ ਰੁਪਏ ਦਾ ਮੁਆਵਜਾ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਹਰ ਖੇਤ ਨੂੰ ਪਾਣੀ ਦੇਣ ਲਈ ਸੂਬਾ ਸਰਕਾਰ 15 ਪਾਈਲਿਟ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ਤੇ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਗੰਭੀਰ ਹੈ ਉਨ੍ਹਾਂ ਕਿਹਾ ਕਿ ਰੋਹਤਕ ਕੌਮੀ ਰਾਜਧਾਨੀ ਖੇਤਰ ‘ਚ ਹੈ ਇਸ ਲਈ 25 ਫੀਸਦੀ ਖੇਤੀ ਦੀ ਬਾਗਬਾਨੀ ਨਾਲ ਜੁੜਣ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।