Hind ka napak ko jawab - Sach Kahoon Punjabi
ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ
(ਸੱਚ ਕਹੂੰ ਨਿਉਜ਼) ਸਰਸਾ। ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੇ ਬਾਕਸ ਆਫਿਸ ‘ਤੇ ਦਮਦਾਰ ਪ੍ਰਦਰਸ਼ਨ ਕਰਦਿਆਂ ਦੋ ਹਫ਼ਤਿਆਂ ‘ਚ ਹੀ 201 ਕਰੋੜ ਦਾ ਬਿਜਨੈਸ ਕਰਕੇ ਬਾਲੀਵੁੱਡ ਜਗਤ ‘ਚ ਧੁੰਮਾਂ ਪਾ ਦਿੱਤੀਆਂ ਹਨ ਰਿਲੀਜ਼ਿੰਗ ਦੇ ਦੋ ਹਫਤਿਆਂ ਬਾਅਦ ਵੀ ਫਿਲਮ ( Hind Ka Napak Ko Jawab ) ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਹਾਊਸਫੁੱਲ ਚੱਲ ਰਹੀ ਹੈ।
ਸ਼ੁੱਕਰਵਾਰ ਨੂੰ 15ਵੇਂ ਦਿਨ ਵੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਝਾਰਖੰਡ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ‘ਹਿੰਦ ਕਾ ਨਾਪਾਕ ਕੋ ਜਵਾਬ’ ( Hind Ka Napak Ko Jawab ) ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਰਾਸ਼ਟਰ ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਫਿਲਮ ਦੀ ਕਹਾਣੀ ਤੇ ਅਦਾਕਾਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ।
ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਤਿਉਹਾਰ ਦੀ ਵਧਾਈ ਦਿੱਤੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਮਹਾਂ ਸ਼ਿਵਰਾਤਰੀ ਤਿਉਹਾਰ ਦੀ ਸਭ ਨੂੰ ਵਧਾਈ ਦਿੱਤੀ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੇ ਸੰਦੇਸ਼ ‘ਚ ਪੂਜਨੀਕ ਗੁਰੂ ਜੀ ਨੇ ਮਹਾਂਸ਼ਿਵਰਾਤਰੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਲਿਖਿਆ ਕਿ ਤਿਉਹਾਰ ਨੂੰ ਪੂਰੇ ਜੋਸ਼, ਉਤਸ਼ਾਹ ਤੇ ਪਿਆਰ ਨਾਲ ਮਨਾਓ, ਸਰਵਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਲਈ ਪਿਆਰ ਹਮੇਸ਼ਾ ਸਿਖਰ ‘ਤੇ ਹੋਵੇ ਤਾਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਹਮੇਸ਼ਾ ਚਾਰੇ ਪਾਸੇ ਪਰਮਾਨੰਦ ਬਣਿਆ ਰਹਿੰਦਾ ਹੈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸਭ ਦਾ ਜੀਵਨ ਖੁਸ਼ੀਆਂ ਨਾਲ ਮਾਲਾਮਾਲ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’  (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ ‘ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ‘ਤੇ ਫਿਲਮ ਦਾ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਸਵੇਰੇ ਹੀ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਰਸ਼ਕਾਂ ਦੀ ਭੀੜ ਪੁੱਜਣ ਲੱਗਦੀ ਹੈ ਤੇ ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ।
ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਸਿਨੇਮਾਘਰਾਂ ‘ਚ ਰੋਜ਼ਾਨਾ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ ਫਿਲਮ ਨੂੰ ਲੈ ਕੇ ਹਰ ਵਰਗ ‘ਚ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼
ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਬੂਤ ਮੰਗਣ ਵਾਲਿਆਂ ਨੂੰ ਮਿਲਿਆ ਪੂਰਾ ਕਰਾਰਾ ਜਵਾਬ: ਬਰਾਲਾ
ਹਰਿਆਣਾ ਭਾਜਪਾ  ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
ਬਰਾਲਾ ਨੇ ਟਵਿੱਟਰ ‘ਤੇ  ਪੂਜਨੀਕ ਗੁਰੂ ਜੀ ਨੂੰ ਦੇਸ਼ ਭਗਤੀ ਦੀ ਫਿਲਮ ਬਣਾਉਣ ਦੀ ਵਧਾਈ ਦਿੱਤੀ
(ਸੱਚ ਕਹੁੰ ਨਿਊਜ਼) ਟੋਹਾਣਾ। ਹਰਿਆਣਾ ਦੇ ਭਾਜਪਾ ਪ੍ਰਧਾਨ ਤੇ ਟੋਹਾਣਾ ਵਿਧਾਇਕ ਸੁਭਾਸ਼ ਬਰਾਲਾ ਨੇ ਟੋਹਾਣਾ ਦੇ ਰਿਟੀਜ਼ ਸਿਨੇਮਾਘਰ ਵਿੱਚ ਡਾ. ਐੱਮਐੱਸਜੀ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਵੇਖੀ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ ਹਿੰਦ ਕਾ ਨਾਪਾਕ ਕੋ ਜਵਾਬ ਫਿਲਮ ਵੇਖਣ ਲਈ ਸੁਭਾਸ਼ ਬਰਾਲਾ ਸ਼ਾਮ 6 ਵਜੇ ਸਿਨੇਮਾਘਰ ਪਹੁੰਚੇ।
ਉੱਥੇ ਫਿਲਮ ਵੇਖਣ ਤੋਂ ਬਾਅਦ ਸਿਨੇਮਾਘਰ ਤੋਂ ਬਾਹਰ ਆਏ ਬਰਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਦੇ ਪੋਸਟਰਾਂ ਤੇ ਸੋਸ਼ਲ ਮੀਡੀਆ ਵਿੱਚ ਹੋ ਰਹੇ ਪ੍ਰਚਾਰ ਤੋਂ ਫਿਲਮ ਬਾਰੇ ਪਤਾ ਲੱਗ ਰਿਹਾ ਹੈ ਕਿ ਇਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਫਿਲਮ ਹੈ ਤੇ ਇਸ ਕਾਰਨ ਉਹ ਫਿਲਮ ਵੇਖਣ ਲਈ ਉਤਸ਼ਾਹਿਤ ਹਸਨ ਪਰ ਸਮਾਂ ਨਹੀਂ ਮਿਲ ਰਿਹਾ ਸੀਬਰਾਲਾ ਨੇ ਕਿਹਾ ਕਿ ਫਿਲਮ ਅੰਦਰ ਦੇਸ਼ ਭਗਤੀ  ਦੇ ਪ੍ਰਤੀ ਜਜ਼ਬੇ ਨੂੰ ਭਰਨ ਦੀ  ਪੂਰੀ ਕੋਸ਼ਿਸ਼ ਕੀਤੀ ਗਈ ਹੈ ਸੁਭਾਸ਼ ਬਰਾਲਾ ਨੇ  ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਸਬਕ ਦਿੱਤਾ ਹੈ ਜੋ ਫੌਜ ਦੀ ਕਾਰਵਾਈ ‘ਤੇ  ਸਵਾਲ  ;ਸਬੂਤ ਮੰਗਣ ਵਾਲਿਆਂ….ਚੁੱਕ ਰਹੇ ਹਨ ਤੇ ਸਾਡੀ ਫੌਜ ਤੋਂ ਸਬੂਤ ਮੰਗ ਰਹੇ ਹਨ।
ਹਰਿਆਣਾ ਭਾਜਪਾ  ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
ਫਿਲਮ ਅੰਦਰ ਸਬੂਤ ਮੰਗਣ ਵਾਲਿਆਂ ਨੂੰ ਜਵਾਬ ਦੇ ਨਾਲ-ਨਾਲ ਸਾਡੇ ਗੁਆਂਢੀ ਦੇਸ਼ ਦੀ ਨਾਪਾਕ ਹਰਕਤਾਂ ਨੂੰ ਵੀ ਵਿਖਾਇਆ ਗਿਆ  ਹੈ ਕਿ ਕਿਵੇਂ ਗੁਆਂਢੀ ਦੇਸ਼ ਵੱਖ-ਵੱਖ ਤਰੀਕੇ ਅਪਨਾ ਕੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਇਸ ਮੌਕੇ ਸੁਭਾਸ਼ ਬਰਾਲਾ  ਨਾਲ ਉਨ੍ਹਾਂ ਦੇ ਨਿੱਜੀ ਸਕੱਤਰ ਕ੍ਰਿਸ਼ਨ ਨੈਣ, ਜ਼ਿਲ੍ਹੇ ਸਿੰਘ ਬਰਾਲਾ, ਨਗਰ ਪਰਿਸ਼ਦ ਚੇਅਰਮੈਨ ਕੁਲਦੀਪ, ਵੇਦ ਜਾਂਗੜਾ, ਸੁਸ਼ੀਲ, ਸ਼ੰਕਰ ਵਧਵਾ, ਜ਼ਿਲ੍ਹੇ ਸਿੰਘ ਡਾਂਗਰਾ, ਮਾਸਟਰ ਮੋਮਨ, ਸੁਭਾਸ਼ ਮੂੰਡ, ਉਮੇਦ ਮੁੰਡ, ਬਲਰਾਜ ਸੇਲਵਾਲ, ਚਾਂਦ ਰਾਮ ਡਾਂਗਰਾ, ਬਲਾਕ ਭੰਗੀਦਾਸ ਸਿਮਰ ਇੰਸਾਂ, ਜਿੰਮੇਵਾਰ ਰਮੇਸ਼ ਸੈਣੀ, ਸੰਜੈ ਇੰਸਾਂ, ਜਤਿੰਦਰ ਇੰਸਾਂ, ਡਾ. ਦਲਸ਼ੇਰ ਸਿੰਘ, ਡਾ. ਸੁਭਾਸ਼  ਇੰਸਾਂ ਸਮੈਣ, ਪ੍ਰਕਾਸ਼ ਇੰਸਾਂ ਜਮਾਲਪੁਰ , ਮਿਸਤਰੀ ਜਸਪਾਲ ਇੰਸਾਂ,ਵੇਦ ਦੀਵਾਨਾ, ਸਤੀਸ਼ ਇੰਸਾਂ ਤੋਂ ਇਲਾਵਾ ਹੋਰ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ। ਰਹੱਸ, ਰੋਮਾਂਚ  ਤੇ ਸਾਫ਼-ਸੁਥਰੇ ਮਨੋਰੰਜਨ ਨਾਲ ਸਜੀ ‘ਹਿੰਦ ਕਾ ਨਾਪਾਕ ਕੋ ਜਵਾਬ’ (ਐਮਐਸਜੀ ਲਾÎਇਨ ਹਾਰਟ-2) ਫਿਲਮ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਫਿਲਮ ਜਗਤ ਵਿੱਚ ਆਪਣੀ ਧਾਕ ਜਮਾ ਲਈ ਹੈਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ  ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੀ ਅਦਾਕਾਰੀ ਤੇ ਨਿਰਦੇਸ਼ਿਤ ਇਸ ਫਿਲਮ ਨੂੰ ਵੇਖਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ , ਮਹਾਂਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ੇ 3000 ਦੇ ਕਰੀਬ ਮਲਟੀਪਲੈਕਸਾਂ ਤੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਇਕੱਠ ਉਮੜ ਰਿਹਾ ਹੈ। (Hind Ka Napak Ko Jabal)
ਤੜਕ ਸਵੇਰ ਤੋਂ ਹੀ ਦੇਰ ਰਾਤ ਤੱਕ ਫਿਲਮ ਦੇ ਸਾਰੇ ਸ਼ੋਅ ਲਗਾਤਾਰ ਹਾਊਸਫੁੱਲ ਚੱਲ ਰਹੇ ਹਨ  ਫਿਲਮ ਪ੍ਰਤੀ ਦਰਸ਼ਕਾਂ ਦੀ ਦੀਵਾਨਗਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਬਾਲੀਵੁੱਡ ਵਿੱਚ ਸੱÎਭਿਆ ਮਨੋਰੰਜਨ ਦੀ ਮਿਸਾਲ ਪੇਸ਼ ਕੀਤੀ ਹੈ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ ਤੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਤੇ ਦਰਸ਼ਕਾਂ ਦੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ।
ਵੱਡੇ ਪਰਦੇ ‘ਤੇ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਧਾਕ (Hind Ka Napak Ko Jabal)
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਜਾ ਕੇ ਅੱਤਵਾਦ ਦੀਆਂ ਪਨਾਹਗਾਹਾਂ  ਨੂੰ ਖਤਮ ਕਰਨ ਸਬੰਧੀ ਭਾਰਤੀ ਫੌਜ ਦੀ ਸਰਜੀਕਲ ਸਟਰਾਈਕ ‘ਤੇ ਅਧਾਰਿਤ ਇਸ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ ਸ਼ਾਨਦਾਰ ਅਭਿਨੈ, ਨਿਰਦੇਸ਼ਨ, ਸਮੇਤ 43  ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ ਆਪਜੀ ਦੀ ਬੇਟੀ ਸਾਹਿਬਜਾਦੀ ਆਦਰਯੋਗ ਹਨੀਪ੍ਰੀਤ ਜੀ ਇੰਸਾਂ ਨੇ ਬਾਖੂਬੀ ਸਾਥ ਨਿਭਾਇਆ ਹੈ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ  ਹਸਨ, ਮੌਲਵੀ ਸਮੇਤ ਵੱਖ-ਵੱਖ ਰੂਪ ਧਾਰ ਕੇ ਅੱਤਵਾਦੀਆਂ ਨੂੰ ਖੂਬ ਝਕਾਨੀ ਦਿੱਤੀ ਹੈ ਉੱਥੇ ਅੱਤਵਾਦ ਦਾ ਖੂਨੀ  ਖੇਡ ਖੇਡਣ ਵਾਲੇ ਦਹਿਸ਼ਤਗਰਦਾਂ ਤੇ ਧੀਆਂ ਨੂੰ ਘੱਟ ਸਮਝ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ  ਵਾਲਿਆਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਹੈ
ਸਿਹਤ ਮੰਤਰੀ ਜਿਆਣੀ ਨੇ ਵੇਖੀ ‘ਹਿੰਦ ਕਾ ਨਾਪਾਕ ਕੋ ਜਵਾਬ’
ਨਰਾਇਣ ਧਮੀਜਾ ਫਾਜਿਲਕਾ,
ਸੁਰਜੀਤ ਕੁਮਾਰ ਜਿਆਣੀ ਨੇ ਵੀ ਅੱਜ ਇਸ ਫਿਲਮ ਨੂੰ ਵੇਖਕੇ ਭਰਪੂਰ ਪ੍ਰਸੰਸਾ ਕੀਤੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਫਿਲਮ ‘ਹਿੰਦ ਦਾ ਨਾਪਾਕ ਕੋ ਜਵਾਬ’ ਵੇਖਣ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਅੱਜ ਇਸ ਫਿਲਮ ਨੂੰ ਵੇਖਕੇ ਭਰਪੂਰ ਪ੍ਰਸੰਸਾ ਕੀਤੀ ਫਿਲਮ ਵੇਖਣ।
ਉਪਰੰਤ ਉਨ੍ਹਾਂ ਕਿਹਾ ਕਿ ਇਸ ਦੇਸ ਭਗਤੀ ਨਾਲ ਲਬਰੇਜ ਇਸ ਫਿਲਮ ਨੂੰ ਲੋਕ ਜ਼ਰੂਰ ਵੇਖਣ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਅਧਾਰ ‘ਤੇ ਬਣੀ ਇਹ ਫਿਲਮ ਦੇਸ਼ ਭਗਤੀ ਅਤੇ ਦੇਸ਼ ਲਈ ਮਰ ਮਿਟਣ ਦਾ ਸੁਨੇਹਾ ਦਿੰਦੀ ਹੈ ਉਨ੍ਹਾਂ ਆਖਿਆ ਕਿ ਜੋ ਲੋਕ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਸਨ ਉਹ ਵੀ ਇਹ ਫਿਲਮ ਵੇਖਣ ਕਿ ਕਿਸ ਤਰ੍ਹਾਂ ਭਾਰਤੀ ਫੌਜ ਨੇ ਜਾਨ ਦੀ ਬਾਜੀ ਲਗਾ ਕੇ ਦੁਸ਼ਮਣ ਨੂੰ ਉਸਦੇ ਘਰ ‘ਚ ਜਾ ਕੇ ਮਾਰ ਮੁਕਾਇਆ  ਉਨ੍ਹਾਂ ਆਖਿਆ ਕਿ ਦੇਸ਼ ਭਗਤੀ ਨਾਲ ਸਬੰਧਿਤ ਅਜਿਹੀ ਫਿਲਮ ਦਾ ਆਉਣਾ ਸਿਨੇਮਾ ਜਗਤ ਲਈ ਸ਼ੁੱਭ ਸੁਨੇਹਾ ਹੈ ਤੇ ਇਹ ਫਿਲਮ ਰਾਸ਼ਟਰਵਾਦੀ ਸੋਚ ਦੀ ਸਿਹਤ ਨੂੰ ਨਰੋਆ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰੈਸ ਸਕੱਤਰ ਸੁਬੋਧ ਵਰਮਾ, ਪੰਜਾਬ ਦੇ ਪ੍ਰੋਡੈਕਟ ਇਨਚਾਰਜ ਨੋਨਾ ਜੈਰਥ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਭਾਜਪਾ ਮੰਡਲ ਦੇ ਪ੍ਰਧਾਨ ਜਗਦੀਸ਼ ਸੇਤੀਆ, ਸੀਨੀਅਰ ਆਗੂ ਸੁਸ਼ੀਲ ਜੈਰਥ, ਨੀਨੂ ਪ੍ਰਣਾਮੀ, ਵਿਨੋਦ ਜਾਗਿੜ ਆਦਿ ਭਾਜਪਾ ਵਰਕਰਾਂ ਨੇ ਵੀ ਫਿਲਮ ਵੇਖਕੇ ਇਸਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ 25 ਮੈਂਬਰ ਸੁਭਾਸ਼ ਛਾਬੜਾ, ਕਬੂਲਸ਼ਾਹ ਬਲਾਕ ਦੇ 25 ਮੈਂਬਰ ਦਵਿੰਦਰ ਇੰੰਸਾਂ, ਕਬੂਲਸ਼ਾਹ ਬਲਾਕ ਭੰਗੀਦਾਸ ਸੂਬਾ ਸਿੰਘ, ਬਲਾਕ ਭੰਗੀਦਾਸ ਪ੍ਰੇਮਚੰਦ ਇੰੰਸਾਂ, 15 ਮੈਂਬਰ ਜਿੰਮੇਵਾਰ ਅਸ਼ੋਕ ਇੰੰਸਾਂ ਅਤੇ ਸਾਈ ਦਿੱਤਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪ੍ਰਾਪਤੀ : ‘ਹਿੰਦ ਕਾ ਨਾਪਾਕ ਕੋ ਜਵਾਬ’ ਦੇ ਨਾਂਅ ਰਿਹਾ ਵੀਕੈਂਡ, ਦੂਜੇ ਦਿਨ ਵੀ ਹਾਊਸਫੁੱਲ ਰਹੇ ਦੇਸ਼ ਭਰ ਦੇ ਸਿਨੇਮਾਘਰ Hind Ka Napak Ko Jaaat
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ/ਸਰਸਾ। ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) Hind Ka Napak Ko Jaaat ਦਾ ਕ੍ਰੇਜ਼ ਲਗਾਤਾਰ  ਵਧਦਾ ਹੀ ਜਾ ਰਿਹਾ ਹੈ ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਇਸ ਫਿਲਮ ਨੇ ਪਹਿਲੇ ਦਿਨ ਹੀ 15.10 ਕਰੋੜ ਦਾ ਰਿਕਾਰਡ ਬਿਜਨੈਸ ਕੀਤਾ ਇਸ ਵੀਕੈਂਡ ਭਾਵ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਹਰ ਸਿਨੇਮਾਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ  ਦੇਖਣ ਨੂੰ ਮਿਲੀ ਲੋਕ  ਲਾਈਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਐੱਮਐੱਸਜੀ ਟੀ ਸ਼ਰਟ ਤੇ ਐੱਮਐੱਸਜੀ ਕੈਪ ‘ਚ ਸਜੇ ਦਰਸ਼ਕਾਂ ਦਾ ਉਤਸ਼ਾਹ ਵੇਖਣਯੋਗ ਸੀ ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਸ਼ਨਿੱਚਰਵਾਰ ਨੂੰ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਚੱਲ ਰਹੀ ਹੈ ।
ਫਿਲਮ ਨਵੀਂ ਦਿੱਲੀ, ਮੁੰਬਈ, ਹੈਦਰਾਬਾਦ, ਲਖਨਊ, ਗਾਜੀਆਬਾਦ, ਨੋਇਡਾ, ਬੁਲੰਦਸ਼ਹਿਰ, ਸਹਾਰਨਪੁਰ, ਮੇਰਠ, ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਗੁੜਗਾਓਂ, ਫਰੀਦਾਬਾਦ, ਹਿਸਾਰ, ਸਰਸਾ, ਅੰਬਾਲਾ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਕਰਨਾਲ, ਯਮੁਨਾਨਗਰ, ਫਤਿਆਬਾਦ, ਸੋਨੀਪਤ, ਕੈਥਲ, ਪਾਣੀਪਤ, ਕੁਰੂਕਸ਼ੇਤਰ, ਭਿਵਾਨੀ, ਮਹਿੰਦਰਗੜ੍ਹ, ਜੀਂਦ, ਬਠਿੰਡਾ, ਮਲੋਟ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਜਲੰਧਰ, ਜੈਪੁਰ, ਅਲਵਰ, ਕੋਟਾ ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵਿਦੇਸ਼ਾਂ ‘ਚ ਵੀ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਟਿਕਟ ਖਿੜਕੀਆਂ ‘ਤੇ ਸਵੇਰ ਤੋਂ ਲੱਗਣ ਲੱਗਦੀ ਹੈ ਭੀੜ
ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ‘ਚ ਫਿਲਮ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲਿਆ ਡਾ. ਐੱਮਐੱਸਜੀ ਦੀ ਫਿਲਮ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੜੀਸਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧਪ੍ਰਦੇਸ਼, ਦਿੱਲੀ, ਚੰਡੀਗੜ੍ਹ ਆਦਿ ਸੂਬਿਆਂ ‘ਚ ਸਵੇਰ ਤੋਂ ਹੀ ਮਲਟੀਪਲੈਕਸ ਤੇ ਸਿਨੇਮਾ ਘਰਾਂ ‘ਚ ਐੱਮਐੱਸਜੀ ਪ੍ਰਸ਼ੰਸਕਾਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਜਾਰੀ ਰਿਹਾ ਪ੍ਰਸੰਸਕ ਨੱਚਦੇ ਗਾਉਂਦੇ, ਐੱਮਐੱਸਜੀ ਦੇ ਰੰਗ ‘ਚ ਰੰਗੇ ਫਿਲਮ ਦੇਖਣ ਪਹੁੰਚੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਾ. ਐੱਮਐੱਸਜੀ ਨੂੰ ਸਰਵੋਤਮ ਅਦਾਕਾਰ ਐਵਾਰਡ
ਸਮਾਰੋਹ : ਮੁੰਬਈ ਦੇ ਹੋਟਲ ਪੇਨਿਨਸੁਲਾ ਗ੍ਰੈਂਡ ‘ਚ ਹੋਏ ਤੀਜੇ ਬ੍ਰਾਈਟ ਐਵਾਰਡ ‘ਚ ਮਿਲਿਆ ਸਨਮਾਨ
ਸਾਲ 2016-17 ਦੀ ਬਹੁਮੁਖੀ ਪ੍ਰਤਿਭਾ ਵਜੋਂ ਚੁਣੇ ਗਏ
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕੀਤਾ ਸਨਮਾਨਿਤ
(ਸੱਚ ਕਹੂੰ ਨਿਊਜ਼) ਮੁੰਬਈ।  ਬਾਲੀਵੁੱਡ ਦੇ ਸੁਪਰ ਸਟਾਰ ਡਾ. ਐੱਮਐੱਸਜੀ ਨੂੰ ਦਾਦਾ ਸਾਹਿਬ ਫਿਲਮ ਫਾਊਂਡੇਸ਼ਨ ਐਵਾਰਡ ਤੋਂ ਬਾਅਦ ਸਾਲ 2016-17 ਦੇ ਸਰਵੋਤਮ ਅਦਾਕਾਰ ਤੇ ਸਾਲ ਦੀ ਬਹੁਮੁਖੀ ਪ੍ਰਤਿਭਾ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹ ਐਵਾਰਡ 6 ਫਰਵਰੀ, ਸੋਮਵਾਰ  ਸ਼ਾਮ ਮਹਾਂਰਾਸ਼ਟਰ ਦੇ ਮੁੰਬਈ ਦੇ ਅੰਧੇਰੀ ਇਲਾਕੇ ‘ਚ ਹੋਟਲ ਪੇਨਿਨਸੁਲਾ ਗ੍ਰੈਂਡ ‘ਚ ਹੋਏ ਤੀਜੇ ਬ੍ਰਾਈਟ ਐਵਾਰਡ ਦੇ ਸ਼ਾਨਦਾਰ ਤੇ ਵਿਸ਼ਾਲ ਸਮਾਰੋਹ ਦੌਰਾਨ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਵੱਲੋਂ ਦਿੱਤਾ ਗਿਆ ਡਾ. ਐੱਮਐਸਜੀ ਨੂੰ ਮਿਲੇ। ਇਸ ਐਵਾਰਡ ਨੇ ਦੇਸ਼ ਤੇ ਦੁਨੀਆ ‘ਚ ਮੌਜ਼ੂਦ ਉਨ੍ਹਾਂ ਪ੍ਰਸੰਸਕਾਂ ਨੂੰ ਨਵਾਂ ਉਤਸ਼ਾਹ ਦਿੱਤਾ ਹੈ ਜੋ ਉਨ੍ਹਾਂ ਦੀ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਸਾਲ 2015 ‘ਚ ਆਪਣੀ ਪਹਿਲੀ ਫਿਲਮ ‘ਐੱਮਐੱਸਜੀ ਦ ਮੈਸੰਜਰ’ ਨਾਲ ਵੱਡੇ ਪਰਦੇ ‘ਤੇ ਆਏ ਡਾ. ਐੱਮਐੱਸਜੀ ਵੱਲੋਂ ਅਦਾਕਾਰੀ ਤੇ ਨਿਰਦੇਸ਼ਨ ਨਾਲ ਹੁਣ ਤੱਕ ਦੀਆਂ ਤਿੰਨੇ ਫਿਲਮਾਂ ਸੁਪਰਹਿਟ ਰਹੀਆਂ ਹਨ ਸਾਲ 2015 ‘ਚ ਦੂਜੀ ਫਿਲਮ ‘ਐੱਮਐੱਸਜੀ-2 ਦ ਮੈਸੰਜਰ’ ਤੇ ਸਾਲ 2016 ‘ਚ ਰਿਲੀਜ਼ ਹੋਈ ਤੀਜੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਰਾਹੀਂ ਡਾ. ਐੱਮਐੱਸਜੀ ਨੇ ਇੰਨੇ ਘੱਟ ਸਮੇਂ ‘ਚ ਹੀ ਭਾਰਤੀ ਸਿਨੇਮਾ ‘ਚ ਉਹ ਪ੍ਰਾਪਤੀ ਹਾਸਲ ਕੀਤੀ ਹੈ ਜੋ ਵੱਡੀ ਤੋਂ ਵੱਡੀਆਂ ਫਿਲਮੀ ਹਸਤੀਆਂ ਆਪਣੀ ਪੂਰੀ ਉਮਰ ‘ਚ ਵੀ ਹਾਸਲ ਨਹੀਂ ਕਰ ਸਕੀਆਂ।
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕੀਤਾ ਸਨਮਾਨਿਤ
ਦੂਜੇ ਪਾਸੇ ਫਿਲਮ ‘ਐੱਮਐੱਸਜੀ-2 ਦ ਮੈਸੰਜਰ’ ‘ਚ ਵੀ ਸਰਵੋਤਮ ਐਕਟਰ ਤੇ ਡਾਇਰੈਕਟਰ ਦੀਆਂ ਭੂਮਿਕਾਵਾਂ ਨਿਭਾਉਣ ‘ਤੇ ਡਾ. ਐੱਮਐੱਸਜੀ ਨੂੰ ਮੁੰਬਈ ‘ਚ ਹੋਏ ਪ੍ਰੋਗਰਾਮ ਦੌਰਾਨ ਦਾਦਾ ਸਾਹਿਬ ਫਿਲਮ ਫਾਊਂਡੇਸ਼ਨ ਐਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ ਇਸ ਤੋਂ ਪਹਿਲਾਂ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਫਿਲਮ ‘ਚ ਜਿੱਥੇ ਡਾ. ਐੱਮਐੱਸਜੀ ਨੇ 30 ਭੂਮਿਕਾਵਾਂ ਨਿਭਾਈਆਂ ਉੱਥੇ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ‘ਚ ਵੀ ਇੱਕ-ਦੋ ਨਹੀਂ ਸਗੋਂ 43 ਭੂਮਿਕਾਵਾਂ ਅਦਾ ਕਰਕੇ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਆਪਣਾ ਨਾਂਅ ਦਰਜ ਕਰਵਾਇਆ।
ਡਾ. ਐੱਮਐੱਸਜੀ ਨੂੰ ਵਨ ਮੈਨ ਆਰਮੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਪੂਜਨੀਕ ਗੁਰੂ ਜੀ ਬਹੁਤ ਹੀ ਘੱਟ ਸਮੇਂ ‘ਚ ਫਿਲਮ ਪ੍ਰੋੋਡਕਸ਼ਨ ‘ਚ ਹਰ ਤਰ੍ਹਾਂ ਦਾ ਰੋਲ ਅਦਾ ਕਰ ਚੁੱਕੇ ਹਨ ਡਾ. ਐੱਮਐੱਸਜੀ ਦੀ ਬਹੁਮੁਖੀ ਪ੍ਰਤਿਭਾ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਦੀਆਂ ਫਿਲਮਾਂ ਅਨੋਖੀ ਪਟਕਥਾ ਦੇ ਨਾਲ-ਨਾਲ ਨਾ ਸਿਰਫ਼ ਪ੍ਰਭਾਵਸ਼ਾਲੀ ਸੰਗੀਤ ਤੇ ਸਮਾਜ ਦੇ ਲਈ ਬਹੁਤ ਹੀ ਮਹੱਤਵਪੂਰਨ ਸੰਦੇਸ਼ ਦੇ ਰਹੀਆਂ ਹਨ ਸਗੋਂ ਇਹ ਮਨੋਰੰਜਨ ਦੇ ਨਵੇਂ ਆਯਾਮ ਵੀ ਸਥਾਪਿਤ ਕਰ ਰਹੀਆਂ ਹਨ ਡਾ. ਐੱਮਐੱਸਜੀ ਦੀਆਂ ਫਿਲਮਾਂ ਨਾ ਸਿਰਫ਼ ਨਸ਼ਿਆਂ, ਮਾਸਾਹਾਰ, ਸ਼ਰਾਬ, ਅੰਧਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ‘ਤੇ ਜ਼ੋਰਦਾਰ ਸੱਟ ਮਾਰ ਰਹੀਆਂ ਹਨ ਸਗੋਂ ਲੋਕਾਂ ਅੰਦਰ ਦੇਸ਼ ਭਗਤੀ ਦਾ ਜਨੂੰਨ ਵੀ ਪੈਦਾ ਕਰ ਰਹੀਆਂ ਹਨ।
ਇਹ ਸਿਨੇ ਸਟਾਰ ਵੀ ਰਹੇ ਮੌਜ਼ੂਦ
ਬ੍ਰਾਈਟ ਐਵਾਰਡ ਪ੍ਰੋਗਰਾਮ ‘ਚ ਫਿਲਮ ‘ਕਾਬਿਲ’ ਦੇ ਐਕਟਰ ਰਿਤਿਕ ਰੌਸ਼ਨ, ਰਣਬੀਰ ਕਪੂਰ, ਅਭਿਸ਼ੇਕ ਬੱਚਨ, ਕ੍ਰਿਕਟਰ ਯੁਵਰਾਜ ਸਿੰਘ, ਵਿਨੋਦ ਕਾਂਬਲੀ, ਗੁਲ ਪਨਾਗ, ਡੇਜੀ ਸ਼ਾਹ, ਕਮੇਡੀਅਨ ਸੁਨੀਲ ਪਾਲ, ਸਿੰਗਰ ਤੇ ਮਿਊਜ਼ਿਕ ਕੰਪੋਜਰ ਸਲੀਮ, ਸ਼ੈਲੇਸ਼ ਲੋਢਾ, ਰਾਖੀ ਸਾਵੰਤ ਤੇ ਬ੍ਰਾਈਟ ਦੇ ਯੋਗੇਸ਼ ਲਖਾਨੀ ਸਮੇਤ ਕਈ ਸਿਨੇ ਅਦਾਕਾਰ ਮੌਜ਼ੂਦ ਰਹੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਦਾ ਤੀਜਾ ਵੀਡੀਓ ਗਾਣਾ ਰਿਲੀਜ਼
ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਗਾਣਾ ਕੀਤਾ ਰਿਲੀਜ਼
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹੈ ਵਿਊਅਰਜ਼ ਦਾ ਅੰਕੜਾ
(ਸੱਚ ਕਹੂੰ ਨਿਊਜ਼) ਸਰਸਾ। ‘ਹਿੰਦ ਕਾ ਨਾਪਾਕ ਕੋ ਜਵਾਬ’  ਫਿਲਮ ਦੇ ਇੱਕ ਹੋਰ ਵੀਡੀਓ ਗਾਣੇ ਨੇ ਧਮਾਲਾਂ ਪਾ ਦਿੱਤੀਆਂ ਹਨ 10 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਸੁਪਰ ਸਟਾਰ ਡਾ. ਐੱਮਐੱਸਜੀ ਨੇ ‘ਥੈਂਕਿਊ ਫਾਰ ਦੈਟ’ ਗਾਣੇ ਦਾ ਵੀਡੀਓ ਅੱਜ  ਦੁਪਹਿਰੇ ਰਿਲੀਜ਼ ਕੀਤਾ। ਜਿਉਂ ਹੀ ਡਾ. ਐੱਮਐੱਸਜੀ ਨੇ ਟਵਿੱਟਰ ਹੈਂਡਲ ‘ਤੇ ਗਾਣੇ ਨੂੰ ਯੂ-ਟਿਊਬ ਲਿੰਕ ਟਵੀਟ ਕਰਕੇ ਰਿਲੀਜ਼ ਕੀਤਾ, ਉਵੇਂ ਹੀ ਸੋਸ਼ਲ ਮੀਡੀਆ ‘ਤੇ ਧੁੰਮਾਂ ਪੈ ਗਈਆਂ।
ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਾਪ-ਬੇਟੀ ਦੀ ਜੋੜੀ ਭਾਵ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਪ ਜੀ ਦੀ ਸਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ਤੇ ਅਦਾਕਾਰੀ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਦੇਸ਼ ਭਗਤੀ ਦੇ ਜਜ਼ਬਾਤ ਪੈਦਾ ਕਰਨ ਵਾਲੀ ਅਜਿਹੀ ਫਿਲਮ ਹੈ ਜਿਸ ‘ਚ ਉੜੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਹੈ 10 ਫਰਵਰੀ ਨੂੰ ਇਹ ਫਿਲਮ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਮਲੇਆਲਮ ਤੇ ਅੰਗਰੇਜ਼ੀ ਸਬ ਟਾਈਟਲ ਦੇ ਨਾਲ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਦੇਖਣ ਲਈ ਸਿਨੇ ਪ੍ਰੇਮੀਆਂ ‘ਚ ਜ਼ਬਰਦਸਤ ਉਤਸ਼ਾਹ ਹੈ ਰਿਲੀਜਿੰਗ ਤਾਰੀਕ ਨੇੜੇ ਆਉਣ ਦੇ ਨਾਲ-ਨਾਲ ਦੁਨੀਆ ਭਰ ਦੇ ਸਿਨੇ ਪ੍ਰੇਮੀਆਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਸ ਗਿਣੀ ਚੱਲੋ ਸੁਪਰ ਸਟਾਰ ਡਾ. ਐੱਮਐੱਸਜੀ ਦੇ ਫਿਲਮੀ ਹੁਨਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜਿੱਥੇ ਭਾਰਤ ਦੇ ਸਿਨੇ ਪ੍ਰੇਮੀ  ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੂੰ ਦੇਖਣ ਲਈ ਬੇਤਾਬ ਹਨ, ਉੱਥੇ ਵਿਦੇਸ਼ੀ ਫੈਨਜ਼ ਦੀਆਂ ਵੀ ਧੜਕਨਾਂ ਵਧ ਗਈਆਂ ਹਨ ਸੱਤ ਸਮੁੰਦਰ ਪਾਰ ਵੀ ਸਿਨੇ ਪ੍ਰੇਮੀ 10 ਫਰਵਰੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਇੱਕ ਸਮੇਂ ਦੇਸ਼-ਵਿਦੇਸ਼ ‘ਚ ਪੰਜ ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਨੂੰ ਲੈ ਕੇ ਜਿੱਥੇ ਦੇਸ਼ ਭਰ ‘ਚ ਬੁੱਕ ਮਾਈ ਸ਼ੋਅ ‘ਤੇ ਬੁਕਿੰਗ ਦਾ ਸਿਲਸਿਲਾ ਵੀ ਜ਼ੋਰਾਂ ‘ਤੇ ਹੈ ਨਿਊਜ਼ੀਲੈਂਡ, ਕੈਨੇਡਾ, ਯੂਏਈ, ਯੂਐਸਏ, ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ‘ਚ ਸਿਨੇ ਪ੍ਰੇੇਮੀ ਵੀ ਫਿਲਮ ਰਿਲੀਜ਼ਿਗ ਦੀ ਉਡੀਕ ‘ਚ ਹਨ
ਡਾਇਰੈਕਟਰ
ਐਕਟਰ
ਡਾਇਰੈਕਟਰ ਆਫ ਫੋਟੋਗ੍ਰਾਫੀ
ਐਕਸ਼ਨ ਡਾਇਰੈਕਟਰ
ਐਡੀਟਰ
ਵੀਐਫਐਕਸ ਸੁਪਰਵਾਈਜ਼ਰ
ਕੋਰੀਓਗ੍ਰਾਫਰ
ਸਕ੍ਰੀਪਟ ਰਾਈਟਰ
ਸਕਰੀਨ ਪਲੇਅ ਰਾਈਟਰ
ਡਾਇਲਾੱਗ ਰਾਈਟਰ
ਆਰਟ ਡਾਇਰੈਕਟਰ
ਮਿਊਜ਼ਿਕ ਡਾਇਰੈਕਟਰ
ਸਿੰਗਰ
ਕਾਸਟਿੰਗ ਡਾਇਰੈਕਟਰ
ਮਿਊਜ਼ਿਕ ਏਰੇਂਜਰ/ਪ੍ਰੋਗਰਾਮਰ
ਸਾਊਂਡ ਡਿਜ਼ਾਇਨਰ
ਬੈਕਿੰਗ ਵੋਕਾਲਿਸਟ
ਵਾਇਸ ਓਵਰ ਆਰਟਿਸਟ
ਬੈਕਗਰਾਊਂਡ ਸਕੋਰਰ
ਡਾਂਸ ਪ੍ਰੋਫਾਰਮਰ
ਲੀਰਿਕਸਟ
ਪ੍ਰੋਡਕਸ਼ਨ ਹੈੱਡ
ਪੋਸਟ ਪ੍ਰੋਡਕਸ਼ਨ ਸੁਪਰਵਾਈਜ਼ਰ
ਐਕਸ਼ਨ ਡਿਜ਼ਾਈਨਰ
ਸਟੰਟ ਪ੍ਰਫੋਰਮਰ
ਪ੍ਰੋਡਕਸ਼ਨ ਡਿਜ਼ਾਈਨਰ
ਪਾਇਰੋ ਟੈਕਨੀਸ਼ੀਅਨ/ ਐਕਸਪਲੋਸਿਵਸ
ਕਾਸਟਿਊਮ ਡਿਜ਼ਾਈਨਰ
ਮੇਕਅੱਪ ਐਂਡ ਹੇਅਰ ਡਿਜ਼ਾਈਨਰ
ਵਿਜੂਅਲ ਪ੍ਰਮੋਸ਼ਨ ਹੈਡ
ਸਪੈਸ਼ਲ ਇਫੈਕਟਸ ਡਿਜ਼ਾਈਨਰ
ਡੀਆਈ ਹੈਡ/ ਕਲਰਿਸਟ
ਪ੍ਰਮੋਸ਼ਨ ਰਿਸੇਸੀ ਹੈੱਡ
ਲਾਈਟਿੰਗ ਡਾਇਰੈਕਟਰ
ਏਰੀਅਲ ਡੀਓਪੀ
ਕੈਮਰਾਮੈਨ
ਪਬਲੀਸਿਟੀ ਡਿਜ਼ਾਈਨਰ
ਟਾਈਟਲ ਡਿਜ਼ਾਈਨਰ
ਸੈਟ ਕੰਸਟ੍ਰਕਸ਼ਨ ਮੈਨੇਜ਼ਰ
ਕ੍ਰਿਊ ਸੇਫਟੀ ਐਡਵਾਈਜ਼ਰ
ਪ੍ਰੋਗਰਾਮਰ
ਮੇਕਿੰਗ ਐਂਡ ਸਟੀਲ ਫੋਟੋਗ੍ਰਾਫ਼ੀ ਹੈੱਡ
ਪੀਆਰਓਪੀ ਮੇਕਰ
‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਰਿਲੀਜ਼ਿਗ ‘ਚ ਹੁਣ ਸਿਰਫ਼ 4 ਦਿਨ ਬਾਕੀ
ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਹੋਈ ਪ੍ਰਾਪਤੀਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਹੋਈ ਪ੍ਰਾਪਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਸਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਮ ਸਿਨੇ ਪ੍ਰੇਮੀਆਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਪੂਜਨੀਕ ਗੁਰੂ ਜੀ ਨੇ ਟਵਿੱਟਰ ਹੈਡਲ ‘ਤੇ ਐਮਐਸਜੀ ਸੀਰੀਜ਼ ਦੀ ਆ ਰਹੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ Hind ka napak ko jawab ਦਾ ਇੱਕ ਖੂਬਸੂਰਤ ਤੇ ਮਨਮੋਹਕ ਪੋਸਟਰ ਲਾਂਚ ਕੀਤਾ ਪੋਸਟਰ ‘ਚ ਬਾਪ-ਬੇਟੀ ਦੀ ਸੁਪਰਹਿੱਟ ਜੋੜੀ ਪੂਜਨੀਕ ਗੁਰੂ ਜੀ ਅਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ ਭਾਰਤੀ ਫੌਜ ਦੇ ਪਹਿਰਾਵੇ ‘ਚ ਹੈ, ਜੋ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ ਜਿਵੇਂ ਹੀ ਇਹ ਪੋਸਟਰ ਟਵਿੱਟਰ ‘ਤੇ ਪੋਸਟ ਹੋÎਇਆ ਪ੍ਰਸੰਸਕਾਂ ਨੇ ਵੱਡੀ ਗਿਣਤੀ ‘ਚ ਲਾਇਕ ਤੇ ਰਿਟਵੀਟ ਕਰਕੇ ਆਪਣੀ ਦੀਵਾਨਗੀ ਜ਼ਾਹਿਰ ਕੀਤੀ.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ