Save Birds - Sach Kahoon Punjabi
Bathinda News: ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖ ਕੇ ਮਨਾਈ ‘ਸੱਚ ਕਹੂੰ’ ਦੀ 23ਵੀਂ ਵਰੇਗੰਢ ਦੀ ਖੁਸ਼ੀ
Bathinda News: ਬਾਂਡੀ (ਅਸ਼ੋਕ ਗਰਗ)। ਬਲਾਕ ਬਾਂਡੀ ਦੀ ਸਾਧ-ਸੰਗਤ ਵੱਲੋਂ ਸੱਚ ਕਹੂੰ ਅਖਬਾਰ 23ਵੀਂ ਵਰੇਗੰਢ ਦੀ ਖੁਸ਼ੀ ਵਿੱਚ ਪਿੰਡ ਗਹਿਰੀ ਭਾਗੀ ਵਿਖੇ ਸਾਂਝੀਆਂ ਥਾਵਾਂ ’ਤੇ ਪੰਛੀਆਂ ਲਈ ਪਾਣੀ ਕਟੋਰੇ ਰੱਖੇ ਗਏ। ਇਸ ਮੁਹਿੰਮ ਦੀ ਸ਼ੁਰੂਆਤ ਪਿੰਡ ਦੇ ਪੰਚਾਇਤ ਮੈਂਬਰ ਬੂਟਾ ਸਿੰਘ, ਸੇਵਕ ਸਿੰਘ, ਭੁਪਿੰਦਰ ਸਿੰਘ ਅਤੇ ਵਰਿੰਦਰ ਕੌਰ ਦੇ ਪਤੀ ਜਸਵਿੰਦਰ ਸ਼ਰਮਾਂ ਵੱਲੋਂ ਪਾਣੀ ਵਾਲੇ ਕਟੋਰੇ ਵੰਡ ਕੇ ਕੀਤੀ ਗਈ।
ਇਸ ਮੌਕੇ 85 ਮੈਂਬਰ ਜੀਵਨ ਕੁਮਾਰ ਇੰਸਾਂ ਨੇ ਸਾਧ-ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ ਅਤੇ ਨਿਰਪੱਖ ਅਖ਼ਬਾਰ ਹੈ ਜਿਸ ਨੂੰ ਅਸੀਂ ਸਾਰੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਪੜ੍ਹ ਸਕਦੇ ਹਾਂ। ਉਨ੍ਹਾਂ ਆਖਿਆ ਕਿ ਅੱਜ ਇਸ ਖੁਸ਼ੀ ਵਿੱਚ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਗਏ ਹਨ ਜੋ ਇੱਕ ਸ਼ਲਾਘਾਯੋਗ ਕਦਮ ਹੈ।
Bathinda News
ਇਸ ਮੌਕੇ ਸਾਧ-ਸੰਗਤ ਅਤੇ ਵਾਟਰ ਬਰਕਸ ਵਿਭਾਗ ਦੇ ਕਰਮਚਾਰੀ ਭਲਵਿੰਦਰ ਸਿੰਘ ਵੱਲੋਂ ਪੰਛੀਆਂ ਲਈ ਹਰ ਰੋਜ਼ ਕਟੋਰਿਆਂ ਵਿਚ ਪਾਣੀ ਪਾਉਣ ਲਈ ਪ੍ਰਣ ਕੀਤਾ ਗਿਆ ਤਾਂ ਕਿ ਅੰਤਾਂ ਦੀ ਗਰਮੀ ਵਿੱਚ ਪੰਛੀ ਆਪਣੀ ਪਿਆਸ ਬੁਝਾ ਸਕਣ। ਇਸ ਸਮੇਂ 85 ਮੈਂਬਰ ਪਰਮਜੀਤ ਸਿੰਘ ਇੰਸਾਂ, 85 ਮੈਂਬਰ ਅਮਨਪ੍ਰੀਤ ਕੌਰ ਇੰਸਾਂ, ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਗੌਰਵ ਜਿੰਦਲ, 15 ਮੈਂਬਰ ਰਾਜਵਿੰਦਰ ਇੰਸਾਂ, 15 ਮੈਂਬਰ ਬਲਕਰਨ ਇੰਸਾਂ, ਮੰਦਰ ਸਿੰਘ ਇੰਸਾਂ (ਸੇਵਾਦਾਰ ਲੰਗਰ ਸੰਮਤੀ), ਕਾਕਾ ਸਿੰਘ ਉਰਫ ਜਸਵੰਤ ਸਿੰਘ ਇੰਸਾਂ, 15 ਮੈਂਬਰ ਭੈਣ ਬੇਅੰਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ, ਐੱਮਐੱਸਜੀ ਆਈਟੀ ਵਿੰਗ ਦੀ ਮੈਂਬਰ ਭੈਣ ਕਸ਼ਿਸ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਦਾਰਾਂ ਤੋਂ ਇਲਾਵਾ ਹੋਰ ਸਾਧ-ਸੰਗਤ ਵੀ ਹਾਜ਼ਰ ਸੀ।
Read Also : Sirsa News: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਸਿਆਸੀ ਆਗੂਆਂ ਤੇ ਪਤਵੰਤਿਆਂ ਪੇਸ਼ ਕੀਤੇ ਆਪਣੇ ਵਿਚਾਰ
ਪੰਛੀਆਂ ਨੂੰ ਬਚਾਉਣਾ ਜ਼ਰੂਰੀ
ਪੰਛੀਆਂ ਨੂੰ ਬਚਾਉਣਾ ਜ਼ਰੂਰੀ
ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਤੇਜ਼ ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਖਾਸ ਕਰਕੇ ਬੱਚੇ ਵੱਧ ਬਿਮਾਰ ਹੋ ਰਹੇ ਹਨ ਇਸ ਦੇ ਨਾਲ ਹੀ ਤੇਜ਼ ਗਰਮੀ ਪੰਛੀਆਂ ਲਈ ਵੀ ਵੱਡਾ ਖਤਰਾ ਬਣ ਰਹੀ ਹੈ। ਪੰਛੀ (Save Birds) ਕੁਦਰਤ ਦਾ ਸਿਰਫ਼ ਸ਼ਿੰਗਾਰ ਹੀ ਨਹੀਂ ਸਗੋਂ ਕੁਦਰਤ ਦੇ ਚੱਕਰ ਦਾ ਵਿਸ਼ੇਸ਼ ਹਿੱਸਾ ਹਨ ਦਾਣੇ-ਪਾਣੀ ਦੀ ਘਾਟ ਕਾਰਨ ਪੰਛੀ ਮਰ ਜਾਂਦੇ ਹਨ।
ਪੰਛੀਆਂ ਦੀਆਂ ਕਈ ਪ੍ਰਜਾਤੀਆਂ ਤਾਂ ਖਤਮ ਹੋਣ ਕਿਨਾਰੇ ਹਨ ਦੇਸੀ ਚਿੜੀ ਵੀ ਦੁਰਲੱਭ ਹੋ ਗਈ ਹੈ ਤੇ ਇਸ ਨੂੰ ਬਚਾਉਣ ਲਈ ਵਿਸ਼ੇਸ਼ ਦਿਨ ਮਨਾਉਣਾ ਵੀ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਡੇ ਪੰਛੀਆਂ (Save Birds) ਦੀ ਭਲਾਈ ਲਈ ਰਾਸ਼ਟਰੀ ਪੰਛੀ ਦਿਵਸ 5 ਜਨਵਰੀ ਵੀ ਤੈਅ ਹੈ। ਤੇਜ਼ ਗਰਮੀ ਦੌਰਾਨ ਪੰਛੀਆਂ ਨੂੰ ਬਚਾਉਣ ਲਈ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਘਰ ਦੀਆਂ ਛੱਤਾਂ ਤੇ ਛਾਂਦਾਰ ਥਾਵਾਂ ’ਤੇ ਮਿੱਟੀ ਦੇ ਭਾਂਡਿਆਂ ’ਚ ਪਾਣੀ ਰੱਖ ਕੇ ਪੰਛੀਆਂ ਨੂੰ ਬਚਾਇਆ ਜਾ ਸਕਦਾ ਹੈ ਇਸ ਦਿਸ਼ਾ ’ਚ ਡੇਰਾ ਸੱਚਾ ਸੌਦਾ ਨੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ।
ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਰੱਖਦੀ ਹੈ ਪੰਛੀਆਂ ਲਈ ਕਟੋਰੇ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਹਰ ਸਾਲ ਗਰਮੀ ਦੀ ਰੁੱਤ ’ਚ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖਦੀ ਹੈ ਤੇ ਦਾਣੇ ਦਾ ਵੀ ਪ੍ਰਬੰਧ ਕਰਦੀ ਹੈ ਇਸ ਵਾਰ ਵੀ ਸਾਧ-ਸੰਗਤ ਨੇ ਖਾਸ ਕਰਕੇ ਅਪਰੈਲ ਮਹੀਨੇ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ ਵੱਡੀਆਂ ਨਾਮ-ਚਰਚਾ ’ਚ ਪਾਣੀ ਦੇ ਕਟੋਰੇ ਰੱਖੇ ਹਨ ਹਜ਼ਾਰਾਂ ਦੀ ਗਿਣਤੀ ’ਚ ਕਟੋਰੇ ਰੱਖਣ ਦੀ ਸ਼ੁਰੂਆਤ ਭਾਵੇਂ ਨਾਮ-ਚਰਚਾ ’ਚ ਕੀਤੀ ਗਈ ਹੈ ਪਰ ਆਪਣੇ-ਆਪਣੇ ਘਰਾਂ ’ਚ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਇਹ ਕਟੋਰੇ ਰੱਖਦੀ ਹੈ। ਸਾਧ-ਸੰਗਤ ਵੱਲੋਂ ਚਲਾਈ ਗਈ ਇਸ ਲਹਿਰ ਦੇ ਨਤੀਜੇ ਬਹੁਤ ਵਧੀਆ ਆ ਰਹੇ ਕਿਉਂਕਿ ਇਹ ਕੰਮ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਬਿਨਾ ਕਿਸੇ ਵਿਖਾਵੇ ਤੋਂ ਹੋ ਰਿਹਾ ਹੈ ਪੰਛੀਆਂ ਪ੍ਰਤੀ ਪਿਆਰ ਮਨੁੱਖ ਨੂੰ ਨਾ ਸਿਰਫ਼ ਕੁਦਰਤ ਨਾਲ ਜੋੜਦਾ ਹੈ ਸਗੋਂ ਇਸ ਨਾਲ ਦਾਇਆ ਭਾਵਨਾ ਵੀ ਉਪਜਦੀ ਹੈ ਜੋ ਇਨਸਾਨੀਅਤ ਦੀ ਅਸਲ ਨਿਸ਼ਾਨੀ ਹੈ।
ਇਹ ਸਾਡੇ ਦੇਸ਼ ਦੀ ਸੰਸਕ੍ਰਿਤੀ ਹੀ ਰਹੀ ਹੈ ਕਿ ਫਸਲ ਬੀਜਣ ਵੇਲੇ ਕਿਸਾਨ ਅਰਦਾਸ ਕਰਦਾ ਸੀ ਕਿ ਕਿਸੇ ਪੰਛੀ ਦੇ ਹਿੱਸੇ ਵਾਸਤੇ ਪਰਮਾਤਮਾ ਫਸਲ ਪੈਦਾ ਕਰ ਦੇਵੇ ਪੰਛੀਆਂ ਤੋਂ ਬਿਨਾ ਵੀ ਇਸ ਦੁਨੀਆ ਦੀ ਰੌਣਕ ਅਧੂਰੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੰਛੀਆਂ ਦੀ ਭਲਾਈ ਲਈ ਮੁਹਿੰਮ ਚਲਾ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਪੰਛੀਆਂ ਲਈ ਰੁੱਖ ਵੀ ਜ਼ਰੂਰੀ ਹਨ ਸੜਕਾਂ ਬਣਾਉਣ ਲਈ ਜਿੰਨੇ ਰੁੱਖ ਵੱਢੇ ਜਾ ਰਹੇ ਹਨ ਸਰਕਾਰ ਨੂੰ ਉਸ ਤੋਂ ਜ਼ਿਆਦਾ ਨਵੇਂ ਰੁੱਖ ਲਾਉਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਧਦੀ ਗਰਮੀ ਦੇ ਮੱਦੇਨਜ਼ਰ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ
ਸਾਧ-ਸੰਗਤ ਨੇ ਪੰਛੀਆਂ ਦੇ ਪਾਣੀ ਲਈ 500 ਮਿੱਟੀ ਦੇ ਭਾਂਡੇ ਵੰਡੇ
(ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸ਼ਰਧਾਲੂ ਮਾਨਵਤਾ ਦੀ ਭਲਾਈ ਲਈ ਕਾਰਜ ਕਰ ਰਹੇ ਹਨ ਉੱਥੇ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀਆਂ ਵੀ ਜਾਨਾਂ ਬਚਾ ਰਹੇ ਹਨ ਇਸ ਸਬੰਧੀ ਬਲਾਕ ਮੋਗਾ ਦੇ ਜਿੰਮੇਵਾਰਾਂ ਸੁਖਮੰਦਰ ਸਿੰਘ ਭੋਲਾ, ਜਿੰਦਰਪਾਲ ਇੰਸਾਂ, ਮਾਸਟਰ ਭਗਵਾਨ ਦਾਸ, ਪ੍ਰੇਮ ਕੁਮਾਰ, ਪਰਮਜੀਤ ਸਿੰਘ, ਰਾਮ ਲਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ 138 ਮਾਨਵਤਾ ਭਲਾਈ ਕਾਰਜ ਕਰ ਰਹੀ ਹੈ।
ਇਹਨਾਂ ਕਾਰਜਾਂ ਤਹਿਤ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀ ਸਾਂਭ-ਸੰਭਾਲ ਦਾ ਬੀੜਾ ਵੀ ਸਾਧ-ਸੰਗਤ ਨੇ ਚੁੱਕਿਆ ਹੋਇਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈ ਰਹੀ ਗਰਮੀ ਨੂੰ ਦੇਖਦਿਆਂ ਬੇਸਹਾਰਾ ਪਸ਼ੂਆਂ ਲਈ ਘਰਾਂ ਦੇ ਬਾਹਰ ਪਾਣੀ ਦਾ ਪ੍ਰਬੰਧ ਅਤੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਬਲਾਕ ਮੋਗਾ ਵਿੱਚ 500 ਮਿੱਟੀ ਦੇ ਭਾਂਡੇ ਪੰਛੀਆਂ ਦੇ ਪੀਣ ਵਾਲੇ ਪਾਣੀ ਤੇ ਚੋਗੇ ਲਈ ਵੰਡੇ ਗਏ ਹਨ। ਜਿੰਮੇਵਾਰਾਂ ਨੇ ਦੱਸਿਆ ਕਿ ਪੂਰੀ ਗਰਮੀ ਵਿੱਚ ਇਹ ਸੇਵਾ ਕਾਰਜ ਚਲਦਾ ਰਹੇਗਾ ਤਾਂਕਿ ਕੋਈ ਵੀ ਬੇਜ਼ੁਬਾਨ ਪੰਛੀ ਪਿਆਸ ਨਾਲ ਨਾ ਤੜਪ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਤਾਮਿਲਨਾਡੂ ਰਾਜ ਦੇ ਬਲਾਕ ਚੇਨਈ ‘ਚ ਕਹਿਰ ਦੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂ ਨੇ ਬੰਨ੍ਹੇ ਪਾਣੀ ਦੇ ਕਟੋਰੇ
ਚੇਨਈ।  ਨਰਸਿੰਘ ਪ੍ਰਸਾਦ ਇੰਸਾਂ ਨੇ ਆਪਣੇ ਸਤਿਕਾਰਯੋਗ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ‘ਤੇ ਚੱਲਦਿਆਂ ਇਸ ਕੜਾਕੇ ਦੀ ਗਰਮੀ ਦੇ ਮੌਸਮ ‘ਚ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਪਾਣੀ ਦੇ ਕਟੋਰੇ ਬੰਨੇ੍ ਤਾਂ ਜੋ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਆਸਾਨੀ ਨਾਲ ਮਿਲ ਸਕੇ  ਅੱਗੇ ਪ੍ਰਸਾਦ ਜੀ ਕਹਿੰਦੇ ਹਨ ਕਿ ਬੇਜ਼ੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਣਾ ਧਰਮ ਅਤੇ ਪੁੰਨ ਦਾ ਕੰਮ ਹੈ, ਸਾਨੂੰ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਪ੍ਰਾਣੀ ਭੁੱਖ ਅਤੇ ਪਿਆਸ ਨਾਲ ਨਾ ਮਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੂਹਾਨੀ ਸਥਾਪਨਾ ਮਹੀਨਾ: ਸਲਾਬਤਪੁਰਾ ਨਾਮ ਚਰਚਾ ਵਿੱਚ ਸਾਧ-ਸੰਗਤ ਨੂੰ ਦਿਖਾਈ ਗਈ ਡਾਕੂਮੈਂਟਰੀ, ਪੰਛੀਆਂ ਨੂੰ ਚੋਗਾ ਦੇਣ ਲਈ ਕੀਤਾ ਪ੍ਰੇਰਿਤ
ਸੱਚ ਕਹੂੰ ਦੁਆਰਾ ਪਹਿਲਾਂ ਹੀ ਪੰਛੀਆਂ ਨੂੰ ਪਾਣੀ ਅਤੇ ਚੋਗਾ ਦੇਣ ਲਈ ਚਲਾਈ ਜਾ ਰਹੀ ਹੈ ਮੁਹਿੰਮ
ਸੱਚ ਕਹੂੰ/ਰਵੀ ਗੁਰਮਾ ਸਲਾਬਤਪੁਰਾ। ਅੱਜ ਸਥਾਪਨਾ ਮਹੀਨੇ ਅਤੇ ਜਾਮ-ਏ- ਇੰਸਾਂ ਦੇ ਪਵਿੱਤਰ ਭੰਡਾਰੇ ਦੌਰਾਨ ਜਿੱਥੇ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਗਏ, ਉੱਥੇ ਹੀ ਸੰਗਤਾਂ ਨੂੰ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਡਾਕੂਮੈਂਟਰੀ ਵਿੱਚ ਕੜਾਕੇ ਦੀ ਗਰਮੀ ਵਿੱਚ ਪੰਛੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਧ-ਸੰਗਤ ਨੂੰ ਛੱਤਾਂ ’ਤੇ ਚੋਗਾ ਅਤੇ ਪਾਣੀ (Save Birds) ਰੱਖਣ ਲਈ ਪ੍ਰੇਰਿਆ ਗਿਆ। ਭਾਵੇਂ ਡੇਰਾ ਸ਼ਰਧਾਲੂ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ 138 ਮਾਨਵਤਾ ਭਲਾਈ ਕੰਮ ਕਰ ਰਹੇ ਹਨ, ਪਰ ਅੱਜ ਸਾਧ-ਸੰਗਤ ‘ਚ ਪੰਛੀਆਂ ਪ੍ਰਤੀ ਪਿਆਰ ਪੈਦਾ ਕਰਨ ਲਈ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ, ਤਾਂ ਜੋ ਪੰਛੀਆਂ ਨੂੰ ਗਰਮੀ ਵਿੱਚ ਪਾਣੀ ਅਤੇ ਚੋਗਾ ਮਿਲ ਸਕੇ। Save Birds
ਜ਼ਿਕਰਯੋਗ ਹੈ ਕਿ ਸੱਚ ਕਹੂੰ ਦੁਆਰਾ ਪਹਿਲਾਂ ਹੀ ਪੰਛੀਆਂ ਨੂੰ (Save Birds) ਪਾਣੀ ਅਤੇ ਚੋਗਾ ਦੇਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਰ ਸਾਲ ਬਹੁਤ ਸਾਰੇ ਲੋਕ ਪੰਛੀਆਂ ਦੀ ਦੇਖਭਾਲ ਲਈ ਆਪਣੀਆਂ ਛੱਤਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਪਾਣੀ ਦੇ ਕਟੋਰੇ ਰੱਖਦੇ ਹਨ। ਇਸੇ ਤਰ੍ਹਾਂ ਸਾਧ-ਸੰਗਤ ਵੀ ਆਪਣੀਆਂ ਛੱਤਾਂ ‘ਤੇ ਪਾਣੀ ਦੇ ਕਟੋਰੇ ਰੱਖ ਕੇ ਪੰਛੀਆਂ ਦੀ ਸੰਭਾਲ ਬੜੇ ਚਾਅ ਨਾਲ ਕਰਦੀਆਂ ਹਨ। ਅੱਜ ਦਿਖਾਈ ਗਈ ਇਸ ਡਾਕੂਮੈਂਟਰੀ ਦਾ ਮੁੱਖ ਮਕਸਦ ਆਪਦੇ ਘਰਾਂ ਦੀਆਂ ਛੱਤਾਂ ’ਤੇ ਪੰਛੀਆ ਲਈ ਚੋਗਾ ਅਤੇ ਪਾਣੀ ਰੱਖਣ ਲਈ ਸਾਧ-ਸੰਗਤ ਵਿੱਚ ਜ਼ਜਬਾ ਭਰਨਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜੀਵਨ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਉਦਘਾਟਨ ਕੀਤਾ
ਸੱਚ ਕਹੂੰ /ਵਿਨੋਦ ਸ਼ਰਮਾ ਫਤਿਹਾਬਾਦ। ਰੁੱਖਾਂ ਦੀ ਕਟਾਈ, ਵਧਦੇ ਪ੍ਰਦੂਸ਼ਣ ਕਾਰਨ ਚਿੜੀ ਵਰਗੇ ਪੰਛੀਆਂ ਦੀਆਂ ਅਣਗਿਣਤ ਕਿਸਮਾਂ ਖ਼ਤਮ ਹੋਣ ਦੇ ਕੰਢੇ ਹਨ। ਵਾਤਾਵਰਨ ਅਤੇ ਪੰਛੀ ਪ੍ਰੇਮੀ ਆਪਣੇ ਪੱਧਰ ‘ਤੇ ਇਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੇ ਹਨ ੍ਟ ਅਜਿਹੇ ਹੀ ਪੰਛੀ ਪ੍ਰੇਮੀਆਂ ਵਿੱਚ ਫਤਿਹਾਬਾਦ ਦਾ ਅਮਿਤ ਕੁਮਾਰ ਵੀ ਪਿਛਲੇ ਇੱਕ ਸਾਲ ਤੋਂ ਆਪਣਾ ਪੰਛੀ ਘਰ ਬਣਾ ਕੇ ਵੱਖ-ਵੱਖ ਖੇਤਰਾਂ ਵਿੱਚ ਲਗਾ ਰਿਹਾ ਹੈ। ਅੱਜ ਮਾਟੂਰਾਮ ਕਲੋਨੀ ਇਲਾਕੇ ਵਿੱਚ ਵੀ ਅਮਿਤ ਕੁਮਾਰ ਨੇ ਕੋਰੀਓਗ੍ਰਾਫਰ ਅਜੈ ਕਯਾਤ ਦੇ ਘਰ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਜੀਵਨ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਅਤੇ ਸਿਟੀ ਵੈਲਫੇਅਰ ਕਲੱਬ ਦੇ ਪ੍ਰਧਾਨ ਵਿਨੋਦ ਅਰੋੜਾ ਪੁੱਜੇ। ਸਮਾਜ ਸੇਵੀ ਹਰਦੀਪ ਸਿੰਘ ਅਤੇ ਵਿਨੋਦ ਅਰੋੜਾ ਨੇ ਅਮਿਤ ਕੁਮਾਰ ਦੇ ਇਸ ਉਪਰਾਲੇ ਨੂੰ ਬਹੁਤ ਹੀ ਸ਼ਲਾਘਾਯੋਗ ਕੰਮ ਦੱਸਿਆ।
ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਹੋਵੇਗਾ: ਹਰਦੀਪ ਸਿੰਘ
ਜ਼ਿੰਦਗੀ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਤਰ੍ਹਾਂ ਦੀ ਮੁਹਿੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਪੰਛੀਆਂ ਦੀਆਂ ਪ੍ਰਜਾਤੀਆਂ ਜੋ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੀਆਂ ਹਨ, ਸਾਡੀ ਲਾਪਰਵਾਹੀ ਕਾਰਨ ਲੁਪਤ ਨਾ ਹੋ ਜਾਣ। ਉਨ੍ਹਾਂ ਕਿਹਾ ਕਿ ਜਦੋਂ ਵਾਤਾਵਰਨ ਵਧੀਆ ਹੋਵੇਗਾ, ਤਾਂ ਹੀ ਚਿੜੀਆਂ ਆਪਣੀ ਪ੍ਰਜਨਨ ਕਰਨਗੀਆਂ। ਪਿਛਲੇ ਲਾਕਡਾਊਨ ਵਿੱਚ ਜਦੋਂ ਸਭ ਕੁਝ ਬੰਦ ਹੋ ਗਿਆ ਸੀ ਤਾਂ ਉਸ ਮਾਹੌਲ ਵਿੱਚ ਚਿੜੀਆਂ ਫਿਰ ਤੋਂ ਦਿਖਾਈ ਦੇਣ ਲੱਗੀਆਂ ਸਨ। ਉਸ ਲਈ ਉਨ੍ਹਾਂ ਦੀ ਗਿਣਤੀ ਬਣੀ ਰਹੇ, ਉਹ ਅਮਿਤ ਦੀ ਮੁਹਿੰਮ ਦਾ ਪੂਰਾ ਸਮਰਥਨ ਕਰਨਗੇ। ਵਿਨੋਦ ਅਰੋੜਾ ਨੇ ਦੱਸਿਆ ਕਿ ਅਮਿਤ ਵੱਲੋਂ ਬਣਾਏ ਆਲ੍ਹਣੇ ਘਰਾਂ ਦੇ ਦਰਵਾਜ਼ਿਆਂ ‘ਤੇ ਟੰਗੇ ਜਾਣਗੇ। ਇਸ ਵਿੱਚ ਅਨਾਜ ਅਤੇ ਪਾਣੀ ਹੋਵੇਗਾ, ਤਾਂ ਜੋ ਚਿੜੀਆਂ ਆ ਕੇ ਇਨ੍ਹਾਂ ਆਲ੍ਹਣਿਆਂ ਵਿੱਚ ਰਹਿਣ।
ਪਲਾਈਵੁੱਡ ਤੋਂ ਬਣਾਉਂਦੇ ਹਨ ਆਲ੍ਹਣੇ
ਪੇਸ਼ੇ ਤੋਂ ਮਜ਼ਦੂਰ ਅਮਿਤ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਨੇ ਚਿੜੀਆਂ ਦੀ ਸੁਰੱਖਿਆ ਲਈ ਆਲ੍ਹਣੇ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਲਈ ਉਹ ਪਲਾਈਵੁੱਡ ਦੇ ਆਲ੍ਹਣੇ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਪਛਾਣੀਆਂ ਗਈਆਂ ਥਾਵਾਂ ‘ਤੇ ਰੱਖਦਾ ਹੈ, ਜਿੱਥੇ ਪੰਛੀਆਂ ਦੇ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਹੌਲੀ-ਹੌਲੀ ਰੰਗ ਲਿਆ ਰਹੀਆਂ ਹਨ। ਪੰਛੀਆਂ ਦੀ ਚਹਿਚਹਾਹਟ ਫਿਰ ਸੁਣਾਈ ਦਿੰਦੀ ਹੈ। ਅਮਿਤ ਕੁਮਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਅਤੇ ਰੁੱਖਾਂ ਵਿੱਚ ਪੰਛੀਆਂ ਲਈ ਆਲ੍ਹਣੇ ਲਗਾਉਣ ਅਤੇ ਉਨ੍ਹਾਂ ਵਿੱਚ ਪਾਣੀ ਦਾ ਵੀ ਪ੍ਰਬੰਧ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ