Sach Kahoon - Sach Kahoon Punjabi
Sach Kahoon Anniversary: ਬੇਜ਼ੁਬਾਨ ਪੰਛੀਆਂ ਲਈ ਕਟੋਰੇ ਤੇ ਦਾਣਾ-ਪਾਣੀ ਰੱਖ ਕੇ ਮਨਾਈ ਸੱਚ ਕਹੂੰ ਦੀ 24ਵੀਂ ਵਰ੍ਹੇਗੰਢ
Sach Kahoon Anniversary: (ਸੱਚ ਕਹੂੰ ਨਿਊਜ਼) ਸਰਸਾ/ਨੋਇਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਸੰਚਾਲਿਤ ਰਾਸ਼ਟਰੀ ਸਮਾਚਾਰ ਅਖਬਾਰ, ਸੱਚ ਕਹੂੰ ਦੀ 24ਵੀਂ ਵਰ੍ਹੇਗੰਢ ਦੇ ਮੌਕੇ ’ਤੇ ਹਰਿਆਣਾ ਦੇ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਸਥਿਤ ਮੁੱਖ ਦਫ਼ਤਰ ਤੇ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਪ੍ਰੈੱਸ ਦਫ਼ਤਰ ਸਮੇਤ ਵੱਖ-ਵੱਖ ਥਾਵਾਂ ’ਤੇ ਮਾਨਵਤਾ, ਦਇਆ ਤੇ ਜੀਵ-ਸੇਵਾ ਨੂੰ ਸਮਰਪਿਤ ਕਰਕੇ ਮਨਾਈ। ਇਸ ਮੌਕੇ ’ਤੇ, ਭਿਆਨਕ ਗਰਮੀ ਦੇ ਮੱਦੇਨਜ਼ਰ, ਬੇਜ਼ੁਬਾਨ ਪੰਛੀਆਂ ਲਈ ਕਟੋਰੇ ਤੇ ਦਾਣਾ ਰੱਖਿਆ ਗਿਆ ਤੇ ਉਨ੍ਹਾਂ ਨੂੰ ਰੈਗੂਲਰ ਤੌਰ ’ਤੇ ਦਾਣਾ-ਪਾਣੀ ਮੁਹੱਈਆ ਕਰਨ ਦਾ ਪ੍ਰਣ ਲਿਆ ਗਿਆ। ਖਾਸ ਗੱਲ ਇਹ ਸੀ ਕਿ ਇਹ ਸੇਵਾ ਅਭਿਆਨ ਸਿਰਫ਼ ਸੱਚ ਕਹੂੰ ਦਫ਼ਤਰਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸੱਚ ਕਹੂੰ ਪਰਿਵਾਰ ਨਾਲ ਜੁੜੇ ਪ੍ਰਤੀਨਿਧੀਆਂ ਤੇ ਵਲੰਟੀਅਰਾਂ ਨੇ ਆਪਣੇ-ਆਪਣੇ ਖੇਤਰਾਂ ’ਚ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਕੇ ਸਥਾਪਨਾ ਦਿਵਸ ਨੂੰ ਸੇਵਾ ਤੇ ਪਰਉਪਕਾਰ ਦੇ ਤਿਉਹਾਰ ਵਜੋਂ ਮਨਾਇਆ।
ਇਸ ਮੌਕੇ ’ਤੇ ਸੱਚ ਕਹੂੰ ਦੇ ਮੈਨੇਜਿੰਗ ਐਡੀਟਰ ਨੇ ਸਮੁੱਚੇ ਸਟਾਫ਼ ਨਾਲ ਮਿਲ ਕੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਸੱਚ ਕਹੂੰ ਇਸੇ ਤਰ੍ਹਾਂ ਸੱਚਾਈ ਦੇ ਮਾਰਗ ’ਤੇ ਚੱਲਦੇ ਹੋਏ ਨਵੀਆਂ ਉੱਚਾਈਆਂ ਨੂੰ ਛੂਹਦਾ ਰਹੇ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਹੋਏ ਪ੍ਰੋਗਰਾਮਾਂ ’ਚ ਸੱਚ ਕਹੂੰ ਪੰਜਾਬੀ ਦੇ ਸੰਪਾਦਕ ਤਿਲਕਰਾਜ ਇੰਸਾਂ, ਨੋਇਡਾ ਐਡੀਸ਼ਨ ਦੇ ਸੰਪਾਦਕ ਰਿਸ਼ੀਪਾਲ ਅਰੋੜਾ, ਇਸ਼ਤਿਹਾਰ ਵਿਭਾਗ ਦੇ ਇੰਚਾਰਜ ਰਾਜੀਵ ਸਪਰਾ, ਅਕਾਊਂਡ ਡਿਪਾਰਟਮੈਂਟ ਦੇ ਮੁਖੀ ਵਿਕਾਸ ਸ਼ਰਮਾ, ਸਰਕੂਲੇਸ਼ਨ ਵਿਭਾਗ ਦੇ ਮੈਨੇਜਰ ਸੁਰਿੰਦਰ ਇੰਸਾਂ ਤੇ ਨੋਇਡਾ ਸਰਕੂਲੇਸ਼ਨ ਇੰਚਾਰਜ ਅਨਿਲ ਚਾਵਲਾ, ਬਿਊਰੋ ਚੀਫ਼ ਨਿਰੰਕਾਰ ਸਿੰਘ, ਜਗਦੀਸ਼ ਸ਼ਰਮਾ, ਸਤਿੰਦਰ ਇੰਸਾਂ, ਸ਼ਿਵ ਕੁਮਾਰ, ਸੱਚੇ ਨਿਮਰ ਸੇਵਾਦਾਰ, ਵਿਸ਼ਨੂੰ ਗੁਪਤਾ ਇੰਸਾਂ, ਗਜਰਾਜ ਸਿੰਘ, ਸਤਿਆਵਾਨ ਇੰਸਾਂ, ਵਿਨੋਦ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ।
ਜੀਵ ਸੇਵਾ ਨੂੰ ਦੱਸਿਆ ਮਨੁੱਖੀ ਧਰਮ
ਪ੍ਰੋਗਰਾਮ ਦੇ ਮੁੱਖ ਮਹਿਮਾਨ ਤੇ ਤੇ ਨੋਇਡਾ ਮੀਡੀਆ ਕਲੱਬ ਦੇ ਪ੍ਰਧਾਨ ਆਲੋਕ ਦਿਵੇਦੀ ਨੇ ਸੱਚ ਕਹੂੰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਸਾਨੂੰ ਹਰ ਜੀਵ ਪ੍ਰਤੀ ਦਿਆਲਤਾ, ਦਇਆ ਤੇ ਸੰਵੇਦਨਸ਼ੀਲਤਾ ਦਾ ਸੰਦੇਸ਼ ਦਿੰਦੀ ਹੈ ਇਸ ਲਈ, ਜੀਵ ਜੰਤੂਆਂ ਦੀ ਰੱਖਿਆ ਤੇ ਸਹਾਇਤਾ ਲਈ ਅੱਗੇ ਆਉਣਾ ਹਰ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਘਰਾਂ, ਦਫ਼ਤਰਾਂ ਜਾਂ ਅਦਾਰਿਆਂ ’ਚ ਪੰਛੀਆਂ ਲਈ ਥੋੜ੍ਹਾ ਜਿਹਾ ਦਾਣਾ ਤੇ ਪਾਣੀ ਮੁਹੱਈਆ ਕਰਵਾਉਣ ਦਾ ਪ੍ਰਣ ਕਰੇ ਤਾਂ ਗਰਮੀਆਂ ਦੇ ਮੌਸਮ ’ਚ ਹਜ਼ਾਰਾਂ ਬੇਜ਼ੁਬਾਨ ਪੰਛੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਸੱਚ ਕਹੂੰ ਦੀ ਨਿਰਪੱਖ, ਸਕਾਰਾਤਮਕ ਤੇ ਸਮਾਜ-ਮੁਖੀ ਪੱਤਰਕਾਰੀ ਦੀ ਵੀ ਪ੍ਰਸੰਸਾ ਕੀਤੀ।
ਵਪਾਰ ਮੰਡਲ ਦੇ ਪ੍ਰਧਾਨ ਨੇ ਲਿਆ ਸੇਵਾ ਦਾ ਪ੍ਰਣ
ਉਦਯੋਗ ਵਪਾਰ ਬੋਰਡ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਹੇਠ ਚਲਾਇਆ ਜਾ ਰਿਹਾ ਇਹ ਅਭਿਆਨ ਸਮਾਜ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ ਦਾ ਯਤਨ ਹੈ। ਉਨ੍ਹਾਂ ਖੁਦ ਪੰਛੀਆਂ ਲਈ ਰੈਗੂਲਰ ਤੌਰ ’ਤੇ ਦਾਣਾ-ਪਾਣੀ ਮੁਹੱਈਆ ਕਰਵਾਉਣ ਦਾ ਪ੍ਰਣ ਲਿਆ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪੰਜਾਬ ਵਾਸੀਆਂ ਤੇ ਪਟਿਆਲਵੀਆਂ ਲਈ ਮਾਨਵਤਾ ਦਾ ਬਹੁਤ ਵੱਡਾ ਸੰਦੇਸ਼
ਚੇਅਰਮੈਨ ਹਰਪਾਲ ਜੁਨੇਜਾ ਪੰਛੀਆਂ ਲਈ ਕਟੋਰੇ ਰੱਖਣ ਅਤੇ ਦਾਣਾ ਪਾਉਣ ਮੌਕੇ।
‘‘ਸੱਚ ਕਹੂੰ ਅਖ਼ਬਾਰ ਆਪਣੀ 24ਵੀਂ ਵਰ੍ਹੇਗੰਢ ਮੌਕੇ ਪੰਛੀਆਂ ਦੇ ਪਾਣੀ ਲਈ ਮਿੱਟੀ ਦੇ ਕਟੋਰੇ ਅਤੇ ਦਾਣਾ ਪਾਣੀ ਰੱਖ ਕੇ ਮਨਾ ਰਿਹਾ ਹੈ, ਇਹ ਪੰਜਾਬ ਵਾਸੀਆਂ ਤੇ ਪਟਿਆਲਵੀਆਂ ਲਈ ਮਾਨਵਤਾ ਦਾ ਬਹੁਤ ਵੱਡਾ ਸੰਦੇਸ਼ ਹੈ। ਸੱਚ ਕਹੂੰ ਨੇ ਹਮੇਸ਼ਾ ਸੱਚ ਦੀ ਅਵਾਜ਼ ਨੂੰ ਬੁਲੰਦ ਕੀਤਾ, ਚਾਹੇ ਇਸ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪਾਠਕ ਜਿੱਥੇ ਪੰਛੀਆਂ ਲਈ ਪਾਣੀ ਦੇ ਕਟੋਰੇ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ। ਸਾਧ-ਸੰਗਤ ਇਸ ਕੰਮ ’ਚ ਹੰਭਲਾ ਮਾਰ ਰਹੀ ਹੈ, ਜਿਸ ਦੇ ਲਈ ਇਹ ਵਧਾਈ ਪਾਤਰ ਹਨ।’’
-ਚੇਅਰਮੈਨ ਹਰਪਾਲ ਜੁਨੇਜਾ, ਚੇਅਰਮੈਨ ਪੀਆਰਟੀਸੀ
ਜੇਕਰ ਮਨੁੱਖ ਜੀਵਾਂ ਪ੍ਰਤੀ ਦਿਆਲੂ ਭਾਵ ਰੱਖੇ ਤਾਂ ਇੱਕ ਵੀ ਪੰਛੀ ਬਿਨਾ ਦਾਣਾ-ਪਾਣੀ ਦੇ ਦਮ ਨਹੀਂ ਤੋੜੇਗਾ ਆਲੋਕ ਦਿਵੇਦੀ, ਪ੍ਰਧਾਨ, ਨੋਇਡਾ ਮੀਡੀਆ ਕਲੱਬ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਕਿਹਾ, ਸੱਚ ਕਹੂੰ ਜਨ-ਜਨ ਤੱਕ ਪਹੁੰਚੇ (Rakesh Tikait)
(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ (Rakesh Tikait)  ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੱਚ ਕਹੂੰ ਅਖਬਾਰ ਹਿੰਦੀ ਤੇ ਪੰਜਾਬੀ ’ਚ ਛਪਦਾ ਹੈ ਤੇ ਉਸ ਨੂੰ ਪੂਰੇ 21 ਸਾਲ ਹੋ ਗਏ ਹਨ ਤੇ ਇਸ ਖੁਸ਼ੀ ’ਚ ਸਪਤਾਹਿਕ ਹਫਤਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੇ ਵੱਲੋਂ ਸੱਚ ਕਹੂੰ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸੱਚ ਕਹੂੰ ਇਸੇ ਤਰ੍ਹਾਂ ਬੇਧੜਕ ਸੱਚਾਈ ਨੂੰ ਨਿਡਰਤਾ ਨਾਲ ਛਾਪਦਾ ਰਹੇ। ਜਿਸ ਨਾਲ ਸਮਾਜ ’ਚ ਤੁਹਾਡੀ ਛਵੀਂ ਚੰਗੀ ਪ੍ਰੈਸ, ਚੰਗੇ ਅਖਬਾਰ ਤੇ ਚੰਗੇ ਰਿਪੋਰਟਰਾਂ ਦੀ ਬਣੀ ਰਹੇ। ਸਾਡੀ ਸ਼ੁੱਭਕਾਮਨਾਵਾਂ ਹਨ ਕਿ ਇਹ ਸੱਚ ਕਹੂੰ ਅਖਬਾਰ ਖੂਬ ਤਰੱਕੀ ਕਰੇ ਤੇ ਜਨ-ਜਨ ਤੱਕ ਪਹੁੰਚੇ। ਸੱਚ ਕਹੂੰ’ ਅਖਬਾਰ ਇਸੇ ਤਰ੍ਹਾਂ ਲੱਖਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਹੇ, ਸੱਚ ਕਹੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨਾਂ ਕਿਹਾ ਕਿ ਸੱਚ ਕਹੂੰ ਅੱਗੇ ਵਧੇ ਇਸ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਜੈ ਹਿੰਦ, ਜੈ ਭਾਰਤ, ਜੈ ਭਾਰਤੀ ਕਿਸਾਨ।
ਸੱਚ ਦੇ ਨਾਲ, 21 ਸਾਲ
ਆਪਣੇ ਪਾਠਕਾਂ ਨਾਲ ਅਟੁੱਟ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਿਆ ਸੱਚ ਕਹੂੰ 21 ਸਾਲਾਂ ਦਾ ਸਫ਼ਰ ਪੂਰ ਕਰ ਚੁੱਕਾ ਹੈ ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ’ਚ ਸੱਚ ਕਹੂੰ ਸੱਭਿਆਚਾਰਕ ਮੁੱਲਾਂ, ਇਨਸਾਨੀਅਤ ਤੇ ਸਮਾਜ ਭਲਾਈ ਦੇ ਉੱਚੇ ਸੁੱਚੇ ਕਾਰਜਾਂ ’ਤੇ ਲਗਾਤਾਰ ਪਹਿਰਾ ਦੇ ਰਿਹਾ ਹੈ ਮਹਾਂਨਗਰਾਂ ਦੀ ਹਲਚਲ ਤੱਕ ਸੀਮਿਤ ਰਹਿਣ ਦੀ ਬਜਾਇ ਸੱਚ ਕਹੂੰ ਦੂਰ-ਦੁਰਾਡੇ ਦੇ ਪੇਂਡੂ ਖੇਤਰ ਦੇ ਆਮ ਆਦਮੀ ਦੇ ਹੱਕ-ਸੱਚ ਦੀ ਅਵਾਜ ਬਣਿਆ ਹੈ।
ਇਸ ਸ਼ੁੱਭ ਕਾਰਜ, ਨੇਕ ਨੀਤੀ ਤੇ ਨੇਕ ਨੀਅਤ ਕਾਰਨ ਹੀ ਸਮੇਂ ਦੇ ਉਤਰਾਅ-ਚੜ੍ਹਾਅ ਸੱਚ ਕਹੂੰ ਦਾ ਰਸਤਾ ਨਹੀਂ ਰੋਕ ਸਕੇ ਆਧੁਨਿਕ ਸਮੇਂ ਦਾ ਹਾਣੀ ਬਣਦਿਆ ਸੱਚ ਕਹੂੰ ਪ੍ਰਿੰਟ ਤੱਕ ਸੀਮਿਤ ਰਹਿਣ ਦੀ ਬਜਾਇ ਸੋਸ਼ਲ ਮੀਡੀਆ ’ਤੇ ਵੱਖਰੀ ਪਛਾਣ ਬਣਾ ਰਿਹਾ ਹੈ ਇੰਨਾ ਹੀ ਨਹੀਂ, ਬਾਜ਼ਾਰਵਾਦ ਦੇ ਰੁਝਾਨ ਤੋਂ ਰਹਿਤ ਰਹਿ ਕੇ ਸੱਚ ਕਹੂੁੰ ਨੇ ਮਨੁੱਖਤਾ ਦੇ ਸਿਧਾਂਤ ਨੂੰ ਤਰਜ਼ੀਹ ਦਿੱਤੀ ਹੈ ਇਸ ਨੇਕ ਨੀਅਤ ਦੀ ਬਦੌਲਤ ਹੀ ਸੱਚ ਕਹੂੰ ਅੱਜ ਅੱਧੀ ਦਰਜਨ ਤੋਂ ਵੱਧ ਸੂਬਿਆਂ ’ਚ ਆਪਣੇ ਅੱਠ ਐਡੀਸ਼ਨਾਂ ਰਾਹੀਂ ਸਮਾਜ ਦੇ ਹਰ ਮਸਲੇ ਨੂੰ ਮੁਖਾਤਿਬ ਹੋ ਰਿਹਾ ਹੈ ਉਮੀਦ ਕਰਦੇ ਹਾਂ ਕਿ ਪਾਠਕਾਂ ਦਾ ਪਿਆਰ ਇਸੇ ਤਰ੍ਹਾਂ ਸਾਡਾ ਉਤਸ਼ਾਹ ਵਧਾਉਦਾ ਰਹੇਗਾ।
How To Gain Subscribers
ਸਰਸਾ। ਰਾਸ਼ਟਰੀ ਅਖ਼ਬਾਰ ਸੱਚ ਕਹੂੰ ’ਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਰੋਜ਼ਾਨਾ ਸੱਚ ਕਹੂੰ ਈ-ਪੇਪਰ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਬਸਕ੍ਰਿਪਸ਼ਨ ਪਲਾਨ ਖਰੀਦਣਾ ਪਵੇਗਾ। ਸਬਸਕ੍ਰਿਪਸ਼ਨ ਪਲਾਨ ਤੁਸੀਂ ਕਿਵੇਂ ਖਰੀਦ ਸਕਦੇ ਹੋ ਅਤੇ ਇਹ ਕੰਮ ਕਿਵੇਂ ਕਰੇਗਾ ਇਨ੍ਹਾਂ ਸਾਰੇ ਪਹਿਲੂਆਂ ’ਤੇ ਅੱਜ ਅਸੀਂ ਤੁਹਾਡੇ ਨਾਲ ਵਿਸਤਾਰ ਨਾਲ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਮਝੋ। (How To Gain Subscribers)
ਹੁਣ ਕਰਨਾ ਇਹ ਹੈ ਕਿ ਤੁਸੀਂ ਗੂਗਲ ’ਤੇ ਸੱਚ ਕਹੂੰ ਈ-ਪੇਪਰ ਟਾਈਪ ਕਰੋ। ਇਸ ਤੋਂ ਬਾਅਦ ਪਹਿਲਾਂ Link ’ਤੇ ਜਾਣਾ ਹੈ। ਜਿਵੇਂ ਹੀ Link ਖੁੱਲ੍ਹ ਜਾਵੇਗਾ ਤੁਹਾਨੂੰ ਇੱਕ ਇੰਟਰਫੇਸ ਵੇਖਣ ਨੂੰ ਮਿਲੇਗਾ। ਜਿਸ ’ਚ ਹਿੰਦੀ ਅਤੇ ਪੰਜਾਬ ’ਚ 7 ਵੱਖ-ਵੱਖ ਅਡੀਸ਼ਨ ਦੇਖਣ ਨੂੰ ਮਿਲਣਗੇ। ਅਜਿਹੇ ’ਚ ਇੱਥੇ ਤੁਹਾਨੂੰ ਟੌਪ ’ਤੇ Login ਰਜਿਸਟਰ ਦਾ ਆਪਸ਼ਨ ਦੇਖਣ ਨੂੰ ਮਿਲੇਗਾ ਜਿਸ ’ਤੇ ਤੁਸੀਂ ਰਜਿਸਟੇਸ਼ਨ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਸਬਸਕ੍ਰਿਪਸ਼ਨ ਦੇ ਤਿੰਨ ਪਲਾਨ ਦੇਖਣ ਨੂੰ ਮਿਲਣਗੇ। ਜੋ ਇਸ ਤਰ੍ਹਾਂ ਦਿਖਾਈ ਦੇਣਗੇ।
https://epaper.sachkahoon.com/packages
ਪਹਿਲਾ ਪਲਾਨ 99 ਰੁਪਏ ਦਾ ਦਿਖਾਈ ਦੇਵੇਗਾ ਜਿਸ ਦਾ ਤੁਹਾਨੂੰ ਤਿੰਨ ਮਹੀਨਿਆਂ ਦਾ ਸਬਸਕ੍ਰਿਪਸ਼ਨ ਮਿਲੇਗਾ।
ਦੂਜਾ ਪਲਾਨ 149 ਦਾ ਦਿਖਾਈ ਦੇਵੇਗਾ ਜਿਸ ’ਚ ਤੁਹਾਨੂੰ ਛੇ ਮਹੀਨਿਆਂ ਦਾ ਸਬਸਕ੍ਰਿਪਸ਼ਨ ਪ੍ਰਾਪਤ ਹੋਵੇਗਾ।
ਤੀਜਾ ਪਲਾਨ 249 ਰੁਪਏ ਦਾ ਦਿਖਾਈ ਦੇਵੇਗਾ ਜਿਸ ’ਚ ਤੁਹਾਨੂੰ ਇੱਕ ਸਾਲ ਦਾ ਸਬਸਕ੍ਰਿਪਸ਼ਨ ਪ੍ਰਾਪਤ ਹੋਵੇਗਾ।
ਇਨ੍ਹਾਂ ਤਿੰਨਾਂ ਪਲਾਨਾਂ ’ਚੋਂ ਤੁਸੀਂ ਕਿਸੇ ਵੀ ਪਲਾਨ ਨੂੰ ਖਰੀਦ ਸਕਦੇ ਹੋ, ਜਿਸ ਤੋਂ ਬਾਅਦ ਕਦੇ ਵੀ, ਕਿਤੇ ਵੀ Sach Kahoon ਦੇ ਸਾਰੇ ਸੱਤ ਐਡੀਸ਼ਨਾਂ ਨੂੰ ਪੜ੍ਹਿਆ ਤੇ ਦੇਖਿਆ ਜਾ ਸਕਦਾ ਹੈ। ਸਾਡੀ ਤੁਹਾਨੂੰ ਅਪੀਲ ਹੈ ਕਿ ਇਸ ਜਾਣਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸੱਚ ਕਹੂੰ ਨੂੰ ਹਰ ਵਰਗ ਪੜ੍ਹ ਸਕੇ।
ਸਾਰੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੱਚ ਕਹੂੰ ਈ-ਪੇਪਰ ਖੋਲ੍ਹਣ ਲਈ ਇਹ ਵੀਡੀਓ ਜ਼ਰੂਰ ਦੇਖੋ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।