India vs Sri Lanka - Sach Kahoon Punjabi

IND vs SL ਦੂਜਾ ਵਨਡੇ ਅੱਜ : ਸ਼੍ਰੀਲੰਕਾ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ, ਵਨਿੰਦੂ ਹਸਾਰੰਗਾ ਸੀਰੀਜ਼ ਤੋਂ ਬਾਹਰ
ਲੜੀ ਦਾ ਪਹਿਲਾ ਮੁਕਾਬਲਾ ਰਿਹਾ ਸੀ ਟਾਈ

ਵਨਿੰਦੂ ਹਸਾਰੰਗਾ ਜ਼ਖਮੀ ਹੋਣ ਕਾਰਨ ਸੀਰੀਜ਼ ਤੋਂ ਬਾਹਰ

India vs Sri Lanka: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ 3 ਮੈਚਾਂ ਦੀ ਇੱਕਰੋਜ਼ਾ ਲੜੀ ਦਾ ਦੂਜਾ ਮੁਕਾਬਲਾ ਅੱਜ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਦੂਜੇ ਇੱਕਰੋਜਾ ਮੁਕਾਬਲੇ ’ਚ ਵੀ ਸ਼੍ਰੀਲੰਕਾ ਦੇ ਕਪਤਾਲ ਅਸਾਲੰਕਾ ਨੇ ਟਾਸ ਜਿੱਤਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਵਿਚਕਾਰ ਖੇਡਿਆ ਗਿਆ ਪਹਿਲਾ ਮੁਕਾਬਲਾ ਟਾਈ ਰਿਹਾ ਸੀ, ਜਿਸ ਮੈਚ ’ਚ ਸ਼੍ਰੀਲੰਕਾ ਦੀ ਟੀਮ ਨੇ ਵੀ 230 ਦੌੜਾਂ ਬਣਾਈਆਂ ਸਨ, ਜਵਾਬ ’ਚ ਭਾਰਤੀ ਟੀਮ ਵੀ 230 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ।

ਪਿੱਛਲੇ ਮੁਕਾਬਲੇ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੀਆਂ 6 ਵਿਕਟਾਂ ਜਲਦੀ ਲੈਣ ਤੋਂ ਬਾਅਦ ਢਿੱਲ ਦੇ ਦਿੱਤੀ ਪਰ ਅੱਜ ਕਪਤਾਨ ਇਹ ਗਲਤੀ ਦੋਵਾਰਾ ਨਹੀਂ ਦੁਹਰਾਉਣਾ ਚਾਹੁਣਗੇ। ਦੂਜੇ ਪਾਸੇ ਸ਼੍ਰੀਲੰਕਾਈ ਟੀਮ ਭਾਰਤ ਤੋਂ ਟੀ20 ਸੀਰੀਜ਼ ਹਾਰਨ ਤੋਂ ਬਾਅਦ ਪਿੱਛਲੇ ਮੁਕਾਬਲੇ ਦੇ ਪ੍ਰਦਰਸ਼ਨ ਕਰਕੇ ਆਤਮਵਿਸ਼ਵਾਸ਼ ’ਚ ਹੈ। ਪਰ ਸ਼੍ਰੀਲੰਕਾ ਦੇ ਸਪਿਨਰ ਵਨਿੰਦੂ ਹਸਾਰੰਗਾ ਜ਼ਖਮੀ ਹੋਣ ਕਾਰਨ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। India vs Sri Lanka

Read This : SL Vs IND: ਰੋਮਾਂਚਕ ਹੋ ਨਿਬੜਿਆ ਪਹਿਲਾ ਮੈਚ, ਰੋਹਿਤ ਸ਼ਰਮਾ ਨੇ ਲਾਇਆ ਅਰਧ ਸੈਂਕੜਾ, Sri Lanka vs India

ਮੈਚ ਸਬੰਧੀ ਜਾਣਕਾਰੀ | India vs Sri Lanka

ਫਾਰਮੈਟ : 3 ਮੈਚਾਂ ਦੀ ਵਨਡੇ ਸੀਰੀਜ਼

ਮੈਚ : ਦੂਜਾ ਮੁਕਾਬਲਾ

ਕਦੋਂ : 4 ਅਗਸਤ 2024

ਟਾਸ : ਦੁਪਹਿਰ 2 ਵਜੇ, ਮੈਚ ਸ਼ੁਰੂ : 2:30 ਵਜੇ

ਸਟੇਡੀਅਮ : ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ

ਅੱਜ ਬਣ ਸਕਦੇ ਹਨ ਇਹ ਰਿਕਾਰਡ | India vs Sri Lanka

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਨਡੇ ’ਚ 10767 ਦੌੜਾਂ ਬਣਾ ਚੁੱਕੇ ਹਨ। 2 ਦੌੜਾਂ ਬਣਾਉਂਦੇ ਹੀ ਉਹ ਵਨਡੇ ’ਚ ਭਾਰਤੀ ਟੀਮ ਦੇ ਚੌਥੇ ਟਾਪ ਸਕੋਰਰ ਬਣ ਜਾਣਗੇ। ਫਿਲਹਾਲ ਰਾਹੁਲ ਦ੍ਰਾਵਿੜ ਨੇ ਉਨ੍ਹਾਂ ਤੋਂ ਜ਼ਿਆਦਾ 10768 ਦੌੜਾਂ ਬਣਾਈਆਂ ਹਨ।

ਵਿਰਾਟ ਕੋਹਲੀ ਵਨਡੇ ’ਚ 14 ਹਜ਼ਾਰ ਦੌੜਾਂ ਬਣਾਉਣ ਦੇ ਕਰੀਬ ਹਨ। ਉਨ੍ਹਾਂ ਦੇ ਨਾਂਅ 281 ਵਨਡੇ ਮੈਚਾਂ ’ਚ 13872 ਦੌੜਾਂ ਹਨ। 128 ਦੌੜਾਂ ਹੋਰ ਬਣਾਉਂਦੇ ਹੀ ਉਹ 14 ਹਜ਼ਾਰ ਵਨਡੇ ਦੌੜਾਂ ਪੂਰੀਆਂ ਕਰ ਲੈਣਗੇ। ਹੁਣ ਤੱਕ ਸਿਰਫ 2 ਬੱਲੇਬਾਜ਼ਾਂ ਨੇ ਹੀ ਅਜਿਹਾ ਕੀਤਾ ਹੈ। ਪਹਿਲੇ ਨੰਬਰ ’ਤੇ ਸਚਿਨ ਤੇਂਦੁਲਕਰ ਹਨ ਤੇ ਦੂਜੇ ਨੰਬਰ ’ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ।

ਕੋਲੰਬੋ ’ਚ 3 ਖਿਡਾਰੀਆਂ ਦੇ ਨਾਂਅ 4-4 ਵਨਡੇ ਸੈਂਕੜੇ ਹਨ। ਜੈਸੂਰੀਆ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ। ਜੈਸੂਰੀਆ ਤੇ ਤੇਂਦੁਲਕਰ ਤਾਂ ਸੰਨਿਆਸ ਲੈ ਚੁੱਕੇ ਹਨ, ਵਿਰਾਟ ਜੇਕਰ ਸੀਰੀਜ਼ ’ਚ ਇੱਕ ਵੀ ਸੈਂਕੜਾ ਜੜਦੇ ਹਨ ਤਾਂ ਉਹ ਕੋਲੰਬੋ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਵਾਲੇ ਖਿਡਾਰੀ ਬਣ ਜਾਣਗੇ।

ਦੋਵਾਂ ਟੀਮਾਂ ਦੀ ਪਲੇਇੰਗ-11 | India vs Sri Lanka

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।

ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸ਼ਲ ਮੈਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਜੈਨਿਥ ਲਿਆਨਾਗੇ, ਕਮਿੰਡੂ ਮੈਂਡਿਸ, ਡੁਨਿਥ ਵੇਲਾਲਾਘੇ, ਜੈਫਰੀ ਵੈਂਡਰਸੇ, ਅਕਿਲਾ ਦਾਨੰਜਯਾ ਤੇ ਅਸਿਥਾ ਫਰਨਾਂਡੋ।

IND vs SL: IND Vs SL ਟੀ20 ਸੀਰੀਜ਼ ਦਾ ਆਖਿਰੀ ਮੈਚ ਅੱਜ
ਨਿਸਾਂਕਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਬਿਸ਼ਨੋਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼

ਭਾਰਤੀ ਟੀਮ ਪਹਿਲਾਂ ਹੀ ਜਿੱਤ ਚੁੱਕੀ ਹੈ ਸੀਰੀਜ਼

IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਅੱਜ ਮੰਗਲਵਾਰ ਨੂੰ ਪੱਲੇਕੇਲੇ ਦੇ ਮੈਦਾਨ ’ਤੇ ਹੀ ਖੇਡਿਆ ਜਾਵੇਗਾ। ਸੀਰੀਜ਼ ’ਚ ਭਾਰਤੀ ਟੀਮ 2-0 ਨਾਲ ਅੱਗੇ ਹੈ। ਤੀਜੇ ਮੁਕਾਬਲੇ ’ਚ ਭਾਰਤੀ ਟੀਮ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉੱਤਰੇਗੀ। ਪਹਿਲੇ ਮੈਚ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ’ਚ ਡੀਐੱਲਐੱਸ ਨਿਯਮ ਤਹਿਤ ਭਾਰਤ ਨੇ 7 ਵਿਕਟਾਂ ਨਾਲ ਮੁਕਾਬਲਾ ਜਿੱਤਿਆ ਸੀ। ਇਨ੍ਹਾਂ ਦੋ ਜਿੱਤ ਨਾਲ ਭਾਰਤ ਪਹਿਲਾਂ ਹੀ ਸੀਰੀਜ਼ ਜਿੱਤ ਚੁੱਕਿਆ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਤੇ ਟੀਮ ਇੰਡੀਆ 3 ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੇਗੀ। IND vs SL

Read This : Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ

ਮੈਚ ਸਬੰਧੀ ਜਾਣਕਾਰੀ | IND vs SL

ਸੀਰੀਜ਼ : 3 ਮੈਚਾਂ ਦੀ ਟੀ20 ਸੀਰੀਜ਼

ਮਿਤੀ : 30 ਜੁਲਾਈ

ਮੈਚ : ਭਾਰਤ ਬਨਾਮ ਸ਼੍ਰੀਲੰਕਾ, ਤੀਜਾ ਟੀ20 ਮੁਕਾਬਲਾ

ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ, 7:00 ਵਜੇ

ਸਟੇਡੀਅਮ : ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਮੌਸਮ ਸਬੰਧੀ ਜਾਣਕਾਰੀ | IND vs SL

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਤੀਜਾ ਟੀ20 ਮੁਕਾਬਲਾ ਮੀਂਹ ਕਰਕੇ ਪ੍ਰਭਾਵਿਤ ਹੋ ਸਕਦਾ ਹੈ। 30 ਜੁਲਾਈ ਤੋਂ ਪੱਲੇਕੇਲੇ ’ਚ ਮੀਂਹ ਦੀ ਸੰਭਾਵਨਾ 60 ਫੀਸਦੀ ਤੱਕ ਹੈ। ਬੱਦਲ ਛਾਏ ਰਹਿਣਗੇ ਤੇ ਕੁੱਝ ਥਾਵਾਂ ’ਤੇ ਗਰਜ ਨਾਲ ਮੀਂਹ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs SL

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।

ਸ਼੍ਰੀਲੰਕਾ : ਚਰਿਥ ਅਸਲੰਕਾ (ਕਪਤਾਨ), ਪਾਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਾਮਿੰਦੁ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਮਹੀਸ਼ ਤੀਕਸ਼ਣਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ ਤੇ ਮਥੀਥਾ ਪਥੀਰਾਨਾ।

Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾਇਆ
ਭਾਰਤੀ ਟੀਮ ਨੂੰ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ

ਅਟਾਪੱਟੂ-ਹਰਸ਼ਿਤਾ ਦੇ ਅਰਧਸੈਂਕੜੇ | Woman Asia Cup Final

ਸਪੋਰਟਸ ਡੈਸਕ। Woman Asia Cup Final : ਸ਼੍ਰੀਲੰਕਾਈ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ ਅਟਾਪੱਟੂ ਨੇ 61 ਤੇ ਹਰਸ਼ਿਤਾ ਨੇ 69 ਦੌੜਾਂ ਦੀਆਂ ਪਾਰੀਆਂ ਖੇਡੀਆਂ। ਦੋਵਾਂ ਵਿਚਕਾਰ 87 ਦੌੜਾਂ ਦੀ ਸਾਂਝੇਦਾਰੀ ਹੋਈ। 2004 ’ਚ ਸ਼ੁਰੂ ਹੋਏ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਹੁਣ ਇਸ ਵਾਰ ਸ਼੍ਰੀਲੰਕਾ ਪਹਿਲੀ ਵਾਰ ਚੈਂਪੀਅਨ ਬਣੀ ਹੈ, ਟੀਮ ਇਸ ਤੋਂ ਪਹਿਲਾਂ 5 ਵਾਰ ਫਾਈਨਲ ’ਚ ਹਾਰੀ ਹੈ। ਨਾਲ ਹੀ ਭਾਰਤ ਨੇ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਗੁਆਇਆ ਹੈ। ਟੀਮ ਨੂੰ ਇਸ ਤੋਂ ਪਹਿਲਾਂ 2018 ’ਚ ਬੰਗਲਾਦੇਸ਼ ਨੇ ਹਰਾਇਆ ਸੀ। ਭਾਰਤ ਨੇ 7 ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। Woman Asia Cup Final

Read This : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ

ਭਾਰਤ ਵੱਲੋਂ ਸਮ੍ਰਿਤੀ ਮੰਧਾਨਾਂ ਦਾ ਅਰਧਸੈਂਕੜਾ | Woman Asia Cup Final

ਦਾਂਬੁਲਾ ’ਚ ਭਾਰਤ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਨੇ ਅਰਧਸੈਂਕੜਾ ਜੜਿਆ। ਜੇਮਿਮਾ ਰੌਡਰਿਗਜ਼ ਨੇ 29 ਤੇ ਰਿਚਾ ਘੋਸ਼ ਨੇ 30 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਕਵਿਸ਼ਾ ਦਿਲਹਾਰੀ ਨੇ 2 ਵਿਕਟਾਂ ਲਈਆਂ। ਜਵਾਬ ’ਚ ਸ਼੍ਰੀਲੰਕਾਈ ਮਹਿਲਾ ਟੀਮ ਨੇ ਇਹ ਟੀਚਾ 19 ਓਵਰਾਂ ’ਚ ਹੀ 2 ਵਿਕਆਂ ਗੁਆ ਕੇ ਹਾਸਲ ਕਰ ਲਿਆ। ਟੀਮ ਵੱਲੋਂ ਕਵਿਸ਼ਾ ਦਿਲਹਾਰੀ 30 ਦੌੜਾਂ ਬਣਾ ਕੇ ਨਾਟਆਊਟ ਰਹੀ, ਉਨ੍ਹਾਂ ਨੇ ਪੂਜਾ ਵਸਤਰਕਾਰ ਖਿਲਾਫ ਜੇਤੂ ਛੱਕਾ ਜੜਿਆ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨਆਊਟ ਹੋਈ। Woman Asia Cup Final

India vs Sri Lanka: ਭਾਰਤ Vs ਸ਼੍ਰੀਲੰਕਾ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ, ਮਿਸ਼ਨ 2026 ਦੀ ਹੋਵੇਗੀ ਸ਼ੁਰੂਆਤ
ਗੌਤਮ ਗੰਭੀਰ ਦੀ ਕੋਚਿੰਗ ਤੇ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ’ਚ ਪਹਿਲਾ ਦੌਰਾ | India vs Sri Lanka

3 ਮੈਚਾਂ ਦੀ ਖੇਡੀ ਜਾਵੇਗੀ ਟੀ20 ਸੀਰੀਜ਼

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਪੱਲੇਕੇਲੇ ’ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਦੌਰੇ ਲਈ ਨਵੇਂ ਕੋਚ ਗੌਤਮ ਗੰਭੀਰ ਦੀ ਅਗਵਾਈ ’ਚ ਭਾਰਤੀ ਟੀਮ ਸ਼੍ਰੀਲੰਕਾ ਪਹੁੰਚ ਗਈ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਚ ਭਾਰਤੀ ਟੀਮ 3-3 ਮੈਚਾਂ ਦੀ ਟੀ20 ਸੀਰੀਜ਼ ਤੇ ਇੱਕਰੋਜ਼ਾ ਸੀਰੀਜ਼ ਖੇਡੇਗੀ। ਇਸ ਦੇ ਨਾਲ ਹੀ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵਿੰਦਰ ਜਡੇਜ਼ਾ ਦੇ ਸੰਨਿਆਸ ਤੋਂ ਬਾਅਦ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ ’ਚ ਭਾਰਤੀ ਟੀਮ ਦੇ ਮਿਸ਼ਨ 2026 ਦੀ ਸ਼ੁਰੂਆਤ ਹੋ ਜਾਵੇਗੀ। ਟੀ20 ਦਾ ਅਗਲਾ ਵਿਸ਼ਵ ਕੱਪ ਸਾਲ 2026 ’ਚ ਖੇਡਿਆ ਜਾਵੇਗਾ।

Read This : ਮਹਿਲਾ ਏਸ਼ੀਆ ਕੱਪ ਸੈਮੀਫਾਈਨਲ-IND vs BAN, ਭਾਰਤੀ ਮਹਿਲਾ ਟੀਮ ਫਾਈਨਲ ‘ਚ, ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਹਰਾਇਆ

ਮੈਚ ਸਬੰਧੀ ਜਾਣਕਾਰੀ

ਸੀਰੀਜ਼ : 3 ਮੈਚਾਂ ਦੀ ਟੀ20 ਸੀਰੀਜ਼

ਮਿਤੀ : 27 ਜੁਲਾਈ

ਮੈਚ : ਭਾਰਤ ਬਨਾਮ ਸ਼੍ਰੀਲੰਕਾ

ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ, 7:00 ਵਜੇ

ਸਟੇਡੀਅਮ : ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਰੋਹਿਤ, ਕੋਹਲੀ ਤੇ ਜਡੇਜਾ ਦੇ ਸੰਨਿਆਸ ਤੋਂ ਬਾਅਦ ਪਹਿਲਾ ਵੱਡਾ ਦੌਰਾ | India vs Sri Lanka

ਟੀ20 ਵਿਸ਼ਵ ਕੱਪ ਜਿੱਤਣ ਤੋਂ ਤੁਰੰਤ ਬਾਅਦ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਸ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਜਦਕਿ ਇੱਕ ਦਿਨ ਬਾਅਦ ਹੀ ਆਲਰਾਉਂਡਰ ਰਵਿੰਦਰ ਜਡੇਜ਼ਾ ਨੇ ਵੀ ਇਸ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਅਜਿਹੇ ’ਚ 3 ਦਿੱਗਜ਼ ਖਿਡਾਰੀਆਂ ਦੇ ਜਾਣ ਤੋਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਵੱਡਾ ਦੌਰਾ ਹੈ। ਇਸ ਤੋਂ ਪਹਿਲਾਂ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਜ਼ਿੰਬਾਬਵੇ ਗਈ ਸੀ, ਜਿੰਬਾਬਵੇ ’ਚ ਭਾਰਤੀ ਟੀਮ ਨੇ 5 ਮੈਚਾਂ ਦੀ ਟੀ20 ਸੀਰੀਜ਼ 4-1 ਨਾਲ ਆਪਣੇ ਨਾਂਅ ਕੀਤੀ ਸੀ। India vs Sri Lanka

ਸਾਲ 2021 ਬਾਅਦ ਪਹਿਲਾ ਸ਼੍ਰੀਲੰਕਾ ਦੌਰਾ | India vs Sri Lanka

ਭਾਰਤੀ ਟੀਮ ਨੇ ਆਖਿਰੀ ਵਾਰ ਸਾਲ 2021 ’ਚ ਸ਼੍ਰੀਲੰਕਾ ਦਾ ਦੌਰਾ ਕੀਤਾ ਸੀ। ਟੀਮ ਨੇ ਉਸ ਸਮੇਂ ਸ਼੍ਰੀਲੰਕਾ ਨਾਲ 3 ਇੱਕਰੋਜ਼ਾ ਮੈਚ ਤੇ 3 ਹੀ ਟੀ20 ਮੈਚ ਖੇਡੇ ਸਨ। ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਭਾਰਤ ਨੇ 2-1 ਨਾਲ ਜਿੱਤੀ ਸੀ, ਜਦਕਿ ਟੀ20 ਸੀਰੀਜ਼ ’ਚ ਭਾਰਤੀ ਟੀਮ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। India vs Sri Lanka

ਟਾਸ ਦੇ ਪਿੱਚ ਸੰਬਧੀ ਰਿਪੋਰਟ | India vs Sri Lanka

ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ਦੀ ਪਿੱਚ ’ਤੇ ਸ਼ੁਰੂਆਤ ’ਚ ਤੇਜ਼ ਗੇਂਦਬਾਜ਼ਾਂ ਨੂੰ ਮੱਦਦ ਮਿਲਣ ਦੀ ਉਮੀਦ ਹੈ। ਦੂਜੀ ਪਾਰੀ ’ਚ ਇਸ ਪਿੱਚ ’ਤੇ ਦੌੜਾਂ ਬਣਾਉਣਾ ਸੌਖਾ ਹੋ ਜਾਵੇਗਾ। ਅਜਿਹੇ ’ਚ ਇਸ ਪਿੱਚ ’ਤੇ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦਾ ਹੈ। ਇਸ ਸਟੇਡੀਅਮ ’ਚ ਹੁਣ ਤੱਕ 23 ਟੀ20 ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਜਾ ਚੁੱਕੇ ਹਨ। 12 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਮੁਕਾਬਲੇ ਜਿੱਤੇ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 9 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ ਹੈ। India vs Sri Lanka

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | India vs Sri Lanka

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।

ਸ਼੍ਰੀਲੰਕਾ : ਚਰਿਥ ਅਸਲਾਂਕਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਾਮਿੰਦੁ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਮਹੀਸ਼ ਤੀਕਸ਼ਣਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ ਤੇ ਮਥੀਸ਼ਾ ਪਥਿਰਾਨਾ।

Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ
ਅਜੀਤ ਅਗਰਕਰ ਨੇ ਕਿਹਾ, ਉਨ੍ਹਾਂ ਨੂੰ ਕਪਤਾਨੀ ਦਾ ਦੇਣ ਦਾ ਕਾਰਨ ਉਨ੍ਹਾਂ ਦੀ ਫਿਟਨੈਸ | Hardik Pandya

ਕੋਚ ਗੰਭੀਰ ਨੇ ਕਿਹਾ, 2027 ਵਿਸ਼ਵ ਕੱਪ ਖੇਡ ਸਕਦੇ ਹਨ ਵਿਰਾਟ-ਰੋਹਿਤ | Hardik Pandya

ਸਪੋਰਟਸ ਡੈਸਕ। ਸ਼੍ਰੀਲੰਕਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਦੋਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਚੋਣਕਾਰ ਅਗਰਕਰ ਨੇ ਕਿਹਾ, ‘ਸੂਰਿਆਕੁਮਾਰ ਯਾਦਵ ਨੂੰ ਇਸ ਲਈ ਕਪਤਾਨ ਬਣਾਇਆ ਗਿਆ ਕਿਉਂਕਿ ਉਹ ਯੋਗ ਉਮੀਦਵਾਰਾਂ ’ਚੋਂ ਇੱਕ ਹੈ। ਉਹ ਟੀ-20 ਦੇ ਸਰਵੋਤਮ ਬੱਲੇਬਾਜਾਂ ’ਚੋਂ ਇੱਕ ਹੈ। ਤੁਹਾਨੂੰ ਅਜਿਹਾ ਕਪਤਾਨ ਚਾਹੀਦਾ ਹੈ ਜੋ ਸਾਰੇ ਮੈਚ ਖੇਡੇ। Hardik Pandya

ਹਾਰਦਿਕ ਪੰਡਯਾ ਦੀ ਫਿਟਨੈੱਸ ਉਨ੍ਹਾਂ ਲਈ ਚੁਣੌਤੀ ਬਣੀ ਹੋਈ ਹੈ।’ ਉਨ੍ਹਾਂ ਅੱਗੇ ਕਿਹਾ, ‘ਹਾਰਦਿਕ ਬਹੁਤ ਮਹੱਤਵਪੂਰਨ ਖਿਡਾਰੀ ਹੈ, ਪਰ ਉਨ੍ਹਾਂ ਦੀ ਫਿਟਨੈੱਸ ਚਿੰਤਾ ਦਾ ਵਿਸ਼ਾ ਹੈ। ਚੋਣਕਾਰਾਂ ਤੇ ਕੋਚਾਂ ਲਈ ਉਨ੍ਹਾਂ ਨੂੰ ਹਰ ਮੈਚ ਖੇਡਣ ਲਈ ਮਜਬੂਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਅਜਿਹਾ ਕਪਤਾਨ ਚਾਹੁੰਦੇ ਸੀ ਜੋ ਸਾਰੇ ਮੈਚ ਖੇਡਣ ਲਈ ਉਪਲਬਧ ਹੋਵੇ। ਸੂਰਿਆ ’ਚ ਸਫਲ ਹੋਣ ਲਈ ਸਾਰੇ ਜ਼ਰੂਰੀ ਗੁਣ ਹਨ।’

Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

27 ਜੁਲਾਈ ਤੋਂ ਖੇਡੀ ਜਾਵੇਗੀ ਸੀਰੀਜ਼ | Hardik Pandya

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ 18 ਜੁਲਾਈ ਨੂੰ ਗੰਭੀਰ ਤੇ ਮੁੱਖ ਚੋਣਕਾਰ ਅਗਰਕਰ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ। ਟੀਮ ਦੇ ਐਲਾਨ ’ਚ ਸਭ ਤੋਂ ਵੱਡਾ ਫੈਸਲਾ ਹਾਰਦਿਕ ਨੂੰ ਟੀ-20 ਦੀ ਕਪਤਾਨੀ ਨਾ ਦੇਣ ਦਾ ਸੀ। ਟੀਮ ਇੰਡੀਆ ਸ਼੍ਰੀਲੰਕਾ ’ਚ 3 ਟੀ-20 ਮੈਚਾਂ ਦੀ ਸੀਰੀਜ ਖੇਡੇਗੀ। ਪਹਿਲਾ ਮੈਚ ਪੱਲੇਕੇਲੇ ’ਚ 27 ਜੁਲਾਈ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇੱਕਰੋਜ਼ਾ ਸੀਰੀਜ 2 ਅਗਸਤ ਤੋਂ ਕੋਲੰਬੋ ’ਚ ਸ਼ੁਰੂ ਹੋਵੇਗੀ। Hardik Pandya

ਰੋਹਿਤ-ਕੋਹਲੀ ਖੇਡ ਸਕਦੇ ਹਨ 2027 ਵਿਸ਼ਵ ਕੱਪ | Hardik Pandya

ਗੰਭੀਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਰੋਹਿਤ-ਵਿਰਾਟ ਨੇ ਦਿਖਾਇਆ ਹੈ ਕਿ ਉਹ ਵੱਡੇ ਮੰਚ ’ਤੇ ਕੀ ਕਰ ਸਕਦੇ ਹਨ, ਚਾਹੇ ਉਹ ਟੀ-20 ਵਿਸ਼ਵ ਕੱਪ ਹੋਵੇ ਜਾਂ ਇੱਕਰੋਜ਼ਾ ਵਿਸ਼ਵ ਕੱਪ। ਇਨ੍ਹਾਂ ਦੋਵਾਂ ਖਿਡਾਰੀਆਂ ’ਚ ਅਜੇ ਕਾਫੀ ਕ੍ਰਿਕੇਟ ਬਾਕੀ ਹੈ। ਚੈਂਪੀਅਨਸ ਟਰਾਫੀ ਹੈ, ਅਸਟਰੇਲੀਆ ਸੀਰੀਜ ਹੈ, ਫਿਰ ਜੇਕਰ ਫਿਟਨੈੱਸ ਚੰਗੀ ਰਹੀ ਤਾਂ 2027 ਦਾ ਵਿਸ਼ਵ ਕੱਪ ਖੇਡ ਸਕਦੇ ਹਨ। Hardik Pandya

ਮੇਰਾ-ਕੋਹਲੀ ਦਾ ਰਿਸ਼ਤਾ ਟੀਆਰਪੀ ਲਈ ਨਹੀਂ ਹੈ : ਗੰਭੀਰ | Hardik Pandya

ਗੰਭੀਰ ਨੇ ਕਿਹਾ, ‘ਵਿਰਾਟ ਕੋਹਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਇਹ ਟੀਆਰਪੀ ਲਈ ਨਹੀਂ ਹੈ। ਇਸ ਸਮੇਂ ਅਸੀਂ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਾਂ, ਅਸੀਂ 140 ਕਰੋੜ ਭਾਰਤੀਆਂ ਦੀ ਪ੍ਰਤੀਨਿਧਤਾ ਕਰ ਰਹੇ ਹਾਂ। ਉਹ ਵਿਸ਼ਵ ਪੱਧਰੀ, ਵਿਸ਼ਵ ਪੱਧਰੀ ਬੱਲੇਬਾਜ ਹੈ। ਮੈਂ ਕਈ ਵਾਰ ਕਿਹਾ ਹੈ ਕਿ ਅਸੀਂ ਮਿਲ ਕੇ ਟੀਮ ਇੰਡੀਆ ਲਈ ਸਖਤ ਮਿਹਨਤ ਕਰਾਂਗੇ ਤੇ 140 ਕਰੋੜ ਲੋਕਾਂ ਨੂੰ ਮਾਣ ਦਿਵਾਵਾਂਗੇ।’

ਸ਼੍ਰੀਲੰਕਾ ਦੌਰੇ ਲਈ ਟੀ-20 ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ ਦੌਰੇ ਲਈ ਇੱਕਰੋਜ਼ਾ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ। ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ। Hardik Pandya

ਭਾਰਤੀ ਕੋਚ ਗੰਭੀਰ ਦੀ ਪਹਿਲੀ ਅਸਾਈਨਮੈਂਟ | Hardik Pandya

ਗੌਤਮ ਗੰਭੀਰ ਹਾਲ ਹੀ ’ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਹਨ। ਭਾਰਤੀ ਕੋਚ ਵਜੋਂ ਗੰਭੀਰ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ। ਇਹ ਉਸ ਦੀ ਪਹਿਲੀ ਅਸਾਈਨਮੈਂਟ ਵੀ ਹੋਵੇਗੀ। 42 ਸਾਲਾ ਗੰਭੀਰ ਨੇ ‘ਦਿ ਵਾਲ’ ਦੇ ਨਾਂਅ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ। Hardik Pandya

ਏਸ਼ੀਆ ਕੱਪ : ਭਾਰਤ ਸ਼੍ਰੀਲੰਕਾ ਮੁਕਾਬਲਾ ਅੱਜ, ਜੇਕਰ ਭਾਰਤ ਹਾਰਿਆ ਤਾਂ ਫਾਈਨਲ ਦੀ ਹੋੜ ’ਚੋਂ ਬਾਹਰ
ਦੁਬਈ । ਏਸ਼ੀਆ ਕੱਪ 2022 ਦੌਰਾਨ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਿਆ ਜਾਣਾ ਹੈ। ਜੇਕਰ ਭਾਰਤ ਹਾਰਦਾ ਹੈ ਤਾਂ ਫਾਈਨਲ ਦੀ ਹੋੜ ਤੋਂ ਬਾਹਰ ਹੋ ਜਾਵੇਗਾ । ਨਾਲ ਹੀ ਸ਼੍ਰੀਲੰਕਾ ਲਗਾਤਾਰ ਦੂਜੀ ਜਿੱਤ ਹਾਸਲ ਕਰਕੇ ਫਾਈਨਲ ਲਈ ਅਪਣਾ ਦਾਵਾ ਮਜ਼ਬੂਤ ਕਰੇਗਾ। ਇਸ ਤੋਂ ਪਹਿਲਾਂ ਸੁਪਰ-4 ਦੇ ਪਹਿਲੇ ਮੁਕਾਬਲੇ ’ਚ ਦਾਸੁਨ ਸ਼ਨਾਕਾ ਦੀ ਟੀਮ ਅਫਗਾਨਿਸਤਾਨ ਨੂੰ ਹਰਾ ਚੁੱਕੀ ਹੈ। ਅਜਿਹੇ ’ਚ ਅੱਜ ਦੇ ਮੁਕਾਬਲੇ ’ਚ ਟੀਮ ਇੰਡੀਆ ’ਤੇ ਜ਼ਿਆਦਾ ਦਵਾਬ ਹੋਵੇਗਾ।

ਯੁਜਵੇਂਦਰ ਚਹਿਲ ਹੋ ਸਕਦੇ ਹਨ ਟੀਮ ਤੋਂ ਬਾਹਰ

ਭਾਰਤ ਦੇ ਲੈੱਗ ਸਪਿਨਰ ਯੁਜਵੇਂਦਰ ਚਹਿਲ ਏਸ਼ੀਆ ਕੱਪ ’ਚ ਕੁੱਝ ਖਾਸ ਨਹੀਂ ਕਰ ਸਕੇ ਹਨ। ਪਾਕਿਸਤਾਨ ਖਿਲਾਫ ਪਿਛਲੇ ਮੈਚ ’ਚ ਚਹਿਲ ਨੇ 4 ਓਵਰਾਂ ’ਚ 43 ਦੌੜਾਂ ਦਿੱਤੀਆਂ ਸਨ। ਇਸ ਦੇ ਨਾਲ ਹੀ ਮੇਗਾ ਟੂਰਨਾਮੈਂਟ ’ਚ ਪਹਿਲੀ ਵਾਰ ਖੇਡ ਰਹੇ ਭਾਰਤ ਦੇ ਇੱਕ ਹੋਰ ਲੈੱਗ ਸਪਿਨਰ ਰਵਿ ਬਿਸ਼ਨੋਈ ਨੇ 4 ਓਵਰਾਂ ’ਚ ਸਿਰਫ 26 ਦੌੜਾਂ ਹੀ ਦਿੱਤੀਆਂ ਅਤੇ 1 ਵਿਕਟ ਵੀ ਅਪਣੇ ਨਾਂਅ ਕੀਤੀ। ਪਾਕਿਸਤਾਨ ਖਿਲਾਫ ਪਹਿਲੇ ਮੈਚ ’ਚ ਵੀ ਚਹਿਲ ਕੁੱਝ ਜ਼ਿਆਦਾ ਖਾਸ ਨਹੀਂ ਕਰ ਸਕੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

India vs Sri Lanka 2nd Test : ਭਾਰਤ ਨੇ ਕੀਤਾ ਕਲੀਨ ਸਵੀਪ, ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾਇਆ
ਅਸ਼ਵਿਨ ਨੇ ਲਈਆਂ 4 ਵਿਕਟਾਂ, ਸ੍ਰੀਲੰਕਾ 208 ਦੌੜਾਂ ਹੀ ਬਣਾ ਸਕੀ

ਬੰਗਲੌਰੂ। ਭਾਰਤ ਨੇ ਬੈਂਗਲੁਰੂ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਸ਼੍ਰੀਲੰਕਾ ਨੂੰ 238 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰ ਲਿਆ ਹੈ। ਘਰੇਲੂ ਮੈਦਾਨਾਂ ‘ਤੇ ਭਾਰਤੀ ਟੀਮ ਦੀ ਇਹ ਲਗਾਤਾਰ 15ਵੀਂ ਟੈਸਟ ਸੀਰੀਜ਼ ਜਿੱਤ ਹੈ। ਸ਼੍ਰੀਲੰਕਾ ਦੇ ਸਾਹਮਣੇ 447 ਦੌੜਾਂ ਦਾ ਟੀਚਾ ਸੀ, ਜਿਸ ਦੇ ਜਵਾਬ ‘ਚ ਮਹਿਮਾਨ ਟੀਮ 208 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।

ਭਾਰਤ ਦੀ ਜਿੱਤ ਵਿੱਚ ਆਰ ਅਸ਼ਵਿਨ ਨੇ 4 ਅਤੇ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਦੋ ਵਿਕਟਾਂ ਅਕਸ਼ਰ ਪਟੇਲ ਅਤੇ 1 ਰਵਿੰਦਰ ਜਡੇਜਾ ਦੇ ਖਾਤੇ ‘ਚ ਆਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਲਈ ਕਪਤਾਨ ਦਿਮੁਥ ਕਰੁਣਾਰਤਨੇ (107) ਨੇ ਸਭ ਤੋਂ ਵੱਧ ਸਕੋਰਰ ਬਣਾਏ। ਇਸ ਦੇ ਨਾਲ ਹੀ ਟੀਮ ਦੇ ਸੱਤ ਖਿਡਾਰੀ ਦੋਹਰੇ ਅੰਕ ਦਾ ਸਕੋਰ ਵੀ ਪਾਰ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ‘ਚ 252 ਦੌੜਾਂ ਬਣਾਈਆਂ ਸਨ ਅਤੇ ਸ਼੍ਰੀਲੰਕਾ ਪਹਿਲੀ ਪਾਰੀ ‘ਚ 109 ਦੌੜਾਂ ‘ਤੇ ਸਿਮਟ ਗਈ ਸੀ। ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 303/9 ਦੌੜਾਂ ਬਣਾਈਆਂ ਸਨ।

ਕਪਤਾਨ ਦਿਮੁਥ ਕਰੁਣਾਰਤਨੇ ਨੇ ਲਾਇਆ ਸੈਂਕੜਾ

ਵਿਕਟਾਂ ਭਾਵੇਂ ਇੱਕ ਸਿਰੇ ਤੋਂ ਡਿੱਗ ਰਹੀਆਂ ਹੋਣ ਪਰ ਦੂਜੇ ਸਿਰੇ ਤੋਂ ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਮਜ਼ਬੂਤੀ ਨਾਲ ਖੜ੍ਹੇ ਹਨ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੈਸਟ ਕ੍ਰਿਕਟ ‘ਚ ਆਪਣਾ 14ਵਾਂ ਅਤੇ ਭਾਰਤ ਖਿਲਾਫ ਦੂਜਾ ਸੈਂਕੜਾ 166 ਗੇਂਦਾਂ ‘ਚ ਪੂਰਾ ਕੀਤਾ।

ਕੁਸਲ ਮੈਂਡਿਸ ਅਤੇ ਦਿਮੁਥ ਕਰੁਣਾਰਤਨੇ ਨੇ ਲਾਹਿਰੂ ਥਿਰੀਮਨੇ (0) ਨੂੰ ਆਊਟ ਕਰਨ ਤੋਂ ਬਾਅਦ ਸ਼੍ਰੀਲੰਕਾ ਦੀ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਦੂਜੀ ਵਿਕਟ ਲਈ 115 ਗੇਂਦਾਂ ਵਿੱਚ 97 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਆਰ ਅਸ਼ਵਿਨ ਨੇ ਮੇਂਡਿਸ (54) ਨੂੰ ਆਊਟ ਕਰਕੇ ਤੋੜਿਆ। ਰਿਸ਼ਭ ਪੰਤ ਨੇ ਮੇਂਡਿਸ ਨੂੰ ਸਟੰਪ ਕੀਤਾ। ਵਿਕਟ ਗੁਆਉਣ ਤੋਂ ਪਹਿਲਾਂ ਮੇਂਡਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 57 ਗੇਂਦਾਂ ‘ਚ ਆਪਣੇ ਟੈਸਟ ਕਰੀਅਰ ਦਾ 12ਵਾਂ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਤੋਂ ਬਾਅਦ ਅਗਲੇ ਹੀ ਓਵਰ ‘ਚ ਰਵਿੰਦਰ ਜਡੇਜਾ ਨੇ ਐਂਜੇਲੋ ਮੈਥਿਊਜ਼ (1) ਨੂੰ ਬੋਲਡ ਕਰਕੇ ਭਾਰਤ ਨੂੰ ਤੀਜੀ ਸਫਲਤਾ ਦਿਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ