Damaged - Sach Kahoon Punjabi

ਪਹਿਲੇ ਮੀਂਹ ਨਾਲ ਨੁਕਸਾਨਿਆਂ ਗਿਆ ਲਾਂਘੇ ਦਾ ਪੁੱਲ
kartarpur corridor | ਮਿੱਟੀ ਰੁੜ ਜਾਣ ਕਾਰਨ ਕਿਸਾਨਾਂ ਦੇ ਖੇਤਾਂ ਦਾ ਵੀ ਹੋਇਆ ਨੁਕਸਾਨ

ਡੇਰਾ ਬਾਬਾ ਨਾਨਕ। ਬੀਤੇ ਕੱਲ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਣ ਕਰਤਾਰਪੁਰ ਸਾਹਿਬ ਲਾਂਘੇ ਤੱਕ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਈ ਸੜਕ ਖਾਸਕਰ ਸਰਵਿਸ ਰੋਡ ਦੇ ਕੰਢੇ ਨੁਕਸਾਨੇ ਗਏ ਹਨ। ਇਸ ਸੜਕ ਦੇ ਕੰਢਿਆਂ ਨਾਲ ਪਾਈ ਮਿੱਟੀ ਦੇ ਖੁਰ ਜਾਣ ਕਾਰਣ ਜਿੱਥੇ ਕਾਫੀ ਨੁਕਸਾਨ ਹੋਇਆ ਹੈ, ਉੱਥੇ ਸ਼ਰਧਾਲੂਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਰਿਕਾਰਡ 5 ਮਹੀਨਿਆਂ ਅੰਦਰ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਬੀਤੇ ਕੁਝ ਸਮਾਂ ਪਹਿਲਾਂ ਵੀ ਬਾਰਿਸ਼ ਨਾਲ ਸੜਕ ਦੇ ਕੰਢੇ ਨੁਕਸਾਨੇ ਗਏ ਸਨ ਪਰ ਹੁਣ ਦੋ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਣ ਇਸ ਸੜਕ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਕੰਢਿਆਂ ਨਾਲ ਲਗਦੀ ਮਿੱਟੀ ਰੁੜ ਕੇ ਕਿਸਾਨਾਂ ਦੇ ਖੇਤਾਂ ਵਿਚ ਚਲੀ ਗਈ ਹੈ। kartarpur corridor

ਜਿਸ ਕਾਰਣ ਕਿਸਾਨਾਂ ਦਾ ਵੀ ਫਸਲਾਂ ਵਿਚ ਮਿੱਟੀ ਆ ਜਾਣ ਕਾਰਣ ਨੁਕਸਾਨ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਨੁਕਸਾਨ ਦਾ ਪਤਾ ਲੱਗਣ ‘ਤੇ ਬਾਰਿਸ਼ ‘ਚ ਹੀ ਇਸ ਦੀ ਆਰਜ਼ੀ ਤੌਰ ‘ਤੇ ਰਿਪੇਅਰ ਕਰਦਿਆਂ ਮਿੱਟੀ ਸੁੱਟ ਕੇ ਡੂੰਘੇ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ। kartarpur corridor

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

kartarpur corridor

ਡਿਗੂੰ ਡਿਗੂੰ ਕਰਦੇ ਮਕਾਨ ਦਾ ਮੁੱਕਿਆ ਫਿਕਰ, ਹੋਈ ਪੱਕੀ ਛੱਤ ਨਸੀਬ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਅਸਮਾਨ ‘ਚ ਕਾਲੇ ਬੱਦਲ ਅਤੇ ਬਿਜਲੀ ਚਮਕਣ ਲੱਗਦੀ ਤਾਂ ਵਿਧਵਾ ਭੈਣ ਅਮਨ ਕੌਰ ਦਾ ਦਿਲ ਆਪਣੀ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਨੂੰ ਦੇਖ ਘਬਰਾਉਣ ਲੱਗ ਜਾਂਦਾ। ਉਸ ਨੂੰ ਡਰ ਸਤਾਉਂਦਾ ਕਿ ਕਿਤੇ ਅਸਮਾਨੋਂ ਵਰ੍ਹਦੇ ਮੀਂਹ ਦੇ ਪਾਣੀ ਨਾਲ ਉਸਦਾ ਜਾਂ ਉਸਦੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਭੈਣ ਅਮਨ ਕੌਰ ਨੂੰ ਇਹ ਫਿਕਰ ਖਾਈ ਜਾਂਦਾ ਕਿ ਕਦੇ ਉਸ ਦੇ ਵੀ ਦਿਨ ਬਦਲਣਗੇ ਅਤੇ ਉਸ ਦੀ ਮਾਲਕ ਫਰਿਆਦ ਸੁਣੇਗਾ। ਉਹ ਇਹ ਸੋਚਦੀ ਰਹਿੰਦੀ ਕਿ ਕਦੇ ਉਸ ਨੂੰ ਵੀ ਪੱਕੀ ਛੱਤ ਨਸੀਬ ਹੋਵੇਗੀ! ਭੈਣ ਦੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਫਰਿਸ਼ਤਾ ਬਣ ਪੁੱਜੇ ਬਲਾਕ ਪਟਿਆਲਾ ਅਤੇ ਹਰਦਾਸਪੁਰਾ ਦੇ ਡੇਰਾ ਪ੍ਰੇਮੀ।

ਜਾਣਕਾਰੀ ਅਨੁਸਾਰ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਲੋਂ ਵਿਧਵਾ ਭੈਣ ਅਮਨ ਕੌਰ ਵਾਸੀ ਜੱਸੋਵਾਲ, ਜੋ ਕਿ ਆਪਣੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਡਿਗੂੰ ਡਿਗੂੰ ਕਰਦੇ ਘਰ ਵਿੱਚ ਹੀ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ। ਉਸ ਦੇ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਇਸ ਦਾ ਪਤਾ ਜਦੋਂ ਬਲਾਕ ਪਟਿਆਲਾ ਅਤੇ ਹਰਾਦਸਪੁਰ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਨ੍ਹਾਂ ਉਕਤ ਭੈਣ ਨੂੰ ਪੱਕਾ ਘਰ ਬਣਾ ਕੇ ਦੇਣ ਦਾ ਤਹੱਈਆ ਕਰ ਲਿਆ ਅਤੇ ਸਾਧ-ਸੰਗਤ ਵੱਲੋਂ ਇਸ ਭੈਣ ਨੂੰ ਇੱਕ ਕਮਰਾ, ਇੱਕ ਬਰਾਂਡਾ, ਰਸੋਈ ਅਤੇ ਬਾਥਰੂਮ ਤਿਆਰ ਕਰਕੇ ਉਸਦੇ ਹਵਾਲੇ ਕਰ ਦਿੱਤਾ। ਸਾਧ-ਸੰਗਤ ਦੇ ਇਸ ਜ਼ਜਬੇ ਨੂੰ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਸਨ ਕਿ ਕੁਝ ਹੀ ਘੰਟਿਆਂ ‘ਚ ਮਕਾਨ ਤਿਆਰ ਕਰਕੇ ਉਕਤ ਭੈਣ ਨੂੰ ਸੌਂਪ ਦਿੱਤਾ। (Patiala News)

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੱਢੀ ਮੋਟਰਸਾਇਕਲ ਰੈਲੀ

ਇਸ ਮੌਕੇ ਸਾਧ-ਸੰਗਤ ਨੇ ਭਾਦੋਂ ਦੀ ਭਿਆਨਕ ਗਰਮੀ ਦੀ ਪਰਵਾਹ ਨਾ ਕਰਦਿਆਂ ਇਸ ਭੈਣ ਦਾ ਘਰ ਬਣਾਉਣ ਲਈ ਆਪਣੀ ਪੂਰੀ ਸੇਵਾ ਨਿਭਾਈ। ਇਸ ਮੌਕੇ ਭੈਣ ਅਮਨ ਕੌਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਉਸਦੇ ਘਰ ਦਾ ਫਿਕਰ ਮੁੱਕਿਆ ਹੈ। ਇਸ ਮੌਕੇ 45 ਮੈਂਬਰ ਕੁਲਵੰਤ ਰਾਏ, ਕਰਨਪਾਲ ਸਿੰਘ, ਹਰਮਿੰਦਰ ਸਿੰਘ, ਮਲਕੀਤ ਸਿੰਘ, 25 ਮੈਂਬਰ ਧਰਮਪਾਲ ਸਿੰਘ, ਬਲਦੇਵ ਸਿੰਘ, ਬਲਾਕ ਭੰਗੀਦਾਸ ਮਨਜੀਤ ਸਿੰਘ, ਗੁਰਵਿੰਦਰ ਮੱਖਣ, ਧਰਮਿੰਦਰ ਸਿੰਘ ਬਲਾਕ ਭੰਗੀਦਾਸ ਹਰਦਾਸਪੁਰਾ, ਲਛਮਣ ਸਿੰਘ, ਮੱਖਣ ਸਿੰਘ, ਬਿੱਟੂ ਲੰਗ, ਜਾਗਰ ਲੰਗ, ਭਿੰਦਰ ਲਚਕਾਣੀ, ਰਾਮਪਾਲ, ਬਹਦਾਰ ਸਿੰਘ, ਬਿੰਦਰ ਸਿੰਘ ਸਮੇਤ ਜ਼ਿਲ੍ਹਾ ਸੁਜਾਣ ਭੈਣ, ਸੁਜਾਣ ਭੈਣਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੀ ਮੌਜੂਦ ਸਨ।

ਹਾਨੀਕਾਰਕ ਰਸਾਇਣ ਨਾਲ ਪੱਕੇ ਅੰਬਾਂ ਦਾ ਭਰਿਆ ਟਰੱਕ ਫੜ੍ਹਿਆ
267 ਅੰਬਾਂ ਦੀਆਂ ਪੇਟੀਆਂ ਕੀਤੀਆਂ ਗਈਆਂ ਨਸ਼ਟ

ਫਾਜ਼ਿਲਕਾ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼) ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਅੰਬਾਂ ਨਾਲ ਭਰੇ ਹੋਏ ਟਰੱਕ ਨੂੰ ਫੜਿਆਂ ਗਿਆ ਜੋ ਕਿ ਹਾਨੀਕਾਰਨ ਰਸਾਇਣਾਂ ਨਾਲ ਪਕਾਏ ਹੋਏਸਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨ ਨੇ ਸਿਹਤਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੋਰ ਸਫਲਬਣਾਉਣ ਲਈ ਜ਼ਿਲ੍ਹੇ ਵਿੱਚ ਖਾਣ-ਪੀਣਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀਜਾਵੇ। ਉਨ੍ਹਾਂ ਕਿਹਾ ਜੇਕਰ ਕੋਈ ਦੋਸ਼ੀ ਪਾਇਆਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀਕਾਰਵਾਈ ਕੀਤੀ ਜਾਵੇ।

ਜ਼ਿਲ੍ਹਾ ਸਿਹਤ ਅਫਸਰ ਸ੍ਰੀ ਰਾਜੇਸ਼ਖੂੰਗਰ ਨੇ ਦੱਸਿਆ ਕਿ ਉਨ੍ਹਾਂ ਦੁਆਰਾਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਚੈਕਿੰਗਦੌਰਾਨ ਇੱਕ ਅੰਬਾਂ ਨਾਲ ਭਰਿਆ ਟਰੱਕ ਨੰਬਰ UK 08CA-1637 ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅੰਬ ਹਾਨੀਕਾਰਕਰਸਾਇਣਾਂ ਕੈਲਸ਼ੀਅਮ ਕਾਰਬਾਈਡ ਅਤੇ ਚੀਨਦੀ ਪੁੜੀ ਨਾਲ ਪਕਾਏ ਗਏ ਸਨ। ਉਨ੍ਹਾਂਦੱਸਿਆ ਕਿ ਇਹ ਟਰੱਕ ਹਰਦੁਆਰ ਤੋਂ ਆਰਿਹਾ ਸੀ ਅਤੇ ਫਾਜ਼ਿਲਕਾ ਵਿੱਚ ਇੰਨ੍ਹਾਂ ਅੰਬਾਂਦੀ ਵਿਕਰੀ ਹੋਣੀ ਸੀ। ਉਨ੍ਹਾਂ ਕਿਹਾ ਕਿ ਅੰਬਾਂਦੇ ਸੈਂਪਲ ਲੈਣ ਮਗਰੋਂ ਉਕਤ 267 ਅੰਬਾਂਦੀਆਂ ਪੇਟੀਆਂ ਨੂੰ ਸੈਣੀਆਂ ਰੋਡ ‘ਤੇ ਬਣੇਡਪਿੰਗ ਸਟੇਸ਼ਨ ਤੇ ਨਸ਼ਟ ਕਰ ਦਿੱਤਾ ਗਿਆਹੈ। ਇਸ ਮੌਕੇ ਉਨ੍ਹਾਂ ਨਾਲ ਮੈਡਮਗਗਨਦੀਪ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮਹਾਜ਼ਰ ਸੀ।

ਰੀਟ੍ਰੀਟ ਸੈਰੇਮਨੀ:ਪੈਰ ਤਿਲਕ ਜਾਣ ਕਾਰਨ ਡਿੱਗਿਆ ਪਾਕਿ ਰੇਂਜਰ
ਸ਼ੋਸ਼ਲ ਮੀਡਿਆ ‘ਤੇ ਵੀਡਿਓ ਹੋਈ ਵਾਇਰਲ

ਸਤਪਾਲ ਥਿੰਦ, ਫਿਰੋਜ਼ਪੁਰ:ਹੁਸੈਨੀਵਾਲਾ ਭਾਰਤ ਪਾਕਿ ਬਾਰਡਰ ‘ਤੇ ਬੀਤੀ ਸ਼ਾਮ ਹੋਈ ਰੀਟ੍ਰੀਟ ਸੈਰੇਮਨੀ ਦੌਰਾਨ ਇੱਕ ਪਾਕਿ ਰੇਜ਼ਰ ਪੈਰ ਤਿਲਕ ਜਾਣ ਕਾਰਨ ਅਚਾਨਕ ਜ਼ਮੀਨ ‘ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਭਾਰਤੀ ਦਰਸ਼ਕਾਂ ਨੇ ਚੀਕਾਂ ਤੇ ਭਾਰਤ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸਦੀ ਵੀਡੀਓ ਲਗਾਤਾਰ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ ।

ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਭਾਰਤ ਪਾਕਿ ਬਾਰਡਰ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਦੀ ਹੈ । ਬੀਤੀ ਸ਼ਾਮ ਵੀ ਦੋਵਾਂ ਦੇਸ਼ਾਂ ਵੱਲੋਂ ਰੀਟ੍ਰੀਟ ਸੈਰੇਮਨੀ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਪਾਕਿ ਰੇਜ਼ਰ ਦਾ ਪੈਰ ਤਿਲਕ ਜਾਣ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ, ਜਿਸਨੂੰ ਦੇਖ ਕੇ ਦੋਵੇਂ ਦੇਸ਼ਾਂ ਦੇ ਦਰਸ਼ਕ ਹੈਰਾਨ ਰਹਿ ਗਏ ਪਰ ਇਸ ਦੌਰਾਨ ਭਾਰਤੀ ਦਰਸ਼ਕਾਂ ਨੇ ਤਾੜੀਆਂ ਵਜਾਉਣੀਆਂ ਤੇ ਚੀਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਡਿੱਗਦੇ ਸਾਰ ਹੀ ਪਾਕਿ ਰੇਂਜਰ ਨੇ ਦੁਬਾਰਾ ਫਿਰ ਉੱਠ ਕੇ ਪ੍ਰੇਡ ਸ਼ੁਰੂ ਕਰ ਦਿੱਤੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।