Stampede - Sach Kahoon Punjabi
ਵੱਡੀ ਖ਼ਬਰ : ਵੈਸ਼ਨੋ ਦੇਵੀ ਮਾਤਾ ਦੇ ਮੰਦਰ ‘ਚ ਮੱਚੀ ਭੱਜ-ਦੌੜ, 12 ਲੋਕਾਂ ਦੀ ਮੌਤ
ਵੈਸ਼ਨੋ ਦੇਵੀ ਮਾਤਾ ਦੇ ਮੰਦਰ ‘ਚ ਮੱਚੀ ਭੱਜ-ਦੌੜ, 12 ਲੋਕਾਂ ਦੀ ਮੌਤ
ਜੰਮੂ । ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਕਸਬੇ ਵਿੱਚ ਤ੍ਰਿਕੁਟਾ ਪਹਾੜੀ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਅੱਜ ਤੜਕੇ ਭੱਜ-ਦੌੜ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਮਾਰਤ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਅਤੇ ਭੱਜ-ਦੌੜ ਮੱਚ ਗਈ। ਪੁਲਿਸ ਨੇ ਕਿਹਾ, ‘‘ਇਸ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।’’ ਪੁਲਿਸ ਨੇ ਕਿਹਾ, ‘ਪੁਲਿਸ ਸ਼ਰਾਈਨ ਬੋਰਡ, ਅਰਧ ਸੈਨਿਕ ਬਲ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਇੱਕ ਸਾਂਝੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।’
ਇਸ ਦੌਰਾਨ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਰੇਲਗੱਡੀਆ ਮੁਅੱਤਲ ਕੀਤੇ ਜਾਣ ਕਾਰਨ ਯਾਤਰਾ ਵਿੱਚ ਕਮੀ ਆਈ ਸੀ, ਪਰ ਰੇਲ ਗੱਡੀਆਂ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਨਵੇਂ ਸਾਲ ਦੇ ਮੌਕੇ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਕਟੜਾ ਪਹੁੰਚੇ ਸਨ। ਉਹਨਾਂ ਕਿਹਾ, ‘‘ਖ਼ਾਸ ਕਰਕੇ ਨਵੇਂ ਸਾਲ ਦੀ ਸ਼ਾਮ ਨੂੰ ਗੁਫ਼ਾ ਮੰੰਦਰ ਵਿੱਚ ਪ੍ਰਾਰਥਨਾ ਕਰਨ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ, ਸ਼ਰਧਾਲੂ ਇਮਾਰਤ ਵੱਲ ਭੱਜੇ, ਜਿਸ ਨਾਲ ਹਫੜਾ-ਦਫੜੀ ਮੱਚ ਗਈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੇਡਾਗਾਸਕਰ ਸਟੇਡੀਅਮ ‘ਚ ਭਾਜੜ, 15 ਦੀ ਮੌਤ, 75 ਜ਼ਖਮੀ
ਮਾਸਕੋ, ਏਜੰਸੀ। ਮੇਡਾਗਾਸਕਰ ਦੀ ਰਾਜਧਾਨੀ ਅੰਟਾਨਾਨਾਰੀਵੋ ਦੇ ਮਹਾਮਾਸੀਨਾ ਸਟੇਡੀਅਮ ‘ਚ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਮੱਚੀ ਭਾਜੜ ‘ਚ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਤੋਂ ਜ਼ਿਆਦਾ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਖਬਰ ਦਿੱਤੀ। ਆਰੇਂਜ ਐਕਟੂ ਮੇਡਾਗਾਸਕਰ ਸਮਾਚਾਰ ਪੋਰਟਲ ਦੀ ਰਿਪੋਰਟ ਅਨੁਸਾਰ ਅਜਾਦੀ ਦਿਵਸ ਦੀ 59ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮੁਫ਼ਤ ਮਨੋਰੰਜਨ ਮੁਹੱਈਆ ਕਰਵਾਇਆ ਗਿਆ ਸੀ।
ਸਟੇਡੀਅਮ ਦੀ 22 ਹਜ਼ਾਰ ਦੀ ਸਮਰੱਥਾ
ਇਸ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਮਹਿਮਾਨਾਂ ‘ਚ ਭਾਜੜ ਮੱਚ ਗਈ। ਇਸ ਹਾਦਸੇ ‘ਚ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 75 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ। ਅੰਟਾਨਾਨਾਰੀਵੋ ‘ਚ ਸਥਿਤ ਮਹਾਮਾਸੀਨਾ ਸਟੇਡੀਅਮ ਦੀ 22 ਹਜ਼ਾਰ ਵਿਅਕਤੀਆਂ ਦੀ ਸਮਰੱਥਾ ਹੈ ਅਤੇ ਇਸ ਨੂੰ ਵੱਖ-ਵੱਖ ਖੇਡਾਂ ਵਾਲਾ, ਸੰਸਕ੍ਰਿਤਿਕ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਹੈ। 19 ਜਨਵਰੀ ਨੂੰ ਮੇਡਾਗਾਸਕਰ ਰਾਸ਼ਟਰਪਤੀ ਐਂਡ੍ਰੀ ਰਾਜੋਈਲਿਨਾ ਨੇ ਇਸ ਦਾ ਉਦਘਾਟਨ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਈਸ/ਪੈਰਿਸ (ਏਜੰਸੀ)। ਫਰਾਂਸ ਦੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਜਿੱਤਣ ਦਾ ਐਲਾਨ ਹੁੰਦੇ ਹੀ ਨਾਈਸ ‘ਚ ਉਤਸ਼ਾਹਤ ਪ੍ਰਸ਼ੰਸਕਾਂ ਦੀ ਆਤਿਸ਼ਬਾਜ਼ੀ ਨਾਲ ਅਚਾਨਕ ਭਗਦੜ ਮਚ ਗਈ ਜਿਸ ਵਿੱਚ 27 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ ਹਾਲਾਂਕਿ ਪੈਰਿਸ ਸਮੇਤ ਪੂਰੇ ਦੇਸ਼ ‘ਚ ਜ਼ਬਰਦਸਤ ਜਸ਼ਨ ਮਨਾਇਆ ਗਿਆਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਫਰੈਂਚ ਰਿਵਿਏਰਾ ਦੇ ਕੰਢੇ ‘ਤੇ ਵਸੇ ਸ਼ਹਿਰ ਨਾਈਸ ‘ਚ ਫਰਾਂਸ ਦੇ ਫਾਈਨਲ ਦੀ ਖੁਸ਼ੀ ‘ਚ ਕੀਤੀ ਜਾ ਰਹੀ ਆਤਿਸ਼ਬਾਜ਼ੀ ਦੌਰਾਨ ਮਚੀ ਭਗਦੜ ‘ਚ 27 ਲੋਕ ਜ਼ਖਮੀ ਹੋ ਗਏ ਹਨ ਜ਼ਿਆਦਾਤਰ ਲੋਕਾਂ ਨੂੰ ਕੱਚ ਟੁੱਟਣ ਤੋਂ ਸੱਟ ਲੱਗੀ ਅਤੇ ਕਈ ਭਗਦੜ ਦੌਰਾਨ ਡਿੱਗ ਕੇ ਜਖ਼ਮੀ ਹੋ ਗਏ ਸਥਾਨਕ ਮੀਡੀਆ ‘ਚ ਘਟਨਾ ਸਥਾਨ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਜਿਸ ਵਿੱਚ ਸੁੰਨ ਖੜ੍ਹੇ ਰਾਹਗੀਰ, ਪਲਟੀਆਂ ਹੋਈਆਂ ਮੇਜ਼ ਕੁਰਸੀਆਂ, ਫਰਸ਼ ‘ਤੇ ਕੱਚ ਦੇ ਟੁੱਕੜੇ ਨਜ਼ਰ ਆ ਰਹੇ ਹਨ। (France News)
ਇਸ ਘਟਨਾ ਨੇ ਦੋ ਸਾਲ ਪਹਿਲਾਂ ਸ਼ਹਿਰ ‘ਚ ਹੋਏ ਆਈ.ਐਸ. ਅੱਤਵਾਦੀਆਂ ਦੇ ਹਮਲੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਜਦੋਂ ਇੱਕ ਰੈਫਰੀਜਰੇਟਰ ਟਰੱਕ ਨੂੰ ਅੱਤਵਾਦੀ ਹਮਲਾਵਰ ਨੇ ਬਾਸਿਲੇ ਡੇ ਦੇ ਦਿਨ ਭੀੜ ‘ਤੇ ਚੜ੍ਹਾ ਦਿੱਤਾ ਸੀ ਜਿਸ ਵਿੱਚ ਕੁਚਲੇ ਜਾਣ ਨਾਲ 86 ਲੋਕਾਂ ਦੀ ਮੌਤ ਹੋ ਗਈ ਸੀ ਪ੍ਰਸ਼ੰਸਕਾਂ ਨੂੰ ਆਤਿਸ਼ਬਾਜ਼ੀ ਕਾਰਨ ਕੁਝ ਖ਼ਦਸ਼ਾ ਪੈਦਾ ਹੋ ਗਿਆ ਸੀ ਜਿਸ ਕਾਰਨ ਭਗਦੜ ਮਚ ਗਈ ਪ੍ਰਤੱਖ ਦੇਖਣ ਵਾਲਿਆਂ ਅਨੁਸਾਰ ਆਤਿਸ਼ਬਾਜ਼ੀ ਦੌਰਾਨ ਲੋਕ ਕਾਫ਼ੀ ਡਰ ਗਏ ਸਨ ਅਤੇ ਇੱਧਰ ਉੱਧਰ ਭੱਜਣ ਲੱਗੇ ਜਿਸ ਨਾਲ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਇਹਨਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਕੱਚ ਲੱਗਣ ਕਾਰਨ ਸੱਟ ਲੱਗੀ ਹੈ।
ਬਾਕੀ ਸ਼ਹਿਰਾਂ ‘ਚ ਜਸ਼ਨ ਦੌਰਾਨ ਕੈਫੇ ਤੇ ਰੈਸਟੋਰੈਂਟਾਂ ਨੇ ਕੀਤੀ ਬੰਪਰ ਕਮਾਈ | France News
ਇਸ ਘਟਨਾ ਨੂੰ ਛੱਡ ਦਿੱਤਾ ਜਾਵੇ ਤਾਂ ਫਰਾਂਸ ਦੀ ਰਾਜਧਾਨੀ ਪੈਰਿਸ ਸਮੇਤ ਬਾਕੀ ਸ਼ਹਿਰਾਂ ‘ਚ ਜ਼ਬਰਦਸਤ ਢੰਗ ਨਾਲ ਜਸ਼ਨ ਮਨਾਇਆ ਗਿਆ ਆਪਣੇ ਦੇਸ਼ ਦੇ ਝੰਡੇ ‘ਚ ਲਿਪਟੇ ਪ੍ਰਸ਼ੰਸਕਾਂ ਨੇ ਸੜਕਾਂ ‘ਤੇ ਇਕੱਠੇ ਹੋ ਕੇ ਕਾਰਾਂ ਦੇ ਹਾਰਨ ਵਜਾਏ ਅਤੇ ਜਸ਼ਨ ਮਨਾਉਣ ‘ਚ ਕੋਈ ਕਸਰ ਨਹੀਂ ਛੱਡੀ ਸੇਨ ਨਦੀ ਦੇ ਕੰਢੇ ‘ਤੇ ਸਿਟੀ ਹਾਲ ਦੇ ਬਾਹਰ ਫੈਨ ਜ਼ੋਨ ‘ਚ ਸਮਰਥਕਾਂ ਨੇ ਹਵਾ ‘ਚ ਰੰਗ ਬਿਰੰਗਾ ਧੂੰਆਂ ਛੱਡਿਆ ਪੈਰਿਸ ਦੀ ਮੁੱਖ ਸ਼ਾਪਿੰਗ ਸਟਰੀਟ ਚੈਂਪਸ ਅਲਿਸੇਸ ‘ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਕੈਫੇ ਅਤੇ ਰੈਸਟੋਰੈਂਟਾਂ ‘ਚ ਤਿਲ ਰੱਖਣ ਦੀ ਜਗ੍ਹਾ ਨਹੀਂ ਸੀ ਇਹਨਾਂ ਦੁਕਾਨਾਂ ਨੇ ਇਸ ਦਿਨ ਬੰਪਰ ਕਮਾਈ ਕੀਤੀ ਹਰ ਪਾਸਿਓਂ ਇਹੀ ਆਵਾਜ਼ ਆ ਰਹੀ ਸੀ ਕਿ ਅਸੀਂ ਫਾਈਨਲ ‘ਚ ਪਹੁੰਚ ਗਏ।
ਫਰਾਂਸ ਦੇ ਰਾਸ਼ਟਰਪਤੀ ਡਰੈਸਿੰਗ ਰੂਮ ਜਾ ਕੇ ਦਿੱਤੀ ਟੀਮ ਨੂੰ ਵਧਾਈ | France News
ਸੇਂਟ ਪੀਟਰਸਬਰਗ ‘ਚ ਇਸ ਮੁਕਾਬਲੇ ਨੂੰ ਦੇਖਣ ਲਈ ਖ਼ਾਸ ਤੌਰ ‘ਤੇ ਫਰਾਂਸ ਦੇ ਰਾਸ਼ਟਰਪਤੀ ਰਾਸ਼ਟਰਪਤੀ ਏਮਾਨੁਏਲ ਮੈਕਰਾਂ ਵੀ ਮੌਜ਼ੂਦ ਸਨ ਮੈਕਰਾਂ ਆਪਣੀ ਟੀਮ ਦੀ ਜਿੱਤ ਤੋਂ ਬਾਅਦ ਆਪਣੀ ਟੀਮ ਦੇ ਡਰੈਸਿੰਗ ਰੂਮ ‘ਚ ਗਏ ਅਤੇ ਨਿੱਜੀ ਤੌਰ ‘ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਰਾਸ਼ਟਰਪਤੀ ਨੇ ਖਿਡਾਰੀਆਂ ਨੂੰ ਵਾਅਦਾ ਕੀਤਾ ਕਿ ਉਹ ਫਾਈਨਲ ਦੇਖਣ ਵੀ ਆਉਣਗੇ ਅਤੇ ਟੀਮ ਦੇ ਹੱਥਾਂ ‘ਚ ਕੱਪ ਦੇਖਣਗੇ।
ਵਿਧਾਨ ਸਭਾ ਨੇੜੇ ਪੁੱਜੀਆਂ ਆਂਗਣਵਾੜੀ ਵਰਕਰਾਂ ਨੇ ਪੁਲਿਸ ਨੂੰ ਪਾਈ ਭਾਜੜ
1 ਘੰਟਾ ਲੇਟ ਪੁੱਜੀ ਚੰਡੀਗੜ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਬਾਅਦ ‘ਚ ਰਿਹਾਅ
ਵਿਧਾਨ ਸਭਾ ਇਤਿਹਾਸ ਵਿੱਚ ਇੰਨੀ ਨੇੜੇ ਪਹਿਲੀਵਾਰ ਕੋਈ ਪੁੱਜੀ ਐ ਯੂਨੀਅਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਪੰਜਾਬ ਵਿਧਾਨ ਸਭਾ ਦੇ ਨੇੜੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਤੋੜਦੇ ਹੋਏ ਵਿਧਾਨ ਸਭਾ ਦੇ ਬਿਲਕੁਲ ਨੇੜੇ ਪੁੱਜ ਕੇ ਰੱਜ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਚਲਦੇ ਵਿਧਾਨ ਸਭਾ ਸੈਸ਼ਨ ਵਿੱਚ ਕੋਈ ਯੂਨੀਅਨ ਵਿਧਾਨ ਸਭਾ ਇੰਨੇ ਨੇੜੇ ਪੁੱਜ ਕੇ ਪ੍ਰਦਰਸ਼ਨ ਕੀਤਾ ਹੋਵੇ।
ਇਥੇ ਹੀ ਜੇਕਰ ਪੰਜਾਬ ਸਿਵਲ ਸਕੱਤਰੇਤ ਲਈ ਤੈਨਾਤ ਸੀਆਈਐਸਐਫ਼ ਦੇ ਜਵਾਨ ਇਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਾ ਰੋਕਦੇ ਤਾਂ ਇਹ ਵਿਧਾਨ ਸਭਾ ਦੇ ਮੁੱਖ ਗੇਟ ਤੱਕ ਪੁੱਜਣ ਵਿੱਚ ਵੀ ਸਫ਼ਲ ਹੋ ਜਾਂਦੀਆਂ ਪਰ ਮੌਕੇ ‘ਤੇ ਮੌਜੂਦ 4-5 ਚੰਡੀਗੜ੍ਹ ਪੁਲਿਸ ਕਰਮਚਾਰੀਆਂ ਵੱਲੋਂ ਜਾਣਕਾਰੀ ਦੇਣ ‘ਤੇ ਸੀਆਈਐਸਐਫ਼ ਦੇ ਜਵਾਨਾਂ ਨੇ ਘੇਰਾ ਪਾ ਕੇ ਹਾਈ ਕੋਰਟ ਅਤੇ ਵਿਧਾਨ ਸਭਾ ਚੌਕ ‘ਤੇ ਹੀ ਇਨ੍ਹਾਂ ਨੂੰ ਰੋਕ ਲਿਆ। ਇਥੇ ਕਿ 1 ਘੰਟੇ ਬਾਅਦ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਇਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਮੌਕੇ ਤੋਂ ਲੈ ਕੇ ਗਏ, ਜਿਸ ਤੋਂ ਬਾਅਦ ਕੁਝ ਘੰਟੇ ਬਾਅਦ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ
ਆਂਗਣਵਾੜੀ ਵਰਕਰ ਅਤੇ ਹੈਲਪਰ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਅੱਜ ਸੂਬੇ ਭਰ ਵਿਚੋਂ 10 ਹਜ਼ਾਰ ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜੀਆਂ ਹੋਈਆਂ ਹਨ। ਮਿਥੇ ਪ੍ਰੋਗਰਾਮ ਅਨੁਸਾਰ ਸੈਂਕੜੇ ਆਂਗਣਵਾੜੀ ਵਰਕਰਾਂ ਨੇ ਸਵੇਰ ਵੇਲੇ ਹੀ ਵਿਧਾਨ ਸਭਾ ਵੱਲ ਚਾਲੇ ਪਾ ਦਿੱਤੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਮੁਹਾਲੀ ਵਿਖੇ ਸਥਿੱਤ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਇਕੱਠੀਆਂ ਹੋਈਆਂ ਤੇ ਉਥੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਮੁੱਖ ਗੇਟ ਤੋਂ ਕੁਝ ਹੀ ਦੂਰੀ ਤੱਕ ਪੁੱਜਣ ਵਿੱਚ ਉਹ ਸਫ਼ਲ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਇਹ ਰੈਲੀ ਅਤੇ ਪਲੈਨਿੰਗ ਸਫ਼ਲ ਸਾਬਤ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਲਗਭਗ 3 ਵਜੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਅਤੇ ਰਿਹਾਅ ਹੋਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸਿੰਘ ਬਰਾੜ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਇਕ ਮੀਟਿੰਗ ਕਰਵਾਈ ਗਈ। ਜਿਥੇ ਸੰਦੀਪ ਬਰਾੜ ਵੱਲੋਂ ਵਾਅਦਾ ਕੀਤਾ ਗਿਆ ਕਿ ਮਾਣ ਭੱਤੇ ਵਿੱਚ ਵਾਧੇ ਵਾਲੀ ਗੱਲ ਲਈ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਥੇਬੰਦੀ ਦੇ ਵਫ਼ਦ ਦੀ ਮੀਟਿੰਗ ਕਰਵਾਉਣਗੇ । ਜਦਕਿ ਬਾਕੀ ਦੋ ਮੰਗਾਂ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਗਏ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਅਤੇ ਐਨ ਜੀ ਓ ਅਧੀਨ ਚੱਲ ਰਹੇ ਬਲਾਕ ਬਠਿੰਡਾ ਅਤੇ ਖੂਹੀਆਂ ਸਰਵਰ ਦਾ ਮਸਲਾ ਹੈ, ਇਹ ਦੋਵੇਂ ਮਾਮਲੇ ਉਹ ਇੱਕ ਹਫ਼ਤੇ ਦੇ ਵਿਚ-ਵਿਚ ਹੱਲ ਕਰਵਾ ਦੇਣਗੇ।
ਸੂਬਾ ਆਗੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਦੋ-ਢਾਈ ਮਹੀਨਿਆਂ ਤੋਂ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਤੇ ਦਿੱਲੀ ਪੈਟਰਨ ‘ਤੇ ਮਾਣ ਭੱਤਾ ਦਿਵਾਉਣ , ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਭੇਜਣ ਲਈ ਅਤੇ ਹੋਰ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
ਸੇਨੇਗਲ ਫੁੱਟਬਾਲ ਸਟੇਡੀਅਮ:ਭੱਗਦੜ ਕਾਰਨ ਅੱਠ ਮੌਤਾਂ
ਝੜਪ ਤੋਂ ਬਾਅਦ ਡਿੱਗੀ ਕੰਧ ਕਾਰਨ ਮੱਚੀ ਭਾਜੜ
ਡਕਾਰ: ਅਫਰੀਕੀ ਦੇਸ਼ ਸੇਨੇਗਲ ਦੇ ਫੁੱਟਬਾਲ ਲੀਗ ਕੱਪ ਦੇ ਫਾਈਨਲ ਮੁਕਾਬਲੇ ‘ਚ ਦੋਵਾਂ ਟੀਮਾਂ ਦੇ ਸਮਰਥਕਾਂ ਦਰਮਿਆਨ ਝੜਪ ਤੋਂ ਬਾਅਦ ਕੰਧ ਡਿੱਗਣ ਕਾਰਨ ਮੱਚੀ ਭਗਦੜ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਖੇਤਰ ਮੰਤਰੀ ਮਤਰ ਬਾ ਨੇ ਦੱਸਿਆ ਕਿ ਮ੍ਰਿਤਕਾਂ ‘ਚ ਇੱਕ ਲੜਕੀ ਵੀ ਸ਼ਾਮਲ ਹੈ,ਜਦੋਂਕਿ ਹਾਦਸੇ ‘ਚ ਜਖ਼ਮੀ ਹੋਏ ਲਗਭਗ 60 ਪ੍ਰਸੰਸਕਾਂ ਨੂੰ ਡਕਾਰ ਦੇ ਇੱਕ ਮੈਡੀਕਲ ਕੇਂਦਰਲ ‘ਚ ਦਾਖਲ ਕਰਵਾਇਆ ਗਿਆ ਹੈ । ਉਨ੍ਹਾਂ ਨੇ ਏਐਫਪੀ ਨਾਲ ਗੱਲਬਾਤ ‘ਚ ਸਖ਼ਤ ਕਦਮ ਚੁੱਕਣ ਦਾ ਸੰਕਲਪ ਪ੍ਰਗਟਾਇਆ ਤਾਂ ਕਿ ਸੇਨੇਗਲ ‘ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਘਟਨਾ ਸਥਾਨ ‘ਤੇ ਦੇਰ ਰਾਤ ਤੱਕ ਵੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਨੂੰ ਵੇਖਿਆ ਗਿਆ।
ਯੂਐਸ ਓਕਾਮ ਅਤੇ ਸਟੇਟ ਡੀ ਬੋਰ ਦੀਆਂ ਟੀਮਾਂ ਦਰਮਿਆਨ ਮੁਕਾਬਲੇ ‘ਚ ਯੂਐਸ ਓਕਾਮ ਦੇ ਸਮਰਥਕਾਂ ਨੇ ਦੂਜੀ ਟੀਮ ਦੇ ਪ੍ਰਸੰਸਕਾਂ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਕੰਧ ਦਾ ਇੱਕ ਹਿੱਸਾ ਡਿੱਗ ਗਿਆ ਜਦੋਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਤਾਂ ਸਟੇਡੀਅਮ ‘ਚ ਭੱਗਦੌੜ ਮੱਚ ਗਈ। ਘਟਨਾ ਸਥਾਨ ‘ਤੇ ਮੌਜ਼ੂਦ ਫੁੱਟਬਾਲ ਪ੍ਰਸੰਸਕ ਮਾਰਾ ਡੀ ਡੀਓਫ ਨੇ ਕਿਹਾ ਕਿ ਸਟੇਡੀਅਮ ‘ਚ ਪੂਰੀ ਸੰਖਿਆ ‘ਚ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸਨ । ਰਾਸ਼ਟਰਪਤੀ ਮੈਕੀ ਸਾਲ ਦੇ ਬੁਲਾਰੇ ਨੇ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੀਆਂ ਸੇਨੇਗਾਲ ਦੀਆਂ ਵਿਧਾਈ ਚੋਣਾਂ ਦੇ ਲਈ ਪ੍ਰਚਾਰ ਮੁਹਿੰਮ ਨੂੰ ਪੀੜਤਾਂ ਦੇ ਸਨਮਾਨ ‘ਚ ਰੱਦ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।