Eight Deaths - Sach Kahoon Punjabi
ਵਿਲਸਨ, ਨੌਰਥ ਕੈਰੋਲਿਨਾ, ਏਜੰਸੀ।
ਅਮਰੀਕਾ ‘ਚ ਟ੍ਰੌਪੀਕਲ ਤੂਫਾਨ ਫਲੋਰੈਂਸ ਕਾਰਨ ਨੌਰਥ ਕੈਰੋਲਿਟਾ ਅਤੇ ਸਾਊਥ ਕੈਰੋਲਿਨਾ ‘ਚ ਭਾਰੀ ਮੀਂਹ ਤੋਂ ਬਾਅਦ ਤੂਫਾਨ ਨੇ ਸ਼ਨਿੱਚਰਵਾਰ ਨੂੰ ਅੰਦਰੂਨੀ ਇਲਾਕਿਆਂ ‘ਚ ਦਸਤਕ ਦਿੱਤੀ। ਤੂਫਾਨ ਕਾਰਨ ਹੁਣ ਤੱਕ ਘੱਟੋ-ਘੱਟ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਹੈ।ਭਾਰੀ ਮੀਂਹ ਕਾਰਨ ਦੋਵਾਂ ਸੂਬਿਆਂ ‘ਚ ਕਾਫੀ ਨੁਕਸਾਨ ਹੋਇਆ ਹੈ। ਫਲੋਰੈਂਸ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਹੋਈ ਹੈ। ਅਮਰੀਕੀ ਤੱਕ ਰੱਖਿਆ ਬਲ ਦੇ ਅਧਿਕਾਰੀ ਮਾਈਕਲ ਹੀਮਸ ਨੇ ਦੱਸਿਆ ਕਿ ਨੌਰਥ ਕੈਰੋਲਿਨਾ ‘ਚ ਹੜ੍ਹ ਦੇ ਪਾਣੀ ‘ਚ ਫਸੇ ਹੋਈ ਕਰੀਬ 50 ਨਾਗਰਿਕਾਂ ਨੂੰ ਹੈਲੀਕਾਪਟਰ ਨਾਲ ਸੁਰੱਖਿਆ ਬਚਾ ਲਿਆ ਗਿਆ।
ਨੌਰਥ ਕੇਰੋਲਿਨਾ ‘ਚ 26000 ਤੋਂ ਵੱਧ ਨਾਗਰਿਕਾਂ ਨੇ ਰਾਹਤ ਕੈਂਪਾਂ ‘ਚ ਸ਼ਰਣ ਲਈ ਹੋਈ ਹੈ।ਤੂਫਾਨ ਕਾਰਨ ਨੌਰਥ ਕੈਰੋਲਿਨਾ ‘ਚ 6,76,000 ਘਰਾਂ ਅਤੇ ਵਪਾਰਕ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਜਦੋਂ ਕਿ ਸਾਊਦੀ ਕੈਰੋਲਿਨਾ ‘ਚ 119,000 ਘਰਾਂ ਦੇ ਨਾਗਰਿਕ ਬਿਨਾ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਵਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਹਤ ਅਭਿਆਨ ਲਈ ਫੈਡਰਲ ਫੰਡ ਨਾਲ ਮੱਦਦ ਦੇਣ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੇ ਅਤੇ ਉਹ ਅਗਲੇ ਹਫਤੇ ਪ੍ਰਭਾਵਿਤ ਖੇਤਰ ਦਾ ਦੇਰਾ ਕਰਕੇ ਸਥਿਤੀ ਦਾ ਜਾਇਜਾ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆਇਆ, 8 ਮੌਤਾਂ
ਜੰਮੂ: ਜੰਮੂ-ਕਸ਼ਮੀਰ ਦੇ ਡੋਡਾ ਵਿੱਚਵੀਰਵਾਰ ਸਵੇਰੇ ਬੱਦਲ ਫਟਣ ਨਾਲ 8 ਜਣਿਆਂ ਦੀ ਮੌਤ ਹੋ ਗਈ ਅਤੇ 11 ਜਣੇ ਜ਼ਖ਼ਮੀ ਹੋ ਗਏ। ਕਈ ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਭਾਰੀ ਮੀਂਹ ਕਾਰਨ ਅਚਾਨਕ ਆਈ ਹੜ੍ਹ ਵਿੱਚ 7 ਤੋਂ 9 ਘਰਾਂ ਦੇ ਲੋਕ ਫਸੇ ਹੋਏ ਹਨ।
ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਘਟਨਾ ਬੁੱਧਵਾਰ ਰਾਤ ਕਰੀਬ 2 ਵਜੇ ਦੀ ਹੈ। ਹਿਮਾਚਲ ਦੇ ਨਾਲ ਲੱਗਦੇ ਜੰਮੂ ਦੇ ਡੋਡਾ ਦੇ ਠਾਠਰੀ ਇਲਾਕੇ ਵਿੱਚ ਬੱਦਲ ਫਟਣ ਨਾਲ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਮਲਬੇ ਹੇਠ ਦਬ ਗਏ।
ਰਾਹਤ ਕਾਰਜ ਜਾਰੀ
ਪੁਲਿਸ ਮੁਤਾਬਕ, ਕਈ ਲੋਕ ਮਲਬੇ ਹੇਠ ਦਬੇ ਹੋ ਸਕਦੇ ਹਨ। ਰਾਹਤ ਅਤੇ ਬਚਾਅ ਆਪ੍ਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਰਾਤ ਨੂੰ ਕਰੀਬ 2:20 ਵਜੇ ਬੱਦਲ ਫਟੇ। ਬਟੋਤ ਕਿਸ਼ਤਵਾੜ ਹਾਈ ਵੇ ‘ਤੇ ਸਥਿਤ ਠਾਠਰੀ ਕਸਬੇ ਦੇ ਮਸਜਿਦ ਨਾਲਾ ਇਲਾਕੇ ਵਿੱਚ ਇਹ ਘਟਨਾਵ ਾਪਰੀ। ਹੜ੍ਹ ਨੇ ਸੁੱਤੇ ਹੀ ਲੋਕਾਂ ਨੂੰ ਲਪੇਟ ਵਿੱਚ ਲੈ ਲਿਆ।
ਇਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀਟਾਂ ਟੀਮਾਂ ਮੌਕੇ ‘ਤੇ ਆਈਆਂ। ਤੁਰੰਤ ਰਾਹਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। 3 ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਨੇਗਲ ਫੁੱਟਬਾਲ ਸਟੇਡੀਅਮ:ਭੱਗਦੜ ਕਾਰਨ ਅੱਠ ਮੌਤਾਂ
ਝੜਪ ਤੋਂ ਬਾਅਦ ਡਿੱਗੀ ਕੰਧ ਕਾਰਨ ਮੱਚੀ ਭਾਜੜ
ਡਕਾਰ: ਅਫਰੀਕੀ ਦੇਸ਼ ਸੇਨੇਗਲ ਦੇ ਫੁੱਟਬਾਲ ਲੀਗ ਕੱਪ ਦੇ ਫਾਈਨਲ ਮੁਕਾਬਲੇ ‘ਚ ਦੋਵਾਂ ਟੀਮਾਂ ਦੇ ਸਮਰਥਕਾਂ ਦਰਮਿਆਨ ਝੜਪ ਤੋਂ ਬਾਅਦ ਕੰਧ ਡਿੱਗਣ ਕਾਰਨ ਮੱਚੀ ਭਗਦੜ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਖੇਤਰ ਮੰਤਰੀ ਮਤਰ ਬਾ ਨੇ ਦੱਸਿਆ ਕਿ ਮ੍ਰਿਤਕਾਂ ‘ਚ ਇੱਕ ਲੜਕੀ ਵੀ ਸ਼ਾਮਲ ਹੈ,ਜਦੋਂਕਿ ਹਾਦਸੇ ‘ਚ ਜਖ਼ਮੀ ਹੋਏ ਲਗਭਗ 60 ਪ੍ਰਸੰਸਕਾਂ ਨੂੰ ਡਕਾਰ ਦੇ ਇੱਕ ਮੈਡੀਕਲ ਕੇਂਦਰਲ ‘ਚ ਦਾਖਲ ਕਰਵਾਇਆ ਗਿਆ ਹੈ । ਉਨ੍ਹਾਂ ਨੇ ਏਐਫਪੀ ਨਾਲ ਗੱਲਬਾਤ ‘ਚ ਸਖ਼ਤ ਕਦਮ ਚੁੱਕਣ ਦਾ ਸੰਕਲਪ ਪ੍ਰਗਟਾਇਆ ਤਾਂ ਕਿ ਸੇਨੇਗਲ ‘ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਘਟਨਾ ਸਥਾਨ ‘ਤੇ ਦੇਰ ਰਾਤ ਤੱਕ ਵੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਨੂੰ ਵੇਖਿਆ ਗਿਆ।
ਯੂਐਸ ਓਕਾਮ ਅਤੇ ਸਟੇਟ ਡੀ ਬੋਰ ਦੀਆਂ ਟੀਮਾਂ ਦਰਮਿਆਨ ਮੁਕਾਬਲੇ ‘ਚ ਯੂਐਸ ਓਕਾਮ ਦੇ ਸਮਰਥਕਾਂ ਨੇ ਦੂਜੀ ਟੀਮ ਦੇ ਪ੍ਰਸੰਸਕਾਂ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਕੰਧ ਦਾ ਇੱਕ ਹਿੱਸਾ ਡਿੱਗ ਗਿਆ ਜਦੋਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਤਾਂ ਸਟੇਡੀਅਮ ‘ਚ ਭੱਗਦੌੜ ਮੱਚ ਗਈ। ਘਟਨਾ ਸਥਾਨ ‘ਤੇ ਮੌਜ਼ੂਦ ਫੁੱਟਬਾਲ ਪ੍ਰਸੰਸਕ ਮਾਰਾ ਡੀ ਡੀਓਫ ਨੇ ਕਿਹਾ ਕਿ ਸਟੇਡੀਅਮ ‘ਚ ਪੂਰੀ ਸੰਖਿਆ ‘ਚ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸਨ । ਰਾਸ਼ਟਰਪਤੀ ਮੈਕੀ ਸਾਲ ਦੇ ਬੁਲਾਰੇ ਨੇ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੀਆਂ ਸੇਨੇਗਾਲ ਦੀਆਂ ਵਿਧਾਈ ਚੋਣਾਂ ਦੇ ਲਈ ਪ੍ਰਚਾਰ ਮੁਹਿੰਮ ਨੂੰ ਪੀੜਤਾਂ ਦੇ ਸਨਮਾਨ ‘ਚ ਰੱਦ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।