Iraq - Sach Kahoon Punjabi
ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਦੁੱਲ੍ਹਾ-ਦੁਲਹਨ ਸਮੇਤ 100 ਲੋਕਾਂ ਦੀ ਮੌਤ
ਇਰਾਕ। ਇਰਾਕ ਦੇ ਨੀਨਵੇਹ ਪ੍ਰਾਂਤ ਦੇ ਹਮਦਾਨੀਆ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁੱਲ੍ਹਾ-ਦੁਲਹਨ ਸਮਤੇ 100 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 150 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਦਸੇ ਦਾ ਕਾਰਨ ਆਤਿਸ਼ਬਾਜ਼ੀ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਉੱਤਰ-ਪੂਰਬੀ ਖੇਤਰ ਦੇ ਇੱਕ ਵੱਡੇ ਸਮਾਗਮ ਹਾਲ ਵਿੱਚ ਜਸ਼ਨਾਂ ਦੌਰਾਨ ਆਤਿਸ਼ਬਾਜ਼ੀ ਚਲਾਉਣ ਤੋਂ ਬਾਅਦ ਅੱਗ ਲੱਗ ਗਈ।  ( Iraq News)
ਇਹ ਵੀ ਪੜ੍ਹੋ : ਜੇਲ੍ਹ ‘ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ ਬੰਦੀ ਦੀ ਮੌਤ ਤੋਂ ਬਾਅਦ ਮਾਮਲਾ ਦਰਜ
ਇਰਾਕ ਦੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਦਾਨੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਧਿਕਾਰੀਆਂ ਨੂੰ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਾਰੇ ਯਤਨ ਕਰਨ ਲਈ ਕਿਹਾ ਹੈ। ਇਰਾਕ ਦੇ ਪ੍ਰਧਾਨ ਮੰਤਰੀ ਦਫਤਰ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਵਿਚ ਜਾਣਕਾਰੀ ਦਿੱਤੀ। ( Iraq News)
ਕਿੰਗਸ ਕੱਪ ਸੈਮੀਫਾਈਨਲ ’ਚ ਇਰਾਕ ਨਾਲ ਭਿੜੇਗਾ ਭਾਰਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਪੁਰਸ਼ ਫੁੱਟਬਾਲ ਟੀਮ 49ਵੇਂ ਕਿੰਗਜ ਕੱਪ 2023 ਦੇ ਸੈਮੀਫਾਈਨਲ ਵਿੱਚ ਇਰਾਕ (Iraq) ਨਾਲ ਭਿੜੇਗੀ। ਥਾਈਲੈਂਡ ਦੀ ਫੁੱਟਬਾਲ ਸੰਘ ਨੇ ਬੁੱਧਵਾਰ ਨੂੰ ਆਯੋਜਿਤ ਡਰਾਅ ਸਮਾਰੋਹ ’ਚ ਇਸ ਗੱਲ ਦੀ ਪੁਸ਼ਟੀ ਕੀਤੀ। ਇਹ ਮੈਚ 7 ਸਤੰਬਰ ਨੂੰ ਥਾਈਲੈਂਡ ਦੇ ਚਿਆਂਗ ਮਾਈ ਦੇ 700ਵੀਂ ਐਨੀਵਰਸਰੀ ਸਟੇਡੀਅਮ ’ਚ ਖੇਡਿਆ ਜਾਵੇਗਾ। ਉਸੇ ਦਿਨ ਬਾਅਦ ਵਿੱਚ ਦੂਜੇ ਸੈਮੀਫਾਈਨਲ ਵਿੱਚ ਥਾਈਲੈਂਡ ਦਾ ਸਾਹਮਣਾ ਲੇਬਨਾਨ ਨਾਲ ਹੋਵੇਗਾ। ਕਿੰਗਜ ਕੱਪ 2023 ਸੈਮੀਫਾਈਨਲ ਦੀਆਂ ਜੇਤੂ ਟੀਮਾਂ 10 ਸਤੰਬਰ ਨੂੰ ਫਾਈਨਲ ਵਿੱਚ ਭਿੜਨਗੀਆਂ। ਹਾਰਨ ਵਾਲੀਆਂ ਟੀਮਾਂ ਤੀਜੇ ਸਥਾਨ ਦੇ ਪਲੇਅ-ਆਫ ਵਿੱਚ ਭਿੜਨਗੀਆਂ।
ਇਰਾਕ (ਫੀਫਾ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ 70ਵੀਂ ਟੀਮ) ਅਤੇ ਥਾਈਲੈਂਡ (ਮੇਜਬਾਨ ਅਤੇ 113ਵੀਂ ਰੈਂਕਿੰਗ ਵਾਲੀ ਟੀਮ) ਨੂੰ ਡਰਾਅ ਦੇ ਪ੍ਰਬੰਧ ਅਨੁਸਾਰ ਵੱਖਰੇ ਤੌਰ ’ਤੇ ਕੱਢਿਆ ਗਿਆ। ਭਾਰਤ ਨੇ ਆਖਰੀ ਵਾਰ 2010 ’ਚ ਇਰਾਕ ਨਾਲ ਖੇਡਿਆ ਸੀ ਜਿੱਥੇ ਉਹ 0-2 ਨਾਲ ਹਾਰ ਗਿਆ ਸੀ। ਥਾਈਲੈਂਡ ਵਿੱਚ ਹੋਣ ਵਾਲੇ ਕਿੰਗਜ ਕੱਪ ਵਿੱਚ ਭਾਰਤ ਦੀ ਇਹ ਚੌਥੀ ਭਾਗੀਦਾਰੀ ਹੋਵੇਗੀ।
ਭਾਰਤ ਦੀ ਸਭ ਤੋਂ ਤਾਜਾ ਭਾਗੀਦਾਰੀ 2019 ਵਿੱਚ ਸੀ, ਜਿੱਥੇ ਬਲੂ ਟਾਈਗਰਜ ਨੇ ਮੇਜਬਾਨ ਥਾਈਲੈਂਡ ਨੂੰ 1-0 ਨਾਲ ਹਰਾ ਕੇ ਕਾਂਸੀ ਦੇ ਤਗਮੇ ਲਈ ਸੈਟ ਕੀਤਾ। ਭਾਰਤ ਨੇ 1977 ਵਿੱਚ ਟੂਰਨਾਮੈਂਟ ਵਿੱਚ ਪਹਿਲੀ ਵਾਰ ਦੱਖਣੀ ਕੋਰੀਆ, ਸਿੰਗਾਪੁਰ ਤੇ ਇੰਡੋਨੇਸ਼ੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। 1981 ਵਿੱਚ ਭਾਰਤ ਗਰੁੱਪ ਪੜਾਅ ਵਿੱਚ ਹੀ ਬਾਹਰ ਹੋ ਗਿਆ ਸੀ। (Iraq)
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ
ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ
ਇਰਾਕ ਵਿੱਚ ਅਮਰੀਕੀ ਅਧਿਕਾਰੀਆਂ ਦੀ ਰਿਹਾਇਸ਼ ਨੇੜੇ ਰਾਕੇਟ ਹਮਲਾ
ਬਗਦਾਦ। ਇਰਾਕ ਦੇ ਪੱਛਮੀ ਸੂਬੇ ਅਨਬਾਰ ‘ਚ ਅਮਰੀਕੀ ਫੌਜੀ ਮਾਹਿਰਾਂ ਅਤੇ ਏਜੰਸੀਆਂ ਦੇ ਨਿਵਾਸ ਨੇੜੇ ਤਿੰਨ ਰਾਕੇਟ ਦਾਗੇ ਗਏ।ਅਨਬਾਰ ਆਪ੍ਰੇਸ਼ਨ ਕਮਾਂਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ ਲਗਭਗ 190 ਕਿਲੋਮੀਟਰ ਉੱਤਰ-ਪੱਛਮ ਵਿਚ ਅਲ-ਬਗਦਾਦੀ ਸ਼ਹਿਰ ਦੇ ਨੇੜੇ ਆਇਨ ਅਲ-ਅਸਦ ਏਅਰਬੇਸ ਨੇੜੇ ਸ਼ਾਮ ਨੂੰ ਤਿੰਨ ਰਾਕੇਟ ਦਾਗੇ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ, ਇਰਾਕੀ ਸੁਰੱਖਿਆ ਬਲਾਂ ਨੂੰ ਬਗਦਾਦ ਤੋਂ ਲਗਭਗ 210 ਕਿਲੋਮੀਟਰ ਉੱਤਰ-ਪੱਛਮ ਵਿਚ ਹਦੀਥਾ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਰਾਕੇਟ ਲਾਂਚਰ ਮਿਲੇ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬੇਕਾਬੂ ਮਿਲੀਸ਼ੀਆ ਅਕਸਰ ਇਰਾਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿੱਥੇ ਦੇਸ਼ ਭਰ ਵਿੱਚ ਅਮਰੀਕੀ ਫੌਜੀ ਸਲਾਹਕਾਰ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਰਾਕ ਦੇ ਕੁਰਦਿਸਤਾਨ ਵਿੱਚ ਤੇਲ ਸੋਧਕ ਕਾਰਖਾਨੇ ‘ਤੇ ਹਮਲੇ ਤੋਂ ਬਾਅਦ ਲੱਗੀ ਅੱਗ
ਬਗਦਾਦ। ਇਰਾਕ ‘ਚ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਇਰਬਿਲ ‘ਚ ਸਥਿਤ ਇਕ ਤੇਲ ਸੋਧਕ ਕਾਰਖਾਨੇ ‘ਤੇ ਐਤਵਾਰ ਰਾਤ ਨੂੰ ਰਾਕੇਟ ਹਮਲੇ ਤੋਂ ਬਾਅਦ ਅੱਗ ਲੱਗ ਗਈ। ਸਕਾਈ ਨਿਊਜ਼ ਅਰਬ ਨੇ ਇਹ ਰਿਪੋਰਟ ਦਿੱਤੀ ਹੈ। ਸੂਤਰਾਂ ਨੇ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਹਮਲੇ ਕਾਰਨ ਨੀਨੇਵੇਹ ਸ਼ਹਿਰ ਦੀ ਸੀਮਾ ਦੇ ਨੇੜੇ ਸਥਿਤ ਏਰਬਿਲ ਵਿਚ ਤੇਲ ਸੋਧਕ ਕਾਰਖਾਨੇ ਵਿਚ ਅੱਗ ਲੱਗ ਗਈ। ਤੇਲ ਸੋਧਕ ਕਾਰਖਾਨੇ ਦੇ ਕਿਸੇ ਵੀ ਕਰਮਚਾਰੀ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਬੁਝਾ ਦਿੱਤੀ ਗਈ ਹੈ। ਕੁਰਦਿਸਤਾਨ ਖੇਤਰੀ ਸੁਰੱਖਿਆ ਪ੍ਰੀਸ਼ਦ (ਕੇਆਰਐਸਸੀ) ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਨੀਨਵੇਹ ਖੇਤਰ ਵਿੱਚ ਹੋਏ ਹਮਲੇ ਲਈ ਅੱਤਵਾਦੀ ਸੰਗਠਨ ਜ਼ਿੰਮੇਵਾਰ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ
ਇਰਾਕ ਦੇ ਐਰਬਿਕ ਵਿੱਚ ਅਮਰੀਕੀ ਦੂਤਾਵਾਸ ਨੇੜੇ ਡਿੱਗਿਆ ਰਾਕੇਟ
ਬਗਦਾਦ (ਏਜੰਸੀ)। ਇਰਾਕ ਦੇ ਕੁਰਦਿਸਤਾਨ ਖੇਤਰ ਦੀ ਰਾਜਧਾਨੀ ਏਰਬਿਲ ‘ਚ ਸ਼ਨੀਵਾਰ ਦੇਰ ਰਾਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਸ਼ਫਾਕ ਨਿਊਜ਼ ਨੇ ਇਰਾਕ ਦੇ ਸੁਰੱਖਿਆ ਵਿਭਾਗ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਸੂਤਰ ਨੇ ਕਿਹਾ ਕਿ ਰਾਕੇਟ ਅਮਰੀਕੀ ਵਣਜ ਦੂਤਘਰ ਅਤੇ ਇਰਬਿਲ ਦੇ ਸਲਾਹ ਅਲ-ਦੀਨ ਵਿੱਚ ਕੁਰਦਿਸਤਾਨ 24 ਟੀਵੀ ਸਟੇਸ਼ਨ ਦੇ ਨੇੜੇ ਡਿੱਗੇ। ਧਮਾਕੇ ਕਾਰਨ ਕੁਰਦਿਸਤਾਨ 24 ਟੀਵੀ ਚੈਨਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ, ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਦੇਸ਼ੀ ਦੂਤਾਵਾਸਾਂ ਦੇ ਕੋਲ ਦੋ ਰਾਕੇਟ ਡਿੱਗੇ | Iraq
ਰਾਤ ਕਰੀਬ 11:45 ਵਜੇ ਹੋਇਆ ਹਮਲਾ
ਬਗਦਾਦ (ਏਜੰਸੀ)। ਇਰਾਕ Iraq ਦੇ ਬਗਦਾਦ ‘ਚ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਾਰ ਫਿਰ ਰਾਕੇਟ ਹਮਲਾ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਵਾਰ ਦੋ ਮਿਸਾਈਲਾਂ ਹਾਈ ਸਕਿਊਰਿਟੀ ਵਾਲੇ ਗਰੀਨ ਜੋਨ (ਅੰਤਰਰਾਸ਼ਟਰੀ ਖ਼ੇਤਰ) ‘ਚ ਡਿੱਗੀਆਂ ਹਨ। ਇਸ ਜਗ੍ਹਾ ‘ਤੇ ਕਈ ਵਿਦੇਸ਼ੀ ਦੂਤਾਵਾਸ ਮੌਜ਼ੂਦ ਹਨ। ਦੱਸਿਆ ਗਿਆ ਹੈ ਕਿ ਦੋ ਵੱਡੇ ਧਮਾਕਿਆਂ ਤੋਂ ਬਾਅਦ ਪੂਰੇ ਗਰੀਨ ਜੋਨ ‘ਚ ਸੁਰੱਖਿਆ ਅਲਾਰਮ ਵੱਜਣ ਲੱਗੇ। ਕਿਸੇ ਵੀ ਸੰਗਠਨ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੈ ਇਸ ਦੇ ਪਿੱਛੇ ਇਰਾਕ ‘ਚ ਸਥਿੱਤ ਇਰਾਨ ਸਮਰਥਿਤ ਸ਼ਿਆ ਵਿਦਰੋਹੀ ਸੰਗਠਨ ‘ਹਾਸ਼ੇਦ’ ‘ਤੇ ਸ਼ੱਕ ਪ੍ਰਗਟਾਇਆ ਹੈ। ਇਰਾਕ ਦੇ ਸੁਰੱਖਿਆ ਬਲਾਂ ਦਾ ਹਿੱਸਾ ਹੈ ‘ਹਾਸ਼ੇਦ’ ਇਰਾਨ ਸਮਰਥਿਤ ਸੰਗਠਨ ਪੀਐੱਮਐੱਫ਼ ਦੇ ਬੁਲਾਰੇ ਮੁਤਾਬਿਕ ਹਮਲੇ ‘ਚ ਉਸ ਦੇ 5 ਸਿਪਾਹੀਆਂ ਦੀ ਮੌਤ ਹੋਈ ਹੈ।
ਸੰਗਠਨ ਨੇ ਪਹਿਲਾਂ ਹਮਲੇ ਲਈ ਇਜਰਾਈਲ ‘ਤੇ ਸ਼ੱਕ ਪ੍ਰਗਟਾਇਆ ਸੀ। ਪੀਐੱਮਐੱਫ਼ ਸ਼ਿਆ ਲੜਾਕਿਆਂ ਦਾ ਇੱਕ ਗੁੱਟ ਹੈ। ਇਹ ਅਧਿਕਾਰਿਕ ਤੌਰ ‘ਤੇ ਇਰਾਕੀ ਸੁਰੱਖਿਆ ਬਲਾ ‘ਚ ਸ਼ਾਮਲ ਹਨ। ਰਾਕੇਟ ਹਮਲੇ ‘ਚ ਮਾਰੇ ਗਏ ਮਹੁੰਦਿਸ ਇਸ ਸੰਗਠਨ ਦੇ ਉੱਪ ਮੁਖੀ ਸੀ। ਇਰਾਕ ‘ਚ ਅਮਰੀਕੀ ਫੌਜ ਦੇ ਖਿਲਾਫ਼ ਜਾਣ ਲਈ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਸੀ। ਇੱਕ ਦਿਨ ਪਹਿਲਾਂ ਹੀ ਇਰਾਨ ਨੇ ਇਰਾਕ ‘ਚ ਸਥਿੱਤ ਦੋ ਅਮਰੀਕੀ ਫੌਜੀ ਬੱਸਾਂ ‘ਤੇ 22 ਮਿਜ਼ਾਈਲਾਂ ਦਾਗੀਆਂ ਸਨ। ਇਰਾਨ ਨੇ ਦਾਅਵਾ ਕੀਤਾ ਸੀ ਕਿ ਅਨਬਰ ਸੂਬੇ ‘ਚ ਹਮਲੇ ‘ਚ ਅਮਰੀਕਾ ਦੇ 80 ਫੌਜੀ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ।
ਤਸਵੀਰਾਂ ਜਾਰੀ
ਨਿਊਜ਼ ਏਜੰਸੀ ਨੇ ਇਸ ਨਾਲ ਜੁੜੀਆਂ ਕੁਝ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ।
ਇਨ੍ਹਾਂ ‘ਚ ਦਿਖਾਇਆ ਗਿਆ ਹੈ ਕਿ ਇਰਾਨ ਨੇ ਮਿਜ਼ਾਈਲਾਂ ਸਮਝਦਾਰੀ ਨਾਲ ਅਮਰੀਕੀ ਟਿਕਾਣਿਆਂ ‘ਤੇ ਦਾਗੀਆਂ।
ਤਬਾਹ ਹੋਏ ਤਿੰਨ ਢਾਂਚੇ ਏਅਰਕਰਾਫ਼ਟ ਮੈਂਟੇਨੈਂਸ ‘ਚ ਲੱਗੇ ਹੈਂਗਰ ਦੇ ਹਨ।
ਅਮਰੀਕੀ ਏਅਰਬੇਸ ਦੀਆਂ ਇਹ ਤਸਵੀਰਾਂ 25 ਦਸੰਬਰ (ਖੱਬੇ) ਅਤੇ ਇਰਾਨ ਦੇ ਹਮਲੇ ਤੋਂ ਬਾਅਦ (8 ਜਨਵਰੀ) ਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Iraq
ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ
ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ
ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਸਲਾਹ
ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਖਾੜੀ ਜਾਣ ਵਾਲੇ ਯਾਤਰੀਆਂ ਲਈ ਸਲਾਹ ਜਾਰੀ ਕਰਕੇ ਕਿਹਾ ਹੈ ਕਿ ਉਹ ਇਰਾਕ (Iraq) ਦੀ ਗੈਰ ਜਰੂਰੀ ਯਾਤਰਾ ਨਾ ਕਰਨ। ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਇਹ ਸਲਾਹ ਜਾਰੀ ਕੀਤੀ ਹੈ। ਸਲਾਹ ‘ਚ ਕਿਹਾ ਗਿਆ ਹੈ ਕਿ ਇਰਾਕ ਦੀ ਮੌਜ਼ੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੀ ਸੂਚਨਾ ਤੱਕ ਇਰਾਕ ਦੀ ਆਪਣੀ ਗੈਰ ਜਰੂਰੀ ਯਾਤਰਾ ਟਾਲ ਦੇਣ। ਇਰਾਕ ‘ਚ ਰਹਿ ਰਹੇ ਭਾਰਤੀਆਂ ਨੂੰ ਵੀ ਚੌਕਸ ਰਹਿਣ ਅਤੇ ਦੇਸ਼ ‘ਚ ਕਿਤੇ ਆਉਣ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰ ਨੇ ਕਿਹਾ ਕਿ ਬਗਦਾਦ ਸਥਿਤ ਭਾਰਤੀ ਦੂਤਾਵਾਸ ਅਤੇ ਇਰਬਿਲ ‘ਚ ਵਪਾਰ ਦੂਤਘਰ ਆਮ ਵਾਂਗ ਕੰਮ ਕਰ ਰਹੇ ਹਨ ਅਤੇ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਮਦਦ ਕਰ ਰਹੇ ਹਨ।
Travel Advisory for Iraq
In view of the prevailing situation in Iraq, Indian nationals are advised to avoid all non-essential travel to Iraq until further notification. Indian nationals residing in Iraq are advised to be alert and may avoid travel within Iraq.1/2
— Raveesh Kumar (@MEAIndia) January 8, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਕ ‘ਚ 45 ਪ੍ਰਦਰਸ਼ਨਕਾਰੀਆਂ ਦੀ ਮੌਤ, 152 ਜਖਮੀ
ਬਗਦਾਦ (ਏਜੰਸੀ)। ਇਰਾਕ ਦੀ ਰਾਜਧਾਨੀ ਬਗਦਾਦ ਅਤੇ ਹੋਰ ਹਿੱਸਿਆਂ ‘ਚ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਘੱਟ ਤੋਂ ਘੱਟ 45 ਪ੍ਰਦਰਸ਼ਨਕਾਰੀਟਾ ਦੀ ਮੌਤ ਹੋ ਗਈ ਅਤੇ 152 ਹੋਰ ਜਖ਼ਮੀ ਹੋ ਗਏ। ਅਲ ਅਰਬੀਆ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਿਕ ਇਰਾਨੀ ਵਪਾਰਕ ਦੂਤਾਵਾਸ ‘ਚ ਅੱਗ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਨਾਲ ਸੁਰੱਖਿਆ ਬਲਾਂ ਦੀ ਝੜਪ ‘ਚ ਨਜ਼ਫ਼ ਸ਼ਹਿਰ ‘ਚ 12 ਪ੍ਰਦਰਸਨਕਾਰੀਆਂ ਦੀ ਮੌਤ ਹੋ ਗਈ।
ਨਾਸੀਰੀਆਹ ਸ਼ਹਿਰ ‘ਚ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ 25 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਰਿਪੋਰਟ ‘ਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ ਵਾਲੇ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਹੈ। ਇਸ ਦਰਮਿਆਨ ਸਰਕਾਰ ਨੇ ਕਿਹਾ ਹੈ ਕਿ ਉਹ ਉਸ ਨੇ ਹਿੰਸਕ ਰੈਲੀਆਂ ਨਾਲ ਨਜਿੱਠਣ ਲਈ ਫੌਜ ਦੀ ਅਗਵਾਈ ਵਾਲੇ ਸਮੂਹਾਂ ਦੀ ਸਥਾਪਨਾ ਕਰ ਰਹੀ ਹੈ।
ਬੀਤੇ ਬੁੱਧਵਾਰ ਨੂੰ ਦੱਖਣੀ ਇਰਾਕ ‘ਚ ਹਾਲਾਤ ਚਿੰਤਾਜਨਕ ਰਹੇ ਅਤੇ ਪ੍ਰਸ਼ਾਸਨ ਨੂੰ ਨਜਫ਼ ਪ੍ਰਾਂਤ ‘ਚ ਕਰਫਿਊ ਲਾਉਣਾ ਪਿਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇਰਾਕ ਹਾਈਕਮਿਸ਼ਨ ਦੀ ਇਮਾਰਤ ‘ਚ ਅੱਗ ਲਾ ਦਿੱਤੀ। ਸੂਬੇ ਦੇ ਗਵਰਨਰ ਅਨੁਸਾਰ ਨਜਾਫ਼ ‘ਚ ਹਿੰਸਾ ‘ਚ 47 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਹਨ। ਇਰਾਨ ਅਤੇ ਇਰਾਕ ਨੇ ਹਾਈ ਕਮਿਸ਼ਨ ਦੀ ਇਮਾਰਤ ‘ਤੇ ਹਮਲੇ ਦੀ ਨਿੰਦਿਆ ਕੀਤੀ ਹੈ।
ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ, ਰੁਜ਼ਗਾਰ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੀ ਅਕਤੂਬਰ ਤੋਂ ਇਰਾਕ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਸ ‘ਚ ਹੁਣ ਤੱਕ 350 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 15000 ਵਿਅਕਤੀ ਜਖ਼ਮੀ ਹੋਏ ਹਨ।
ਪਿਛਲੀ ਅਕਤੂਬਰ ਤੋਂ ਇਰਾਕ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ
ਝੜਪ ਵਾਲੇ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਹੈ
47 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਰਾਕ ‘ਚ ਦੋ ਬੰਬ ਧਮਾਕਿਆਂ ‘ਚ ਇੱਕ ਦੀ ਮੌਤ , 25 ਜਖ਼ਮੀ
ਬਗਦਾਦ , ਏਜੰਸੀ। ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਸ਼ਿਆ ਮਸਜਿਦ ਵਿੱਚ ਦੋ ਧਮਾਕੇ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 25 ਹੋਰ ਜਖ਼ਮੀ ਹੋ ਗਏ। ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਬੰਬ ਧਮਾਕਾ ਸੋਮਵਾਰ ਦੀ ਸ਼ਾਮ ਅਲ- ਮਾਲਿਫ ਜਿਲ੍ਹੇ ਦੀ ਮਸਜਦ ਵਿੱਚ ਹੋਇਆ। ਮਸਜਿਦ ਵਿੱਚ ਪਹਿਲਾ ਧਮਾਕਾ ਹੋਣ ਦੇ ਇੱਕ ਮਿੰਟ ਬਾਅਦ ਹੀ ਇੱਕ ਆਤਮਘਾਤੀ ਹਮਲਾਵਰ ਨੇ ਆਪਣੀ ਵਿਸਫੋਟਕ ਬੇਲਟ ਉੱਡਿਆ ਦਿੱਤੀ। ਉਨ੍ਹਾਂ ਦੱਸਿਆ ਕਿ ਇਸਦੇ ਬਾਅਦ ਇਰਾਕੀ ਸੁਰੱਖਿਆ ਬਲਾਂ ਨੇ ਘਟਨਾ ਸਥਾਨ ਨੂੰ ਘੇਰ ਲਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਭਰਤੀ ਕਰਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਇਰਾਕੀ ਸੁਰੱਖਿਆ ਬਲਾਂ ਨੇ 2017 ਵਿੱਚ ਆਈਐਸ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ ਜਿਸਦੇ ਬਾਅਦ ਦੇਸ਼ ਦੇ ਸੁਰੱਖਿਆ ਹਾਲਾਤ ਵਿੱਚ ਸੁਧਾਰ ਹੋਇਆ ਹੈ। ਇਸਦੇ ਬਾਅਦ ਵੀ ਆਈਐਸ ਦੇ ਅੱਤਵਾਦੀ ਇਰਾਕ ਦੇ ਕੁੱਝ ਹਿੱਸਿਆਂ ਵਿੱਚ ਸਰਗਰਮ ਹਨ ਅਤੇ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਹਮਲੇ ਕਰਦੇ ਰਹਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਨੇ ਇਰਾਕ ਨਾਲ ਆਪਣੇ ਮੁਲਾਂਕਣ ਨੂੰ ਸਾਂਝਾ ਕੀਤਾ
ਓਮਾਨ ਦੀ ਖਾੜੀ ‘ਚ ਤੇਲ ਟੈਂਕਾਂ ‘ਤੇ ਹੋਏ ਹਮਲੇ ‘ਚ ਇਰਾਨ ‘ਤੇ ਲਾਇਆ ਸੀ ਆਰੋਪ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਓਮਾਨ ਦੀ ਖਾੜੀ ਦੀਆਂ ਘਟਨਾਵਾਂ ਦੇ ਮੁਲਾਂਕਣ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਅਦਿਲ ਅਬਦ ਅਲ ਮਹਦਿ ਨਾਲ ਸਾਂਝਾ ਕੀਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਅਧਿਕਾਰੀਆਂ ਨੇ ਓਮਾਨ ਦੀ ਖਾੜੀ ‘ਚ ਇਸ ਹਫ਼ਤੇ ਤੇਲ ਟੈਕਾਂ ‘ਤੇ ਹੋਏ ਹਮਲੇ ਲਈ ਇਰਾਨ ‘ਤੇ ਦੋਸ਼ ਲਾਇਆ ਹੈ। ਇਰਾਨ ਨੇ ਅਮਰੀਕਾ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਅਮਰੀਕਾ ਤੇ ਉਸਦੇ ਗਠਬੰਧਨ ਦੇ ਮੈਂਬਰਾਂ ਨੂੰ ਸੂਝਾਅ ਦਿੱਤਾ ਹੈ ਕਿ ਉਹਲ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਓਮਾਨ ਦੀ ਖਾੜੀ ‘ਚ ਦੋ ਤੇਲ ਟੈਕਾਂ ‘ਤੇ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਮੁਲਾਂਕਣ ਨੂੰ ਇਰਾਕ ਨਾਲ ਸਾਂਝਾ ਕੀਤਾ ਹੈ ਅਤੇ ਉਨ੍ਹਾ ਨੇ ਅਮਰੀਕਾ ਪ੍ਰਤੀ ਵਚਨਬੱਧਤਾ ਦੁਹਰਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਗਸਤ 2019 ਤੱਕ ਬੱਸ ਸਟੈਂਡ ਬਣਕੇ ਤਿਆਰ ਹੋਵੇਗਾ : ਕੇਕੇ ਸ਼ਰਮਾ
ਬਗਦਾਦ | ਉੱਤਰੀ ਇਰਾਕ ਦੇ ਨੀਨਵੇ ਸੂਬੇ ‘ਚ ਇਰਾਕੀ ਸੁਰੱਖਿਆ ਫੋਰਸਾਂ ਦੀ ਅੱਜ ਚਲਾਈ ਗਈ ਮੁਹਿੰਮ ‘ਚ ਇਸਲਾਮਿਕ ਸਟੇਟ (ਆਈਐੱਸ) ਦੇ ਪੰਜ ਅੱਤਵਾਦੀ ਮਾਰੇ ਗਏ ਹਨ ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਇਰਾਕ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਸਾਦ ਮਾਨ ਨੇ ਦੱਸਿਆ ਕਿ ਇਰਾਕੀ ਫੌਜ ਤੇ ਪੁਲਿਸ ਕਮਾਂਡੋ ਦੀ ਸਾਂਝੀ ਮੁਹਿੰਮ ‘ਚ ਨੀਨਵੇ ਸੂਬੇ ਦੀ ਰਾਜਧਾਨੀ ਮੋਸੁਲ ‘ਚ ਇਹ ਅੱਤਵਾਦੀ ਮਾਰੇ ਗਏ ਤੇ ਇਸ ਮੁਹਿੰਮ ‘ਚ ਅੱਠ ਸੁਰੰਗਾਂ ਨੂੰ ਨਸ਼ਟ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਇੱਕ ਸੁਰੰਗ ‘ਤੇ ਧਾਵਾ ਬੋਲ ਕੇ ਚਾਰ ਆਈਐੱਸ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ, ਜਦੋਂਕਿ ਪੰਜਵੇਂ ਅੱਤਵਾਦੀ ਨੇ ਘਿਰਿਆ ਵੇਖ ਕੇ ਖੁਦ ਨੂੰ ਧਮਾਕੇ ਨਾਲ ਉੱਡਾ ਲਿਆ ਫੋਰਸਾਂ ਵੱਲੋਂ ਆਈਐੱਸ ਅੱਤਵਾਦੀਆਂ ਖਿਲਾਫ਼ ਚਲਾਈ ਗਈ ਜ਼ੋਰਦਾਰ ਮੁਹਿੰਮ ਤੋਂ ਬਾਅਦ ਸੁਰੱਖਿਆ ਸਥਿਤੀ ‘ਚ ਜਬਰਦਸਤ ਸੁਧਾਰ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਥਿਰ ਮੌਸਮ ਕਾਰਨ ਐਤਵਾਰ ਨੂੰ ਛੁੱਟੀ ਐਲਾਨੀ
ਬਗਦਾਦ, ਏਜੰਸੀ। ਇਰਾਕ ਦੇ ਪੂਰਬੀ ਪ੍ਰਾਂਤ ਵਾਸਿਟ ‘ਚ ਸ਼ਨਿੱਚਰਵਾਰ ਨੂੰ ਹੋਈ ਮੋਹਲੇਧਾਰ ਬਾਰਸ਼ ਅਤੇ Floods ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸਯਫ ਅਲ ਬਦਰ ਨੇ ਦੱਸਿਆ ਕਿ ਵਾਸਿਟ ਪ੍ਰਾਂਤ ਦੇ ਹਸਪਤਾਲਾਂ ‘ਚ ਛੇ ਲੋਕਾਂ ਦੀਆਂ ਲਾਸ਼ਾਂ ਆਈਆਂ। ਵਾਸਿਟ ਪ੍ਰਾਂਤ ਦੇ ਗਵਰਨਰ ਮੁਹੰਮਦ ਅਲ ਮੈਯਹੀ ਦੇ ਦਫ਼ਤਰ ਨੇ ਵੱਖਰੇ ਤੌਰ ਤੇ ਬਿਆਨ ਜਾਰੀ ਕਰਕੇ ਦੱਸਿਆ ਕਿ ਸੂਬਾਈ ਸਰਕਾਰ ਦੇ ਸੇਵਾ ਦਫ਼ਤਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਸਥਿਰ ਮੌਸਮ ਨੂੰ ਦੇਖਦੇ ਹੋਏ ਐਤਵਾਰ ਨੂੰ ਛੁੱਟੀ ਐਲਾਨੀ ਗਈ।ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿਦੀ ਨਾਲ ਪੂਰਾ ਤਾਲਮੇਲ ਹੈ ਅਤੇ ਉਹਨਾਂ ਨੇ ਸੂਬੇ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਸ੍ਰੀ ਮਹਿਦੀ ਨੇ ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਦੇ ਉਤਰੀ ਖੇਤਰ ਦੇ ਹੜ ਪ੍ਰਭਾਵਿਤ ਸ਼ਿਰਕਤ ਅਤੇ ਸਲਾਹੁਦੀਨ ਅਤੇ ਨਿਨੇਵੇਹ ਕੁਝ ਹੋਰ ਖੇਤਰਾਂ ਦੇ ਨਾਲ ਨਾਲ ਦੱਖਣੀ ਖੇਤਰ ‘ਚ ਹੜ੍ਹ ਤੋਂ ਪੈਦਾ ਸਥਿਤੀ ‘ਤੇ ਚਰਚਾ ਕਰਨ ਲਈ ਆਪਦਾ ਪ੍ਰਬੰਧਨ ਪ੍ਰਕੋਸ਼ਠ ਦੀ ਆਪਾਤਕਾਲੀਨ ਬੈਠਕ ਦੀ ਪ੍ਰਧਾਨਗੀ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।