Distributed Ration - Sach Kahoon Punjabi

ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
ਆਨਲਾਈਨ ਗੁਰੂਕੁਲ ਦੀ ਖੁਸ਼ੀ ’ਚ ਬਲਾਕ ਲੌਂਗੋਵਾਲ ਦੀ ਸਾਧ ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

ਲੌਂਗੋਵਾਲ (ਹਰਪਾਲ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੇ ਸੇਵਾਦਾਰ ਵੱਧ ਚੜ੍ਹ ਕੇ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਇਸ ਲੜੀ ਤਹਿਤ ਦੀਵਾਲੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਸੰਦੇਸ਼ ਦਿੱਤਾ ਸੀ ਕਿ ਲੋੜਵੰਦ ਬੱਚਿਆਂ ਨੂੰ ਕੱਪੜੇ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡੇ ਜਾਣ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੇ ਜ਼ਿੰਮੇਵਾਰਾਂ ਅਤੇ ਸਾਧ-ਸੰਗਤ ਨੇ 10 ਲੋੜਵੰਦ ਪਰਿਵਾਰਾਂ ਨੂੰ ਆਟਾ, ਖੰਡ, ਚਾਹ ਪੱਤੀ , ਦਾਲਾਂ , ਹਲਦੀ ਮਿਰਚ, ਲੂਣ, ਸਾਬਣਾਂ ਆਦਿ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ।

ਇਸ ਮੌਕੇ ਜ਼ਿਲ੍ਹਾ ਸੁਜਾਨ ਭੈਣ ਧੰਨਜੀਤ ਇੰਸਾਂ, ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰ ਗੁਰਤੇਜ ਸਿੰਘ ਇੰਸਾਂ, ਪੰਦਰਾਂ ਮੈਂਬਰ ਦਲਜੀਤ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਫਰਮਾਏ ਬਚਨਾਂ ਅਨੁਸਾਰ ਬਲਾਕ ਲੌਂਗੋਵਾਲ ਦੇ ਪਿੰਡ ਢੱਡਰੀਆਂ ਦੀ ਸਾਧ ਸੰਗਤ ਵੱਲੋਂ 10 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ ਹੈ। ਇਸ ਮੌਕੇਂ ਵਿਜੇ ਕੁਮਾਰ ਇੰਸਾਂ, ਰਮੇਸ਼ ਕੁਮਾਰ ਇੰਸਾਂ ਤੋਂ ਇਲਾਵਾ ਪਿੰਡ ਢੱਡਰੀਆਂ ਦੀ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

(ਰਵਿੰਦਰ ਕੋਛੜ) ਫਿਰੋਜ਼ਪਰ । ਬਲਾਕ ਫਿਰੋਜਪੁਰ ਸ਼ਹਿਰ ਦੀ ਨਾਮ ਚਰਚਾ ਸਥਾਨਕ ਨਾਮ ਚਰਚਾ ਘਰ ਵਿਚ ਧੂਮ ਧਾਮ ਨਾਲ ਹੋਈ। ਨਾਮ ਚਰਚਾ ਦੀ ਕਾਰਵਾਈ ਡਾ. ਮੁਕੇਸ਼ ਇੰਸਾ ਭੰਗੀਦਾਸ ਨੇ ਪਵਿੱਤਰ ਨਾਅਰਾ ਲਗਾ ਕੇ ਸ਼ੁਰੂ ਕੀਤੀ। ਕਵੀਰਾਜਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਸ਼ਾਮ ਲਾਲ ਇੰਸਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ-ਮਹਾਤਮਾ ਦੇ ਬਚਨ ਪੜ੍ਹ ਕੇ ਸੁਣਾਏ ਅਤੇ ਸਾਧ-ਸੰਗਤ ਨੂੰ ਇਨ੍ਹਾਂ ’ਤੇ ਅਮਲ ਕਰਨ ਲਈ ਬੇਨਤੀ ਕੀਤੀ।

ਡਾ. ਮੁਕੇਸ਼ ਇੰਸਾਂ ਭੰਗੀਦਾਸ ਨੇ ਸਾਧ-ਸੰਗਤ ਮਹੀਨੇਵਾਰ ਸੇਵਾ 17-18 ਜੂਨ ਨੂੰ ਦਰਬਾਰ ਜਾ ਕੇ ਵੱਧ ਤੋਂ ਵੱਧ ਸੇਵਾ ਕਰਨ ਅਤੇ ਸਿਮਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਵੇਸ਼ ਕੁਮਾਰ ਇੰਸਾਂ 15 ਮੈਂਬਰ, ਜੋਗਿੰਦਰ ਇੰਸਾਂ 15 ਮੈਂਬਰ, ਸੇਵਾ ਸਿੰਘ ਇੰਸਾਂ 15 ਮੈਂਬਰ, ਗੁਰਸ਼ਰਨ ਸਿੰਘ 15 ਮੈਂਬਰ, ਬਲਦੇਵ ਸਿੰਘ ਇੰਸਾਂ, ਹਰਮੀਤ ਫਿਰ ਕੀ ਹਰਮਨ ਸਿੰਘ ਸਮੇਤ ਬਾਕੀ ਸੰਮਤੀ ਦੇ ਮੈਂਬਰ ਅਤੇ ਸਾਧ ਸੰਗਤ ਹਾਜ਼ਰ ਸੀ । ਨਾਮ ਚਰਚਾ ਦੇ ਅਖੀਰ ਵਿਚ ਅੱਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ
ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ

(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਕਸਬਾ ਚੀਮਾਂ ਦੇ ਸੇਵਾਦਾਰ ਪਿਆਰਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਜਿੱਥੇ ਲੋਕ ਆਮ ਤਿਉਹਾਰਾਂ ’ਤੇ ਫਜੂਲੀ ਖਰਚੇ ਕਰਦੇ ਹਨ, ਉਨ੍ਹਾਂ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਨਾਮ ਚਰਚਾ ਦੌਰਾਨ ਲੋੜਵੰਦ ਤਿੰਨ ਪਰਿਵਾਰਾਂ ਨੂੰ ਰਾਸ਼ਨ ਅਤੇ ਇੱਕ ਨੂੰ ਗਰਮ ਕੰਬਲ ਦੇ ਕੇ ਉੱਤਮ ਸੇਵਾ ਕੀਤੀ। ਜਾਣਕਾਰੀ ਦਿੰਦਿਆਂ ਭੰਗੀਦਾਸ ਬਿੱਟੂ ਇੰਸਾਂ ਨੇ ਦੱਸਿਆ ਇਸ ਪਵਿੱਤਰ ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਪਿਆਰਾ ਇੰਸਾਂ ਦਾ ਪਰਿਵਾਰ ਵੱਲੋਂ ਦੋ ਅਤੇ ਸ਼ੰਕਰ ਇੰਸਾਂ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਦੇ ਕੇ ਪੋਤਰੇ ਦੀ ਲੋਹੜੀ ਮਨਾਉਂਦਿਆਂ ਮਾਨਵਤਾ ਭਲਾਈ ਕਾਰਜ ਕੀਤਾ ਅਤੇ ਗੁਰੂ ਜਸ਼ ਗਾਇਆ। ਇਸ ਮੌਕੇ ਬਾਬੂ ਤਰਸੇਮ ਇੰਸਾਂ, ਸੰਸਾਰੀ ਲਾਲ ਇੰਸਾਂ, ਡਾ. ਸਰਬਜੀਤ ਇੰਸਾਂ, ਗੋਬਿੰਦ ਰਾਮ ਇੰਸਾਂ, ਗੁਰਪ੍ਰੀਤ ਇੰਸਾਂ, ਮਾ: ਜਰਨੈਲ ਇੰਸਾਂ, ਭੂਸ਼ਨ ਇੰਸਾਂ, ਤੁਲਸੀ ਇੰਸਾਂ, ਰਘਵੀਰ ਇੰਸਾਂ ਸਮੇਤ ਭੈਣ ਗੁਰਮੀਤ ਕੌਰ ਅਤੇ ਇਕਵਿੰਦਰ ਕੌਰ ਇੰਸਾਂ ’ਤੇ ਸਾਧ ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ