Reached - Sach Kahoon Punjabi
4100 ਕਰੋੜ ਦੇ ਬਿਜਲੀ ਘਪਲੇ ਦੀ ਹੋਵੇ ਸੀਬੀਆਈ ਤੋਂ ਜਾਂਚ, ਰਾਜਪਾਲ ਦੇ ਦਰਬਾਰ ਪੁੱਜੀ ਅਕਾਲੀ ਦਲ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਵਫ਼ਦ ਨੇ ਘੁਟਾਲੇ ਵਾਲੀਆਂ ਫਾਇਲਾਂ ਨਾਲ ਜੁੜੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ
ਕਿਹਾ ਕਿ ਬਿਜਲੀ ਦਰਾਂ ‘ਚ ਵਾਧੇ ਦਾ ਬੋਝ ਸਰਕਾਰੀ ਖਜ਼ਾਨੇ ਉੱਤੇ ਪਾਉਣਾ ਚਾਹੀਦਾ ਹੈ, ਖਪਤਕਾਰਾਂ ਉੱਤੇ ਨਹੀਂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਚਲ ਰਹੀਂ ਹੰਗਾਮੇਬਾਜ਼ੀ ਦੌਰਾਨ ਹੁਣ ਸ਼੍ਰੋਮਣੀ ਅਕਾਲੀ ਦਲ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਦਰਬਾਰ ਵਿਖੇ ਪੁੱਜ ਗਈ ਹੈ। ਜਿਥੇ ਕਿ ਉਨਾਂ ਨੇ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਘੁਟਾਲੇ ਵਾਲੀਆਂ ਫਾਈਲਾਂ ਨਾਲ ਜੁੜੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਤੁਰੰਤ ਬਰਖ਼ਾਸਤ ਕਰਨ ਦਾ ਨਿਰਦੇਸ਼ ਦੇਣ,  ਜਿਨਾਂ ਕਰਕੇ ਸੂਬੇ ਦਾ 4100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਕਿਸੇ ਵੀ ਕਿਸਮ ਦੀ ਛੇੜਛਾੜ ਤੋਂ ਬਚਾਉਣ ਲਈ ਇਹਨਾਂ ਸਾਰੀਆਂ ਫਾਇਲਾਂ ਨੂੰ ਤੁਰੰਤ ਸੀਲ ਕਰਨ ਦੀ ਮੰਗ ਕਰਦਿਆਂ ਅਕਾਲੀ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਇਹਨਾਂ ਘਪਲਿਆਂ ਕਰਕੇ ਵਧਾਈਆਂ ਬਿਜਲੀ ਦਰਾਂ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕਰਨ ਲਈ ਕਹਿਣ ਤੇ ਇਹ ਬੋਝ ਆਮ ਲੋਕਾਂ ਉੱਤੇ ਨਾ ਪਾਇਆ ਜਾਵੇ ਵਫ਼ਦ ਨੇ ਕਿਹਾ ਕਿ ਜਾਂਚ ਤੋਂ ਬਾਅਦ ਇਹ ਵਾਧੂ ਬੋਝ ਉਹਨਾਂ ਵਿਅਕਤੀਆਂ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ, ਜਿਹੜੇ ਦੋਸ਼ੀ ਪਾਏ ਜਾਂਦੇ ਹਨ।
ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਲਾ ਧੁਆਈ ਦੇ ਜਿਸ ਕੇਸ ਵਿਚ, ਸਰਕਾਰ ਨੂੰ ਤੁਰੰਤ 1400 ਕਰੋੜ ਰੁਪਏ ਅਤੇ 1100 ਕਰੋੜ ਰੁਪਏ ਬਾਅਦ ਵਿਚ ਦੇਣ ਲਈ ਕਿਹਾ ਗਿਆ ਹੈ, ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਰਾਜਪੁਰਾ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਕੋਲੇ ਦੀ ਧੁਆਈ ਸਫਲ ਬੋਲੀਕਾਰ ਨੂੰ ਹੀ ਕਰਵਾਉਣੀ ਪਵੇਗੀ ਆਗੂਆਂ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਸ਼ੁਰੂ ਹੁੰਦੇ ਹੀ ਪ੍ਰਾਈਵੇਟ ਕੰਪਨੀਆਂ ਨੇ ਕੋਲੇ ਦੀ ਧੁਆਈ ਦਾ ਖਰਚਾ ਮੰਗਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਰੱਦ ਕਰ ਦਿੱਤਾ ਸੀ ਮਗਰੋਂ ਬੇਈਮਾਨੀ ਕਰਦਿਆਂ ਸੁਪਰੀਮ ਕੋਰਟ ਵਿਚ ਇਹ ਝੂਠਾ ਬਿਆਨ ਦੇ ਦਿੱਤਾ ਕਿ ਪ੍ਰਾਜੈਕਟ ਵਾਲੀ ਥਾਂ ਉਤੇ ਕੋਲੇ ਦੀ ਕੈਲੋਰੀਫਿਕ ਵੈਲਿਊ ਕੱਢਣ ਦੀ ਕੋਈ ਵਿਧੀ ਨਹੀਂ ਹੈ।
ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਖਪਤਕਾਰਾਂ ਉਤੇ 2200 ਕਰੋੜ ਰੁਪਏ ਦਾ ਬੋਝ ਪਾ ਦਿੱਤਾ
ਉਨਾਂ ਕਿਹਾ ਕਿ ਇਹ ਕੋਰਾ ਝੂਠ ਸੀ 2017 ਦੇ ਨਾਭਾ ਪਾਵਰਜ਼ ਲਿਮਟਿਡ ਬਨਾਮ ਪੀਐਸਪੀਸੀਐਲ ਕੇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਦੇ ਪੈਰਾ 68 ਵਿਚ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਕੋਲੇ ਦੀ ਕੈਲੋਰੀਫਿਕ ਵੈਲਿਊ ਪ੍ਰਾਜੈਕਟ ਵਾਲੀ ਥਾਂ ਉੱਤੇ ਕੱਢੀ ਜਾਣੀ ਚਾਹੀਦੀ ਸੀ  ਚੀਮਾ ਨੇ ਕਿਹਾ ਕਿ ਇੱਕ ਕੋਲਾ ਕੰਪਨੀ ਵੱਲੋਂ ਲਾਏ ਦੋਸ਼ਾਂ ਉੱਤੇ ਪੰਚਾਇਤੀ ਟ੍ਰਿਬਿਊਨਲ ਦੇ ਫੈਸਲੇ ਵਾਲੇ ਕੇਸ ਵਿਚ ਹਾਈਕੋਰਟ ਵਿਚ ਇੱਕ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਕੋਲਾ ਕੰਪਨੀ ਨਾਲ ਦੋਸਤਾਨਾ ਮੈਚ ਖੇਡ ਰਹੀ ਸੀ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ  ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਖਪਤਕਾਰਾਂ ਉਤੇ 2200 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਗਿਆ ਹੈ ਸਰਦਾਰ ਬਾਦਲ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ  ਜੇਕਰ ਇਸ ਮਾਮਲੇ ਵਿਚ ਇਨਸਾਫ ਨਾ ਮਿਲਿਆ ਤਾਂ ਪਾਰਟੀ ਹਾਈਕੋਰਟ ਵਿਚ ਜਾਵੇਗੀ ਵਫ਼ਦ ਦੇ ਬਾਕੀ ਮੈਂਬਰਾਂ ਵਿਚ ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਵੀ ਸ਼ਾਮਿਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dhindsa ਦੀ ਰਿਹਾਇਸ਼ ‘ਤੇ ਜੁੜੇ ਵੱਡੀ ਗਿਣਤੀ ਸਮਰਥਕ
-ਇਕੱਠ ‘ਚ ਭਾਜਪਾ ਆਗੂ ਵੀ ਸ਼ਾਮਲ
ਸੰਗਰੂਰ, ਗੁਰਪ੍ਰੀਤ ਸਿੰਘ।ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ Dhindsa ਅੱਜ ਸੰਗਰੂਰ ਸਥਿਤ ਆਪਣੀ ਰਿਹਾਇਸ਼ ‘ਤੇ ਆਪਣੇ ਹਮਾਇਤੀਆਂ ਨਾਲ ਮਿਲਣ ਵਾਲੇ ਹਨ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਰਿਹਾਇਸ਼ ‘ਤੇ ਸਮਰਥਕਾਂ ਦਾ ਵੱਡਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਪ੍ਰੋਗਰਾਮ ਨੂੰ ‘ਵਰਕਰ ਮਿਲਣੀ’ ਦਾ ਨਾਂਅ ਦਿੱਤਾ ਗਿਆ ਹੈ। ਢੀਂਡਸਾ ਦਾ ਆਪਣੇ ਹਮਾਇਤੀਆਂ ਦਾ ਦਾਅਵਾ ਹੈ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਹੁੰਮ-ਹੁਮਾ ਕੇ ਵੱਡੇ ਢੀਂਡਸਾ ਦੀ ਰਿਹਾਇਸ਼ ‘ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਅੱਗ ਦੇ ਸਮਾਗਮ ਵਿੱਚ ਸਿਰਫ ਅਕਾਲੀ ਆਗੂ ਹੀ ਨਹੀਂ ਸਗੋਂ ਵੱਡੀ ਗਿਣਤੀ ‘ਚ ਭਾਜਪਾ ਆਗੂ ਵੀ ਸ਼ਾਮਲ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤ੍ਰਪਤੀ ਦੇਸਾਈ Sabarimala ‘ਚ ਦਰਸ਼ਨ ਕਰਨ ਕੋਚੀ ਪਹੁੰਚੀ
ਕੋਚੀ, ਏਜੰਸੀ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਅਤੇ ਮਹਿਲਾ ਅਧਿਕਾਰ ਵਰਕਰ ਤ੍ਰਪਤੀ ਦੇਸਾਈ ਮੰਗਲਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ Sabarimala ‘ਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਪੌਰਾਣਿਕ ਰੀਤੀ ਰਿਵਾਜ ਅਤੇ ਪਰੰਪਰਾਵਾਂ ਅਨੁਸਾਰ 10 ਤੋਂ 50 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਇਸ ਮੰਦਰ ‘ਚ ਜਾਣਾ ਮਨ੍ਹਾ ਹੈ। ਦੇਸਾਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਆਧਾਰ ‘ਤੇ ਇੱਥੇ ਮੰਦਰ ‘ਚ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਆਈ ਹੈ।
ਅਦਾਲਤ ਨੇ ਆਪਣੇ ਫੈਸਲੇ ‘ਚ ਹਰ ਉਮਰ ਦੀਆਂ ਮਹਿਲਾਵਾਂ ਨੂੰ ਮੰਦਰ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਭੂਮਾਤਾ ਬ੍ਰਿਗੇਡ ਦੀ ਸੰਸਥਾਪਕ ਇੱਥੇ ਚਾਰ ਹੋਰ ਮਹਿਲਾਵਾਂ ਹਰਿਨਾਸ਼ੀ ਕਾਂਬਲੇ, ਛਾਇਆ, ਪਾਂਡੂਰੰਗ ਅਤੇ ਮਨੀਸ਼ੀ ਸ਼ਿੰਦੇ ਨਾਲ ਸਵੇਰੇ ਪੰਜ ਵਜੇ ਨੇਦੁੰਬੇਸਰੀ ਹਵਾਈ ਅੱਡੇ ‘ਤੇ ਪਹੁੰਚੀ। ਉਹਨਾਂ ਨਾਲ ਹੁਣ ਬੀਨੂ ਅੰਮੀਨੀ ਵੀ ਹਨ ਜੋ ਪਿਛਲੇ ਸਾਲ ਆਪਣੀ ਇੱਕ ਹੋਰ ਸਾਥੀ ਕਨਕਦੁਰਗੀ ਨਾਲ ਮੰਦਰ ‘ਚ ਪ੍ਰਵੇਸ਼ ਕਰਨ ‘ਚ ਕਾਮਯਾਬ ਰਹੀ ਸੀ।
ਤ੍ਰਪਤੀ ਦੇਸਾਈ ਅਤੇ ਉਹਨਾਂ ਦੀ ਟੀਮ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਮੰਦਰ ‘ਚ ਪ੍ਰਵੇਸ਼ ਕਰਨ ਲਈ ਪੁਲਿਸ ਸੁਰੱਖਿਆ ਲੈਣ ਲਈ ਕੋਚੀ ਸ਼ਹਿਰ ਕਮਿਸ਼ਨਰੇਟ ਦੇ ਦਫ਼ਤਰ ਪਹੁੰਚੀ। ਇਸ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨਾਲ ਜੁੜੇ ਹਿੰਦੂ ਅਈਕਯਾ ਵੇਦੀ ਅਤੇ ਹੋਰ ਸੰਗਠਨਾਂ ਨੇ ਮੰਦਰ ‘ਚ ਤ੍ਰਪਤੀ ਦੇਸਾਈ ਦੇ ਪ੍ਰਵੇਸ਼ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਨਾਲ ਅਰਨੀਲੀ ਤੋਂ ਸ਼ਨੀਧਾਨਮ ਤੱਕ ਆਵਾਜਾਈ ਜਾਮ ਹੋ ਗਈ ਅਤੇ ਤਣਾਅ ਫੈਲ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲੋਨ (ਜਰਮਨੀ) ਮੁੱਕੇਬਾਜ਼ੀ ਵਿਸ਼ਵ ਕੱਪ-2019
ਨਵੀਂ ਦਿੱਲੀ | ਮੌਜ਼ੂਦਾ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ (57 ਕਿਗ੍ਰਾ.) ਤੇ ਇੰਡੀਅਨ ਓਪਨ ਚੈਂਪੀਅਨ ਪਿਲਾਓ ਬਾਸੁਮਾਤਾਰੇ (64) ਨੇ ਸੋਨ ਤਮਗੇ ਦੀ ਖੋਜ ‘ਚ ਆਪਣਾ ਸਫਰ ਜਾਰੀ ਰੱਖਦਿਆਂ ਜਰਮਨੀ ਦੇ ਕੋਲੋਨ ‘ਚ ਜਾਰੀ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ-2019 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਭਾਰਤ ਨੂੰ ਹਾਲਾਂਕਿ ਪਿੰਕੀ ਰਾਣੀ (51) ਤੇ ਪਰਵੀਨ (60) ਦੀ ਹਾਰ ਨਾਲ ਨਿਰਾਸ਼ਾ ਹੋਈ ਤੇ ਇਹ ਦੋਵੇਂ ਮੁੱਕੇਬਾਜ਼ ਕਾਂਸੀ ਲੈ ਕੇ ਦੇਸ਼ ਪਰਤਨਗੇ ਇਨ੍ਹਾਂ ਦੋਵਾਂ ਨੂੰ ਸੈਮੀਫਾਈਨਲ ‘ਚ ਹਾਰ ਮਿਲੀ ਹੁਨਰ ਦੀ ਖਾਨ ਮੰਨੀ ਜਾ ਰਹੀ 18 ਸਾਲਾ ਸਾਕਸ਼ੀ ਨੇ ਥਾਈਲੈਂਡ ਦੀ ਤਿਤਾਬਥਾਈ ਪ੍ਰਦੀਕਾਮੋਨ ਖਿਲਾਫ 5-0 ਦੀ ਜਿੱਤ ਨਾਲ ਆਪਣੇ ਹੁਨਰ ਦੀ ਝਲਕ ਦਿਖਾਈ ਸਾਬਕਾ ਜੂਨੀਅਰ ਵਰਲਡ ਚੈਂਪੀਅਨ ਦਾ ਫਾਈਨਲ ‘ਚ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਆਇਰਲੈਂਡ ਦੀ ਮਾਇਕੇਲਾ ਵਾਲਸ਼ ਨਾਲ ਸਾਹਮਣਾ ਹੋਵੇਗਾ
ਦੂਜੇ ਪਾਸੇ, ਸਟ੍ਰਾਂਜਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪਿਲਾਓ ਨੇ ਡੈਨਮਾਰਕ ਦੀ ਅਇਯਾਜਾ ਡਿਟੇ ਫ੍ਰਾਸਤੋਲਮ ਨੂੰ ਸਪਿਲ ਡਿਸੀਜਨ ਦੇ ਅਧਾਰ ‘ਤੇ ਹਰਾਇਆ ਫਾਈਨਲ ‘ਚ ਇਸ 26 ਸਾਲਾ ਖਿਡਾਰੀ ਦਾ ਸਾਹਮਣਾ ਚੀਨ ਤੀ ਚੇਨਗਯੂ ਯਾਂਗ ਨਾਲ ਹੋਵੇਗਾ
ਭਾਰਤ ਕੋਲ ਆਪਣੇ ਖਾਤੇ ‘ਚ ਕੁਝ ਹੋਰ ਸੌਲ ਤਮਗੇ ਜੋੜਨ ਦਾ ਮੌਕਾ ਹੈ ਕਿਉਂਕਿ ਸਟ੍ਰਾਂਜਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜੇਤੂ ਮੌਸਰਾਮ ਨੂੰ 54 ਕਿਗ੍ਰਾ. ਕੈਟਾਗਿਰੀ ‘ਚ ਸਿੱਧੇ ਫਾਈਨਲ ‘ਚ ਰੱਖਿਆ ਗਿਆ ਹੈ ਕਾਰਨ, ਇਸ ਕੈਟਾਗਿਰੀ ‘ਚ ਕਾਫੀ ਘੱਟ ਮੁੱਕੇਬਾਜ਼ ਸਨ ਮੌਸਰਾਮ ਫਾਈਨਲ ‘ਚ ਥਾਈਲੈਂਡ ਦੀ ਮਾਚਾਈ ਬੁਨਯਾਤੁਨ ਨਾਲ ਟਕਰਾਉਣਗੇ ਤੇ ਇਹ ਇਸ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ 51 ਕਿਗ੍ਰਾ. ਵਰਗ ‘ਚ ਪਿੰਕੀ ਰਾਣੀ ਦਾ ਸ਼ਾਨਦਾਰ ਸਫਰ ਆਇਰਲੈਂਡ ਦੀ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਕਾਰਲੀ ਮੈਕਨਾਉਲ ਦੇ ਹੱਥੋਂ ਰੁਕ ਗਿਆ ਪਿੰਕੀ 5-0 ਨਾਲ ਹਾਰ ਗਈ ਇਸੇ ਤਰ੍ਹਾਂ ਪਰਵੀਨ ਨੂੰ ਇੰਗਲੈਂਡ ਦੀ ਮੈਗੀ ਮੁਰਨੇ ਨੇ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ। ਇੱਥੇ 7ਵੀਂ ਜਮਾਤ ‘ਚ  ਪੜਦੇ ਇਕ ਵਿਦਿਆਰਥੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸਾਈਕਲ ਚਲਾਉਂਦੇ ਸਮੇਂ ਟਰੈਕ ‘ਤੇ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ ਹੈ। ਜਾਣਕਾਰੀ ਮੁਤਾਬਕ ਸੈਕਟਰ-49 ਰਹਿਣ ਵਾਲਾ ਸ਼ੌਰਿਆ ਸਾਗਰ ਸ਼ਰਮਾ ਸੈਕਟਰ-26 ਸਥਿਤ ਸਕੂਨ ‘ਚ ਪੜ੍ਹਦਾ ਹੈ। ਉਸ ਨੇ ਕਿਹਾ ਕਿ ਉਹ ਸਾਇਕਲ ਚਲਾ ਕੇ ਵਾਤਾਵਰਣ ਬਚਾ ਰਿਹਾ ਹੈ ਪਰ ਖੁਦ ਖਤਰੇ ‘ਚ ਹੈ ਕਿਉਂਕਿ ਉਸ ਨੂੰ ਪਰਦੂਸ਼ਣ ਦਾ ਧੂੰਆਂ ਪਰੇਸ਼ਾਨ ਕਰਦਾ ਹੈ। ਉਸ ਨੇ ਕਿਹਾ ਕਿ ਸਾਇਕਲ ਟਰੈਕ ਵਾਸਤੇ ਇਕ ਅਲਗ ਰਸਤਾ ਹੋਣਾ ਚਾਹੀਦਾ ਹੈ, ਕਾਰਾਂ ਤੇ ਟੂ-ਹੀਲਰ ਵਾਲੇ ਕੁਝ ਨਹੀਂ ਸਮਝਦੇ। ਜਸਟਿਸ ਅਮੋਲ ਰਤਨ ਸਿੰਘ ਨੇ ਸ਼ੌਰਿਆ ਦੀ ਤਾਰੀਫ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਅਜਿਹੇ ਨਾਗਰਿਕਾਂ ਦੀ ਲੋੜ ਹੈ, ਜੋ ਸ਼ਹਿਰ ਨੂੰ ਬਿਹਤਰ ਬਣਾਉਣ ‘ਚ ਮਦਦ ਕਰਨ। ਫਿਲਹਾਲ ਅਦਾਲਤ ‘ਚ ਐਮਿਕਸ ਕਿਊਰੀ ਵਕੀਲ ਰੀਟਾ ਕੋਹਲੀ ਨੂੰ ਮਾਮਲੇ ਦੀ ਅਗਲੀ ਸੁਣਵਾਈ 29 ਨੂੰ ਕਰਨ ਅਤੇ ਇਸ ਸਬੰਧੀ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
43ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦਾ ਚੌਥਾ ਦਿਨ ਰਿਹਾ ਸ਼ਾਨਦਾਰ | Nabha News
ਨਾਭਾ, (ਸੱਚ ਕਹੂੰ ਨਿਊਜ਼)। ਭਾਰਤੀ ਹਾਕੀ ਸੰਘ ਵੱਲੋਂ ਏ ਗ੍ਰੇਡ ਪ੍ਰਵਾਨਿਤ 43ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਤਿੰਨ ਮੈਚ ਖੇਡੇ ਗਏ, ਜਿਨ੍ਹਾਂ ਵਿਚੋਂ ਈਐਈ ਜਲੰਧਰ, ਪੰਜਾਬ ਐਂਡ ਸਿੰਧ ਬੈਂਕ ਨਵੀ ਦਿੱਲੀ ਅਤੇ ਕੋਰਪਸ ਆਫ ਸਿੰਗਨਲਜ਼ ਨੇ ਜਿੱਤਾਂ ਦਰਜ ਕਰਕੇ ਕੁਆਟਰ ਫਾਇਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਪਹਿਲਾ ਮੈਚ ਸ਼ਿਮਲਾ ਇਲੈਵਨ ਅਤੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ, ਦੂਜਾ ਮੈਚ  ਹਾਕਸ ਰੂਪਨਗਰ ਅਤੇ ਈਐਮਈ ਜਲੰਧਰ ਅਤੇ ਤੀਜਾ ਮੈਚ  ਕੌਰਪਸ ਆਫ਼ ਸਿੰਗਨਲਜ਼ ਜਲੰਧਰ ਅਤੇ ਸੀਆਈ ਐਸਐਫ ਦਿੱਲੀ ਦਰਮਿਆਨ ਖੇਡਿਆ ਗਿਆ। (Nabha News)
ਇਹ ਵੀ ਪੜ੍ਹੋ : ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਚਾਰਜ ਸੰਭਾਲਿਆ
ਅੱਜ ਦੇ ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਨੇ ਸ਼ਿਮਲਾ ਇਲੈਵਨ ਦੀ ਟੀਮ ਨੂੰ 3-0 ਨਾਲ ਹਰਾਇਆ। ਟੂਰਨਾਮੈਂਟ ਵਿੱਚ ਸ਼ਿਮਲਾ ਇਲੈਵਨ ਦੀ ਇਹ ਲਗਾਤਾਰ ਦੂਜੀ ਹਾਰ ਸੀ। ਮੈਚ ਦੇ 10ਵੇਂ ਮਿੰਟ ਵਿੱਚ ਬੈਂਕ ਦੇ ਖਿਡਾਰੀ ਅਸੀਸਪਾਲ ਸਿੰਘ ਨੇ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ। ਮੈਚ ਦੇ ਦੂਜੇ ਅੱਧ ਵਿਚ ਬੈਂਕ ਦੇ ਹੀ ਖਿਡਾਰੀ ਜਸਕਰਨ ਸਿੰਘ ਨੇ 37ਵੇਂ ਅਤੇ 64ਵੇਂ ਮਿੰਟ ਵਿਚ ਦੋ ਹੋਰ ਫੀਲਡ ਗੋਲ ਕਰਕੇ ਆਪਣੀ  ਟੀਮ ਨੂੰ 3-0 ਨਾਲ ਵੱਡੀ ਜਿੱਤ ਪ੍ਰਾਪਤ ਕਰਨ ਵਿਚ ਸਹਾਇਤਾ ਕੀਤੀ।
ਦੂਜੇ ਮੈਚ ਦੇ ਸ਼ੁਰੂਆਤੀ ਮਿੰਟਾਂ ਵਿਚ ਹੀ ਈਐਮਈ ਦੇ ਖਿਡਾਰੀਆਂ ਦੀਪਕ ਲਾਕੜਾ ਅਤੇ ਬਿਜੂ ਸਿੰਘ ਨੇ ਮੈਚ ਦੇ 14ਵੇਂ ਅਤੇ 22ਵੇਂ ਮਿੰਟ ਵਿਚ ਦੋ ਫੀਲਡ ਗੋਲ ਕਰਕੇ ਟੀਮ ਲਈ 2-0 ਦੀ ਲੀਡ ਪ੍ਰਾਪਤ ਕਰ ਲਈ ਜੋ ਕਿ ਮੈਚ ਦੇ ਅੰਤਮ ਪਲਾਂ ਤੱਕ ਬਣੀ ਰਹੀ ਅਤੇ ਈਐਮਈ ਜਲੰਧਰ ਨੇ ਹਾਕਸ ਰੂਪਨਗਰ ਨੂੰ 2-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੱਜ ਦੇ ਪਹਿਲੇ ਮੈਚ ਦਾ ਉਦਘਾਟਨ ਡੀਆਈਜੀ ਗੁਰਪ੍ਰੀਤ ਸਿੰਘ ਗਿੱਲ, ਦੂਜੇ ਮੈਚ ਦਾ ਉਦਘਾਟਨ ਟਰੱਕ ਯੂਨੀਅਨ ਨਾਭਾ ਦੇ ਪ੍ਰਧਾਨ ਹਨੀ ਧਾਲੀਵਾਲ ਅਤੇ ਤੀਜੇ ਮੈਚ ਦਾ ਉਦਘਾਟਨ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਨੇ ਕੀਤਾ।
ਇਸ ਮੌਕੇ ਲਿਬਰਲਜ਼ ਕਮੇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਅਸ਼ੋਕ ਬਾਂਸਲ ਮੀਤ ਪ੍ਰਧਾਨ, ਰੁਪਿੰਦਰ ਸਿੰਘ ਗਰੇਵਾਲ ਸੈਕਟਰੀ ਅਤੇ ਸੀਨੀਅਰ ਪੱਤਰਕਾਰ ਸ਼ੁਸੀਲ ਜੈਨ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਂਕੇ ਚਰਨਜੀਤ ਬਾਤਿਸ਼ ਪੀਏ ਟੂ ਕੈਬਨਿਟ ਮੰਤਰੀ, ਕੁਲਦੀਪ ਸਿੰਘ ਸਾਬਕਾ ਸਕੱਤਰ ਮਾਰਕਿਟ ਕਮੇਟੀ, ਗੌਰਵ ਗਾਬਾ ਸੀਈਓ ਹੀਰਾ ਆਟੋ ਮੋਬਾਈਲਜ਼, ਦਲਵੀਰ ਸਿੰਘ ਭੰਗੂ, ਜਤਿੰਦਰ ਸਿੰਘ ਦਾਖੀ, ਪ੍ਰਮੋਦ ਜਿੰਦਲ ਕੌਂਸਲਰ ਵੀ ਹਾਜ਼ਰ ਸਨ।
ਫਾਈਨਲ ‘ਚ ਨੋਜੋਮੀ ਨਾਲ ਹੋਵੇਗੀ ਬਰਾਬਰੀ ਦੀ ਟੱਕਰ
ਹੁਣ ਫਾਈਨਲ ‘ਚ ਐਤਵਾਰ ਨੂੰ ਸਿੰਧੂ ਦਾ ਸਾਹਮਣਾ ਜਾਪਾਨ ਦੀ ਵਿਸ਼ਵ ਨੰਬਰ 5 ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਹੋਵੇਗਾ ਸਿੰਧੂ ਨੂੰ 2017 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਇਸ ਸ਼ਟਲਰ ਤੋਂ ਮਾਤ ਮਿਲੀ ਸੀ ਵੈਸੇ ਦੋਵਾਂ ਨੇ ਹੁਣ ਤੱਕ ਇੱਕ ਦੂਸਰੇ ਵਿਰੁੱਧ ਬਰਾਬਰ 6-6 ਮੁਕਾਬਲੇ ਜਿੱਤੇ ਹਨ
ਗੁਆਂਗਝੂ, 15 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਬੀਡਬਲਿਊਐਫ ਵਿਸ਼ਵ ਟੂਰ ਫਾਈਨਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਉਸਨੇ ਸੈਮੀਫਾਈਨਲ ‘ਚ 2013 ਦੀ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ‘ਚ ਅੱਠਵੇਂ ਸਥਾਨ ‘ਤੇ ਕਾਬਜ ਥਾਈਲੈਂਡ ਦੀ ਰਤਚਾਨੋਕ ਇੰਤਨੋਨ ਨੂੰ ਮਾਤ ਦਿੱਤੀ
ਪਿਛਲੇ ਸਾਲ ਟੂਰਨਾਂਮੈਂਟ ਦੀ ਉਪ ਜੇਤੂ ਰਹੀ ਸਿੰਧੂ ਨੇ ਇੰਤਨੋਨ ਨੂੰ 54 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-16, 25-23 ਨਾਲ ਮਾਤ ਦਿੱਤੀ ਇਸ 23 ਸਾਲ ਦੀ ਭਾਰਤੀ ਦਾ ਮੈਚ ਤੋਂ ਪਹਿਲਾਂ ਥਾਈ ਖਿਡਾਰੀ ਵਿਰੁੱਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਉਹ ਪਿਛਲੇ ਦੋ ਸਾਲ ਤੋਂ ਇੰਤਾਨੋਨ ਤੋਂ ਨਹੀਂ ਹਾਰੀ ਹੈ ਵਿਸ਼ਵ ਦੇ ਅੱਵਲ ਅੱਠ ਖਿਡਾਰੀਆਂ ਦਰਮਿਆਨ ਕਰਾਏ ਜਾਂਦੇ ਇਸ ਟੂਰਨਾਮੈਂਟ ‘ਚ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਸੈਮੀਫਾਈਨਲ ‘ਚ ਹਾਰੇ ਸਮੀਰ
ਉੱਧਰ, ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਸਮੀਰ ਵਰਮਾ ਫਾਈਨਲ ‘ਚ ਨਹੀਂ ਪਹੁੰਚ ਸਕੇ ਸਮੀਰ ਨੂੰ ਸੈਮੀਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਵਿਸ਼ਵ ਨੰਬਰ 2 ਚੀਨ ਦੇ ਸ਼ੀ ਯੂਕੀ ਨੇ ਸਖ਼ਤ ਮੁਕਾਬਲੇ ‘ਚ 12-21, 22-20, 21-17 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ
ਗਵਾਂਗਝੂ, 14 ਦਸੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ
ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7 ਵਿਕਟਾਂ ਨਾਲ ਜਿੱਤੇ, 15 ਦਸੰਬਰ ਨੂੰ ਸ਼੍ਰੀਲੰਕਾ ਨਾਲ ਖ਼ਿਤਾਬੀ ਮੁਕਾਬਲਾ
ਏਜੰਸੀ
ਕੋਲੰਬੋ, 13 ਦਸੰਬਰ
ਮਯੰਕ ਮਾਰਕੰਡੇ (38 ਦੌੜਾਂ ‘ਤੇ 4 ਵਿਕਟਾਂ) ਦੀ ਗੇਂਦਬਾਜ਼ੀ ਅਤੇ ਪਿਛਲੇ ਮੈਚ ‘ਚ ਸੈਂਕੜਾਧਾਰੀ ਹਿੰਮਤ ਸਿੰਘ (ਨਾਬਾਦ 59, 3ਚੌਕੇ, 5 ਛੱਕੇ,58 ਗੇਂਦਾਂ) ਅਤੇ ਨੀਤੀਸ਼ ਰਾਣਾ (ਨਾਬਾਦ 60, 60 ਗੇਂਦਾਂ, 6 ਚੌਕੇ, 3 ਛੱਕੇ) ਦਰਮਿਆਨ ਚੌਥੀ ਵਿਕਟ ਲਈ 126 ਦੌੜਾਂ ਦੀ ਨਾਬਾਦ ਸੈਂਕੜੇ ਵਾਲੀ ਭਾਈਵਾਲੀ ਬਦੌਲਤ ਭਾਰਤ ਨੇ ਏਸ਼ੀਆ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ
ਭਾਰਤ ਨੇ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ ਜੋ 44.4 ਓਵਰਾਂ ‘ਚ 172 ਦੌੜਾਂ ਹੀ ਬਣਾ ਸਕੀ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਇੱਕ ਸਮੇਂ 58 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਹਿੰਮਤ ਅਤੇ ਨੀਤੀਸ਼ ਦੀਆਂ ਪਾਰੀਆਂ ਨਾਲ ਟੀਮ ਨੇ 135 ਗੇਂਦਾਂ ਬਾਕੀ ਰਹਿੰਦੇ 27.3 ਓਵਰਾਂ ‘ਚ 3 ਵਿਕਟਾਂ ‘ਤੇ 178 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹਿੰਮਤ ਨੇ 23ਵੇਂ ਓਵਰ ‘ਚ ਲਗਾਤਾਰ ਤਿੰਨ ਗੇਂਦਾਂ ‘ਤੇ ਛੱਕੇ ਲਾਏ ਅਤੇ ਫਿਰ ਆਸ਼ਿਕ ਅਲੀ ‘ਤੇ ਮੈਚ ਜੇਤੂ ਛੱਕਾ ਜੜਿਆ ਭਾਰਤ  ਕੋਲੰਬੋ ‘ਚ 15 ਦਸੰਬਰ ਨੂੰ ਸ਼੍ਰੀਲੰਕਾ ਵਿਰੁੱਧ ਫਾਈਨਲ ਖੇਡੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਰੀਕਾਮ ਤੇ ਸੋਨੀਆ ਅੱਜ ਖੇਡਣਗੀਆਂ ਆਪਣੇ-2 ਵਰਗਾਂ ‘ਚ ਖ਼ਿਤਾਬੀ ਮੁਕਾਬਲੇ
ਏਜੰਸੀ,
ਨਵੀਂ ਦਿੱਲੀ, 23ਨਵੰਬਰ
ਭਾਰਤ ਦੀ ਧੁਰੰਦਰ ਮੁੱਕੇਬਾਜ਼ ਮੈਰੀਕਾਮ ਤੋਂ ਬਾਅਦ ਸੋਨੀਆ ਚਹਿਲ ਨੇ ਵੀ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਹੈ ਸੋਨੀਆ ਨੇ 57 ਕਿਗ੍ਰਾ ਵਰਗ ‘ਚ ਜੋ ਸੋਨ ਨੂੰ ਹਰਾ ਕੇ ਫਾਈਨਲ ‘ਚ ਕਦਮ ਰੱਖਿਆ ਮੁਕਾਬਲੇ ਦੇ ਸ਼ੁਰੂਆਤੀ ਪਲਾਂ ‘ਚ ਥਿੜਕਣ ਤੋਂ ਬਾਅਦ ਸੋਨੀਆ ਨੇ ਦੂਸਰੇ ਗੇੜ ‘ਚ ਜ਼ੋਰਦਾਰ ਵਾਪਸੀ ਕੀਤੀ ਅਤੇ ਇੱਕ-ਇੱਕ ਅੰਕ ਜੋੜਦੇ ਹੋਏ ਜੱਜਾਂ ਨੂੰ ਪ੍ਰਭਾਵਿਤ ਕੀਤਾ ਤੀਸਰੇ ਗੇੜ ‘ਚ ਭਾਰਤ ਦੀ ਇਹ ਖਿਡਾਰੀ ਪਿਛਲੇ ਦੋਵੇਂ ਗੇੜਾਂ ਦੇ ਮੁਕਾਬਲੇ ਕਾਫ਼ੀ ਹਮਲਾਵਰ ਲੱਗੀ ਅਤੇ ਲਗਾਤਾਰ ਸਹੀ ਪੰਚ ਜੜ ਕੇ ਮੁਕਾਬਲੇ ਨੂੰ ਇੱਕ ਤਰਫ਼ਾ ਕੀਤਾ
ਸੋਨੀਆ ਨੇ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ‘ਚ ਹੀ ਘੱਟ ਤੋਂ ਘੱਟ ਚਾਂਦੀ ਤਮਗਾ ਪੱਕਾ ਕਰ ਲਿਆ ਹੈ ਉਸਨੇ ਉੱਤਰੀ ਕੋਰੀਆ ਦੀ ਖਿਡਾਰਨ ਨੂੰ 5-0 ਨਾਲ ਹਰਾਇਆ ਭਾਰਤੀ ਮੁੱਕੇਬਾਜ਼ ਨੇ 30-27, 30-27, 30-27, 29-28, 30-27 ਨਾਲ ਮੈਚ ਜਿੱਤਿਆ
ਉੱਥੇ 64 ਕਿਗ੍ਰਾ ਦੇ ਸੈਮੀਫਾਈਨਲ ‘ਚ ਭਾਰਤ ਦੀ ਸਿਮਰਨਜੀਤ ਕੌਰ ਨੂੰ ਚੀਨ ਦੀ ਡੋਊ ਡੈਨ ਹੱਥੋਂ ਮਾਤ ਝੱਲਣੀ ਪਈ ਅਤੇ ਇੱਥੇ ਭਾਰਤ ਨੂੰ ਕਾਂਸੀ ਤਮਗੇ ਨਾਲ ਹੀ ਸੰਤੋਸ਼ ਕਰਨਾ ਪਿਆ 64 ਕਿਗ੍ਰਾ ਵਰਗ ‘ਚ ਹੋਰ ਤਮਗੇ ਦੀ ਆਸ ਸਿਮਰਨਜੀਤ ਸੈਮੀਫਾਈਨਲ ‘ਚ ਚੀਨ ਦੀ ਡਾਨ ਡੋਊ ਤੋਂ 4-1 ਨਾਲ ਮੁਕਾਬਲਾ ਹਾਰ ਗਈ ਉਸਨੇ ਚੀਨੀ ਖਿਡਾਰੀ ਵਿਰੁੱਧ ਚੰਗੀ ਚੁਣੌਤੀ ਰੱਖੀ ਪਰ ਉਹ 27-30, 30-27, 27-30, 27-30, 28-29 ਨਾਲ ਸਖ਼ਤ ਸੰਘਰਸ਼ ਤੋਂ ਬਾਅਦ ਹਾਰ ਗਈ ਫਾਈਨਲ ‘ਚ ਸ਼ਨਿੱਚਰਵਾਰ ਨੂੰ ਸੋਨੀਆ, ਜਰਮਨੀ ਦੀ ਗੈਬਰੀਅਲ ਨਾਲ ਜਦੋਂਕਿ ਮੈਰੀਕਾਮ, ਯੂਕਰੇਨ ਦੀ ਹਾਨਾ ਵਿਰੁੱਧ ਫ਼ਾਈਨਲ ਮੁਕਾਬਲੇ ‘ਚ ਨਿੱਤਰੇਗੀ ਤੇ ਹੁਣ ਸਾਰੇ ਭਾਰਤੀਆਂ ਨੂੰ ਫਾਈਨਲ ਦਾ ਇੰਤਜ਼ਾਰ ਹੈ
ਜਿੱਤ ਤੋਂ ਬਾਅਦ ਸੋਨੀਆ
ਮੇਰੇ ਲਈ ਇਹ ਮੁਸ਼ਕਲ ਮੁਕਾਬਲਾ ਸੀ ਕਿਉਂਕਿ ਮੇਰੀ ਵਿਰੋਧੀ ਕਾਫ਼ੀ ਮਜ਼ਬੂਤ ਸੀ ਮੈਂ ਲਗਾਤਾਰ ਆਪਣੇ ਵੱਲੋਂ ਮਜ਼ਬੂਤੀ ਦਿਖਾਈ ਅਤੇ ਤੀਸਰੇ ਗੇੜ ‘ਚ ਮੈਂ ਜ਼ਿਆਦਾ ਹਮਲਾਵਰ ਰਹੀ ਮੈਂ ਹੁਣ ਫ਼ਾਈਨਲ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੈਨੂੰ ਸੋਨ ਤਮਗਾ ਜਿੱਤਣ ਦੀ ਪੂਰੀ ਆਸ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੀਆ ਦੀ ਕਿਮ ਨੂੰ ਹਰਾਇਆ
ਨਵੀਂ ਦਿੱਲੀ, 22 ਨਵੰਬਰ
ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਆਪਣਾ ਵਿਸਫੋਟਕ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਹਿਆਂਗ ਮੀ ਕਿਮ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45-48 ਕਿਗ੍ਰਾ ਲਾਈਟ ਫਲਾਈ ਵੇਟ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਖ਼ਚਾਖਚ ਭਰਿਆ ਇੰਦਰਾ ਗਾਂਧੀ ਸਟੇਡੀਅਮ ਦਾ ਕੇਡੀ ਜਾਧਵ ਹਾੱਲ ਮੈਰੀਕਾਮ ਨੇ ਇਹ ਮੁਕਾਬਲਾ 29-28, 30-27, 30-27, 30-27,30-27 ਨਾਲ ਜਿੱਤਿਆ ਪਰ ਇੱਕ ਹੋਰ ਸੈਮੀਫਾਈਨਲ ‘ਚ ਲਵਲੀਨਾ ਬੋਰਗੋਹੇਨ ਨੂੰ ਤਾਈਵਾਨ ਦੀ ਚੀਨ ਚੇਨ ਤੋਂ 4-0 (27-29, 27-28,28-28,29-27,30-26) ਨਾਲ ਹਾਰ ਕੇ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ
ਦੋ ਬੱਚਿਆਂ ਦੀ ਮਾਂ 35 ਸਾਲਾ ਮੈਰੀ ਦਾ ਫਾਈਨਲ ‘ਚ ਯੂਕਰੇਨ ਦੀ ਹਾਨਾ ਓਖੋਤਾ ਨਾਲ ਮੁਕਾਬਲਾ ਹੋਵੇਗਾ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਮੈਰੀ ਜੇਕਰ ਆਪਣਾ ਛੇਵਾਂ ਸੋਨ ਤਮਗਾ ਜਿੱਤ ਲੈਂਦੀ ਹੈ ਤਾਂ ਆਇਰਲੈਂਡ ਦੀ ਕੈਟੀ ਟੇਲਰ ਦੇ ਪੰਜ ਵਿਸ਼ਵ ਖ਼ਿਤਾਬ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗੀ ਹਾਲਾਂਕਿ ਉਹ ਵਿਸ਼ਵ ਮੁੱਕੇਬਾਜ਼ੀ ‘ਚ 7ਵਾਂ ਤਮਗਾ ਪੱਕਾ ਕਰਕੇ ਰਿਕਾਰਡ ਬੁੱਕ ‘ਚ ਜਗ੍ਹਾ ਬਣਾ ਚੁੱਕੀ ਹੈ
ਮੈਂ ਕਿਮ ਨੂੰ ਪਿਛਲੇ ਸਾਲ ਵੀਅਤਨਾਮ ‘ਚ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਰਾਇਆ ਸੀ ਅਤੇ ਮੈਂ ਉਸਦੀ ਖੇਡ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਮੈਨੂੰ ਉਸਨੂੰ ਹਰਾਉਣ ‘ਚ ਦਿੱਕਤ ਨਹੀਂ ਹੋਈ ਮੈਂ ਹਰ ਮੁਕਾਬਲੇ ਨੂੰ ਇੱਕ ਸਿੱਖਣ ਦੀ ਕਾਰਵਾਈ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸ ਹਿਸਾਬ ਨਾਲ ਮੁਕਾਬਲਾ ਲੜਦੀ ਹਾਂ ਫਾਈਨਲ ਦੀ ਆਪਣੀ ਵਿਰੋਧੀ ਹਾਨਾ ਨੂੰ ਵੀ ਮੈਂ ਪੋਲੈਂਡ ‘ਚ ਹਰਾਇਆ ਸੀ ਦੇਸ਼ਵਾਸੀਆਂ ਨੇ ਮੈਨੂੰ ਐਨਾ ਪਿਆਰ ਅਤੇ ਸਮਰਥਨ ਦਿੱਤਾ ਹੈ ਅਤੇ ਮੈਂ ਹਾਨਾ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਖ਼ਿਤਾਬ ਜਿੱਤਣ ‘ਚ ਕੋਈ ਕਮੀਂ ਨਹੀਂ ਛੱਡਾਂਗੀ
ਮੈਰੀਕਾਮ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਨਾਲ ਹੋਵੇਗਾ ਫਾਈਨਲ ਮੁਕਾਬਲਾ
ਏਟੀਪੀ ਫਾਈਨਲਜ਼ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਜਰਮਨ ਖਿਡਾਰੀ ਬਣੇ ਜਵੇਰੇਵ
ਲੰਦਨ, 18 ਨਵੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਕਤਰਫ਼ਾ ਮੁਕਾਬਲੇ ‘ਚ ਜਿੱਤ ਦੇ ਨਾਲ ਸੇਸ਼ਨ ਦੇ ਆਖ਼ਰੀ ਏਟੀਪੀ ਫਾਈਨਲਜ਼ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਹਨਾਂ ਦਾ ਮੁਕਾਬਲਾ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ ਜਿੰਨ੍ਹਾਂ ਸਵਿਸ ਮਾਸਟਰ ਰੋਜ਼ਰ ਫੈਡਰਰ ਨੂੰ ਵਿਵਾਦਿਤ ਮੁਕਾਬਲੇ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ ਸਾਲ 1996 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲੇ ਜਰਮਨ ਖਿਡਾਰੀ ਵੀ ਬਣ ਗਏ
ਲੰਦਨ ਦੇ ਓਟੂ ਅਰੇਨਾ ‘ਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਅੱਵਲ ਦਰਜਾ ਜੋਕੋਵਿਚ ਲਈ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਵਿਰੁੱਧ ਮੁਕਾਬਲਾ ਇੱਕਤਰਫ਼ਾ ਰਿਹਾ ਅਤੇ ਉਸਨੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਫੈਡਰਰ ਅਤੇ 21 ਸਾਲ ਦੇ ਜਵੇਰੇਵ ਦਰਮਿਆਨ ਮੁਕਾਬਲਾ ਰੋਮਾਂਚਕ ਹੋਣ ਦੇ ਨਾਲ ਵਿਵਾਦਿਤ ਵੀ ਰਿਹਾ ਜਵੇਰੇਵ ਨੇ ਪਹਿਲੇ ਸੈੱਟ ‘ਚ 12ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਜਿੱਤਿਆ
ਫੈਡਰਰ ਦਾ 100ਵਾਂ ਖ਼ਿਤਾਬ ਜਿੱਤਣ ਦਾ ਸੁਪਨਾ ਰਿਹਾ ਅਧੂਰਾ
ਦੂਸਰੇ ਸੈੱਟ ‘ਚ 6-6 ਦੀ ਬਰਾਬਰੀ ਤੋਂ?ਬਾਅਦ ਟਾਈਬ੍ਰੇਕ ‘ਚ ਫੈਡਰਰ 4-3 ਨਾਲ ਅੱਗੇ ਸਨ ਤਾਂ ਰੈਲੀ ਦੌਰਾਨ ਫੈਡਰਰ ਦੇ ਪਿੱਛੇ ਅਤੇ ਜਵੇਰੇਵ ਦੇ ਸਾਹਮਣੇ ਖੜੇ ਬਾਲ ਬੁਆਏ ਨੇ ਗਲਤੀ ਨਾਲ ਗੇਂਦ ਨੂੰ ਡੇਗ ਦਿੱਤਾ ਅਤੇ ਇਕਾਗਰਤਾ ਭੰਗ ਹੋਣ ਕਰਕੇ ਜਵੇਰੇਵ ਨੇ ਸ਼ਾਟ ਨਾ ਖੇਡ ਕੇ ਨਿਯਮ ਦਾ ਹਵਾਲਾ ਦਿੰਦੇ ਹੋਏ ਅੰਕ ਨੂੰ ਦੁਬਾਰਾ ਖੇਡਣ ਦੀ ਅਪੀਲ ਕਰ ਦਿੱਤੀ ਅਰੇਨਾ ‘ਚ ਬੈਠੇ ਦਰਸ਼ਕਾਂ ਨੇ ਜਵੇਰੇਵ ਦੀ ਇਸ ਅਪੀਲ ਦਾ ਵਿਰੋਧ ਕੀਤਾ ਅਤੇ ਉਹਨਾਂ ਵਿਰੁੱਧ ਜ਼ੋਰਦਾਰ ਹੂਟਿੰਗ ਕੀਤੀ ਪਰ ਜਵੇਰੇਵ ਨੇ ਦੁਬਾਰਾ ਖੇਡੇ ਗਏ ਅੰਕ ‘ਤੇ ਏਸ ਲਾਉਂਦੇ ਹੋਏ 5-4 ਦਾ ਵਾਧਾ ਬਣਾ ਲਿਆ ਅਤੇ ਸਰਵਿਸ ਦੇ ਨਾਲ ਜਵੇਰੇਵ ਨੇ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ 7-5, 7-6 ਨਾਲ ਆਪਣੇ ਨਾਂਅ ਕੀਤਾ ਇਸ ਦੇ ਨਾਲ ਹੀ ਜਵੇਰੇਵ ਨੇ ਫੈਡਰਰ ਨੂੰ ਉਸਦੇ 100ਵੇਂ ਖ਼ਿਤਾਬ ਤੋਂ ਵੀ ਦੂਰ ਕਰ ਦਿੱਤਾ
ਜਵੇਰੇਵ ਨੇ ਜਿੱਤ ਤੋਂ ਬਾਅਦ ਕਿਹਾ ਕਿ ਟਾਈਬ੍ਰੇਕ ‘ਚ ਜੋ ਵੀ ਹੋਇਆ ਉਸ ਵਿਵਾਦ ‘ਤੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਪਰ ਇਹ ਨਿਯਮ ਹੈ ਕਿ ਅਸੀਂ ਇਸ ਅੰਕ ਨੂੰ ਦੁਬਾਰਾ ਖੇਡ ਸਕਦੇ ਹਾਂ ਮੈਂ ਰੋਜ਼ਰ ਤੋਂ ਵੀ ਮੁਆਫ਼ੀ ਮੰਗੀ ਪਰ ਉਹਨਾਂ ਵੀ ਇਸ ਗੱਲ ਨੂੰ ਸਹੀ ਮੰਨਿਆ ਅਤੇ ਕਿਹਾ ਕਿ ਮੁਆਫ਼ੀ ਮੰਗਣ ਦੀ ਜਰੂਰਤ ਨਹੀਂ ਹੈ ਮੈਂ ਜਾਣਦਾ ਹਾਂ ਕਿ ਰੋਜ਼ਰ ਦੇ ਪ੍ਰਸ਼ੰਸਕਾਂ ਨੂੰ ਇਹ ਚੰਗਾ ਨਹੀਂ ਲੱਗਾ ਜਿੰਨ੍ਹਾਂ ਮੇਰੇ ਲਈ ਹੂਟਿੰਗ ਕੀਤੀ ਮੈਂ ਦਰਸ਼ਕਾਂ ਤੋਂ ਮੁਆਫ਼ੀ ਮੰਗਦਾ ਹਾਂ ਜੋ ਵੀ ਹੋਇਆ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਸਿਰਫ਼ ਮੁਆਫ਼ੀ ਹੀ ਮੰਗ ਸਕਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।