London - Sach Kahoon Punjabi
Sad News: ਸੱਚਖੰਡ ਵਾਸੀ ਰਛਪਾਲ ਇੰਸਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
(ਸੱਚ ਕਹੂੰ ਨਿਊਜ਼) ਲੰਦਨ। ਪਿਛਲੇ ਲਗਭਗ 18 ਸਾਲਾਂ ਤੋਂ ਲੰਦਨ ਵਿਚ ਰਹਿ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਰਛਪਾਲ ਇੰਸਾਂ (62) ਗੁਰੂ ਚਰਨਾਂ ’ਚ ਜਾ ਬਿਰਾਜੇ। ਇੰਗਲੈਂਡ ਦੀ ਸਾਧ-ਸੰਗਤ ਵੱਲੋਂ ਇੰਡੀਆ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇੰਗਲੈਂਡ ਦੇ 85 ਮੈਂਬਰ, ਵੱਖ-ਵੱਖ ਬਲਾਕ ਦੇ 15 ਮੈਂਬਰ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਸਾਧ-ਸੰਗਤ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਗਾਇਕ ਨੇ ਦੱਸਿਆ ਜਾਨ ਨੂੰ ਖਤਰਾ, ਜਾਣੋ ਕੀ ਹੈ ਪੂਰਾ ਮਾਮਲਾ
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ  ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ ਨੇ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ: Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ
ਜਾਣਕਾਰੀ ਅਨੁਸਾਰ ਇੰਗਲੈਂਡ (ਯੂਕੇ) ਦੇ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੌਜਵਾਨ ਰਾਜਦੀਪ ਇੰਸਾਂ ਪੁੱਤਰ ਪ੍ਰਦੀਪ ਕੁਮਾਰ ਇੰਸਾਂ ਨੇ ਲੱਭਿਆ ਮੋਬਾਇਲ ਫੋਨ (ਆਈਫੋਨ 14 ਪਲੱਸ) ਉਸ ਦੇ ਅਸਲ ਮਾਲਕ ਵੈਂਡੀ ਲੀ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਫੋਨ ਦੇ ਅਸਲ ਮਾਲਕ ਵੈਂਡੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸ਼ਰਧਾਲੂ ਰਾਜਦੀਪ ਦੀ ਇਮਾਨਦਾਰੀ ਦੀ ਭਰਪੂਰ ਸਲਾਹੁਤਾ ਕੀਤੀ।
ਪੰਜਾਬ ਦੀ ਇਸ ਧੀ ਲਈ ਲੰਡਨ ਬਣਿਆ ਕਾਲ
ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਵਿਆਹ | Murder
ਪਤੀ ’ਤੇ ਕੀਤਾ ਜਾ ਰਿਹਾ ਹੈ ਸ਼ੱਕ | Murder
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਗੁਰਦਾਸਪੁਰ ਤੋਂ ਲੰਡਨ ਪੜ੍ਹਨ ਗਈ 19 ਸਾਲਾਂ ਕੁੜੀ ਦਾ ਲੰਡਨ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਉਸ ਦੇ ਪਤੀ ਵੱਲੋਂ ਹੀ ਕਰਨ ਦੀ ਗੱਲ ਬੋਲੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਪਿੰਡ ਜੋਗੀ ਚੀਮਾ ਦੀ ਮਹਿਕ ਸ਼ਰਮਾ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੀ ਉਮਰ 19 ਸਾਲਾਂ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਦਾ ਵਿਆਹ ਹੋਇਆ ਸੀ।
ਇਸ ਸਬੰਧੀ ਮ੍ਰਿਤਕ ਦੀ ਮਾਂ ਮਧੂ ਬਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇੱਕ ਵਿਧਵਾ ਹੈ ਅਤੇ ਉਸ ਨੇ ਆਪਣੀ ਧੀ 19 ਸਾਲਾਂ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੀ ਬੇਟੀ ਨਵੰਬਰ ’ਚ ਪੜ੍ਹਾਈ ਲਈ ਲੰਡਨ ਚੱਲੀ ਗਈ, ਕੁਝ ਸਮਾਂ ਬਾਅਦ ਉਸ ਦਾ ਪਤੀ ਵੀ ਸਪਾਊਸ ਵੀਜ਼ੇ ਲਵਾ ਉਸ ਕੋਲ ਲੰਡਨ ਚੱਲਾ ਗਿਆ। ਮ੍ਰਿਤਕਾ ਦੀ ਮਾਂ ਨੇ ਅੱਗੇ ਦੱਸਿਆ ਕਿ ਉਸ ਦਾ ਜਵਾਈ ਲੰਡਨ ਜਾਣ ਤੋਂ ਬਾਅਦ ਉਸ ਦੀ ਧੀ ਨੂੰ ਤੰਗ ਕਰਨ ਲੱਗ ਗਿਆ। ਉਸ ਦੀ ਧੀ ਨੇ ਸਟੱਡੀ ਵੀਜ਼ੇ ਨੂੰ ਵਰਕ ਪਰਮਿਟ ’ਚ ਬਦਲ ਲਿਆ ਸੀ ਅਤੇ ਉਹ ਇੱਕ ਫੇਬੁਲਸ ਹੋਮ ਕੇਅਰ ’ਚ ਇੱਕ ਕੇਅਰ ਟੇਕਰ ਵਜੋਂ ਕੰਮ ਕਰਦੀ ਸੀ। (Murder)
Also Read : ਪਲਾਟ ਖਰੀਦ ਘਪਲਾ : ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਸਿੰਘ ਬਾਦਲ
ਉਸ ਦੀ ਮਾਂ ਨੇ ਦੱਸਿਆ ਕਿ ਉਸ ਦਾ ਜਵਾਈ ਅਕਸਰ ਤੰਗ ਕਰਦਾ ਰਹਿੰਦਾ ਸੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ। ਉਸ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੀ ਧੀ ਨੂੰ ਫੋਨ ਕਰ ਰਹੀ ਸੀ ਪਰ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਪਰ ਬਾਅਦ ’ਚ ਲੰਡਨ ਤੋਂ ਫੋਨ ਆਇਆ ਕਿ ਤੁਹਾਡੀ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਇਸ ਸਬੰਧ ’ਚ ਅਗਲੇਰੀ ਕਾਰਵਾਈ ਕਰ ਰਹੀ ਹੈ। ਮ੍ਰਿਤਕਾ ਦੀ ਮਾਂ ਦਾ ਦੋਸ਼ ਹੈ ਕਿ ਇਹ ਕਤਲ ਉਸ ਦੇ ਜਵਾਈ ਨੇ ਹੀ ਕੀਤਾ ਹੈ। ਮ੍ਰਿਤਕ ਦੀ ਮਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (Amritsar Airport ) ਹਵਾਈ ਅੱਡੇ ‘ਤੇ ਇੱਕ ਵਿਦੇਸ਼ ਜਾ ਰਹੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ’ਤੇ ਲੋਡਰ ਨੇ ਬੜੀ ਚਲਾਕੀ ਨਾਲ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਲਏ। ਸ਼ਾਤਿਰ ਲੋਡਰ ਨੇ ਇਸ ਗੱਲ ਦਾ ਬਜ਼ੁਰਗ ਔਰਤ ਨੂੰ ਪਤਾ ਵੀ ਨਾ ਚੱਲਣ ਦਿੱਤਾ। ਇਸ ਚੋਰ ਦੀ ਪਛਾਣ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਹਾਲਾਂਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਏਅਰਪੋਰਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਗਹਿਣੇ ਵੀ ਬਰਾਮਦ ਕਰ ਲਏ ਹਨ।  ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇੰਜ ਮਾਰੀ ਠੱਗੀ (Amritsar Airport )
ਪੀੜਤ ਬਜ਼ੁਰਗ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਲੰਡਨ ਜਾਣ ਵਾਲੀ ਫਲਾਈਟ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਸੀ ਪਰ ਚੈੱਕ-ਇਨ ਦੌਰਾਨ ਲੋਡਰ ਉਸ ਦੇ ਸਾਹਮਣੇ ਆ ਗਿਆ। ਲੋਡਰ ਨੇ ਉਸ ਨੂੰ ਗਹਿਣੇ ਪਾ ਕੇ ਫਲਾਈਟ ਵਿਚ ਨਾ ਚੜ੍ਹਨ ਦੀ ਹਦਾਇਤ ਕੀਤੀ ਅਤੇ ਗਹਿਣੇ ਉਤਾਰਨ ਲਈ ਕਿਹਾ। ਲੋਡਰ ਗੋਪੀ ਬਜ਼ੁਰਗ ਔਰਤ ਨੂੰ ਟਰਮੀਨਲ ਦੇ ਹਾਲ ਵਿੱਚ ਲੈ ਗਿਆ ਅਤੇ ਉਸ ਨੂੰ ਸੋਨੇ ਦੀਆਂ ਚੂੜੀਆਂ ਉਤਾਰ ਕੇ ਬੈਗ ਵਿੱਚ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਨੂੰ ਮੁੱਖ ਮੰਤਰੀ ਮਾਨ ਦੀ ਚੇਤਾਵਨੀ, ਰਿਸ਼ਵਤ ਮੰਗਣ ਦੀ ਜਾਣਕਾਰੀ ਸਾਂਝੀ ਕਰੋ
ਇਸ ਤੋਂ ਬਾਅਦ ਮਹਿਲਾ ਨੂੰ ਫਲਾਈਟ ਵੱਲ ਜਾਣ ਲਈ ਕਿਹਾ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦਾ ਸਮਾਨ ਬੈਗ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਲੈਂਡਿੰਗ ਤੋਂ ਬਾਅਦ ਉਹ ਇਸਨੂੰ ਬਾਹਰ ਕੱਢ ਸਕਦੀ ਹੈ। ਔਰਤ ਨੂੰ ਇਸ ਗੱਲ ਦਾ ਪਤਾ ਉਦੋਂ ਚੱਲਿਆ ਜਦੋਂ ਜਦੋਂ ਉਸ ਨੇ ਲੰਡਨ ਪਹੁੰਚ ਕੇ ਆਪਣਾ ਸਾਮਾਨ ਚੈੱਕ ਕੀਤਾ। ਇਸ ਦੀ ਸੂਚਨਾ ਉਸ ਨੇ ਆਪਣੀ ਬੇਟੀ ਨੂੰ ਦਿੱਤੀ। ਬੇਟੀ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਲੋਡਰ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫਤਾਰ ਕਰ ਲਿਆ।
ਲੰਡਨ ਪੁਲਿਸ ਮੁਖੀ ਨੇ ਦਿੱਤਾ ਅਸਤੀਫ਼ਾ
ਲੰਡਨ ਪੁਲਿਸ ਮੁਖੀ ਨੇ ਦਿੱਤਾ ਅਸਤੀਫ਼ਾ
ਲੰਡਨ। ਲੰਡਨ ਮੈਟਰੋਪੋਲੀਟਨ ਪੁਲਿਸ ਦੀ ਮੁਖੀ (Police Chief Resign) ਕੇ੍ਰਸਿਡਾ ਡਿਕ ਨੇ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਕਤਲ, ਜਿਨਸੀ ਹਮਲੇ, ਭੇਦਭਾਵ ਅਤੇ ਨਸਲਵਾਦ ਦੇ ਦੋਸ਼ਾਂ ਦਰਮਿਆਨ ਅਸਤੀਫ਼ਾ ਦੇ ਦਿੱਤਾ ਹੈ। ਪੁਲਿਸ ਮੁਖੀ ਡਿਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੜੇ ਦੁੱਖ ਦੇ ਨਾਲ ਅੱਜ ਲੰਡਨ ਦੇ ਮੇਅਰ ਨਾਲ ਸੰਪਰਕ ਤੋਂ ਬਾਅਦ ਇਹ ਸਪਸ਼ਟ ਹੈ ਕਿ ਮੇਅਰ ਨੂੰ ਹੁਣ ਮੇਰੇ ਵਿੱਚ ਇੰਨਾਂ ਭਰੋਸਾ ਨਹੀਂ ਹੈ ਕਿ ਉਹ ਆਪਣੀ ਅਗਵਾਈ ਅੱਜ ਜਾਰੀ ਰੱਖ ਸਕਣ। ਉਸਨੇ ਮੇਰੇ ਕੋਲ ਮੈਟਰੋਪੋਲੀਟਨ ਪੁਲਿਸ ਸਰਵਿਸ ਦੇ ਕਮਿਸ਼ਨ ਵਜੋਂ ਅਹੁਦਾ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਛੱਡਿਆ।
ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਡਿਕ (Police Chief Resign) ਦੇ ਅਸਤੀਫ਼ੇ ਦਾ ਕਾਰਨ ‘ਨਸਲਵਾਦ’ ਲਿੰਗਵਾਦ, ਸਮਲੈਗਿੰਕਤਾ, ਭੇਦਭਾਵ ਅਤੇ ਕੁਪ੍ਰਥਾ ਨੂੰ ਜੜ ਤੋਂ ਖ਼ਤਮ ਕਰਨ ਦੀ ਫੌਰੀ ਲੋੜ ਸੀ। ਮੇਅਰ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਹ ਕਮਿਸ਼ਨਰ ਦੇ ਜਵਾਬ ਵਿੱਚ ਸਹਿਮਤ ਨਹੀਂ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਮਾਰਚ ਵਿੱਚ ਲੰਡਨ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਵੇਨ ਕੂਜੇਂਸ ਦੁਆਰਾ ਇੱਕ ਔਰਤ ਨੂੰ ਅਗਵਾ, ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਕੂਜ਼ਨ ਨੂੰ ਉਮਰ ਕੈਦ ਦੀ ਸਜਾ ਸੁਣਾਈ। ਓਪੀਨੀਅਨ ਪੋਲ ਤੋਂ ਪਤਾ ਚੱਲਿਆ ਕਿ ਇਸ ਘਟਨਾ ਤੋਂ ਬਾਅਦ 47 ਪ੍ਰਤੀਸ਼ਤ ਔਰਤਾਂ ਦਾ ਪੁਲਿਸ ਤੋਂ ਵਿਸ਼ਵਾਸ਼ ਉੱਠ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਉਥੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਹੀ ਕੋਸ ਰਹੇ ਹਨ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਲੰਡਨ ਵਿਖੇ ਹਮਲਾ ਕਰਕੇ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 23 ਸਾਲਾ ਹਰਿੰਦਰ ਕੁਮਾਰ ਪਟਿਆਲਾ ਨਾਲ ਸਬੰਧਿਤ ਹੈ। ਹਰਿੰਦਰ ਕੁਮਾਰ ਸਾਲ 2011 ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ, ਪਰ ਮਾਪੇ ਹੁਣ ਉਸ ਦੀ ਲਾਸ ਦੀ ਉਡੀਕ ਵਿੱਚ ਹਨ। ਅੱਜ ਜਦੋਂ ਮ੍ਰਿਤਕ ਹਰਿੰਦਰ ਕੁਮਾਰ ਦੇ ਘਰ ਦਾ ਦੌਰਾ ਕੀਤਾ ਗਿਆ ਤਾ ਘਰ ਅੰਦਰ ਸੋਗਮਈ ਮਹੌਲ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਿਤਾ ਲਵਿੰਦਰ ਸ਼ਰਮਾ ਅਤੇ ਜੀਜਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਹਰਿੰਦਰ 9 ਸਾਲ ਪਹਿਲਾ ਸਟੂਡੈਂਟ ਵੀਜੇ ਤੇ ਵਿਦੇਸ਼ ਪੜਨ ਲਈ ਗਿਆ ਸੀ। ਕੁਝ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਹ ਉੱਥੇ ਹੀ ਕੰਮ ਧੰਦਾ ਕਰਨ ਲੱਗ ਪਿਆ।
ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ
ਉਨ੍ਹਾਂ ਦੱਸਿਆ ਹਰਿੰਦਰ ਜਿਹੜੇ ਬਿਲਡਿਰਾਂ ਕੋਲ ਕੰਮ ਕਰਦਾ ਸੀ, ਉਹ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ, ਜਿਸ ਤੋਂ ਉਸ ਵੱਲੋਂ ਆਪਣੇ ਦੋਸਤਾਂ ਨਾਲ ਅਲੱਗ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਉਕਤ ਬਿਲਡਰ ਉਸ ਨਾਲ ਖਾਰ ਖਾਣ ਲੱਗ ਪਏ ਅਤੇ ਐਤਵਾਰ ਦੀ ਰਾਤ ਨੂੰ 12-13 ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਹਰਿੰਦਰ ਸਮੇਤ ਹੋਰਨਾਂ ਵਾਰ ਕੀਤੇ ਗਏ। ਜਿਸ ਨਾਲ ਕਿ ਉਸਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਹਿਲਾ ਤਾ ਐਕਸੀਡੈਂਟ ਹੋਣ ਬਾਰੇ ਕਿਹਾ ਜਾਣ ਲੱਗਾ, ਪਰ ਜਦੋਂ ਮੀਡੀਆ ਤੋਂ ਗੱਲ ਸਾਹਮਣੇ ਆਈ ਤਾ ਪਤਾ ਲੱਗਾ ਕਿ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਆਪਣਿਆਂ ਦੇ ਦੁਸਮਣ ਬਣੇ ਹੋਏ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਫੋਨ ਤੇ ਉਹ ਜ਼ਰੂਰ ਇਹ ਕਹਿੰਦਾ ਸੀ ਕਿ ਉਸਦੇ ਦੋਸ਼ਤ ਲੜਦੇ ਝਗੜਦੇ ਰਹਿੰਦੇ ਹਨ ਜਦਕਿ ਉਹ ਉਨ੍ਹਾਂ ਦਾ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਲੜਕੇ ਦਾ ਕਤਲ ਕਰ ਦੇਣਗੇ।
ਪ੍ਰਨੀਤ, ਕੌਰ, ਭਗਵੰਤ ਮਾਨ ਅਤੇ ਓਬਰਾਏ ਤੋਂ ਮੱਦਦ ਦੀ ਅਪੀਲ
ਹਰਿੰਦਰ ਕੁਮਾਰ ਦੇ ਪਿਤਾ ਨੇ ਸਾਂਸਦ ਪ੍ਰਨੀਤ ਕੌਰ, ਸਾਂਸਦ ਭਗਵੰਤ ਮਾਨ ਸਮੇਤ ਸਮਾਜ ਸੇਵੀ ਐਸ.ਪੀ. ਓਬਰਾਏ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਮੱਦਦ ਕਰਨ ਤਾ ਜੋਂ ਉਨ੍ਹਾਂ ਦੇ ਪੁੱਤਰ ਦੀ ਲਾਸ ਜਲਦੀ ਉਨ੍ਹਾਂ ਨੂੰ ਨਸੀਬ ਹੋ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜਿਹੜੇ ਵਿਕਅਤੀਆਂ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ, ਉਨਾਂ ਸਖਤ ਸਜ਼ਾ ਮਿਲੇ , ਤਾ ਜੋਂ ਸਾਨੂੰ ਇਨਸਾਫ਼ ਮਿਲ ਸਕੇ। ਇਕਲੌਤੇ ਪੁੱਤ ਦੇ ਕਤਲ ਕਰਨ ਕਾਰਨ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਡਨ ਹਮਲਾ : ਪਾਕਿਸਤਾਨੀ ਨਿਕਲਿਆ ਹਮਲਾਵਰ
ਅੱਤਵਾਦੀ ਗਤੀਵਿਧੀਆਂ ਕਾਰਨ ਕੱਟ ਚੁੱਕੈ ਸਜ਼ਾ
2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ
ਦਸੰਬਰ 2018 ‘ਚ ਹੀ ਜੇਲ ਤੋਂ ਕੀਤਾ ਗਿਆ ਸੀ ਰਿਹਾਅ
ਲੰਡਨ (ਏਜੰਸੀ)। ਸ਼ੁੱਕਰਵਾਰ ਨੂੰ ਲੰਡਨ London ਬ੍ਰਿਜ ਨੇੜੇ ਇੱਕ ਪਾਕਿਸਤਾਨੀ ਵਿਅਕਤੀ ਉਸਮਾਨ ਖਾਨ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਸਥਾਨਕ ਜਾਂਚ ਅਧਿਕਾਰੀਆਂ ਮੁਤਾਬਕ ਉਹ 2012 ‘ਚ ਵੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ। ਬੀਤੇ ਦਿਨ ਹਮਲੇ ਮਗਰੋਂ ਪੁਲਿਸ ਨੇ ਹਮਲਾਵਰ ਨੂੰ ਤੁਰੰਤ ਗੋਲੀ ਮਾਰ ਕੇ ਢੇਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ ਨੇੜੇ ਹਮਲਾਵਰ ਨੇ ਕਈ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਉੱਥੇ ਹੀ ਸਕਾਟਲੈਂਡ ਯਾਰਡ ਨੇ ਫਰਜੀ ਧਮਾਕਾਖੇਜ਼ ਜੈਕਟ ਪਹਿਨੇ ਇਕ ਸ਼ੱਕੀ ਨੂੰ ਘਟਨਾ ਵਾਲੇ ਸਥਾਨ ‘ਤੇ ਢੇਰ ਕਰਨ ਦੀ ਪੁਸ਼ਟੀ ਕੀਤੀ ਸੀ।
ਪੁਲਸ ਨੇ ਸ਼ੱਕੀ ਦੀ ਪਛਾਣ 28 ਸਾਲਾ ਉਸਮਾਨ ਖਾਨ ਦੇ ਤੌਰ ‘ਤੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘਟਨਾ ‘ਚ ਕਿਸੇ ਹੋਰ ਦੇ ਸ਼ਾਮਲ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਸਕਾਟਲੈਂਡ ਯਾਰਡ ਦੇ ‘ਹੈੱਡ ਆਫ ਕਾਊਂਟਰ ਪੁਲਿਸਿੰਗ’ ਦੇ ਸਹਾਇਕ ਨੀਲ ਬਸੂ ਨੇ ਦੱਸਿਆ ਕਿ ਉਸ ਦੀ ਪਛਾਣ ਹੋ ਗਈ ਹੈ। 2012 ‘ਚ ਉਸ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਦਸੰਬਰ 2018 ‘ਚ ਹੀ ਉਸ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਬਿਆਨ ‘ਚ ਕਿਹਾ ਕਿ ਜਾਂਚ ਜਾਰੀ ਹੈ। ਪੁਲਸ ਨੇ ਇਸ ਨੂੰ ਅੱਤਵਾਦੀ ਘਟਨਾ ਠਹਿਰਾਇਆ ਹੈ।
ਦੱਸ ਦੇਈਏ ਕਿ ਲੰਡਨ ਬ੍ਰਿਜ ਉਨ੍ਹਾਂ ਇਲਾਕਿਆਂ ਵਿਚ ਹੈ, ਜਿੱਥੇ ਜੂਨ 2017 ਵਿਚ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਅੱਤਵਾਦੀ ਹਮਲਾ ਹੋਇਆ ਸੀ
ਜਿਸ ਵਿਚ 11 ਲੋਕਾਂ ਦੀ ਮੌਤ ਹੋਈ ਸੀ। ਅੱਤਵਾਦੀਆਂ ਨੇ ਇੱਕ ਗੱਡੀ ਨੂੰ ਪੈਦਲ ਚੱਲ ਰਹੇ ਲੋਕਾਂ ‘ਤੇ ਚੜ੍ਹਾਉਣ ਤੋਂ ਬਾਅਦ ਅੰਨ੍ਹੇਵਾਹ ਚਾਕੂਬਾਜ਼ੀ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਜ਼ਾਰਾਂ ਕਰੋੜ ਦਾ ਘਪਲਾ ਕਰਕੇ ਲੰਦਨ ‘ਚ ਬੈਠੇ ਮੁਲਜ਼ਮ ਖਿਲਾਫ਼ ਕਾਰਵਾਈ
ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਦਾ ਲਾਇਆ ਸੀ ਰਗੜਾ
ਏਜੰਸੀ, ਲੰਡਨ
ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਡਨ ਦੇ ਹਾਲਬਾਰਨ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖਿਲਾਫ਼ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ ‘ਤੇ ਵੈਸਟਮਿੰਸਟਰ ਕੋਰਟ ਨੇ ਸੋਮਵਾਰ ਨੂੰ ਵਾਰੰਟ ਜਾਰੀ ਕੀਤਾ ਸੀ। ਪੰਜਾਬ ਨੈਸ਼ਨਲ ਬੈਂਕ ਦੇ ਕਰੀਬ 14 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਮੁਲਜ਼ਮ ਨੀਰਵ ਮੋਦੀ 17 ਮਹੀਨੇ ਪਹਿਲਾਂ ਦੇਸ਼ ਤੋਂ ਭੱਜ ਗਿਆ ਸੀ। ਨੀਰਵ ਨੂੰ ਕੁਝ ਦਿਨ ਪਹਿਲਾਂ ਲੰਡਨ ਦੀਆਂ ਸੜਕਾਂ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਰਕਾਰ ਉਸ ਦੀ ਹਵਾਲਗੀ ਸਬੰਧੀ ਕਾਰਵਾਈ ਕਰ ਰਹੀ ਹੈ। ਸੂਤਰਾਂ ਅਨੁਸਾਰ ਨੀਰਵ ਨੂੰ ਇੱਥੋਂ ਦੀ ਵੈਸਟਮਿੰਸਟਰ ਕੋਰਟ ‘ਚ ਪੇਸ਼ ਕੀਤਾ ਜਾਵੇਗਾ, ਜਿੱਥੇ ਭਾਰਤ ‘ਚ ਉਸ ਦੀ ਹਵਾਲਗੀ ਨੂੰ ਸਬੰਧੀ ਮਾਮਲੇ ਦੀ ਸੁਣਵਾਈ ਹੋਵੇਗੀ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇੰਟਰਪੋਲ ਤੇ ਬ੍ਰਿਟਿਸ਼ ਅਧਿਕਾਰੀਆਂ ਨਾਲ ਸੰਪਰਕ ਕਰਕੇ ਨੀਰਵ ਮੋਦੀ ਖਿਲਾਫ਼ ਜਾਰੀ ਰੈਡ ਕਾਰਨਰ ਨੋਟਿਸ ‘ਤੇ ਕਾਰਵਾਈ ਕਰਦਿਆਂ ਉਸ ਦੀ ਤੁਰੰਤ ਗ੍ਰਿਫ਼ਤਾਰ ਦੀ ਮੰਗ ਕੀਤੀ ਸੀ ਨੀਰਵ ਮੋਦੀ ਤੇ ਉਸ ਦੇ ਮਾਮਾ ਮੇਹੁਲ ਚੌਕਸੀ ਨੇ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਰੁਪਏ ਦਾ ਰਗੜਾ ਲਾਇਆ ਸੀ ਭਾਰਤੀ ਅਧਿਕਾਰੀਆਂ ਦੀ ਬੇਨਤੀ ‘ਤੇ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਲਈ ਪਿਛਲੇ ਸਾਲ ਜੁਲਾਈ ‘ਚ ਇੰਟਰਪੋਲ ਨੇ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।
ਕੀ ਹੈ ਪੀਐਨਬੀ ਮਾਮਲਾ
ਪੀਐਨਬੀ ਨੇ 14 ਫਰਵਰੀ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਬ੍ਰੈਡੀ ਹਾਊਸ ਬ੍ਰਾਂਚ ‘ਚ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਹੈ। ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੋਕਸੀ ‘ਤੇ 11,500 ਕਰੋੜ ਰੁਪਏ ਕਰਜ਼ ਲੈ ਕੇ ਉਸ ਨੂੰ ਨਾ ਚੁਕਾਉਣ ਦਾ ਦੋਸ਼ ਲਾਇਆ ਇਹ ਕਰਜ਼ਾ ਪੀਐਨਬੀ ਦੇ ਲੈਟਰ ਆਫ਼ ਅੰਡਰਟੇਕਿੰਗ ਰਾਹੀਂ ਲਿਆ ਗਿਆ ਤੇ ਇਨ੍ਹਾਂ ਦੇ ਅਧਾਰ ‘ਤੇ ਐਕਸਿਸ ਬੈਂਕ ਤੇ ਇਲਾਹਾਬਾਦ ਬੈਂਕ ਦੀ ਵਿਦੇਸ਼ੀ ਬ੍ਰਾਂਚਾਂ ਤੋਂ ਵੀ ਕਰਜ਼ਾ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2019 ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ : ਰਾਹੁਲ | Rahul Gandhi
ਸਾਂਸਦਾਂ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ | Rahul Gandhi
ਲੰਦਨ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਦਨ ਸਕੂਲ ਆਫ ਇਕੋਨਾਮਿਕਸ ‘ਚ ਕਿਹਾ ਕਿ ਅਗਲੀਆਂ ਚੋਣਾਂ ਭਾਜਪਾ ਬਨਾਮ ਸਾਰੀਆਂ ਪਾਰਟੀਆਂ ‘ਚ ਹੋਵੇਗਾ। ਇਸਦਾ ਕਾਰਨ ਇਹ ਹੈ ਕਿ ਤਮਾਮ ਸਵੈਧਾਨਿਕ ਸੰਸਥਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਪਹਿਲੀ ਤਰਜੀਹ ਭਾਜਪਾ ਨੂੰ ਹਰਾਉਣਾ ਅਤੇ ਸੰਵੈਧਾਨਿਕ ਸੰਸਥਾਵਾਂ ਨੂੰ ਅਤਿਕਰਮਣ ਤੋਂ ਬਚਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸੰਵਿਧਾਨ ‘ਤੇ ਹਮਲੇ ਖਿਲਾਫ ਲੜ ਰਹੇ ਹਾਂ, ਪੂਰਾ ਵਿਰੋਧੀ ਧਿਰ ਇਸ ਗੱਲ ਤੋਂ ਸਹਿਮਤ ਹੈ।
ਕਿ ਸਾਨੂੰ ਜ਼ਹਿਰ ਫੈਲਾਉਣ ਤੋਂ ਰੋਕਣਾ ਹੈ। ਰਾਹੁਲ ਗਾਂਧੀ ਨੇ ਕਿਹਾ, ”ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਲੋਕਤੰਤਰ ‘ਚ ਕੰਮ ਕਰਦਾ ਹਾਂ ਮੇਰੇ ਉੱਪਰ ਹਮਲਾ ਹੋਇਆ ਜਿਸ ਤੋਂ ਮੈਂ ਸਿੱਖਿਆ ਅਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਮੈਂ ਕੀ ਲੈ ਕੇ ਆਇਆ ਹਾਂ। ਤੁਸੀਂ ਜਾਣ ਕੇ ਹੈਰਾਨ ਹੋਓਗੇ ਕਿ ਪੰਜਾਹ ਦੇ ਦਹਾਕੇ ‘ਚ ਬਹਿਸ ਦਾ ਪੱਧਰ ਕਾਫੀ ਉੱਚਾ ਸੀ। ਅੱਜ ਸਾਂਸਦਾਂ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਕਾਨੂੰਨ ਪ੍ਰਧਾਨ ਮੰਤਰੀ, ਮੰਤਰੀ ਅਤੇ ਕੁਝ ਅਧਿਕਾਰੀ ਬਣਾ ਰਹੇ ਹਨ।
ਮੁਸਲਿਮ ਬਦਰਹੁੱਡ ਨਾਲ ਕੀਤੀ ਆਰਐਸਐਸ ਦੀ ਤੁਲਨਾ | Rahul Gandhi
ਰਾਹੁਲ ਗਾਂਧੀ ਨੇ ਆਰਐਸਐਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਆਰਐਸਐਸ ਭਾਰਤ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ”ਆਰਐਸਐਸ ਭਾਰਤ ਦੀ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਪਾਰਟੀਆਂ ਨੇ ਭਾਰਤ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕਰਨ ਲਈ ਕਦੇ ਹਮਲਾ ਨਹੀਂ ਕੀਤਾ। ਆਰਐਸਐਸ ਦੀ ਸੋਚ ਅਰਬ ਦੇਸ਼ਾਂ ਦੀ ਮੁਸਲਿਮ ਬ੍ਰਦਰਹੁਡ ਜਿਹੀ ਹੈ।
ਡੋਕਲਾਮ : ਹਾਲੇ ਵੀ ਚੀਨੀ ਫੌਜੀ ਮੌਜ਼ੂਦ | Rahul Gandhi
ਰਾਹੁਲ ਗਾਂਧੀ ਨੇ ਡੋਕਲਾਮ ‘ਤੇ ਵੀ ਪੀਐਮ ਮੋਦੀ ਨੂੰ ਘੇਰਿਆ ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਡੋਕਲਾਮ ਨੂੰ ਇਕ ਇਵੇਂਟ ਬਣਾ ਦਿੱਤਾ, ਜਦੋਂਕਿ ਸੁਰੱਖਿਆ ਨਾਲ ਜੁੜੀਆਂ ਪ੍ਰਕਿਰਿਆਵਾਂ ‘ਤੇ ਠੀਕ ਨਜ਼ਰ ਰੱਖੀ ਜਾਂਦੀ ਤਾਂ ਡੋਕਲਾਮ ਵਿਵਾਦ ਟਾਲਿਆ ਜਾ ਸਕਦਾ ਸੀ। ਸੱਚਾਈ ਇਹ ਹੈ ਕਿ ਡੋਕਲਾਮ ‘ਚ ਅੱਜ ਵੀ ਚੀਨੀ ਫੌਜ ਮੌਜ਼ੂਦ ਹੈ।
ਕੋਈ ਵੀ ਹਿੰਸਾ ਨੂੰ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ | Rahul Gandhi
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ‘ਚ ਹੋਏ ਕਤਲੇਆਮ ਨੂੰ ਬੇਹੱਦ ਦੁਖਦ ਤ੍ਰਾਸਦੀ ਕਰਾਰ ਦਿੰਦਿਆਂ ਕਿਹਾ ਕਿ ਉੁਹ ਇਸ ਹਿੰਸਾ ‘ਚ ਸ਼ਾਮਲ ਵਿਅਕਤੀਆਂ ਨੂੰ ਸਜ਼ਾ ਦਿੱਤੇ ਜਾਣ ਨੂੰ ਪੂਰਨ ਸਮਰਥਨ ਦੇਣਗੇ।
ਵਿਸ਼ਵ ਰਿਕਾਰਡ ਨਹੀਂ ਤੋੜ ਪਾਉਣ ਨਾਲ ਨਿਰਾਸ਼ ਪਰ ਸੋਨ ਜਿੱਤ ਕੇ ਸੰਤੁਸ਼ਟ ਹਾਂ: ਸੁੰਦਰ
ਲੰਦਨ:ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਲੰਦਨ ‘ਚ ਚੱਲ ਰਹੇ ਆਈਪੀਸੀ ਪੈਰਾ ਐਕਲੈਟਿਕਸ 2017 ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਆਪਣਾ ਭਾਲਾ ਸੁੱਟ ਐੱਫ-46 ਮੁਕਾਬਲੇ ‘ਚ ਸੋਨ ਤਮਗਾ ਹਾਸਲ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ
ਰੀਓ ਪੈਰਾਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਦੇਵੇਂਦਰ ਝਾਂਝਰੀਆ ਦੀ ਗੈਰ-ਹਾਜ਼ਰੀ ‘ਚ ਸੁੰਦਰ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਨੂੰ ਇੱਥੇ ਭਾਲਾ ਸੁੱਟ ਮੁਕਾਬਲੇ ‘ਚ ਦੇਸ਼ ਨੂੰ ਸੋਨ ਦਿਵਾ ਦਿੱਤਾ  ਸੁੰਦਰ ਬੀਤੇ ਸਾਲ ਰੀਓ ਖੇਡਾਂ ਦਾ ਵੀ ਹਿੱਸਾ ਰਹੇ ਸਨ ਪਰ ਤਕਨੀਕੀ ਕਾਰਨਾਂ ਨਾਲ ਉਹ ਕੁਆਲੀਫਾਈ ਨਹੀਂ ਕਰ ਸਕੇ  ਸਨ ਭਾਰਤੀ ਪੈਰਾਲੰਪਿਕ ਐਥਲੀਟ ਨੇ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਕੇ 60.36 ਮੀਟਰ ਦੀ ਦੂਰੀ ਤੱਕ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ
ਇਸ ਮੁਕਾਬਲੇ ‘ਚ ਸਗੋਂ ਹੋਰ ਭਾਰਤੀ ਖਿਡਾਰੀ ਰਿੰਕੂ ਕਰੀਬ ਆਕੇ ਕਾਂਸੀ ਤਮਗੇ ਤੋਂ ਖੁੰਝ ਗਏ ਅਤੇ ਚੌਥੇ ਸਥਾਨ ‘ਤੇ ਰਹੇਸਗੋਂ ਮੈਂ ਇੱਥੇ ਵਿਸ਼ਵ ਰਿਕਾਰਡ ਨਹੀਂ ਤੋੜ ਪਾਉਣ ਤੋਂ ਨਿਰਾਸ਼ ਹਾਂ ਪਰ ਸੋਨ ਜਿੱਤ ਕੇ ਸੰਤੁਸ਼ਟ ਹਾਂ ਭਾਲਾ ਸੁੱਟ ਐੱਫ-46 ਮੁਕਾਬਲੇ ‘ਚ 18 ਸਾਲਾ ਰਿੰਕੂ ਨੇ ਵੀ ਜਬਰਦਸਤ ਪ੍ਰਦਰਸ਼ਨ ਕੀਤਾ ਪਰ ਉਹ ਤਮਗੇ ਤੋਂ ਖੁੰਝ ਗਏ ਰੋਹਤਕ ਦੇ ਰਿੰਕੂ ਰੀਓ ‘ਚ ਪੰਜਵੇਂ ਸਥਾਨ ‘ਤੇ ਰਹੇ ਸਨ ਉਹ ਇਸ ਵਾਰ 55.12 ਮੀਟਰ ਦੀ ਦੂਰੀ ਨਾਲ ਚੌਥੇ ਸਥਾਨ ‘ਤੇ ਰਹੇ ਰਿੰਕੂ ਦਾ ਧਿਆਨ ਹੁਣ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਤੇ ਲੱਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।