Action Terrorists - Sach Kahoon Punjabi
ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਇਲਾਕੇ ’ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕਰ ਦਿੱਤਾ, ਜਿਸ ’ਚ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜਖਮੀ ਹੋ ਗਏ। ਫੌਜ ਨੇ ਇੱਥੇ ਦੱਸਿਆ ਕਿ ਅੱਤਵਾਦੀਆਂ ਨੇ ਫੌਜ ਦੀਆਂ ਦੋ ਗੱਡੀਆਂ, ਇੱਕ ਜਿਪਸੀ ਅਤੇ ਇੱਕ ਟਨ ਵਜਨ ਵਾਲੇ ਵਾਹਨ ਨੂੰ ਨਿਸ਼ਾਨਾ ਬਣਾਇਆ, ਜੋ ਗੁਆਂਢੀ ਸੂਰਨਕੋਟ ਇਲਾਕੇ ਵਿੱਚ ਘੇਰਾਬੰਦੀ ਮਜਬੂਤ ਕਰਨ ਜਾ ਰਹੇ ਸਨ। ਬੁੱਧਵਾਰ ਦੇਰ ਰਾਤ ਇੱਕ ਰਹੱਸਮਈ ਧਮਾਕੇ ਤੋਂ ਬਾਅਦ ਇਸ ਖੇਤਰ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਚੱਲ ਰਹੀ ਸੀ। ਜੰਮੂ ਸਥਿੱਤ ਰੱਖਿਆ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਤੋਂ ਜਨਰਲ ਖੇਤਰ ਡੀਕੇਜੀ (ਡੇਰਾ ਕੀ ਗਲੀ), ਥਾਨਮੰਡੀ, ਰਾਜੌਰੀ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ। (Terrorists)
ਬੁਲਾਰੇ ਨੇ ਦੱਸਿਆ ਕਿ ‘ਸਾਮ 4 ਵਜੇ ਦੇ ਕਰੀਬ ਫੌਜ ਦੇ ਦੋ ਵਾਹਨ ਜਵਾਨਾਂ ਨੂੰ ਲੈ ਕੇ ਸੰਚਾਲਨ ਵਾਲੀ ਥਾਂ ਵੱਲ ਜਾ ਰਹੇ ਸਨ, ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਇਸ ਦਾ ਤੁਰੰਤ ਉਸ ਦੇ ਆਪਣੇ ਸੈਨਿਕਾਂ ਦੁਆਰਾ ਜਵਾਬ ਦਿੱਤਾ ਗਿਆ। ਆਪਰੇਸ਼ਨ ’ਚ ਤਿੰਨ ਜਵਾਨਾਂ ਦੀ ਜਾਨ ਚਲੀ ਗਈ, ਜਦਕਿ ਤਿੰਨ ਜਖਮੀ ਹੋ ਗਏ ਅਤੇ ਉਨ੍ਹਾਂ ਨੂੰ ਨਜਦੀਕੀ ਡਾਕਟਰੀ ਦੇਖਭਾਲ ਲਈ ਲਿਜਾਇਆ ਗਿਆ, ਆਪ੍ਰੇਸ਼ਨ ਜਾਰੀ ਹੈ। ਹੋਰ ਜਾਣਕਾਰੀ ਲਈ ਜਾ ਰਹੀ ਹੈ। (Terrorists)
Also Read : ਪੰਜਾਬ ਪੁਲਿਸ ਦੀ ਗੈਂਗਸਟਰਾਂ ’ਤੇ ਹੋ ਰਹੀ ਹੈ ਵੱਡੇ ਪੱਧਰ ’ਤੇ ਕਾਰਵਾਈ, ਜਾਣੋ ਮਾਮਲਾ
ਹਾਲਾਂਕਿ, ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਮਲੇ ਵਿੱਚ ਚਾਰ ਸੈਨਿਕ ਮਾਰੇ ਗਏ ਸਨ, ਜੋ ਉਸੇ ਖੇਤਰ ਵਿੱਚ ਹੋਇਆ ਸੀ ਜਿੱਥੇ ਪੁੰਛ ਦੇ ਸੂਰਨਕੋਟ ਦੇ ਦਾਰਾ ਕੀ ਗਲੀ (ਡੀਕੇਜੀ) ਖੇਤਰ ਵਿੱਚ ਇੱਕ ਮਾਰੂ ਹਮਲੇ ਵਿੱਚ ਫੌਜ ਦੇ ਪੰਜ ਜਵਾਨ ਮਾਰੇ ਗਏ ਸਨ। ਇਹ ਆਪ੍ਰੇਸਨ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਿਆ ਜਿਸ ਵਿੱਚ ਨੌਂ ਫੌਜੀ ਅਧਿਕਾਰੀ ਮਾਰੇ ਗਏ ਸਨ ਜਦੋਂ ਕਿ ਇੱਕ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਮਾਰਿਆ ਗਿਆ ਸੀ।
ਇਸ ਤੋਂ ਪਹਿਲਾਂ, ਸੰਯੁਕਤ ਸੁਰੱਖਿਆ ਬਲਾਂ ਨੇ ਖੇਤਰ ਵਿੱਚ ਅੱਤਵਾਦੀਆਂ ਦੇ ਇੱਕ ਸ਼ੱਕੀ ਸਮੂਹ ਦੀ ਗਤੀਵਿਧੀ ਤੋਂ ਬਾਅਦ ਪੁੰਛ ਜ਼ਿਲ੍ਹੇ ਦੇ ਉੱਪਰਲੇ ਹਿੱਸੇ ਵਿੱਚ ਇੱਕ ਵਿਸਾਲ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਸੀ। ਐਸਐਸਪੀ ਪੁੰਛ ਵਿਨੈ ਸਰਮਾ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਫੌਜ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਟੋਪਾ ਪੀਰ ਇਲਾਕੇ ’ਚ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ।
ਅਮਰੀਕਾ ਨੇ ਸਖ਼ਤ ਕੀਤੀਆਂ ਸ਼ਰਤਾਂ
ਵਾਸ਼ਿੰਗਟਨ:ਅੱਤਵਾਦੀ ਸੰਗਠਨਾਂ ਨੂੰ ਫਲਣ-ਫੂਲਣ ‘ਚ ਪੂਰੀ ਮੱਦਦ ਦੇਣ ਵਾਲਾ ਪਾਕਿਸਤਾਨ ਹੁਣ ਇਸ ਮੋਰਚੇ ‘ਤੇ ਬੁਰੀ ਤਰ੍ਹਾਂ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕੀ ਪ੍ਰਤੀਨਿਧੀ ਸਭਾ ਨੇ ਪਾਕਿਸਤਾਨ ਨੂੰ ਰੱਖਿਆ ਖੇਤਰ ‘ਚ ਮੱਦਦ ਲਈ ਦਿੱਤੀ ਜਾਣ ਵਾਲੀ ਅਮਰੀਕੀ ਫੰਡਿੰਗ ਦੀਆਂ ਸ਼ਰਤਾਂ ਨੂੰ ਹੋਰ ਸਖ਼ਤ ਬਣਾਉਣ ਲਈ 3 ਵਿਧਾਈ ਸੋਧਾਂ ‘ਤੇ ਵੋਟ ਕੀਤਾ ਹੈ ਇਸ ‘ਚ ਸ਼ਰਤ ਰੱਖੀ ਗਈ ਹੈ ਕਿ ਵਿੱਤੀ ਮੱਦਦ ਦਿੱਤੇ ਜਾਣ ਤੋਂ ਪਹਿਲਾਂ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਲੜਾਈ ‘ਚ ਸੰਤੋਸ਼ਜਨਕ ਤਰੱਕੀ ਦਿਖਾਉਣੀ ਪਵੇਗੀ
ਸਾਫ਼ ਹੈ ਕਿ ਜੇਕਰ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਮੱਦਦ ਦੇਣੀ ਬੰਦ ਨਾ ਕੀਤੀ ਤਾਂ ਨਾਂ ਸਿਰਫ਼ ਉਸ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਹੱਥ ਧੋਣਾ ਪਵੇਗਾ, ਸਗੋਂ ਉਸਨੂੰ ਅਮਰੀਕਾ ਦੀ ਸਖ਼ਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਾਰੀਆਂ ਸ਼ਰਤਾਂ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਮੱਦਦ ਨਾਲ ਸਬੰਧਿਤ ਹੈ ਇਸ ਨੂੰ ਲੈ ਕੇ ਪਹਿਲਾਂ ਵੀ ਕਈ  ਉੱਚ ਅਮਰੀਕੀ ਅਧਿਕਾਰੀ ਤੇ ਸਾਂਸਦ ਚਿੰਤਾ ਪ੍ਰਗਟਾ ਰਹੇ ਹਨ
3 ਵਿਧਾਈ ਸੋਧਾਂ ਵਾਲਾ ਬਿੱਲ 81 ਦੇ ਮੁਕਾਬਲੇ 344 ਵੋਟਾਂ ਨਾਲ ਪਾਸ
ਕਾਂਗਰਸ ਦੀ ਹੇਠਲੀ ਸਦਨ ਨੇ 651 ਅਰਬ ਡਾਲਰ ਵਾਲੇ ਨੈਸ਼ਨਲ ਡਿਫੈਂਸ ਅਥਾਰਾਈਜੇਸ਼ਨ ਐਕਟ (ਐਨਡੀਏਏ) 2018 ਦੇ ਇਨ੍ਹਾਂ ਤਿੰਨੇ ਵਿਧਾਈ ਸੋਧਾਂ ਨੂੰ ਬੈਂਚ ਥਪਾਥਪਾ ਕੇ ਪਾਸ ਕਰ ਦਿੱਤਾ ਸਦਨ ਨੇ 81 ਦੇ ਮੁਕਾਬਲੇ 344 ਵੋਟਾਂ ਨਾਲ ਇਸ ਨੂੰ ਪਾਸ ਕੀਤਾ ਹੈ ਸਦਨ ‘ਚ ਪਾਸ ਇਸ ਬਿੱਲ ਕਾਰਨ ਹੁਣ ਸੈਕ੍ਰੇਟਰੀ ਆਫ਼ ਡਿਫੈਂਸ ਜੇਮਸ ਮੈਟਿਸ ਨੂੰ ਪਾਕਿਸਤਾਨ ਨੂੰ ਫੰਡ ਦੇਣ ਤੋਂ ਪਹਿਲਾਂ ਇਹ ਪ੍ਰਮਾਣਿਤ ਕਰਨਾ ਪਵੇਗਾ ਕਿ ਇਸਲਾਮਾਬਾਦ ਗ੍ਰਾਊਂਡਸ ਲਾਇੰਸ ਆਫ਼ ਕਮਿਊਨਿਕੇਸ਼ਨ (ਜੀਐੱਲਓਸੀ) ‘ਤੇ ਸੁਰੱਖਿਆ ਬਣਾਈ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।