Omicron - Sach Kahoon Punjabi
ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਓਮੀਕ੍ਰੋਨ ਤੋਂ ਪੀੜਤ
ਸੱਚ ਕਹੂੰ ਨਿਊਜ਼
ਲੁਧਿਆਣਾ, 24 ਜਨਵਰੀ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆ ਗਈ ਹੈ। ਉਨ੍ਹਾਂ ਨੂੰ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਤੋਂ ਪੀੜਤ ਪਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਸਥਿਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਥੋੜਾ ਬੁਖਾਰ ਸੀ। ਇਸ ਤੋਂ ਇਲਾਵਾ ਗਲਾ ਖਰਾਬ ਦੇ ਨਾਲ-ਨਾਲ ਖੰਘ ਦੀ ਸ਼ਿਕਾਇਤ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੂਕੇ ਵਿੱਚ ਓਮੀਕਰੋਨ ਦੇ ਨਵੇਂ ਰੂਪ ਬੀਏ2 ਦਾ ਪ੍ਰਸਾਰ
ਯੂਕੇ ਵਿੱਚ ਓਮੀਕਰੋਨ ਦੇ ਨਵੇਂ ਰੂਪ ਬੀਏ2 ਦਾ ਪ੍ਰਸਾਰ
ਲੰਡਨ। ਬ੍ਰਿਟੇਨ ਵਿੱਚ ਓਮੀਕਰੋਨ (Omicron) ਦੇ 426 ਮਾਮਲਿਆਂ ਵਿੱਚ ਵਾਇਰਸ ਦੇ ਇੱਕ ਨਵੇਂ ਰੂਪ ਬੀਏ2 ਦਾ ਪਤਾ ਚੱਲਿਆ ਹੈ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (ਯੂਕੇਐਚਐਸਏ) ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਯੂਕੇ ਓਮੀਕਰੋਨ ਦੇ ਨਵੇਂ ਰੂਪ ਬੀਏ2 ਦੀ ਚਪੇਟ ਵਿੱਚ ਹੈ, ਹਾਲਾਂਕਿ ਇਸਦੇ ਮਾਮਲਿਆਂ ਦਾ ਅਨੁਪਾਤ ਵਰਤਮਾਨ ਵਿੱਚ ਘੱਟ ਹੈ।’’
ਏਜੰਸੀ ਨੇ ਕਿਹਾ ਕਿ ਕੁੱਲ ਮਿਲਾ ਕੇ 17 ਨਵੰਬਰ ਤੋ 40 ਦੇਸ਼ਾਂ ਨੇ ਗਲੋਬਲ ਇਨੀਸ਼ੇਇਟਿਵ ਆਨ ਸ਼ੇਅਰਿੰਗ ਆਲ ਇਨਫਲੂਏਜ਼ਾ ਡੇਟਾ (ਜੀਆਈਐਸਏਆਈਡੀ) ਵਿੱਚ 8,040 ਸੈਂਪਲ ਦਰਜ ਕੀਤੇ ਹਨ ਜਿੰਨਾਂ ਵਿੱਚ ਬੀਏ2 ਦਾ ਪ੍ਰਸਾਰ ਦੇਖਿਆ ਗਿਆ। ਇਸ ਸਮੇਂ ਇਹ ਨਿਰਧਾਰਤ ਕਰਨਾ ਸੰਭਵ ਨਹੀਂ ਕਿ ਉਪ-ਵੰਸ਼ ਦੀ ਸ਼ੁਰੁਆਤ ਕਿੱਥੋਂ ਹੋਈ। ਏਜੰਸੀ ਨੇ ਕਿਹਾ ਕਿ ਪਹਿਲਾ ਕੇਸ ਫਿਲੀਪੀਨਜ਼ ਤੋਂ ਸਾਹਮਣੇ ਆਇਆ ਸੀ, ਅਤੇ ਜ਼ਿਆਦਾਤਰ ਨਮੂਨੇ ਡੈਨਮਾਰਕ (6411) ਤੋਂ ਅਪਲੋਡ ਕੀਤੇ ਗਏ, ਜਦੋਂ ਕਿ 100 ਤੋਂ ਵੱਧ ਨਮੂਨੇ ਅਪਲੋਡ ਕਰਨ ਵਾਲੇ ਦੂਜੇ ਦੇਸ਼ਾਂ ਵਿੱਚ ਭਾਰਤ (530), ਸਵੀਡਨ 181 ਅਤੇ ਸਿੰਗਾਪੁਰ ਦੇ 127 ਹਨ।
ਏਜੰਸੀ ਦੇ ਡਾਇਰੈਕਟਰ ਮੀਰਾ ਚੰਦ ਨੇ ਕਿਹਾ ਕਿ ਮਹਾਂਮਾਰੀ ਅਜੇ ਵੀ ਜਾਰੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਾਇਰਸ ਵਿੱਚ ਪਰਿਵਰਤਨ ਤੋਂ ਬਾਅਦ ਨਵੇਂ ਰੂਪਾਂ ਦਾ ਸਾਹਮਣੇ ਆਉਣਾ ਸੁਭਾਵਕ ਹੈ। ਇਹ ਨਿਰਧਾਰਤ ਕਰਨ ਲਈ ਵਰਤਮਾਨ ਵਿੱਚ ਨਾਕਾਫ਼ੀ ਸਬੂਤ ਹਨ ਕਿ (Omicron) ਓਮੀਕਰੋਨ ਦਾ ਬੀਏ2 ਰੂਪ ਓਮੀਕਰੋਨ ਵੀਏ1 ਦੀ ਤੁਲਨਾ ਵਿੱਚ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ, ਹਾਲਾਂਕਿ ਡੇਟਾ ਸੀਮਤ ਹੈ ਅਤੇ ਯੂਕੇਐਚਐਸਏ ਇਸਦੀ ਜਾਂਚ ਜਾਰੀ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਏ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਕੇ ਵਿੱਚ 95,787 ਕੋਵਿਡ-19 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਉੱਥੇ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 15,709,059 ਹੋ ਗਈ ਅਤੇ 288 ਹੋਰ ਮੌਤਾ ਹੋ ਗਈਆਂ। ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 153, 490 ਹੋ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੀਨ ਵਿੱਚ ਓਮੀਕ੍ਰੋਨ ਦਾ ਪਹਿਲਾ ਸਥਾਨਕ ਮਾਮਲਾ
ਚੀਨ ਵਿੱਚ ਓਮੀਕ੍ਰੋਨ ਦਾ ਪਹਿਲਾ ਸਥਾਨਕ ਮਾਮਲਾ
ਬੀਜਿੰਗ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ (Omicron) ਓਮੀਕ੍ਰੋਨ ਦੇ ਸੰਕਰਮਣ ਦਾ ਪਹਿਲਾ ਸਥਾਨਕ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਜਿੰਗ ’ਚ ਓਲੰਪਿਕ ਵਿੰਟਰ ਗੇਮਜ਼ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਕਰੋਨਾ ਇਨਫੈਕਸ਼ਨ ਦੇ ਤੇਜੀ ਨਾਲ ਫ਼ੈਲਣ ਦਾ ਪਤਾ ਲੱਗਿਆ ਹੈ, ਜਿਸਦੀ ਦੀ ਪੁਸ਼ਟੀ (Omicron) ਓਮੀਕ੍ਰੋਨ ਵੇਰੀਐਂਟ ਦੇ ਰੂਪ ’ਚ ਕੀਤੀ ਗਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਲੈਬ ਟੈਸਟ ਵਿੱਚ ਇੱਕ ਸਥਾਨਕ ਵਿਅਕਤੀ ਦੇ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਿੰਤਾਜਨਕ: ਓਮੀਕਰੋਨ ਸੰਕਰਮਣ ਇੱਕ ਹਜ਼ਾਰ ਤੋਂ ਪਾਰ, ਕੋਰੋਨਾ ਦਾ ਅੰਕੜਾ 16 ਹਜ਼ਾਰ ਤੋਂ ਪਾਰ
ਚਿੰਤਾਜਨਕ: ਓਮੀਕਰੋਨ ਸੰਕਰਮਣ ਇੱਕ ਹਜ਼ਾਰ ਤੋਂ ਪਾਰ, ਕੋਰੋਨਾ ਦਾ ਅੰਕੜਾ 16 ਹਜ਼ਾਰ ਤੋਂ ਪਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਵਧਣ ਨਾਲ ਕੋਵਿਡ ਦੇ ਨਵੇਂ ਸੰਕਰਮਣ ਓਮੀਕਰੋਨ ਨਾਲ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਇੱਕ ਹਜ਼ਾਰ ਦੇ ਪਾਰ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਨਵੇਂ ਸੰਸਕਰਨ ਓਮੀਕਰੋਨ ਨਾਲ 23 ਰਾਜਾਂ ਵਿੱਚ 1270 ਲੋਕ ਸੰਕਰਮਿਤ ਮਿਲੇ ਹਨ ਜਿੰਨ੍ਹਾਂ ਵਿੱਚੋਂ ਮਹਾਰਾਸ਼ਰਟਰ ਵਿੱਚ ਸਭ ਤੋਂ ਵੱਧ 450, ਦਿੱਲੀ ਵਿੱਚ 320 ਅਤੇ ਕੇਰਲ ਵਿੱਚ 109 ਮਾਮਲੇ ਹਨ। ਓਮੀਕਰੋਨ ਦੇ ਸੰਕਰਮਣ ਤੋਂ 374 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 66 ਲੱਖ 65 ਹਜ਼ਾਰ 290 ਕੋਵਿਡ ਟੀਕੇ ਲਗਾਏ ਗਏ ਹਨ।
ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 16764 ਨਵੇਂ ਕੇਸ ਸਾਹਮਣੇ ਆਏ ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 144 ਕੋਰੜ 54 ਲੱਖ 16 ਹਜ਼ਾਰ 714 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 16764 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ 91 ਹਜ਼ਾਰ 361 ਕੋਵਿਡ ਰੋਗੀਆਂ ਦਾ ਇਲਾਜ਼ ਚੱਲ ਰਿਹਾ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.26 ਪ੍ਰਤੀਸ਼ਤ ਹੈ। ਦੈਨਿਕ ਸੰਕਰਮਣ ਦਰ 1.34 ਪ੍ਰਤੀਸ਼ਤ ਹੋ ਗਈ ਹੈ । ਇਸ ਮਿਆਦ ਵਿੱਚ 7585 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਹੁਣ ਤੱਕ ਕੁੱਲ ਤਿੰਨ ਕਰੋੜ 42 ਲੱਖ 66 ਹਜ਼ਾਰ 363 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.36 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 12 ਲੱਖ 50 ਹਜ਼ਾਰ 837 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 67 ਕਰੋੜ 78 ਲੱਖ 78 ਹਜ਼ਾਰ 255 ਕੋਵਿਡ ਟੈਸਟ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਏਮਜ਼ ਦੇ ਨਿਰਦੇਸ਼ਕ ਡਾ: ਗੁਲੇਰੀਆ ਦੀ ਸਲਾਹ, ਓਮੀਕ੍ਰੋਨ ਦੀ ਹਲਕੀ ਇਨਫੈਕਸ਼ਨ ਤੋਂ ਘਬਰਾਓ ਨਾ
ਏਮਜ਼ ਦੇ ਨਿਰਦੇਸ਼ਕ ਡਾ: ਗੁਲੇਰੀਆ ਦੀ ਸਲਾਹ, ਓਮੀਕ੍ਰੋਨ ਦੀ ਹਲਕੀ ਇਨਫੈਕਸ਼ਨ ਤੋਂ ਘਬਰਾਓ ਨਾ
ਨਵੀਂ ਦਿੱਲੀ। ਕਰੋਨਾ ਵਾਇਰਸ ਦੇ ਨਵੇਂ ਵੇਰੀਅੇਂਟ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਚੇਤਾਵਨੀ ਦਿੱਤੀ ਹੈ। ਡਾਕਟਰ ਗੁਲੇਰੀਆ ਨੇ ਬੁੱਧਵਾਰ ਨੂੰ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਉਹਨਾਂ ਕਿਹਾ ਕਿ ਇਸ ਸਬੰਧੀ ਸਾਵਧਾਨ ਰਹਿਣ ਦੀ ਲੋੜ ਹੈ। ਏਮਜ਼ ਵੱਲੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਗੁਲੇਰੀਆ ਨੇ ਨਵੇਂ ਸਾਲ ਦੀਆਂ ਸੁੱਭਕਾਮਨਾਵਾਂ ਵੀ ਦਿੱਤੀਆਂ ਹਨ। ਉਹਨਾਂ ਕਿਹਾ, ‘‘ਮੈਂ ਸਾਰਿਆਂ ਨੂੰ ਨਵੇਂ ਸਾਲ 2022 ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਇਸ ਮੌਕੇ ’ਤੇ ਸਾਰਿਆਂ ਲਈ ਖੁਸ਼, ਤੰਦਰੁਸਤ ਅਤੇ ਖੁਸ਼ਹਾਲ ਰਹਿਣ ਦੀ ਕਾਮਨਾ ਕਰਦਾ ਹਾਂ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਹਾਂ, ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ , ਫਿਰ ਵੀ ਅਸੀਂ ਇੱਕ ਬੇਹਤਰ ਸਥਿਤੀ ਵਿੱਚ ਹਾਂ।
ਗੁਲੇਰੀਆ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿੰਨਾਂ ਨੂੰ ਟੀਕਾ ਲਗਾਇਆ ਗਿਆ ਹੈ, ਫਿਰ ਵੀ ਅਸੀਂ ਵੱਧਦੇ ਮਾਮਲਿਆਂ ਨੂੰ ਦੇਖ ਰਹੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਨਿਯਮਾਂ ਦਾ ਪਾਲਣ ਕਰੀਏ, ਜਿਸ ਵਿੱਚ ਮਾਸਕ ਪਾਉਣਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਭੀੜ ਤੋਂ ਬਚਣਾ ਸ਼ਾਮਿਲ ਹੈ ਤਾਂ ਜੋ ਸਾਡੇ ਕੋਲ ਕਿਤੇ ਵੀ ਸੁਪਰ ਸਪ੍ਰੇਡਰ ਨਾ ਹੋਵੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੋਨੀ ਵੱਲੋਂ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਟੈਸਟਿੰਗ ਅਤੇ ਟੀਕਾਕਰਨ ਵਿੱਚ ਤੇਜੀ ਲਿਆਉਣ ਦੇ ਹੁਕਮ
ਸੋਨੀ ਵੱਲੋਂ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਟੈਸਟਿੰਗ ਅਤੇ ਟੀਕਾਕਰਨ ਵਿੱਚ ਤੇਜੀ ਲਿਆਉਣ ਦੇ ਹੁਕਮ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਸੂਬੇ ਵਿੱਚ ਟੈਸਟਿੰਗ ਅਤੇ ਟੀਕਾਕਰਨ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ। ਅੱਜ ਇਥੇ ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੋਨੀ ਨੇ ਮੌਜੂਦਾ ਸਮੇਂ ਕਰੋਨਾ ਦੇ ਮਾਮਲਿਆਂ ਦੀ ਸਥਿਤੀ ਦਾ ਜਾਇਜਾ ਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ ਕਰੋਨਾ ਸਬੰਧੀ ਟੈਸਟਿੰਗ ਦੇ ਪਾਜੇਟਿਵ ਨਤੀਜੇ 0.3 ਫੀਸਦੀ ਹਨ ਜਿਸ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਵਾਧਾ ਹੋਇਆ ਹੈ।
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਸਿਰਫ 1 ਓਮੀਕਰੋਨ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਅਸਿਮਟੋਮੈਟਿਕ ਸੀ ਅਤੇ 13 ਦਿਨ ਬਾਅਦ ਟੈਸਟ ਕਰਨ ਦੌਰਾਨ ਨੈਗਟਿਵ ਪਾਇਆ ਗਿਆ ਹੈ। ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਹਰ ਘਰ ਦਸਤਕ ਮੁਹਿੰਮ ਤਹਿਤ 1205069 ਘਰਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਇਸ ਸਮੇਂ 84 ਫੀਸਦੀ ਨੂੰ ਪਹਿਲੀ ਡੋਜ ਅਤੇ 44 ਫੀਸਦੀ ਲੋਕਾਂ ਨੂੰ ਦੂਜੀ ਡੋਜ ਲੱਗ ਚੁੱਕੀ ਹੈ। ਉਹਨਾਂ ਦੱਸਿਆ ਕਿ ਸੰਭਾਵੀ ਲਹਿਰ ਦੇ ਮੱਦੇਨਜਰ ਐਲ1 ਅਤੇ ਐਲ2 ਸ਼੍ਰੇਣੀ ਦੇ 7840 ਬੈੱਡ ਅਤੇ ਐਲ3 ਸ਼੍ਰੇਣੀ ਦੇ 977 ਬੈੱਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ 70 ਦੇ ਕਰੀਬ ਸਿਹਤ ਸੰਸਥਾਵਾਂ ਵਿਖੇ ਆਕਸੀਜਨ ਪਲਾਂਟ ਸਥਾਪਤ ਕਰ ਦਿੱਤੇ ਗਏ ਹਨ ਜਿਹਨਾਂ ਦੀ ਟੈਸਟਿੰਗ ਵੀ ਸਫਲਤਾਪੂਰਕ ਕਰ ਲਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫ਼ਿਰ ਸਮਾਂ ਆ ਗਿਆ ਸਾਵਧਾਨੀ ਤੇ ਚੌਕਸੀ ਦਾ
ਫ਼ਿਰ ਸਮਾਂ ਆ ਗਿਆ ਸਾਵਧਾਨੀ ਤੇ ਚੌਕਸੀ ਦਾ
ਕੋਰੋਨਾ ਵਾਇਰਸ ਇੱਕ ਵਾਰ ਫ਼ਿਰ ਓਮੀਕਰੋਨ ਦੇ ਰੂਪ ’ਚ ਦੁਨੀਆ ਨੂੰ ਜਕੜ ਰਿਹਾ ਹੈ ਬਿ੍ਰਟੇਨ ’ਚ ਕੋਰੋਨਾ ਦੇ ਚੱਲਦਿਆਂ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਇੱਥੇ ਕੋਰੋਨਾ ਨਾਲ ਵਧਦੀ ਪੀੜਤਾਂ ਦੀ ਗਿਣਤੀ ਦੇ ਚੱਲਦਿਆਂ ਰੋਜ਼ਾਨਾ ਨਵੇਂ ਕਿਰਤੀਮਾਨ ਸਥਾਪਿਤ ਹੋ ਰਹੇ ਹਨ ਜਿਕਰਯੋਗ ਹੈ ਕਿ ਬਿ੍ਰਟੇਨ ’ਚ ਇੱਕ ਦਿਨ ’ਚ ਇੱਕ ਲੱਖ ਤੋਂ ਜਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਟਲੀ ’ਚ ਵੀ ਅੰਕੜਾ 50 ਹਜ਼ਾਰ ਦੇ ਆਸਪਾਸ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ ਫਰਾਂਸ ’ਚ ਵੀ ਸਥਿਤੀ ਵੀ ਅਜਿਹੀ ਹੀ ਹੈ ਫਰਾਂਸ ’ਚ ਇਸ ਸਮੇਂ ਮਹਾਂਮਾਰੀ ਦੀ 5ਵੀਂ ਲਹਿਰ ਚੱਲ ਰਹੀ ਹੈ ਅੰਕੜੇ ਦੱਸਦੇ ਹਨ ਕਿ ਮਹਾਂਮਾਰੀ ’ਚ ਬਿ੍ਰਟੇਨ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਇਟਲੀ ’ਚ ਹੋਈਆਂ ਹਨ।
ਇਟਲੀ 5 ਕਰੋੜ ਅਤੇ ਫਰਾਂਸ ’ਚ 6 ਕਰੋੜ ਦੀ ਜਨਸੰਖਿਆ ਹੈ ਅਤੇ ਬਿ੍ਰਟੇਨ ਦੀ ਜਨਸੰਖਿਆ ਭਾਰਤ ਦੀ ਤੁਲਨਾ ’ਚ ਮਾਮੂਲੀ ਹੀ ਕਹੀ ਜਾਵੇਗੀ ਫ਼ਿਲਹਾਲ ਹੁਣ ਓਮਕਰੋਨ ਨੇ ਸਿਰਫ਼ ਯੂਰਪ ਹੀ ਨਹੀਂ ਸਗੋਂ ਦੁਨੀਆ ਨੂੰ ਵੀ ਗਿ੍ਰਫ਼ਤ ’ਚ ਲੈ ਲਿਆ ਦੱਖਣੀ ਅਫ਼ਰੀਕਾ ’ਚ ਓਮੀਕਰੋਨ ਨੇ ਸਿਰਫ਼ ਵਾਇਰਸ ਨਾਲ ਪੀੜਤਾਂ ਦੀ ਸਥਿਤੀ ਬਾਰੇ ’ਚ ਆਈਆਂ ਜਾਣਕਾਰੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਡੇਲਟਾ ਵੈਰੀਅੰਟ ਦੀ ਤੁਲਨਾ ’ਚ ਇਹ 70 ਤੋਂ 80 ਫੀਸਦੀ ਘੱਟ ਗੰਭੀਰ ਹੈ ਹਾਲਾਂਕਿ ਇਸ ਸਬੰਧੀ ਹਾਲੇ ਤੱਕ ਪੁਖਤਾ ਦਾਅਵਾ ਸਾਹਮਣੇ ਨਹੀਂ ਆਇਆ ਹੈ। ਮੰਨਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਕੋਵਿਡ ਤੋਂ ਬਚਾਅ ਵਾਲੀ ਵੈਕਸੀਨ ਓਮੀਕਰੋਨ ’ਤੇ ਪ੍ਰਭਾਵੀ ਹੈ ਕੁਝ ਵੈਕਸੀਨ ਘੱਟ ਤੇ ਕਝ ਜਿਆਦਾ ਪ੍ਰਭਾਵੀ ਹੈ, ਅਜਿਹਾ ਅਫ਼ਰੀਕੀ ਸਰਕਾਰ ਦੀ ਇੱਕ ਰਿਪੋਰਟ ਤੋਂ ਪਤਾ ਲੱਗਦਾ ਹੈ।
ਹਾਲਾਂਕਿ ਇਸ ਰਿਪੋਰਟ ’ਤੇ ਭਰੋਸਾ ਇਸ ਲਈ ਕੀਤਾ ਜਾ ਸਕਦਾ ਕਿਉਂਕਿ ਓਮਕਰੋਨ ਦੀ ਸ਼ੁਰੂਆਤ ਅਫ਼ਰੀਕਾ ਤੋਂ ਹੀ ਹੋਈ ਸੀ ਫ਼ਿਲਹਾਲ ਇੱਕ ਵਾਰ ਫ਼ਿਰ ਕੋਰੋਨਾ ਸਬੰਧੀ ਚੌਕਸ ਰਹਿਣ ਦਾ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਦੀ ਸਮੀਖਿਆ ਬੈਠਕ ਇਹ ਇਸ਼ਾਰਾ ਕਰ ਰਹੀ ਹੈ ਕਿ ਓਮੀਕਰੋਨ ਸਬੰਧੀ ਕੁਝ ਸਰਕਾਰੀ ਪਹਿਲ ਵਧੇਗੀ ਮੌਜੂਦਾ ਸਮੇਂ ’ਚ ਓਮੀਕਰੋਨ ਤੋਂ ਪੀੜਤਾਂ ਦੀ ਗਿਣਤੀ ਦੇਸ਼ ’ਚ 400 ਦਾ ਅੰਕੜਾ ਛੂਹ ਰਹੀ ਹੈ, ਜਿਸ ਦੀ ਮਾਰ ’ਚ 16 ਰਾਜ ਹਨ, ਜਿਸ ’ਚ ਮਹਾਂਰਾਸ਼ਟਰ ਸਭ ਤੋਂ ਵੱਧ ਪ੍ਰਭਾਵੀ ਹੈ ਯੂਰਪੀ ਦੇਸ਼ਾਂ ’ਚ ਓਮੀਕਰੋਨ ਦੇ ਵਾਇਰਸ ਦੀ ਤੇਜ਼ੀ ਨੂੰ ਲਹਿਰ ਦੇਖਦਿਆਂ ਭਾਰਤ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇਹ ਨਹੀਂ ਭੁੱਲਣਾ ਕਿ ਪਹਿਲੀ ਲਹਿਰ ਹੋਵੇ ਜਾਂ ਦੂਜੀ ਲਹਿਰ ਸ਼ੁਰੂਆਤ ਅਜਿਹੇ ਹੀ ਜ਼ਾਹਿਰ ਹੈ ਸਰਕਾਰ ਨੂੰ ਚੌਕਸ ਰਹਿਣ ਦੀ ਜ਼ਰੂਰਤ ਅਤੇ ਜਨਤਾ ਨੂੰ ਕਿਤੇ ਜਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਕੋਰੋਨਾ ਮਹਾਂਮਾਰੀ ’ਚ 4 ਲੱਖ ਤੋਂ ਜਿਆਦਾ ਲੋਕਾਂ ਨੂੰ ਜਾਨ ਗਵਾਉਣੀ ਪਈ, ਜਿਸ ’ਚ 88 ਫੀਸਦੀ ਲੋਕ 45 ਸਾਲ ਅਤੇ ਇਸ ਤੋਂ ਜਿਆਦਾ ਉਮਰ ਦੇ ਸਨ ਜਾਹਿਰ ਹੈ ਕਿ ਇਹ ਉਮਰ ਪਰਿਵਾਰ ਚਲਾਉਣ ਅਤੇ ਸੰਭਾਲਣ ਦੀ ਹੰੁਦੀ ਹੈ ਭਾਰਤ ’ਚ ਮੱਧ ਵਰਗ ਦੀ ਸਥਿਤੀ ਰੋਜ਼ ਟੋਆ ਪੁੱਟਣ ਅਤੇ ਰੋਜ ਪਾਣੀ ਪੀਣ ਵਾਲੀ ਰਹੀ ਹੈ ਅਜਿਹੇ ’ਚ ਕੋਰੋਨਾ ਦੇ ਸ਼ਿਕਾਰ ਲੋਕਾਂ ਦੇ ਪਰਿਵਾਰ ਦੀ ਆਮਦਨ ਅੱਜ ਕਿਸ ਸਥਿਤੀ ’ਚ ਹੈ ਅਤੇ ਇਸ ਪ੍ਰਤੀ ਕੌਣ ਜਵਾਬਦੇਹ ਹੋਵੇਗਾ ਨਾਲ ਹੀ ਇਨ੍ਹਾਂ ਲਈ ਸ਼ਾਸਨ ਨੇ ਕੀ ਕਦਮ ਚੱੁਕਿਆ ਇਹ ਕਿਸੇ ਤੋਂ ਛੁਪਿਆ ਨਹੀਂ ਹੈ ਕੋਰੋਨਾ ਤ੍ਰਾਸ਼ਦੀ ਦੀ ਕੌੜੀ ਸੱਚਾਈ ਇਹ ਹੈ ਕਿ ਸਿਹਤ ਅਤੇ ਅਰਥਵਿਵਸਥਾ ਦੋਵੇਂ ਬੇਪਟੜੀ ਹੋਏ ਇੱਕ ਅੰਦਾਜ਼ਾ ਤਾਂ ਇਹ ਵੀ ਹੈ ਕਿ ਲਾਕਡਾਊਨ ਕਾਰਨ ਘੱਟ ਤੋਂ ਘੱਟ 23 ਕਰੋੜ ਭਾਰਤੀ ਗਰੀਬੀ ਰੇਖਾ ਦੇ ਹੇਠਾਂ ਪਹੁੰਚ ਗਏ ਹਨ।
ਨਵੇਂ ਸਾਲ ਦੀ ਸ਼ੁਰੂਆਤ ’ਚ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ, ਜਿਸ ’ਚ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਸਮੇਤ ਪੰਜਾਬ ਸ਼ਾਮਲ ਹੈ ਜਿਕਰਯੋਗ ਹੈ ਕਿ ਪਿਛਲੇ ਸਾਲ ਅਜਿਹੇ ਚੁਣਾਵੀਂ ਸਮੇਂ ਵਿਚਕਾਰ ਦੂਜੀ ਲਹਿਰ ਨੇ ਕਹਿਰ ਢਾਇਆ ਸੀ ਉਦੋਂ ਉਸ ’ਚ ਬੰਗਾਲ ਅਤੇ ਤਾਮਿਲਨਾਡੂ ਸਮੇਤ 5 ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਇਸ ਵਾਰ ਵੀ ਚੁਣਾਵੀਂ ਸਮੇਂ ਦਾ ਰੂਪ ਵੈਸਾ ਹੀ ਹੈ ਬੱਸ ਸੂਬੇ ਅਲੱਗ ਹਨ ਅਤੇ ਇੱਕ ਵਾਰ ਫ਼ਿਰ ਚੁਣਾਵੀ ਜਿੱਤ ਲਈ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ ਰੈਲੀਆਂ ਦਾ ਸ਼ੋਰ ਸ਼ਰਾਬਾ ਜੋੜ ਫੜ ਰਿਹਾ ਹੈ ਡਰ ਇਸ ਗੱਲ ਦਾ ਹੈ ਕਿ ਤੀਜੀ ਲਹਿਰ ਨੂੰ ਇਨ੍ਹਾਂ ਪਾਰਟੀਆਂ ਦੀਆਂ ਰੈਲੀਆਂ ਤੋਂ ਮੌਕਾ ਮਿਲ ਸਕਦਾ ਹੈ ਇਲਾਹਬਾਦ ਹਾਈਕੋਰਟ ਨੇ ਦੇਸ਼ ਵਿਦੇਸ਼ ’ਚ ਕੋਰੋਨਾ ਦੇ ਨਵੇਂ ਵੈਰੀਅੰਟ ਦੇ ਵਧਦੇ ਪ੍ਰਭਾਵ ਸਬੰਧੀ ਬੀਤੀ 23 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤੀਜੀ ਲਹਿਰ ਤੋਂ ਜਨਤਾ ਨੂੰ ਬਚਾਉਣ ਲਈ ਚੁਣਾਵੀਂ ਰੈਲੀਆਂ ’ਤੇ ਰੋਕ ਲਾਉਣ ਅਦਾਲਤ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਹ ਕਿਹਾ ਜਾਵੇ ਕਿ ਚੋਣ ਪ੍ਰਚਾਰ ਟੀਵੀ ਅਤੇ ਸਮਾਚਾਰ ਪੱਤਰਾਂ ਜਰੀਏ ਕੀਤਾ ਜਾਵੇ।
ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਕੋਰੋਨਾ ਕਿਵੇਂ ਮਨੁੱਖੀ ਸੱਭਿਅਤਾ ਅਤੇ ਉਸ ’ਚ ਰਚੇ ਵਸੇ ਜੀਵਨ ਨੂੰ ਉਜਾੜਦਾ ਹੈ ਕੋਰਟ ਵੀ ਇਸ ਗੱਲ ਤੋਂ ਵਾਕਿਫ਼ ਹੈ ਕਿ ਜਨਤਾ ਦੇ ਮੂਲ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਕਿੰਨੀ ਚਿੰਤਾ ਹੈ ਜ਼ਿਕਰਯੋਗ ਹੈ ਕਿ ਦੂਜੀ ਲਹਿਰ ਦੇ ਦੌਰ ’ਚ ਆਕਸੀਜਨ ਤੋਂ ਲੈ ਕੇ ਦਵਾਈ ਤੱਕ ਅਤੇ ਮੈਡੀਕਲ ਵਰਗੀ ਵਿਵਸਥਾ ’ਤੇ ਕੋਰਟ ਨੇ ਸਰਕਾਰਾਂ ਨੂੰ ਕਿੰਨੀ ਝਾੜ ਲਾਈ ਸੱਚ ਇਹ ਵੀ ਹਨ ਕਿ ਚੁਣਾਵੀ ਸਮੇਂ ’ਚ ਸਿਆਸੀ ਮਹੱਤਵਤਾ ਦੀ ਪੂਰਤੀ ਸਬੰਧੀ ਪ੍ਰਧਾਨ ਮੰਤਰੀ ਸਮੇਤ ਤਮਾਮ ਆਗੂ ਰੈਲੀ ਕਰਨ ਤੋਂ ਬਾਜ ਨਹੀਂ ਆਉਂਦੇ ਹਨ, ਜੋ ਆਫ਼ਤ ਨੂੰ ਵੱਡਾ ਮੌਕਾ ਦੇ ਸਕਦੇ ਹਨ ਅਜਿਹੇ ਮੌਕਿਆਂ ਨੂੰ ਨਿਰਮੂਲ ਕਰਨ ਲਈ ਇਲਾਹਾਬਾਦ ਕੋਰਟ ਦੀ ਅਪੀਲ ਇੱਕ ਚਿੰਤਨ ਭਰਿਆ ਦਿ੍ਰਸ਼ਟੀਕੋਣ ਹੈ।
ਕੋਰੋਨਾ ਦੀ ਮਾਰ ਤੋਂ ਮੁਕਤੀ ਨਹੀਂ ਮਿਲ ਰਹੀ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਖਾਤਮੇ ਲਈ ਵੀ ਦੁਨੀਆ ਕੋਲ ਸ਼ਾਇਦ ਕੁਝ ਵੀ ਨਹੀਂ ਹੈ ਬਜਾਇ ਚੌਕਸੀ ਅਤੇ ਸਾਵਧਾਨ ਰਹਿਣ ਦੇ ਸਰਕਾਰ ਕੇਂਦਰ ਦੀ ਹੋਵੇ ਜਾਂ ਰਾਜ ਦੀ ਸਾਰੀਆਂ ਸਰਕਾਰਾਂ ਨੂੰ ਸੁਚੇਤ ਰਹਿਣਾ ਹੋਵੇਗਾ ਅਤੇ ਆਮ ਜਨਤਾ ਨੂੰ ਵੀ ਮਨਮਰਜ਼ੀ ਕਰਨ ਤੋਂ ਬਾਜ ਆਉਣਾ ਹੋਵੇਗਾ ਇਹ ਠੀਕ ਹੈ ਕਿ ਕਰੀਬ 60 ਫੀਸਦੀ ਵਪਾਰੀਆਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੇ ਹਾਲੇ ਇੱਕ ਵੀ ਖੁਰਾਕ ਨਹੀਂ ਲਈ ਹੈ ਟੀਕਾਕਰਨ ਨੂੰ ਵੀ ਪਹਿਲ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਸ ਨਵੇਂ ਵੈਰੀਅੰਟ ਨਾਲ ਨਿਪਟਣ ’ਚ ਅਸਾਨੀ ਰਹੇ ਜਿਕਰਯੋਗ ਹੈ ਕਿ ਦੇਸ਼ ’ਚ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਹੈ ਅਜਿਹੀ ਸਥਿਤੀ ’ਚ ਇਨ੍ਹਾਂ ਨੂੰ ਸੰਜੋਣਾ ਅਤੇ ਇਨ੍ਹਾਂ ਨੂੰ ਸੁਰੱਖਿਅਤ ਬਣਾਈ ਰੱਖਣਾ ਸਰਕਾਰ ਅਤੇ ਸਮਾਜ ਦੋਵਾਂ ਦਾ ਸਭ ਤੋਂ ਵੱਡਾ ਕੰਮ ਹੋਵੇਗਾ ਜ਼ਾਹਿਰ ਹੈ ਕਿ ਇੱਕ ਵਾਰ ਫਿਰ ਵਕਤ ਆ ਗਿਆ ਹੈ ਕੋਰੋਨਾ ਤੋਂ ਸਾਵਧਾਨ ਅਤੇ ਚੌਕਸ ਰਹਿਣ ਦਾ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਸ਼ਵ ਪੱਧਰ ’ਤੇ ਓਮੀਕਰੋਨ ਦੇ ਡਰ ਕਾਰਨ ਕ੍ਰਿਸਮਸ ’ਤੇ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ: ਰਿਪੋਰਟ
ਵਿਸ਼ਵ ਪੱਧਰ ’ਤੇ ਓਮੀਕਰੋਨ ਦੇ ਡਰ ਕਾਰਨ ਕ੍ਰਿਸਮਸ ’ਤੇ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ: ਰਿਪੋਰਟ
ਵਾਸ਼ਿੰਗਟਨ। ਵਿਸ਼ਵ ਪੱਧਰ ’ਤੇ ਕ੍ਰਿਸਮਸ ਵੀਕਐਂਡ ਦੌਰਾਨ ਏਅਰਲਾਈਨ ਕਰਮਚਾਰੀਆਂ ‘ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਡਰ ਕਾਰਨ ਢਾਈ ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਬਾਜ਼ੀ ਡੇਟਾ ਪ੍ਰਦਾਤਾ ਫਲਾਈਟਅਵੇਇਰ ਦੇ ਅਨੁਸਾਰ ਐਤਵਾਰ ਨੂੰ 2513 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਅਮਰੀਕਾ ਲਈ 927 ਉਡਾਣਾਂ ਸ਼ਾਮਲ ਹਨ। ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਦੁਨੀਆਂ ਭਰ ਵਿੱਚ 2850 ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆ ਗਈਆਂ, ਜਿਨ੍ਹਾਂ ਵਿਚੋਂ ਇੱਕ ਹਜ਼ਾਰ ਉਡਾਣਾਂ ਅਮਰੀਕਾ ਵਿੱਚ ਰੱਦ ਹੋਈਆਂ। ਕ੍ਰਿਸਮਸ ਮੌਕੇ ਸੈਂਕੜੇ ਉਡਾਣਾਂ ਵੀ ਰੱਦ ਕਰ ਦਿੱਤੀਆ ਗਈਆਂ। ਜਿਸ ਕਾਰਨ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਕ੍ਰਿਸਮਸ ਮਨਾਉਣ ਤੋਂ ਵਾਂਝੇ ਰਹਿ ਗਏ।
ਯੂਨਾਈਟਿਡ, ਜੇਟਬਲੂ ਅਤੇ ਡੇਲਟਾ ਸਮੇਤ ਕਈ ਏਅਰਲਾਈਨਾਂ ਦੇ ਪ੍ਰਤੀਨਿਧਾਂ ਨੇ ਐਤਵਾਰ ਨੂੰ ਦ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਕਰਮਚਾਰੀਆਂ ਵਿੱਚ ਓਮੀਕਰੋਨ ਵੇਰੀਐਂਟਸ ਬਾਰੇ ਚਿੰਤਾਵਾਂ ਕਾਰਨ ਉਡਾਣਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਡੈਲਟਾ ਦੇ ਬੁਲਾਰੇ ਨੇ ਅਖਬਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਵੀ ਘੱਟ ਤੋਂ ਘੱਟ 40 ਉਡਾਣਾਂ ਦੇ ਰੱਦ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੁਨੀਆ ਭਰ ਵਿੱਚ ਓਮੀਕਰੋਨ ਕਾਰਨ ਹਜ਼ਾਰਾ ਉਡਾਨਾਂ ਰੱਦ ਹੋਈਆਂ
ਦੁਨੀਆ ਭਰ ਵਿੱਚ ਓਮੀਕਰੋਨ ਕਾਰਨ ਹਜ਼ਾਰਾ ਉਡਾਨਾਂ ਰੱਦ ਹੋਈਆਂ
ਮਾਸਕੋ। ਕੋਵਿਡ-19 ਓਮੀਕਰੋਨ ਦੇ ਨਵੇ ਰੂਪ ਦੇ ਤੇਜ਼ੀ ਨਾਲ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਕ੍ਰਿਸਮਸ ਵਾਲੇ ਦਿਨ ਦੁਨੀਆਂ ਭਰ ਵਿੱਚ 2600 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਫ਼ਲਾਈਟ-ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ’ਚ ਦਿੱਤੀ ਗਈ ਹੈ। ਇਹਨਾਂ ਵਿੱਚੋਂ 231 ਉਡਾਨਾਂ ਅਮਰੀਕਾ ਤੋਂ ਹਨ। ਚਾਈਨਾ ਈਸਟਰਨ ਏਅਰਲਾਈਨਜ਼ ਨੇ ਦੁਨੀਆ ਵਿੱਚ ਸਭ ਤੋਂ ਵੱਧ ਉਡਾਨਾਂ ਰੱਦ ਹੋਈਆਂ ਹਨ। ਇਸ ਤੋਂ ਬਾਅਦ ਡੈਲਟਾ, ਏਅਰ ਚਾਈਨਾ ਅਤੇ ਯੂਨਾਈਟਿਡ ਏਅਰਲਾਈਨਜ਼ ਦਾ ਨੰਬਰ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ ’ਚ ਹੁਣ ਓਮੀਕਰੋਨ ਦੇ ਕੁੱਲ  437 ਕੇਸ
(ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਓਮੀਕਰੋਨ ਸਮਤੇ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਕੇਰਲ, ਮਹਾਂਰਾਸ਼ਟਰ ਤੇ ਮਿਜੌਰਮ ਸਮੇਤ 10 ਸੂਬਿਆਂ ’ਚ ਕੇਂਦਰੀ ਦਲ ਤਾਇਨਾਤ ਕੀਤਾ ਹੈ। ਜੋ ਰੋਜ਼ਾਨਾ ਸ਼ਾਮ ਨੂੰ ਆਪਣੀ ਰਿਪੋਰਟ ਦੇਣਗੇ. ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਕੇਰਲ਼, ਮਹਾਂਰਾਸ਼ਟਰ, ਤਮਿਨਲਾਡੂ਼, ਪੱਛਮੀ ਬੰਗਾਲ, ਮਿਜੌਰਮ, ਕਰਨਾਟਕ਼, ਬਿਹਾਰ, ਉਤਰ ਪ੍ਰਦੇਸ਼, ਝਾਰਖੰਡ ਤੇ ਪੰਜਾਬ ’ਚ ਕੇਂਦਰੀ ਦਲ ਤਾਇਨਾਤ ਕੀਤਾ ਗਿਆ। ਇਹ ਦਲ ਰੋਜ਼ਾਨਾ ਸ਼ਾਮ ਨੂੰ ਆਪਣੀ ਰਿਪੋਰਟ ਦੇਣਗੇ।
ਮੰਤਰਾਲੇ ਨੇ ਕਿਹਾ ਹੈ ਕਿ ਇਹ ਟੀਮਾਂ ਉਨ੍ਹਾਂ ਰਾਜਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਜਿੱਥੇ ਕੋਵਿਡ-19 ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਹਨ ਜਾਂ ਓਮੀਕਰੋਨ ਦੇ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਹ ਟੀਮਾਂ ਉਨ੍ਹਾਂ ਰਾਜਾਂ ਵਿੱਚ ਵੀ ਭੇਜੀਆਂ ਗਈਆਂ ਹਨ ਜਿੱਥੇ ਕੋਵਿਡ ਦਾ ਟੀਕਾਕਰਨ ਰਾਸ਼ਟਰੀ ਔਸਤ ਤੋਂ ਘੱਟ ਹੈ। ਇਹ ਟੀਮਾਂ ਕੋਵਿਡ ਟੀਕਾਕਰਨ, ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ, ਕੋਵਿਡ ਟੈਸਟਿੰਗ ਅਤੇ ਜੀਨੋਮ ਸੀਕਵੈਂਸਿੰਗ ਆਦਿ ਦੀ ਦੇਖਭਾਲ ਕਰਨਗੀਆਂ। ਦੂਜੇ ਪਾਸੇ ਰਾਜਸਥਾਨ ਵਿੱਚ ਓਮਿਕਰੋਨ ਦੇ ਇੱਕ ਦਿਨ ਵਿੱਚ 21 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 11 ਲੋਕ ਜੈਪੁਰ, 6 ਅਜਮੇਰ, 3 ਉਦੈਪੁਰ ਅਤੇ ਇੱਕ ਮਹਾਰਾਸ਼ਟਰ ਤੋਂ ਹਨ।
ਹੁਣ ਤੱਕ, ਰਾਜ ਵਿੱਚ 22 ਓਮੀਕਰੋਨ ਪਾਜ਼ੇਟਿਵ ਮਰੀਜ਼ ਸਨ ਜੋ ਹੁਣ ਲਗਭਗ ਦੁੱਗਣੇ ਹੋ ਕੇ 43 ਹੋ ਗਏ ਹਨ। ਰਾਜਸਥਾਨ ਹੁਣ ਦੇਸ਼ ਦਾ ਤੀਜਾ ਸਭ ਤੋਂ ਵੱਧ ਓਮੀਕਰੋਨ ਸਕਾਰਾਤਮਕ ਰਾਜ ਬਣ ਗਿਆ ਹੈ। ਰਾਜਸਥਾਨ ਦੇ ਬਰਾਬਰ ਮਹਾਰਾਸ਼ਟਰ ਵਿੱਚ 108, ਦਿੱਲੀ ਵਿੱਚ 79 ਅਤੇ ਗੁਜਰਾਤ ਵਿੱਚ 43 ਮਾਮਲੇ ਹਨ। ਦੇਸ਼ ਵਿੱਚ ਹੁਣ ਓਮਿਕਰੋਨ ਦੇ ਕੁੱਲ 437 ਮਾਮਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਓਮੀਕ੍ਰੋਨ ਦੀ ਸੰਭਾਵਿਤ ਲਹਿਰ ਵਿਗਾੜ ਸਕਦੀ ਹੈ ਰਾਜਨੀਤਿਕ ਪਾਰਟੀਆਂ ਦੇ ਸਮੀਕਰਨ
ਸੱਚ ਕਹੂੰ ਨਿਊਜ਼, ਸੋਨਭਦਰ।
ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਦੇ ਰੂਪ ’ਚ ਦੇਸ਼ ’ਚ ਕੋਵਿਡ-19 ਦੀ ਤੀਜੀ ਲਹਿਰ ਦੀ ਮੁੱਖ ਹੁੰਦੀਆਂ ਸੰਭਾਵਨਾਵਾਂ ਨੇ ਉੱਤਰ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਦੀ ਤਿਆਰੀਆਂ ’ਚ ਦਿਨ ਰਾਤ ਇੱਕ ਕਰ ਰਹੇ ਰਾਜਨੀਤਿਕ ਦਲਾਂ ਦੇ ਮੱਥੇ ਦੀਆਂ ਤੰਦਾਂ ਡੂੰਘੀਆਂ ਹੋ ਗਈਆਂ ਹਨ।
ਪ੍ਰਦੇਸ਼ ’ਚ ਜਨਵਰੀ ’ਚ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਸੰਭਾਵਨਾ ਹੈ, ਹਾਲਾਂਕਿ ਦੇਸ਼ ’ਚ ਓਮੀਕ੍ਰੋਨ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਲਾਹਾਬਾਦ ਹਾਈ ਕੋਰਟ ਨੇ ਪ੍ਰਘਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਚੋਣਾਂ ਨੂੰ ਟਾਲਣ ਦੀ ਬੇਨਤੀ ਕੀਤੀ ਹੈ। ਦੂਜੇ ਪਾਸੇ ਮੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ 25 ਦਸੰਬਰ ਤੋਂ ਸਾਵਧਾਨੀ ਦੇ ਤੌਰ ’ਤੇ ਰਾਤ 11 ਵਜੇ ਤੋਂ ਸਵੇਰੇ ਪੰਜ ਤੱਕ ਕਰਫਿਊ ਦਾ ਐਲਾਨ ਕੀਤਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਤੇਜੀ ਨਾਲ ਮੰਡਰਾ ਰਿਹਾ ਹੈ। ਅਜਿਹੇ ’ਚ ਜੇਕਰ ਚੋਣ ਕਮਿਸ਼ਨ ਪ੍ਰਦੇਸ਼ ’ਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰਦਾ ਵੀ ਹੈ ਤਾਂ ਉਸ ਦਿਸ਼ਾ ’ਚ ਵੀ ਵੋਟ ਫੀਸਦੀ ਡਿੱਗਣ ਦਾ ਖਦਸਾ ਬਣਿਆ ਰਹੇਗਾ, ਜਿਸ ਨਾਲ ਰਾਜਨੀਤਿਕ ਪਾਰਟੀਆਂ ਦੇ ਸਮੀਕਰਨ ਵਿਗੜ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
ਓਮੀਕ੍ਰੋਨ ਸੰਕ੍ਰਮਣ ਨੂੰ ਰੋਕਣ ਲਈ ਚੌਕਸੀ, ਸਾਵਧਾਨੀ ਦੀ ਲੋੜ: ਪੀਐਮ ਮੋਦੀ
ਓਮੀਕ੍ਰੋਨ ਸੰਕ੍ਰਮਣ ਨੂੰ ਰੋਕਣ ਲਈ ਚੌਕਸੀ, ਸਾਵਧਾਨੀ ਦੀ ਲੋੜ: ਪੀਐਮ ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰਨਾ ਦੇ ਨਵੇਂ ਸੰਸਕਰਣ ਓਮੀਕ੍ਰੋਨ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਪੂਰੀ ਚੌਕਸੀ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਉਚ ਪੱਧਰੀ ਮੀਟਿੰਗ ਵਿੱਚ ਕੋਰਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ ਅਤੇ ਓਮੀਕ੍ਰੋਨ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਪ੍ਰਧਾਨਮੰਤਰੀ ਨੇ ਬੈਠਕ ਵਿੱਚ ਕਿਹਾ ਕਿ ਸਾਨੂੰ ਨਵੇਂ ਸੰਸਕਰਣ ਨੂੰ ਦੇਖਦੇ ਹੋਏ ਚੌਕਸ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪੱਧਰ ਤੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ, ਟੈਸਟਿੰਗ ਅਤੇ ਟੀਕਾਰਨ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਪ੍ਰਧਾਨਮੰਤਰੀ ਨੇ ਕੇਂਦਰੀ ਅਧਿਕਾਰੀਆਂ ਨੂੰ ਕਮਜ਼ੋਰ ਸਿਹਤ ਢਾਂਚੇ ਵਾਲੇ ਰਾਜਾਂ ਵਿੱਚ ਕੇਂਦਰੀ ਟੀਮਾਂ ਭੇਜਣ ਲਈ ਵੀ ਕਿਹਾ।
ਮੀਟਿੰਗ ਵਿੱਚ ਨੀਤੀ ਆਯੋਗ ਦੇ ਸਿਹਤ ਮੈਂਬਰਾ ਡਾ: ਵੀ.ਕੇ. ਪਾਲ, ਗ੍ਰਹਿ ਸਕੱਤਰ ਏ.ਕੇ ਭੱਲਾ, ਸਿਹਤ ਸਕੱਤਰ ਰਾਜ਼ੇਸ ਭੂਸ਼ਣ, ਫਾਰਮਾਸਿਊਟੀਕਲ ਸਕੱਤਰ ਡਾ: ਰਾਜੇਸ਼ ਗੋਖਲੇ, ਭਾਰਤੀ ਮੈਡੀਕਲ ਖੋਜ਼ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਬਲਰਾਮ ਭਾਰਗਵ, ਸਕੱਤਰ ਆਯੂਸ਼ ਵੈਦਿਆ ਰਾਜੇਸ਼ ਕੋਟੇਚਾ, ਸ਼ਹਿਰੀ ਵਿਕਾਸ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ, ਰਾਸ਼ਟਰੀ ਸਿਹਤ ਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰ.ਐਸ ਅਤੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਕੇ.ਵਿਜੇ ਰਾਘਵਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ