T-20 World Cup - Sach Kahoon Punjabi

T-20 World Cup: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 185 ਦੌੜਾਂ ਦਾ ਟੀਚਾ
T-20 World Cup : ਰਾਹੁਲ-ਕੋਹਲੀ ਨੇ ਲਗਾਇਆ ਅਰਧ ਸੈਂਕੜੇ

(ਸੱਚ ਕਹੂੰ ਨਿਊਜ਼) ਏਡੀਲੇਡ।  ਟੀ-20 ਵਿਸ਼ਵ ਕੱਪ (T-20 World Cup) ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਹੈ। ਬੰਗਲਾਦੇਸ਼ ਨੇ ਟਾਸ ਜਿੱਤਿਆ ਸੀ ਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਨੇ ਬਣਾਈਆਂ, ਉਨ੍ਹਾਂ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਕੈ ਐਲ ਰਾਹੁਲ ਨੇ ਵੀ ਤਾਬੜਤੋੜ ਬੱਲੇਬਾਜ਼ ਕਰਦਿਆਂ 50 ਦੌੜਾਂ ਦੀ ਪਾਰੀ ਖੇਡੀ।

ਰੋਹਿਤ ਸ਼ਰਮਾ ਜਲਦੀ ਆਊਟ ਹੋ ਗਏ। ਕੇਐੱਲ ਰਾਹੁਲ-ਵਿਰਾਟ ਕੋਹਲੀ ਵਿਚਾਲੇ 67 ਦੌੜਾਂ ਅਤੇ ਕੋਹਲੀ ਅਤੇ ਸੂਰਿਆ ਕੁਮਾਰ ਵਿਚਾਲੇ 38 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਨੇ ਅਰਧ ਸੈਂਕੜਾ ਜੜਿਆ। ਸੂਰਿਆ ਨੇ 187 ਦੀ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ।

ਕੋਹਲੀ ਨੇ ਫਿਰ ਕਮਾਲ ਕਰ ਦਿੱਤਾ ਅਤੇ ਇਸ ਵਿਸ਼ਵ ਕੱਪ ਵਿੱਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 36ਵਾਂ ਅਰਧ ਸੈਂਕੜਾ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ।

ਕੋਹਲੀ ਨੇ ਬਣਾਇਆ ਰਿਕਾਰਡ

ਵਿਕਟ ਕੋਹਲੀ ਟੀ-20 ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬਲਲੇਜ਼ ਬਣ ਗਏ ਹਨ। ਉਸ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੇ 31 ਮੈਚਾਂ ‘ਚ 1016 ਦੌੜਾਂ ਬਣਾਈਆਂ।

ਰੋਹਿਤ ਦਾ ਫਲਾਪ ਸ਼ੋ ਜਾਰੀ

ਭਾਰਤ ਨੂੰ ਪਹਿਲਾਂ ਝਟਕਾ ਚੌਥੇ ਓਵਰ ਵਿੱਚ ਲੱਗਿਆ। ਹਸਨ ਮਹਿਮੂਦ ਦੇ ਤੀਜੇ ਓਵਰ ‘ਚ ਰੋਹਿਤ ਸ਼ਰਮਾ ਨੇ ਕੈਚ ਛੱਡਿਆ ਸੀ, ਉਹ ਸ਼ਾਟ ਬਾਲ ਪਾਲੀ ਅਤੇ ਯਾਸਿਰ ਅਲੀ ਨੇ ਆਸਾਨ ਕੈਚ ਲਪਕ ਲਿਆ। ਰੋਹਿਤ 8 ਗੇਂਦਾਂ ’ਚ 2 ਦੌੜਾਂ ਬਣਾ ਕੇ ਆਉਟ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਾਕਿਸਤਾਨ ਨੂੰ ਭਾਰੀ ਪਿਆ ਇੱਕ ਕੈਚ ਛੱਡਣਾ, ਪੰਜ ਵਿਕਟਾਂ ਨਾਲ ਹਾਰੇ
ਪਾਕਿਸਤਾਨ ਨੂੰ ਭਾਰੀ ਪਿਆ ਇੱਕ ਕੈਚ ਛੱਡਣਾ, ਪੰਜ ਵਿਕਟਾਂ ਨਾਲ ਹਾਰੇ

ਦੁਬਈ (ਏਜੰਸੀ)। ਆਸਟ੍ਰੇਲੀਆ ਦੀ ਪਾਰੀ ਦੇ 19ਵੇਂ ਓਵਰਾਂ ‘ਚ ਸ਼ਾਹੀਨ ਸ਼ਾਹ ਅਫਰੀਦੀ ਦੀ ਤੀਜੀ ਗੇਂਦ ‘ਤੇ ਹਸਨ ਅਲੀ ਦਾ ਮੈਥਿਊ ਵੇਡ ਦਾ ਕੈਚ ਪਾਕਿਸਤਾਨ ਲਈ ਭਾਰੀ ਪਿਆ। ਆਸਟਰੇਲੀਆ ਨੇ 19 ਓਵਰਾਂ ਵਿੱਚ ਪੰਜ ਵਿਕਟਾਂ ’ਤੇ 177 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਅਤੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਆਸਟਰੇਲੀਆ 14 ਨਵੰਬਰ ਨੂੰ ਫਾਈਨਲ ਵਿੱਚ ਆਪਣੇ ਗੁਆਂਢੀ ਨਿਊਜ਼ੀਲੈਂਡ ਨਾਲ ਭਿੜੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਇੱਕ ਓਵਰ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾਇਆ ਸੀ।

ਪਲੇਅਰ ਆਫ ਦਿ ਮੈਚ ਵੇਡ ਨੇ 17 ਗੇਂਦਾਂ ‘ਤੇ ਅਜੇਤੂ 41 ਦੌੜਾਂ ਵਿਚ ਦੋ ਚੌਕੇ ਅਤੇ ਚਾਰ ਛੱਕੇ ਲਗਾਏ। ਵੇਡ ਨੇ ਮਾਰਕਸ ਸਟੋਇਨਿਸ ਨਾਲ ਛੇਵੀਂ ਵਿਕਟ ਲਈ 81 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਸਟੋਇਨਿਸ ਨੇ 31 ਗੇਂਦਾਂ ‘ਤੇ ਅਜੇਤੂ 40 ਦੌੜਾਂ ਵਿਚ ਦੋ ਚੌਕੇ ਅਤੇ ਦੋ ਛੱਕੇ ਲਗਾਏ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਵੀ ਮੈਚ ਤੋਂ ਬਾਅਦ ਮੰਨਿਆ ਕਿ ਹਸਨ ਅਲੀ ਦਾ ਕੈਚ ਛੱਡਣਾ ਮੈਚ ਦਾ ਟਰਨਿੰਗ ਪੁਆਇੰਟ ਸੀ।

ਆਜ਼ਮ ਨੇ ਕਿਹਾ ਕਿ ਜੇਕਰ ਉਹ ਕੈਚ ਫੜਿਆ ਜਾਂਦਾ ਤਾਂ ਕੋਈ ਨਵਾਂ ਬੱਲੇਬਾਜ਼ ਅੱਗੇ ਆਉਂਦਾ ਅਤੇ ਮੈਚ ਦਾ ਨਤੀਜਾ ਵੱਖਰਾ ਹੋ ਸਕਦਾ ਸੀ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 30 ਗੇਂਦਾਂ ‘ਤੇ 49 ਦੌੜਾਂ *ਚ ਤਿੰਨ ਚੌਕੇ ਤੇ ਤਿੰਨ ਛੱਕੇ ਲਾਏ।

ਲੈੱਗ ਸਪਿਨਰ ਸ਼ਾਦਾਬ ਖਾਨ ਦੀ ਗੇਂਦ ਜਿਸ ‘ਤੇ ਵਾਰਨਰ ਵਿਕਟਕੀਪਰ ਦੇ ਹੱਥੋਂ ਕੈਚ ਹੋ ਗਏ, ਜੇਕਰ ਉਹ ਬਾਅਦ ‘ਚ ਡੀਆਰਐਸ ਲੈਂਦੇ ਤਾਂ ਸ਼ਾਇਦ ਉਹ ਬਚ ਜਾਂਦਾ ਪਰ ਅੰਪਾਇਰ ਨੇ ਉਂਗਲੀ ਉਠਾਉਂਦੇ ਹੀ ਉਹ ਪੈਵੇਲੀਅਨ ਵੱਲ ਤੁਰ ਪਿਆ। ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਆਪਣੇ ਚਾਰ ਓਵਰਾਂ ਵਿੱਚ ਇੱਕ ਇੱਕ ਵਿਕਟ ਲਈ। ਸ਼ਾਦਾਬ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਅਫਰੀਦੀ ਨੂੰ 35 ਦੌੜਾਂ ‘ਤੇ ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (67) ਅਤੇ ਫਖਰ ਜ਼ਮਾਨ (ਅਜੇਤੂ 55) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਚਾਰ ਵਿਕਟਾਂ ‘ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਆਸਟਰੇਲੀਆ ਨੇ 19 ਓਵਰਾਂ ‘ਚ ਟੀਚੇ ਦਾ ਪਿੱਛਾ ਕਰ ਲਿਆ।

ਰਿਜ਼ਵਾਨ ਅਤੇ ਕਪਤਾਨ ਬਾਬਰ ਆਜ਼ਮ ਨੇ ਸ਼ੁਰੂਆਤੀ ਸਾਂਝੇਦਾਰੀ ਵਿੱਚ 10 ਓਵਰਾਂ ਵਿੱਚ 71 ਦੌੜਾਂ ਜੋੜੀਆਂ। ਆਜ਼ਮ 34 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ਬਣਾ ਕੇ ਲੈੱਗ ਸਪਿੰਨਰ ਐਡਮ ਜ਼ਾਂਪਾ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਰਿਜ਼ਵਾਨ ਨੇ ਜ਼ਮਾਨ ਨਾਲ ਦੂਜੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ 52 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ ਅਤੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਸਟੀਵਨ ਸਮਿਥ ਨੂੰ ਕੈਚ ਆਊਟ ਕਰ ਦਿੱਤਾ। ਰਿਜ਼ਵਾਨ ਨੇ ਆਪਣਾ 11ਵਾਂ ਟੀ 20 ਅਰਧ ਸੈਂਕੜਾ ਲਗਾਇਆ।

ਜ਼ਮਾਨ ਨੇ ਆਖਰੀ ਓਵਰ ‘ਚ ਸਟਾਰਕ ਦੀਆਂ ਗੇਂਦਾਂ ‘ਤੇ ਲਗਾਤਾਰ ਦੋ ਛੱਕੇ ਲਗਾ ਕੇ 31 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਸਿਫ਼ ਅਲੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਜਦਕਿ ਸ਼ੋਏਬ ਮਲਿਕ ਇੱਕ ਦੌੜ ਬਣਾ ਕੇ ਸਟਾਰਕ ਦੇ ਹੱਥੋਂ ਬੋਲਡ ਹੋ ਗਏ। ਆਸਿਫ ਦਾ ਵਿਕਟ ਪੈਟ ਕਮਿੰਸ ਨੇ ਲਿਆ। ਜ਼ਮਾਨ 32 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾ ਕੇ ਨਾਬਾਦ ਪਰਤੇ। ਮੁਹੰਮਦ ਹਫੀਜ਼ ਇਕ ਰਨ ਬਣਾ ਕੇ ਨਾਬਾਦ ਰਹੇ। ਆਸਟਰੇਲੀਆ ਲਈ ਸਟਾਰਕ ਨੇ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਕਮਿੰਸ ਅਤੇ ਜ਼ਾਂਪਾ ਨੇ ਇਕ ਇਕ ਵਿਕਟ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ