Plant - Sach Kahoon Punjabi
ਖੂੰਜੇ ਵਿੱਚ ਉੱਗਿਆ ਬੂਟਾ
ਗਮਲਿਆਂ ਵਿੱਚ ਆਪਣੇ ਹੱਥੀਂ ਲਾਏ ਬੂਟਿਆਂ ਨੂੰ ਬੜਾ ਪਿਆਰ ਕਰਨ ਵਾਲੇ ਦੇ ਵਿਹੜੇ ਦੀ ਇੱਕ ਹੌਦੀ, ਜਿਹੜੀ ਗਮਲਿਆਂ ਦੇ ਨੇੜੇ ਹੀ ਸੀ, ਉੱਪਰ ਪਏ ਪੱਥਰ (ਜਿਹੜਾ ਲੋੜ ਪੈਣ ’ਤੇ ਚੁੱਕਿਆ ਜਾ ਸਕਦਾ ਸੀ) ਦੇ ਇੱਕ ਖੂੰਜੇ ਦੀ ਵਿਰਲ ਵਿੱਚ ਇੱਕ ਬੂਟਾ ਉੱਗ ਆਇਆ। ਨਿੱਕੇ ਹੁੰਦਿਆਂ ਹੀ ਇਹ ਬੂਟਾ ਬੜਾ ਨਰੋਆ, ਜੀਵਨ-ਰਸ ਦਾ ਭਰਿਆ, ਸੋਹਣੀਆਂ ਹਰੀਆਂ ਕਚੂਰ ਪੱਤੀਆਂ ਵਾਲਾ ਸੀ। ਗਮਲਿਆਂ ਵਿੱਚ ਲੱਗੇ ਬੂਟੇ ਵੀ ਉਹਦੀ ਆਭਾ ਸਾਹਵੇਂ ਹੌਲ਼ੇ ਜਿਹੇ ਪ੍ਰਤੀਤ ਹੁੰਦੇ ਭਾਵੇਂ ਉਨ੍ਹਾਂ ਨੂੰ ਰੋਜ਼ਾਨਾ ਸਿੰਜਿਆ ਜਾਂਦਾ ਸੀ ਤੇ ਉਨ੍ਹਾਂ ਦੀ ਕਾਂਟ-ਛਾਂਟ, ਸਫ਼ਾਈ ਅਤੇ ਖਾਦ ਦਾ ਢੱੁਕਵਾਂ ਪ੍ਰਬੰਧ ਰੱਖਿਆ ਜਾਂਦਾ ਸੀ। (Plant)
ਪਰ ਇਹ ਬੂਟਾ, ਕਿਉਂਕਿ ਗਮਲਿਆਂ ਦੇ ਬੂਟਿਆਂ ਨੂੰ ਪਿਆਰ ਕਰਨ ਵਾਲੇ ਨੇ ਆਪਣੇ ਹੱਥੀਂ ਨਹੀਂ ਸੀ ਲਾਇਆ, ਦੂਸਰਾ ਉਸਦੇ ਲਾਏ ਬੂਟੇ ਇਸ ਬੂਟੇ ਦੀ ਸ਼ਾਨ ਸਾਹਵੇਂ ਫਿੱਕੇ ਲੱਗਦੇ ਸਨ; ਉਸ ਨੂੰ ਇਸ ਬੂਟੇ ਨਾਲ ਈਰਖਾ ਜਿਹੀ ਹੋਣ ਲੱਗੀ। ਪਹਿਲਾਂ ਤਾਂ ਉਹ ਇਸ ਬੂਟੇ ਨੂੰ ਪੁੱਟ ਹੀ ਦੇਣ ਲੱਗਾ ਸੀ ਪਰ ਓਸੇ ਵੇਲ਼ੇ, ਉਸ ਦੇ ਮਨ ਵਿੱਚ ਫੁਰਨਾ ਆਇਆ ਕਿ ਇਸ ਨੂੰ ਮੁੱਖ ਰੱਖ ਕੇ ਉਹ ਆਪਣੇ ਬੂਟਿਆਂ ਨੂੰ ਇਸ ਨਾਲੋਂ ਕਿਤੇ ਸੁੰਦਰ ਤੇ ਸੋਹਣੇ ਬਣਾਵੇਗਾ। ਉਹ ਇਸ ਬੂਟੇ ਨੂੰ ਇਸ ਦੀ ਫਿੱਕਤਾ ਤੇ ਬੇ-ਨੂਰੀ ਦਾ ਅਹਿਸਾਸ ਕਰਵਾ ਕੇ ਛੱਡੇਗਾ। ਪੁੱਟੇਗਾ ਨਹੀਂ ਇਹਨੂੰ; ਇਹ, ਉਸ ਦੇ ਸੋਹਣੇ-ਸੁੰਦਰ ਬੂਟਿਆਂ ਨੂੰ ਵੇਖ-ਵੇਖ ਕੇ ਆਪਣੇ ਅੰਦਰਲੇ ਸਾੜੇ ਨਾਲ ਖ਼ੁਦ-ਬ-ਖ਼ੁਦ ਸੜ-ਸੜ ਕੇ ਸੁੱਕੇਗਾ। ਓਦੋਂ ਤੋਂ ਹੀ ਉਸ ਨੇ ਆਪਣੇ ਬੂਟਿਆਂ ਦਾ ਖ਼ਾਸ ਖ਼ਿਆਲ ਰੱਖਣਾ ਸ਼ੁਰੂ ਕਰ ਦਿੱਤਾ।
Also Read : ਮਿਠੀਬਾਈ ਦਾ ਸ਼ਿਤਿਜ ਕਾਰਨੀਵਲ 3.0 ਯਾਦਗਾਰੀ ਹੋ ਨਿਬੜਿਆ
ਹਰ ਵੇਲ਼ੇ ਉਨ੍ਹਾਂ ਦਾ ਹੀ ਧਿਆਨ। ਪਾਣੀ ਕਈ ਵਾਰ ਵਿੱਤੋਂ ਵੱਧ ਦੇ ਹੋ ਜਾਣਾ। ਕਦੇ ਖਾਦ, ਬਿਨਾ ਲੋੜ ਤੋਂ ਹੀ ਪਾ ਦੇਣੀ। ਪਰ ਪੱਥਰ ਦੇ ਖੂੰਜੇ ਵਿੱਚ ਉੱਗੇ ਬੂਟੇ ਨੂੰ ਪਾਣੀ ਦਾ ਛੱਟਾ ਵੀ ਇਸ ਕਦੇ ਨਹੀਂ ਸੀ ਦਿੱਤਾ। ਉਲਟਾ ਈਰਖਾ ਕਈ ਵਾਰ ਇਸ ਹੱਦ ਤੱਕ ਵੀ ਅੱਪੜ ਜਾਂਦੀ ਕਿ ਵਿਹੜੇ ਵਿੱਚ ਫਿਰਦੇ ਆਪਣੇ ਪੰਜ ਕੁ ਸਾਲ ਦੇ ਪੁੱਤ ਨੂੰ ਕਈ ਵਾਰ ਇਸ ਬੂਟੇ ਉੱਪਰ ਪਿਸ਼ਾਬ ਕਰਨ ਲਈ ਕਹਿਣਾ। ਬੂਟਾ ਪਰ ਸੋਹਣਾ ਮੌਲਦਾ ਗਿਆ ਤੇ ਹੁਣ ਇਸ ਨੂੰ ਗੁਲਾਬੀ ਰੰਗ ਦੇ ਛੇ-ਛੇ ਪੱਤੀਆਂ ਵਾਲੇ, ਨਿੱਕੇ-ਨਿੱਕੇ ਜਾਂਗਲੀ ਜਿਹੇ ਫੁੱਲ ਲੱਗਣ ਲੱਗ ਪਏ। ਓਧਰ ਲੋੜ ਤੋਂ ਵੱਧ ਧਿਆਨ ਦਿੱਤਿਆਂ ਹੋ ਗਈਆਂ ਬੇ-ਧਿਆਨੀਆਂ ਕਾਰਨ ਉਸ ਦੇ ਆਪਣੇ ਬੂਟਿਆਂ ਦਾ ਪਹਿਲਾ ਖੇੜਾ ਵੀ ਜਾਂਦਾ ਰਿਹਾ।
Also Read : ਅਮਨ ਅਮਾਨ ਲਈ ਹੰਭਲਾ
ਕਿਤੇ-ਕਿਤੇ, ਵਿਰਲੇ-ਵਿਰਲੇ ਬੂਟੇ ਨੂੰ ਹੀ ਹੁਣ ਫੁੱਲ ਸਨ। ਕਈ ਬੂਟੇ ਤਾਂ ਸੁੱਕਿਆਂ ਵਰਗੇ ਹੀ ਹੋ ਗਏ ਸਨ। ਇੱਕ ਦਿਨ ਇਨ੍ਹਾਂ ਦੇ ਗੁਆਂਢ ਇਲਾਕੇ ਵਿੱਚ ਬੜੇ ਸਤਿਕਾਰੇ ਜਾਂਦੇ ਮਹਾਂਪੁਰਖ ਆਏ। ਇਸ ਨੇ ਵੀ ਉੱਥੇ ਗਏ ਹੋਏ ਨੇ ਮਹਾਂਪੁਰਖਾਂ ਨੂੰ ਇਨ੍ਹਾਂ ਦੇ ਘਰ ਚਰਨ ਪਾਉਣ ਹਿੱਤ ਬੇਨਤੀ ਕੀਤੀ। ਉਸ ਘਰੋਂ ਵਿਹਲੇ ਹੋ ਕੇ ਮਹਾਂਪੁਰਖ ਇਨ੍ਹਾਂ ਦੇ ਘਰ ਵਲ ਆਏ। ਗੇਟ ’ਤੇ, ਪੂਰੇ ਪਰਿਵਾਰ ਨੇ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ। ਜਦ ਉਹ ਅੰਦਰ ਆਏ ਤਾਂ ਗੇਟ ਤੇ ਅੰਦਰਵਾਰ ਖੱਬੇ ਪਾਸੇ ਰੱਖੇ ਗਮਲਿਆਂ ਵੱਲ ਤੱਕ ਕੇ, ਪਹਿਲਾਂ, ਓਧਰ ਕੁਦਰਤ ਵੱਲ ਨੂੰ ਹੀ ਹੋ ਤੁਰੇ। ਪਰਿਵਾਰ ਮਹਾਂਪੁਰਖਾਂ ਦੇ ਮਗਰ-ਮਗਰ ਸੀ ਤੇ ਆਪ ਇਹ ਉਨ੍ਹਾਂ ਦੇ ਸੱਜੇ ਹੱਥ, ਥੋੜ੍ਹਾ ਪਿੱਛੇ ਹੋ ਤੁਰ ਰਿਹਾ ਸੀ।
ਮਹਾਂਪੁਰਖਾਂ ਨੇ ਬੂਟੇ ਨਿਹਾਰੇ ਤੇ ਅੱਗੇ ਤੁਰਦੇ ਗਏ। ਹੋਰ ਅਗਾਂਹ ਆਇਆਂ ਉਨ੍ਹਾਂ ਦਾ ਧਿਆਨ ਉਸ, ਪੱਥਰ ਦੇ ਖੂੰਜੇ ਵਿੱਚ ਸੋਹਣੇ ਖਿੜੇ ਬੂਟੇ ’ਤੇ ਪਿਆ। ਆਖਣ ਲੱਗੇ, ‘‘ਬਈ ਇਹ ਬੂਟਾ ਬੜਾ ਸੋਹਣਾ ਐ।’’ ‘‘ਮ੍ਹਾਰਾਜ ਜੀ! ਇਹਦੀ ਦੇਖ-ਭਾਲ ਗਮਲਿਆਂ ਵਿੱਚ ਉੱਗੇ ਬੂਟਿਆਂ ਨਾਲੋਂ ਜ਼ਿਆਦਾ ਕਰੀਦੀ ਆ ਜੀ। ਉਨ੍ਹਾਂ ਨੂੰ ਤਾਂ ਕਿਉਂਕਿ ਪਾਣੀ ਵੀ ਸੌਖਾ ਪੈ ਜਾਂਦਾ। ਇਹਦੀਆਂ ਜੜ੍ਹਾਂ ਤੱਕ ਤਾਂ ਬੜੇ ਢੰਗ ਨਾਲ ਪਾਣੀ ਪਹੁੰਚਦਾ ਕਰੀਦਾ ਜੀ। ਖਾਦ ਵੀ ਪਾਣੀ ਵਿੱਚ ਘੋਲ ਕੇ, ਕਈ ਵਾਰ, ਇਹਦੀਆਂ ਜੜ੍ਹਾਂ ਤੱਕ ਪਹੁੰਚਦੀ ਕਰੀਦੀ ਆ, ਮ੍ਹਾਰਾਜ ਜੀ!’’ ਬੜੇ ਸਲੀਕੇ ਨਾਲ ਇਸ ਨੇ ਦੱਸਿਆ।ਗੱਲ ਸੁਣਦਾ, ਖੂੰਜੇ ਵਿੱਚ ਉੱਗਿਆ ਬੂਟਾ, ਸਾਫ਼ ਨੀਲੇ ਅਸਮਾਨ ਵਿੱਚ ਚਮਕਦੇ ਸੂਰਜ ਵੱਲ ਵੇਖ ਕੇ ਹੱਸ ਪਿਆ।
ਡਾ. ਬਲਵੀਰ ਮੰਨਣ
ਮੋ. 94173-45485
ਨਰਮੇ ਨੂੰ ਨਾ ਲਾਇਆ ਜਾਵੇ ਹੁਣ ਪਾਣੀ : ਅਧਿਕਾਰੀ
ਮਾਨਸਾ (ਸੁਖਜੀਤ ਮਾਨ)। ਨਰਮਾ ਪੱਟੀ ਦੇ ਕਿਸਾਨਾਂ ਨੂੰ ਇਸ ਵਾਰ ਨਰਮੇ ਤੋਂ ਭਰਪੂਰ ਆਸਾਂ ਨੇ ਪਰ ਬਦਲਿਆਂ ਮੌਸਮ ਡਰਾ ਰਿਹਾ ਹੈ ਫਸਲਾਂ ਜੋਬਨ ‘ਤੇ ਹਨ ਟੀਂਡੇ ਖਿੰਡੇ ਪਏ ਹਨ ਬੂਟਿਆਂ ਦੀਆਂ ਟੀਸੀਆਂ ਵੀ ਨਵੇਂ ਫੁੱਲਾਂ ਨਾਲ ਭਰੀਆਂ ਪਈਆਂ ਹਨ ਖੇਤੀ ‘ਤੇ ਟਿਕੀ ਆਰਥਿਕਤਾ ਵਾਲੇ ਪਰਿਵਾਰਾਂ ਨੇ ਧੀਆਂ-ਪੁੱਤਾਂ ਦੇ ਵਿਆਹਾਂ ਸਬੰਧੀ ਸਲਾਹ ਵੀ ਫਸਲ ਵੇਖ ਕੇ ਕਰਨੀ ਹੁੰਦੀ ਹੈ ਹੁਣ ਤੱਕ ਦਾ ਮੌਸਮ ਨਰਮੇ ਲਈ ਲਾਹੇਵੰਦ ਰਿਹਾ ਪਰ ਪਿਛਲੇ ਕਰੀਬ ਦੋ-ਤਿੰਨ ਤੋਂ ਮੌਸਮ ਦੇ ਬਦਲੇ ਰੰਗਾਂ ਨੇ ਕਿਸਾਨਾਂ ਨੂੰ ਫਿਕਰਾਂ ‘ਚ ਡੋਬ ਦਿੱਤਾ ਹੈ ਉਂਝ ਖੇਤੀਬਾੜੀ ਮਾਹਿਰ ਹਾਲ ਦੀ ਘੜੀ ਮੌਸਮ ਨੂੰ ਫਸਲਾਂ ਲਈ ‘ਸਭ ਅੱਛਾ ਹੈ’ ਕਹਿ ਰਹੇ ਹਨ। (Mansa News)
ਵੇਰਵਿਆਂ ਮੁਤਾਬਿਕ ਇਕੱਲੇ ਬਠਿੰਡਾ-ਮਾਨਸਾ ਜ਼ਿਲ੍ਹੇ ‘ਚ ਹੀ 2 ਲੱਖ 15 ਹਜ਼ਾਰ ਹੈਕਟੇਅਰ ਰਕਬਾ ਨਰਮੇ ਦੀ ਫਸਲ ਹੇਠ ਹੈ ਇਸ ਵਾਰ ਨਰਮੇ ਦੀ ਫਸਲ ਪਿਛਲੇ ਕਈ ਸਾਲਾਂ ਨਾਲੋਂ ਭਰਪੂਰ ਹੋਣ ਦੀ ਆਸ ਹੈ ਫਸਲਾਂ ਨੂੰ ਅਗਸਤ ਮਹੀਨੇ ‘ਚ ਪਏ ਭਾਰੀ ਮੀਂਹਾਂ ਨੇ ਬੁਰੀ ਤਰ੍ਹਾਂ ਝੰਬ ਦਿੱਤਾ ਸੀ ਨਰਮੇ ਨੂੰ ਪੈਰਾਬਿਲਟ ਅਤੇ ਫੰਗਸ ਦੀ ਬਿਮਾਰੀ ਨਾਲ ਜੂਝਣਾ ਜਰੂਰ ਪਿਆ ਪਰ ਭਾਰੀ ਮੀਂਹਾਂ ਮਗਰੋਂ ਮੌਸਮ ‘ਚ ਹੋਏ ਸੁਧਾਰ ਨਾਲ ਫਸਲਾਂ ਦੀਆਂ ਮੁੜ ਕਰੂੰਬਲਾਂ ਫੁੱਟ ਪਈਆਂ ਬਦਲੇ ਹੋਏ ਮੌਸਮ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਲੁਧਿਆਣਾ ਆਦਿ ‘ਚ ਕਈ ਥਾਵਾਂ ‘ਤੇ ਮੀਂਹ ਪਿਆ ਤੇ ਕਈ ਥਾਈਂ ਹਲਕੀ ਬੂੰਦਾਂਬਾਦੀ ਹੋਈ ਬਠਿੰਡਾ ਦੇ ਸੰਗਤ ਮੰਡੀ ਖੇਤਰ ‘ਚ ਮੀਂਹ ਦੌਰਾਨ ਤੇਜ਼ ਹਨ੍ਹੇਰੀ ਵੀ ਚੱਲੀ, ਜਿਸ ਕਾਰਨ ਨਰਮੇ ਦੇ ਬੂਟੇ ਮਧਲੋ ਦਿੱਤੇ। (Mansa News)
ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਸ੍ਰੀ ਮੁਕਤਸਰ ਸਾਹਿਬ ਦੇ ਦੋਦਾ ਅਤੇ ਗਿੱਦੜਬਾਹਾ ਆਦਿ ਖੇਤਰ ‘ਚ ਭਾਵੇਂ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਹੈ ਪਰ ਅੱਜ ਪਏ ਮੀਂਹ ਨਾਲ ਜੋ ਝੋਨਾ ਕਾਫੀ ਵਧਿਆ ਹੋਇਆ ਹੈ ਉਹ ਟੇਢਾ ਹੋ ਗਿਆ ਕਿਸਾਨਾਂ ਦਾ ਤਰਕ ਹੈ ਕਿ ਹੁਣ ਨਰਮੇ ਤੇ ਝੋਨੇ ਦੋਵਾਂ ਹੀ ਫਸਲਾਂ ਨੂੰ  ਖੁਸ਼ਕ ਮੌਸਮ ਦੀ ਜ਼ਰੂਰਤ ਹੈ ਪਰ ਮੌਸਮ ਬਿਲਕੁਲ ਉਲਟ ਹੈ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਹੈ ਕਿ ਸਾਉਣੀ ਦੀਆਂ ਦੋਵੇਂ ਫਸਲਾਂ ਨਰਮਾ ਅਤੇ ਝੋਨਾ ਆਖਰੀ ਪੜਾਅ ‘ਤੇ ਹਨ ਜਿਸ ਲਈ ਮੀਂਹ ਤੇ ਤੇਜ਼ ਹਵਾ ਦੋਵੇਂ ਹੀ ਨੁਕਸਾਨਦਾਇਕ ਹਨ। (Mansa News)
ਉਨ੍ਹਾਂ ਦੱਸਿਆ ਕਿ ਮੀਂਹ ਨਾਲ ਨਰਮੇ ਦੇ ਟੀਂਡੇ ਗਲਣ ਤੋਂ ਇਲਾਵਾ ਫਲ ਝੜੇਗਾ ਅਤੇ ਨਰਮਾ ਟੇਡਾ ਹੋ ਜਾਵੇਗਾ ਇਸ ਤੋਂ ਇਲਾਵਾ ਝੋਨੇ ਨੂੰ ਪਿਆ ਬੂਰ ਝੜਨ ਤੋਂ ਇਲਾਵਾ ਜੋ ਝੋਨਾ ਨਿੱਸਰ ਚੁੱਕਾ ਹੈ ਉਸਦੇ ਦਾਣੇ ਕਾਲੇ ਹੋਣ ਕਾਰਨ ਥੋਥ ‘ਚ ਵਾਧਾ ਹੋਵੇਗਾ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਸਹਿਣਾ ਪਵੇਗਾ ਖੇਤੀਬਾੜੀ ਅਧਿਕਾਰੀ ਡਾ. ਗੁਰਾਂਦਿੱਤਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਿੱਧਾ ਮੀਂਹ ਪੈਂਦਾ ਹੈ ਤਾਂ ਫਸਲਾਂ ਲਈ ਫਾਇਦੇਮੰਦ ਹੀ ਹੈ ਉਨ੍ਹਾਂ ਆਖਿਆ ਕਿ ਜੇ ਮੀਂਹ ਦੌਰਾਨ ਹਵਾ ਚਲਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ। (Mansa News)
ਬਲਾਕ ਤਪਾ ਭਦੌੜ ਦੀ ਸਾਧ-ਸੰਗਤ ਨੇ ਸਰਪੰਚ ਦੀ ਅਗਵਾਈ ਹੇਠ ਲਾਏ ਪੌਦੇ
ਤਪਾ ਭਦੌੜ/ਸੁਰਿੰਦਰ ਮਿੱਤਲ ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ।
ਇਸ ਮੌਕੇ ਸਾਧ-ਸੰਗਤ ਨੇ ਭਾਰੀ ਮਾਤਰਾ ‘ਚ ਪੌਦੇ ਲਾ ਕੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਅਵਤਾਰ ਦਿਹਾੜੇ ਮੌਕੇ ਬਲਾਕ ਤਪਾ ਭਦੌੜ ਦੇ ਪਿੰਡ ਦਰਾਜ ਦਰਾਕਾ ਵਿਖੇ ਪਿੰਡ ਦੀ ਸਰਪੰਚ ਜਸਪਾਲ ਕੌਰ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕਮਲ ਸ਼ਰਮਾ, ਬਲਾਕ ਭੰਗੀਦਾਸ ਅਸ਼ੋਕ ਇੰਸਾਂ ਦੀ ਅਗਵਾਈ ਵਿੱਚ ਪਿੰਡ ਦੀ ਸਾਧ ਸੰਗਤ ਸਕੂਲ ਅਤੇ ਹੋਰ ਥਾਵਾਂ ਤੇ ਪੌਦੇ ਲਾਏ।
ਸਾਉਣੀ ਰੁੱਤ ਦੀ ਮੱਕੀ ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ
ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ
ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ।
ਮੱਕੀ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੀ ਹੈ ਪਰ ਮੱਕੀ ਦੀ ਫ਼ਸਲ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਵਿੱਚ ਉੱਨਤ ਕਿਸਮਾਂ ਤੇ ਉਤਪਾਦਨ ਤਕਨੀਕਾਂ ਦੇ ਨਾਲ ਕੀੜੇ-ਮਕੌੜਿਆਂ, ਨਦੀਨਾਂ ਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਵੀ ਜ਼ਰੂਰੀ ਹੈ ਇਨ੍ਹਾਂ ਦੀ ਰੋਕਥਾਮ ਲਈ ਮੁੱਢਲੀ ਜਾਣਕਾਰੀ ਇਸ ਤਰ੍ਹਾਂ ਹੈ:-
1. ਕੀੜੇ-ਮਕੌੜੇ:
ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੁੱਖ ਕੀੜਾ ਹੈ ਪੰਜਾਬ ਵਿੱਚ ਮੱਕੀ ਉੱਪਰ ਇਸਦਾ ਹਮਲਾ ਅਪਰੈਲ ਤੋਂ ਜੁਲਾਈ ਵਿੱਚ ਹੁੰੰਦਾ ਹੈ ਗੜੂੰਆ ਸਰਦੀ ਰੁੱਤ ਦੀ ਮੱਕੀ, ਜਵਾਰ ਜਾਂ ਬਾਜਰੇ ਆਦਿ ਦੇ ਮੁੱਢਾਂ, ਟਾਂਡਿਆਂ ਜਾਂ ਗੁੱਲਾਂ ਵਿੱਚ ਸੁੰਡੀ ਦੀ ਅਵਸਥਾ ਵਿੱਚ ਰਹਿੰਦਾ ਹੈ ਮਾਰਚ ਦੇ ਮਹੀਨੇ ਇਹਨਾਂ ਵਿੱਚੋਂ ਪਤੰਗੇ ਨਿੱਕਲ ਕੇ ਮੱਕੀ ਉੱਪਰ ਆਂਡੇ ਦਿੰਦੇ ਹਨ ਮਾਦਾ 10-15 ਦਿਨਾਂ  ਦੀ ਫ਼ਸਲ ‘ਤੇ ਆਂਡੇ ਦੇਣਾ ਪਸੰਦ ਕਰਦੀ ਹੈ ਆਪਣੇ ਜੀਵਨ ਕਾਲ ਦੌਰਾਨ ਇੱਕ ਮਾਦਾ ਪਤੰਗਾ ਤਕਰੀਬਨ 300 ਆਂਡੇ ਦੇ ਸਕਦੀ ਹੈ ਆਂਡਿਆਂ ‘ਚੋਂ ਨਿੱਕਲਦੇ ਸਾਰ ਹੀ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਤੇ ਵੱਡੀਆਂ ਹੋਣ ‘ਤੇ ਗੋਭ ਦੇ ਅੰਦਰ ਵੜ ਕੇ ਖਾਂਦੀਆਂ ਹਨ ਇਸ ਕੀੜੇ ਦਾ ਜੀਵਨ ਚੱਕਰ ਸਾਉਣੀ ਵਿੱਚ ਤਕਰੀਬਨ 30-42 ਦਿਨਾਂ ਦਾ ਹੁੰਦਾ ਹੈ ਹਮਲੇ ਵਾਲੀਆਂ ਗੋਭਾਂ ਵਿਚਲੇ ਪੱਤਿਆਂ Àੁੱਪਰ ਗੋਲ ਨਿੱਕੀਆਂ ਮੋਰੀਆਂ ਲਾਈਨਾਂ ਵਿੱਚ ਬਣਦੀਆਂ ਹਨ ਅਤੇ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ ।
ਰੋਕਥਾਮ: ਗੜੂੰਏਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਤਰ ਕੀੜੇ ਟਰੀਕੋਗ੍ਰਾਮਾ ਰਾਹੀ ਪਰਜੀਵੀ ਕਿਰਿਆ ਕੀਤੇ ਹੋਏ ਕ੍ਰੋਸਾਈਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਅਤੇ ਦੁਬਾਰਾ ਇੱਕ ਹਫ਼ਤੇ ਬਾਅਦ 17 ਦਿਨਾਂ ਦੀ ਫ਼ਸਲ ਉੱਪਰ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਇਹਨਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ਤਕਰੀਬਨ 1000 ਆਂਡੇ ਹੋਣੇ ਚਾਹੀਦੇ ਹਨ ਕੱਟੇ ਹੋਏ ਕਾਰਡਾਂ ਨੂੰ ਗੋਭ ਦੇ ਪੱਤੇ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇੱਕਸਾਰ ਦੂਰੀ ‘ਤੇ ਪਿੰਨ ਨਾਲ ਨੱਥੀ ਕਰਨਾ ਚਾਹੀਦਾ ਹੈ ਗੜੂੰਏ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਬਿਜਾਈ ਤੋਂ 2-3 ਹਫ਼ਤੇ ਵਿੱਚ ਜ਼ਿਆਦਾ ਲਾਹੇਵੰਦ ਹੈ ਇਸ ਲਈ ਪੱਤਿਆਂ ਉੱਪਰ ਕੀੜੇ ਦਾ ਹਮਲਾ ਨਜ਼ਰ ਆਉਂਦੇ ਹੀ 30 ਮਿਲੀਲੀਟਰ ਕੋਰਾਜ਼ੀਨ 18.5 ਐਸ ਸੀ ਨੂੰ 60 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾਅ ਕਰਨਾ ਚਾਹੀਦਾ ਹੈ ।
2. ਨਦੀਨਾਂ ਦੀ ਰੋਕਥਾਮ:
ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ ਜਾਂ ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਮੱਕੀ ਦੇ ਨਾਲ ਹੀ ਬੀਜੋ ਰਵਾਂਹ ਨੂੰ ਬੀਜਣ ਤੋਂ 35-40 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ ਬਿਜਾਈ ਲਈ ਰਵਾਂਹ 88 ਕਿਸਮ ਦਾ 16 ਕਿਲੋ ਬੀਜ ਅਤੇ ਰਵਾਂਹ ਸੀ ਐਲ 367 ਕਿਸਮ ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ ਨਦੀਨਾਂ ਦੀ ਰਸਾਇਣਿਕ ਢੰਗਾਂ ਨਾਲ ਰੋਕਥਾਮ  ਜਿਆਦਾ ਕਾਰਗਰ ਅਤੇ ਸੌਖੀ ਹੈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲੀਟਰ ਪਾÎਣੀ ਵਿੱਚ ਘੋਲ ਕੇ ਛਿੜਕੋ ਇਹ ਨਦੀਨਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨਾਂ, ਇਟਸਿਟ ਅਤੇ ਘਾਹ ਦੀ ਰੋਕਥਾਮ ਕਰ ਦਿੰਦੀ ਹੈ ਡੀਲੇ/ਮੋਥੇ ਦੀ ਰੋਕਥਾਮ ਲਈ 2, 4 -ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲੀ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੇਕਰ ਬਿਜਾਈ ਸਮੇਂ ਨਦੀਨਨਾਸ਼ਕ ਦਵਾਈਆਂ ਨਾ ਵਰਤੀਆਂ ਜਾਂ ਸਕੀਆਂ ਹੋਣ ਤਾਂ ਨਦੀਨਾਂ ਦੀ ਰੋਕਥਾਮ ਲਈ 105 ਮਿ.ਲੀ. ਪ੍ਰਤੀ ਏਕੜ ਲੌਡਿਸ 420 ਐਸਸੀ (ਟੈਂਬੋਟਰਾਈਨ) ਦਾ ਛਿੜਕਾਅ 150 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ ।
3. ਬਿਮਾਰੀਆਂ:
ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ: ਇਸ ਬਿਮਾਰੀ ਨਾਲ ਟਾਂਡੇ ਅਤੇ ਛੱਲੀਆਂ ਦੁਆਲੇ ਪੱਤਿਆਂ ਉੱਤੇ ਫਿੱਕੇ ਤੇ ਗੂੜ੍ਹੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਬਾਅਦ ਵਿੱਚ ਇਹ ਧੱਬੇ ਇੱਕ-ਦੂਜੇ ਨਾਲ ਮਿਲ ਕੇ ਕੌਡੀਆਂ ਵਰਗੇ ਨਜ਼ਰ ਆਉਂਦੇ ਹਨ ਅਖ਼ੀਰ ਵਿੱਚ ਕਾਲੇ ਰੰਗ ਦੇ ਬੀਜਾਣੂੰ ‘ਸਕਲਰੋਸ਼ੀਆਂ’ ਵੀ ਛੱਲੀਆਂ ਤੇ ਦਾਣਿਆਂ ‘ਤੇ ਦਿਖਾਈ ਦਿੰਦੇ ਹਨ ਇਸ ਦੀ ਰੋਕਥਾਮ ਲਈ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਐਮੀਸਟਾਰ ਟੋਪ 325 ਐਸ ਸੀ (ਅਜ਼ੋਕਸੀਸਟਰਬਿਨ+ਡਾਈਫਿਨੋਕੋਨਾਜ਼ੋਲ) 100 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਲੋੜ ਪੈਣ ‘ਤੇ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ‘ਤੇ ਕਰੋ ।
4. ਪੱਤਾ ਝੁਲਸ ਰੋਗ:
ਇਸ ਬਿਮਾਰੀ ਨਾਲ ਪੱਤਿਆਂ ਦੇ ਆਲੇ-ਦੁਆਲੇ ਪੀਲੇ ਭੂਰੇ ਰੰਗ ਦੇ ਘੇਰੇ ਬਣ ਜਾਂਦੇ ਹਨ ਤੇ ਪੱਤੇ ਸੁੱਕ ਜਾਂਦੇ ਹਨ ਇਹ ਨਿਸ਼ਾਨੀਆਂ ਛੱਲੀਆਂ ਦੇ ਪਰਦਿਆਂ ‘ਤੇ ਵੀ ਪੈ ਜਾਂਦੀਆਂ ਹਨ ਇਸ ਦੀ ਰੋਕਥਾਮ ਲਈ ਬਿਜਾਈ ਤੋਂ 15 ਦਿਨਾਂ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10-10 ਦਿਨਾਂ ਦੀ ਵਿੱਥ ‘ਤੇ ਤਿੰਨ ਛਿੜਕਾਅ ਕਰੋ ।
5. ਟਾਂਡੇ ਗਲਣਾ:
ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭਰੇ ਨਿਸ਼ਾਨ ਪੈ ਜਾਂਦੇ ਹਨ ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖਤਮ ਹੋਣਾ ਤੇ ਤਣੇ ਵਿੱਚ ਬਦਬੂ ਆਉਣਾ ਇਸ ਬਿਮਾਰੀ ਦੇ ਮੁੱਖ ਚਿੰਨ੍ਹ ਹਨ ਗਲਿਆ ਤਣਾਂ ਮੁੱਢ ਤੋਂ ਦੂਜੀ ਜਾਂ ਤੀਜੀ ਗੰਢ ਦੇ ਵਿਚਕਾਰੋਂ ਟੁੱਟ ਜਾਂਦਾ ਹੈ ਤੇ ਸੁੱਕ ਜਾਂਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਖੇਤ ਵਿੱਚ ਪਾਣੀ ਦਾ ਨਿਕਾਸ ਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰੱਖੋ ਬਿਮਾਰੀ ਵਾਲੇ ਪੌਦਿਆਂ ਦੇ ਮੁੱਢਾਂ ਨੂੰ ਨਸ਼ਟ ਕਰ ਦਿਓ ਪੰਜਾਬ ਖੇਤੀਬਾੜੀ ‘ਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ ਮੱਕੀ ਦੀ ਬੈੱਡ ਜਾਂ ਵੱਟਾਂ ‘ਤੇ ਬਿਜਾਈ ਨਾਲ ਇਸ ਬਿਮਾਰੀ ਦਾ ਹਮਲਾ ਘਟ ਜਾਂਦਾ ਹੈ ।
6. ਪਛੇਤਾ ਮੁਰਝਾਉਣਾ:
ਇਹ ਬਿਮਾਰੀ ਨਾਲ ਬੂਟੇ ਬੂਰ ਆਉਣ ਤੋਂ ਬਾਅਦ ਕੁਮਲਾਉਣ ਲੱਗ ਪੈਂਦੇ ਹਨ ਟਾਂਡੇ ਦੀਆਂ ਹੇਠਲੀਆਂ ਪੋਰੀਆਂ ਦਾ ਰੰਗ ਬਦਲ ਜਾਂਦਾ ਹੈ ਟਾਂਡੇ ਨੂੰ ਪਾੜਨ ‘ਤੇ ਵਿਚਲੇ ਹਿੱਸੇ ਵਿੱਚ ਭੂਰੀਆਂ ਜਾਂ ਕਾਲੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ ਇਸ ਰੋਗ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕਿਸਮਾਂ ਬੀਜੋ ਅਤੇ ਖਾਦਾਂ ਦੀ ਸਹੀ ਮਾਤਰਾ ਰੱਖੋ ।
ਧੰਨਵਾਦ ਸਾਹਿਤ, ਚੰਗੀ ਖੇਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੇਐਲ ਪਲਾਂਟ ਅਲਾਟ ਮਾਮਲਾ : ਹੁੱਡਾ, ਵੋਰਾ ਖਿਲਾਫ਼ ਦੋਸ਼ ਪੱਤਰ ਦਾਖਲ
ਭਾਜਪਾ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ
ਚੰਡੀਗੜ੍ਹ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਪੰਚਕੂਲਾ ‘ਚ ਐਸੋਸੀਏਟੇਡ ਜਰਨਲਸ ਲਿਮਿਟਡ (ਏਜੋਐਲ) ਨੂੰ ਜ਼ਮੀਨ ਅਲਾਟ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਆਗੂ ਮੋਤੀਲਾਲ ਵੋਰਾ ਤੇ ਏਜੇਐਲ ਖਿਲਾਫ਼ ਸ਼ਨਿੱਚਰਵਾਰ ਨੂੰ ਦੋਸ਼ ਪੱਤਰ ਦਾਖਲ ਕੀਤਾ ਸੀਬੀਆਈ ਸੂਤਰਾਂ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਜਾਂਚ ਏਜੰਸੀ ਨੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ‘ਚ ਹੁੱਡਾ, ਏਜੇਐਲ ਦੇ ਤੱਤਕਾਲੀਨ ਪ੍ਰਧਾਨ ਵੋਰਾ ਤੇ ਏਜੇਐਲ ਖਿਲਾਫ਼ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 420 ਤੇ 120 (ਬੀ) ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (ਇੱਕ) (ਡੀ) ਤੇ 13 (ਦੋ) ਤਹਿਤ ਦੋਸ਼ ਪੱਤਰ ਦਾਖਲ ਕੀਤਾ ਹੁੱਡਾ ਖਿਲਾਫ਼ ਸਾਬਕਾ ਮੁੱਖ ਮੰਤਰੀ ਤੇ ਏਜੇਐਲ ਨੂੰ ਉਸ ਦੇ ਅਖਬਾਰ ਨੈਸ਼ਨਲ ਹੇਰਾਲਡ ਲਈ ਪੰਚਕੂਲਾ ‘ਚ ਨਿਯਮਾਂ ਦੇ ਖਿਲਾਫ਼ ਜ਼ਮੀਨ ਅਲਾਟ ਕਰਨ ਦਾ ਦੋਸ਼ ਹੈ ਮੁੱਖ ਮੰਤਰੀ ਹੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀਕਰਨ (ਹੁੱਡਾ) ਦੇ ਪਦੇਨ ਮੁਖੀ ਹੁੰਦੇ ਹਨ ਜ਼ਮੀਨ ਅਲਾਟ ਸਮੇਂ ਸ੍ਰੀ ਵੋਰਾ ਏਜੇਐਲ ਦੇ ਮੁਖੀ ਸਨ ਮੌਜ਼ੂਦਾ ਭਾਰਤੀ ਜਨਤਾ ਪਾਰਟੀ ਸਰਕਾਰ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ ਹਰਿਆਣਾ ਦੇ ਰਾਜਪਾਲ ਨਾਰਾਇਣ ਆਰੀਆ ਨੇ ਏਜੇਐੱਲ ਮਾਮਲੇ ‘ਚ ਹੂੱਡਾ ਦੇ ਖਿਲਾਫ਼ ਸੀਬੀਆਈ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
22 ਜਣਿਆਂ ਦੀ ਮੌਤ
ਸ਼ਿਜਿਆਝੁਆਂਗ (ਏਜੰਸੀ)। ਉੱਤਰੀ ਚੀਨ ਦੇ ਹੇਬੇਈ ਪ੍ਰਾਤ ਦੇ ਝਾਂਗਜਿਆਕੋਊ ਸ਼ਹਿਰ ‘ਚ ਇੱਕ ਰਸਾਇਣਿਕ ਪਲਾਂਟ ‘ਚ ਬੁੱਧਵਾਰ ਤੜਕੇ ਹੋਏ ਧਮਾਕੇ ‘ਚ 22 ਜਣਿਆਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਝਾਂਗਜਿਆਕੋਊ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਿਕ ਇਹ ਵਿਸਫੋਟ ਸ਼ਹਿਰ ‘ਚ ਹੇਬੇਈ ਸ਼ੇਂਘੁਆ ਰਸਾਇਣਿਕ ਉਦਯੋਗ ਕੰਪਨੀ ਲਿਮ. ਦੇ ਨੇੜੇ ਹੋਇਆ। ਧਮਾਕੇ ਕਾਰਨ ਲੱਗੀ ਅੱਗ ਦੀ ਚਪੇਟ ‘ਚ ਆ ਕੇ 38 ਟਰੱਕ ਤੇ 12 ਹੋਰ ਵਾਹਨ ਸੜ ਕੇ ਰਾਖ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
(China)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ ‘ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੇ ਇੱਕ ਪੱਤਰ ‘ਚ ਇਸ ਫ਼ੈਸਲਾ ਦਾ ਐਲਾਨ ਕੀਤਾ ਜਿਸ ਨੂੰ ਸਤੰਬਰ ‘ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਇਨ੍ਹਾਂ ਨੂੰ ਸੌਂਪਿਆ ਸੀ।
ਇਸ ਗੱਲਬਾਤ ਨਾਲ ਜੁੜੇ ਸੂਤਰਾਂ ਮੁਤਾਬਿਕ ਵਿਓਂਗਯਾਂਗ ‘ਚ ਹੋਏ ਸ਼ਿਖਰ ਸੰਮੇਲਨ ਦੌਰਾਨ ਕਿਮ ਯੋਂਗ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਜ਼ਰੂਰੀ ਕਦਮ ਚੁੱਕਦਾ ਹੈ ਤਾਂ ਉਹ ਨਾ ਸਿਰਫ਼ ਯੋਂਗਬਿਓਨ ‘ਚ ਪਰਮਾਣੂ ਪਲਾਂਟ ਨੂੰ ਬੰਦ ਕਰ ਦੇਣਗੇ ਸਗੋਂ ਸੁਪਰਵਾਈਜ਼ਰਾਂ ਨੂੰ ਉਸ ਦਾ ਨਿਰੀਖਣ ਕਰਨ ਦੀ ਵੀ ਮਨਜ਼ੂਰੀ ਦੇਣਗੇ। ਇਸ ਸਾਲ ਸ੍ਰੀ ਕਿਮ ਦੇ ਸ੍ਰੀ ਟਰੰਪ ਤੇ ਸ੍ਰੀ ਜੇ-ਇਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਕੋਰੀਆਈ ਪ੍ਰਾਇਦੀਪ ਦੀ ਸਥਿਤੀ ‘ਚ ਕਾਫ਼ੀ ਸੁਧਾਰ ਆਇਆ ਹੈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ‘ਚ ਇਸ ਸਾਲ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਂਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਏ ਇਤਿਹਾਸਿਕ ਸਿਖ਼ਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇੱਕ ਇਤਿਹਾਸਿਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਤੋਂ ਪਰਮਾਣੂ ਹਥਿਆਰ ਸਮਾਪਤ ਕਰਨ ਦੀ ਦਿਸ਼ਾ ‘ਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਖੁਸ਼ਹਾਲੀ ਦੀ ਵਚਨਬੱਧਤਾ ਪ੍ਰਗਟਾਈ ਸੀ। (North Korea)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਪੁੱਜੇ ਹੀ ਨਹੀਂ, ਪਰ ਬੂਟਾ ਲਵਾਤਾ
ਪ੍ਰੈਸ ਨੋਟ ‘ਚ ਪੁੱਜੇ ਬਿਨਾਂ ਹੀ ਮੁੱਖ ਮੰਤਰੀ ਹੱਥੋਂ ਲਵਾ ਦਿੱਤਾ ਨਿੰਮ੍ਹ ਦਾ ਬੂਟਾ | Chief Minister
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਆਪਣੀਆਂ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਇਨ੍ਹਾਂ ਕਾਰਗੁਜ਼ਾਰੀਆਂ ਵਿੱਚ ਅੱਜ ਉਸ ਸਮੇਂ ਇੱਕ ਹੋਰ ਨਵਾਂ ਕਾਰਨਾਮਾ ਜੁੜ ਗਿਆ ਜਦੋਂ ਲੋਕ ਸੰਪਰਕ ਵਿਭਾਗ ਨੇ ਨਾਭਾ ਵਿਖੇ ਮੁੱਖ (Chief Minister) ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਆਪਣਾ ਪ੍ਰੈਸ ਨੋਟ ਜਾਰੀ ਕਰ ਦਿੱਤਾ, ਜਦਕਿ ਮੁੱਖ ਮੰਤਰੀ ਇਸ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਵੀ ਨਾ ਹੋਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਸੰਪਰਕ ਵਿਭਾਗ ਵੱਲੋਂ ਆਪਣੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੇ ਹੱਥੋਂ ਨਿੰਮ੍ਹ ਦਾ ਬੂਟਾ ਲਗਾ ਕੇ ਇਸ ਵਣ ਮਹਾਂਉਤਸਵ ਦਾ ਅਗਾਜ਼ ਵੀ ਕਰਵਾ ਦਿੱਤਾ ਗਿਆ। (Chief Minister)
ਇਹ ਵੀ ਪੜ੍ਹੋ : ਭਾਜਪਾ ਖਿਲਾਫ਼ ਵਿਰੋਧੀ ਧਿਰਾਂ ’ਚ ਏਕਤਾ ਦੇ ਯਤਨ
ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਤਜਾਰ ਕੀਤੇ ਬਿਨਾਂ ਹੀ ਆਪਣਾ ਪ੍ਰੈਸ ਨੋਟ ਪੱਤਰਕਾਰਾਂ ਦੇ ਹੱਥਾਂ ਵਿੱਚ ਥਮਾ ਦਿੱਤਾ ਗਿਆ ਅਤੇ ਇਸ ਵਿੱਚ ਲੰਮਾ ਚੌੜਾ ਵਿਖਿਆਨ ਕਰ ਦਿੱਤਾ ਗਿਆ। ਲੋਕ ਸੰਪਰਕ ਵਿਭਾਗ ਦੇ ਅੱਜ ਦੇ ਇਸ ਕਾਰਨਾਮੇ ਤੋਂ ਇਹ ਸਿੱਧ ਹੋ ਗਿਆ ਕਿ ਉਹ ਅੰਤਰਜਾਮੀ ਵੀ ਹੈ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ਮੁੱਖ ਮੰਤਰੀ ਕਿਹੜੇ ਦਰੱਖਤ ਦਾ ਬੂਟਾ ਲਗਾ ਕੇ ਉਦਘਾਟਨ ਕਰਨਗੇ, ਪਰ ਉਹ ਇਹ ਜਾਣਨ ਵਿੱਚ ਫਾਡੀ ਰਹਿ ਗਏ ਕਿ ਮੁੱਖ ਮੰਤਰੀ ਇਸ ਸਮਾਗਮ ਵਿੱਚ ਪੁੱਜਣਗੇ ਵੀ ਜਾਂ ਨਹੀਂ।
ਅੱਜ ਇਸ ਮਾਮਲੇ ਤੋਂ ਲੋਕ ਸੰਪਰਕ ਵਿਭਾਗ ਦੀ ਕਾਰਗੁਜ਼ਾਰੀ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਉਹ ਮੁੱਖ ਮੰਤਰੀ ਜਾਂ ਹੋਰ ਵੱਡੇ ਸਮਾਗਮਾਂ ਸਬੰਧੀ ਪ੍ਰੈਸ ਨੋਟ ਵਾਲਾ ਮਾਲ ਪਹਿਲਾਂ ਹੀ ਚੰਡੀਗੜ੍ਹ ਤੋਂ ਪੱਕਿਆ ਪਕਾਇਆ ਹੁੰਦਾ ਹੈ। ਇੱਧਰ ਮੁੱਖ ਮੰਤਰੀ ਦੇ ਨਾ ਆਉਣ ਤੋਂ ਬਾਅਦ ਲੋਕ ਸੰਪਰਕ ਵਿਭਾਗ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਮ ਵਾਲਾ ਪ੍ਰੈਸ ਨੋਟ ਜਾਰੀ ਕੀਤਾ ਗਿਆ। ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੋਟੋ ਵਾਲੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਮੁੱਖ ਮੰਤਰੀ ਦੇ ਉੱਡਣ ਖਟੋਲੇ ਦਾ ਮੂੰਹ ਆਪਣੇ ਜੱਦੀ ਜ਼ਿਲ੍ਹੇ ਦੇ ਸ਼ਹਿਰ ਨਾਭਾ ਵੱਲ ਨਾ ਹੋਇਆ।
ਦੱਸਣਯੋਗ ਹੈ ਕਿ ਨਾਭਾ ਵਿਖੇ ਹੋਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਸਬੰਧੀ ਜਿਸ ਵਿੱੱਚ ਮੁੱਖ ਮੰਤਰੀ ਨੇ ਪੁੱਜਣਾ ਸੀ, ਦੀਆਂ ਪਿਛਲੇ ਤਿੰਨ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਮੁੱਖ ਮੰਤਰੀ ਨੂੰ ਇਹ ਤਿਆਰੀਆਂ ਖਿੱਚ ਕੇ ਨਾ ਲਿਆ ਸਕੀਆਂ। ਖਾਸ ਜਿਕਰੇਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮਹਿਮਾਨ ਵਜੋਂ ਰੱਖੇ ਸਮਾਗਮਾਂ ਵਿੱਚ ਉਨ੍ਹਾਂ ਦੇ ਐਨ ਮੌਕੇ ਨਾ ਪੁੱਜਣ ਵਾਲੇ ਸਮਾਗਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ | Poison Gas
ਗਾਜਿਆਬਾਦ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਗਾਜਿਆਬਾਦ ਜਿਲੇ ਧਾਣਾ ਖੇਤਰ ‘ਚ ਐਤਵਾਰ ਦੀ ਸਵੇਰ ਨਗਰਪਾਲਿਕਾ ਦੇ ਐਸਟੀਪੀ ਪਲਾਂਟ ‘ਚ ਜਹਿਰੀਲੀ ਗੈਸ ਨਾਲ ਤਿੰਨ ਦੀ ਮੌਤ ਹੋ ਗਈ। ਨਗਰ ਪੁਲਿਸ ਅਧਿਕਾਰੀ ਅਕਾਸ਼ ਤੋਮਰ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਭਗ ਨੌ ਵਜੇ ਨਸਬੰਦੀ ਕਾਲੋਨੀ ਤਿਰਾਹੇ ਕੋਲ ਲੋਨੀ ਨਗਰ ਪਾਲਿਕਾ ਐਸਟੀਪੀ ਪਲਾਂਅ ‘ਚ ਰੋਸ਼ਨ ਲਾਲ ਕਰਮਚਾਰੀ ਪੰਚ ਦਾ ਕੂੜਾ ਹਟਾਉਣ ਲਈ ਟੈਂਕ ‘ਚ ਉਤਰਿਆ। ਜਦੋਂ ਉਹ 10 ਮਿੰਟ ਤੱਕ ਬਾਹਰ ਨਹੀਂ ਆਇਆ ਤਾਂ ਉਸ ਨੂੰ ਦੇਖਣ ਲਈ ਮਹੇਸ਼ ਨਾਂਅ ਦਾ ਆਦਮੀ ਟੈਂਕ ‘ਚ ਉਤਰ ਗਿਆ ਉਹ ਵੀ ਬਾਹਰ ਨਹੀਂ ਆਇਆ। ਇਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਬਚਾਉਣ ਲਈ ਮੁਹੱਲੇ ਦਾ ਹੀ ਇਕ ਆਦਮੀ ਟੈਂਕ ‘ਚ ਉਤਰ ਗਿਆ ਅਤੇ ਉਹ ਵੀ ਬਾਹਰ ਨਹੀਂ ਨਿਕਲਿਆ।
ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਕਰਮਚਾਰੀ ਕਿਸੇ ਤਰ੍ਹਾਂ ਟੈਂਕ ‘ਚ ਉਤਰੇ ਤਿੰਨਾਂ ਵਿਅਕਤੀਆ ਨੂੰ ਬਾਹਰ ਕੱਢਿਆ ਅਤੇ ਨੇੜੇ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਦੀ ਮੌਤ ਜਹਿਰੀਲੀ ਗੈਸ ਕਾਰਨ ਹੋਈ ਹੈ। ਇਸ ਸਿਲਸਿਲੇ ‘ਚ ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਰਿਕਾਰਡ ਦੀ ਜਾਂਚ ਕੀਤੀ ਜਾਵੇਗੀ : ਅਧਿਕਾਰੀ
ਲੁਧਿਆਣਾ। ਸਥਾਨਕ ਫਿਰੋਜ਼ਪੁਰ ਰੋਡ ‘ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿਚ ਵਿਜੀਲੈਂਸ ਵਿਭਾਗ ਵਲੋਂ ਰੇਡ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੋਕ ਭਲਾਈ ਪਾਰਟੀ ਦੇ ਪ੍ਰਮੁੱਖ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੇਰਕਾ ਮਿਲਕ ਪਲਾਂਟ ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ ਲਗਾਏ ਸਨ ਅੱਜ ਕੀਤੀ ਗਈ ਵੇਰਕਾ ਤੇਰੇ ਰੇਡ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਛਾਪੇਮਾਰੀ ਕਰਨ ਆਏ ਅਧਿਕਾਰੀਆਂ ਚੰਡੀਗੜ ਤੋਂ ਆਏ ਸਨ ਤੇ ਉਹਨਾਂ ਸਵੇਰੇ 11 ਵਜੇ ਤੋਂ ਜਾਂਚ ਦਾ ਕੰਮ ਸ਼ੁਰੂ ਕੀਤਾ ਤੇ ਇਹ ਕਾਰਜ ਬਾਅਦ ਦੁਪਹਿਰ 2 ਵਜੇ ਤੱਕ ਚੱਲਿਆ। ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਇਨਾਂ ਵਿੱਚੋਂ ਇੱਕ ਅਧਿਕਾਰੀ ਨੇ ਕਿਹਾ ਕਿ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਮੌਕੇ ‘ਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ।
ਕੀ ਕਹਿੰਦੇ ਹਨ ਸਿਮਰਨਜੀਤ ਸਿੰਘ ਬੈਂਸ : ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੇਰਕਾ ਮਿਲਕ ਪਲਾਂਟ ‘ਤੇ ਪਈ ਵਿਜੀਲੈਂਸ ਦੀ ਰੇਡ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਇਕ ਈਮਾਨਦਾਰ ਨੇਤਾ ਹਨ ਅਤੇ ਉਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਉਣਗੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਵੇਰਕਾ ਮਿਲਕ ਪਲਾਂਟ ਮਾਮਲੇ ‘ਚ ਖੁਦ ‘ਤੇ ਹੋਈ ਐੱਫ. ਆਈ. ਆਰ. ਸਬੰਧੀ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਵਿਧਾਇਕ ਦਾ ਭ੍ਰਿਸ਼ਟਾਚਾਰ ਵਾਲੀ ਥਾਂ ‘ਤੇ ਜਾਣਾ ਗੁਨਾਹ ਹੈ ਤਾਂ ਫਿਰ ਸਰਕਾਰ ਨੂੰ ਇਸ ਦੇ ਸਾਫ ਬੋਰਡ ਲਾ ਦੇਣੇ ਚਾਹੀਦੇ ਹਨ ਉਨਾਂ ਕਿਹਾ ਕਿ ਅੱਜ ਦੇ ਛਾਪੇ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕਿਵੇਂ ਵੇਰਕਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਲੋਕਾਂ ਨੂੰ ਖਰਾਬ ਦੁੱਧ ਹੀ ਕਾਸਟਿਡ ਸੋਡਾ ਮਿਲਾ ਕੇ ਵੇਚੀ ਜਾ ਰਿਹਾ ਹੈ।
‘ਆਈ ਹਰਿਆਲੀ’ ਐਪ ਪੰਜਾਬ ਸਰਕਾਰ ਦੀ ਵਿਲੱਖਣ ਪਹਿਲਕਦਮੀ
ਆਪਣੀ ਨੇੜਲੀ ਸਰਕਾਰੀ ਨਰਸਰੀ ਤੋਂ ਬੂਟੇ ਹੋ ਸਕਣਗੇ ਬੁੱਕ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹੁਣ ਤੱਕ ਬੂਟਿਆਂ ਦੀ ਭਾਲ ‘ਚ ਨਰਸਰੀ ਘੁੰਮਣ ਵਾਲੇ ਆਮ ਲੋਕਾਂ ਲਈ ਖ਼ੁਸ਼ਖਬਰੀ ਹੈ ਕਿ ਉਹ ਹੁਣ ਨਾ ਸਿਰਫ਼ ਆਨਲਾਈਨ ਬੂਟੇ ਨੂੰ ਬੁੱਕ ਕਰਵਾ ਸਕਣਗੇ, ਸਗੋਂ ਉਨ੍ਹਾਂ ਨੂੰ ਮਨਪਸੰਦ ਬੂਟਾ ਮੁਫ਼ਤ ਵੀ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬੇ ਨੂੰ ਹਰਾ-ਭਰਾ ਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੀ ‘ਆਈ ਹਰਿਆਲੀ’ ਐਪ ਇੱਕ ਵਿਲੱਖਣ ਪਹਿਲਕਦਮੀ ਹੈ। ਇਸ ਐਪ ਦੀ ਖੂਬਸੂਰਤੀ ਇਹ ਹੈ ਕਿ ਇਸ ਰਾਹੀਂ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਨ ਦੇ ਕਲਿੱਕ ਰਾਹੀਂ ਅਸਾਨੀ ਨਾਲ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਦਾ ਹੈ।
‘ਆਈ ਹਰਿਆਲੀ’ ਐਪ ਰਾਹੀਂ ਮਿਲਣ ਵਾਲੀ ਇਸ ਸਹੂਲਤ ਜ਼ਰੀਏ ਸੂਬੇ ਦਾ ਹਰ ਨਾਗਰਿਕ ਆਪਣੀ ਸਭ ਤੋਂ ਨੇੜੜੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਹਾਸਲ ਕਰ ਸਕਦਾ ਹੈ। ਇਸ ਐਪ ਨੂੰ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੋਂ ਮੁਫ਼ਤ ਡਾਊਨ ਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਸ਼ੁਰੂ ਕਰਨ ਦਾ ਉਦੇਸ਼ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਵਾਤਾਵਰਨ ਨੂੰ ਹੋਰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ। ਹਰ ਨਾਗਰਿਕ ਲਈ ਬੂਟੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕਰਨੀ ਜ਼ਰੂਰੀ ਸ਼ਰਤ ਮਿੱਥੀ ਗਈ ਹੈ, ਕਿਉਂਕਿ ਬੂਟੇ ਲਾਉਣੇ ਤੇ ਪਾਲਣੇ ਇੱਕੋ ਜਿੰਨੇ ਜ਼ਰੂਰੀ ਹਨ ਤਾਂ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਮਕਸਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਬੂਟਿਆਂ ਦੀ ਬੁਕਿੰਗ ਉਪਰੰਤ ਨੇੜਲੀ ਨਰਸਰੀ ਦੇ ਮੁਲਾਜ਼ਮ ਜਾਂ ਫਾਰੈਸਟ ਗਾਰਡ ਦਾ ਮੋਬਾਇਲ ਨੰਬਰ ਬੂਟੇ ਬੁੱਕ ਕਰਨ ਵਾਲੇ ਵਿਅਕਤੀ ਦੇ ਮੋਬਾਇਲ ‘ਤੇ ਇੱਕ ਮੈਸੇਜ ਰਾਹੀਂ ਪਹੁੰਚ ਜਾਵੇਗਾ। ਵਰਣਨਯੋਗ ਹੈ ਕਿ ਇਸ ਪ੍ਰਕਿਰਿਆ ਰਾਹੀਂ ਇੱਕ ਨਾਗਰਿਕ ਨੂੰ ਵੱਧ ਤੋਂ ਵਧ 25 ਬੂਟੇ ਦਿੱਤੇ ਜਾਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰੋਜੈਕਟ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾਉਣ ਲਈ ਸੂਬੇ ਦੇ ਸਮੂਹ ਨਾਗਰਿਕਾਂ ਨੂੰ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਾ ਕੇ ਆਪਣਾ ਨਿੱਗਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਹਰਾ-ਭਰਾ ਬਣਾਇਆ ਜਾ ਸਕੇ।
ਵਿਧਾਇਕ ਬੈਂਸ ਨੇ ਲਾਏ ਵੇਰਕਾ ਪਲਾਂਟ ‘ਤੇ ਲੋਕਾਂ ਨਾਲ 2 ਸੌ ਕਰੋੜ ਦੀ ਧੋਖਾਧੜੀ ਦੇ ਦੋਸ਼
ਲੁਧਿਆਣਾ, (ਰਘਬੀਰ ਸਿੰਘ/ ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਜ਼ਬਰੀ ਵੜ ਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਪੁਲਿਸ ਨੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਪਲਾਂਟ ਦੇ ਮੈਨੇਜ਼ਰ ਹਰਮਿੰਦਰ ਸਿੰਘ ਸੰਧੂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਨਾਲ ਗਏ 15-20 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਚੈਕਿੰਗ ਕਰਨ ਲਈ ਗਏ ਸਨ। ਉੱਥੇ ਦੀ ਵੀਡੀਓ ਬਣਾ ਕੇ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀ ਸੀ।
ਇਸ ਤੋਂ ਪਹਿਲਾਂ ਸ. ਬੈਂਸ ਤੇ ਪਾਸ ਪੋਰਟ ਦਫਤਰ ਵਿੱਚ ਜ਼ਬਰੀ ਵੜਕੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਵੀ ਦਰਜ ਹੈ। ਸ. ਬੈਂਸ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ ਮੰਗਲਵਾਰ ਨੂੰ ਫਿਰੋਜਪੁਰ ਰੋਡ ‘ਤੇ ਸਥਿੱਤ ਵੇਰਕਾ ਮਿਲਕ ਪਲਾਂਟ ਵਿਖੇ ਦੁੱਧ ਦੀ ਚੈਕਿੰਗ ਲਈ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਦੁੱਧ ਦੇ ਸੈਂਪਲ ਵੀ ਚੈਕ ਕਰਵਾਏ ਸਨ । ਉਨ੍ਹਾਂ ਖੁਲਾਸਾ ਕੀਤਾ ਕਿ ਵੇਰਕਾ ਨੇ ਆਪਣੇ ਗਾਹਕਾਂ ਨਾਲ ਦੋ ਸੌ ਕਰੋੜ ਰੁਪਏ ਦੀ ਧੋਖਾ ਧੜੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵੇਰਕਾ ਦੁੱਧ ਦੇ ਪੈਕਟਾਂ ‘ਤੇ ਜਿੰਨੀ ਫੈਟ ਲਿਖਦੇ ਹਨ ਅਸਲ ਵਿੱਚ ਓਨੀ ਹੁੰਦੀ ਨਹੀਂ। ਪਿਛਲੇ 15 ਦਿਨ ਵਿੱਚ ਉਨਾਂ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਵੇਰਕਾ ਦੁੱਧ ਦੇ ਪੈਕਟ ਖ੍ਰੀਦ ਕੇ ਉਨ੍ਹਾਂ ਦੀ ਫੈਟ ਚੈਕ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੇਰਕਾ ਦੀ ਹੀ ਲੈਬ ਵਿੱਚੋਂ ਦੁੱਧ ਦਾ ਪੈਕਟ ਚੈਕ ਕਰਵਾਇਆ ਜਿਸ ਦੀ ਫੈਟ 4.1 ਨਿੱਕਲੀ ਜਦੋਂਕਿ ਪੈਕਟ ਉੱਤੇ ਫੈਟ 4.5 ਲਿਖੀ ਹੋਈ ਸੀ। ਇਸ ਹਿਸਾਬ ਨਾਲ ਪ੍ਰਤੀ ਕਿੱਲੋ ਦੁੱਧ ਦੀ ਕੀਮਤ 5 ਰੁਪਏ ਘੱਟ ਹੋਣੀ ਚਾਹੀਦੀ ਸੀ। ਇਸ ਤਰ੍ਹਾਂ ਵੇਰਕਾ ਮਿਲਕ ਪਲਾਂਟ ਨੇ ਲੋਕਾਂ ਨਾਲ 2 ਸੌ ਕਰੋੜ ਤੋਂ ਵੱਧ ਦੀ ਲੋਕਾਂ ਨਾਲ ਧੋਖਾਧੜੀ ਕੀਤੀ ਹੈ।