Majlis - Sach Kahoon Punjabi

Saint Dr. MSG: ਪੂਜਨੀਕ ਗੁਰੂ ਜੀ ਦੇ ਇਹ ਪਵਿੱਤਰ ਬਚਨ ਮੰਨ ਲਓ, ਸਫ਼ਲਤਾ ਚੁੰਮੇਗੀ ਕਦਮ
ਨਾਮ ਜਪਣ ਨਾਲ ਕਦਮ ਚੁੰਮੇਗੀ ਸਫ਼ਲਤਾ : Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਸਾਧ-ਸੰਗਤ ਨੇ ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਮਨਾਇਆ ਕੜਾਕੇ ਦੀ ਠੰਢ ਦੇ ਬਾਵਜ਼ੂਦ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਨਾਮ ਚਰਚਾ ‘ਚ ਸ਼ਿਰਕਤ ਕੀਤੀ ਸ਼ਾਹ ਸਤਿਨਾਮ ਜੀ ਧਾਮ ‘ਚ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਾਰਾ’ ਦੇ ਨਾਲ ਨਾਮ ਚਰਚਾ ਸ਼ੁਰੂ ਹੋਈ ਇਸ ਤੋਂ ਬਾਅਦ ਕਵੀਰਾਜ਼ ਵੀਰਾਂ ਨੇ ‘ਜਨਵਰੀ ਛਾਈ ਬਹਾਰ, ਕਿ ਇਸਮੇਂ ਆਏ…’ ‘ਸ਼ਾਹ ਸਤਿਨਾਮ ਜੀ ਦਾਤਾਰ, ਜਦ ਲਿਆ ਅਵਤਾਰ….’। (Saint Dr MSG)

ਆਇਆ, ਆਇਆ, ਆਇਆ, ਜਨਮ ਦਿਹਾੜਾ…ਆਦਿ ਭਜਨਾਂ ਰਾਹੀਂ ਗੁਰੂ ਮਹਿਮਾ ਗਾਈ। ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਸਕਰੀਨਾਂ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਵਚਨ ਚਲਾਏ ਗਏ ਇਸ ਮੌਕੇ ਸੱਤ ਨਵਜੋੜੇ ਵਿਆਹ ਬੰਧਨ ‘ਚ ਬੱਝੇ ਕਈ ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦਾ ਪ੍ਰਸ਼ਾਦ ਵੀ ਲਿਆ ਰਿਕਾਰਡਿਡ ਵਚਨਾਂ ‘ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਮਹੀਨਾ ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਹੈ। (Saint Dr MSG)

ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਅਵਤਾਰ ਮਹੀਨਾ ਮਨਾ ਰਹੀ ਹੈ ਆਪ ਸਭ ਨੂੰ ਸੱਚੇ ਦਾਤਾ, ਰਹਿਬਰ ਦੇ ਪਾਕ ਪਵਿੱਤਰ ਅਵਤਾਰ ਮਹੀਨੇ ਦੀ ਬਹੁਤ-ਬਹੁਤ ਮੁਬਾਰਕਬਾਦ, ਬਹੁਤ-ਬਹੁਤ ਵਧਾਈਆਂ ਪਰਮਾਤਮਾ ਨੂੰ ਬੇਨਤੀ ਦੁਆ ਕਰਦੇ ਹਾਂ ਕਿ ਤੁਹਾਡੇ ਅੰਦਰੋਂ ਔਗੁਣ ਦੂਰ ਹੋਣ ਹੋਣ ਤੇ ਗੁਣ ਤੁਸੀਂ ਗ੍ਰਹਿਣ ਕਰੋ ਘਰੋਂ ਪ੍ਰੇਸ਼ਾਨੀਆਂ ਦੂਰ ਹੋਣ ਤੇ ਤੁਸੀਂ ਬਚਨਾਂ ‘ਤੇ ਅਮਲ ਕਰੋ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਮਾਨਵਤਾ ‘ਤੇ ਮਹਾਨ ਪਰਉਪਕਾਰਾਂ ‘ਤੇ ਚਾਨਣਾ ਪਾਇਆ। (Saint Dr MSG)

ਸੱਚ ਦੁਨੀਆ ‘ਚ ਇੱਕ ਹੀ ਹੈ, ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸੱਚ ਦਾ ਪ੍ਰਚਾਰ ਕਰਦੇ ਹਨ ਤੇ ਸੱਚ ਦੁਨੀਆ ‘ਚ ਇੱਕ ਹੀ ਹੈ, ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅਰਬਾਂ ਨਾਮ ਹਨ ਉਸਦੇ ਪਰ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਉਹ ਇੱਕ ਹੈ ਤਾਂ ਉਸ ਸੱਚ ਦਾ ਪ੍ਰਚਾਰ ਕਰਨ ਆਉਂਦੇ ਹਨ ਸੰਤ ਕਿਉਂ ਕਰਦੇ ਹਨ, ਪ੍ਰਚਾਰ, ਕੀ ਹੋਵੇਗਾ? ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਵੀ ਉਸ ਸੱਚ ਦੇ ਨਾਲ ਜੁੜ ਜਾਂਦੇ ਹਨ, ਉਨ੍ਹਾਂ ਦੇ ਅੰਦਰ ਬੇਹੱਦ ਆਤਮਬਲ ਆ ਜਾਂਦਾ ਹੈ ਤੇ ਜਦੋਂ ਆਤਮਬਲ ਆ ਜਾਂਦਾ ਹੈ ਤਾਂ ਸਾਇੰਸ ਵੀ ਕਹਿੰਦੀ ਹੈ ਕਿ ਸਫ਼ਲਤਾ ਉਸ ਇਨਸਾਨ ਦੇ ਕਦਮ ਚੂਮੇਗੀ ਆਪ ਜੀ ਨੇ ਫ਼ਰਮਾਇਆ ਕਿ ਕੁਝ ਕੁ ਉਦਾਹਰਨ ਹਨ। (Saint Dr MSG)

ਜਿਵੇਂ ਕੋਈ ਆਦਮੀ ਬਿਮਾਰ ਹੈ, ਦਵਾਈ ਚੰਗੀ ਚੱਲ ਰਹੀ ਹੈ, 50-60 ਫੀਸਦੀ ਅਸਰ ਹੋ ਰਿਹਾ ਹੈ ਅਚਾਨਕ ਉਸਦੇ ਦਿਲੋ ਦਿਮਾਗ ‘ਚ ਆ ਜਾਵੇ, ਭਾਵ ਦੂਜੇ ਸ਼ਬਦਾਂ ‘ਚ ਕਹੀਏ ਆਤਮਬਲ ਡਿੱਗ ਜਾਵੇ ਤੇ ਉਹ ਸੋਚ ਲਵੇ ਕਿ ਮੈਂ ਤਾਂ ਮਰਾਂਗਾ ਤਾਂ ਉਹੀ ਦਵਾਈ 5-7 ਫੀਸਦੀ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ, 50-60 ਫੀਸਦੀ ਦੀ ਜਗ੍ਹਾ ਤੇ ਕੋਈ ਮਰੀਜ਼ ਬਹੁਤ ਜ਼ਿਆਦਾ ਬਿਮਾਰ ਹੋਵੇ, ਦਵਾਈ 5-7 ਫੀਸਦੀ ਅਸਰ ਕਰਦੀ ਹੈ, ਪਰ ਅੰਦਰ ਆਤਮਬਲ ਆ ਜਾਵੇ ਕਿ ਮੈਂ ਮਰਾਂਗਾ ਨਹੀਂ ਤਾਂ ਉਹ ਦਵਾਈ ਉਸ ‘ਤੇ 100 ਫੀਸਦੀ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਹਰ ਖੇਤਰ ‘ਚ ਸਫ਼ਲਤਾ ਲਈ ਆਤਮਬਲ ਜ਼ਰੂਰੀ ਹੈ (Saint Dr MSG)

ਆਤਮਬਲ ਸਫ਼ਲਤਾ ਦੀ ਕੁੰਜੀ ਹੈ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਬਲ ਸਫ਼ਲਤਾ ਦੀ ਕੁੰਜੀ ਹੈ, ਇਹ ਵਿਗਿਆਨ ਵੀ ਮੰੰਨਦੀ ਹੈ ਉਹ ਇਸ ਲਈ ਮੰਨਦੀ ਹੈ ਕਿਉਂਕਿ ਇਹ ਸਾਡੇ ਧਾਰਮਿਕ ਗੰ੍ਥਾਂ ‘ਚ ਹਜ਼ਾਰਾਂ ਸਾਲ ਪਹਿਲਾਂ ਤੋਂ ਲਿਖਿਆ ਹੋਇਆ ਹੈ ਉਸ ਤੋਂ ਨਿਕਲਿਆ ਹੈ ਵਿਗਿਆਨ ਤੁਸੀਂ ਐਲੋਪੈਥਿਕ, ਆਯੁਰਵੇਦਾ ਤੇ ਨੈਚਊਰੋਪੈਥੀ ਦੇ ਕਿਸੇ ਡਾਕਟਰ ਕੋਲ ਚਲੇ ਜਾਓ, ਤੁਹਾਨੂੰ ਆਤਮਬਲ ਦਾ ਟਾਨਿਕ ਨਹੀਂ ਮਿਲੇਗਾ ਆਤਮਬਲ ਵਧਦਾ ਹੈ ਆਤਮਚਿੰਤਨ ਨਾਲ ਤੇ ਆਤਮਚਿੰਤਨ ਹੁੰਦਾ ਹੈ, ਗੁਰੂਮੰਤਰ, ਕਲਮਾ, ਮੈਥਡ ਆਫ ਮੈਡੀਟੇਸ਼ਨ, ਨਾਮ ਸ਼ਬਦ, ਪਰਮਾਤਮਾ ਦੇ ਉਨ੍ਹਾਂ ਸ਼ਬਦਾਂ ਨਾਲ ਨਾਸਾ ਸਾਇੰਸ ਕੇਂਦਰ, ਅਮਰੀਕਾ ਵੀ ਮੰਨ ਚੁੱਕੀ ਹੈ ਕਿ ਜੇਕਰ ਵਿਲ ਪਾਵਰ (ਆਤਮਵਿਸ਼ਵਾਸ) ਹਾਸਲ ਕਰਨਾ ਹੈ ਤਾਂ ਡੂ ਦ ਮੈਥਡ ਆਫ਼ ਮੈਡੀਟੇਸ਼ਨ ਕਨਟੀਨਿਊ ਲਗਾਤਾਰ ਤੁਸੀਂ ਮਾਲਕ ਦੇ ਉਨ੍ਹਾਂ ਸ਼ਬਦਾਂ ਦਾ ਜਾਪ ਕਰੋ ਤੁਹਾਡਾ ਵਿਲ ਵਾਪਰ ਵਧੇਗਾ ਤੇ ਵਿਲ ਪਾਵਰ ਵਧਣ ਨਾਲ ਸਫ਼ਲਤਾ ਤੁਹਾਡੇ ਕਦਮ ਚੂਮੇਗੀ। (Saint Dr MSG)

ਮਾਲਕ ਦਾ ਨਾਮ ਹਰ ਥਾਂ ਸਹਾਈ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਚੱਲਦੇ, ਬੈਠਦੇ, ਲੇਟ ਕੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੀ ਅੰਦਰੂਨੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਹਾਨੂੰ ਇਸ ਦਾ ਪਤਾ ਕਰਨਾ ਹੈ ਤਾਂ ਤੁਸੀਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਰਾਹੀਂ ਤੁਹਾਨੂੰ ਮਾਲਕ ਹੀ ਮਾਲਕ ਨਜ਼ਰ ਆਉਣ ਲੱਗੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਜਪਨਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ਼ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ ਅਜਿਹੀ ਨੂਰ-ਏ-ਨਜ਼ਰ ਹੋਈ ਹੈ, ਜੋ ਆਪਣੇ-ਆਪ ‘ਚ ਅਜੂਬਿਆਂ ਦਾ ਵੀ ਪਿਓ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਦ ਹੈ, ਜਦੋਂ ਸੁੱਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁੱਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤੜਫ਼ ਨਾਲ ਲਗਾਤਾਰ ਮਾਲਕ ਨਾਲ ਲਿਵ ਜੋੜ ਕੇ ਰੱਖਣੀ ਚਾਹੀਦੀ ਹੈ ਸਵੇਰੇ-ਸ਼ਾਮ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ‘ਚ ਦੇਣਾ ਚਾਹੀਦਾ ਹੈ ਥੋੜ੍ਹਾ ਜਿਹਾ ਸਮਾਂ ਵੀ ਤੁਸੀਂ ਮਾਲਕ ਦੀ ਯਾਦ ‘ਚ ਲਾਵੋਗੇ ਤਾਂ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਚੰਗਾ ਕਰ ਦੇਵੇਗਾ ਤੁਹਾਡੇ ਭਵਿੱਖ ਨੂੰ ਪਵਿੱਤਰ, ਉੱਜਵਲ ਬਣਾ ਦੇਵੇਗਾ ਮਾਲਕ ਦਾ ਨਾਮ ਜਪਨਾ ਤਿੰਨਾਂ ਕਾਲਾਂ ਲਈ ਜ਼ਰੂਰੀ ਹੈ ਕਿਉਂਕਿ ਕੀਤਾ ਗਿਆ ਸਿਮਰਨ ਤੁਹਾਡੇ ਪਿਛਲੇ ਜਨਮ ਦੇ ਭਿਆਨਕ ਕਰਮਾਂ ਨੂੰ ਕੱਟ ਦੇਵੇਗਾ ਵਰਤਮਾਨ ‘ਚ ਤੁਹਾਨੂੰ ਬੇਹੱਦ ਸੁੱਖ, ਟੈਸ਼ਨ ਫ੍ਰੀ ਕਰ ਦਿੰਦਾ ਹੈ ਅਤੇ ਕੀਤਾ ਗਿਆ ਸਿਮਰਨ ਆਉਣ ਵਾਲੇ ਪਹਾੜ ਵਰਗੇ ਕਰਮਾਂ ਨੂੰ ਕੰਕੜ ‘ਚ ਬਦਲ ਦਿੰਦਾ ਹੈ ਹੋਰ ਕੋਈ ਵੀ ਚੀਜ਼ ਨਹੀਂ ਹੈ, ਜੋ ਤਿੰਨਾਂ ਕਾਲਾਂ ‘ਚ ਕੰਮ ਕਰਦੀ ਹੋਵੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕੋਈ ਸੰਤਾਂ ਦੇ ਬਚਨਾ ‘ਤੇ ਅਮਲ ਨਾ ਕਰੇ ਤਾਂ ਉਸ ਨੂੰ ਕੀ ਮਿਲੇਗਾ ਅਜਿਹੇ ‘ਚ ਤਾਂ ਅੰਮ੍ਰਿਤ ਵੀ ਪਾਣੀ ਬਣ ਜਾਂਦਾ ਹੈ ਜੇਕਰ ਇਨਸਾਨ ਦਾ ਵਿਸ਼ਵਾਸ਼ ਦ੍ਰਿੜ ਹੋਵੇ ਤਾਂ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਆਪਣੇ ਵਿਸ਼ਵਾਸ਼ ਨੂੰ ਦ੍ਰਿੜ ਰੱਖੋ ਤਾਂ ਕਿ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕੋਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨੈਗੇਟਿਵ ਕਦੇ ਨਾ ਸੋਚੋ : ਪੂਜਨੀਕ ਗੁਰੂ ਜੀ
ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਹੋਈ ਰੂਹਾਨੀ ਮਜਲਸ

ਸੱਚ ਕਹੂੰ ਨਿਊਜ਼, ਸਰਸਾ: ਸਤਿਸੰਗ ‘ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਦਿਲੋ-ਦਿਮਾਗ ‘ਚ ਜੋ ਵਿਚਾਰ ਹੁੰਦੇ ਹਨ, ਭਾਵਨਾਵਾਂ, ਸ਼ੰਕਾਵਾਂ, ਸਵਾਲ ਹੁੰਦੇ ਹਨ ਉਨ੍ਹਾਂ ਦਾ ਜਵਾਬ ਮਿਲ ਜਾਂਦਾ ਹੈ ਇਸ਼ਾਰਾ ਮਿਲ ਜਾਂਦਾ ਹੈ ਤੇ ਸੁਣ ਕੇ ਅਮਲ ਕਰੋ ਤਾਂ ਵਾਕਿਆਈ ਉਸਦੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਸੰਤਾਂ ਦੇ ਸਤਿਸੰਗ ‘ਚ ਬਚਨ ਸੁਣ ਕੇ ਅਮਲ ਕਰਨਾ ਬਹੁਤ ਜ਼ਰੂਰੀ ਹੈ।

ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵੀਰਵਾਰ ਸ਼ਾਮ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ।

ਉਸ ਮਾਲਕ ਦਾ ਸ਼ੁਕਰਾਨਾ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਧਾ ਘੰਟਾ, ਇੱਕ ਘੰਟਾ ਜੋ ਵੀ ਸਮਾਂ ਤੁਸੀਂ ਸਤਿਸੰਗ ‘ਚ ਦਿੰਦੇ ਹੋ, ਪਰਮਾਤਮਾ ‘ਤੇ ਅਹਿਸਾਨ ਨਾ ਕਰੋ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਲਓ ਭਾਈ ਮੈਂ ਸਤਿਸੰਗ ‘ਚ ਆ ਗਿਆ, ਦੇਖ ਪਰਮਾਤਮਾ! ਮੈਂ ਤੇਰਾ ਰਾਮ-ਨਾਮ ਸੁਣ ਲਿਆ ਅਹਿਸਾਨ ਕਿਉਂ ਜਤਾਉਂਦੇ ਹੋ? ਤੁਸੀਂ ਸਤਿਸੰਗ ਸੁਣਦੇ ਹੋ ਤਾਂ ਕਰਮ ਵੀ ਤੁਹਾਡੇ ਕੱਟਣਗੇ, ਤੁਹਾਡੇ ਬਣਨਗੇ ਤਾਂ ਇਸ ‘ਚ ਅਹਿਸਾਨ ਜਤਾਉਣ ਦੀ ਕੋਈ ਗੱਲ ਹੀ ਨਹੀਂ

ਸਗੋਂ ਹੋਣਾ ਇਹ ਚਾਹੀਦਾ ਹੈ ਕਿ ਹੇ ਮਾਲਕ! ਮੈਂ ਤੇਰਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਕਿ ਤੂੰ ਕਿਰਪਾ ਕੀਤੀ ਤਾਂ ਹੀ ਮੈਂ ਸਤਿਸੰਗ ‘ਚ ਚੱਲ ਕੇ ਆ ਗਿਆ ਤੇ ਸਤਿਸੰਗ ਸੁਣ ਕੇ ਮੈਂ ਆਪਣੀ ਕਿਸਮਤ ਬਦਲ ਸਕਾਂਗਾ। ਤਾਂ ਉਸ ਮਾਲਕ ਦਾ, ਰਾਮ ਦਾ, ਈਸ਼ਵਰ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਨਾ ਕਿ ਕੋਈ ਅਹਿਸਾਨ ਜਤਾਉਣਾ ਚਾਹੀਦਾ ਹੈ।

ਇਨਸਾਨ ਆਪਣੇ ਕਰਮ ਖੁਦ ਜਾਣਦਾ ਹੈ ਜਾਂ ਪਰਮਾਤਮਾ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਕਿਹੋ ਜਿਹੇ ਕਰਮ ਕਰਦਾ ਹੈ ਇਹ ਜਾਂ ਉਹ ਖੁਦ ਜਾਣਦਾ ਹੈ ਜਾਂ ਫਿਰ ਪਰਮਾਤਮਾ ਇਨਸਾਨ ਕਰਮ ਕਰਦਾ ਹੈ, ਉਸਦਾ ਫ਼ਲ ਚਾਹੀਦਾ ਹੈ, ਹਰ ਕਿਸੇ ਨੂੰ ਚਾਹੀਦਾ ਹੈ, ਪਰ ਈਸ਼ਵਰ ਜਿਸ ਹਾਲ ‘ਚ ਰੱਖਦਾ ਹੈ, ਭਗਤਜਨ ਉਸ ਹਾਲਤ ‘ਚ ਖੁਸ਼ ਰਹਿੰਦੇ ਹਨ। ਪਤਾ ਨਹੀਂ ਉਸਦੇ ਬਦਲੇ ‘ਚ ਰਾਮ, ਅੱਲ੍ਹਾ, ਪ੍ਰਭੂ, ਪਰਮਾਤਮਾ, ਕੀ ਬਖਸ਼ ਦੇਵੇ? ਕੁਝ ਕਿਹਾ ਨਹੀਂ ਜਾ ਸਕਦਾ।

ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ

ਸਿਰਫ਼ ਤੁਸੀਂ ਨੈਗਟਿਵ ਨਾ ਸੋਚੋ ਆਪਣੇ ਦਿਮਾਗ ‘ਚ ਸੋਚ ਲਿਆ ਕਿ ਮੈਂ ਨਹੀਂ ਥੱਕਾਂਗਾ ਤਾਂ ਤੁਸੀਂ ਥੱਕਦੇ ਨਹੀਂ, ਤੇ ਸੋਚ ਲਿਆ ਕਿ ਮੈਂ ਥੱਕ ਗਿਆ ਤਾਂ ਬੈਠੇ-ਬੈਠੇ ਥੱਕ ਜਾਓਗੇ।ਕਈ ਖਾਲੀ ਰਹਿੰਦੇ-ਰਹਿੰਦੇ ਥੱਕ ਜਾਂਦੇ ਹਨ ਕਈ ਸਵੇਰੇ-ਸ਼ਾਮ, ਦਿਨ-ਰਾਤ ਕੰਮ ਕਰਦੇ ਰਹਿੰਦੇ ਹਨ ਤਾਂ ਵੀ ਥਕਾਵਟ ਨਹੀਂ ਆਉਂਦੀ ਕਈਆਂ ਦੇ ਮੰਜੇ ‘ਤੇ ਕਰਵਟ ਲੈਂਦੇ ਸਮੇਂ ਮਸਲਜ਼ ਖਿੱਚੇ ਜਾਂਦੇ ਹਨ ਤੇ ਕਈ ਸਾਰਾ ਦਿਨ ਕਹੀ ਚਲਾਉਂਦੇ ਹਨ ਤੇ ਪਤਾ ਹੀ ਨਹੀਂ ਚੱਲਦਾ ਇਸ ਲਈ ਦਿਮਾਗ ਦੀ ਇਸ ‘ਚ ਬਹੁਤ ਵੱਡੀ ਭੂਮਿਕਾ ਹੈ ਤੁਸੀਂ ਸੋਚ ਲੈਂਦੇ ਹੋ ਕਿ ਤੁਸੀਂ ਕਦੇ ਤਰੱਕੀ ਨਹੀਂ ਕਰੋਗੇ ਤਾਂ ਨਹੀਂ ਕਰੋਗੇ ਤੇ ਜੇਕਰ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਹਾਰੀ ਬਾਜ਼ੀ ਜਿੱਤ ਕੇ ਦਿਖਾਵਾਂਗਾ ਤਾਂ ਤੁਸੀਂ ਜਿੱਤ ਜਾਂਦੇ ਹੋ।

ਇਸ ਲਈ ਨੈਗਟਿਵ ਨਾ ਸੋਚਿਆ ਕਰੋ ਤੇ ਮਾਲਕ ਦੇ ਪਿਆਰੇ ਨੂੰ ਤਾਂ ਬਿਲਕੁਲ ਵੀ ਨਹੀਂ ਸੋਚਣਾ ਚਾਹੀਦਾ। ਤੁਹਾਡੇ ਨਾਲ ਤਾਂ ਰਾਮ, ਅੱਲ੍ਹਾ, ਸਤਿਗੁਰੂ ਹੁੰਦਾ ਹੈ ਜੇਕਰ ਥੋੜ੍ਹੀ ਬਹੁਤ ਪਰੇਸ਼ਾਨੀ ਹੈ ਤਾਂ ਸੋਚੋ ਕਿ ਮੇਰਾ ਮਾਲਕ ਜਾਣੇ, ਉਸਦਾ ਕੰਮ ਜਾਣੇ ਚੰਗੇ ਕਰਮ ਕਰਦੇ ਚਲੋ, ਸਤਿਗੁਰੂ ਮੌਲਾ ਜ਼ਰੂਰ ਫ਼ਲ ਬਖਸ਼ੇਗਾ  ਦੂਜੀ ਤੁਸੀਂ ਟੈਨਸ਼ਨ ਲੈਂਦੇ ਰਹਿੰਦੇ ਹੋ ਮੱਝ ਨੇ ਇੱਕ ਟਾਈਮ ਦੁੱਧ ਨਹੀਂ ਦਿੱਤਾ ਤਾਂ ਤੁਸੀਂ ਮੰਜੇ ‘ਤੇ ਲੇਟ ਜਾਂਦੇ ਹੋ, ਉਸ ਨਾਲ ਕੀ ਮੱਝ ਜ਼ਿਆਦਾ ਦੁੱਧ ਦੇਣ ਲੱਗ ਜਾਵੇਗੀ

ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ,

ਬੱਚਾ ਬਿਮਾਰ ਹੋ ਗਿਆ ਤਾਂ ਕਹਿੰਦੇ ਹੋ ਇਹ ਕੀ ਹੋ ਗਿਆ? ਜ਼ਿੰਦਗੀ ‘ਚ ਉਤਾਰ-ਚੜ੍ਹਾਅ ਚੱਲਦਾ ਰਹਿੰਦਾ ਹੈ, ਇਸ ‘ਚ ਟੈਨਸ਼ਨ ਵਾਲੀ ਕੀ ਗੱਲ ਹੈ? ਕਈ ਲੋਕ ਬਹੁਤ ਭਾਵੁਕ ਹੁੰਦੇ ਹਨ, ਗੱਲ-ਗੱਲ ‘ਤੇ ਟੈਨਸ਼ਨ ਲੈਂਦੇ ਹਨ ਪਰ ਭਰਮ ਤੇ ਨੈਗੇਟੀਵਿਟੀ ਦੋ ਚੀਜ਼ਾਂ ਜਦੋਂ ਆਦਮੀ ਦੇ ਅੰਦਰ ਬੈਠ ਜਾਂਦੀਆਂ ਹਨ ਤਾਂ ਜ਼ਿੰਦਗੀ ਨਰਕ ਹੋ ਜਾਂਦੀ ਹੈ

ਸਫ਼ਾਈ ਰੱਖਣਾ ਕੋਈ ਭਰਮ ਨਹੀਂ ਹੁੰਦਾ, ਚੰਗੇ ਕਰਮ ਕਰਨਾ ਕੋਈ ਭਰਮ ਨਹੀਂ ਹੁੰਦਾ ਸਿਮਰਨ ਕਰਕੇ ਦਰਸ਼-ਦੀਦਾਰ ਹੋਣ ਜਾਂ ਸੁਫਨੇ ‘ਚ ਜਾਂ ਫਿਰ ਪ੍ਰਤੱਖ ਤੌਰ ‘ਤੇ ਉਹ ਵੀ ਭਰਮ ਨਹੀਂ ਹੁੰਦਾ।

ਕਦੇ ਟੈਨਸ਼ਨ ਨਾ ਲਵੋ

ਇਸ ਲਈ ਟੈਨਸ਼ਨ ਨਾ ਲਿਆ ਕਰੋ, ਕੋਈ ਕੁਝ ਕਹਿ ਦੇਵੇ, ਨੈਗੇਟੀਵਿਟੀ ਨੂੰ ਫੜਿਆ ਨਾ ਕਰੋ ਇਹ ਚੰਗੇ-ਭਲੇ ਬੰਦੇ ਨੂੰ ਬਿਮਾਰ ਕਰ ਦਿੰਦੇ ਹਨ ਅਸੀਂ ਦੇਖਿਆ ਹੈ, ਮਾਤਾ-ਭੈਣਾਂ ਕਿਸੇ ਬਿਮਾਰ ਦਾ ਪਤਾ ਲੈਣ ਜਾਣਗੀਆਂ, ਤਾਂ ਉਸਨੂੰ ਕਹਿਣਗੀਆਂ, ਤੂੰ ਤਾਂ ਅੱਗੇ ਤੋਂ ਪੀਲਾ ਹੋ ਗਿਆ ਲਾਲ ਹੋਵੇ ਤਾਂ ਵੀ ਪੀਲਾ ਹੋ ਜਾਵੇ। ਵਿਚਾਰਾ ਤੇ ਆਦਮੀ ਕਹਿੰਦੇ ਹਨ- ਯਾਰ ਕੱਲ੍ਹ ਤੋਂ ਤਾਂ ਠੀਕ ਲੱਗ ਰਿਹਾ ਹੈ,

ਭਾਵੇਂ ਸਿਹਤ ਪੀਲੀ ਕਿਉਂ ਨਾ ਪਈ ਹੋਵੇ ਫਿਰ ਵੀ ਲਾਲੀ ਆ ਜਾਂਦੀ ਹੈ ਤੁਸੀਂ ਕਿਸੇ ਦਾ ਪਤਾ ਲੈਣ ਜਾਓ ਤਾਂ ਉਸ ਨੂੰ ਕਦੇ ਵੀ ਗਲਤ ਨਾ ਕਹੋ, ਭਾਵੇ ਉਹ ਬਿਲਕੁਲ ਕਮਜ਼ੋਰ ਹੋ ਗਿਆ ਹੋਵੇ ‘ਪਹਿਲਾਂ ਤੋਂ ਤਾਂ ਤੂੰ ਚੰਗਾ ਲੱਗ ਰਿਹਾ ਹੈ’ ਤੁਹਾਡੇ ਇਹ ਦੋ ਸ਼ਬਦ ਕਿਸੇ ਨੂੰ ਜ਼ਿੰਦਗੀ ਜਿਉਣ ਦੀ ਇੱਛਾ ਪੈਦਾ ਕਰ ਦੇਣਗੇ ਅਤੇ ਹੋ ਸਕਦਾ ਹੈ ਉਹ ਬਿਮਾਰੀ ਨਾਲ ਲੜ ਕੇ ਜਿੱਤ ਜਾਵੇ

ਹਰ ਕਿਸੇ ਨੂੰ ਇਹੀ ਚਾਹੀਦਾ ਹੈ ਕਿ ਉਹ ਕਦੇ ਨੈਗੇਟਿਵ ਨਾ ਸੋਚੇ ਪਰ ਕਈ ਹੁੰਦੇ ਹੀ ਨੈਗੇਟਿਵ ਹਨ, ਜਿਵੇਂ ਮੈਂ ਖੜ੍ਹਾ ਨਹੀਂ ਹੋ ਸਕਦਾ, ਚੱਲ ਨਹੀਂ ਸਕਦਾ, ਖਾ ਨਹੀਂ ਸਕਦਾ, ਜਦੋਂਕਿ ਸਭ ਕੁਝ ਕਰ ਰਹੇ ਹੁੰਦੇ ਹਨ ਨੈਗੇਟੀਵਿਟੀ ਪਾਲਣ ਦੀ ਬਜਾਇ ਤੁਸੀਂ ਉਨ੍ਹਾਂ ਚੀਜ਼ਾਂ ਨਾਲ ਲੜੋ, ਜੋ ਤੁਹਾਨੂੰ ਜ਼ਿੰਦਗੀ ‘ਚ ਪਿੱਛੇ ਲਿਜਾ ਰਹੀਆਂ ਹਨ ਲੜੋ ਆਪਣੇ ਮਨ ਨਾਲ ਜੋ ਤੁਹਾਨੂੰ ਗਲਤ ਵਿਚਾਰ ਦਿੰਦਾ ਹੈ

ਬੁਰਾਈਆਂ ਨਾਲ ਲੜਦੇ ਰਹੋ

ਲੜੋ ਉਨ੍ਹਾਂ ਬੁਰਾਈਆਂ ਨਾਲ ਜੋ ਤੁਹਾਡੇ ਉੱਪਰ ਹਾਵੀ ਹੋਣਾ ਚਾਹੁੰਦੀਆਂ ਹਨ ਲੜੋ ਉਨ੍ਹਾਂ ਗਲਤ ਖਿਆਲਾਂ ਨਾਲ, ਜੋ ਤੁਹਾਨੂੰ ਕਿਤੇ ਦਾ ਨਹੀਂ ਛੱਡਣਾ ਚਾਹੁੰਦੇ ਤੇ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਓ

ਇਸ ਦੁਨੀਆ ਤੋਂ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੈ ਪਰ ਕਈ ਆਉਂਦੇ ਹਨ ਤੇ ਜ਼ਿੰਦਗੀ ਦਾ ਦੀਆ ਬੁਝਾ ਕੇ ਚੱਲੇ ਜਾਂਦੇ ਹਨ ਕਈ ਆਉਂਦੇ ਹਨ ਤੇ ਦੂਜਿਆਂ ਲਈ ਮਸ਼ਾਲ ਦੀ ਤਰ੍ਹਾਂ ਕੰਮ ਕਰਦੇ ਹਨ ਤੇ ਆਉਣ ਵਾਲੇ ਸਮੇਂ ‘ਚ ਦੁਨੀਆ ਉਨ੍ਹਾਂ ਦੀ ਜਗਾਈ ਮਸ਼ਾਲ ਹੇਠ ਰਸਤਾ ਤੈਅ ਕਰਦੀ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਜਨਮ ਵੀ ਹੁੰਦਾ ਹੈ ਤੇ ਮਰਨ ਵੀ ਹੁੰਦਾ ਹੈ

ਤੁਹਾਡੀ ਇੱਛਾ ਨਾਲ ਕੁਝ ਹੋਣ ਵਾਲਾ ਨਹੀਂ, ਤੁਹਾਡੇ ਟਾਲਣ ਨਾਲ ਕੁਝ ਟਲਣ ਵਾਲਾ ਨਹੀਂ ਇਸ ਲਈ ਜੋ ਸਮਾਂ ਤੁਹਾਨੂੰ ਮਿਲਿਆ ਹੈ, ਉਸ ‘ਚ ਚੰਗੇ ਕਰਮ ਕਰੋ ਹਿੰਮਤ ਨਾਲ ਅੱਗੇ ਵਧੋ ਤੇ ਨੇਕੀ-ਭਲਾਈ ਕਰਦੇ ਹੋਏ ਅੱਲ੍ਹਾ, ਵਾਹਿਗੁਰੂ, ਰਾਮ ਦੇ ਗੁਣ ਗਾਉਂਦੇ ਹੋਏ ਖੁਸ਼ੀਆਂ ਹਾਸਲ ਕਰੋ ਹਰ ਸਮੇਂ ਆਦਮੀ ਦੀ ਮਨ ਇੱਛਾ ਪੂਰੀ ਨਹੀਂ ਹੁੰਦੀ।

ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ,

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਜੀ ਬਚਨ ਫ਼ਰਮਾਇਆ ਕਰਦੇ, ‘ਸੋਚਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਸੋਚਦਾ ਬਥੇਰਾ, ਪਰ ਰਹਿੰਦੀਆਂ ਅਧੂਰੀਆਂ’ ਬਹੁਤ ਜ਼ਿਆਦਾ ਸੋਚ ਲੈਂਦਾ ਹੈ, ਇਸ ਲਈ ਅਧੂਰੀਆਂ ਰਹਿ ਜਾਂਦੀਆਂ ਹਨ ਫਿਰ ਮਨ ਅੰਦਰੋਂ ਮਰੋੜਾ ਦਿੰਦਾ ਹੈ, ‘ਹੋ ਗਈ ਤੇਰੀ ਇੱਛਾ ਪੂਰੀ, ਕੁਝ ਨਹੀਂ ਹੋਇਆ, ਸਤਿਗੁਰੂ ਕੁਝ ਨਹੀਂ ਕਰਦਾ’ ਪਰ ਜੋ ਸੌ ਇੱਛਾਵਾਂ ਪਹਿਲਾਂ ਪੂਰੀਆਂ ਹੋਈਆਂ ਹਨ, ਉਨ੍ਹਾਂ ਨੂੰ ਸਾਫ਼ ਕਰ ਦਿੰਦਾ ਹੈ। ਪਹਿਲੇ ਬੱਚੇ ਫੱਟੀ ਲਿਖਿਆ ਕਰਦੇ ਸਨ ਤੇ ਅਧਿਆਪਕ ਦੇ ਓਕੇ ਕਹਿਣ ‘ਤੇ ਪਾਣੀ ਮਾਰ ਕੇ ਸਾਫ਼ ਕਰ ਦਿੰਦੇ ਤਾਂ ਮਨ ਓਕੇ ਕਹਿਣ ਹੀ ਨਹੀਂ ਦਿੰਦਾ ਪਹਿਲਾਂ ਹੀ ਫੱਟੀ ਸਾਫ਼ ਕਰ ਦਿੰਦਾ। ਸਤਿਗੁਰੂ ਮੌਲਾ ਨੇ ਪਤਾ ਨਹੀਂ ਕੀ-ਕੀ ਬਖਸ਼ਣਾ ਹੁੰਦਾ ਹੈ? ਪਰ ਹੰਕਾਰ, ਬੇਵਜ੍ਹਾ ਮਾਨ-ਵਡਿਆਈ ਦੀਆਂ ਗੱਲਾਂ ਇਨਸਾਨ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਇਸ ਲਈ ਦੀਨਤਾ, ਨਿਮਰਤਾ ਦਾ ਪੱਲਾ ਕਦੇ ਨਾ ਛੱਡੋ, ਰਾਮ ਦਾ ਨਾਮ ਜਪਦੇ ਰਹੋ ਤੇ ਸਭ ਦਾ ਭਲਾ ਮੰਗੋ।

ਕਿਉਂ  ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨੈਗੇਟੀਵਿਟੀ ਨਾਲੋਂ ਨਾਤਾ ਤੋੜਕੇ ਰੱਖੋ ਕਿਉਂ  ਨਹੀਂ ਹੁੰਦਾ ਤੁਹਾਡੇ ਤੋਂ ਚੰਗਾ ਕਰਮ? ਤੁਹਾਡੇ ਤੋਂ ਪਹਿਲਾਂ ਵੀ ਲੋਕਾਂ ਨੇ ਕੀਤਾ ਹੈ। ਉਹ ਵੀ ਮਾਂ ਦੀ ਕੁੱਖ ‘ਚੋਂ ਹੀ ਪੈਦਾ ਹੋਏ ਹਨ, ਤੁਸੀਂ ਵੀ ਮਾਂ ਦੀ ਕੁੱਖ ‘ਚੋਂ ਪੈਦਾ ਹੋਏ ਹੋ। ਉਹ ਅੱਗੇ ਨਿਕਲ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ ਅੱਗੇ ਵਧ ਸਕਦੇ। ਜ਼ਰੂਰ ਪੜ੍ਹ ਸਕਦੇ ਹੋ, ਬਸ ਮਨ ਨਾਲ ਲੜੋ, ਸਿਮਰਨ, ਸੇਵਾ ਕਰੋ ਤੇ ਸਭ ਦਾ ਭਲਾ ਮੰਗੋ, ਅਜਿਹਾ ਕਰਦੇ-ਕਰਦੇ ਜਿਵੇਂ ਅੱਗੇ ਵਧੋਗੇ ਮਾਲਕ ਝੋਲੀਆਂ ਭਰਨਗੇ।

ਜਦੋਂ ਆਦਮੀ ਖੁਦਗਰਜ਼ ਹੋ ਜਾਂਦਾ ਹੈ ਤਾਂ ਨਾ ਖੁਦ ਨੂੰ ਖੁਸ਼ੀਆਂ, ਨਾ ਪਰਿਵਾਰ ਦਾ ਭਲਾ ਮਾਲਕ ਤੋਂ ਮਾਲਕ ਦੀ ਭਗਤੀ ਮੰਗੋ, ਮਾਲਕ ਨਾਲ ਬੰਦਿਆਂ ਨੂੰ ਜੋੜੋ, ਤੋੜੋਗੇ ਤਾਂ ਤੁਹਾਡੀਆਂ ਪੀੜ੍ਹੀਆਂ ਰੁਲ ਸਕਦੀਆਂ ਹਨ। ਤੁਹਾਡੀਆਂ ਕੁਲਾਂ ਬਰਬਾਦ ਹੋ ਸਕਦੀਆਂ ਹਨ। ਇਸ ਲਈ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਮਾਲਕ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।