Parties - Sach Kahoon Punjabi
ਪਾਰਟੀਆਂ ਪਰਖਣ ਆਗੂਆਂ ਦਾ ਵਿਹਾਰ
ਸੁਪਰੀਮ ਕੋਰਟ ਨੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਮਹੱਤਵਪੂਰਨ ਮੰਨਦਿਆਂ ਕਿਸੇ ਮੰਤਰੀ (Leaders) ਦੇ ਇਤਰਾਜ਼ਯੋਗ ਬਿਆਨ ਲਈ ਸਿਰਫ਼ ਮੰਤਰੀ ਨੂੰ ਜਿੰਮੇਵਾਰ ਮੰਨਿਆ ਹੈ ਨਾ ਕਿ ਸਰਕਾਰ ਨੂੰ। ਉਂਜ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਮੰਤਰੀ ਵਿਵਾਦਿਤ ਬਿਆਨ ਬਤੌਰ ਮੰਤਰੀ ਦਿੰਦਾ ਹੈ ਤਾਂ ਸਰਕਾਰ ਨੂੰ ਜਿੰਮੇਵਾਰ ਮੰਨਿਆ ਜਾ ਸਕਦਾ ਹੈ । ਅਦਾਲਤ ਦਾ ਫੈਸਲਾ ਤਰਕਸੰਗਤ ਹੈ ਪਰ ਸਰਕਾਰਾਂ ਨੂੰ ਇਸ ਮਾਮਲੇ ’ਚ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ।
ਅਦਾਲਤ ਦੇ ਫੈਸਲੇ ਦਾ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਇਸ ਨਾਲ ਸਰਕਾਰਾਂ ਨੂੰ ਆਪਣੇ ਬੜਬੋਲੇ ਆਗੂਆਂ ਦੇ ਬਿਆਨਾਂ ਨਾਲ ਮਿਲਣ ਵਾਲੀ ਬਦਨਾਮੀ ਤੇ ਮੁਸ਼ਕਲ ਤੋਂ ਰਾਹਤ ਮਿਲ ਗਈ ਹੈ। ਭਾਵੇਂ ਕੋਈ ਆਗੂ ਨਿੱਜੀ ਤੌਰ ’ਤੇ ਗਲਤ ਬੋਲਦਾ ਹੈ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਤਜ਼ਵੀਜ਼ ਤਾਂ ਪਹਿਲਾਂ ਹੈ ਹੀ ਜੇਕਰ ਸਿਆਸੀ ਪਾਰਟੀਆਂ ਆਗੂਆਂ ਦੀ ਮਾੜੀ ਹਰਕਤ ’ਤੇ ਚੁੱਪ ਰਹਿਣਗੀਆਂ ਤਾਂ ਪਾਰਟੀਆਂ ਬਦਨਾਮੀ ਦੇ ਦਾਗ ਤੋਂ ਨਹੀਂ ਬਚ ਸਕਣਗੀਅ।
ਇਹ ਤੱਥ ਹਨ ਕਿ ਕਈ ਬੜਬੋਲੇ ਆਗੂਆਂ ਕਾਰਨ ਪਾਰਟੀਆਂ ਨੂੰ ਚੋਣਾਂ ’ਚ ਨੁਕਸਾਨ ਹੋਇਆ ਹੈ। ਇਹ ਪਾਰਟੀਆਂ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਆਗੂਆਂ () ਨੂੰ ਚੰਗੇ ਵਿਹਾਰ ਤੇ ਚੰਗੀ ਭਾਸ਼ਾ ਵਰਤਣ ਨੂੰ ਪਾਰਟੀ ’ਚ ਮੈਂਬਰਸ਼ਿਪ ਯੋਗਤਾ ’ਚ ਸ਼ਾਮਲ ਕਰਨ ਇੱਕ ਐੱਮਸੀ ਤੋਂ ਲੈ ਕੇ ਐੱਮਪੀ ਤੱਕ ਹਜ਼ਾਰਾਂ-ਲੱਖਾਂ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਤੋਂ ਚੰਗੇ ਵਿਹਾਰ ਦੀ ਆਸ ਕਰਨੀ ਬਣਦੀ ਹੈ। ਜਿਹੜਾ ਆਗੂ ਇੱਕ ਔਸਤ ਵਿਅਕਤੀ ਜਿਹਾ ਵਿਹਾਰ ਨਹੀਂ ਕਰ ਸਕਦਾ ਉਸ ਤੋਂ ਲੱਖਾਂ ਲੋਕਾਂ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ
ਸਿਆਸਤ ’ਚ ਚਰਿੱਤਰ ਦੀ ਖਾਸ ਮਹੱਤਤਾ ਹੈ ਤੇ ਭਾਸ਼ਾ, ਬੋਲ-ਚਾਲ ਚਰਿੱਤਰ ਦਾ ਖਾਸ ਹਿੱਸਾ ਹੈ ਕੋਈ ਪਾਰਟੀ ਆਪਣੇ ਆਗੂ ਦੀ ਹਰ ਗੱਲ ਨੂੰ ਉਸ ਦਾ ਨਿੱਜੀ ਮਸਲਾ ਕਹਿ ਕੇ ਕਾਨੂੰਨ ਦੀ ਨਜ਼ਰ ’ਚ ਤਾਂ ਬਚ ਸਕਦੀ ਹੈ ਪਰ ਲੋਕਾਂ ਦੀ ਕਚਹਿਰੀ ’ਚ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਅਸਲ ’ਚ ਦੇਸ਼ ਦਾ ਸੁਧਾਰ ਸਿਆਸਤ ’ਚ ਸੁਧਾਰ ਨਾਲ ਹੀ ਹੋ ਸਕਦਾ ਹੈ। ਪਿਛਲੇ ਸਮੇਂ ’ਚ ਬਹੁਤ ਸਾਰੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਰਾਜਨੀਤੀ ’ਚ ਦਾਖਲ ਹੋ ਚੁੱਕੇ ਹਨ ਜਿਸ ਨਾਲ ਰਾਜਨੀਤੀ ਇੱਕ ਬੁਰਾਈ ਵਾਂਗ ਬਣ ਗਈ ਹੈ।
ਸਿਆਸਤ ’ਚ ਸੁਧਾਰ ਦੀ ਸ਼ੁਰੂਆਤ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਹੀ ਕਰਨੀ ਹੈ। ਊਟ-ਪਟਾਂਗ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ ਤੇ ਉਹਨਾਂ ਨੂੰ ਸੁਧਾਰ ਲਈ ਕੁਝ ਸਮਾਂ ਸਰਗਰਮ ਸਿਆਸਤ ਤੋਂ ਪਾਸੇ ਰੱਖਿਆ ਜਾਵੇ ਤਾਂ ਰਾਜਨੀਤੀ ’ਚ ਤਬਦੀਲੀ ਜ਼ਰੂਰ ਆਵੇਗੀ।
ਸਿਆਸੀ ਪਾਰਟੀਆਂ ਨੂੰ ਇਸ ਫਾਰਮੂਲੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਕੋਈ ਆਗੂ ਜਿੰਨਾ ਵਿਵਾਦਿਤ ਬਿਆਨ ਦੇਵੇਗਾ ਪਾਰਟੀ ਨੂੰ ਓਨੀਆਂ ਜ਼ਿਆਦਾ ਸੁਰਖੀਆਂ ਮੀਡੀਆ ’ਚ ਮਿਲਣਗੀਆਂ। ਸ਼ੋਸ਼ੇਬਾਜੀ ਦਾ ਸਮਾਂ ਲੱਦ ਗਿਆ ਹੈ ਅਜਿਹੇ ਆਗੂ ਅੱਗੇ ਲਿਆਂਦੇ ਜਾਣ ਜੋ ਸੱਭਿਅਕ ਤਰੀਕੇ ਨਾਲ ਲੋਕਾਂ ਦੀ ਗੱਲ ਸੁਣਨ ਅਤੇ ਜਵਾਬ ਵੀ ਸੱਭਿਅਕ ਤਰੀਕੇ ਨਾਲ ਦੇਣ। ਰਾਜਨੀਤੀ ਗਾਲ੍ਹੀ-ਗਲੋਚ ਦੀ ਪ੍ਰਯੋਗਸ਼ਾਲਾ ਨਹੀਂ ਬਣਨੀ ਚਾਹੀਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
BJP ‘ਤੇ ਭਾਰੀ ਪਏ ਖੇਤਰੀ ਦਲ
ਆਂਧਰ ਪ੍ਰਦੇਸ਼ ਤੇ ਤਮਿਲਨਾਡੂ ‘ਚ ਨਹੀਂ ਖੁੱਲ੍ਹਿਆ ਭਾਜਪਾ ਦਾ ਖਾਤਾ
ਨਵੀਂ ਦਿੱਲੀ,ਏਜੰਸੀ। ਭਾਰਤੀ ਜਨਤਾ ਪਾਰਟੀ (BJP) ਨੂੰ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਲੀ ਸਫਲਤਾ ਅਤੇ ਉਸ ਤੋਂ ਬਾਅਦ ਰਾਜਾਂ ‘ਚ ਇੱਕ ਤੋਂ ਬਾਅਦ ਇੱਕ ਉਸ ਦੀ ਜਿੱਤ ਨਾਲ ਦੇਸ਼ ‘ਚ ਦੋ ਦਲੀ ਵਿਵਸਥਾ ਕਾਇਮ ਹੋਣ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਪਰ ਇਸ ਸਾਲ ਹੋਈਆਂ ਚੋਣਾਂ ‘ਚ ਖੇਤਰੀ ਦਲਾਂ ਨੇ ਦਿਖਾਇਆ ਕਿ ਉਹਨਾਂ ਦੀ ਪ੍ਰਸੰਗਿਕਤਾ ਖ਼ਤਮ ਨਹੀਂ ਹੋਈ ਹੈ ਅਤੇ ਉਹ ਰਾਸ਼ਟਰੀ ਦਲਾਂ ਨੂੰ ਸਖ਼ਤ ਟੱਕਰ ਦੇਣ ‘ਚ ਸਮਰੱਥ ਹਨ। ਇਸ ਸਾਲ ਲੋਕ ਸਭਾ ਤੋਂ ਇਲਾਵਾ ਸੱਤ ਰਾਜ ਵਿਧਾਨ ਸਭਾ ਚੋਣਾਂ ਹੋਈਆਂ ਜਿਹਨਾਂ ਵਿੱਚ ਖੇਤਰੀ ਦਲਾਂ ਨੇ ਆਪਣੀ ਮੌਜ਼ੂਦਗੀ ਪ੍ਰਮੁੱਖਤਾ ਨਾਲ ਦਰਜ ਕਰਵਾਈ। ਅਪ੍ਰੈਲ ਮਈ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਦੇ ਦਮ ‘ਤੇ ਭਾਜਪਾ ਪਿਛਲੀਆਂ ਚੋਣਾਂ ਤੋਂ ਜ਼ਿਆਦਾ ਸੀਟਾਂ ਜਿੱਤਣ ‘ਚ ਸਫਲ ਹੋਈ। ਉਸ ਦੀਆਂ ਸੀਟਾਂ ਦੀ ਗਿਣਤੀ 300 ਤੋਂ ਉਪਰ ਨਿੱਕਲ ਗਈ।
ਮੋਦੀ ਲਹਿਰ ਦੇ ਬਾਵਜੂਦ ਇਸ ਚੋਣ ‘ਚ ਬੀਜੂ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਦ੍ਰਵਿੜ ਮੁਨੇਤਰ ਕਸ਼ਗਮ (ਦ੍ਰਮੁਕ), ਵਾਈਐਸਆਰ ਕਾਂਗਰਸ ਪਾਰਟੀ, ਤੇਲੰਗਾਨਾ ਰਾਸ਼ਟਰ ਸਮਿਤੀ ਵਰਗੇ ਖੇਤਰੀ ਦਲਾਂ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ। ਆਂਧਰ ਪ੍ਰਦੇਸ਼ ਅਤੇ ਤਮਿਲਨਾਡੂ ‘ਚ ਤਾਂ ਭਾਜਪਾ ਖਾਤਾ ਵੀ ਨਹੀਂ ਖੋਲ੍ਹ ਸਕੀ। ਤਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ‘ਚ 38 ਸੀਟਾਂ ਦ੍ਰਮੁਕ ਦੀ ਅਗਵਾਈ ਵਾਲੇ ਗਠਜੋੜ ਨੇ ਜਿੱਤੀਆਂ। ਆਂਧਰ ਪ੍ਰਦੇਸ਼ ਦੀਆਂ 25 ਸੀਟਾਂ ‘ਚ 23 ਜਗਨਮੋਹਨ ਰੈਡੀ ਦੀ ਵਾਈਐਸਆਰਸੀਪੀ ਨੇ ਜਿੱਤੀਆਂ ਜਦੋਂ ਕਿ ਦੋ ਸੀਟਾਂ ਤੇਲੁਗੁਦੇਸ਼ਮ ਨੂੰ ਮਿਲੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਮਵਾਦ ਬਨਾਮ ਸਾਮਵਾਦੀ ਪਾਰਟੀਆਂ
ਪੂਨਮ ਆਈ ਕੋਸਿਸ਼
17 ਅਕਤੂਬਰ 2019 ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਹਾਲਾਂਕਿ ਪਾਰਟੀ ਦੀ ਸਥਾਪਨਾ ਮਿਤੀ ਬਾਰੇ ਵਿਵਾਦ ਜਾਰੀ ਹੈ ਕਿ ਇਸਦੀ ਸਥਾਪਨਾ 1919 ‘ਚ ਕੀਤੀ ਗਈ ਸੀ 1925 ‘ਚ? ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸਦੀ ਸਥਾਪਨਾ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਦੇ ਸਿਆਸੀ ਘਟਨਾਕ੍ਰਮ ਨਾਲ ਜੁੜੀ ਹੋਈ ਹੈ ਅਤੇ ਇਹ ਅੰਦੋਲਨ ਭਾਰਤ ‘ਚ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੇ ਨਾਲ ਚੱਲਿਆ ਸੀ 1921 ‘ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿਮਦਾਬਾਦ ਸੰਮੇਲਨ ‘ਚ ਪੂਰਨ ਸੁਤੰਤਰਤਾ ਸਬੰਧੀ ਸਾਮਵਾਦੀ ਦ੍ਰਿਸ਼ਟੀਕੋਣ ਨੂੰ ਰੱਖਿਆ ਗਿਆ ਸੀ ਅਤੇ ਉਸ ਅਨੁਸਾਰ 2019 ‘ਚ ਭਾਕਪਾ ਦਾ ਸ਼ਤਾਬਦੀ ਸਮਾਰੋਹ ਮਨਾਉਣਾ ਸਹੀ ਲੱਗਦਾ ਹੈ।
ਭਾਰਤ ‘ਚ ਇਹ ਸਮਾਂ ਸਿਆਸਤ ‘ਚ ਉਤਾਰ-ਚੜ੍ਹਾਅ ਵਾਲਾ ਸੀ 20ਵੀਂ ਸਦੀ ਦਾ ਦੂਜਾ ਅਤੇ ਤੀਜਾ ਦਹਾਕਾ ਵੱਖ-ਵੱਖ ਰਾਸ਼ਟਰਵਾਦੀ ਅੰਦੋਲਨਾਂ ਦਾ ਗਵਾਹ ਰਿਹਾ ਹੈ ਇਨ੍ਹਾਂ ਵਿਚ ਸ਼ਾਂਤੀ ਪਸੰਦ, ਉਦਾਰਵਾਦੀ, ਕੱਟੜਵਾਦੀ, ਗੈਰ-ਬ੍ਰਾਹਮਣ, ਸਵਾਭੀਮਾਨ ਅੰਦੋਲਨ ਆਦਿ ਦੀ ਸ਼ੁਰੂਆਤ ਹੋਈ ਅਤੇ ਹਿੰਦੂ ਮਹਾਂਸਭਾ ਦਾ ਗਠਨ ਕੀਤਾ ਗਿਆ ਕੁਝ ਅਭਿਲੇਖਾਂ ਅਨੁਸਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਸੱਤ ਮੈਂਬਰਾਂ ਵੱਲੋਂ ਤਾਸ਼ਕੰਦ ‘ਚ ਕੀਤੀ ਗਈ ਸੀ ਜਿਸ ‘ਚ ਐਮਐਨ ਰਾਓ ਅਤੇ ਐਮਪੀਟੀ ਆਚਾਰੀਆ ਵੀ ਸਨ ਪਾਰਟੀ ਪੂੰਜੀਵਾਦ ਵਿਰੁੱਧ ਇੱਕ ਸਮਾਜਵਾਦੀ ਸੰਘਰਸ਼ ਦੀ ਅਗਵਾਈ ਕਰਦੀ ਹੈ ਅਤੇ ਪਾਰਟੀ ਨੇ ਯੂਨਾਈਟਿਡ ਫਰੰਟ ਸਰਕਾਰ ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਲਗਭਗ ਪ੍ਰਾਪਤ ਕਰ ਲਿਆ ਸੀ ਪਰੰਤੂ ਵਿਚਾਰਧਾਰਾ ਕਾਰਨ ਉਸਨੇ ਇਸ ਮੌਕੇ ਨੂੰ ਗੁਆ ਦਿੱਤਾ।
1996 ‘ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਸਾਂਝੇ ਮੋਰਚਾ ਦੇ ਗਠਜੋੜ ਵਿਚ ਪ੍ਰਧਾਨ ਮੰਤਰੀ ਅਹੁਦੇ ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਅਤੇ ਉਸਦਾ ਮੰਨਣਾ ਸੀ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਉਸ ਨੂੰ ਪੂਰਨ ਬਹੁਮਤ ਚਾਹੀਦੈ ਪਰੰਤੂ ਉਹ ਪੂਰਨ ਬਹੁਮਤ ਦੇ ਨਜਦੀਕ ਕਦੇ ਨਹੀਂ ਆਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੰਸਦੀ ਸਿਆਸਤ ‘ਚ ਸਰਗਰਮ ਰਹੀ ਪਰੰਤੂ ਖੱਬੇਪੱਖੀ  ਪਾਰਟੀਆਂ ਗਠਜੋੜ ਦੀ ਅਗਵਾਈ ਨਹੀਂ ਸੰਭਾਲ ਸਕੀਆਂ ਅਜ਼ਾਦੀ ਅੰਦੋਲਨ ਦੌਰਾਨ ਪਾਰਟੀ ਜਿਮੀਂਦਾਰੀ ਦੇ ਪ੍ਰਥਾ ਵਿਰੁੱਧ ਸੀ ਸ਼ਤਾਬਦੀ ਸਮਾਰੋਹ ਸਾਮਵਾਦੀ ਪਾਰਟੀਆਂ ਦੀ ਹੋਂਦ ਦਾ ਸਮਾਰੋਹ ਹੈ ਕਿਉਂਕਿ ਇਹ ਪਾਰਟੀਆਂ ਕਈ ਔਖਿਆਈਆਂ ਦੇ ਬਾਵਜੂਦ ਹੋਂਦ ‘ਚ ਹਨ ਹਾਲਾਂਕਿ 2019 ‘ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੰਸਦੀ ਸਿਆਸਤ ‘ਚ ਪਾਰਟੀ ਪਤਨ ਵੱਲ ਵਧ ਰਹੀ ਹੈ ਜਿਸਦੀ ਸ਼ੁਰੂਆਤ 2014 ‘ਚ ਹੋਈ ਸੀ ਸਾਮਵਾਦੀ ਪਾਰਟੀਆਂ ਅਤੇ ਖੱਬਾ ਮੋਰਚਾ ਸਾਮਵਾਦੀ ਵਿਚਾਰਧਾਰਾ ਅਤੇ ਉਦਾਰੀਕਰਨ ਅਤੇ ਸੰਸਾਰੀਕਰਨ ਦੇ ਟਕਰਾਅ ਨਾਲ ਜੂਝ ਰਹੀਆਂ ਹਨ ਅਤੇ ਸਾਮਵਾਦੀ ਪਾਰਟੀਆਂ ਸੰਸਦ ਅਤੇ ਚੋਣਾਂ ‘ਚ ਆਪਣਾ ਸਥਾਨ ਬਣਾਈ ਰੱਖਣਾ ਚਾਹੁੰਦੀਆਂ ਹਨ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ 70 ਉਮੀਦਵਾਰ ਖੜ੍ਹੇ ਕੀਤੇ ਅਤੇ ਸਿਰਫ਼ 3 ਸੀਟਾਂ ਜਿੱਤ ਸਕੀ ਜਦੋਂ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ 51 ਸੀਟਾਂ ‘ਤੇ ਚੋਣ ਲੜੀ ਅਤੇ ਸਿਰਫ਼ 2 ਸੀਟਾਂ ਜਿੱਤ ਸਕੀ ਖੱਬੇਪੱਖੀ ਪਾਰਟੀਆਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2004 ‘ਚ ਰਿਹਾ ਜਦੋਂ ਉਨ੍ਹਾਂ ਨੇ 59 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਖੱਬੇਪੱਖੀ ਪਾਰਟੀਆਂ 1950 ਅਤੇ 1960 ਦੇ ਦਹਾਕੇ ‘ਚ ਲੋਕ ਸਭਾ ‘ਚ ਮੁੱਖ ਵਿਰੋਧੀ ਪਾਰਟੀਆਂ ਰਹੀਆਂ ਅਤੇ ਆਪਣੇ ਗੜ੍ਹ ਪੱਛਮੀ ਬੰਗਾਲ ਅਤੇ ਤ੍ਰਿਪੁਰਾ ‘ਚ ਵੀ ਸਾਮਵਾਦੀ ਸਰਕਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਹਰੇਕ ਗਠਜੋੜ ਅਤੇ ਪਾਰਟੀਆਂ ਨੂੰ ਹਰਮਨਪਿਆਰੀਆਂ ਨੀਤੀਆਂ, ਸਮੁੱਚਾ  ਵਿਕਾਸ, ਕਮਜ਼ੋਰ ਵਰਗਾਂ ਲਈ ਵਿਸ਼ੇਸ਼ ਸਹਾਇਤਾ, ਜਨਾਧਾਰ ਵਧਾਉਣ ਦੀਆਂ ਨੀਤੀਆਂ ਅਪਣਾਉਣੀਆਂ ਪੈਂਦੀਆਂ ਹਨ ਨਤੀਜੇ ਵਜੋਂ ਖੱਬੇਪੱਖੀ ਏਕਤਾ ਅਤੇ ਚੁਣਾਵੀ ਸ਼ਕਤੀ ਪ੍ਰਭਾਵਿਤ ਹੋਈ ਅਤੇ ਇਨ੍ਹਾਂ ਪਾਰਟੀਆਂ ਨੇ ਆਪਣੀ ਵਿਸ਼ੇਸ਼ ਵਿਚਾਰਕ ਪਛਾਣ ਗੁਆਈ ਅਤੇ ਉਹ ਵੀ ਆਮ ਪਾਰਟੀਆਂ ਵਰਗੀਆਂ ਬਣ ਗਈਆਂ ਹੋਰ ਦੇਸ਼ਾਂ ‘ਚ ਸਾਮਵਾਦੀ ਪਾਰਟੀਆਂ ਸਮੇਂ ਦੇ ਨਾਲ ਬਦਲੀਆਂ ਹਨ ਚੀਨ ‘ਚ ਕੱਟੜ ਮਾਰਕਸਵਾਦੀ ਪਾਰਟੀਆਂ ਨੇ ਮਾਰਕਸਵਾਦ, ਲੇਨਿਨਵਾਦ, ਅਤੇ ਮਾਓਵਾਦ ਜੇਡੋਂਗ ਦੇ ਵਿਚਾਰਾਂ ਨੂੰ ਅਪਣਾਇਆ ਅਤੇ ਸਟਾਲਿਨਵਾਦ ਤੋਂ ਦੂਰੀ ਰੱਖੀ ਵਰਤਮਾਨ ‘ਚ ਚੀਨ ਆਪਣੇ ਸਾਮਵਾਦੀ ਆਧਾਰ ਦੇ ਨਾਲ-ਨਾਲ ਉਦਾਰੀਕਰਨ ਨੂੰ ਵੀ ਜਾਰੀ ਰੱਖ ਰਿਹਾ ਹੈ ਕੁਝ ਦੇਸ਼ਾਂ ‘ਚ ਕੱਟੜ ਖੱਬੇਪੱਖੀ ਪਾਰਟੀਆਂ ਉਦੈ ਹੋਈਆਂ ਭਾਰਤ ‘ਚ ਸਾਮਵਾਦੀ ਪਾਰਟੀਆਂ ‘ਚ ਵੰਡ ਹੋਈ ਅਤੇ ਇਸ ਦੇ ਦੋ ਮੁੱਖ ਧੜੇ ਭਾਰਤੀ ਕਮਿਊਨਿਟੀ ਪਾਰਟੀ ਅਤੇ ਭਾਰਤੀ ਕਮਿਊਨਿਟੀ ਪਾਰਟੀ (ਮਾਰਕਸਵਾਦੀ) ਹਨ ਅਤੇ ਇਹ ਦੋਵੇਂ ਵੱਖ-ਵੱਖ ਪਾਰਟੀਆਂ ਹਨ ਅਤੇ ਕਈ ਵਾਰ ਉਹ ਇੱਕ ਹੀ ਗਠਜੋੜ ‘ਚ ਰਹਿੰਦੀਆਂ ਹਨ ਤਾਂ ਕਈ ਵਾਰ ਵੱਖ-ਵੱਖ ਗਠਜੋੜਾਂ ‘ਚ 2014 ਦੀਆਂ ਲੋਕ ਸਭਾ ਚੋਣਾਂ ‘ਚ ਖੱਬੇਪੱਖੀ ਪਾਰਟੀ ਸਿਰਫ਼ 12 ਸੀਟਾਂ ਜਿੱਤ ਸਕੀ ਅਤੇ ਇਹ ਸੀਟਾਂ ਵੀ ਕੇਰਲ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ‘ਚੋਂ ਸਨ ਅਤੇ ਉਸਦਾ ਵੋਟ ਹਿੱਸਾ 5 ਫੀਸਦੀ ਤੋਂ ਘੱਟ ਸੀ ਖੱਬੇਪੱਖੀ ਪਾਰਟੀਆਂ ਦੇ ਜਨਾਧਾਰ ਦੇ ਸਿਮਟਣ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਕੋਈ ਸਵੀਕਾਰ ਨਹੀਂ ਕਰ ਰਿਹਾ ਹੈ ਇਨ੍ਹਾਂ ਕੋਲ ਵੋਟਰਾਂ ਨੂੰ ਖਿੱਚਣ ਲਈ ਕੋਈ ਸ਼ਾਨਦਾਰ ਬਦਲਵਾਂ ਵਿਕਾਸ ਮਾਡਲ ਨਹੀਂ ਹੈ 2014 ਦੀਆਂ ਚੋਣਾਂ ਤੋਂ ਬਾਦ ਭਾਰਤੀ ਕਮਿਊਨਿਸਟ ਪਾਰਟੀ ਨੇ ਰਾਸ਼ਟਰੀ ਪਾਰਟੀ ਦਾ ਦਰਜਾ ਵੀ ਗੁਆ ਦਿੱਤਾ 2019 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਾਂਗਰਸ ਦੇ ਨਾਲ ਗਠਜੋੜ ਦੇ ਮੁੱਦੇ ‘ਤੇ ਵੰਡੀ ਹੋਈ ਸੀ ਪਾਰਟੀ ਦੀਆਂ ਕੇਰਲ ਅਤੇ ਪੱਛਮੀ ਬੰਗਾਲ ਇਕਾਈਆਂ ਵੱਖ-ਵੱਖ ਪਾਰਟੀਆਂ ਵਾਂਗ ਕੰਮ ਕਰਦੀਆਂ ਹਨ ਜਿਸ ਦੇ ਚੱਲਦਿਆਂ ਵਿਚਾਰਧਾਰਾ ਦੀ ਥਾਂ ਰਾਜਨੀਤੀ ਨੇ ਲਈ ਹੈ ਹਾਲਾਂਕਿ ਸਾਮਵਾਦੀ ਪਾਰਟੀਆਂ ਦਾ ਐਲਾਨਿਆ ਟੀਚਾ ਸੱਤਾ ‘ਚ ਹਿੱਸੇਦਾਰੀ ਵੀ ਹੈ ਪਰੰਤੂ ਇਹ ਪਾਰਟੀਆਂ ਸਿਆਸੀ ਮੁੱਦੇ ‘ਤੇ ਆਪਣਾ ਬਚਾਅ ਚਾਹੁੰਦੀਆਂ ਹਨ।
ਭਾਰਤ ‘ਚ ਪਹਿਲੀ ਸਾਮਵਾਦੀ ਸਰਕਾਰ 1957 ‘ਚ ਕੇਰਲ ‘ਚ ਬਣੀ ਸੀ ਅਤੇ ਇਹ ਪਹਿਲੀ ਸਰਕਾਰ ਸੀ ਜਿਸ ਨੂੰ ਧਾਰਾ 356 ਲਾ ਕੇ ਬਰਖਾਸਤ ਕੀਤਾ ਗਿਆ ਸੀ ਕੇਰਲ ‘ਚ ਜ਼ਮੀਨ ਸੁਧਾਰ 1969 ਵਿਚ ਸ਼ੁਰੂ ਹੋਏ ਅਤੇ ਜਨ ਨਿਯੋਜਨ ਵਰਗੇ ਸਾਮਵਾਦੀ ਵਿਚਾਰਾਂ ਨੂੰ ਲਾਗੂ ਕੀਤਾ ਗਿਆ ਨਿਯੋਜਨ,  ਸ਼ੁਰੂਆਤ ਅਤੇ ਸਹਿਕਾਰੀ ਅੰਦੋਲਨ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਪਰੰਤੂ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੋਵੇਂ ਹੀ ਪਾਰਟੀਆਂ ਸਿਆਸਤ ‘ਚ ਸ਼ਾਮਲ ਹੋਈਆਂ ਅਤੇ ਕਈ ਵਾਰ ਉਹ ਸਿਆਸੀ ਗਠਜੋੜ ‘ਚ ਮੁਕਾਬਲੇਬਾਜ਼ ਵੀ ਰਹੀਆਂ ਪੱਛਮੀ ਬੰਗਾਲ ‘ਚ ਖੱਬੇਪੱਖੀ ਗਠਜੋੜ 1976 ‘ਚ ਸੱਤਾ ‘ਚ ਆਇਆ ਅਤੇ ਉਸਨੇ ਉੱਥੇ ਜ਼ਮੀ ਸੁਧਾਰ ਲਾਗੂ ਕੀਤਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ 2011 ਤੱਕ ਸੂਬੇ ‘ਚ ਸ਼ਾਸਨ ਕੀਤਾ ਅਤੇ ਉਸ ਨੂੰ  ਤ੍ਰਿਣਮੂਲ ਕਾਂਗਰਸ ਹੱਥੋਂ ਹਾਰ ਮਿਲੀ ਇਹ ਹਾਰ ਸਾਮਵਾਦੀ ਤਾਕਤਾਂ ਦੇ ਵਿਰੁੱਧ ਨਹੀਂ ਸੀ ਕਿਉਂਕਿ ਤ੍ਰਿਣਮੂਲ ਕਾਂਗਰਸ ਅਤੇ ਕੁਝ ਖੱਬੇਪੱਥੀ ਸਮੂਹਾਂ ਵਿਚਕਾਰ ਇੱਕ ਤਰ੍ਹਾਂ ਦਾ ਗਠਜੋੜ ਵੀ ਸੀ ਪਾਰਟੀਬਾਜ਼ੀ ਦੀ ਸਿਆਸਤ ਅਤੇ ਚੋਣਾਂ ‘ਚ ਆਪਣੀ ਹੋਂਦ ਨੂੰ ਬਚਾਉਣ ਲਈ ਸਾਮਵਾਦੀ ਵਿਚਾਰਧਾਰਾ ਨੂੰ ਆਪਣੀ ਆਰਥਿਕ ਨੀਤੀ ਸਬੰਧੀ ਕਈ ਸਮਝੌਤੇ ਕਰਨੇ ਪਏ।
ਖੱਬੇਪੱਖੀ ਪਾਰਟੀਆਂ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਉਸ ਦੇ ਆਗੂ ਸੁਰਖੀਆਂ ‘ਚ ਬਣੇ ਰਹਿਣਾ ਚਾਹੁੰਦੇ ਹਨ ਅਤੇ ਚੁਣਾਵੀ ਹਾਰ ਦੇ ਬਾਵਜ਼ੂਦ ਵੀ ਉਸਦੇ ਆਗੂਆਂ ਨੂੰ ਸਨਮਾਨ ਮਿਲਦਾ ਹੈ ਪਰੰਤੂ ਇਨ੍ਹਾਂ ਪਾਰਟੀਆਂ ਦੀ ਮੈਂਬਰਸ਼ਿਪ ਘੱਟ ਹੋ ਰਹੀ ਹੈ ਭਾਰਤ ‘ਚ ਸਾਮਵਾਦੀ ਪਾਰਟੀਆਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਈਆਂ ਹਨ ਭਾਰਤੀ ਕਮਿਊਨਿਸਟ ਪਾਰਟੀ ‘ਚ ਵੰਡ ਤੋਂ ਉਸਦੀ ਵਿਚਾਰਧਾਰਾ ਬਚੀ ਹੋਈ ਹੈ ਖੱਬੇਪੱਖੀਆਂ ਦੇ ਮਨ ‘ਚ ਵਿਚਾਰਿਕ ਸੰਘਰਸ਼ ਵੀ ਖੱਬੇਪੱਖ ਦੀ ਹੋਂਦ ਦਾ ਕਾਰਨ ਹਨ ਅਤੇ ਇਹੀ ਉਸਦੀ ਚੋਣਾਵੀ ਤਾਕਤ ‘ਚ ਕਮੀ ਦਾ ਕਾਰਨ ਵੀ ਹੈ ਉਹ ਤੀਜੇ ਮੋਰਚੇ ‘ਚ ਸ਼ਾਮਲ ਹੁੰਦੇ ਰਹੇ ਹਨ ਅਤੇ ਉਸ ਤੋਂ ਬਾਹਰ ਰਹੇ ਹਨ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਇਕੱਠੇ ਲਿਆਉਣ ਦੇ ਯਤਨ ਸਫ਼ਲ ਨਹੀਂ ਹੋਏ ਹਨ ਅੱਜ ਸਾਮਵਾਦੀ ਵਿਚਾਰਧਾਰਾ ਦੇ ਪ੍ਰਾਸੰਗਿਕ ਸਵਾਲਾਂ ਨੂੰ ਉਠਾਉਣ ਦਾ ਕੋਈ ਅਰਥ ਨਹੀਂ ਰਹਿ ਗਿਆ ਹੈ ਅੱਜ ਸਾਮਵਾਦ ਵਾਂਗ ਕੋਈ ਵੀ ਵਾਦ ਐਨਾ ਅਪ੍ਰਾਸੰਗਿਕ ਨਹੀਂ ਬਣ ਸਕਦਾ ਹੈ ਹਲਾਂਕਿ ਇਸ ਨਾਲ ਜੁੜੀਆਂ ਪਾਰਟੀਆਂ ਅਪ੍ਰਭਾਵੀ ਬਣ ਗਈਆਂ ਹਨ ਸਾਮਵਾਦੀ ਪਾਰਟੀਆਂ ਦੇ ਅੰਦਰ ਅਤੇ ਇਨ੍ਹ੍ਹਾਂ ਪਾਰਟੀਆਂ ਦੇ ਵਿਚਕਾਰ ਟਕਰਾਅ ਆਮ ਗੱਲ ਹੈ ਅਤੇ ਇਸਦੇ ਚੱਲਦਿਆਂ ਸਾਮਵਾਦੀ ਅੰਦੋਲਨ ਸਿਆਸੀ ਪਾਰਟੀਆਂ ‘ਚ ਬਦਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤਾਧਾਰੀ ਪਾਰਟੀਆਂ ਅਕਾਲੀ ਦਲ ਦੇ ਹਸ਼ਰ ਤੋਂ ਸਬਕ ਲੈਣ : ਮਹੇਸਰੀ
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਭਾਰਤੀ ਕਮਿਊਨਿਸਟ ਪਾਰਟੀ ਦੀਨਾਨਗਰ ਵੱਲੋਂ ਟਰੇਡ ਯੂਨੀਅਨ ਆਗੂ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ 16ਵੀਂ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਅਵਾਂਖਾ ਵਿਖੇ ਕਾਮਰੇਡ ਸੁਖਦੇਵ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਸਮੇਤ ਕਈ ਹੋਰ ਵੱਡੇ ਨੇਤਾਵਾਂ ਨੇ ਕਾਮਰੇਡ ਸੰਗਤ ਸਿੰਘ ਕਾਹਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ। (Mahesri)
ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਚੋਣਾਂ ਦੇ ਦਿਨਾਂ ‘ਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਉਹ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਪੂਰੀ ਤਰਾਂ ਨਾਲ ਫ਼ੇਲ੍ਹ ਸਾਬਤ ਹੋਈਆਂ ਹਨ। ਜਿਸ ਕਾਰਨ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਕਿ ਝੂਠ ਦੇ ਸਹਾਰੇ ਬਣੀਆਂ ਸਰਕਾਰਾਂ ਬਹੁਤੇ ਦਿਨ ਟਿਕ ਨਹੀਂ ਸਕਦੀਆਂ ਅਤੇ ਇੱਕ ਦਿਨ ਇਨਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਲੋਕ ਖੱਬੀ ਲਹਿਰ ਦੇ ਰੂਪ ‘ਚ ਤੀਸਰੀ ਧਿਰ ਨੂੰ ਸੱਤਾ ਦੀ ਚਾਬੀ ਸੌਪਣਗੇ। (Mahesri)
ਸੁਖਜਿੰਦਰ ਮਹੇਸਰੀ ਨੇ ਕਿਹਾ ਕਿ 70 ਲੱਖ ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪੰਜਾਬ ਅੰਦਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਜਿਨਾਂ ਦੀ ਬਾਂਹ ਫੜਣ ਨੂੰ ਪੰਜਾਬ ਸਰਕਾਰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਵੀ 10 ਸਾਲ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਦੋ ਵਾਰ ਝੂਠ ਦੇ ਸਹਾਰੇ ਸੱਤਾ ਦਾ ਸੁੱਖ ਭੋਗ ਗਏ ਪਰ ਅਖ਼ੀਰ ਜਨਤਾ ਦੀ ਮਾਰ ਨੇ ਉਨਾਂ ਨੂੰ ਅਰਸ਼ ਤੋਂ ਲਿਆ ਕੇ ਫ਼ਰਸ਼ ‘ਤੇ ਸੁੱਟ ਦਿੱਤਾ। ਉਨਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀਆਂ ਨੂੰ ਅਕਾਲੀ ਦਲ ਦੇ ਹਸ਼ਰ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਦੌਰਾਨ ਸੂਬਾ ਸਕੱਤਰ ਸੁਭਾਸ਼ ਕੈਰੇ, ਜ਼ਿਲਾ ਆਗੂ ਬਲਬੀਰ ਸਿੰਘ ਕੱਤੋਵਾਲ, ਹਰਚਰਨ ਸਿੰਘ ਔਜਲਾ, ਜਸਬੀਰ ਸਿੰਘ ਕੱਤੋਵਾਲ, ਡਾ. ਗੁਰਚਰਨ ਗਾਂਧੀ ਅਤੇ ਠਾਕੁਰ ਧਿਆਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। (Mahesri)
ਈਵੀਐੱਮ ਵੀਵੀ ਪੈਟ ਮਿਲਾਨ : 21 ਪਾਰਟੀਆਂ ਦੀ ਅਰਜ਼ੀ ਖਾਰਜ਼
ਈਵੀਐੱਮ ਵੀਵੀ ਪੈਟ ਮਿਲਾਨ : 21 ਪਾਰਟੀਆਂ ਦੀ ਅਰਜ਼ੀ ਖਾਰਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਪਈਆਂ ਵੋਟਾਂ ਦੀ ਵੋਟਿੰਗ ਵੈਰੀਫਾਈਬਲ ਪੋਪਰਸ ਆਡਿਟ ਟ੍ਰੇਲ ਵੀਵੀਪੈਟ ਪਰਚੀ ਮਿਲਾਣ ਮਾਮਲੇ ‘ਚ 21 ਵਿਰੋਧੀ ਪਾਰਟੀਆਂ ਦੀ ਮੁੜ ਵਿਚਾਰ ਅਰਜ਼ੀ ਮੰਗਲਵਾਰ ਨੂੰ ਖਾਰਜ਼ ਕਰ ਦਿੱਤੀ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਚ ਨੇ ਤੇਲਗੂ ਦੇਸ਼ਮ ਪਾਰਟੀ ਮੁਖੀ ਐੱਨ ਚੰਦਰਬਾਬੂ ਨਾਇਡੂ ਤੇ 20 ਹੋਰ ਪਾਰਟੀਆਂ ਦੇ ਨੇਤਾਵਾਂ ਵੱਲੋਂ ਦਾਇਲ ਮੁੜ ਵਿਚਾਰ ਅਰਜ਼ੀ ਇਹ ਕਹਿੰਦੇ ਹੋਏ ਖਾਰਜ਼ ਕਰ ਦਿੱਤੀ ਕਿ ਉਸ ਨੂੰ ਆਪਣੇ ਆਦੇਸ਼ ‘ਤੇ ਫਿਰ ਤੋਂ ਵਿਚਾਰ ਕਰਨ ਦਾ ਕੋਈ ਕਾਰਨ ਨਹੀਂ ਦਿੱਸਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Parties, Rejected, Application
ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ ‘ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ ‘ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ ‘ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ ‘ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੱਸਾਂ, ਸੱਥਾਂ ਅਤੇ ਖੁੰਢਾਂ ‘ਤੇ ਹੁੰਦੀ ਰਾਜਨੀਤਿਕ ਚਰਚਾ ਗਾਲੀ-ਗਲੋਚ ਤੱਕ ਪੁੱਜਣ ਲੱਗੀ ਹੈ। ਹੇਠਲੇ ਪੱਧਰ ‘ਤੇ ਪੈਦਾ ਹੋਏ ਇਨ੍ਹਾਂ ਵਿਖਰੇਵਿਆਂ ਦੇ ਬਾਵਜ਼ੂਦ ਹੈਰਾਨੀਜਨਕ ਪਹਿਲੂ ਇਹ ਹੈ ਕਿ ਸਿਆਸੀ ਧਿਰਾਂ ਦੇ ਮੁੱਖ ਆਗੂ ਮਿਸ਼ਨ 2019 ਤਹਿਤ ਵਿਰੋਧੀ ਧਿਰਾਂ ਨਾਲ ਗਠਜੋੜ ਕਰਨ ‘ਚ ਰੁੱਝੇ ਹੋਏ ਹਨ। ਸਿਆਸਤ ਕਾਰਨ ਪਏ ਪਾੜਿਆਂ ਨੇ ਪਿੰਡਾਂ ‘ਚ ਸਮਾਜਿਕ ਭਾਈਚਾਰਕ ਸਾਂਝ ਨੂੰ ਜੋ ਵੱਡੀ ਸੱਟ ਮਾਰੀ ਹੈ ਉਹ ਖਤਰਨਾਕ ਪਹਿਲੂ ਹੈ।
ਵੇਰਵਿਆਂ ਮੁਤਾਬਿਕ ਪ੍ਰਮੁੱਖ ਪਾਰਟੀਆਂ ਦੇ ਆਗੂ ਭਾਵੇਂ ਹੀ ਸਿਆਸੀ ਸਟੇਜ਼ਾਂ ਤੋਂ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਿਹੋ ਜਿਹੀ ਵੀ ਸ਼ਬਦਾਵਲੀ ਵਰਤਣ ਪਰ ਸਮਾਜਿਕ ਪੱਧਰ ‘ਤੇ ਉਹ ਇੱਕ ਦੂਜੇ ਦੇ ਨੇੜੇ ਰਹਿੰਦੇ ਹਨ। ਪੰਜਾਬ ਦੇ ਸਿਆਸੀ ਘਰਾਣਿਆਂ ਦੀਆਂ ਆਪਸੀ ਰਿਸ਼ਤੇਦਾਰੀਆਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ। ਉਨ੍ਹਾਂ ਵੱਲੋਂ ਕੁਰਸੀ ਦੀ ਖਾਤਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਮੀਟਿੰਗਾਂ ‘ਚ ‘ਤਕੜੇ ਹੋ ਕੇ ਲੜਨ’ ਦੇ ਦਿੱਤੇ ਜਾਂਦੇ ਸੁਨੇਹਿਆਂ ਨੇ ਪਿੰਡਾਂ ‘ਚ ਧੜੇਬੰਦੀ ਜ਼ਰੂਰ ਤਕੜੀ ਕਰ ਦਿੱਤੀ ਹੈ। ਇਨ੍ਹਾਂ ਧੜੇਬੰਦੀਆਂ ਦਾ ਅਸਰ ਵਿਆਹ-ਸ਼ਾਦੀਆਂ ਤੋਂ ਇਲਾਵਾ ਮਾਤਮ ਮੌਕੇ ਵੀ ਸਪੱਸ਼ਟ ਵਿਖਾਈ ਦਿੰਦਾ ਹੈ। ਪੁਲਿਸ ਕੋਲ ਪਹੁੰਚਦੇ  ਲੜਾਈ-ਝਗੜਿਆਂ ਦੇ ਮਾਮਲਿਆਂ ‘ਚੋਂ ਵੱਡੀ ਗਿਣਤੀ ਦਾ ਸਬੰਧ ਸਿਆਸਤ ਨਾਲ ਜੁੜਿਆ ਹੁੰਦਾ ਹੈ। ਹੇਠਲੇ ਪੱਧਰ ‘ਤੇ ਭਾਵੇਂ ਹੀ ਪਾਰਟੀਆਂ ਦੇ ਵਰਕਰ ਇੱਕ-ਦੂਜੇ ਦੇ ਸ਼ਰੀਕ ਬਣ ਰਹੇ ਨੇ ਪਰ ਪਾਰਟੀਆਂ ਦੇ ਪ੍ਰਮੁੱਖ ਸਿਆਸੀ ਲੜਾਈ ‘ਚੋਂ ਜਿੱਤ ਹਾਸਿਲ ਕਰਨ ਲਈ ਵਿਰੋਧੀਆਂ ਨਾਲ ਹੱਥ ਮਿਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ। ਇਨ੍ਹੀਂ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਦੰਗਲ ਭਖਿਆ ਹੈ ਤਾਂ ਸਿਆਸੀ ਪਾਰਟੀਆਂ ‘ਚ ਗਠਜੋੜ ਦੀਆਂ ਕੋਸ਼ਿਸ਼ਾਂ ਵੀ ਤੇਜੀ ਫੜ੍ਹ ਗਈਆਂ ਹਨ। ਆਮ ਆਦਮੀ ਪਾਰਟੀ ‘ਚੋਂ ਖੁਦਮੁਖਤਿਆਰੀ ਦੇ ਮੁੱਦੇ ‘ਤੇ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਸਮੇਤ ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਸਮੇਤ ਕਈ ਹੋਰ ਪਾਰਟੀਆਂ ਨੇ ‘ਪੰਜਾਬ ਲੋਕਤੰਤਰਿਕ ਗਠਜੋੜ’ (ਪੀਡੀਏ) ਬਣਾਇਆ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਦਾ ਵੀ ਆਪਸੀ ਗਠਜੋੜ ਹੈ। ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਦਿੱਲੀ ਤੇ ਹਰਿਆਣਾ ‘ਚ ਗਠਜੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਲੋਕ ਸਭਾ ਹਲਕੇ ਲਈ ਸਿਆਸੀ ਮਸ਼ਕਾਂ ਸ਼ੁਰੂ
ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਦੇ ਸੰਭਾਵੀ ਉਮੀਦਵਾਰ
ਹਰਸਿਮਰਤ ਬਾਦਲ ਦੇ ਫਿਰੋਜਪੁਰ ਤੋਂ ਚੋਣ ਲੜਨ ਦੇ ਚਰਚੇ
ਨਥਾਣਾ (ਗੁਰਜੀਵਨ ਸਿੱਧੂ) | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਅੰਦਰ ਸਿਆਸੀ ਗਿਣਤੀਆਂ-ਮਿਣਤੀਆਂ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਹਲਕੇ ਵਿੱਚ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹਾ ਵੀ ਪੈਂਦਾ ਹੈ। ਮੌਜ਼ੂਦਾ ਸਮੇਂ ਹਰਸਿਮਰਤ ਕੌਰ ਬਾਦਲ ਜੋ ਕੇਂਦਰੀ ਵਜ਼ੀਰ ਵੀ ਹਨ,ਇਸ ਹਲਕੇ ਦੀ ਦੂਸਰੀ ਵਾਰ ਪ੍ਰਤੀਨਿਧਤਾ ਕਰ ਰਹੇ ਹਨ। ਉਂਝ ਇਹ ਹਲਕਾ ਕਿਸੇ ਇੱਕ ਸਿਆਸੀ ਧਿਰ ਦੀ ਪੱਕੀ ਮਲਕੀਅਤ ਨਹੀਂ ਰਿਹਾ। ਇੱਥੋਂ ਜਿੱਥੇ ਸਮੇਂ ਸਮੇਂ ਕਾਂਗਰਸ, ਅਕਾਲੀ ਉਮੀਦਵਾਰ ਜੇਤੂ ਹੁੰਦੇ ਆਏ ਹਨ ਉਥੇ ਦੋ ਵਾਰ ਕਾਮਰੇਡ ਭਾਨ ਸਿੰਘ ਭੌਰਾ ਵੀ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਆਖਿਆ ਜਾ ਸਕਦਾ ਹੈ ਕਿ ਹਲਕੇ ਅੰਦਰ ਖੱਬੀ ਪੱਖੀ ਸੋਚ ਨੂੰ ਪ੍ਰਨਾਏ ਵੋਟਰਾਂ ਦੀ ਵੀ ਕਮੀ ਨਹੀਂ ਹੈ।
ਇਸ ਵਾਰ ਦੇਸ਼ ਅੰਦਰ ਮੋਦੀ ਵਿਰੋਧੀ ਸਿਆਸੀ ਹਵਾ ਵਗਣ ਕਰਕੇ ਸਮੀਕਰਨ ਬਦਲੇ ਹੋਏ ਨਜ਼ਰ ਆ ਰਹੇ ਹਨ। ਸੰਭਵ ਹੈ ਕਿ ਮੋਦੀ ਵਿਰੋਧੀ ਲਹਿਰ ਦਾ ਸੇਕ ਮੌਜ਼ੂਦਾ ਕੇਂਦਰੀ ਮੰਤਰੀ ਬੀਬੀ ਬਾਦਲ ਨੂੰ ਵੀ ਲੱਗ ਸਕਦਾ ਹੈ। ਅਜਿਹੇ ਹਾਲਾਤਾਂ ਤੋਂ ਚਿੰਤਾਤੁਰ ਬਾਦਲ ਪਰਿਵਾਰ ਬੀਬੀ ਲਈ ਕਿਸੇ ਸੁਰੱਖਿਅਤ ਹਲਕੇ ਦੀ ਭਾਲ ਵਿੱਚ ਹੈ। ਅਕਾਲੀ ਦਲ ਵਿਰੋਧੀ ਸਿਆਸੀ ਧਿਰਾਂ ਇਸ ਵਾਰ ਅਕਾਲੀ ਭਾਜਪਾ ਉਮੀਦਵਾਰ ਨੂੰ ਕਈ ਫਰੰਟਾਂ ‘ਤੇ ਘੇਰਨ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਹਨ। ਉਹ ਹੋਰ ਸਿਆਸੀ ਮਿਹਣਿਆਂ ਦੇ ਨਾਲ-ਨਾਲ ਬੀਬੀ ਬਾਦਲ ਵੱਲੋਂ ਕੇਂਦਰੀ ਮੰਤਰੀ ਹੁੰਦਿਆਂ ਹਲਕੇ ਅੰਦਰ ਕੋਈ ਵੱਡਾ ਉਦਯੋਗ ਨਾ ਲੈ ਕੇ ਆਉਣ ਦਾ ਦੋਸ਼ ਵੀ ਲਗਾ ਰਹੇ ਹਨ ਜਦੋਂ ਕਿ ਬੀਬੀ ਬਾਦਲ ਏਮਜ਼ ਵਰਗਾ ਵੱਡਾ ਪ੍ਰਜੈਕਟ ਬਠਿੰਡਾ ਵਿੱਚ ਸਥਾਪਤ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹ੍ਹ ਕੇ ਲੋਕਾਂ ਵਿੱਚ ਜਾਣ ਦਾ ਯਤਨ ਕਰ ਰਹੇ ਹਨ।
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਇਹ ਚੋਣ ਨਾ ਲੜਨ ਦਾ ਖੁੱਲ੍ਹਾ ਐਲਾਨ ਕਰਨ ਨਾਲ ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀ ਚਰਚਾ ਚੱਲ ਰਹੀ ਹੈ। ਉਨ੍ਹਾਂ ਦੇ ਅਜਿਹੇ ਐਲਾਨ ਨੇ ਕਾਂਗਰਸ ਵਰਕਰਾਂ ਨੂੰ ਇੱਕ ਵਾਰ ਸੁੰਨ ਕਰਕੇ ਰੱਖ ਦਿੱਤਾ ਹੈ। ਕਾਂਗਰਸ ਹਲਕਿਆਂ ਵਿੱਚ ਚਰਚਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਜਿਹੀ ਕੀ ਮਜ਼ਬੂਰੀ ਹੋ ਸਕਦੀ ਹੈ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵੀਨੂੰ ਬਾਦਲ ਨੂੰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਪ੍ਰਚਾਰਿਆ ਜਾ ਰਿਹਾ ਸੀ। ਮੌਜ਼ੂਦਾ ਸਮੇਂ ਕਾਂਗਰਸ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਆਗੂ ਇਸ ਗੱਲ ਦੇ ਹੱਕ ਵਿਚ ਹਨ ਕਿ ਜੇਕਰ ਬੀਬਾ ਬਾਦਲ ਹੀ ਇੱਥੋਂ ਉਮੀਦਵਾਰ ਬਣਦੇ ਹਨ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਟੱਕਰ ਦੇਣ ਲਈ ਪੰਜਾਬ ਦੇ ਚਰਚਿਤ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਢੁਕਵੇਂ ਉਮੀਦਵਾਰ ਹੋ ਸਕਦੇ ਹਨ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਇਸ ਹਲਕੇ ਤੋਂ ਚੋਣ ਲੜਨ ਦੇ ਇਛੁੱਕ ਦੱਸੇ ਜਾ ਰਹੇ ਹਨ ਅਤੇ ਵੋਟਰਾਂ ਦੇ ਝੁਕਾਅ ਦਾ ਅੰਦਾਜ਼ਾ ਲਗਾਉਣ ਲਈ ਉਹ ਇਸ ਹਲਕੇ ਦੇ ਕਈ ਗੇੜੇ ਮਾਰ ਚੁੱਕੇ ਹਨ।
ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਸਰਗਰਮ ਆਗੂ ਗੁਰਦੀਪ ਸਿੰਘ ਬਠਿੰਡਾ ਨੂੰ ਆਪਣਾ ਉਮੀਦਵਾਰ ਐਲਾਨਿਆਂ ਹੋਇਆ ਹੈ। ਅਜਿਹੇ ਹਾਲਾਤਾਂ ਵਿਚ ਬੀਬੀ ਬਾਦਲ ਵੱਲੋਂ ਬਠਿੰਡਾ ਦੀ ਥਾਂ ਫਿਰੋਜ਼ਪੁਰ ਤੋਂ ਚੋਣ ਲੜਨ ਦੇ ਚਰਚੇ ਵੀ ਜੋਰਾਂ ‘ਤੇ ਹਨ। ਉਥੋਂ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜੋ ਅਕਾਲੀ ਪਾਰਟੀ ਨਾਲ ਸਬੰਧਤ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਾਰ-ਛੇ ਦੇ ਅੰਕੜਾ ਚੱਲ ਰਿਹਾ ਹੈ। ਤਾਜ਼ਾ ਸੂਚਨਾ ਅਨੁਸਾਰ ਘੁਬਾਇਆ ਕਾਂਗਰਸ ਪਾਰਟੀ ਦੇ ਸੰਪਰਕ ਵਿਚ ਹਨ ਅਤੇ ਸੰਭਵ ਹੈ ਕਿ ਉਹ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਜਾਣ। ਅਜਿਹੀ ਸਥਿਤੀ ਵਿੱਚ ਬੀਬੀ ਬਾਦਲ ਲਈ ਅਜਿਹਾ ਛੜੱਪਾ ਮਹਿੰਗਾ ਵੀ ਪੈ ਸਕਦਾ ਹੈ। ਜਿਕਰਯੋਗ ਹੈ ਕਿ ਜਥੇਦਾਰ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਫਿਰੋਜ਼ਪੁਰ ਹਲਕੇ ਵਿਚ ਵੀ ਅਕਾਲੀ-ਭਾਜਪਾ ਦੇ ਵਿਰੋਧ ਵਿੱਚ ਹਵਾ ਵਗ ਰਹੀ ਹੈ, ਜੋ ਮੋਦੀ ਦੇ ਸਹਿਯੋਗੀਆਂ ਲਈ ਮੁਸ਼ਬੀਤ ਖੜ੍ਹੀ ਕਰ ਸਕਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਘੁਬਾਇਆ ਕਾਂਗਰਸ ਉਮੀਦਵਾਰ ਵਜੋਂ ਸਾਹਮਣੇ ਆਉਂਦੇ ਹਨ ਤਾਂ ਬਾਦਲ ਪਰਿਵਾਰ ਨੂੰ ਕਿਸੇ ਹੋਰ ਨਵੇਂ ਹਲਕੇ ਦੀ ਭਾਲ ਕਰਨੀ ਪੈ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਚਾਇਤ ਚੋਣਾਂ ਅੱਜ, ਪੋਲਿੰਗ ਪਾਰਟੀਆਂ ਪਿੰਡਾਂ ਲਈ ਰਵਾਨਾਂ
ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਨ
ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-ਐਸ.ਐਸ.ਪੀ.
ਪਟਿਆਲਾ(ਖੁਸ਼ਵੀਰ ਸਿੰਘ ਤੂਰ) । ਪਟਿਆਲਾ ਜ਼ਿਲ੍ਹੇ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੀਆਂ 1038 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਵਿੱਚੋਂ 202 ਗ੍ਰਾਮ ਪੰਚਾਇਤਾਂ ‘ਤੇ ਸਰਬਸੰਮਤੀ ਹੋ ਗਈ ਹੈ ਅਤੇ ਬਾਕੀ 836 ਗ੍ਰਾਮ ਪੰਚਾਇਤਾਂ ‘ਤੇ  ਚੋਣ ਹਵੇਗ। ਇਨ੍ਹਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਇਨ੍ਹਾਂ ਚੋਣਾਂ ਨੂੰ ਪੁਰਅਮਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।  ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਲਈ ਪਟਿਆਲਾ ਜ਼ਿਲ੍ਹੇ ਦੇ 9 ਬਲਾਕਾਂ ਵਿੱਚ ਕਰੀਬ 1175 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸ ਤੋਂ ਬਾਅਦ ਬੂਥਾਂ ‘ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੱਬੀਆਂ ਪਾਰਟੀਆਂ ਵੱਲੋਂ ਸੰਵਿਧਾਨ ਬਚਾਓ, ਦੇਸ਼ ਬਚਾਓ ਤਹਿਤ ਕਨਵੈਨਸ਼ਨ
ਪਟਿਆਲਾ। (ਸੱਚ ਕਹੂੰ ਨਿਊਜ਼) ਦੇਸ਼ ਦੀਆਂ ਛੇ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਸੀ ਪੀ ਆਈ ਅਤੇ ਸੀ ਪੀ ਐੱਮ ਵੱਲੋਂ ਸਾਂਝੀ ਸੰਵਿਧਾਨ ਬਚਾਓ, ਦੇਸ਼ ਬਚਾਓ ਕਨਵੈਨਸ਼ਨ ਦੋਸਤੀ ਭਵਨ ਪਟਿਆਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਕਾਮਰੇਡ ਬ੍ਰਿਜ ਲਾਲ ਬਿਠੋਣੀਆਂ ਅਤੇ ਕਾਮਰੇਡ ਸੁੱਚਾ ਸਿੰਘ ਨੇ ਕੀਤੀ। ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਹਿੰਦੂਤਵ ਦੇ ਏਜੰਡੇ ਦੀ ਨੁਕਤਾਚੀਨੀ ਕਰਦਿਆਂ ਸੰਵਿਧਾਨ ਬਚਾਉਣ ਲਈ ਲੋਕਾਈ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂ ਕਾਮਰੇਡ ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਦਾ ਮਨਸ਼ਾ ਦੇਸ਼ ਨੂੰ ਵੰਡ ਕੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਕੇ ਸੱਤਾ ਹਥਿਆਉਣਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਹਿੰਦੂਵਾਦ ਦਾ ਰੋਲਾ ਪਾਉਣ ਵਾਲੇ ਅਮਿੱਤ ਸ਼ਾਹ ਤੇ ਉਸਦੀ ਜੁੰਡਲੀ ਦੀਆਂ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਮਹੂਰੀ ਢਾਂਚੇ ਨੂੰ ਕਮਜੋਰ ਕਰਨ ਲਈ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਧਰਮ ਨਿਰਪੱਖਤਾ ਭਾਰਤੀ ਜਮਹੂਰੀ ਢਾਂਚੇ ਦੀ ਬੁਨਿਆਦ ਰਹੀ ਹੈ ਜਿਸਨੂੰ ਅਜ਼ਾਦੀ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਕਮਜ਼ੋਰ ਕਰਨ ਦੀ ਚਾਰਾਜੋਈ ਨਹੀਂ ਕੀਤੀ ਪਰ ਨਰਿੰਦਰ ਮੋਦੀ ਘਟੀਆ ਚਾਲਾਂ ਚੱਲ ਕੇ ਦੇਸ਼ ਨੂੰ ਵੰਡਣ ਉਤੇ ਲੱਗੀ ਹੋਈ ਹੈ।
ਸੀ ਪੀ ਐੱਮ ਦੇ ਸੂਬਾਈ ਆਗੂ ਕਾ ਗੁਰਦਰਸ਼ਨ ਸਿੰਘ ਖਾਸਪੁਰ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਅਤੇ ਇਸਦੀਆਂ ਸਹਿਯੋਗੀ ਪਾਰਟੀਆਂ ਅਗਾਮੀਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਮਕਸਦ ਨਾਲ ਰਾਮ ਮੰਦਰ ਨੂੰ ਮੁੱਦਾ ਬਣਾਉਣਾ ਚਾਹੁੰਦੀਆਂ ਹਨ ਤਾਂ ਕਿ ਹਿੰਦੂ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਕਨਵੈਨਸ਼ਨ ਦੌਰਾਨ ਕਾ ਕਸ਼ਮੀਰ ਸਿੰਘ ਗਦਾਈਆ, ਸੀ ਪੀ ਐੱਮ ਦੇ ਜਿਲ੍ਹਾ ਸਕੱਤਰ ਧਰਮਪਾਲ ਸੀਲ, ਪ੍ਰੋ ਬਲਵਿੰਦਰ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਨੇ ਵਿਚਾਰ ਸ਼ਾਂਝੇ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ ਰਾਮਚੰਦ ਚੁਨਾਗਰਾ, ਸੰਤੋਖ ਸਿੰਘ ਪਟਿਆਲਾ, ਚੋਧਰੀ ਮਹੁੰਮਦ ਸਦੀਕ, ਕਾ ਰੇਸ਼ਮ ਸਿੰਘ ਪਾਤੜਾਂ, ਰਜਿੰਦਰ ਸਿੰਘ ਰਾਜਪੁਰਾ, ਬਲਦੇਵ ਸਿੰਘ, ਰਣਜੀਤ ਸਿੰਘ ਮੈਣ ਅਤੇ ਰਮੇਸ਼ ਕੁਮਾਰ ਆਜ਼ਾਦ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਕਰ ਰਹੀ ਹੈ ਵਿਚਾਰ
ਕਾਂਗਰਸੀ ਆਗੂਆਂ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਗੱਲ
ਨਵੀਂ ਦਿੱਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਾਲ ਦੀਆਂ ਉਪ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ਼ ਸਾਂਝੀ ਵਿਰੋਧੀ ਧਿਰ ਦੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਕਾਂਗਰਸ ਅਗਾਮੀ 2019 ਦੀਆਂ ਆਮ ਚੋਣਾਂ ‘ਚ ਕੇਂਦਰ ‘ਚ ਸੱਤਾਧਾਰੀ ਭਾਜਪਾ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਰਣਨੀਤੀ ‘ਤੇ ਵਿਚਾਰ ਕਰ ਰਹੀ ਹੈ।
ਵੱਖ-ਵੱਖ ਸੂਬਿਆਂ ‘ਚ ਖੇਤਰੀ ਪਾਰਟੀਆਂ ਨਾਲ ਗਠਜੋੜ ਸਬੰਧੀ ਕਾਂਗਰਸ ਦੀ ਉਤਸੁਕਤਾ ਨੂੰ ਉਸ ਦੀ ਪਹਿਲਾਂ ਦੀ ‘ਇਕੱਲਾ ਚਲੋ’ ਦੀ ਨੀਤੀ ‘ਚ ਬਦਲਾਅ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕੈਰਾਨਾ ਲੋਕ ਸਭਾ ਅਤੇ ਨੂਰਪੁਰ ਵਿਧਾਨ ਸਭਾ ਸੀਟਾਂ ‘ਤੇ ਸੰਯੁਕਤ ਵਿਰੋਧੀ ਉਮੀਦਵਾਰ ਖੜ੍ਹਾ ਕਰਨ ਦੀ ਰਣਨੀਤੀ ਦੀ ਜ਼ਬਰਦਸਤ ਸਫਲਤਾ ਦੇ ਮੱਦੇਨਜ਼ਰ ਕਾਂਗਰਸ ਪੂਰੇ ਦੇਸ਼ ‘ਚ ਵੱਖ-ਵੱਖ ਸੀਟਾਂ ‘ਤੇ ਖੇਤੀ ਵਿਰੋਧੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਧਿਆਨ ਦੇ ਰਹੀ ਹੈ।    ਇਸ ਹਫਤੇ ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਾਨਫਰੰਸ ‘ਚ ਕਿਹਾ ਸੀ ਕਿ ਸਾਰੇ ਸੂਬਿਆਂ ਲਈ ਇੱਕ ਸਮਾਨ ਰਣਨੀਤੀ ਨਹੀਂ ਹੋ ਸਕਦੀ।
ਫਿਲਹਾਲ ਪਾਰਟੀ 2019 ਲੋਕ ਸਭਾ ਚੋਣਾਂ ‘ਚ ਭਾਜਪਾ ਵਿਰੋਧੀ ਵੋਟਾਂ ਨੂੰ ਆਪਣੇ ਵੱਲ ਮਿਲਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਲਗਭਗ 400 ਲੋਕ ਸਭਾ ਸੀਟਾਂ ‘ਤੇ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਨਜ਼ਰ ਟਿਕਾ ਰੱਖੀ ਹੋਈ ਹੈ। ਇਸ ਤੋਂ ਇਲਾਵਾ ਉਹ ਇਸੇ ਸਾਲ ਦੇ ਆਖਰ ‘ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਵਿਚਾਰ ਕਰ ਰਹੀ ਹੈ। ਇਨ੍ਹਾਂ ਦੋਵਾਂ ਸੂਬਿਆਂ ‘ਚ ਵਰਤਮਾਨ ‘ਚ ਭਾਜਪਾ ਦੀ ਹੀ ਸਰਕਾਰ ਹੈ।
ਚੀਨ ਰੱਫੜ: ਗ੍ਰਹਿ ਮੰਤਰੀ ਦੇ ਘਰ ਸਰਵਦਲੀ ਬੈਠਕ ਸ਼ੁਰੂ
ਰੱਖਿਆ ਮੰਤਰੀ ਤੇ ਐਨਐੱਸਏ ਵੀ ਮੌਜ਼ੂਦ
ਨਵੀਂ ਦਿੱਲੀ: ਚੀਨ ਰੱਫੜ ਅਤੇ ਜੰਮੂ ਕਸ਼ਮੀਰ ਮਾਮਲੇ ‘ਤੇ ਅੱਜ ਸਰਵਦਲੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸ਼ੁਰੂ ਹੋਈ। ਬੈਠਕ ਵਿੱਚ ਵਿਰੋਧ ਧਿਰ ਵੱਲੋਂ ਗੁਲਾਮ ਨਬੀ ਅਜ਼ਾਦ, ਮਲਿਕਾ ਅਰਜੁਨ ਖੜਗੇ, ਅਨੰਦ ਸ਼ਰਮਾ, ਤਾਰਿਕ ਅਨਵਰ, ਡੇਰੇਕ ਓ ਬਰਾਇਨ, ਸੀਤਾ ਰਾਮ ਯੇਚੁਰੀ, ਮੁਲਾਇਮ ਸਿੰਘ ਯਾਦਵ, ਸ਼ਰਦ ਯਾਦਵ, ਕੇਸੀ ਤਿਆਗੀ, ਏਆਈਏਡੀਐੱਮਕੇ ਤੋਂ ਮੈਤਰੀਅਨ ਹਿੱਸਾ ਲੈ ਰਹੇ ਹਨ। ਰੱਖਿਆ ਮੰਤਰੀ ਜੇਤਲੀ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਬੈਠਕ ‘ਚ ਸ਼ਾਮਲ ਹਨ। ਇਸ ਤੋਂ ਇਲਾਵਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਹਾਜ਼ਰ ਹੋਏ।
ਬੈਠਕ ਦੌਰਾਨ ਰਾਜਨਾਥ ਸਿੰਘ ਚੀਨ ਦੇ ਨਾਲ ਜਾਰੀ ਵਿਵਾਦ ਤੋਂ ਇਲਾਵਾ ਸਰਕਾਰ ਦੀ ਪਾਕਿਸਤਾਨ ਨੀਤੀ ਅਤੇ ਕਸ਼ਮੀਰ ਵਿੱਚ ਹਾਲਾਤ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦੇਣਗੇ।
ਪਤਾ ਲੱਗਿਆ ਕਿ ਸਾਰੀਆਂ ਪਾਰਟੀਆਂ ਨੂੰ ਹਾਲਾਤ ਦੀ ਜਾਣਕਾਰੀ ਦੇਣ ਲਈ ਸਲਾਹ ਪ੍ਰਧਾਨ ਮੰਤਰੀ ਨੇ ਦਿੱਤੀ। ਜਿਸ ਤੋਂ ਬਾਅਦ ਸਾਰੇ ਆਗੂਟਾਂ ਨੂੰ ਬੈਠਕ ਦਾ ਸੱਦਾ ਭੇਜਿਆ ਗਿਆ।
ਸੁਸ਼ਮਾ ਦੇਵੇਗੀ ਚੀਨ ਰੱਫੜ ਬਾਰੇ ਜਾਣਕਾਰੀ
ਬੀਤੇ ਦਿਨੀਂ ਡੋਕਲਾਮ ਦੇ ਮੁੱਦੇ ‘ਤੇ ਭਾਰਤ ਅਤੇ ਚੀਨ ਦਰਮਿਆਨ ਵਧੇ ਤਣਾਅ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਰੋਧੀ ਧਿਰ ਦੇ ਆਗੂਆਂ ਨੂੰ ਜਾਣਕਾਰੀ ਦੇਵੇਗੀ। ਉੱਥੋਂ ਦੇ ਹਾਲਾਤਾਂ ਅਤੇ ਸਰਕਾਰ ਦੇ ਕਦਮਾਂ ਦੀ ਜਾਣਕਾਰੀ ਦੇ ਕੇ ਵਿਰੋਧੀਆਂ ਨੂੰ ਇਸ ਮੁੱਦੇ ‘ਤੇ ਭਰੋਸੇ ‘ਚ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਇਸ ਨੂੰ ਸੁਲਝਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ।
ਸੈਸ਼ਨ ਨੇ ਸਰਕਾਰੀ ਦੀ ਚਿੰਤਾ ਵਧਾਈ
ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਮਾਨਸੂਨ ਦੇ ਸੈਸ਼ਨ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਰਕਾਰ ਨੂੰ ਚਿੰਤਾ ਹੈ ਕਿ ਸਦਨ ਵਿੱਚ ਵਿਰੋਧੀ ਧਿਰ ਕਸ਼ਮੀਰ ਦੇ ਹਾਲਾਤ ਅਤੇ ਚੀਨ ਨਾਲ ਵਿਵਾਦ ‘ਤੇ ਸਰਕਾਰ ਦੀ ਘੇਰਾਬੰਦੀ ਕਰੇਗੀ। ਇਸ ਲਈ ਵਿਰੋਧੀਆਂ ਨੂੰ ਪਹਿਲਾਂ ਹੀ ਭਰੋਸੇ ਵਿੱਚ ਲੈਣ ਲਈ ਬੈਠਕ ਬੇਹੱਦ ਅਹਿਮ ਹੈ।