Van - Sach Kahoon Punjabi
ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ | Accident
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਚੁਰੂ ਜ਼ਿਲ੍ਹੈ ‘ਚ ਨੈਸ਼ਨਲ ਹਾਈਵੇ 11 ‘ਤੇ ਮਾਰੂਤੀ ਵੈਣ ਅਤੇ ਬੱਸ ਦੀ ਆਹਮੋ-ਸਾਹਮਣੇ ਦੀ ਭਿਆਨਕ ਟੱਕਰ Accident ਦੌਰਾਨ 8 ਜਣਿਆਂ ਦੀ ਮੌਤ ਹੋ ਗਈ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ। ਪੁਲਿਸ ਦੇ ਮੁਤਾਬਿਕ ਰਾਜਲਦਾਸਰ ਥਾਣਾ ਖ਼ੇਤਰ ‘ਚ ਨੈਸ਼ਨਲ ਹਾਈਵੇ 11 ‘ਤੇ ਸਨੇਊ ਕੋਲ ਕੋਲ ਅੱਜ ਸਵੇਰੇ 8:40 ‘ਤੇ ਮਾਰੂਤੀ ਅਤੇ ਬੱਸ ‘ਚ ਆਹਮੋ-ਸਾਹਮਣੇ ਟੱਕਰ ਹੋ ਗਈ।
ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ।
ਇਸ ‘ਚ ਸਵਾਰ ਛੇ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ।
ਦੋ ਜਖ਼ਮੀਆਂ ਨੇ ਰਾਜਲਦੇਸਰ ਦੇ ਸਰਕਾਰੀ ਹਸਪਤਾਲ ‘ਚ ਲਿਜਾਂਦੇ ਸਮੇਂ ਦਮ ਤੋੜ ਦਿੱਤਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਰਾਜਲਦੇਸਰ ਅਤੇ ਰਤਨਗੜ੍ਹ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ।
ਰਾਜਲਦੇਸਰ ਥਾਣਾ ਇੰਚਰਜ਼ ਸੁਰਿੰਦਰ ਰਾਣਾ ਨੇ ਦੱਸੋਆ ਕਿ ਸਾਰੇ ਮ੍ਰਿਤਕ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ।
ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।
ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ
ਰਾਜਲਦੇਸਰ ਥਾਣਾ ਇੰਚਾਰਜ਼ ਸੁਰਿੰਦਰ ਰਾਣਾ ਨੇ ਦੱਸਿਆ ਕਿ ਸਾਰੇ ਪੁਰਸ਼ ਹਨ ਅਤੇ ਬੀਕਾਨੇਰ ਜ਼ਿਲ੍ਹੇ ਦੇ ਨਿਵਾਸੀ ਹਨ। ਇਨ੍ਹਾਂ ਦੀ ਸ਼ਿਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਵੈਨ ‘ਚ ਵਿਆਹ ਦੇ ਕਾਰਡ ਮਿਲੇ ਹਨ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ
ਘਟਨਾ ਐੱਨ ਐੱਚ-11 ‘ਤੇ ਰਾਜਲਦੇਸਰ ਦੇ ਕੋਲ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਹਾਦਸਾ ਐਨਾ ਜ਼ਬਰਦਸਤ ਸੀ ਕਿ ਵੈਨ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਮੱਦਦ ਨਾਲ ਪੁਲਿਸ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੱਲਦੀ ਸਕੂਲ ਵੈਨ ਨੂੰ ਲੱਗੀ ਲੱਗ
ਰਾਂਚੀ। ਝਾਰਖੰਡ ਦੇ ਗੁਮਲਾ ਜ਼ਿਲੇ ‘ਚ ਵੀਰਵਾਰ 10 ਬੱਚੇ ਸਕੂਲ ਦੀ ਚੱਲਦੀ ਵੈਨ ਦੀ ਅੱਗ ਲੱਗਣ ਦੌਰਾਨ ਵਾਲ-ਵਾਲ ਬਚ ਗਏ। ਪੁਲਿਸ ਮੁਤਾਬਕ ਘਟਨਾ ਘਾਗਰਾ-ਲੋਹਰਦੱਗਾ ਸੜਕ ‘ਤੇ ਵਾਪਰੀ। ਬੱਚੇ ਵੈਨ ‘ਚ ਬੈਠ ਕੇ ਗੋਲਡਨ ਵੈਲੀ ਨਾਮੀ ਆਪਣੇ ਸਕੂਲ ਵੱਲ ਜਾ ਰਹੇ ਸਨ। ਡਰਾਈਵਰ ਨੇ ਅਚਾਨਕ ਹੀ ਵੈਨ ‘ਚੋਂ ਧੂੰਆਂ ਨਿਕਲਦਾ ਦੇਖਿਆ। Van
ਇਸ ਤੋਂ ਪਹਿਲਾਂ ਕਿ ਅੱਗ ਫੈਲਦੀ ਡਰਾਈਵਰ ਸੁਨੀਲ ਕੁਮਾਰ ਨੇ ਤੁਰੰਤ ਵੈਨ ਰੋਕ ਕੇ ਬੱਚਿਆਂ ਨੂੰ ਬਾਹਰ ਕੱਢਿਆ। ਸੁਨੀਲ ਕੁਮਾਰ ਨੇ ਕਿਹਾ ਕਿ ਮੈਂ ਕਈ ਵਾਰ ਸਕੂਲ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਵੈਨ ਦਾ ਇੰਜਣ ਜਲਦੀ ਹੀ ਗਰਮ ਹੋ ਜਾਂਦਾ ਹੈ। ਇਸ ਲਈ ਇਸ ਨੂੰ ਠੀਕ ਕਰਵਾਇਆ ਜਾਵੇ ਪਰ ਪ੍ਰਬੰਧਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪੁਲਿਸ ਮੁਤਾਬਕ ਇਸ ਲਾਪਰਵਾਹੀ ਲਈ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। Van
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਨ ਹੇਠ ਆਉਣ ਕਾਰਨ ਵਿਦਿਆਰਥਣ ਦੀ ਮੌਤ
ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ  ਹੋਈ ਮੌਤ
ਝੁਨੀਰ, ਗੁਰਜੀਤ ਸ਼ੀਂਹ।
ਸਥਾਨਕ ਕਸਬੇ ਵਿੱਚ ਅੱਜ ਇੱਕ ਵਿਦਿਆਰਥਣ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਕਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਰਤਕ ਵਿਦਿਆਰਥਣ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ। ਵੇਰਵਿਆਂ ਮੁਤਾਬਿਕ ਸਰਕਾਰੀ ਸਕੂਲ ਝੁਨੀਰ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਆਪਣੇ ਪਿੰਡ ਫਤਿਹਪੁਰ ਤੋਂ ਝੁਨੀਰ ਆਦਰਸ਼ ਪਬਲਿਕ ਸਕੂਲ ਸਾਹਨੇਵਾਲੀ ਦੀ ਬੈਨ ਰਾਹੀਂ ਸਕੂਲ ਆ ਰਹੀ ਸੀ। ਜਦੋਂ ਉਹ ਝੁਨੀਰ ਉਤਰਨ ਲੱਗੀ ਤਾਂ ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਕਾਰਨ ਸੋਗ ਵਜੋਂ ਸਕੂਲ ਵਿੱਚ ਛੁੱਟੀ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਖਮੀਆਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ (Philippines)
ਮਨੀਲਾ, (ਏਜੰਸੀ)। ਫਿਲੀਪੀਂਸ (Philippines) ਅਤੇ ਅਸ਼ਾਂਤ ਦੀਪ ਬੈਸੀਲਨ ‘ਚ ਇਕ ਸੈਨਿਕ ਚੌਂਕ ‘ਤੇ ਮੰਗਲਵਾਰ ਸਵੇਰੇ ਵੈਨ ‘ਚ ਹੋਏ ਜਬਰਦਸਤ ਧਮਾਕੇ ਨਾਲ ਘੱਟੋ-ਘੱਟ 10 ਦੀ ਮੌਤ ਹੋ ਗਈ। ਇਲਾਕੇ ਦੇ ਸਕਾਊਟ ਰੇਂਜਰ ਯੂਨਿਟ ਦੇ ਕਮਾਂਡਰ ਲੇਫਿਟਨੇਟ ਕਰਨਲ ਮੋਨ ਅਲਮੋਦੋਵਾਰ ਨੇ ਦੱਸਿਆ  ਕਿ ਸੈਨਿਕ ਚੌਂਕੀ ‘ਤੇ ਸੁਰੱਖਿਆ ਬਲਾਂ ਨੇ ਵੈਨ ਰੋਕ ਕੇ ਉਸ ਚਾਲਕ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਤੋਂ ਥੋੜ ਸਮੇਂ ਬਾਅਤ ਉਸ ਵੈਨ ‘ਚ ਧਮਾਕਾ ਹੋ ਗਿਆ। (Philippines)
ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਹਮਲੇ ‘ਚ ਕਿਸਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਹ ਤੈਅ ਹੈ ਕਿ ਧਮਾਕਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੋ ਗਿਆ। ਅੱਤਵਾਦੀ ਸੰਗਠਨ ਅਬੂ ਸੈਆਫ ਦੇ ਗੜ ਬੈਸੀਲਨ ‘ਚ ਹੋਏ ਇਸ ਧਮਾਕੇ ‘ਚ ਇੱਕ ਸੈਨਿਕ, ਪੰਜ ਲੜਾਕੇ ਅਤੇ ਇੱਕ ਮਾਂ ਤੇ ਉਸਦਾ ਬੱਚਾ ਮਾਰਿਆ ਗਿਆ। ਕਈ ਹੋਰ ਜਖਮੀ ਵੀ ਹੋਏ ਹਨ ਪਰ ਉਨ੍ਹਾਂ ਦੀ ਗਿਣਤੀ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। (Philippines)
ਬੈਸੀਲਨ ਦੇ ਗਵਰਨਰ ਜਿਮ ਸਲਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਇਸ ਧਮਾਕੇ ਪਿੱਛੇ ਅਬੂ ਸੈਆਫ ਦਾ ਹੱਥ ਹੈ ਪਰ ਊਨ੍ਹਾਂ ਨੇ ਇਸ ਸਬੰਧ ‘ਚ ਵਿਸਤਰਿਤ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਫਿਲੀਪੀਂਸ ਅਤੇ ਪੱਛਮੀ ਦੇਸ਼ਾਂ ਦੇ ਨਾਗਰਿਕ ਅਬੂ ਸੈਆਫ ਦੇ ਨਿਯੰਤਰਨ ਕਾਰਨ ਬੈਸੀਲਲ ਤੋਂ ਦੂਰ ਹੀ ਰਹਿੰਦੇ ਹਨ। ਇੱਕ ਅੱਤਵਾਦੀ ਸੰਗਠਨ ਅਤੇ ਸੁਰੱਖਿਆ ਬਲਾਂ ਵਿਚਕਾਰ ਅਕਸਰ ਭਿਆਨਕ ਮੁਕਾਬਲਾ ਵੀ ਹੁੰਦਾ ਰਹਿੰਦਾ ਹੈ। (Philippines)
ਵਾਨ ਦੇ ਮਜ਼ਾਕ ਦਾ ਆਦਿਲ ਨੇ ਦਿੱਤਾ ਜਵਾਬ
ਚੋਣਕਰਤਾਵਾਂ ਨੇ ਸੰਨਿਆਸ ਤੋਂ ਬਾਅਦ ਵਾਪਸੀ ਕਰਵਾਈ ਹੈ ਆਦਿਲ ਦੀ | Michael Vaughn
ਚਾਰ ਦਿਨ ਦੀ ਕ੍ਰਿਕਟ ਦਾ ਬੋਝ ਵੀ ਨਹੀਂ ਝੱਲ ਸਕਦਾ ਆਦਿਲ : ਵਾੱਨ
ਰਾਸ਼ਿਦ ਨੇ ਕਿਹਾ ਵਾੱਨ ਦੀ ਗੱਲ ਨੂੰ ਕੋਈ ਨਹੀਂ ਸੁਣਦਾ
ਲੰਦਨ (ਏਜੰਸੀ)। ਭਾਰਤੀ ਟੀਮ ਵਿਰੁੱਧ 1 ਅਗਸਤ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਦੇ ਲਈ ਇੰਗਲੈਂਡ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣਕਰਤਾਵਾਂ ਨੇ ਹੈਰਤਅੰਗੇਜ਼ ਫ਼ੈਸਲਾ ਲੈਂਦੇ ਹੋਏ ਲੈੱਗ ਸਪਿੱਨਰ ਆਦਿਲ ਰਾਸ਼ਿਦ ਨੂੰ ਟੀਮ ‘ਚ ਵਾਪਸ ਬੁਲਾਇਆ ਹੈ ਮਜ਼ੇ ਦੀ ਗੱਲ ਇਹ ਹੈ ਕਿ ਆਦਿਲ ਰਾਸ਼ਿਦ ਨੇ ਦਸੰਬਰ 2016 ‘ਚ ਭਾਰਤ ਦੌਰੇ ਤੋਂ ਬਾਅਦ ਟੈਸਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਚੋਣਕਰਤਾਵਾਂ ਨੇ ਵਾਪਸੀ ਦਾ ਰਸਤਾ ਬਣਾਉਂਦੇ ਹੋਏ ਲਗਭੱਗ ਦੋ ਸਾਲ ਬਾਅਦ ਉਸਨੂੰ ਫਿਰ ਲਾਲ ਗੇਂਦ ਸੌਂਪਣ ਦਾ ਫ਼ੈਸਲਾ ਕੀਤਾ ਹੈ ਚੋਣਕਰਤਾਵਾਂ ਦਾ ਇਹ ਫ਼ੈਸਲਾ ਇੰਗਲੈਂਡ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾੱਨ ਨੂੰ ਰਾਸ ਨਹੀਂ ਆਇਆ ਹੈ ਇੰਗਲੈਂਡ ਦੇ ਧੁਰੰਦਰ ਬੱਲੇਬਾਜ਼ ਰਹਿ ਚੁੱਕੇ ਵਾੱਨ ਨੇ ਇਸ ਫ਼ੈਸਲੇ ‘ਤੇ ਚੋਣਕਰਤਾਵਾਂ ਨੂੰ ਖਿੱਚਦਿਆਂ ਰੁੱਖੀ ਟਿੱਪਣੀ ਕੀਤੀ ਹੈ।
ਇਹ ਵੀ ਪੜ੍ਹੋ : ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ ਜ਼ਿਲ੍ਹਿਆਂ ’ਚ ਪੈ ਸਕਦਾ ਹੈ ਜਬਰਦਸਤ ਮੀਂਹ
ਵਾੱਨ ਨੇ ਇੱਕ ਟਵੀਟ ‘ਚ ਕਿਹਾ ਕਿ ਆਖ਼ਰਕਾਰ ਅਜਿਹੇ ਖਿਡਾਰੀ ਨੂੰ ਚੁਣਿਆ ਹੈ ਜੋ ਟੈਸਟ ਟੀਮ ‘ਚ ਚਾਰ ਦਿਨ ਦੇ ਕ੍ਰਿਕਟ ਦਾ ਬੋਝ ਵੀ ਨਹੀਂ ਝੱਲ ਸਕਦਾ, ਭੁੱਲ ਜਾਓ ਉਹ ਚੰਗਾ ਹੈ ਜਾਂ ਨਹੀਂ, ਮੈਂ ਇਸ ਫ਼ੈਸਲੇ ਨੂੰ ਬੇਹੱਦ ਮਜ਼ਾਕੀਆ ਮੰਨਦਾ ਹਾਂ, ਵੈਸੇ ਰਾਸ਼ਿਦ ਨੇ ਵਾੱਨ ਦੇ ਇਸ ਕਮੈਂਟ ਦਾ ਜਵਾਬ ਦੇਣ ‘ਚ ਜ਼ਿਆਦਾ ਦੇਰ ਨਹੀਂ ਲਾਈ, ਬੀਬੀਸੀ ਸਪੋਰਟਸ ਨਾਲ ਗੱਲਬਾਤ ‘ਚ ਰਾਸ਼ਿਦ ਨੇ ਵਾੱਨ ਦੇ ਬਿਆਨ ਨੂੰ ਮੁਰਖ਼ਤਾਪੂਰਨ ਦੱਸਿਆ ਰਾਸ਼ਿਦ ਨੇ ਕਿਹਾ ਕਿ ਉਹ ਕਾਫ਼ੀ ਕੁਝ ਕਹਿ ਸਕਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਇਸਨੂੰ ਸੁਣਨਗੇ ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਸੁਣਦੇ ਹਨ।
ਆਦਿਲ ਨੂੰ ਟੈਸਟ ਲਈ ਬੁਲਾਉਣਾ ਇਸ ਲਿਹਾਜ਼ ਨਾਲ ਵੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਯਾਰਕਸ਼ਾਇਰ ਨਾਲ ਜੋ ਕਰਾਰ ਕੀਤਾ ਹੈ ਉਸ ਵਿੱਚ ਵੀ ਉਹਨਾਂ ਨੂੰ ਇਸ ਸੀਜ਼ਨ ‘ਚ ਲੰਮੇ ਫਾਰਮੇਟ ‘ਚ ਖੇਡੀ ਜਾਣ ਵਾਲੀ ਕਾਊਂਟੀ ਚੈਂਪਿਅਨਸ਼ਿਪ ਤੋਂ ਬਾਹਰ ਰੱਖਿਆ ਗਿਆ ਹੈ ਜਦੋਂਕਿ ਕਾਉਂਟੀ ਚੈਂਪਿਅਨਸ਼ਿਪ ‘ਚ ਖੇਡਣਾ ਲੰਮੇ ਸਮੇਂ ਤੋਂ ਟੈਸਟ ਟੀਮ ‘ਚ ਚੋਣ ਦਾ ਆਧਾਰ ਰਿਹਾ ਹੈ ਯਾਰਕਸ਼ਾਇਰ ਕਾਉਂਟੀ ਟੀਮ ਦੇ ਮੁੱਖ ਕਾਰਜਕਾਰੀ ਮਾਰਕ ਆਰਥਰ ਵੀ ਰਾਸ਼ਿਦ ਦੇ ਟੈਸਟ ਟੀਮ ‘ਚ ਚੁਣੇ ਜਾਣ ਤੋਂ ਹੈਰਾਨ ਹਨ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਇੰਗਲੈਂਡ ਨੇ ਇਸ ਸੀਜ਼ਨ ‘ਚ ਰੈੱਡ ਬਾਲ ਕ੍ਰਿਕਟ ਨਾ ਖੇਡਣ ਦੇ ਬਾਵਜ਼ੂਦ ਉਹਨਾਂ ਨੂੰ ਟੈਸਟ ਟੀਮ ‘ਚ ਜਗ੍ਹਾ ਦਿੱਤੀ ਹੈ।
ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਬਹਰਹਾਲ ਇੰਗਲੈਂਡ ਦੇ ਚੋਣਕਰਤਾਵਾਂ ਦਾ ਕਹਿਣਾ ਹੈ ਕਿ ਰਾਸ਼ਿਦ ਆਪਣੀ ਲੈੱਗ ਸਪਿੱਨ ਗੇਂਦਬਾਜ਼ੀ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਮੁਸ਼ਕਲ ‘ਚ ਪਾ ਸਕਦਾ ਹੈ ਰਾਸ਼ਿਦ ਨੇ ਆਪਣੀ ਗੇਂਦਬਾਜ਼ੀ ਨਾਲ ਇੱਕ ਰੋਜ਼ਾ ਲੜੀ ‘ਚ ਸਭ ਤੋਂ ਪ੍ਰਭਾਵਿਤ ਕੀਤਾ ਸੀ, ਰਾਸ਼ਿਦ ਭਾਰਤ ਵਿਰੁੱਧ ਤੀਸਰੇ ਇੱਕ ਰੋਜ਼ਾ ‘ਚ ਤਿੰਨ ਵਿਕਟਾਂ ਲੈ ਕੇ ਮੈਨ ਆਫ਼ ਦ ਮੈਚ ਬਣਿਆ ਸੀ ਦੋ ਮੈਚਾਂ ‘ਚ ਉਸਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੋਲਡ ਕੀਤਾ ਸੀ।
ਬੈਂਕ ਦਾ ਸੁਰੱਖਿਆ ਗਾਰਡ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਸੰਗਰੂਰ-ਪਟਿਆਲਾ ਰੋਡ ‘ਤੇ ਅੱਜ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਘਾਤ ਲਾ ਕੇ ਗੋਲੀਆਂ ਨਾਲ ਹਮਲਾ ਕਰਕੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਇੱਕ ਬੈਂਕ ਦੀ ਗੱਡੀ ਭਵਾਨੀਗੜ੍ਹ ਵਿਖੇ ਸਥਿਤ ਏਟੀਐੱਮ ਵਿਖੇ ਨਕਦੀ ਪਾਉਣ ਜਾ ਰਹੀ ਸੀ ਤਾਂ ਭਾਈ ਗੁਰਦਾਸ ਕਾਲਜ ਕੋਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਵਿੱਚੋਂ ਇੱਕ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਅਤੇ ਦੂਜੇ ਨੇ ਹੈਲਮਟ ਪਾਇਆ ਹੋਇਆ ਸੀ, ਨੇ ਪਹਿਲਾਂ ਵੈਨ ਦੇ ਟਾਇਰ ਵਿੱਚ ਗੋਲੀ ਮਾਰੀ ਅਤੇ ਇਸ ਤੋਂ ਬਾਅਦ ਜਦੋਂ ਗੱਡੀ ਰੁਕੀ ਤਾਂ ਉਨ੍ਹਾਂ ਵੈਨ ਵਿੱਚ ਮੌਜ਼ੂਦ ਸੁਰੱਖਿਆ ਗਾਰਡ ਵੱਲ ਨੂੰ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨ ਗੋਲੀਆਂ ਸੁਰੱਖਿਆ ਗਾਰਡ ਦੇ ਲੱਗੀਆਂ ਅਤੇ ਉਹ ਜ਼ਖਮੀ ਹੋ ਗਿਆ। (Cash Van)
ਇਸ ਦੌਰਾਨ ਉਹਨਾਂ ਗੱਡੀ ਦੇ ਡਰਾਈਵਰ ਤੋਂ ਪਿਸਤੌਲ ਦੀ ਨੋਕ ‘ਤੇ ਪੈਸਿਆਂ ਵਾਲਾ ਬੈਗ ਜਿਸ ਵਿੱਚ 5 ਲੱਖ ਰੁਪਏ ਦੇ ਕਰੀਬ ਸੀ, ਲੈ ਕੇ ਫਰਾਰ ਹੋ ਗਏ। ਸੁਰੱਖਿਆ ਗਾਰਡ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਇਆ ਗਿਆ ਮੌਕੇ ‘ਤੇ ਪੁੱਜੇ ਐਸ.ਪੀ.(ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨਾਂ ਦੱਸਿਆ ਕਿ ਇਹ ਵੈਨ ਕੌਲਾ ਪਾਰਕ ਸੰਗਰੂਰ ਸਥਿਤ ਬੈਂਕ ਵਿੱਚੋਂ ਕੈਸ਼ ਲੈ ਕੇ ਭਵਾਨੀਗੜ ਸਥਿਤ ਏਟੀਐਮ ਵਿੱਚ ਪਾਉਣ ਚੱਲੀ ਸੀ ਜਿਸ ਨਾਲ ਇਹ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਲੁਟੇਰਿਆਂ ਨੇ ਕਈ ਫਾਇਰ ਕੀਤੇ ਹਨ ਜਿਹੜੇ ਵੈਨ ਦੇ ਵੱਖ-ਵੱਖ ਹਿੱਸਿਆਂ ‘ਤੇ ਲੱਗੇ ਹਨ। (Cash Van)
ਵੈਨ ਡਰਾਈਵਰ ਮੌਕੇ ‘ਤੇ ਕਾਬੂ, ਪੁਲਿਸ ਵੱਲੋਂ ਜਾਂਚ ਸ਼ੁਰੂ
ਟੋਰਾਂਟੋ (ਏਜੰਸੀ)। ਕੈਨੇਡਾ ਦੇ ਟੋਰਾਂਟੋ ‘ਚ ਇੱਕ ਵੈਨ ਨੇ ਰਾਹਗੀਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖ਼ਮੀਆਂ ‘ਚ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਯੋਂਗ ਸਟਰੀਟ ਤੇ ਫਿੰਚ ਐਵਨਿਊ ‘ਚ ਦੁਪਹਿਰ ਡੇਢ ਵਜੇ ਵਾਪਰੀ।
ਫਿਲਹਾਲ ਪੁਲਿਸ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਜਾਂ ਇਹ ਇੱਕ ਹਾਦਸਾ ਸੀ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਅੱਤਵਾਦੀ ਘਟਨਾ ਤਾਂ ਨਹੀਂ ਘਟਨਾ ਦੌਰਾਨ ਬੇਕਾਬੂ ਵੈਨ ਨੇ ਪਹਿਲਾਂ ਸੜਕ ਕੰਢੇ ਬਣੀ ਇਮਾਰਤ ਦੀ ਕੰਧ ‘ਚ ਟੱਕਰ ਮਾਰੀ ਤੇ ਬਾਅਦ ‘ਚ ਫੁੱਟਪਾਥ ਤੇ ਸੜਕ ‘ਤੇ ਜਾ ਰਹੇ ਲੋਕਾਂ ਨੂੰ ਦਰੜਦੇ ਹੋਏ ਅੱਗੇ ਵਧ ਗਈ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਈ ਬਜ਼ੁਰਗਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ‘ਚ ਇਸੇ ਤਰ੍ਹਾਂ ਨਾਲ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿੱਥੇ ਬੇਕਾਬੂ ਵੈਨ ਨਾਲ ਜਾਣ-ਬੁੱਝ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਮਾਰੂਤੀ ਵੈਨ ਨੂੰ ਲੱਗੀ ਅੱਗ, ਬੱਚੇ ਸਮੇਤ 5 ਝੁਲਸੇ
ਲੜਕੀ ਦੀ ਸ਼ਾਦੀ ਕਰਕੇ ਰੈਸਟੋਰੈਂਟ ਤੋਂ ਵਾਪਸ ਘਰ ਆ ਰਿਹਾ ਸੀ ਪਰਿਵਾਰ
ਡੀਪੀ ਜਿੰਦਲ, ਭੀਖੀ:      ਸਥਾਨਕ ਕਸਬੇ ਦੇ ਬੱਸ ਅੱਡੇ ਦੇ ਸਾਹਮਣੇ ਅੱਜ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇੱਕ ਮਾਰੂਤੀ ਵੈਨ ਨੂੰ ਅੱਗ ਲੱਗ ਜਾਣ ਨਾਲ ਇੱਕ ਬੱਚੇ ਤੇ ਤਿੰਨ ਔਰਤਾਂ ਸਮੇਤ ਪੰਜ ਜਣੇ ਝੁਲਸ ਗਏ
ਪੀੜਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ (58) ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਕਰਨ ਉਪਰੰਤ ਭੀਖੀ ਦੇ ਇੱਕ ਰੈਸਟੋਰੈਂਟ ਤੋਂ ਵੈਨ ( ਪੀ.ਬੀ. 03 ਕੇ. 7000 ਮਨਜੂਰਸ਼ੁਦਾ ਗੈਸ ਕਿੱਟ) ‘ਚ ਸਵਾਰ ਹੋ ਕੇ ਆਪਣੇ ਪਿੰਡ ਕੋਟੜਾ ਕਲਾਂ ਵਾਪਸ ਪਰਤ ਰਹੇ ਸਨ  ਇਸੇ ਦੌਰਾਨ ਬੱਸ ਅੱਡੇ ਦੇ ਸਾਹਮਣੇ ਉਸਨੇ ਵੈਨ ‘ਚੋਂ ਅੱਗ ਤੇ ਧੂੰਆਂ ਨਿਕਲਦਾ ਵੇਖ ਕੇ ਵੈਨ ਚਾਲਕ ਬੁੱਧ ਸਿੰਘ ਨੂੰ ਦੱਸਿਆ ਤਾਂ ਦੋਹਾਂ ਨੇ ਵੈਨ ਚੋਂ ਛਾਲ ਮਾਰ ਦਿੱਤੀ ਅਤੇ ਵੈਨ ‘ਚ ਸਵਾਰਾਂ ਨੂੰ ਕੱਢਣ ਲਈ ਤਾਕੀਆਂ ਖੋਲ ਦਿੱਤੀਆਂ।
ਉਨ੍ਹਾ ਕਿਹਾ ਕਿ ਬਾਕੀ ਸਵਾਰਾਂ ਦੇ ਬਾਹਰ ਨਿੱਕਲਣ ਤੋਂ ਪਹਿਲਾਂ ਪੂਰੀ ਵੈਨ ਅੱਗ ਦੀ ਲਪੇਟ ‘ਚ ਆ ਚੁੱਕੀ ਸੀ ਜਿਸਦੇ ਸਿੱਟੇ ਵਜੋਂ ਵੈਨ ‘ਚ ਸਵਾਰ ਖੁਦ ਉਸ ਤੋਂ ਇਲਾਵਾ ਉਸਦੀ ਪਤਨੀ ਮਨਜੀਤ ਕੌਰ (55), ਪੁੱਤਰੀ ਬਿੰਦਰਪਾਲ ਕੌਰ (26), ਦੋਹਤਾ ਸਮਰਦੀਪ ਸਿੰਘ (3) ਅਤੇ ਰਾਜਿੰਦਰ ਕੌਰ (60) ਪਤਨੀ ਜੂਪਾ ਸਿੰਘ ਅੱਗ ਨਾਲ ਝੁਲਸ ਗਏ ਜਦ ਕਿ ਵੈਨ ‘ਚ ਸਵਾਰ ਦੋ ਹੋਰ ਬੱਚੇ ਵਾਲ-ਵਾਲ ਬਚ ਗਏ।
ਜ਼ਖ਼ਮੀਆਂ ਨੂੰ ਪਟਿਆਲਾ ਲਈ ਰੈਫ਼ਰ ਕੀਤਾ
ਸਰਕਾਰੀ ਹਸਪਤਾਲ ਭੀਖੀ ਦੇ ਮੈਡੀਕਲ ਅਫਸ਼ਰ ਫਾਜ਼ਲ ਸਿੰਘ ਸੰਘਾ ਨੇ ਦੱਸਿਆ ਕਿ ਬੱਚੇ ਸਮੇਤ ਪੰਜਾਂ ਜਾਣਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਪੀੜਤ ਜਗਜੀਤ ਸਿੰਘ ਦੇ 7 ਲੜਕੀਆਂ ਹਨ ਕੋਈ ਪੁੱਤਰ ਨਹੀਂ ਅਤੇ ਅੱਜ ਉਹ ਆਪਣੀ ਚੌਥੀ ਲੜਕੀ ਸ਼ਿੰਦਰਪਾਲ ਕੌਰ ਦੀ ਸ਼ਾਦੀ ਕਰਕੇ ਵਾਪਿਸ ਪਿੰਡ ਕੋਟੜਾ ਕਲਾਂ ਪਰਤ ਰਿਹਾ ਸੀ।
ਜਿਕਰਯੋਗ ਹੈ ਕਿ ਅੱਗ ਬੁਝਾਉਣ ‘ਚ ਜਿੱਥੇ ਪੰਜਾਬ ਮਹਾਂਵੀਰ ਦਲ ਦੀ ਚਲਦੀ ਫਿਰਦੀ ਜਲ ਸੇਵਾ ਵਾਲੀ ਰੇਹੜੀ ਦੇ ਚਾਲਕ ਹੰਸਾ ਸਿੰਘ ਨੇ ਵਧੇਰੇ ਚੁਸਤੀ-ਫੁਰਤੀ ਵਿਖਾਈ ਉਥੇ ਹੀ ਹਸਪਤਾਲ ਵਿੱਚ ਦਾਖਲ ਪੀੜ੍ਹਤਾਂ ਦੀ ਦੇਖਭਾਲ ਭੰਗੀਦਾਸ ਦਰਸ਼ਨ ਸਿੰਘ ਇੰਸਾਂ,  ਹਰਕੇਸ਼ ਕੇਸਾ, ਪ੍ਰਿੰਸ ਬਾਬਰੇ ਕਾ, ਧਨਜੀਤ ਸਿੰਘ, ਗੁਰਸ਼ਰਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਟਾਫ ਨਰਸ ਰਾਜਦੀਪ ਕੌਰ ਤੇ ਮੌਜੂਦਾ ਨਾਗਰਿਕਾਂ ਵੱਲੋਂ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।