Five Injured - Sach Kahoon Punjabi
ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ
ਸੱਚ ਕਹੂੰ ਨਿਊਜ਼, ਜਲੰਧਰ
ਪੰਜਾਬ ‘ਚ ਜਲੰਧਰ-ਪਠਾਨਕੋਟ ਕੌਮੀ ਹਾਈਵੇ ‘ਤੇ ਸਥਿਤ ਪਚਰੰਗਾ ਦੇ ਨੇੜੇ ਅੱਜ ਸਵੇਰੇ ਦੋ ਵਾਰਾਂ ਦੀ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਸਾਰੇ ਮ੍ਰਿਤਕ ਜੰਮੂ ਕਸ਼ਮੀਰ ਦੇ ਨਿਵਾਸੀ ਸਨ ਏਐਸਆਈ ਸੁਖਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਤੋਂ ਹੋ ਰਹੀ  ਮੋਹਲੇਧਾਰ ਮੀਂਹ ਦੌਰਾਨ ਜੰਮੂ ਤੋਂ ਆ ਰਹੀ ਇੱਕ ਆਲਟੋ ਕਾਰ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋ ਕੇ ਕਾਰ ਸੜਕ ਦੇ ਦੂਜੇ ਪਾਸੇ ਆ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾਈ ਇਸ ‘ਚ ਆਲਟੋ ਕਾਰ ‘ਚ ਸਵਾਰ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਜਲੰਧਰ ਵੱਲੋਂ ਆ ਰਹੀ ਹਾਦਸਾ ਤੋਂ ਪ੍ਰਭਾਵਿਤ ਦੂਜੀ ਕਾਰ ‘ਚ ਸਵਾਰ ਇੱਕ ਔਰਤ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਸਥਿਤ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਜੰਮੂ ਦੇ ਆਰ. ਐਸ. ਪੁਰਾ ਥਾਣਾ ਦੇ ਚਕਰੋਹੀ ਪਿੰਡ ਨਿਵਾਸੀ ਦਰਸ਼ਨ ਕੁਮਾਰ, ਦੇਵ ਰਾਜ, ਲਾਜਵੰਤੀ, ਰਾਜ ਕੁਮਾਰੀ ਤੇ ਸਮੀਰ ਕੁਮਾਰ ਵਜੋਂ ਹੋਈ ਹੈ ਜ਼ਖਮੀਆਂ ‘ਚ ਸਤਾਪਲ ਸਿੰਘ, ਮਨਿੰਦਰ ਸਿੰਘ, ਨਵਕਿਰਨ ਕੌਰ,ਛੋਟੀ ਬੱਚੀ ਨਵਰੀਤ ਕੌਰ ਤੇ ਨਵਜੀਤ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਨ ਖੱਡ ‘ਚ ਡਿੱਗੀ, ਤਿੰਨ ਮਰੇ, ਪੰਜ ਜ਼ਖਮੀ
ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਰਾਮਬਨ ਜ਼ਿਲ੍ਹੇ ਦੇ ਰਾਮਸੂ ਇਲਾਕੇ ‘ਚ ਸੋਮਵਾਰ ਦੇਰ ਰਾਤ ਇੱਕ ਵੈਨ ਖੱਡ ‘ਚ ਡਿੱਗ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਮਬਨ ਤੋਂ ਸੇਨਾਭਾਟੀ (ਪਰੀਸਤਾਨ) ਜਾ ਰਹੀ ਇੱਕ ਵੈਨ ਪਿੰਗੋਲਾ ‘ਚ ਸੜਕ ਤੋਂ ਤਿਲਕ ਕੇ 200 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਉਹਨਾਂ ਦੱਸਿਆ ਕਿ ਵੈਨ ਦਾ ਡਰਾਈਵਰ ਰੇਆਜ ਅਹਿਮਦ ਲਾਪਰਵਾਹੀ ਨਾਲ ਤੇਜ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਹਿਚਾਣ ਪਰੀਸਤਾਨ ਦੇ ਬਾਸ ਤਹਿਸੀਲ ਪੋਗਲ ਨਿਵਾਸੀ ਮਿਲਾਪ ਸਿੰਘ (45) ਪੁੱਤਰ ਅਮਰ ਨਾਥ, ਹੇਲਾ ਨਿਵਾਸੀ ਕੇਸ਼ਵ ਰਾਮ (45) ਪੁੱਤਰ ਬ੍ਰਿਜ ਲਾਲ ਅਤੇ ਭਗਵਾ ਦੇ ਰਿਸਾਰਤਨ ਪਿੰਡ ਨਿਵਾਸੀ ਰਾਜੂ (24) ਪੁੱਤਰ ਸ਼ੰਕਰ ਦਾਸ ਵਜੋਂ ਕੀਤੀ ਗਈ ਹੈ। ਹਾਦਸੇ ‘ਚ ਜ਼ਖਮੀ ਹੋਏ ਕਲਿਆਣ ਸਿੰਘ , ਰੇਆਜ ਅਹਿਮਦ ਕਰਤਾਰ ਸਿੰਘ, ਫਾਲੋਵਰ ਸਿੰਘ ਅਤੇ ਹਰਿਓਮ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਗਰਾ, ਏਜੰਸੀ।
ਉੱਤਰ ਪ੍ਰਦੇਸ਼ ‘ਚ ਆਗਰਾ ਦੇ ਫਤੇਹਾਬਾਦ ਖੇਤਰ ‘ਚ ਆਗਰਾ-ਲਖਨਾਊ ਐਕਸਪ੍ਰੈੱਸ ਵੇਅ ‘ਤੇ ਅੱਜ ਹੋਏ ਕਾਰ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਔਰਤਾਂ ਸਮੇਤ ਪੰਜ ਗੰਭੀਰ ਜਖਮੀ ਹੋ ਗਏ। ਪੁਲਿਸ ਅਨੁਸਾਰ ਇਟਾਵਾ ਨਾਵਸੀ ਦੇਵੀਲਾਲ ਗੁਪਤਾ ਦਾ ਪਰਿਵਾਰ ਦਿੱਲੀ ਤੋਂ ਗੋਦ ਭਰਾਈ ਦੇ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਛਾਵਾ ਪਿੰਡ ਜਾ ਰਹੇ ਸੀ।
ਇਸ ਦਰਮਿਆਨ ਕਰੀਬ ਸਵੇਰੇ ਪੰਜ ਵਜੇ ਫਤੇਹਾਬਾਦ ਖੇਤਰ ਲਖਨਾਊ ਐਕਸਪ੍ਰੈੱਸ ਵੇਅ ‘ਤੇ ਇੱਕ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਗੰਭੀਰ ਰੂਪ ਨਾਲ ਜਖਮੀ ਹੋ ਗਏ। ਜਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਉਸ ਵਿੱਚ ਫਸੇ ਲੋਕਾਂ ਨੂੰ ਪੁਲਿਸ ਨੇ ਬਾਰੀਆਂ ਕੱਟ ਕੇ ਬਾਹਰ ਕੱਢਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਰੂਤੀ ਵੈਨ ਨੂੰ ਲੱਗੀ ਅੱਗ, ਬੱਚੇ ਸਮੇਤ 5 ਝੁਲਸੇ
ਲੜਕੀ ਦੀ ਸ਼ਾਦੀ ਕਰਕੇ ਰੈਸਟੋਰੈਂਟ ਤੋਂ ਵਾਪਸ ਘਰ ਆ ਰਿਹਾ ਸੀ ਪਰਿਵਾਰ
ਡੀਪੀ ਜਿੰਦਲ, ਭੀਖੀ:      ਸਥਾਨਕ ਕਸਬੇ ਦੇ ਬੱਸ ਅੱਡੇ ਦੇ ਸਾਹਮਣੇ ਅੱਜ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇੱਕ ਮਾਰੂਤੀ ਵੈਨ ਨੂੰ ਅੱਗ ਲੱਗ ਜਾਣ ਨਾਲ ਇੱਕ ਬੱਚੇ ਤੇ ਤਿੰਨ ਔਰਤਾਂ ਸਮੇਤ ਪੰਜ ਜਣੇ ਝੁਲਸ ਗਏ
ਪੀੜਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ (58) ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਕਰਨ ਉਪਰੰਤ ਭੀਖੀ ਦੇ ਇੱਕ ਰੈਸਟੋਰੈਂਟ ਤੋਂ ਵੈਨ ( ਪੀ.ਬੀ. 03 ਕੇ. 7000 ਮਨਜੂਰਸ਼ੁਦਾ ਗੈਸ ਕਿੱਟ) ‘ਚ ਸਵਾਰ ਹੋ ਕੇ ਆਪਣੇ ਪਿੰਡ ਕੋਟੜਾ ਕਲਾਂ ਵਾਪਸ ਪਰਤ ਰਹੇ ਸਨ  ਇਸੇ ਦੌਰਾਨ ਬੱਸ ਅੱਡੇ ਦੇ ਸਾਹਮਣੇ ਉਸਨੇ ਵੈਨ ‘ਚੋਂ ਅੱਗ ਤੇ ਧੂੰਆਂ ਨਿਕਲਦਾ ਵੇਖ ਕੇ ਵੈਨ ਚਾਲਕ ਬੁੱਧ ਸਿੰਘ ਨੂੰ ਦੱਸਿਆ ਤਾਂ ਦੋਹਾਂ ਨੇ ਵੈਨ ਚੋਂ ਛਾਲ ਮਾਰ ਦਿੱਤੀ ਅਤੇ ਵੈਨ ‘ਚ ਸਵਾਰਾਂ ਨੂੰ ਕੱਢਣ ਲਈ ਤਾਕੀਆਂ ਖੋਲ ਦਿੱਤੀਆਂ।
ਉਨ੍ਹਾ ਕਿਹਾ ਕਿ ਬਾਕੀ ਸਵਾਰਾਂ ਦੇ ਬਾਹਰ ਨਿੱਕਲਣ ਤੋਂ ਪਹਿਲਾਂ ਪੂਰੀ ਵੈਨ ਅੱਗ ਦੀ ਲਪੇਟ ‘ਚ ਆ ਚੁੱਕੀ ਸੀ ਜਿਸਦੇ ਸਿੱਟੇ ਵਜੋਂ ਵੈਨ ‘ਚ ਸਵਾਰ ਖੁਦ ਉਸ ਤੋਂ ਇਲਾਵਾ ਉਸਦੀ ਪਤਨੀ ਮਨਜੀਤ ਕੌਰ (55), ਪੁੱਤਰੀ ਬਿੰਦਰਪਾਲ ਕੌਰ (26), ਦੋਹਤਾ ਸਮਰਦੀਪ ਸਿੰਘ (3) ਅਤੇ ਰਾਜਿੰਦਰ ਕੌਰ (60) ਪਤਨੀ ਜੂਪਾ ਸਿੰਘ ਅੱਗ ਨਾਲ ਝੁਲਸ ਗਏ ਜਦ ਕਿ ਵੈਨ ‘ਚ ਸਵਾਰ ਦੋ ਹੋਰ ਬੱਚੇ ਵਾਲ-ਵਾਲ ਬਚ ਗਏ।
ਜ਼ਖ਼ਮੀਆਂ ਨੂੰ ਪਟਿਆਲਾ ਲਈ ਰੈਫ਼ਰ ਕੀਤਾ
ਸਰਕਾਰੀ ਹਸਪਤਾਲ ਭੀਖੀ ਦੇ ਮੈਡੀਕਲ ਅਫਸ਼ਰ ਫਾਜ਼ਲ ਸਿੰਘ ਸੰਘਾ ਨੇ ਦੱਸਿਆ ਕਿ ਬੱਚੇ ਸਮੇਤ ਪੰਜਾਂ ਜਾਣਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਪੀੜਤ ਜਗਜੀਤ ਸਿੰਘ ਦੇ 7 ਲੜਕੀਆਂ ਹਨ ਕੋਈ ਪੁੱਤਰ ਨਹੀਂ ਅਤੇ ਅੱਜ ਉਹ ਆਪਣੀ ਚੌਥੀ ਲੜਕੀ ਸ਼ਿੰਦਰਪਾਲ ਕੌਰ ਦੀ ਸ਼ਾਦੀ ਕਰਕੇ ਵਾਪਿਸ ਪਿੰਡ ਕੋਟੜਾ ਕਲਾਂ ਪਰਤ ਰਿਹਾ ਸੀ।
ਜਿਕਰਯੋਗ ਹੈ ਕਿ ਅੱਗ ਬੁਝਾਉਣ ‘ਚ ਜਿੱਥੇ ਪੰਜਾਬ ਮਹਾਂਵੀਰ ਦਲ ਦੀ ਚਲਦੀ ਫਿਰਦੀ ਜਲ ਸੇਵਾ ਵਾਲੀ ਰੇਹੜੀ ਦੇ ਚਾਲਕ ਹੰਸਾ ਸਿੰਘ ਨੇ ਵਧੇਰੇ ਚੁਸਤੀ-ਫੁਰਤੀ ਵਿਖਾਈ ਉਥੇ ਹੀ ਹਸਪਤਾਲ ਵਿੱਚ ਦਾਖਲ ਪੀੜ੍ਹਤਾਂ ਦੀ ਦੇਖਭਾਲ ਭੰਗੀਦਾਸ ਦਰਸ਼ਨ ਸਿੰਘ ਇੰਸਾਂ,  ਹਰਕੇਸ਼ ਕੇਸਾ, ਪ੍ਰਿੰਸ ਬਾਬਰੇ ਕਾ, ਧਨਜੀਤ ਸਿੰਘ, ਗੁਰਸ਼ਰਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਟਾਫ ਨਰਸ ਰਾਜਦੀਪ ਕੌਰ ਤੇ ਮੌਜੂਦਾ ਨਾਗਰਿਕਾਂ ਵੱਲੋਂ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।