Bring - Sach Kahoon Punjabi

ਸੁਸ਼ਮਾ ਖਿਲਾਫ਼ ਕਾਂਗਰਸ ਲਿਆਵੇਗੀ ਵਿਸ਼ੇਸ਼ ਅਧਿਕਾਰ ਘਾਣ ਮਤਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਅੱਜ ਫਿਰ ਦੋਸ਼ ਲਾਇਆ ਕਿ ਵਿਦੇਸ਼ ਮੰਤਰੀ (Sushma Swaraj) ਸੁਸ਼ਮਾ ਸਵਰਾਜ ਨੇ ਇਰਾਕ ਦੇ ਮੋਸੁਲ ‘ਚ 39 ਭਾਰਤੀਆਂ ਦੇ ਕਤਲ ਦੇ ਮਾਮਲੇ ‘ਚ ਸੰਸਦ ਤੇ ਦੇਸ਼ ਨੂੰ ਗੁੰਮਰਾਹ ਕੀਤਾ ਹੈ। ਇਸ ਲਈ ਪਾਰਟੀ ਉਨ੍ਹਾਂ ਖਿਲਾਫ਼ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਦਾ ਮਤਾ ਲਿਆਵੇਗੀ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਸੰਸਦ ਭਵਨ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਵਿਦੇਸ਼ ਮੰਤਰੀ ਨੇ ਚਾਰ ਸਾਲਾਂ ਤੱਕ ਅੱਤਵਾਦੀ ਸੰਗਠਨ ਆਈਐਸ ਵੱਲੋਂ ਬੰਦੀ ਬਣਾਏ ਗਏ ਭਾਰਤੀਆਂ ਸਬੰਧੀ ਸਹੀ ਸੂਚਨਾ ਨਹੀਂ ਦਿੱਤੀ ਤੇ ਸੰਸਦ ਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਗੁੰਮਰਾਹ ਕੀਤਾ ਹੈ।

ਇਸ ਲਈ ਸ੍ਰੀਮਤੀ (Sushma Swaraj) ਸਵਰਾਜ ਖਿਲਾਫ਼ ਪਹਿਲਾਂ ਰਾਜ ਸਭਾ ‘ਚ ਵਿਸ਼ੇਸ਼ ਅਧਿਕਾਰ ਘਾਣ ਮਤਾ ਲਿਆਂਦਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ‘ਚ ਗੰਭੀਰਤਾ ਨਾਲ ਭੂਮਿਕਾ ਨਹੀਂ ਨਿਭਾਈ ਹੈ। ਵਿਦੇਸ਼ ਮੰਤਰੀ ਨੇ ਹਰ ਵਾਰ ਕਿਹਾ ਕਿ ਸਾਰੇ ਭਾਰਤੀ ਜਿਉਂਦੇ ਹਨ। ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਭੋਜਨ ਵਰਗੀ ਜ਼ਰੂਰੀ ਸਮੱਗਰੀ ਮਿਲ ਰਹੀ ਹੈ। ਰਾਜ ਸਭਾ ‘ਚ ਵਿਦੇਸ਼ ਮੰਤਰੀ ਦੇ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦੇਣ ਤੋਂ ਬਾਅਦ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਦੁੱਖ ਹੋਇਆ ਜੋ ਚਾਰ ਸਾਲਾਂ ਤੋਂ ਆਪਣਿਆਂ ਦੇ ਪਰਤਣ ਦੀ ਉਡੀਕ ਕਰ ਰਹੇ ਸਨ।

ਦੁਬਈ ਤੋਂ ਲਿਆਇਆ ਸੀ 8 ਕਰੋੜ ਦਾ 27 ਕਿੱਲੋ ਸੋਨਾ, ਜਬਤ
ਕਬਾੜ ‘ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਸੋਨਾ

ਭੁਜ:ਗੁਜਰਾਤ ‘ਚ ਦੁਬਈ ਤੋਂ ਤਸਕਰੀ ਕਰਕੇ ਸਮੁੰਦਰ ਦੇ ਰਸਤੇ ਲਿਆਂਦੇ ਗਏ ਸੋਨੇ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਤਹਿਤ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਦੇ ਕਸਟਮ ਵਿਭਾਗ ਦਲ ਨੇ ਕਬਾੜ ‘ਚ ਲੁਕੋ ਕੇ ਲਿਆਂਦਾ ਗਿਆ ਲਗਭਗ ਅੱਠ ਕਰੋੜ ਕੀਮਤ ਦਾ 27 ਕਿੱਲੋ ਸੋਨਾ ਬਰਾਮਦ ਕੀਤਾ ਹੈ

ਜ਼ਿਕਰਯੋਗ ਹੈ ਕਿ ਇਸ ਨਾਲ ਲਗਭਗ ਦੋ ਮਹੀਨੇ ਪਹਿਲਾਂ ਹੀ ਇਸੇ ਬੰਦਰਗਾਹ ਦੇ ਜ਼ਰੀਏ ਦੁਬਈ ਤੋਂ ਹੀ ਤਸਕਰੀ ਕਰਕੇ ਮੁਰਗੀ ਫਾਰਮ ਦੇ ਉਪਕਰਨ ‘ਚ ਲੁਕੋ ਕੇ ਲਿਆਂਦੇ ਗਏ 52 ਕਿੱਲੋ ਠੋਸ ਸੋਨੇ ਦੀ ਬਰਾਮਦਗੀ ਕੀਤੀ ਗਈ ਸੀ

ਨਵੀਂ ਛਾਪੇਮਾਰੀ ‘ਚ ਸ਼ਾਮਲ ਕਸਮਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਹਿਮਦਾਬਾਦ ‘ਚ ਸਟੀਲ ਅਤੇ ਭਾਰ ਲੈਣ ਅਤੇ ਨੋਟਾਂ ਦੀ ਗਿਣਤੀ ਕਰਨ ਦੀ ਮਸ਼ੀਨ ਬਣਾਉਣ ਵਾਲੀ ਇੱਕ ਕੰਪਨੀ ਨੇ ਹੈਵੀ ਮੇਟਲ ਸਕ੍ਰੈਪ ਭਰਿਆ ਇਹ ਕੰਟੇਨਰ ਇੰਟਰੀ ਬਿੱਲ ਦੇ ਮਾਰਫਤ ਗਾਂਧੀ ਧਾਮ ਦੇ ਕਸਟਮਜ਼ ਏਜੰਟ ਹਾਊਸੀ ਅਰੀਹੰਤ ਸਿਪਿੰਗ ਜਰੀਏ ਆਯਾਤ ਕੀਤਾ ਗਿਆ ਸੀ

ਇੱਕ ਕੰਟੇਨਰ ਫ੍ਰੈਟ ਸਟੇਸ਼ਨ ‘ਚ ਰੱਖੇ ਇਸ ਕੰਟੇਨਰ ਦੀ ਜਾਂਚ ਕਰਨ ‘ਤੇ ਇਸ ‘ਚ 27 ਕਿੱਲੋ ਠੋਸ ਸੋਨਾ ਬਰਾਮਦ ਕੀਤਾ ਗਿਆ ਅਣਅਧਿਕਾਰਤ ਰਿਪੋਰਟ ‘ਚ ਸੋਨੇ ਦਾ ਭਾਰ 24 ਕਿੱਲੋ ਦੱਸਿਆ ਗਿਆ ਸੀ ਜਦੋਂਕਿ ਵਾਸਤਵਿਕ ਬਰਾਮਦਗੀ ਉਸ ਤੋਂ ਤਿੰਨ ਕਿੱਲੋ ਭਾਵ ਕੀਮਤ ਦੇ ਲਿਹਾਜ਼ ਨਾਲ ਲਗਭਗ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਰਕਾਰ ਵਿਜੈ ਮਾਲਿਆ ਨੂੰ 2018 ਤੱਕ ਲਿਆਵੇਗੀ ਭਾਰਤ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਪੇਸ਼ ਕੀਤਾ ਜਵਾਬ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਵਿਜੈ ਮਾਲਿਆ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਪੇਸ਼ ਕੀਤਾ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 9 ਹਜ਼ਾਰ ਕਰੋੜ ਰੁਪਏ ਹੜੱਪਣ ਵਾਲੇ ਵਿਜੈ ਮਾਲਿਆ ਨੂੰ 2018 ਤੱਕ ਭਾਰਤ ਲਿਆਂਦਾ ਜਾਵੇਗਾ।

ਉੱਧਰ ਸਰਕਾਰ ਦੇ ਜਵਾਬ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਲੰਘਣਾ ਮਾਮਲੇ ਵਿੱਚ ਮਾਲਿਆ ਦੀ ਗੈਰ ਹਾਜ਼ਰੀ ‘ਤੇ ਉਨ੍ਹਾਂ ਨੂੰ ਸਜ਼ਾ ਨਹੀਂ ਸੁਣਾਈ ਜਾ ਸਕਦੀ। ਅਸਲ ਵਿੱਚ ਸੁਪਰੀਮ ਕੋਰਟ ਨੇ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਸੰਪਤੀ ਦਾ ਪੂਰਾ ਖੁਲਾਸਾ ਨਾ ਕਰਨ ‘ਤੇ ਵਿਜੈ ਮਾਲਿਆਨੂੰ ਉਲੰਘਣਾ ਦਾ ਦੋਸ਼ੀ ਮੰਨਿਆ। ਮਈ ਵਿੱਚ ਸੁਪਰੀਮ ਕੋਰਟ ਨੇ ਮਾਲਿਆ ਨੂੰ ਉਲੰਘਣਾ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।

ਅਦਾਲਤ ਨੇ ਮਾਲਿਆ ਨੂੰ 10 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ, ਪਰ ਇਸ ਆਦੇਸ਼ ਦਾ ਪਾਲਣ ਨਾ ਕਰਨ ‘ਤੇ ਉਨ੍ਹਾਂ ਨੂੰ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਸੀ। ਜਸਟਿਸ ਏ ਕੇ ਗੋਇਲ ਅਤੇ ਯੂਯੂ ਲਲਿਤ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਆਪਣਾ ਫੈਸਲਾ ਦੇਣਾ ਸੀ। ਪਰ ਮਾਲਿਆ ਅਦਾਤਲ ਵਿੱਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।