Ilam chand insan - Sach Kahoon Punjabi

ਹੌਸਲਿਆਂ ਦੀ ਉਡਾਰੀ: 94 ਸਾਲਾ ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਨੇ ਜਿੱਤੇ ਦੋ ਸੋਨ ਤਗਮੇ
ਮਾਨਯੋਗ ਪ੍ਰਧਾਨ ਮੰਤਰੀ ਤੇ ਮਹਾਂਮਹਿਮ ਉੱਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਸਪੋਰਟਸਮੈਨ ਐਡਵੈਂਚਰ ’ਚ ਬਜ਼ੁਰਗ ਸਨਮਾਨ ਨਾਲ ਪੁਰਸਕਾਰ ਪ੍ਰਦਾਨ ਕੀਤੇ I Ilam Chand Insan

ਹੁਣ ਤੱਕ 545 ਤਗਮੇ ਜਿੱਤ ਚੁੱਕੇ ਹਨ ਇਲਮ ਚੰਦ ਇੰਸਾਂ

Ilam Chand Insan: ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ’ਚ ਜੇ ਜਜ਼ਬਾ ਤੇ ਹੌਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ, ਚਾਹੇ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ। ਜਿਸ ਉਮਰ ’ਚ ਲੋਕ ਮੰਜਾ ਫੜ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਇਸ ਵਾਰ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ 94 ਸਾਲਾ ਅੰਤਰਰਾਸ਼ਟਰੀ ਯੋਗ ਖਿਡਾਰੀ ਤੇ ਬਜ਼ੁਰਗ ਐਥਲੀਟ ਡਾ. ਇਲਮ ਚੰਦ ਇੰਸਾਂ ਨੇ ਹਰਿਆਣਾ ਦੇ ਹਿਸਾਰ ਤੇ ਕੈਥਲ ’ਚ ਹੋਈ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ’ਚ ਦੋ ਸੋਨ ਤਗਮੇ ਜਿੱਤੇ ਹਨ। ਆਪਣੀ ਜਿੱਤ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ, ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਰਹਿਮਤ ਨੂੰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਹਿਸਾਰ ਦੀ ਗੁਰੂ ਜੰਭੇਸ਼ਵਰ ਯੂਨੀਵਰਸਿਟੀ ’ਚ 27 ਦਸੰਬਰ ਨੂੰ ਹੋਈ 34ਵੀਂ ਹਰਿਆਣਾ ਸਟੇਟ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਇਲਮ ਚੰਦ ਇੰਸਾਂ ਨੇ 80 ਸਾਲ ਦੇ ਉਮਰ ਵਰਗ ’ਚ ਖੇਡਦੇ ਹੋਏ ਤ੍ਰਿਕੁੱਦ ਮੁਕਾਬਲੇ (ਟ੍ਰਿਪਲ ਜੰਪ) ’ਚ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੈਥਲ ਦੇ ਭਗਤ ਸਿੰਘ ਸਟੇਡੀਅਮ ’ਚ 20 ਤੇ 21 ਦਸੰਬਰ ਨੂੰ ਹੋਈ ਖੇਲੋ ਗਾਂਵ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ’ਚ 60 ਸਾਲ ਦੇ ਉਮਰ ਵਰਗ ’ਚ ਖੇਡਦੇ ਹੋਏ ਲੰਬੀ ਕੂਦ (ਲੌਂਗ ਜੰਪ) ਮੁਕਾਬਲੇ ’ਚ ਸੋਨ ਤਗਮਾ ਜਿੱਤਿਆ।

Ilam Chand Insan

ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰੰਛਾੜ ਦੇ ਨਿਵਾਸੀ ਅੰਤਰਰਾਸ਼ਟਰੀ ਬਜ਼ੁਰਗ ਯੋਗ ਖਿਡਾਰੀ ਡਾ. ਇਲਮ ਚੰਦ ਇੰਸਾਂ ਮੌਜ਼ੂਦਾ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਸ਼ਾਹ ਸਤਿਨਾਮ ਜੀ ਪੁਰਾ ਕਲੋਨੀ ’ਚ ਰਹਿ ਰਹੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸਾਲ 2000 ’ਚ ਕੀਤੀ। ਉਦੋਂ ਤੋਂ ਜੇ ਉਹ ਕਿਸੇ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ ਤਾਂ ਉੱਥੋਂ ਕਈ ਤਗਮੇ ਲੈ ਕੇ ਹੀ ਵਾਪਸ ਆਉਂਦੇ ਹਨ।

Read Also : ਬੀਸੀਸੀਆਈ ਦਾ ਨਿਰਦੇਸ਼, ਕੇਕੇਆਰ ਬੰਗਲਾਦੇਸ਼ੀ ਕ੍ਰਿਕੇਟਰ ਨੂੰ ਹਟਾਵੇ

ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ 545 ਤਗਮੇ ਜਿੱਤ ਚੁੱਕੇ ਹਨ, ਜਿਨ੍ਹਾਂ ’ਚ 113 ਅੰਤਰਰਾਸ਼ਟਰੀ, 250 ਰਾਸ਼ਟਰੀ ਤੇ ਹੋਰ ਸਟੇਟ, ਜ਼ਿਲ੍ਹਾ, ਗ੍ਰਾਮੀਣ ਪੱਧਰ ’ਤੇ ਤਗਮੇ ਆਪਣੇ ਨਾਂਅ ਕਰ ਚੁੱਕੇ ਹਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਮਹਾਮਹਿਮ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਵੱਲੋਂ ਸਪੋਰਟਸਮੈਨ ਐਡਵੈਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਕੀਤੇ ਗਏ ਹਨ।

91 ਸਾਲਾਂ ਇਲਮ ਚੰਦ ਇੰਸਾਂ ਨੇ ਪਲਵਲ ’ਚ ਜਿੱਤੇ ਦੋ ਸੋਨ ਤਮਗੇ
68 ਦੀ ਉਮਰ ’ਚ ਸ਼ੁਰੂ ਕੀਤਾ ਸੀ ਅਭਿਆਸ, ਹੁਣ ਤੱਕ ਜਿੱਤ ਚੁੱਕਿਆ 500 ਤੋਂ ਜ਼ਿਆਦਾ ਤਮਗੇ | Ilam Chand Insan

ਯੋਗ ਕੋਚ ਨੇ ਆਪਣੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਨੂੰ ਦਿੱਤਾ

ਸਰਸਾ (ਸੱਚ ਕਹੂੰ ਨਿਊਜ)। ਇਨਸਾਨ ’ਚ ਜੇਕਰ ਜ਼ਜ਼ਬਾ ਅਤੇ ਹੌਂਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ ਬੇਸ਼ੱਕ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ ਜਿਸ ਉਮਰ ’ਚ ਲੋਕ ਮੰਜਾ ਫੜ੍ਹ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਜੋ ਬੁਢਾਪੇ ਅਤੇ ਬਿਮਾਰੀਆਂ ਨੂੰ ਮਾਤ ਦੇ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ’ਚ ਆਪਣਾ ਲੋਹਾ ਮਨਵਾ ਰਹੇ ਹਨ ਮੈਡਲ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ 91 ਸਾਲਾਂ ਇਲਮਚੰਦ ਇੰਸਾਂ ਨੇ ਇਸ ਵਾਰ ਹਰਿਆਣਾ ਦੇ ਪਲਵਲ ’ਚ ਸਥਿਤ ਗਾਇਤਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ’ਚ ਮਹਾਂਰਿਸ਼ੀ ਪਤੰਜਲੀ ਯੋਗ ਸੰਸਥਾਨ ਅਧੀਨ 10 ਤੋਂ 12 ਮਈ ਤੱਕ ਆਲ ਇੰਡੀਆ ਯੋਗਾਆਸਨ ਸਪੋਰਟਸ ਚੈਂਪੀਅਨਸ਼ਿਪ ’ਚ ਦੋ ਸੋਨ ਤਮਜੇ ਜਿੱਤੇ।

ਇਹ ਖਬਰ ਵੀ ਪੜ੍ਹੋ : Akali Dal Leader Murder: ਅਕਾਲੀ ਦਲ ਦੇ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ

ਮੁਕਾਬਲੇ ’ਚ ਦੇਸ਼ ਭਰ ਦੇ ਖਿਡਾਰੀਆਂ ਨੇ ਭਾਗ ਲਿਆ 80 ਸਾਲ ਤੋਂ ਜ਼ਿਆਦਾ ਉਮਰ ਵਰਗ ਮੁਕਾਬਲੇ ’ਚ ਸਰਸਾ ਜਿਲ੍ਹੇ ਦੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ ਬਜ਼ੁਰਗ ਖਿਡਾਰੀ ਇਲਮਚੰਦ ਇੰਸਾਂ ਨੇ ਸੋਨ ਤਮਗਾ ਜਿੱਤਿਆ, ਜਦੋਂ ਕਿ 50 ਸਾਲ ਤੋਂ ਜ਼ਿਆਦਾ ਉਮਰ ਵਰਗੇ ਯੋਗਾ ਡੈਮੋ ਮੁਕਾਬਲੇ ’ਚ ਵੀ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ ਆਯੋਜਕਾਂ ਨੇ ਉਨ੍ਹਾਂ ਨੂੰ ਗੈਸਟ ਆਫ ਆਨਰ ਸਨਮਾਨ ਵੀ ਦਿੱਤਾ ਯੋਗਾ ਕੋਚ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਰਹਿਮਤ ਨੂੰ ਦਿੱਤਾ।

ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ਸਥਿਤ ਪਿੰਡ ਸਤਿਨਾਮ ਜੀ ਪੁਰਾ ’ਚ ਰਹਿੰਦੇ ਹਨ ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ ਯੋਗ ਦੀ ਸ਼ੁੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ ਉਸ ਸਮੇਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉਥੋਂ ਕਈ ਤਮਗੇ ਜਿੱਤ ਹੀ ਪਰਤਦੇ ਹਨ ਇਸ ਤਰ੍ਹਾ ਬਦਲੀ ਜ਼ਿੰਦਗੀ : ਸੰਨ 2000 ’ਚ ਉਹ ਸ਼ੂਗਰ ਅਤੇ ਖੰਘ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਭੇਂਟ ਕੀਤੀ ੂਅਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ

ਹੁਣ ਤੱਕ ਜਿੱਤ ਚੁੱਕੇ ਹਨ 535 ਤੋਂ ਜ਼ਿਆਦਾ ਤਮਗੇ

ਬਜ਼ੁਰਗ ਅਥਲੀਟ ਇਲਮਚੰਦ ਇੰਸਾਂ ਹੁਣ ਤੱਕ 535 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 244 ਰਾਸ਼ਟਰੀ ਅਤੇ ਹੋਰ ਜਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਇਫ ਅਚੀਵਮੈਂਟ ਐਵਾਰਡ, ਪ੍ਰਧਾਨ ਮੰਤਰੀ ਵੱਲੋਂ ਸਨਮਾਨ ਅਤੇ ਉਪ ਰਾਸ਼ਟਰਪਤੀ ਵੈਂਕੇਇਆ ਨਾਇਡੂ ਸਪੋਰਟਮੈਨ ਐਡਵੇਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਹਨ ਪਿਛਲੇ ਦਿਨੀਂ ਸੰਸਦ ’ਚ ਉਪਰਾਸ਼ਟਰਪਤੀ ਜਗਦੀਪ ਧਨਖੜ ਅਤੇ ਲੋਕ ਸਭਾ ਮੈਂਬਰ ਓਮ ਬਿਰਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।