UP Assembly - Sach Kahoon Punjabi
ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ‘ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਜਾਂਚ ਵਿੱਚ ਸਾਫ਼ ਹੋ ਗਿਆ ਹੈ ਕਿ ਉਹ ਪਾਊਡਰ ਪੀਈਟੀਐਨ ਨਹੀਂ ਸੀ।
ਭਾਵੇਂ, ਸਰਕਾਰ ਹੁਣ ਵੀ ਇਸ ਸ਼ੱਕੀ ਪਾਊਡਰ ਨੂੰ ਬੰਬ ਨਾ ਮੰਨਣ ਤੋਂ ਇਨਕਾਰ ਕਰ ਰਹ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਹੋਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਗਰਾ ਫੌਰੰਸਿਕ ਲੈਬ ਦੀ ਐਕਸਪਲੋਸਿਵ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਧਾਇਕ ਦੀ ਸੀਟ ਦੇ ਹੇਠੋਂ ਮਿਲੇ ਪਾਊਡਰ ਵਿੱਚ ਬੰਬ ਨਹੀਂ ਹੈ। ਇਹ ਪਾਊਡਰ ਜਾਂਚ ਲੈਬ ਦੇ ਚਾਰ ਸੀਨੀਅਰ ਵਿਗਿਆਨੀਆਂ ਦੀ ਟੀਮ ਨੇ ਕੀਤੀ ਸੀ।
ਯੂਪੀ ਸਰਕਾਰ ਨੇ ਦਿੱਤੀ ਸਫ਼ਾਈ
ਹਾਲਾਂਕਿ ਯੂਪੀ ਸਰਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਯੂਪੀ ਵਿਧਾਨ ਸਭਾ ਵਿੱਚ ਮਿਲੇ ਪਾਊਡਰ ਨੂੰ ਜਾਂਚ ਲਈ ਆਗਰਾ ਦੀ ਫੌਰੰਸਿਕ ਲੈਬ ‘ਚ ਭੇਜਿਆ ਹੀ ਨਹੀਂ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕੋਲ ਇਹ ਟੈਸਟ ਕਰਨ ਦੀ ਸੁਵਿਧਾ ਹੀ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਲਖਨਊ ਦੀ ਫੌਰੰਸਿਕ ਸਾਇੰਸ ਲੈਬ ਨੇ 14 ਜੁਲਾਈ ਨੂੰ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਕੀਤੀ ਸੀ। ਸ਼ੱਕੀ ਪਾਊਡਰ ਸੀ ਜਾਂ ਨਹੀਂ ਇਾ ਪਤਾ ਲਈ ਐਸਐਫ਼ਐਸਐਲ ਲਖਨਊ-ਇਨਫਰੇਰੇਡ ਸਪੈਕਟ੍ਰਮ ਅਤੇ ਗੈਸ ਕ੍ਰੋਮੋਟੋਗ੍ਰਾਫ਼ੀ ਮਾਸ ਸਪੈਕਟ੍ਰਮ ਵਿੱਚ ਜਾਂਚ ਚੱਲ ਰਹੀ ਹੈ। ਉਮੀਦ ਹੈ ਕਿ ਇਸ ਦੀ ਰਿਪੋਰਟ ਵੀਰਵਾਰ ਤੱਕ ਆ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਪੀ ਵਿਧਾਨ ਸਭਾ: ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਕੋਲੋਂ ਮਿਲਿਆ PETN ਬੰਬ
ਲਖਨਊ: ਯੂਪੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਵੱਡੀ ਭੁੱਲ ਸਾਹਮਣੇ ਆਈ ਹੈ। ਵੀਰਵਾਰ ਨੂੰ ਇੱਥੇ ਮਾਨਸੂਨ ਸੈਸ਼ਨ ਦੌਰਾਨ 60 ਗ੍ਰਾਮ ਸ਼ੱਕੀ ਪਾਊਡਰ ਮਿਲਿਆ। ਜਿਸ ਨੂੰ ਬਾਅਦ ਵਿੱਚ ਜਾਂਚ ਲਈ ਫੌਰੰਸਿਕ ਟੈਸਟ ਲਈ ਭੇਜਿਆ ਗਿਆ ਸੀ। ਹੁਣ ਇਸ ਦੀ ਪੁਸ਼ਟੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ PETN ਬੰਬ ਹੈ।  ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਮੁੱਦੇ ‘ਤੇ ਅਹਿਮ ਬੈਠਕ ਬੁਲਾਈ ਹੈ। ਬੈਠਕ ਵਿੱਚ ਸੁਰੱਖਿਆ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਯੂਪੀ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਵਿਰੋਧੀ ਧਿਰ ਦੀ ਸੀਟ ਤੋਂ ਲਗਭਗ 50-60 ਮੀਟਰ ਦੀ ਦੂਰੀ ‘ਤੇ ਮਿਲਿਆ। PETN ਬੰਬ ਕਾਫ਼ੀ ਖ਼ਤਰਨਾਕ ਬੰਬਾਂ ਵਿੱਚੋਂ ਇੱਥ ਹੈ, ਇਹ ਬੰਬ ਰੰਗਹੀਣ, ਗੰਧਹੀਣ ਹੁੰਦਾ ਹੈ, ਇਸ ਨੂੰ ਮੈਟਲ ਡਿਟੈਕਟਰ ਦੇ ਜ਼ਰੀਏ ਵੀ ਲੱਭ ਸਕਣਾ ਕਾਫ਼ੀ ਮੁਸ਼ਕਿਲ ਹੈ, ਪਰ ਡਾੱਗ ਸਕੁਆਇਡ ਨੇ ਇਸ ਨੂੰ ਲੱਭ ਲਿਆ।
ਜ਼ਿਕਰਯੋਗ ਹੈ ਕਿ ਪੈਟਨ ਨਾਂਅ ਦਾ ਇਹ ਪਾਊਡਰ ਹਾਈ ਇੰਟੈਂਸਿਟੀ ਐਕਸਪਲੋਸਿਵ ਹੈ ਜੋ 12 ਜੁਲਾਈ ਦੀ ਸ਼ਾਮਲ ਨੂੰ ਵਿਧਾਨ ਸਭਾ ਅੰਦਰ ਮਿਲਿਆ ਸੀ। ਇਹ ਬੰਬ 50 ਤੋਂ 60 ਗ੍ਰਾਮ ਦੀ ਮਾਤਰਾ ਦਾ ਸੀ। ਸ਼ੱਕੀ ਪਾਊਡਰ ਦੇ ਮਿਲਦੇ ਹੀ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦਿੱਤੀ ਗਈ ਪਰ ਕੋਈ ਹੰਗਾਮਾ ਨਾ ਹੋਵੇ, ਇਸ ਲਈ ਸਦਨ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਗਿਆ।
ਮਾਮਲੇ ਤੋਂ ਬਾਅਦ ਚੁੱਪ ਚਪੀਤੇ ਜਾਂਚ ਕਰਵਾਈ ਗਈ, ਫੌਰੰਸਿਕ ਮਾਹਿਰ ਬੁਲਾਏ ਗਏਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ। ਵਿਧਾਨ ਸਭਾ ਸੁਰੱਖਿਆ ਮੁਤਾਬਕ ਵਿਧਾਨ ਸਭਾ ਖਤਮ ਹੋਣ ਤੋਂ ਬਾਅਦ ਦੇਰ ਰਾਤ ਨੂੰ ਬੰਬ ਨਕਾਰਾ ਦਸਤੇ ਸਮੇਤ ਕਈ ਜਾਂਚ ਟੀਮਾਂ ਨੇ ਪੂਰੀ ਵਿਧਾਨ ਸਭਾ ਦੀ ਤਲਾਸ਼ੀ ਲਈ ਸੀ।
ਵਿਰੋਧੀਆਂ ਨੇ ਕਿਹਾ, ਭੁੱਲ ਚਿੰਤਾਜਨਕ
ਉੱਧਰ ਸਮਾਜਵਾਦੀ ਪਾਰਟੀ ਦੇ ਨੇਤਾ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਭੁੱਲ ਕਾਫ਼ੀ ਚਿੰਤਾਜਨਕ ਹੈ। ਯੂਪੀ ਵਿਧਾਨ ਸਭਾ ਰਾਜ ਦੀ ਸਭ ਤੋਂ ਮਹੱਤਵਪੂਰਨ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਨੂੰ ਰਾਜ ਦੀ ਸੁਰੱਖਿਆ ਪੁਖ਼ਤਾ ਕਰਨੀ ਚਾਹੀਦੀ ਹੈ। ਕਾਂਗਰਸੀ ਨੇਤਾ ਅਖਿਲੇਸ਼ ਪ੍ਰਤਾਪ ਸਿਘੰ ਨੇ ਇਸ ਮੁੱਦੇ ‘ਤੇ ਕਿਹਾ ਿਕ ਲਖਨਊ ਸ਼ਹਿਰ ‘ਚ ਡਾਕੇ ਮਾਰੇ ਜਾ ਰਹੇ ਹਨ, ਪੂਰੇ ਰਾਜ ਵਿੱਚ ਕ੍ਰਾਈਮ ਵਿੱਚ ਵਾਧਾ ਹੋ ਰਿਹਾ ਹੈ। ਇਸ ਦਰਮਿਆਨ ਵਿਧਾਨ ਸਭਾ ਦੀ ਸੁਰੱਖਿਆ ‘ਚ ਇਸ ਤਰ੍ਹਾਂ ਦਾ ਭੁੱਲ ਕਾਫ਼ੀ ਚਿੰਤਾਜਨਕ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।