RSS - Sach Kahoon Punjabi
ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ :  Nawab malik
ਮੁਰਾਦਾਬਾਦ। ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਵੀਰਵਾਰ ਸ਼ਾਮ ਨੂੰ ਮੁਰਾਦਾਬਾਦ ‘ਚ ਕਿਹਾ ਕਿ ਸੰਘ ਦਾ ਅਗਲਾ ਏਜੰਡਾ ਅਬਾਦੀ ਕੰਟਰੋਲ ਐਕਟ ਨੂੰ ਲੈ ਕੇ ਦੇਸ਼ ਭਰ ਵਿੱਚ ਅੰਦੋਲਨ ਕਰਨਾ ਹੈ। ਅਸੀਂ ਹਮੇਸ਼ਾਂ ਤੋਂ ਦੋ ਬੱਚਿਆਂ ਦੇ ਸਮਰਥਨ ‘ਚ ਰਹੇ ਹਾਂ। ਹਾਲਾਂਕਿ, ਇਸ ਸਬੰਧ ‘ਚ ਅੰਤਮ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਇਸ ‘ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨਵਾਬ ਮਲਿਕ ਨੇ ਕਿਹਾ, “ਮੋਹਨ ਭਾਗਵਤ ਜੀ ਦੋ ਬੱਚਿਆਂ ਸਬੰਧੀ ਕਾਨੂੰਨ ਲਿਆਉਣਾ ਚਾਹੁੰਦੇ ਹਨ”। ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਕਿ ਮਹਾਰਾਸ਼ਟਰ ‘ਚ ਇਸ ਨਾਲ ਜੁੜੇ ਬਹੁਤ ਸਾਰੇ ਕਾਨੂੰਨ ਹਨ। ਇਹ ਕੁਝ ਹੋਰ ਰਾਜਾਂ ਵਿੱਚ ਵੀ ਹੈ। ਮੋਦੀ ਜੀ ਨੂੰ ਕਾਨੂੰਨ ਬਣਾਉਣ ਦਿਓ। ਅਸੀਂ ਵੇਖਿਆ ਹੈ ਕਿ ਪਿਛਲੇ ਸਮੇਂ ‘ਚ ਅਜਿਹਾ ਕਰਨ ‘ਚ ਕੀ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Mohan Bhagwat
ਰਾਹੁਲ ਗਾਂਧੀ ਨੂੰ ਆਰਐਸਐਸ ਮਾਣਹਾਨੀ ਮਾਮਲੇ ‘ਚ ਜਮਾਨਤ
ਮੁੰਬਈ, ਏਜੰਸੀ।
ਮੁੰਬਈ ਦੀ ਇੱਕ ਅਦਾਲਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਸ਼ਟਰੀ ਵਾਲੰਟੀਅਰ ਸੰਘ (ਆਰਐਸਐਸ) ਦੀ ਮਾਣਹਾਨੀ ਦਾ ਮਾਮਲੇ ‘ਚ ਵੀਰਵਾਰ ਨੂੰ ਜਮਾਨਤ ਦੇ ਦਿੱਤੀ। ਗਾਂਧੀ ‘ਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ ਆਰਐਸਐਸ ਦੀ ਵਿਚਾਰਧਾਰਾ ਨਾਲ ਜੋੜਨ ਸਬੰਧੀ ਬਿਆਨ ਨੂੰ ਲੈ ਕੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਗਾਂਧੀ ਨੂੰ 15000 ਰੁਪਏ ਦੇ ਜੁਰਮਾਨੇ ‘ਤੇ ਜਮਾਨਤ ਦੇ ਦਿੱਤੀ। ਸਾਬਕਾ ਸੰਸਦ ਏਕਨਾਥ ਗਾਇਕਵਾੜ ਨੇ ਉਸ ਦੀ ਜਮਾਨਤ ਦਿੱਤੀ। ਗਾਂਧੀ ਨੇ ਅਦਾਲਤ ‘ਚ ਖੁਦ ਨੂੰ ਬੇਕਸੂਰ ਦੱਸਿਆ।
ਆਰਐਸਐਸ ਕਾਰਜਕਰਤਾ ਧਰਤੀਮਨ ਜੋਸ਼ੀ ਨੇ ਗਾਂਧੀ ਖਿਲਾਫ ਮਾਣਹਾਨੀ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਆਪਣੇ ਪਰਚੇ ‘ਚ ਕਿਹੇ ਕਿ ਲੰਕੇਸ਼ ਦੇ ਕਤਲ ਦੇ 24 ਘੰਟਿਆਂ ਦੇ ਦਰਮਿਆਨ ਗਾਂਧੀ ਨੇ ਕਤਲ ਲਈ ਕਥਿਤ ਤੌਰ ‘ਤੇ ਆਰਐਸਐਸ ਤੇ ਉਸਦੀ ਵਿਚਾਰਧਾਰਾ ‘ਤੇ ਦੋਸ਼ ਲਾਇਆ ਸੀ। ਜੋਸ਼ੀ ਨੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਪ੍ਰਧਾਨ ਸੋਨੀਆ ਗਾਂਧੀ ਅਤੇ ਮਾਰਕਸਵਾਦੀ ਕਮਿਊਨਿਟੀ ਪਾਰਟੀ ਦੇ ਆਗੂ ਸੀਤਾਰਾਮ ਦੇ ਖਿਲਾਫ ਵੀ ਅਜਿਹਾ ਹੀ ਪਰਚਾ ਦਰਜ ਕੀਤਾ ਸੀ ਜੋ ਬਾਅਦ ‘ਚ ਖਾਰਜ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rahul Gandhi, Bail, RSS, Defamation Case
ਵਿਕਾਸ ਤੇ ਹਿੰਦੂਤਵ ਦੇ ਮੁੱਦੇ ਨੂੰ ਬਰਾਬਰ ਮਹੱਤਵ ਦੇਵੇ ਭਾਜਪਾ : ਆਰਐਸਐਸ
ਵਿਧਾਨ ਸਭਾ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਕੀਤਾ ਚਿੰਤਨ | BJP
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਤਿੰਨ ਹਿੰਦੀ ਭਾਸ਼ੀ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਕਾਰਨ ‘ਤੇ ਮੰਥਨ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਰਾਸ਼ਟਰ ਸਵੈਸੇਵਕ ਸੰਘ (ਆਰਆਰਐਸ) ਨੇ ਸੁਝਾਅ ਦਿੱਤਾ ਹੈ ਕਿ ਉਹ ਵਿਕਾਸ ਤੇ ਹਿੰਦੂਤਵ ਦੇ ਮੁੱਦੇ ਨੂੰ ਇੱਜੋ ਜਿਹੀ ਅਹਿਮੀਅਤ ਦੇਣ। ਸੰਘ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਆਪਣੇ ਸੰਪਾਦਕੀ ਲੇਖ ‘ਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀਆਂ ਵਿਕਾਸ ਸਬੰਧੀ ਨੀਤੀਆਂ ਨਿਸ਼ਚਿਤ ਹੀ ਭਾਜਪਾ ਲਈ ਵੋਟ ਹਾਸਲ ਕਰਨ ਦਾ ਜ਼ਰੀਆ ਰਹੀਆਂ ਹਨ ਪਰ ਵੋਟਰਾਂ ਨੂੰ ਬੰਨ੍ਹ ਕੇ ਰੱਖਣ ਲਈ ਹਿੰਦੂਤਵ ਨੂੰ ਵੀ ਬਰਾਬਰ ਮਹੱਤਤਾ ਦੇਣੀ ਹੋਵੇਗੀ।
ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਹੰਦੂਤਵ ਦੀ ਵਿਚਾਰਧਾਰਾ ਉਦੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਕਾਂਗਰਸ ਹਿੰਦੂਤਵ ਦੇ ਰਸਤੇ ‘ਤੇ ਚੱਲ ਕੇ ਆਪਣੀਆਂ ਧਰਮ ਨਿਰਪੱਖ ਤੇ ਘੱਟ ਗਿਣਤੀ ਸਮੱਰਕ ਦਿੱਖ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਰਗੇਨਾਈਜ਼ਰ ਦੇ ਮੁਤਾਬਿਕ ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ਗੱਲ ਦੀ ਹੈ ਕਿ ਸ੍ਰੀ ਮੋਦੀ ਦੀ ਅਗਵਾਈ ‘ਚ ਵਿਕਾਸ ਤੇ ਹਿੰਦੂਤਵ ਨੂੰ ਇੱਕ-ਦੂਜੇ ਦੇ ਪੂਰਕ ਦੇ ਤੌਰ ‘ਤੇ ਕਿਵੇਂ ਪੇਸ਼ ਕਰੀਏ।
ਸਿਰਫ਼ ਆਰਐੱਸਐੱਸ ਦੀ ਸੁਣਦੇ ਹਨ ਮੋਦੀ : ਰਾਹੁਲ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹੁਨਰਮੰਦਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਕੌਮੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੁਣਦੇ ਹਨ ਤੇ ਕਿਸਾਨਾਂ, ਪੱਛੜਿਆਂ, ਕਰਮਚਾਰੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਗਾਂਧੀ ਨੇ ਕਾਂਗਰਸ ਪੱਛੜਾ ਵਰਗ ਵਿਭਾਗ ਵੱਲੋਂ ਕਰਵਾਏ ਆਲ ਇੰਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੱਛੜੇ ਵਰਗ ਦੇ ਭਾਈਚਾਰੇ ਦੀ ਸਭ ਤੋਂ ਜ਼ਿਆਦਾ ਅਣਦੇਖੀ ਕੀਤੀ ਹੈ। ਮਿਹਨਤ ਪੱਛੜੇ ਵਰਗ ਦਾ ਕਿਸਾਨ ਤੇ ਹੁਨਰਮੰਦ ਵਿਅਕਤੀ ਕਰਦਾ ਹੈ ਤੇ ਉਸ ਦੇ ਹੁਨਰ ਦਾ ਫਾਇਦਾ ਕੋਈ ਹੋਰ ਵਿਅਕਤੀ ਉੱਠਾ ਲੈਂਦਾ ਹੈ। ਇਹ ਭਾਜਪਾ ਸਰਕਾਰ ਦੀ ਨੀਤੀ ਦਾ ਹਿੱਸਾ ਬਣ ਚੁੱਕਾ ਹੈ।
ਉਨ੍ਹਾਂ ਕਿਹਾ, ‘ਮੋਦੀ ਸਰਕਾਰ ‘ਚ ਕਰਮਚਾਰੀਆਂ ਨੂੰ ਨਕਾਰਾ ਗਿਆ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਮਹੱਤਵ ਨਹੀਂ ਦਿੱਤਾ ਗਿਆ ਹੁਨਰਮੰਦਾਂ ਨੂੰ ਕਮਰੇ ‘ਚ ਬੰਦ ਕਰ ਰੱਖਿਆ ਜਾਂਦਾ ਹੈ ਤੇ ਉਸ ਦੇ ਹੁਨਰ ਦਾ ਫਾਇਦਾ ਕੋਈ ਦੂਜਾ ਲੈ ਰਿਹਾ ਹੈ। ਕਿਸਾਨ ਤੇ ਮਜ਼ਦੂਰ ਦਿਨ ਭਰ ਮਿਹਨਤ ਕਰਦੇ ਹਨ ਤੇ ਫਾਇਦਾ ਉਨ੍ਹਾਂ 15-20 ਵਿਅਕਤੀਆਂ ਨੂੰ ਮਿਲਦਾ ਹੈ। ਜੋ ਭਾਜਪਾ ਨੂੰ ਮੋਟੀ ਰਕਮ ਦਿੰਦੇ ਹਨ ਰਣਨੀਤੀ ਸਪੱਸ਼ਟ ਹੈ ਕਿ ਪੂਰੇ ਦਾ ਪੂਰਾ ਫਾਇਦਾ ਉਨ੍ਹਾਂ 15-20 ਵਿਅਕਤੀਆਂ ਨੂੰ ਮਿਲੇ।
ਨਵੀਂ ਦਿੱਲੀ: ਦਿੱਲੀਦੇ ਕੰਸਟੀਚਿਊਸ਼ਨ ਕਲੱਬ ਵਿੱਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ‘ਸਾਂਝੀ ਵਿਰਾਸਤ ਨੂੰ ਬਚਾਓ’ ਪ੍ਰੋਗਰਾਮ ਵਿੱਚ ਸਰਕਾਰ ਅਤੇ ਆਰਐੱਸਐੱਸ ‘ਤੇ ਰੱਜ ਕੇ ਵਰ੍ਹੇ। ਇਸ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੇ ਆਰਐੱਸਐੱਸ,ਮੇਕ ਇੰਨ ਇੰਡੀਆ, ਸਵੱਛਤਾ ਮੁਹਿੰਮ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਕੱਠੇ ਲੜਨਾ ਪਵੇਗਾ। ਨਾਲ ਹੀ ਉਨ੍ਹਾਂ ਮੋਦੀ ਸਰਕਾਰ ਦੀਆਂ ਸਾਰੀਆਂ ਵੱਡੀਆਂ ਯੋਜਨਾਵਾਂ ਨੂੰ ਫੇਲ੍ਹ ਦੱਸਿਆ। ਕਾਂਗਰਸ ਮੀਤ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਕਾਰ ਆਰਐੱਸਐੱਸ ਦੇ ਲੋਕਾਂ ਦੀ ਬਹਾਲੀ ਹਰ ਸੰਸਥਾ ਵਿੱਚ ਕਰ ਰਹੀ ਹੈ ਤਾਂਕਿ ਦੇਸ਼ ਦੇ ਸੰਵਿਧਾਨ ਨੂੰ ਬਦਲ ਸਕੇ। ਉਨ੍ਹਾਂ ਕਿਹਾ ਕਿ ਹਰ ਪਾਸੇ ਮੇਡ ਚਾਈਨਾ ਦੇ ਉਤਪਾਦ ਦਿਸ ਰਹੇ ਹਨ। ਮੇਕ ਇਨ ਇੰਡੀਆ ਕਿੱਥੇ ਹੈ?
ਉਨ੍ਹਾਂ ਆਰਐੱਸਐੱਸ ‘ਤੇ ਹਮਲਾ ਕਰਦੇ ਹੋਏ ਕਿਹਾ, ‘ਦੇਸ਼ ਨੂੰ ਵੇਖਣ ਦੇ ਦੋ ਤਰੀਕੇ ਹੁੰਦੇ ਹਨ, ਇੱਕ ਕਹਿੰਦਾ ਹੈ ਇਹ ਦੇਸ਼ ਮੇਰਾ ਹੈ, ਇੱਕ ਕਹਿੰਦਾ ਹੈ ਮੈਂ ਇਸ ਦੇਸ਼ ਦਾ ਹਾਂ, ਇਹ ਫਰਕ ਹੈ ਅਸਾਡੇ ਵਿੱਚ ਅਤੇ ਆਰਐੱਸਐੱਸ ਵਿੱਚ। ਸੰਵਿਧਾਨ ਵਿੱਚ ਲਿਖਿਆ ਹੈ ਕਿ ਵਨ ਮੈਨ ਵਨ ਵੋਟ। ਜੋ ਸੰਵਿਧਾਨ ਦਿੰਦਾ ਹੈ,ਉਸ ਨੂੰ ਆਰਐੱਸਐੱਸ ਖਤਮ ਕਰਨਾ ਚਾਹੁੰਦਾ ਹੈ ਸੰਵਿਧਾਨ ਬਦਲਣਾ ਚਾਹੁੰਦਾ ਹੈ।’
ਮੋਦੀ ਸਰਕਾਰ ਨੇ ਰੁਜ਼ਗਾਰ ਦਾ ਵਾਅਦਾ ਵੀ ਨਹੀਂ ਨਿਭਾਇਆ
ਕਾਂਗਰਸ ਮੀਤ ਪ੍ਰਧਾਨ ਨੇ ਮੋਦੀ ਸਰਕਾਰ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਗਈ। ਉਨ੍ਹਾਂ ਕਿਹਾ, ‘2014 ਵਿੱਚਕਿਹਾ ਨੌਜਵਾਨਾਂ ਨੂੰ 2 ਕਰੋੜ ਰੁਜ਼ਗਾਰ ਦਿਆਂਗੇ। ਫੌਜ ਨੂੰ ਕਿਹਾ 2 ਮਿੰਟ ਵਿੱਚ ਵਨ ਰੈਂਕ ਵਨ ਪੈਨਸ਼ਨ ਕਰ ਦਿਆਂਗੇ। ਪਰ ਆਰਮੀ ਵਾਲੇ ਜੰਤਰ-ਮੰਤਰ ‘ਤੇ ਬੈਠੇ ਰਹੇ। ਕਿਸਾਨ ਵੀ ਇੱਥੇ ਬੈਠੇ ਹਨ। ਤਾਮਿਲਨਾਡੂ ਦੇ ਕਿਸਾਨ ਕਦੋਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਮੋਦੀ ਦੇ ਸਭ ਵਾਅਦੇ ਝੂਠੇ ਨਿੱਕਲੇ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਗੁਜਰਾਤ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ਪਥਰਾਅ ਦਾ ਮੁੱਦਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਭਾਜਪਾ ਅਤੇ ਆਰਐਸਐਸ ‘ਤੇ ਰੱਜ ਕੇ ਹਮਲਾ ਕੀਤਾ ਹੈ।
ਗੁਜਰਾਤ ਵਿੱਚ ਆਪਣੀ ਕਾਰ ‘ਤੇ ਹੋਏ ਪਥਰਾਅ ਲਈ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਭਾਜਪਾ ਅਤੇ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ। ਘਟਨਾ ‘ਤੇ ਨਰਿੰਦਰ ਮੋਦੀ ਵੱਲੋਂ ਕੋਈ ਕੁਮੈਂਟ ਨਾ ਆਉਣ ‘ਤੇ ਉਨ੍ਹਾਂ ਕਿਹਾ ਕਿ ਜੋ ਲੋਕ ਹਮਲਾ ਕਰਾਉਂਦੇ ਹਨ, ਉਹ ਉਸ ਦੀ ਨਿੰਦਿਆ ਕਿਉਂ ਕਰਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਉਹ ਡਰਨ ਵਾਲੇ ਨਹੀਂ ਅਤੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ।
ਰਾਹੁਲ ਨੇ ਕਿਹਾ
ਉੱਥੇ, ਪ੍ਰਦਰਸ਼ਨਾਂ ਨੂੰ ਲੈ ਕੇ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਪਥਰਾਅ ਨੂੰ ਲੈ ਕੇ ਐਫ਼ਆਈਆਰ ਦਰਜ਼ ਨਾ ਕਰਨ ‘ਤੇ ਕਾਂਗਰਸ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ। ਪਰ ਮੈਂ ਉਨ੍ਹਾਂ ਤੋਂ (ਵਰਕਰਜ਼) ਅਪੀਲ ਕਰਦਾ ਹਾਂ ਕਿ ਆਪਣੀ ਐਨਰਜ਼ੀ ਹੜ੍ਹ ਪੀੜਤਾਂ ਦੀ ਮੱਦਦ ਕਰਨ ਵਿੱਚ ਲਾਈਏ।
ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕੇ ਬਨਾਸਕਾਂਠਾ ਦੇ ਦੌਰੇ ‘ਤੇ ਪਹੁੰਚੇ ਸਨ। ਇੱਥੇ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹ ਪੀੜਤਾਂ ਨੂੰ ਮਿਲਣ ਜਾ ਰਹੇ ਸਨ, ਉਦੋਂ ਕਥਿਤ ਭਾਜਪਾ ਸਪੋਰਟਜ਼ ਨੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟੇ, ਕਾਲੇ ਝੰਡੇ ਵਿਖਾਏ ਅਤੇ ਨਾਅਰੇਬਾਜ਼ੀ ਕੀਤੀ।
ਹਮਲੇ ਤੋਂ ਬਾਅਦ ਰਾਹੁਲ ਨੇ ਟਵੀਟ ਕੀਤਾ, ਨਰਿੰਦਰ ਮੋਦੀ ਜੀ ਦੇ ਨਾਅਰਿਆਂ ਨਾਲ, ਕਾਲੇ ਝੰਡਿਆਂ ਨਾਲ ਅਤੇ ਪੱਥਰਾਂ ਨਾਲ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ, ਅਸੀਂ ਆਪਣੀ ਪੂਰੀ ਤਾਕਤ ਲੋਕਾਂ ਦੀ ਮੱਦਦ ਕਰਨ ‘ਚ ਲਾਵਾਂਗੇ।
ਸੋਚੀ ਸਮਝੀ ਸਾਜਿਸ਼: ਕਾਂਗਰਸ
ਕਾਂਗਰਸ ਪਾਰਟੀ ਨੇ ਗੁਜਰਾਤ ਦੇ ਬਨਾਸਕਾਂਡਾ ਵਿੱਚ ਰਾਹੁਲ ਗਾਂਧੀ ਦੀ ਕਾਰ ‘ਤੇ ਪੱਥਰ ਮਾਰਨ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਬੁਲਾਰੇ, ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਰਾਹੁਲ ਗਾਂਧੀ ‘ਤੇ ਹਮਲਾ ਜਾਨਲੇਵਾ ਸੀ, ਜਿਸ ਨੂੰ ਭਾਜਪਾ-ਆਰਐਸਐਸ ਹਮਾਇਤੀਆਂ ਨੇ ਸਾਜਿਸ਼ ਤਹਿਤ ਅੰਜ਼ਮਾ ਦਿੱਤਾ। ਰਾਹੁਲ ਨੂੰ ਨਿਸ਼ਾਨਾ ਬਣਾ ਕੇ ਕਰੀਬ ਡੇਢ ਕਿਲੋ ਭਾਰੇ ਸੀਮੈਂਟ ਅਤੇ ਕੰਕਰੀਟ ਦਾ ਪੱਥਰ ਸੁੱਟਿਆ ਗਿਆ। ਜੇਕਰ ਇਹ ਕਾਰ ਦੇ ਸੀਸ਼ੇ ਕਾਰਨ ਕਾਂਗਰਸ ਮੀਤ ਪ੍ਰਧਾਨ ਨੂੰ ਲੱਗਦਾ ਤਾਂ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਪ ਰਾਸ਼ਟਰਪਤੀ ਚੋਣ: ਭਾਜਪਾ ਅੱਜ ਕਰ ਸਕਦੀ ਐ ਉਮੀਦਵਾਰ ਦੇ ਨਾਂਅ ਦਾ ਐਲਾਨ
ਭਾਜਪਾ ਪ੍ਰਧਾਨ ਅੰਮਿਤ ਸ਼ਾਹ ਦੀ ਸੰਘ ਆਗੂਆਂ ਨਾਲ ਮੁਲਾਕਾਤ
ਨਵੀਂ ਦਿੱਲੀ: ਦੇਸ਼ ‘ਚ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਹੋ ਰਹੀ ਚੋਣ ਲਈ ਭਾਜਪਾ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਆਪਣੇ ਉਮੀਦਵਾਰ ਦਾ ਨਾਂਅ ਐਲਾਨ ਕਰ ਦੇਵੇਗੀ। ਇਹ ਵੀ ਤੈਅ ਹੈ ਕਿ ਰਾਸ਼ਟਰਪਤੀ ਉਮੀਦਵਾਰ ਵਾਂਗ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੀ ਪਸੰਦ ਦੇ ਜ਼ਰੀਏ ਪ੍ਰਧਾਨ ਮੰਤਰੀ ਇੱਕ ਫਿਰ ਸਭ ਨੂੰ ਹੈਰਾਨ ਕਰਨਗੇ।
ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਘ ਦੇ ਸੀਨੀਅਰ ਆਗੂਆਂ ਭਈਆਜੀ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਨਾਲ ਕਰੀਬ 45 ਮਿੰਟ ਤੱਕ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਪਸੰਦ ਲਈ ਸੰਘ ਨੂੰ ਰਾਜੀ ਕਰ ਲਿਆ ਹੈ।
ਸੂਤਰਾਂ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਦਲਿਤ ਚਿਹਰੇ ‘ਤੇ ਦਾਅ ਲਾ ਚੁੱਕੀ ਪਾਰਟੀ ਉਪ ਰਾਸ਼ਟਰਪਤੀ ਚੋਣ ਵਿੱਚ ਦੱਖਣੀ ਭਾਰਤ, ਬ੍ਰਾਹਮਣ ਭਾਈਚਾਰਾ ਅਤੇ ਹਿੰਦੂਤਵ ਦੀ ਸਿਆਸਤ ਨੂੰ ਇਕੱਠੀ ਸਿੰਨ੍ਹੇਗੀ। ਸੰਘ ਨੇ ਉਂਜ ਵੀ ਅਜਿਹੇ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਖੁੱਲ੍ਹੀ ਛੋਟ ਦਿੱਤੀ ਹੈ।
ਸੰਘ ਬੱਸ ਇੰਨਾ ਚਾਹੁੰਦਾ ਹੈ ਕਿ ਉਮੀਦਵਾਰ ਹਿੰਦੂਤਵ ਦੇ ਪਿਛੋਕੜ ਦਾ ਹੋਣ ਦੇ ਨਾਲ ਸੰਵਿਧਾਨ ਦਾ ਜਾਣਕਾਰੀ ਅਤੇ ਤਜ਼ਰਬੇਕਾਰ ਹੋਵੇ। ਕਿਉਂਕਿ ਮਨਪਸੰਦ ਉਪ ਰਾਸ਼ਟਰਪਤੀ ਬਣਨ ਲਈ ਭਾਜਪਾ ਕੋਲ ਪੂਰੀ ਗਿਣਤੀ ਨਹੀਂ ਹੈ। ਇਸ ਲਈ ਪਾਰਟੀ ਵਾਂਗ ਸੰਘ ਦਾ ਵੀ ਮੰਨਣਾ ਹੈ ਕਿ ਉਮੀਦਵਾਰ ਨਾ ਸਿਰਫ਼ ਆਪਣੇ ਘਰ ਦਾ ਹੋਵੇ, ਸਗੋਂ ਇਸ ਦੇ ਜ਼ਰੀਏ ਸ਼ਾਸਨ ਵਿੱਚ ਆਏ ਬਦਲਾਅ ਦਾ ਵੀ ਸੰਦੇਸ਼ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।