Government of India - Sach Kahoon Punjabi
Corona News: ਕੋਰੋਨਾ ਦੇ ਨਵੇਂ ਵੈਰੀਐਂਟ ਸਬੰਧੀ ਭਾਰਤ ਸਰਕਾਰ ਚੌਕਸ, ਜਾਣੋ ਮੌਕੇ ਦੇ ਹਾਲਾਤ
Corona News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਵਿੱਚ ਬਹੁਤ ਸਾਵਧਾਨੀ ਵਰਤ ਰਿਹਾ ਹੈ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ। ਕੋਵਿਡ ਇਨਫੈਕਸ਼ਨ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਰਕਾਰ ਸਾਵਧਾਨੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। Government of India
ਸੂਤਰਾਂ ਅਨੁਸਾਰ, ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਹੋਏ ਵਿਕਾਸ ਦੇ ਮੱਦੇਨਜ਼ਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ, ਐਮਰਜੈਂਸੀ ਮੈਡੀਕਲ ਰਾਹਤ ਵਿਭਾਗ, ਆਫ਼ਤ ਪ੍ਰਬੰਧਨ ਸੈੱਲ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਰ ਸ਼ਾਮਲ ਸਨ। ਮੀਟਿੰਗ ਵਿੱਚ ਕਿਹਾ ਗਿਆ ਕਿ ਇਸ ਵੇਲੇ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਬੂ ਵਿੱਚ ਹੈ। ਅੰਕੜਿਆਂ ਅਨੁਸਾਰ 19 ਮਈ 2025 ਤੱਕ ਭਾਰਤ ਵਿੱਚ ਸਰਗਰਮ ਕੋਵਿਡ-19 ਮਾਮਲਿਆਂ ਦੀ ਗਿਣਤੀ 257 ਹੈ, ਜੋ ਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਘੱਟ ਅੰਕੜਾ ਹੈ। ਇਹ ਲਗਭਗ ਸਾਰੇ ਮਾਮਲੇ ਹਲਕੇ ਹਨ ਅਤੇ ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੈ।
Corona News
ਦੇਸ਼ ਵਿੱਚ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਅਤੇ ਆਈਸੀਐਮਆਰ ਰਾਹੀਂ ਕੋਵਿਡ-19 ਸਮੇਤ ਸਾਹ ਸਬੰਧੀ ਵਾਇਰਲ ਬਿਮਾਰੀਆਂ ਦੀ ਨਿਗਰਾਨੀ ਲਈ ਇੱਕ ਮਜ਼ਬੂਤ ​​ਪ੍ਰਣਾਲੀ ਵੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਚੌਕਸ ਅਤੇ ਸਰਗਰਮ ਬਣੀ ਹੋਈ ਹੈ। ਜਨਤਕ ਸਿਹਤ ਦੀ ਰੱਖਿਆ ਲਈ ਢੁਕਵੇਂ ਉਪਾਅ ਕੀਤੇ ਜਾ ਰਹੇ ਹਨ। Government of India
Read Also : King Land Sangrur: ਮਜ਼ਦੂਰਾਂ ਦੀ ਰਾਜੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਪੁਲਿਸ ਵੱਲੋਂ ‘ਫੇਲ੍ਹ’
ਹਾਲੀਆ ਮੀਡੀਆ ਰਿਪੋਰਟਾਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਨੂੰ ਉਜਾਗਰ ਕੀਤਾ ਹੈ। ਉਪਲੱਬਧ ਮੁੱਢਲੀ ਜਾਣਕਾਰੀ ਦੇ ਅਨੁਸਾਰ ਮਾਮਲੇ ਜ਼ਿਆਦਾਤਰ ਹਲਕੇ ਹੁੰਦੇ ਹਨ, ਅਸਾਧਾਰਨ ਗੰਭੀਰਤਾ ਜਾਂ ਮੌਤ ਦਰ ਨਾਲ ਸਬੰਧਿਤ ਨਹੀਂ ਹੁੰਦੇ। ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ।
Government of India: ਭਾਰਤ ਸਰਕਾਰ ਦਾ ਸਹੀ ਕਦਮ
Government of India : ਕੇਂਦਰੀ ਗ੍ਰਹਿ ਮੰਤਰਾਲੇ ਨੇ ਬੰਗਲਾਦੇਸ਼ ਦੇ ਹਾਲਾਤਾਂ ’ਤੇ ਨਜ਼ਰ ਰੱਖਣ ਲਈ ਕਮੇਟੀ ਬਣਾ ਦਿੱਤੀ ਹੈ। ਭਾਵੇਂ ਤਖਤਾਪਲਟ ਤੋਂ ਬਾਅਦ ਬੰਗਲਾਦੇਸ਼ ਦੀ ਆਰਜ਼ੀ ਸਰਕਾਰ ਨੇ ਕੰਮ ਸੰਭਾਲ ਲਿਆ ਹੈ ਪਰ ਉੱਥੇ ਅੱਜ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਦੇ ਮੁਤਾਬਿਕ ਘੱਟ-ਗਿਣਤੀਆਂ ਭਾਈਚਾਰੇ ਦੇ ਲੋਕ ਵੱਡੀ ਮੁਸ਼ਕਲ ’ਚ ਫਸੇ ਹੋਏ ਹਨ। ਹਜ਼ਾਰਾਂ ਘੱਟ-ਗਿਣਤੀ ਹਿੰਦੂ ਲੋਕ ਭਾਰਤ ’ਚ ਦਾਖਲ ਹੋਣ ਲਈ ਸਰਹੱਦ ’ਤੇ ਪੁੱਜੇ ਹਨ। ਭਾਰਤ ਸਰਕਾਰ ਪਹਿਲਾਂ ਹੀ ਇਹ ਕਾਨੂੰਨ ਪਾਸ ਕਰ ਚੁੱਕੀ ਹੈ ਕਿ ਬਾਹਰਲੇ ਮੁਲਕਾਂ ’ਚੋਂ ਆਏ ਹਿੰਦੂਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ।
ਕਾਨੂੰਨ ਦੇ ਤਹਿਤ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਦੇ ਹਿੱਤਾਂ ਲਈ ਭਾਰਤ ਸਰਕਾਰ ਦਾ ਕਮੇਟੀ ਬਣਾਉਣਾ ਸਹੀ ਹੈ। ਖਬਰਾਂ ਅਨੁਸਾਰ ਘੱਟ-ਗਿਣਤੀਆਂ ਦੇ ਘਰਾਂ ’ਤੇ ਹਮਲੇ ਹੋ ਰਹੇ ਹਨ। ਘੱਟ-ਗਿਣਤੀ ਲੋਕ ਸ਼ੇਖ ਹਸੀਨਾ ਸਰਕਾਰ ਦੇ ਹਮਾਇਤੀ ਰਹੇ ਹਨ ਇਸ ਕਾਰਨ ਭੜਕੇ ਪ੍ਰਦਰਸ਼ਨਕਾਰੀ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਸਲ ’ਚ ਬੰਗਲਾਦੇਸ਼ ਦਾ ਸੰਕਟ ਸਿਆਸੀ ਤਖਤਾਪਲਟ ਤੋਂ ਜਿਆਦਾ ਹੈ। Government of India
Read Also : Mukhyamantri Parivar Utthan Yojana Haryana: ਸਰਕਾਰ ਇਸ ਸਕੀਮ ਨਾਲ ਵਧਾਵੇਗੀ ਗਰੀਬਾਂ ਦੀ ਆਮਦਨ!, 8000 ਤੋਂ 9000…
ਸਿਆਸੀ ਵਰਕਰਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਕੱਟੜਪੰਥੀ ਵੀ ਉੱਥੇ ਸਰਗਰਮ ਸਨ। ਭਾਵੇਂ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਵਿਦਿਆਰਥੀ ਜਥੇਬੰਦੀਆਂ ਵੱਲੋਂ ਹੋਈ ਸੀ ਇਸ ਵਿੱਚ ਕੱਟੜਪੰਥੀਆਂ ਦੀ ਭੂਮਿਕਾ ਇੰਨਾ ਜ਼ਿਆਦਾ ਤਿੱਖੀ ਸੀ ਕਿ ਵਿਚਾਰਾਂ ਦਾ ਵਿਰੋਧ ਹਿੰਸਕ ਤੇ ਸੰਪ੍ਰਦਾਇਕ ਰੂਪ ਧਾਰਨ ਕਰ ਗਿਆ। ਅਜਿਹੇ ਹਾਲਾਤ ਕਦੇ ਅਫ਼ਗਾਨਿਸਤਾਨ ’ਚ ਪੈਦਾ ਹੋਏ ਸਨ। ਬੰਗਲਾਦੇਸ਼ ਦੀ ਨਵੀਂ ਸਰਕਾਰ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਜਿਸ ਸਰਕਾਰ ਨੂੰ ਉਹਨਾਂ ਤਾਨਾਸ਼ਾਹ ਕਰਾਰ ਦੇ ਕੇ ਪਲਟਿਆ ਹੈ ਹੁਣ ਉਹ ਕਾਰਵਾਈਆਂ ਉਹਨਾਂ ਦੀ ਹਕੂਮਤ ਹੇਠ ਬੰਦ ਹੋਣੀਆਂ ਚਾਹੀਦੀਆਂ ਹਨ। Government of India
ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦਿਆ ਕਿਹਾ, ਲੋਕਾਂ ਦੀ ਅਕਲ ਨੂੰ ਘੱਟ ਸਮਝਣਾ ਠੀਕ ਨਹੀਂ | Prime Minister Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Modi) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ‘ਮੋਦੀ ਦੀ ਗਾਰੰਟੀ’ ਜਾਇਜ਼ ਹੈ ਅਤੇ ਕੁਝ ਸਿਆਸੀ ਪਾਰਟੀਆਂ ਇਹ ਨਹੀਂ ਸਮਝਦੀਆਂ ਕਿ ‘ਝੂਠੇ ਐਲਾਨ’ ਕਰ ਕੇ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਵੇਗਾ। ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦਾ ਦਿਲ ਜਿੱਤਣਾ ਜ਼ਰੂਰੀ ਹੈ ਅਤੇ ਲੋਕਾਂ ਦੀ ਅਕਲ ਨੂੰ ਘੱਟ ਸਮਝਣਾ ਠੀਕ ਨਹੀਂ ਹੈ।
ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੇ ਸੁਆਰਥ ਦੀ ਬਜਾਏ ਸੇਵਾ ਭਾਵਨਾ ਨੂੰ ਸਰਵਉੱਚ ਰੱਖਿਆ ਹੁੰਦਾ ਤਾਂ ਦੇਸ਼ ਦੀ ਵੱਡੀ ਆਬਾਦੀ ਗਰੀਬੀ, ਮੁਸੀਬਤਾਂ ਅਤੇ ਦੁੱਖਾਂ ’ਚ ਨਾ ਰਹਿੰਦੀ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ‘ਮਾਂ-ਪਿਤਾ’ ਦੀ ਸਰਕਾਰ ਨਹੀਂ ਹੈ, ਸਗੋਂ ਮਾਂ-ਬਾਪ ਦੀ ਸੇਵਾ ਕਰਨ ਵਾਲੀ ਸਰਕਾਰ ਹੈ। ਜਿਸ ਤਰ੍ਹਾਂ ਬੱਚਾ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦਾ ਹੈ, ਉਸੇ ਤਰ੍ਹਾਂ ਇਹ ਮੋਦੀ ਤੁਹਾਡੀ ਸੇਵਾ ਕਰਨ ਦਾ ਕੰਮ ਕਰਦੇ ਹਨ’।
ਪ੍ਰਧਾਨ ਮੰਤਰੀ ਨੇ ਕਿਹਾ, ਮੋਦੀ ਗਰੀਬਾਂ ਅਤੇ ਵਾਂਝੇ ਲੋਕਾਂ ਦੀ ਪਰਵਾਹ ਕਰਦੇ ਹਨ, ਜਿਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ। ਜਿਨ੍ਹਾਂ ਲਈ ਦਫ਼ਤਰਾਂ ਦੇ ਦਰਵਾਜ਼ੇ ਬੰਦ ਸਨ, ਮੋਦੀ ਨਾ ਸਿਰਫ਼ ਉਨ੍ਹਾਂ ਦਾ ਧਿਆਨ ਰੱਖਦੇ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ। ਮੇਰੇ ਲਈ ਹਰ ਗਰੀਬ ਵੀਆਈਪੀ ਹੈ, ਹਰ ਮਾਂ, ਧੀ, ਭੈਣ ਵੀਆਈਪੀ ਹੈ, ਹਰ ਕਿਸਾਨ ਵੀਆਈਪੀ ਹੈ, ਹਰ ਨੌਜਵਾਨ ਵੀਆਈਪੀ ਹੈ ਪਰ ਸੁਆਲ ਇਹ ਹੈ ਕਿ ਦੇਸ਼ ਸਾਡਾ ਵਿਰੋਧ ਕਰਨ ਵਾਲਿਆਂ ’ਤੇ ਭਰੋਸਾ ਕਿਉਂ ਨਹੀਂ ਕਰਦਾ। ਮੋਦੀ ਨੇ ਕਿਹਾ, ‘ਕੁਝ ਸਿਆਸੀ ਪਾਰਟੀਆਂ ਇਹ ਨਹੀਂ ਸਮਝ ਰਹੀਆਂ ਹਨ ਕਿ ਉਹ ਝੂਠੇ ਐਲਾਨ ਕਰ ਕੇ ਕੁਝ ਹਾਸਲ ਨਹੀਂ ਕਰ ਸਕਣਗੀਆਂ।’
ਸੰਸਦ ਮੈਂਬਰ ਪਰਨੀਤ ਕੌਰ ਸਿੱਧੇ ਤੌਰ ’ਤੇ ਭਾਜਪਾ ਦੇ ਪ੍ਰੋਗਰਾਮ ’ਚ ਹੋਏ ਸ਼ਾਮਲ, ਪ੍ਰਧਾਨ ਮੰਤਰੀ ਦੇ ਗੁਣ ਗਾਏ
ਕੌਮਾਂਤਰੀ ਪੱਤ੍ਰਿਕਾ ‘ਫੋਬਰਸ’ ਦੀ  ਸੂਚੀ ਵਿੱਚ ਨੰਬਰ ਵੰਨ ਬਣੀ ਮੋਦੀ ਸਰਕਾਰ
ਨਵੀਂ ਦਿੱਲੀ: ਸਰਕਾਰ ‘ਤੇ ਜਨਤਾ ਦੇ ਭਰੋਸੇ ਦੇ ਮਾਮਲੇ ਵਿੱਚ ਭਾਰਤ ਦੀ ਮੋਦੀ ਸਰਕਾਰ ਪਹਿਲੇ ਨੰਬਰ ‘ਤੇ ਹੈ।  ਦੁਨੀਆਂ ਦੀ ਪ੍ਰਸਿੱਧ ਪੱਤ੍ਰਿਕਾ ‘ਫੋਬਰਸ’ ‘ਚ ਪ੍ਰਕਾਸ਼ਿਤ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਦੀ ‘ਗਵਰਨਮੈਂਟ ਐਟ ਦ ਗਲਾਸ 2017’ ਦੀ ਰਿਪੋਰਟ ਅਨੁਸਾਰ ਭਾਰਤ ਨੂੰ ਸਰਕਾਰ ‘ਤੇ ਭਰੋਸੇ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਆਖਰੀ ਸਥਾਨ ਗਰੀਸ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਗਰੀਸ ਜਿੱਥੇ 13 ਫੀਸਦੀ ਨਾਲ ਸਭ ਤੋਂ ਹੇਠਾਂ ਹੈ, ਉੱਥੇ ਭਾਰਤ 73 ਫੀਸਦੀ ਨਾਲ ਸਭ ਤੋਂ ਮੋਹਰੀ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਵੱਖ-ਵੱਖ ਦੇਸ਼ਾਂ ‘ਚ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਕਾਫ਼ੀ ਵੱਖਰਾ ਹੈ।
ਸੂਚੀ ਮੁਤਾਬਕ ਭਾਰਤ ‘ਚ ਸਭ ਤੋਂ ਵੱਧ 73 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ, ਜਦੋਂਕਿ ਕਨੇਡਾ 62 ਫੀਸਦੀ ਲੋਕਾਂ ਦੇ ਭਰੋਸੇ ਦੇ ਨਾਲ ਦੂਜੇ ਨੰਬਰ ‘ਤੇ ਹੈ। 58 ਫੀਸਦੀ ਨਾਲ ਤੁਰਕੀ ਤੀਜੇ ਨੰਬਰ ਜਦੋਂਕਿ 58 ਫੀਸਦੀ ਨਾਲ ਰੂਸ ਚੌਥੇ ਨੰਬਰ ‘ਤੇ ਹੈ। ਸੂਚੀ ਵਿੱਚ ਕੁੱਲ 15 ਦੇਸ਼ ਸ਼ਾਮਲ ਕੀਤੇ ਹਨ।
ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦ ਭਾਰਤੀ ਆਪਣੀ ਸਰਕਾਰ ਅਤੇ ਉਸ ਦੀਆਂ ਨੀਤੀਆਂ ‘ਤੇ ਭਰੋਸਾ ਕਰਦੇ ਹਨ। ਸਰਵੇ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਜਨਤਾ ਦਾ ਭਰੋਸਾ ਬਦਲਦਾ ਰਿਹਾ ਹੈ।
ਅਮਰੀਕਾ 10ਵੇਂ ਨੰਬਰ ‘ਤੇ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਅਖਵਾਉਣ ਵਾਲੇ ਅਮਰੀਕਾ ਨੂੰ ਇਸ ਸੂਚੀ ਵਿੱਚ 10ਵਾਂ ਸਥਾਨ ਮਿਲਿਆ ਹੈ। ਇੱਥੇ ਸਿਰਫ਼ 30 ਫੀਸਦੀ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਹੈ। ਸਰਵੇ ਅਨੁਸਾਰ ਗਰੀਸ ਤੇ ਯੂਰਪ ਦੇ ਮਾਈਗ੍ਰੇਸ਼ਨ ਕਾਈਸਿਸ, ਇੱਕ ਤੋਂ ਜ਼ਿਆਦਾ ਚੋਣਾਂ ਅਤੇ ਬੈਂਕਾਂ ਦੇ ਬੰਦ ਹੋਣ ਕਾਰਨ ਸਿਰਫ਼ 13 ਫੀਸਦੀ ਲੋਕ ਸਰਕਾਰ ‘ਤੇ ਭਰੋਸਾ ਕਰਦੇ ਹਨ, ਉੱਥੇ ਘਪਲਿਆਂ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਹੈਂਕਿੰਗ ਦੀਆਂ ਖਬਰਾਂ ਕਾਰਨ ਸਿਰਫ਼ 30 ਫੀਸਦੀ ਲੋਕਾਂ ਨੂੰ ਅਮਰੀਕੀ ਸਰਕਾਰ ‘ਤੇ ਭਰੋਸਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।