OTT Platform - Sach Kahoon Punjabi

OTT platform: ਅਸ਼ਲੀਲ ਕੰਟੈਂਟ ਹਟਾਉਣਾ ਜ਼ਰੂਰੀ
OTT platform: ਸੁਪਰੀਮ ਕੋਰਟ ਨੇ ਓਟੀਟੀ ਪਲੇਟਫਾਰਮਾਂ ’ਤੇ ਫੈਲੀ ਅਸ਼ਲੀਲਤਾ ਖਿਲਾਫ਼ ਸਖ਼ਤ ਰੁਖ ਅਣਾਇਆ ਹੈ ਅਦਾਲਤ ’ਚ ਦਾਇਰ ਇੱਕ ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਅਸ਼ਲੀਲਤਾ ਰੋਕਣ ਲਈ ਕੇਂਦਰ ਸਰਕਾਰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰੇ ਅਸਲ ’ਚ ਅਸ਼ਲੀਲਤਾ ’ਤੇ ਰੋਕ ਜ਼ਰੂਰੀ ਹੈ ਕਿਉਂਕਿ ਅਪਰਾਧਾਂ ’ਚ ਵਾਧੇ ਦਾ ਇੱਕ ਵੱਡਾ ਕਾਰਨ ਅਸ਼ਲੀਲਤਾ ਵੀ ਹੈ ਮਨੋਰੰਜਨ ਦੇ ਨਾਂਅ ’ਤੇ ਗੰਦਗੀ ਹੀ ਪਰੋਸੀ ਜਾ ਰਹੀ ਹੈ ਜੇਕਰ ਅਸੀਂ ਦੇਸ਼ ਦੀ ਅਮੀਰ ਸੰਸਕ੍ਰਿਤੀ ਹੋਣ ਦਾਅਵਾ ਕਰਦੇ ਹਾਂ ਤਾਂ ਜੋ ਕੁਝ ਮਨੋਰੰਜਨ ਦੇ ਨਾਂਅ ’ਤੇ ਚੱਲ ਰਿਹਾ ਹੈ। OTT platform

ਇਹ ਖਬਰ ਵੀ ਪੜ੍ਹੋ : Punjab: ਪੰਜਾਬ ਦੇ ਇਸ ਸ਼ਹਿਰ ’ਚ ਵੱਡੀ ਹਲਚਲ, 355 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਜਾਣੋ ਕਿਉਂ…

ਇਹ ਵੀ ਸਾਡੇ ਦੇਸ਼, ਸੰਸਕ੍ਰਿਤੀ ਤੇ ਆਉਣ ਵਾਲੀਆਂ ਨਸਲਾਂ ਲਈ ਵੱਡਾ ਖ਼ਤਰਾ ਹੈ ਜ਼ਰੂਰੀ ਹੈ ਕਿ ਸਰਕਾਰ ਨਾ ਸਿਰਫ਼ ਅਸ਼ਲੀਲ ਕੰਟੈਂਟ ’ਤੇ ਰੋਕ ਲਾਵੇ ਸਗੋਂ ਚੰਗੀਆਂ ਫਿਲਮਾਂ, ਸੀਰੀਅਲ ਤੇ ਗਾਣਿਆਂ ਲਈ ਕਲਾਕਾਰਾਂ ਦੀ ਮੱਦਦ ਕਰਕੇ ਇੱਕ ਮਜ਼ਬੂਤ ਸੱਭਿਆਚਾਰ ਨੀਤੀ ਦਾ ਨਿਰਮਾਣ ਕਰੇ ਭਾਵੇਂ ਕੁਝ ਰੈਗੂਲੇਸ਼ਨ ਹਨ ਤੇ ਸੈਲਫ ਰੈਗੂਲੇਸ਼ਨ ਵੀ ਮੌਜੂਦ ਹਨ ਫਿਰ ਵੀ ਅਸ਼ਲੀਲ ਕੰਟੈਂਟ ਰੁਕ ਨਹੀਂ ਰਿਹਾ ਸੱਚਾਈ ਤਾਂ ਇਹ ਹੈ ਕਿ ਅਸ਼ਲੀਲਤਾ ਦਾ ਸਮੁੰਦਰ ਵਗ ਰਿਹਾ ਹੈ ਸੰਸਕ੍ਰਿਤੀ ਤਾਂ ਕਿਧਰੇ ਹੀ ਨਜ਼ਰ ਆਉਂਦੀ ਹੈ। OTT platform

ਅਸਲ ’ਚ ਸੰਸਕ੍ਰਿਤੀ ਹੀ ਸਾਡੇ ਦੇਸ਼ ਦੀ ਜਿੰਦ-ਜਾਨ ਤੇ ਆਧਾਰ ਹੈ ਕਲਾਕਾਰਾਂ, ਨਿਰਮਾਤਾਵਾਂ, ਨਿਰਦੇਸ਼ਕਾਂ ਦਾ ਵੀ ਨੈਤਿਕ ਫਰਜ਼ ਹੈ ਕਿ ਉਹ ਪੈਸੇ ਤੇ ਸ਼ੁਹਰਤ ਦੇ ਲੋਭ ’ਚ ਸ਼ਾਰਟਕੱਟ ਰਸਤਾ ਅਪਣਾਉਣ ਦੀ ਬਜਾਇ ਮਿਹਨਤ, ਲਗਨ, ਨੈਤਿਕਤਾ ਤੇ ਮਾਨਵੀ ਸੰਵੇਦਨਾ ਨਾਲ ਕਲਾ ਨੂੰ ਨਿਖਾਰਨ ਪੈਸੇ ਦੇ ਲੋਭੀ ਚਾਰ ਦਿਨ ਹੀ ਚਰਚਾ ’ਚ ਆਉਂਦੇ ਹਨ, ਅਮਰ ਤਾਂ ਸੱਚੀ ਕਲਾ ਦੇ ਪੁਜਾਰੀ ਹੁੰਦੇ ਹਨ ਸੱਚੀ ਕਲਾ ਸਦੀਆਂ ਤੱਕ ਜ਼ਿਉਂਦੀ ਹੈ ਜੋ ਕੌਮਾਂ ਨੂੰ ਜਿਉਂਦਿਆਂ ਰੱਖਦੀ ਹੈ ਕਲਾ ਕੌਮ ਨੂੰ ਮਜ਼ਬੂਤ ਕਰਦੀ ਹੈ ਸਿਹਤਮੰਦ ਸੰਸਕ੍ਰਿਤੀ ਹੀ ਸਿਹਤਮੰਦ ਵਿਚਾਰ ਵਾਲੀ ਨਵੀਂ ਪੀੜ੍ਹੀ ਪੈਦਾ ਕਰਦੀ ਹੈ। OTT platform

ਦੂਜੇ ਦਰਜੇ ਦਾ ਮੰਚ ਬਣਿਆ ਓਟੀਟੀ
ਦੂਜੇ ਦਰਜੇ ਦਾ ਮੰਚ ਬਣਿਆ ਓਟੀਟੀ

ਕੋਰੋਨਾ ਮਹਾਂਮਾਰੀ ਨੇ ਸਾਨੂੰ ਸਿਹਤ ਪ੍ਰਤੀ ਸੁਚੇਤ ਕੀਤਾ ਅਤੇ ਜਿਉਣਾ ਸਿਖਾਇਆ, ਨਾਲ ਹੀ ਮਨੋਰੰਜਨ ਦੇ ਸਾਧਨਾਂ ਦੇ ਤੌਰ-ਤਰੀਕੇ ਵੀ ਬਿਲਕੁਲ ਬਦਲ ਦਿੱਤੇ ਪਿਛਲੇ ਡੇਢ ਸਾਲ ਦੇ ਮਨੋਰੰਜਨ ਜਗਤ ਦੇ ਅੰਕੜੇ ਬੋਲਦੇ ਹਨ ਕਿ ਓਵਰ ਦ ਟਾੱਪ ਪਲੇਟਫਾਰਮ ਭਾਵ ਓਟੀਟੀ ਦੇ ਦਰਸ਼ਕ ਵਰਗ ’ਚ ਜ਼ਬਰਦਸਤ ਵਾਧਾ ਹੋਇਆ ਹੈ ਹਾਲਾਂਕਿ ਅਜਿਹਾ ਨਹੀਂ ਹੈ ਕਿ ਡੇਢ ਸਾਲ ਪਹਿਲਾਂ ਓਟੀਟੀ ਪਲੇਟਫਾਰਮ ਦਾ ਕੋਈ ਵਜ਼ੂਦ ਨਹੀਂ ਸੀ ਪਰ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਜਦੋਂ ਲੋਕ ਆਪਣੇ-ਆਪ ਨੂੰ ਘਰਾਂ ’ਚ ਕੈਦ ਕਰਨ ਨੂੰ ਮਜ਼ਬੂਰ ਹੋ ਗਏ, ਫਿਲਮਾਂ ਦੀ ਰਿਲੀਜ਼ ’ਤੇ ਰੋਕ ਲੱਗ ਗਈ ਅਤੇ ਸਿਨੇਮਾਘਰਾਂ ’ਚ ਜਿੰਦਰੇ ਵੱਜ ਗਏ, ਉਦੋਂ ਓਟੀਟੀ ਪਲੇਟਫਾਰਮ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਬਣ ਕੇ ਉੱਭਰਿਆ ਹੁਣ ਲੋਕ ਫਿਲਮ ਅਤੇ ਸੀਰੀਜ਼ ਦੇਖਣ ਨਹੀਂ

ਸਗੋਂ ਬਿੰਜ ਕਰਨ ਲੱਗੇ ਓਟੀਟੀ ਪਲੇਟਫਾਰਮ ਮਨੋਰੰਜਨ ਦੇ ਸ਼ੁਕੀਨਾਂ ਲਈ ਕਿਸੇ ਪਰੀ-ਲੋਕ ਵਰਗਾ ਸੀ ਜਿੱਥੇ ਨਾ ਨਵੇਂ ਵਿਸ਼ਿਆਂ ਦੀ ਕਮੀ ਸੀ ਨਾ ਸੈਂਸਰਸ਼ਿਪ ਦਾ ਕੋਈ ਝੰਜਟ ਦਰਸ਼ਕਾਂ ਨੇ ਵੀ ਇਸ ਨਵੇਂ ਪਲੇਟਫਾਰਮ ਨੂੰ ਹੱਥੋ-ਹੱਥ ਲਿਆ ਸਮੇਂ ਦੇ ਨਾਲ-ਨਾਲ ਇਸਦਾ ਦਾਇਰਾ ਵਧਦਾ ਗਿਆ ਅਮਿਤਾਭ ਬੱਚਨ ਤੋਂ ਲੈ ਕੇ ਸਲਮਾਨ ਖਾਨ ਤੱਕ ਅਤੇ ਅਕਸ਼ੈ ਕੁਮਾਰ ਤੋਂ ਲੈ ਕੇ ਅਜੇ ਦੇਵਗਣ ਤੱਕ, ਹਰ ਕਿਸੇ ਨੂੰ ਇਸ ਔਖੇ ਸਮੇਂ ’ਚ ਇਸ ਮੰਚ ਨੇ ਸੰਜੀਵਨੀ ਦਿੱਤੀ ਖੈਰ, ਇਨ੍ਹਾਂ ਵੱਡੇ ਸਿਤਾਰਿਆਂ ਨੇ ਮਜ਼ਬੂਰੀ ’ਚ ਆਪਣੀਆਂ ਫਿਲਮਾਂ ਨੂੰ ਡਿਜ਼ੀਟਲ ਪਲੇਟਫਾਰਮ ’ਤੇ ਰਿਲੀਜ਼ ਕੀਤਾ ਜ਼ਾਹਿਰ ਹੈ

ਓਟੀਟੀ ਹੁਣ ਸਿਰਫ਼ ਖਾਸ ਲੋਕਾਂ ਦੇ ਮਨੋਰੰਜਨ ਦਾ ਹਿੱਸਾ ਭਰ ਨਹੀਂ ਰਿਹਾ ਹੁਣ ਇਹ ਆਮ ਜਨਤਾ ’ਚ ਸਰਵ-ਪ੍ਰਵਾਣਿਤ ਹੈ ਦਰਸ਼ਕਾਂ ਦੇ ਕੁਝ ਹਟ ਕੇ ਦੇਖਣ ਦੀ ਭੁੱਖ ਨੂੰ ਡਿਜ਼ੀਟਲ ਪਲੇਟਫਾਰਮ ਨੇ ਕਾਫੀ ਹੱਦ ਤੱਕ ਸ਼ਾਂਤ ਕਰ ਦਿੱਤਾ ਹੈ ਯੁਵਾ ਵਰਗ ’ਤੇ ਤਾਂ ਇਸਦਾ ਜਨੂੰਨ ਇਸ ਤਰ੍ਹਾਂ ਚੜ੍ਹ ਗਿਆ ਹੈ ਕਿ ਉਹ ਹੁਣ ਸਿਨੇਮਾ ਘਰਾਂ ਵੱਲ ਮੂੰਹ ਹੀ ਨਹੀਂ ਕਰ ਰਹੇ ਨਵੇਂ ਵਿਸ਼ਿਆਂ ’ਤੇ ਵੱਡੇ ਚਿਹਰਿਆਂ ਨੂੰ ਲੈ ਕੇ ਦੂਜੇ ਦਰਜ਼ੇ ਦਾ ਕੰਨਟੈਂਟ ਬਣਾਉਣ ਦੇ ਚੱਕਰ ’ਚ ਇਹ ਮੰਚ ਆਪਣੀ ਭਰੋਸੇਯੋਗਤਾ ਵੀ ਗੁਆ ਰਿਹਾ ਹੈ

ਅਜਿਹੀਆਂ ਕਈ ਵੈੱਬ ਸੀਰੀਜ਼ ਅਤੇ ਵੈੱਬ ਮੂਵੀਜ਼ ਆਈਆਂ ਜਿਨ੍ਹਾਂ ਦੀ ਸਟਾਰ ਕਾਸਟ ਅਤੇ ਕੁਆਲਟੀ ’ਤੇ ਤਾਂ ਬਹੁਤ ਧਿਆਨ ਦਿੱਤਾ ਗਿਆ, ਪਰ ਕਹਾਣੀਆਂ ’ਚ ਕੋਈ ਬਦਲਾਅ ਨਹੀਂ ਦਿਸ ਰਿਹਾ ਸਭ ਤੋਂ ਜ਼ਿਆਦਾ ਨਿਰਾਸ਼ ਉਨ੍ਹਾਂ ਫਿਲਮਾਂ ਅਤੇ ਵੈੱਬ ਸੀਰੀਜ਼ ਨੇ ਕੀਤਾ ਹੈ ਜਿਨ੍ਹਾਂ ਨਾਲ ਬਾਲੀਵੁੱਡ ਦੇ ਵੱਡੇ-ਵੱਡੇ ਨਾਂਅ ਜੁੜੇ ਸਨ ਚਾਹੇ ਸੈਫ ਅਲੀ ਖਾਨ ਅਭਿਨੀਤ ਅਤੇ ਟਾਈਗਰ ਜ਼ਿੰਦਾ ਹੈ ਦੇ ਨਿਰਦੇਸ਼ਕ ਅੱਬਾਸ ਅਲੀ ਜਾਫਰ ਵੱਲੋਂ ਨਿਰਦੇਸ਼ਿਤ ਸੀਰੀਜ਼ ਤਾਂਡਵ ਹੋਵੇ ਜਾਂ ਫਿਰ ਸਦਾਬਹਾਰ ਅਦਾਕਾਰਾ ਤੱਬੂ ਦਾ ਡਿਜ਼ੀਟਲ ਡੇਬਿਉ ਏ ਸੂਟੇਬਲ ਬੁਆਇ, ਮਾਮਲਾ ਨਾਂਅ ਵੱਡੇ ਅਤੇ ਦਰਸ਼ਨ ਛੋਟੇ ਦਾ ਹੀ ਰਿਹਾ ਕੁੱਲ ਮਿਲਾ ਕੇ ਦਰਸ਼ਕਾਂ ਨੂੰ ਕੁਝ ਸਫਲ ਵੈੱਬ ਸੀਰੀਜ਼ ਦੇ ਸੀਜ਼ਨ 1, ਸੀਜ਼ਨ 2, ਸੀਜ਼ਨ 3 ਦੇ ਨਾਂਅ ’ਤੇ ਭਰਮਾਇਆ ਜਾ ਰਿਹਾ ਹੈ ਅਤੇ ਕਦੇ-ਕਦੇ ਇਹ ਸੀਜ਼ਨ 1-2 ਦੀ ਨੌਟੰਕੀ ਵੀ ਖਿਝ ਪੈਦਾ ਕਰਦੀ ਹੈ ਅਜਿਹਾ ਲੱਗਦਾ ਹੈ ਕਿ ਇਹ ਕਹਾਣੀਆਂ ਨੂੰ ਵਿਸਥਾਰ ਦੇਣ ਲਈ ਨਹੀਂ

ਸਗੋਂ ਸੀਰੀਜ਼ ਦਾ ਨਾਂਅ ਕੈਸ਼ ਕਰਨ ਦੀ ਕਵਾਇਦ ਮਾਤਰ ਹੈ ਕੁਝ ਅਧੂਰੀਆਂ ਸੀਰੀਜ਼ ਦੇ ਸੀਜ਼ਨ 2 ਤਾਂ ਆਏ ਹੀ ਨਹੀਂ ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮੰਚ ’ਤੇ ਅੱਜ ਵੀ ਕੁਝ ਅਜਿਹੀਆਂ ਅਦਭੁੱਤ ਰਚਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਰਚਣ ’ਚ ਮਨੋਰੰਜਨ ਦੇ ਪਾਰੰਪਰਿਕ ਮਾਧਿਅਮ ਨਾਕਾਮ ਰਹੇ ਹਨ ਅਤੇ ਇਹ ਰਚਨਾਤਮਕਤਾ ਹੀ ਉਹ ਕਾਰਨ ਹੈ ਜਿਸ ਨੇ ਦਰਸ਼ਕਾਂ ਨੂੰ ਇਸ ਮੰਚ ਵੱਲ ਆਕਰਸ਼ਿਕ ਕੀਤਾ ਸੀ ਅਤੇ ਹਾਲੇ ਵੀ ਕਰ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ