Arabia - Sach Kahoon Punjabi
ਖਸ਼ੋਗੀ ਹੱਤਿਆਕਾਂਡ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਚੁੱਪੀ ਤੋੜੀ
ਕਿਹਾ, ਖਸ਼ੋਗੀ ਦੀ ਹੱਤਿਆ ਘੋਰ ਅਪਰਾਧ
ਰਿਆਦ, ਏਜੰਸੀ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ Khasogi Killings ‘ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ‘ਵਾਸ਼ਿੰਗਟਨ ਪੋਸਟ’ ਲਈ ਲਿਖਣ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਘੋਰ ਅਪਰਾਧ ਹੈ ਅਤੇ ਇਸ ਨਾਲ ਪੂਰਾ ਦੇਸ਼ ਆਹਤ ਹੈ। ਉਹਨਾਂ ਨਾਲ ਹੀ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਤੁਰਕੀ ਦੇ ਨਾਲ ਜਾਂਚ ‘ਚ ਸਹਿਯੋਗ ਦੇਣ ਸਬੰਧੀ ਸਾਰੀਆਂ ਜਰੂਰੀ ਕਾਰਵਾਈ ਪੂਰੀਆਂ ਕਰ ਲਈਆਂ ਗਈਆਂ ਹਨ। ਸ੍ਰੀ ਸਲਮਾਨ ਨੇ ਇੱਥੇ ਚੱਲ ਰਹੇ ਬਿਜਨੈਸ ਫੋਰਮ ‘ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ’ ਨੂੰ ਬੁੱਧਵਾਰ ਨੂੰ ਸੰਬੋਧਤ ਹੁੰਦਿਆਂ ਇਹ ਗੱਲ ਕਹੀ। ਉਹਨਾ ਕਿਹਾ ਕਿ ਖਸ਼ੋਗੀ ਦੀ ਹੱਤਿਆ ਅਪਰਾਧ ਹੈ ਅਤੇ ਇਸ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਘਟਨਾ ਨਾਲ ਪੂਰਾ ਦੇਸ਼ ਆਹਤ ਹੈ। ਤੁਰਕੀ ਸਰਕਾਰ ਦੇ ਨਾਲ ਜਾਂਚ ‘ਚ ਸਹਿਯੋਗ ਦੇਣ ਵਾਸਤੇ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਹੋਈ ਨਿਯੁਕਤੀ
ਰਿਆਦ, ਏਜੰਸੀ। ਸਾਊਦੀ ਅਰਬ ‘ਚ ਬਦਲਾਅ ਦੀ ਇੱਕ ਨਵੀਂ ਪਹਿਲ ਕਰਦੇ ਹੋਏ ਇੱਕ ਮਹਿਲਾ ਵਪਾਰੀ ਲੁਬਨਾ ਅਲ ਅੋਲਯਨ ਨੂੰ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਅੋਲਯਨ ਨੂੰ ਸਾਊਦੀ ਬ੍ਰਿਟਿਸ਼ ਬੈਂਕ ਅਤੇ ਅਲਾਵੱਲ ਬੈਂਕ ਦੇ ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਸਾਊਦੀ ਅਰੇਬੀਅਨ ਬੈਂਕ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੋ ਬੈਂਕਾਂ ਦੇ ਰਲੇਵੇਂ ਤੋਂ ਬਿਨਾਂ ਸਾਊਦੀ ਅਰੇਬੀਅਨ ਬੈਂਕ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਹੈ। ਅੋਲਯਨ ਨੂੰ  Saudi Arabia ਦੇ ਆਰਥਿਕ ਖੇਤਰ ‘ਚ ਮਹਿਲਾਵਾਂ ਦੀ ਅਗੂਆ ਦੇ ਰੂਪ  ‘ਚ ਦੇਖਿਆ ਜਾਂਦਾ ਹੈ। ਅਮਰੀਕਾ ‘ਚ ਪੜ੍ਹੀ ਲਿਖੀ ਮਹਿਲਾ ਵਪਾਰੀ ਅੋਲਯਨ ਨੂੰ ਫੋਬਰਸ ਪੱਤ੍ਰਿਕਾ ਨੇ ਸਾਲ 2018 ‘ਚ ਖਾੜੀ ਦੇਸ਼ਾਂ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਸੂਚੀ ‘ਚ ਪਹਿਲਾ ਸਥਾਨ ਪ੍ਰਦਾਨ ਕੀਤਾ ਸੀ। ਸਾਊਦੀ ਅਰਬ ‘ਚ ਵਰਤਮਾਨ ‘ਚ ਮਹਿਲਾਵਾਂ ਦੇ ਨਿਯਮ ਕਾਫੀ ਸਖ਼ਤ ਹਨ। ਇਸ ਫੈਸਲੇ ਨੂੰ ਮਹਿਲਾ ਨਿਯਮਾਂ ‘ਚ ਲਚੀਲੇਪਣ ਦੀ ਸ਼ੁਰੂਆਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਕਾਨ ‘ਚ ਲੱਗੀ ਸੀ ਭਿਆਨਕ ਅੱਗ
ਨਵੀਂ ਦਿੱਲੀ/ਦੁਬਈ: ਸਾਊਦੀ ਅਰਬ ਦੇ ਨਜਰਾਨ ਖੇਤਰ ‘ਚ ਇੱਕ ਮਕਾਨ ‘ਚ ਭਿਆਨਕ ਅੱਗ ਲੱਗਣ ਕਾਰਨ ਦਮ ਘੁੱਟਣ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਘਟਨਾ ‘ਤੇ ਪੈਨੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਮਹਾਂ ਵਪਾਰਕ ਦੂਤ ਨਜਰਾਨਾ ਦੇ ਗਵਰਨਰ ਨਾਲ ਲਗਾਤਾਰ ਸੰਪਰਕ ‘ਚ ਹਨ। ਉਹ ਮੈਨੂੰ ਘਟਨਾ ਦੀ ਲਗਾਤਾਰ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਹਾਦ ਸਥਿੱਤ ਭਾਰਤੀ ਵਪਾਰਕ ਦੂਤਾਵਾਸ ਦੇ ਅਧਿਕਾਰੀ ਘਟਨਾ ਤੋਂ ਬਾਅਦ ਨਜਰਾਨ ਪਹੁੰਚੇ ਹਨ ਮਹਾਂਵਪਾਰਕ ਦੂਤ ਮੁਹੰਮਦ ਨੂਰ ਰਹਿਮਾਨ ਸ਼ੇਖ ਨਜਰਾਨ ਦੇ ਗਵਰਨਰ ਪ੍ਰਿੰਸ ਜੁਲੁਵੀ ਬਿਨ ਅਬਦੇਲਾਜੀਜ਼ ਬਿਨ ਮੁਸਾਇਦ ਨਾਲ ਇਸ ਘਟਨਾਂ ਨੂੰ ਲੈ ਕੇ ਲਗਾਤਾਰ ਸੰਪਰਕ ‘ਚ ਹਨ।
ਸ਼ਾਰਟ ਸਰਕਟ ਦਾ ਪ੍ਰਗਟਾਇਆ ਸ਼ੱਕ
ਸ਼ੁਰੂਆਤੀ ਜਾਂਚ ਦੇ ਅਨੁਸਾਰ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੈ ਸਥਾਨਕ ਮੀਡੀਆ ਅਨੁਸਾਰ ਅੱਗ ਦੱਖਣੀ ਨਜਰਾਨ ਸਥਿੱਤ ਇੱਕ ਮਕਾਨ ‘ਚ ਲੱਗੀ ਹੈ। ਇਸ ਘਰ ‘ਚ ਭਾਰਤੀ ਤੇ ਬੰਗਲਾਦੇਸ਼ ਦੇ ਮਜ਼ਦੂਰ ਰਹਿੰਦੇ ਸਨ ਘਰ ‘ਚ ਇੱਕ ਵੀ ਖਿੜਕੀ ਨਹੀਂ ਸੀ, ਜਿਸ ‘ਚੋਂ ਧੂੰਆਂ ਬਾਹਰ ਨਹੀਂ ਨਿਕਲ ਸਕਿਆ ਅੱਗ ਲੱਗਣ ਤੋਂ ਬਾਅਦ ਘਰ ‘ਚ ਧੂੰਆਂ ਫੈਲ ਗਿਆ ਤੇ ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਜ਼ਖਮੀਆਂ ‘ਚ ਚਾਰ ਭਾਰਤੀ ਹਨ।
ਵਿਦੇਸ਼ ਮੰਤਰਾਲੇ ਨੇ ਮ੍ਰਿਤਕਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ‘ਚ ਗੌਰ ਸ਼ੰਕਰ (ਬਿਹਾਰ) ਕੰਪਾਲਨ ਸੱÎਤਿਆਨ (ਕੇਰਲ), ਬੈਜੂ ਰਾਘਵਨ ਤੇ ਸਿਰੀਜੀਤ ਕੋਟਾਸੇਰੀ (ਕੇਰਲ), ਮੁਰੋਕੰਦਨ ਕਲਿਆਣ (ਤਮਿਲਨਾਡੂ), ਤੇਜਬਰ ਖਾਨ, ਅਤੀਕ ਅਹਿਮਦ, ਵਸੀਮ ਅਕਰਮ (ਉੱਤਰ ਪ੍ਰਦੇਸ਼) ਤੇ ਵਕੀਲ ਅਹਿਮਦ, ਪਾਰਸ ਕੁਮਾਰ ਸੂਬੇਦਾਰ ਤੇ ਮੁਹਿੰਮਦ ਵਸੀਮ ਅਜੀਜੁਰ ਰਹਿਮਾਨ ਸ਼ਾਮਲ ਹਨ। ਸਾਲ 2015 ‘ਚ ਜਾਰੀ ਅੰਕੜਿਆਂ ਦੇ ਅਨੁਸਾਰ ਸਾਊਦੀ ਅਰਬ ‘ਚ ਲਗਭਗ 90 ਲੱਖ ਵਿਦੇਸ਼ੀ ਕਾਮਗਾਰ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਤੋਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।