New Record - Sach Kahoon Punjabi

ਵਿਦੇਸ਼ੀ ਮੁਦਰਾ ਭੰਡਾਰ ਨੇ ਲਗਾਤਾਰ ਤੀਜੇ ਹਫ਼ਤੇ ਬਦਾਇਆ ਨਵਾਂ ਰਿਕਾਰਡ
ਵਿਦੇਸ਼ੀ ਮੁਦਰਾ ਭੰਡਾਰ ਨੇ ਲਗਾਤਾਰ ਤੀਜੇ ਹਫ਼ਤੇ ਬਦਾਇਆ ਨਵਾਂ ਰਿਕਾਰਡ Exchange

ਮੁਬੰਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਜ ਲਗਾਤਾਰ ਤੀਜੇ ਹਫ਼ਤੇ ਵੱਡੇ ਵਾਧੇ ਨਾਲ 439.71 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਦੁਆਰਾ ਜਾਰੀ ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ‘ਚ 1.87 ਅਰਬ ਡਾਲਰ ਦਾ ਵਾਧਾ ਦਰਜ਼ ਕੀਤਾ ਗਿਆ ਅਤੇ ਇਹ 439.71 ਅਰਬ ਡਾਲਰ ‘ਤੇ ਪਹੁੰਚ ਗਿਆ ਜੋ ਹੁਣ ਤੱਕ ਨਵਾਂ ਰਿਕਾਰਡ ਪੱਧਰ ਹੈ। Exchange

ਬੀਤੀ 4 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਇਹ 4.24 ਅਰਬ ਡਾਲਰ ਵਧ ਕੇ 437.83 ਅਰਬ ਡਾਲਰ ‘ਤੇ ਰਿਹਾ ਸੀ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਸਮਾਪਤ ਹਫ਼ਤੇ ‘ਚ ਇਹ 5.02 ਅਰਬ ਡਾਲਰ ਉੱਛਲ ਕੇ 433.59 ਅਰਬ ਡਾਲਰ ਦੇ ਤੰਤਕਾਲੀਲਨ ਰਿਕਾਰਡ ‘ਤੇ ਰਿਹਾ ਸੀ।

ਅੰਕੜਿਆਂ ਅਨੁਸਾਰ 11 ਅਕਤੂਬਰ ਨੂੰ ਸਮਾਪਤ ਹਫ਼ਤੇ ‘ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਨ ਵਿਦੇਸ਼ੀ ਮੁਦਰਾ ਪਰਿਸੰਪਤੀ ਅੰਕੜਿਆਂ ਅਨੁਸਾਰ ਡਾਲਰ ਵਧ ਕੇ 407.88 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਦੌਰਾਨ ਸੋਨ ਭੰਡਾਰ 39.9 ਕਰੋੜ ਡਾਲਰ ਘਟ ਕੇ 26.77 ਅਰਬ ਡਾਲਰ ਰਹਿ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵੋਕਸ ਨੇ ਦੁਹਰਾਇਆ ਸਾਲਾਂ ਪੁਰਾਣਾ ਕਾਰਨਾਮਾ
ਲਾਰਡਜ਼ ਮੈਦਾਨ ‘ਤੇ ਟੈਸਟ ‘ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਬੱਲੇਬਾਜ਼

ਲੰਦਨ

ਇੰਗਲੈਂਡ ਦੇ ਕ੍ਰਿਸ ਵੋਕਸ ਨੇ ਭਾਰਤ ਵਿਰੁੱਧ ਲਾਰਡਜ਼ ਟੈਸਟ ਦੇ ਤੀਸਰੇ ਦਿਨ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਆਪਣਾ ਪਹਿਲਾ ਟੈਸਟ ਲਗਾਇਆ ਲਾਰਡਜ਼ ਦੇ ਮੈਦਾਨ ‘ਤੇ ਟੈਸਟ ‘ਚ 10 ਵਿਕਟਾਂ ਅਤੇ ਸੈਂਕੜਾ ਲਾਉਣ ਵਾਲੇ ਉਹ ਹੁਣ ਦੁਨੀਆਂ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਉਹਨਾ ਤੋਂ ਪਹਿਲਾਂ ਇਸ ਕਾਰਨਾਮੇ ਨੂੰ ਗੁਬੀ ਅਲੇਨ, ਕੀਥ ਮਿਲਰ, ਇਆਨ ਬਾੱਥਮ ਅਤੇ ਸਟੁਅਰਟ ਬ੍ਰਾਡ ਦੇ ਚੁੱਕੇ ਹਨ ਵੋਕਸ ਨੇ ਲਾਰਡਜ਼ ਦੇ ਮੈਦਾਨ ‘ਤੇ ਇੱਕ ਮੈਚ ‘ਚ 10 ਵਿਕਟਾਂ ਲੈਣ ਦਾ ਕਾਰਨਾਮਾ 2016 ‘ਚ ਪਾਕਿਸਤਾਨ ਵਿਰੁੱਧ ਕੀਤਾ ਸੀ ਇਸ ਦੌਰਾਨ ਉਸਨੇ ਪਹਿਲੀ ਪਾਰੀ ‘ਚ 6 ਅਤੇ ਦੂਸਰੀ ਪਾਰੀ ‘ਚ 5 ਵਿਕਟਾਂ ਝਟਕਾਈਆਂ ਸਨ

ਵੋਕਸ ਨੇ ਆਪਣੀ ਪਾਰੀ ਦੌਰਾਨ ਇਕੱਲਿਆਂ ਹੀ ਭਾਰਤ ਦੇ ਪਹਿਲੀ ਪਾਰੀ

ਦੇ ਸਕੋਰ 107 ਦੌੜਾਂ ਨੂੰ ਪਿੱਛੇ ਛੱਡ ਦਿੱਤਾ

ਇਸ ਮੈਚ ‘ਚ ਨੰਬਰ 7 ‘ਤੇ ਬੱਲੇਬਾਜ਼ੀ ਕਰਨ ਆਏ ਕ੍ਰਿਸ ਵੋਕਸ ਨੇ ਆਪਣੀ ਪਾਰੀ ਦੌਰਾਨ ਇਕੱਲਿਆਂ ਹੀ ਭਾਰਤ ਦੇ ਪਹਿਲੀ ਪਾਰੀ

ਦੇ ਸਕੋਰ 107 ਦੌੜਾਂ ਨੂੰ ਪਿੱਛੇ ਛੱਡ ਦਿੱਤਾ ਹੈ ਇਹ ਦੂਸਰਾ ਮੌਕਾ ਹੈ ਜਦੋਂ ਨੰਬਰ 7 ਜਾਂ ਉਸ ਤੋਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਨ ਆਇਆ ਬੱਲੇਬਾਜ਼ ਭਾਰਤੀ ਟੀਮ ਦੀਆਂ ਕੁੱਲ ਦੌੜਾਂ ਤੋਂ ਵੱਧ ਦੌੜਾਂ ਬਣਾ ਗਿਆ ਇਸ ਤੋਂ ਪਹਿਲਾਂ 1952 ‘ਚ ਇੰਗਲੈਂਡ ਦੇ ਹੀ ਵਿਰੁੱਧ ਭਾਰਤੀ ਟੀਮ ਮੈਨਚੇਸਟਰ ਟੈਸਟ ‘ਚ 58 ਦੌੜਾਂ ‘ਤੇ ਆਲਆਊਟ ਹੋ ਗਈ ਸੀ ਅਤੇ ਇੰਗਲੈਂਡ ਦੇ ਸੱਤਵੇਂ ਨੰਬਰ ਦੇ ਬੱਲੇਬਾਜ਼ ਗਾੱਡਫਰੇ ਇਵਾਂਸ ਨੇ 71 ਦੌੜਾਂ ਬਣਾ ਦਿੱਤੀਆਂ ਸਨ, ਹਾਲਾਂਕਿ ਵੋਕਸ ਨੇ ਸੈਂਕੜਾ ਬਣਾ ਕੇ ਉਸ ਤੋਂ ਵੱਡੀ ਪਾਰੀ ਖੇਡੀ ਹੈ ਦਿਲਚਸਪ ਤੱਥ ਇਹ ਹੈ ਕਿ ਵੋਕਸ ਨੇ ਆਪਣੇ ਕਰੀਅਰ ਦੀ ਸਭ ਤੋਂ ਪਹਿਲਾਂ ਪਾਰੀ ‘ਚ ਪੰਜ ਵਿਕਟਾਂ ਲਾਰਡਜ਼ ਦੇ ਮੈਦਾਨ ‘ਤੇ ਹੀ ਲਈਆਂ ਸਨ ਅਤੇ ਮੈਚ ‘ਚ 10 ਵਿਕਟਾਂ ਵੀ ਉਹਨਾਂ ਸਭ

ਤੋਂ ਪਹਿਲਾਂ ਲਾਰਡਜ਼ ‘ਚ ਹੀ ਲਈਆਂ ਅਤੇ ਹੁਣ ਉਹਨਾਂ ਆਪਣਾ ਪਹਿਲਾ ਸੈਂਕੜੇ ਵੀ ਲਾਰਡਜ਼ ‘ਚ ਲਾਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਹਿਲੀ ਵਾਰ ਸੈਂਸੈਕਸ 32000 ਤੋਂ ਪਾਰ, ਬਣਿਆ ਨਵਾਂ ਰਿਕਾਰਡ
ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ

ਨਵੀਂ ਦਿੱਲੀ: ਗਲੋਬਲ ਮਾਰਕਿਟ ਅਤੇ ਘਰੇਲੂ ਇਕੋਨਾਮੀ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਨੇ ਅੱਜ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੈਂਸੈਕਸ ਨੇ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 32000 ਦਾ ਪੱਧਰ ਪਾਰ ਕੀਤਾ ਹੈ ਜਦਕਿ ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ‘ਚ 0.5 ਫੀਸਦੀ ਤੋਂ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 212 ਅੰਕ ਯਾਨੀ 0.7 ਫੀਸਦੀ ਤੱਕ ਦੀ ਤੇਜ਼ੀ ਦੇ ਨਾਲ 32,017 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 60 ਅੰਕ ਯਾਨੀ 0.6 ਫੀਸਦੀ ਵੱਧ ਕੇ 9,876.5 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਟ੍ਰੇਡਿੰਗ ਦੌਰਾਨ ਚੌਤਰਫ਼ਾ ਖ਼ਰੀਦਦਾਰੀ ਨਾਲ ਸੈਂਸੈਕਸ ਨੇ ਨਵਾਂ ਰਿਕਾਰਡ ਬਣਾਇਆ ਹੈ। ਕੇਵਲ 9 ਸੈਸ਼ਨਜ਼ ਦੌਰਾਨ ਸੈਂਸੈਕਸ 31000 ਦੇ ਪੱਧਰ ਤੋਂ 32000 ਤੋਂ ਉਪਰ ਦੇ ਪੱਧਰ ‘ਤੇ ਪਹੁੰਚ ਗਿਆ।

ਮਿਡਕੈਪ ਅਤੇ ਸ਼ੇਅਰਾਂ ‘ਚ ਵੀ ਖਰੀਦਾਰੀ ਆਈ ਹੈ। ਬੀ. ਐਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਤੱਕ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ ‘ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐਸ. ਈ. ਦਾ ਸਮਾਲਕੈਪ ਇੰਡੈਕਸ ਵੀ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ। ਸਾਰੇ ਸੈਕਟਰ ਹਰੇ ਨਿਸ਼ਾਨ ‘ਤੇ ਨਜ਼ਰ ਆ ਰਹੇ ਹਨ। ਬੈਂਕ ਨਿਫਟੀ 0.6 ਫੀਸਦੀ ਦੀ ਤੇਜ਼ੀ ਦੇ ਨਾਲ 23,839 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਐਫ.ਐਮ.ਸੀ.ਜੀ., ਆਈ.ਟੀ., ਆਈ.ਟੀ., ਮੈਟਲ, ਫਾਰਮਾ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ ‘ਚ ਚੰਗੀ ਖਰੀਦਾਰੀ ਦਾ ਮਾਹੌਲ ਹੈ। ਜੂਨ ਵਿਚ ਖ਼ੁਦਰਾ ਮਹਿੰਗਾਈ ਦਰ ਘਟ ਕੇ ਘੱਟ ਤੋਂ ਘੱਟ ਸਾਢੇ ਚਾਰ ਸਾਲ ਦੇ ਹੇਠਲੇ ਪੱਧਰ 1.54 ਫੀ਼ਸਦੀ ‘ਤੇ ਆ ਗਈ। ਇਹ ਨਵੇਂ ਆਧਾਰ ਸਾਲ 2012 ਦੇ ਹਿਸਾਬ ਨਾਲ ਖ਼ੁਦਰਾ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ।

ਗਿਰਾਵਟ ਨਾਲ ਆਰਬੀਆਈ ‘ਤੇ ਵਿਆਜ਼ ਦਰਾਂ ਵਿਚ ਕਟੌਤੀ ਦਾ ਦਬਾਅ ਵਧਿਆ

ਰਿਟੇਲ ਮਹਿੰਗਾਈ ਵਿਚ ਗਿਰਾਵਟ ਨਾਲ ਆਰਬੀਆਈ ‘ਤੇ ਵਿਆਜ਼ ਦਰਾਂ ਵਿਚ ਕਟੌਤੀ ਦਾ ਦਬਾਅ ਵਧ ਗਿਆ ਹੈ। ਫੈਡ ਚੇਅਰਪਰਸਨ ਜੈਨਨ ਯੇਲੇਨ ਨੇ ਦਰਾਂ ਵਿਚ ਹੌਲੀ ਹੌਲੀ ਵਾਧੇ ਦੇ ਸੰਕੇਤ ਦਿੱਤੇ ਹਨ। ਜੇਨਟ ਯੇਲੇਨ ਦੇ ਮੁਤਾਬਕ ਯੂਐੱਸ ਫੈਡ ਦਰਾਂ ਵਿਚ ਹੌਲੀ ਹੌਲੀ ਵਾਧਾ ਕਰੇਗਾ ਅਤੇ ਮਾਨਿਟਰੀ ਪਾਲਿਸੀ ਹੋਰ ਸਖ਼ਤ ਕਰਨ ਦੀ ਜਲਦੀ ਨਹੀਂ ਹੈ। ਇਸ ਖ਼ਬਰ ਨਾਲ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਦੇ ਨਾਲ ਬੰਦ ਹੋਏ। ਅਮਰੀਕੀ ਬਾਜ਼ਾਰਾਂ ਵਿਚ ਮਿਲੇ ਪਾਜੇਟਿਵ ਸੰਕੇਤਾਂ ਨਾਲ ਵੀਰਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿਚ ਤੇਜ਼ੀ ਆਈ, ਜਿਸ ਦਾ ਅਸਰ ਭਾਰਤੀ ਸਟਾਕ ਮਾਰਕਿਟ ‘ਤੇ ਦੇਖਣ ਨੂੰ ਮਿਲਿਆ।

ਬਾਜ਼ਾਰ ‘ਚ ਕਾਰੋਬਾਰ ਦੇ ਇਸ ਦੌਰਾਨ ਮਸ਼ਹੂਰ ਸ਼ੇਅਰਾਂ ‘ਚ ਐਲਐਂਡਟੀ,ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਐਕਸਿਸ ਬੈਂਕ, ਇੰਡੀਆਬੁਲਸ ਹਾਊਸਿੰਗ ਅਤੇ ਐਨ.ਟੀ.ਪੀ.ਸੀ.1.6-1.1 ਫੀਸਦੀ ਤੱਕ ਵਧੇ ਹਨ। ਹਾਲਾਂਕਿ ਦਿੱਗਜ਼ ਸ਼ੇਅਰਾਂ ‘ਚ ਭਾਰਤੀ ਇੰਰਫਾ, ਆਈ.ਓ.ਸੀ., ਇੰਡੈਕਸ ਬੈਂਕ, ਓ.ਐਨ.ਜੀ.ਸੀ. ਅਤੇ ਮਹਿੰਦਰਾ ਐਂਡ ਮਹਿੰਦਰਾ 1.4-0.4 ਫੀਸਦੀ ਤੱਕ ਡਿੱਗੇ ਹਨ।

ਵੀਰਵਾਰ ਨੂੰ ਕਾਰੋਬਾਰ ਦੌਰਾਨ ਬੀਐੱਸਈ ਦਾ ਮਾਰਕਿਟ ਕੈਪ ਰਿਕਾਰਡ ਹਾਈ ਪੱਧਰ ‘ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਬੀਐੱਸਈ ‘ਤੇ ਲਿਸਟਡ ਸਾਰੀਆਂ ਕੰਪਨੀਆਂ ਦਾ ਕੁੱਲ ਮਾਰਕਿਟ ਕੈਪ 131 ਲੱਖ ਕਰੋੜ ਦੇ ਪਾਰ ਪਹੁੰਚ ਗਿਆ। ਦਿਨ ਦੇ 11 ਵਜੇ ਤੱਕ ਬੀਐੱਸਈ ‘ਤੇ ਲਿਸਟਡ 131.06 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਸੀ। ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਦੇ ਲਾਂਲ ਹੋਈ। ਡਾਲਰ ਦੇ ਮੁਕਾਬਲੇ ਰੁਪਈਆ 16 ਪੈਸੇ ਮਜ਼ਬੂਤ ਹੋ ਕੇ 64.38 ਦੇ ਪੱਧਰ ‘ਤੇ ਖੁੱਲ੍ਹਿਆ।