Created - Sach Kahoon Punjabi
ਸਿਰਫ ਦਾਖਾ ‘ਚ ਹੀ ਅਕਾਲੀ ਉਮੀਦਵਾਰ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ‘ਚ ਕਾਂਗਰਸ ਦਾਖਾ ਹਲਕੇ ਨੂੰ ਛੱਡ ਕੇ ਬਾਕੀ ਤਿੰਨੇ ਹਲਕਿਆਂ ‘ਚ ਅੱਗੇ ਚਲ ਰਹੀ ਹੈ। ਦੱਸਣਯੋਗ ਹੈ ਕਿ  ਪੰਜਾਬ ‘ਚ ਮੁਕੇਰੀਆਂ, ਦਾਖਾਂ, ਫਗਵਾੜਾ, ਤੇ ਜਲਾਲਾਬਾਦ ‘ਚ ਜ਼ਿਮਨੀ ਚੋਣਾਂ ਹੋਈਆਂ ਸਨ ਜਿਹਨਾਂ ਹੀ ਅੱਜ ਗਿਣਤੀ ਹੋ ਰਹੀ ਹੈ।
ਹੁਣ ਤੱਕ ਦੇ ਆਏ ਨਤੀਜਿਆਂ ‘ਚ ਮੁਕੇਰੀਆਂ ‘ਚ ਕਾਂਗਰਸ ਦੇ ਉਮੀਦਵਾਰ ਨੂੰ ਹੁਣ ਤੱਕ 12355, ਬੀਜੇਪੀ ਨੂੰ 11161 ਤੇ ਆਪ ਉਮੀਦਵਾਰ ਨੂੰ 2121 ਵੋਟਾਂ ਮਿਲੀਆਂ ਹਨ। ਦਾਖਾਂ ‘ਚ ਬੀਜੇਪੀ ਉਮੀਦਵਾਰ ਕਾਂਗਰਸ ਨੂੰ ਪਛਾੜ ਕੇ ਅੱਗੇ ਚੱਲ ਰਿਹਾ ਹੈ। ਦਾਖਾ ‘ਚ ਬੀਜੇਪੀ ਉਮੀਦਵਾਰ ਨੂੰ 24924 ਜਦਕਿ ਕਾਂਗਰਸ ਉਮੀਦਵਾਰ ਨੂੰ 20876 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਲਿਪ ਉਮੀਦਵਾਰ ਨੂੰ 2938 ਜਦਕਿ ਆਪ ਨੂੰ ਸਿਰਫ 715 ਵੋਟਾਂ ਹੀ ਮਿਲੀਆਂ ਹਨ। ਫਗਵਾੜਾ ‘ਚ ਕਾਂਗਰਸ ਉਮੀਦਵਾਰ ਨੇ ਕਾਫੀ ਲੀਡ ਬਣਾਈ ਹੋਈ ਹੈ। ਹੁਣ ਤੱਕ ਕਾਂਗਰਸੀ ਉਮੀਦਵਾਰ ਨੂੰ 12615 ਜਦਕਿ ਬੀਜੇਪੀ ਉਮੀਦਵਾਰ ਨੂੰ 7703 ਵੋਟਾਂ ਮਿਲੀਆਂ ਹਨ। ਇਸ ਤੋਂ ਬਿਨਾਂ ਆਪ ਦੇ ਖਾਤੇ ਸਿਰਫ 532 ਤੇ ਬਸਪਾ ਦੇ ਖਾਤੇ ‘ਚ 5165 ਵੋਟਾਂ ਆਈਆਂ ਹਨ।
ਜਲਾਲਾਬਾਦ ਵਿੱਚ ਵੀ ਕਾਂਗਰਸੀ ਉਮੀਦਵਾਰ ਕਾਫੀ ਅੱਗੇ ਚੱਲ ਰਿਹਾ ਹੈ। ਕਾਂਗਰਸੀ ਉਮੀਦਵਾਰ ਨੂੰ ਹੁਣ ਤੱਕ 27152 ਜਦਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 18511 ਜਦਕਿ ਆਪ ਉਮੀਦਵਾਰ ਨੂੰ 2655 ਵੋਟਾਂ ਹੀ ਮਿਲੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਨੇ ਰਚਿਆ ਇਤਿਹਾਸ ਇਤਿਹਾਸ
ਬੈਡਮਿੰਟਨ ‘ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ | PV Sindhu
ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ ‘ਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸਿੰਧੂ ਪਿਛਲੇ ਦੋ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਮੌਕਾ ਨਹੀਂ ਗਵਾਇਆ ਅਤੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਓਕੁਹਾਰਾ ਨੂੰ ਹਰਾਇਆ ਓਲੰਪਿਕ ਰਜਤ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਪੰਜਵਾਂ ਤਮਗਾ ਹੈ ਉਹ ਇਸ ਤੋਂ ਪਹਿਲਾਂ ਦੋ ਰਜਤ ਅਤੇ ਦੋ ਕਾਂਸੀ ਤਮਗਾ ਜਿੱਤ ਚੁੱਕੀ ਹੈ। (PV Sindhu)
ਇਹ ਵੀ ਪੜ੍ਹੋ : ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ
ਪੰਜਵਾਂ ਦਰਜਾ ਸਿੰਧੂ ਨੇ ਤੀਜਾ ਦਰਜਾ ਓਕੁਹਾਰਾ ਨੂੰ 37 ਮਿੰਟਾਂ ‘ਚ ਹਰਾ ਕੇ ਭਾਰਤ ‘ਚ ਜਸ਼ਨ ਦੀ ਲਹਿਰ ਦੌੜਾ ਦਿੱਤੀ ਸਿੰਧੂ ਦਾ 2019 ‘ਚ ਇਹ ਪਹਿਲਾ ਖਿਤਾਬ ਹੈ ਅਤੇ ਇਹ ਖਿਤਾਬ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਮਿਲਿਆ ਜਿਸ ਦੀ ਭਾਰਤ ਨੂੰ ਕਈ ਸਾਲਾਂ ਤੋਂ ਉਡੀਕ ਸੀ ਭਾਰਤੀ ਬੈਡਮਿੰਟਨ ਇਤਿਹਾਸ ‘ਚ 25 ਅਗਸਤ 2019 ਦਿਨ ਸੁਨਹਿਰੀ ਅੱਖਰਾਂ ‘ਚ ਦਰਜ ਹੋ ਗਿਆ ਵਿਸ਼ਵ ਚੈਂਪੀਅਨਸ਼ਿਪ ‘ਚ 2017 ਅਤੇ 2018 ‘ਚ ਰਜਤ ਤਮਗਾ ਅਤੇ 2013 ਅਤੇ 2014 ‘ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਇਸ ਤਰ੍ਹਾਂ ਪਿਛਲੇ ਅੱਠ ਮਹੀਨਿਆਂ ਦਾ ਖਿਤਾਬੀ ਸੋਕਾ ਸ਼ਾਨਦਾਰ ਅੰਦਾਜ਼ ‘ਚ ਸਮਾਪਤ ਕੀਤਾ ਸਿੰਧੂ ਨੇ ਆਪਣੀ ਖਿਤਾਬੀ ਜਿੱਤ ਨਾਲ ਭਾਰਤੀਆਂ ਦਾ ਪਹਿਲੇ ਵਿਸ਼ਵ ਬੈਡਮਿੰਟਨ ਖਿਤਾਬ ਦਾ ਸੁਫਨਾ ਪੂਰਾ ਕਰ ਦਿੱਤਾ। (PV Sindhu)
7 ਲੱਖ 10 ਹਜ਼ਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਭਰਾ ਸਮੇਤ ਕਾਬੂ
ਲਖਵੀਰ ਸਿੰਘ, ਮੋਗਾ
ਥਾਣਾ ਧਰਮਕੋਟ ਨੇ ਧਰਮਕੋਟ ‘ਚ ਬੀਤੇ ਦਿਨੀਂ ਹੋਈ 7 ਲੱਖ 10 ਹਜ਼ਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ  ਕੰਪਨੀ ਦੇ ਵਰਕਰ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਦੀ ਰਕਮ ‘ਚੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਜੁਲਾਈ ਨੂੰ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਦਿੱਲੀ ਜਿਨ੍ਹਾਂ ਦੀ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੈ ਸਮੇਤ ਇਸ ਫਾਇਨਾਂਸ ਕੰਪਨੀ ਦਾ ਵਰਕਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿਘ ਵਾਸੀ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਆਪਣੇ ਮੋਟਰਸਾਈਕਲ ‘ਤੇ ਇਸ ਫਾਇਨਾਂਸ ਕੰਪਨੀ ਵੱਲੋਂ ਲੋਨ ਦੀਆਂ ਇਕੱਠੀਆਂ ਕੀਤੀਆਂ ਕਿਸ਼ਤਾਂ ਜੋ 7 ਲੱਖ 10 ਹਜ਼ਾਰ 700 ਰੁਪਏ ਸਨ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ ਤਾਂ ਕਰੀਬ ਸਵਾ 3 ਵਜੇ ਜਦ ਇਹ ਕੋਟ ਈਸੇ ਖਾਂ ਰੋਡ ਧਰਮਕੋਟ ਨੇੜੇ ਜੌਨ ਡੀਅਰ ਟਰੈਕਟਰ ਏਜੰਸੀ ਕੋਲ  ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਹਨਾਂ? ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਪੈਸਿਆਂ ਵਾਲਾ ਬੈਗ ਝਪਟ ਮਾਰਕੇ ਖੋਹ ਕੇ ਫਰਾਰ ਹੋ ਗਏ
ਐੱਸਪੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ  ਪੁਲਿਸ ਵੱਲੋਂ  ਹਰ ਐਂਗਲ ਤੋਂ ਵਾਚਿਆ ਗਿਆ ਤੇ ਮੋਟਰਸਾਈਕਲ ਸਵਾਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਜ਼ਿਲ੍ਹਾ ਫਿਰੋਜਪੁਰ ਜੋ ਇਸ ਫਾਇਨਾਂਸ ਵਿੱਚ ਬਤੌਰ ਵਰਕਰ ਹੈ, ਨੂੰ ਪੁੱਛਗਿੱਛ ਕਰਨ ਲਈ ਤਲਬ ਕੀਤਾ ਤਾਂ ਉਹ ਜਾਣਬੁੱਝ ਕੇ ਟਲ ਗਿਆ, ਜਿਸ ‘ਤੇ ਉਸ ਦੀਆਂ ਤੇ ਹੋਰ ਸਟਾਫ ਦੀਆਂ ਕਾਲ ਡਿਟੇਲ ਕਢਵਾਈਆਂ ਗਈਆਂ ਤਾਂ 19 ਜੁਲਾਈ ਨੂੰ ਸੁਖਚੈਨ ਸਿੰਘ ਨੇ ਇਸ ਫਾਇਨਾਂਸ ਕੰਪਨੀ ਦੇ ਏਰੀਆ ਮੈਨੇਜਰ ਪਾਸ ਆਕੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ ਪੁੱਤਰ ਜਗਦੇਵ ਸਿੰਘ, ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਧਰਮਾ ਪੁੱਤਰ ਬਲਵੀਰ ਸਿੰਘ ਵਾਸੀ ਰਟੌਲ ਬੇਟ, ਮਾਈਕਲ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਆਪ ਹੀ ਇਹ ਲੁੱਟ ਖੋਹ ਕਰਵਾਈ ਹੈ।ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਸੁਖਚੈਨ ਸਿੰਘ ਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਡ ਨੇ ਰਚਿਆ ਦੂਹਰਾ ਇਤਿਹਾਸ
ਇੰਗਲੈਂਡ ਇੰਕ ਬਾਊਂਡਰੀ ਜ਼ਿਆਦਾ ਲਾ ਕੇ ਵਿਸ਼ਵ ਕੱਪ ਚੈਂਪੀਅਨ ਬਣਿਆ
ਲਾਰਡਸ, ਏਜੰਸੀ।
ਲਾਰਡਸ ਮੈਦਾਨ ‘ਤੇ ਇੰਲਗੈਂਡ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਹਰਾ ਦਿੱਤਾ। ਇਹ ਪਹਿਲੀ ਵਾਰ ਖਿਤਾਬ ਜਿੱਤਣ ‘ਚ ਕਾਮਯਾਬ ਰਹੀ। ਇੰਗਲੈਂਡ ਵਿਸ਼ਵ ਕੱਪ ਜਿਤਣ ਵਾਲਾ ਛੇਵਾਂ ਦੇਸ਼ ਬਣ ਗਿਆ। ਬੇਨ ਸਟੋਕਸ ਤੇ ਜੋਸ ਬਟਲਰ ਦੀ ਭਾਈਵਾਲੀ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਦੀ ਟੀਮ ਚੈਂਪੀਅਨ ਬਣਨ ‘ਚ ਸਫਲ ਰਹੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 241 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਵੀ 50 ਓਵਰਾਂ ‘ਚ 241 ਦੌੜਾਂ ਬਣਾ ਸਕੀ। ਮੈਚ ਦਾ ਫੈਸਲਾ ਸੁਪਰ ਓਵਰ ‘ਚ ਹੋਇਆ। ਇੰਗਲੈਂਡ ਨੇ ਸੁਪਰ ਓਵਰ ‘ਚ ਪਹਿਲੇ ਬੱਲੇਬਾਜੀ ਕਰਦਿਆਂ 15 ਦੌੜਾਂ ਬਣਾਈਆਂ। ਉਸ ਲਈ ਬਟਲਰ ਤੇ ਸਟੋਕਸ ਨੇ ਬੱਲੇਬਾਜੀ ਕੀਤੀ। ਨਿਊਜੀਲੈਂਡ ਲਈ ਟ੍ਰੇਟ ਬੋਲਟ ਨੇ ਗੇਂਦਬਾਜੀ ਕੀਤੀ। ਨਿਊਜ਼ੀਲੈਂਡ ਲਈ ਮਾਰਟਿਨ ਗੁਪਟਿਲ ਤੇ ਜੇਮਸ ਨੀਸ਼ਮ ਨੇ ਬੱਲੇਬਾਜੀ ਕੀਤੀ। ਦੋਵਾਂ ਨੇ 15 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋਰਫਾ ਆਰਚਰ ਨੇ ਗੇਂਦਬਾਰੀ ਕੀਤੀ। ਜ਼ਿਆਦਾ ਬ੍ਰਾਊਂਡੀ ਲਾਉਣ ਦੇ ਆਧਾਰ ‘ਤੇ ਇੰਲਗੈਂਡ ਨੇ ਇਹ ਮੈਚ ਜਿੱਤ ਲਿਆ ਤੇ ਵਿਸ਼ਵ ਕੱਪ ਦੀ 6ਵੀਂ ਟੀਮ ਚੈਂਪੀਅਨ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
100 ਕਰੋੜ ਤੋਂ ਲੰਘੀ ਕਮਾਈ
ਮੁੰਬਈ (ਏਜੰਸੀ)। ‘ਕੇਸਰੀ’ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਅਕਸ਼ੈ ਕੁਮਾਰ ਦੀ ‘ਕੇਸਰੀ’ ਨੇ 100ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਇਸ ਦੇ ਨਾਲ ਹੀ ‘ਕੇਸਰੀ’ ਫਿਲਮ ਨੇ ਉਹ ਰਿਕਾਰਡ ਕਾਇਮ ਕਰ ਦਿੱਤੇ ਹਨ, ਜੋ ਅੱਜ ਤੱਕ ਕਿਸੇ ਫਿਲਮ ਨੇ ਕਾਇਮ ਨਹੀਂ ਕੀਤੇ।।ਅਕਸ਼ੈ ਦੀ ‘ਕੇਸਰੀ’ ਫਿਲਮ ਨੇ ਰਿਲੀਜ਼ਿੰਗ ਦੇ 7ਵੇਂ ਦਿਨ ਹੀ 6.52 ਕਰੋੜ ਦੀ ਕਮਾਈ ਕੀਤੀ ਹੈ। ਇਕ ਹਫਤੇ ਵਿਚਾਲੇ ਇਸ ਫਿਲਮ ਦੀ ਕੁਲ ਕਮਾਈ 1੦੦.੦1ਕਰੋੜ ਰੁਪਏ ਹੋ ਗਈ।
ਖਬਰਾਂ ਮੁਤਾਬਕ, ਫਿਲਮ ‘ਕੇਸਰੀ’ ਨੇ 5 ਵੱਡੇ ਰਿਕਾਰਡ ਕਾਇਮ ਕਰ ਲਏ ਹਨ। ਪਹਿਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇਸ ਸਾਲ 100 ਕਰੋੜ ਕਲੱਬ ‘ਚ ਸਭ ਤੋਂ ਪਹਿਲਾਂ ਐਂਟਰੀ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਤੋਂ ਇਲਾਵਾ ‘ਕੇਸਰੀ’ ਨੇ ਪਹਿਲੇ ਹੀ ਦਿਨ 21.06 ਕਰੋੜ ਦੀ ਕਮਾਈ ਕਰਕੇ ਸਾਲ 2019 ਦੀ ਸਭ ਤੋਂ ਵੱਡੀ ਫਿਲਮ ਹੋਣ ਦਾ ਰਿਕਾਰਡ ਬਣਾਇਆ ਹੈ। ਇਸੇ ਤਰ੍ਹਾਂ ਤਿੰਨ ਦਿਨਾਂ ਦੇ ਅੰਦਰ-ਅੰਦਰ ਫਿਲਮ ਨੇ 50 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰਕੇ ਵੀ ਇਕ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਰਿਲੀਜ਼ ਹੋਈ ਕੋਈ ਵੀ ਫਿਲਮ ਤਿੰਨ ਦਿਨਾਂ ‘ਚ ਇੰਨੀਂ ਕਮਾਈ ਨਹੀਂ ਕਰ ਸਕੀ£ ਇਸ ਤੋਂ ਇਲਾਵਾ ਫਿਲਮ ਨੇ 4 ਦਿਨਾਂ ਅੰਦਰ 74 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਸਾਲ 2019 ਲਈ ਇਹ ਵੀ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਫਿਲਮ ‘ਕੇਸਰੀ’ ਨੇ ਓਪਨਿੰਗ ਵੀਕੈਂਡ ‘ਚ ਸਭ ਤੋਂ ਜ਼ਿਆਦਾ ਕਮਾਈ 78.07 ਕਰੋੜ ਕਰਨ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ।।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਰੋ ਨੇ ਰਚਿਆ ਇਤਿਹਾਸ
ਸਫਲਤਾਪੂਰਵਕ ਪੁਲਾੜ ‘ਚ ਦਾਖਲ
ਸ੍ਰੀ ਹਰੀਕੋਟਾ| ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਆਪਣੇ ਕਮਿਊਨੀਕੇਸ਼ਨ ਸੈਟੇਲਾਈਟ ਜੀਐਸਐਲਵੀ-ਐਫ11/ਜੀਸੈਟ-7ਏ ਨੂੰ ਲਾਂਚ ਕਰ ਦਿੱਤਾ ਗਿਆ ਹੈ ਲਾਂਚਿਕ ਕੁਝ ਦੇਰ ਬਾਅਦ ਉਹ ਸਫਲਤਾਪੂਰਵਕ ਪੁਲਾੜ ‘ਚ ਦਾਖਲ ਹੋ ਗਿਆ ਇਹ ਸੈਟੇਲਾਈਟ ਭਾਰਤੀ ਹਵਾਈ ਫੌਜ ਲਈ ਬਹੁਤ ਖਾਸ ਹੈ ਇਸ ਸੈਟੇਲਾਈਟ ਦੀ ਲਾਗਤ 500-800 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ‘ਚ 4 ਸੋਲਰ ਪੈਨਲ ਲਾਏ ਗਏ ਹਨ, ਜਿਨ੍ਹਾਂ ਜ਼ਰੀਏ ਲਗਭਗ 3.3.ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਇਸ ‘ਚ ਹਾਲ ‘ਚ ਅੱਗੇ ਪਿੱਛੇ ਜਾਣ ਜਾਂ ਉਪਰ ਜਾਣ ਲਈ ਬਾਈ-ਪ੍ਰੋਪੇਲੈਂਟ ਦਾ ਕੈਮੀਕਲ ਪ੍ਰੋਪਲਸ਼ਨ ਸਿਸਟਮ ਵੀ ਦਿੱਤਾ ਗਿਆ ਹੈ
ਜੀਐਸਐਲਵੀ-ਐਫ11 ਦੀ ਇਹ 13ਵੀਂ ਉਡਾਣ ਹੋਵੇਗੀ ਅਤੇ ਸੱਤਵੀਂ ਵਾਰ ਇਹ ਇੰਡੀਜੇਨਸ ਕ੍ਰਾਯੋਨਿਕ ਇੰਜਣ ਦੇ ਨਾਲ ਲਾਂਚ ਹੋਵੇਗਾ ਜ਼ਿਕਰਯੋਗ ਹੈ ਕਿ ਜੀਸੈਟ-7ਏ ਦਾ ਭਾਰ 2,250 ਕਿਲੋਗ੍ਰਾਮ ਹੈ ਇਹ ਕੂ-ਬੈਂਡ ‘ਚ ਸੰਚਾਰ ਦੀ ਸੁਵਿਧਾ ਮੁਹੱਂਈਆ ਕਰਵਾਏਗਾ ਇਸਰੋ ਦਾ ਇਹ 39ਵਾਂ ਸੰਚਾਰ ਸੈਟੇਲਾਈਟ ਹੋਵੇਗਾ ਅਤੇ ਇਸ ਨੂੰ ਖਾਸ ਤੌਰ ‘ਤੇ ਭਾਰਤੀ ਹਵਾਈ ਫੌਜ ਨੂੰ ਬਿਹਤਰ ਸੰਚਾਰ ਸੇਵਾ ਦੇਣ ਦੇ ਉਦੇਸ਼ ਨਾਲ ਲਾਂਚ ਕੀਤਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਵੀਲਿਅਰਜ਼ ਦੀ ਧਾਕੜ ਪਾਰੀ, ਬਣਾਇਆ ਰਿਕਾਰਡ
30 ਗੇਂਦਾਂ ‘ਚ 59 ਦੌੜਾਂ ਬਣਾਈਆਂ
ਕੇਪਟਾਊਨ, 17 ਨਵੰਬਰ
ਇਸ ਸਾਲ ਮਈ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਏਬੀ ਡਿਵਿਲਿਅਰਜ਼ ਦੇ ਬੱਲੇ ਦੀ ਧਾਰ ਖੁੰਡੀ ਨਹੀਂ ਹੋਈ ਹੈ ਰਾਇਲ ਚੈਲੰਜ਼ਰਸ ਬੰਗਲੁਰੂ (ਆਰਸੀਬੀ) ‘ਚ ਰਿਟੇਨ ਕੀਤੇ ਗਏ ਇਸ ਧੁਰੰਦਰ ਨੇ ਘਰੇਲੂ ਟੀ20 ਲੀਗ (ਮਜਾਂਸੀ ਸੁਪਰ ਲੀਗ) ‘ਚ ਜ਼ੋਰਦਾਰ ਲੈਅ ਨਾਲ ਸ਼ੁਰੂਆਤ ਕੀਤੀ ਹੈ
ਛੇ ਮਹੀਨੇ ਬਾਅਦ ਮੈਦਾਨ’ਤੇ ਵਾਪਸੀ ਕਰਦੇ ਹੋਏ ਡਿਵਿਲਿਅਰਜ਼ ਨੇ ਲੀਗ ਦੇ ਸ਼ੁਰੂਆਤ ਮੈਚ ‘ਚ ਤਸ਼ਵਾਨੇ ਸਪੋਰਟਸ ਵੱਲੋਂ ਖੇਡਦਿਆਂ ਕੇਪਟਾਊਨ ਬਲਿਟਜ਼ ਵਿਰੁੱਧ 30 ਗੇਂਦਾਂ ‘ਚ 59 ਦੌੜਾਂ ਬਣਾਈਆਂ ਜਿਸ ਵਿੱਚ ਉਹਨਾਂ ਦੇ 5 ਛੱਕੇ ਸ਼ਾਮਲ ਹਨ ਇਸ ਤੋਂ ਪਹਿਲਾਂ ਅਭਿਆਸ ਮੈਚ ‘ਚ ਉਹਨਾਂ ਸਿਰਫ਼ 31 ਗੇਂਦਾਂ ‘ਚ 93 ਦੌੜਾਂ ਬਣਾਈਆਂ ਸਨ ਹਾਲਾਂਕਿ ਤਸ਼ਵਾਨੇ ਟੀਮ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 131 ਦੌੜਾਂ ‘ਤੇ ਸਿਮਟ ਗਈ ਅਤੇ 49 ਦੌੜਾਂ ਨਾਲ ਮੈਚ ਗੁਆ ਬੈਠੀ ਪਰ ਡਿਵਿਲਿਅਰਜ਼ ਨੇ ਛੱਕਿਆਂ ਦਾ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲੇ ਦਿਨ ਭਾਰਤ ਨੂੰ ਦੋ ਤਮਗੇ
ਮਾਨੇ ਨੇ ਨਿਸ਼ਾਨੇਬਾਜ਼ੀ ‘ਚ ਫੁੰਡਿਆ ਚਾਂਦੀ ਤਮਗਾ
ਸੀਨੀਅਰ ਅਤੇ ਜੂਨੀਅਰ ਵਰਗ ‘ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਜੁਡੋਕਾ ਬਣੀ ਤਬਾਬੀ
ਬਿਊਨਸ ਆਇਰਸ, 8 ਅਕਤੂਬਰ
ਭਾਰਤ ਦੀ ਤਬਾਬਰੀ ਦੇਵੀ ਥਾਂਗਜਾਮ ਨੇ ਸੋਮਵਾਰ ਨੂੰ ਇਤਿਹਾਸ ਰਚਦਿਆਂ ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਸ਼ੁਰੂ ਹੋਈਆਂ 2018 ਸਮਰ ਯੂਥ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਜੂਡੋ ‘ਚ ਚਾਂਦੀ ਤਮਗਾ ਆਪਣੇ ਨਾਂਅ ਕਰ ਲਿਆ ਓਲੰਪਿਕ ਪੱਧਰ ‘ਤੇ ਜੂਡੋ ‘ਚ ਇਹ ਭਾਰਤ ਦਾ ਪਹਿਲਾ ਤਮਗਾ ਹੈ ਮਣੀਪੁਰ ਦੀ ਏਸ਼ੀਆਈ ਕੈਡੇਟ ਚੈਂਪੀਅਨ ਤਬਾਬੀ ਨੂੰ ਫਾਈਨਲ ‘ਚ ਵੇਨੇਜ਼ੁਏਲਾ ਦੀ ਮਾਰੀਆ ਜਿਮਿਨੇਜ਼ ਨੇ 11-0 ਨਾਲ ਹਰਾਇਆ ਭਾਰਤ ਨੇ ਅਜੇ ਤੱਕ ਸੀਨੀਅਰ ਜਾਂ ਜੂਨੀਅਰ ਪੱਧਰ ‘ਤੇ ਜੂੜੋ ‘ਚ ਕਦੇ ਓਲੰਪਿਕ ਤਮਗਾ ਨਹੀਂ ਜਿੱਤਿਆ ਜੂਡੋਕਾ ਤਬਾਬੀ ਨੇ ਮਹਿਲਾਵਾਂ ਦੇ 44 ਕਿਗ੍ਰਾ ਭਾਰ ਵਰਗ ਦੇ ਸੈਮੀਫਾਈਨਲ ‘ਚ ਕ੍ਰੋਏਸ਼ੀਆ ਦੀ ਵਿਕਟੋਰੀਆ ਪੁਲਜਿਚ ਨੂੰ 10-0 ਨਾਲ ਹਰਾਇਆ ਸੀ ਇਸ ਚਾਂਦੀ ਤਮਗੇ ਨਾਲ ਇਹਨਾਂ ਯੂਥ ਓਲੰਪਿਕ ‘ਚ ਭਾਰਤ ਦੇ ਦੋ ਤਮਗੇ ਹੋ ਗਏ ਹਨ
ਇਸ ਤੋਂ ਪਹਿਲਾਂ ਭਾਰਤ ਦੇ ਸਾਹੂ ਤੁਸ਼ਾਰ ਮਾਨੇ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਚਾਂਦੀ ਤਮਗਾ ਜਿੱਤਿਆ ਅਤੇ ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਪਹਿਲੇ ਯੂਥ ਓਲੰਪਿਕ ਤਮਗਾ ਜੇਤੂ ਬਣ ਗਏ ਉਹਨਾਂ 247.5 ਦਾ ਸਕੋਰ ਕੀਤਾ ਅਤੇ ਸੋਨ ਜੇਤੂ ਰੂਸੀ ਨਿਸ਼ਾਨੇਬਾਜ਼ ਗ੍ਰਿਗੋਰੀ ਸ਼ਾਮਕੋਵ (249.2) ਤੋਂ ਪਿੱਛੇ ਰਹੇ ਇਸ ਤੋਂ ਬਾਅਦ ਤਬਾਬੀ ਨੇ ਚਾਂਦੀ ਤਮਗਾ ਜਿੱਤ ਕੇ ਭਾਰਤ ਦੇ ਤਮਗਿਆਂ ਦੀ ਗਿਣਤੀ ‘ਚ ਇਜ਼ਾਫ਼ਾ ਕੀਤਾ
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 46 ਅਥਲੀਟ ਯੂਥ ਓਲੰਪਿਕ ਦੀਆਂ 13 ਖੇਡਾਂ ‘ਚ ਹਿੱਸਾ ਲੈ ਰਹੇ ਹਨ ਯੂਥ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਸਭ ਤੋਂ ਵੱਡਾ ਦਲ ਹੈ ਭਾਰਤ ਨੇ 2014 ‘ਚ ਚੀਨ ਦੇ ਨਾਨਜਿੰੰਗ ‘ਚ ਦੋ ਤਮਗੇ (1 ਚਾਂਦੀ, 1 ਕਾਂਸੀ)ਜਿੱਤੇ ਸਨ
ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ
ਭਾਰਤੀ ਅੰਡਰ18 ਪੁਰਸ਼ ਅਤੇ ਮਹਿਲਾ ਟੀਮਾਂ ਨੇ ਯੂਥ ਓਲੰਪਿਕ ਖੇਡਾਂ ਦੇ ਫਾਈਵ ਏ ਸਾਈਡ ਟੂਰਨਾਮੈਂਟ ‘ਚ ਜੇਤੂ ਸ਼ੁਰੂਆਤ ਕਰਦੇ ਹੋਏ ਆਪਣੇ ਆਪਣੇ ਮੈਚ ਜਿੱਤ ਲਏ ਭਾਰਤੀ ਪੁਰਸ਼ ਟੀਮ ਨੇ ਆਪਣੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ 10-0 ਨਾਲ ਹਰਾਇਆ ਜਦੋਂਕਿ ਭਾਰਤੀ ਮਹਿਲਾਵਾਂ ਨੇ ਆਸਟਰੀਆ ਨੂੰ 4-2 ਨਾਲ ਹਰਾਇਆ ਪੁਰਸ਼ਾਂ ਦਾ ਅਗਲਾ ਮੁਕਾਬਲਾ ਆਸਟਰੀਆ ਨਾਲ ਹੋਵੇਗਾ ਜਦੋਂਕਿ ਮਹਿਲਾ ਵਰਗ ‘ਚ ਭਾਰਤ ਦਾ ਮੁਕਾਬਲਾ ਉਰੁਗਵੇ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ ਕੁੱਲ 239 ਉਪਗ੍ਰਹਿ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਤ ਕੀਤੇ
ਸ੍ਰੀਹਰੀਕੋਟਾ, ਏਜੰਸੀ।
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਆਪਣੇ ਇੱਕ ਅਭਿਆਨ ‘ਚ ਕਈ ਉਪਗ੍ਰਹਿਆਂ ਨੂੰ ਵੱਖ-ਵੱਖ ਜਮਾਤਾਂ ‘ਚ ਸਫਲਤਾਪੂਰਵਕ ਸਥਾਪਿਤ ਕਰਨ ਦਾ ਰਿਕਾਰਡ ਬਣਾ ਲਿਆ ਹੈ। ਇਸਰੋ ਨੇ ਹੁਣ ਤੱਕ ਕੁੱਲ 28  ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾ ਦੀ ਜਮਾਤ ‘ਚ ਸਥਾਪਿਤ ਕੀਤਾ ਹੈ ਜਿਸ ਵਿੱਚ ਇੱਕ ਅਭਿਆਨ ‘ਚ 100 ਤੋਂ ਜ਼ਿਆਦਾ ਉਪਗ੍ਰਹਿਆਂ ਨੂੰ ਲਾਂਚ ਕਰਨ ਦਾ ਵਿਸ਼ਵ ਰਿਕਾਰਡ ਵੀ ਸ਼ਾਮਲ ਹੈ। ਇਸਰੋ ਨੇ ਇੱਕ ਵਾਰ ਫਿਰ ਆਪਣੀ ਤਕਨੀਕੀ ਸਮਰੱਥਾ ਨੂੰ ਸਾਬਤ ਕਰਦੇ ਹੋਏ ਐਤਵਾਰ ਰਾਤ ਆਪਣੇ ਵਪਾਰਕ ਮਿਸ਼ਨ ਤਹਿਤ ਧਰੁਵੀ ਉਪਗ੍ਰਹਿ ਲਾਂਚ ਗੱਡੀ ਪੀਐਸਐਲਵੀ-ਸੀ 42 ਰਾਹੀਂ ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਵਕ ਲਾਂਚ ਕੀਤਾ। ਇਸਰੋ ਨੇ ਆਪਣੇ ਇਸ ਅਭਿਆਨ ਰਾਹੀਂ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੀ ਤਰੱਕੀ ਦਾ ਪ੍ਰਦਰਸ਼ਨ ਕੀਤਾ।
ਇਸਰੋ ਨੇ 33 ਘੰਟੇ ਤੱਕ ਚੱਲੀ ਉਲਟੀ ਗਿਣਤੀ ਤੋਂ ਬਾਅਦ ਐਤਵਾਰ ਰਾਤ 10:08 ਵਜੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਪੀਐਸਐਲਵੀ-ਸੀ 42 ਨੂੰ ਲਾਂਚ ਕੀਤਾ। ਇਸ ਮਿਸ਼ਨ ‘ਚ ਦੋ ਪ੍ਰਿਥਵੀ ਅਵਲੋਕਨ ਉਪਗ੍ਰਹਿ ‘ਨੋਵਾ ਐਸਏਆਰ’ ਅਤੇ ‘ਐਸ 1-4’ ਨੂੰ ਪੁਲਾੜ ‘ਚ ਸਥਾਪਤ ਕੀਤਾ ਗਿਆ, ਜਿਹਨਾਂ ਦਾ ਸਾਂਝਾ ਵਜਨ 889 ਕਿਲੋਗ੍ਰਾਮ ਹੈ। ਇਹਨਾਂ ਨੂੰ ਬ੍ਰਿਟੇਨ ਦੀ ਕੰਪਨੀ ਸਰੇ ਸੈਟੇਲਾਈਟ ਟੈਕਨਾਲੋਜੀ ਲਿਮਟਿਡ ਨੇ ਵਿਕਸਿਤ ਕੀਤਾ ਹੈ। ਇਹਨਾਂ ਦੇ ਲਾਂਚ ਨਾਲ ਜੰਗਲਾਂ ਦੇ ਸਰਵੇਖਣ, ਹੜ ਅਤੇ ਹੋਰ ਆਫਤਾਂ ਦੀ ਨਿਗਰਾਨੀ ‘ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਸਐਲਵੀ- ਸੀ 42 ਦੇ ਸਫਲ ਲਾਂਚ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕੀਤਾ ਕਿ ਸਾਡੇ ਪੁਲਾੜ ਵਿਗਿਆਨੀਆਂ ਨੂੰ ਵਧਾਈ। ਇਸਰੋ ਨੇ ਪੀਐਸਐਲਵੀ-ਸੀ 42 ਦਾ ਸਫਲ ਲਾਂਚ ਕੀਤਾ, ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਿਤ ਕੀਤਾ ਅਤੇ ਹੋਰ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੇ ਵਿਕਾਸ ਦਾ ਪ੍ਰਦਰਸ਼ਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਸਨਸਨੀ ਜਾਰੀ : ਏਸ਼ੀਆਈ ਜਾਪਾਨ ਨੇ ਰਚਿਆ ਇਤਿਹਾਸ
ਪਹਿਲੀ ਵਾਰ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ
(ਏਜੰਸੀ) ਵਿਸ਼ਵ ਕੱਪ 2018’ਚ ਹੈਰਾਨੀਜਨਕ ਨਤੀਜਿਆਂ ਦਾ ਦੌਰ ਜਾਰੀ ਹੈ ਅਤੇ ਇਸ ਲਿਸਟ ‘ਚ ਮੰਗਲਵਾਰ ਸ਼ਾਮ ਗਰੁੱਪ ਐਚ ਦਾ ਜਾਪਾਨ-ਕੋਲੰਬੀਆ ਦਰਮਿਆਨ ਖੇਡੇ ਗਏ ਪਹਿਲੇ  ਮੈਚ ਨੇ ਵੀ ਆਪਣਾ ਨਾਂਅ ਦਰਜ ਕਰਵਾ ਲਿਆ ਜਰਮਨੀ ਦੀ ਮੈਕਸਿਕੋ ਹੱਥੋਂ ਹਾਰ, ਅਰਜਨਟੀਨਾ ਅਤੇ ਬ੍ਰਾਜ਼ੀਲ ਦਾ ਕਮਜ਼ੋਰ ਟੀਮਾਂ ਵਿਰੁੱਧ ਡਰਾਅ ਮੈਚਾਂ ਤੋਂ ਬਾਅਦ ਵਿਸ਼ਵ ਦਰਜਾਬੰਦੀ ‘ਚ 16ਵੇਂ ਨੰਬਰ ਦੀ ਮਜ਼ਬੂਤ ਕੋਲੰਬੀਆ ਟੀਮ ਨੂੰ ਵੀ ਆਪਣੇ ਤੋਂ ਕਿਤੇ ਹੇਠਲੀ ਰੈਂਕਿੰਗ ਦੀ 61ਵੇਂ ਨੰਬਰ ਦੀ ਏਸ਼ੀਆਈ ਟੀਮ ਜਾਪਾਨ ਹੱਥੋਂ ਹੈਰਾਨੀਜਨਕ ਢੰਗ ਨਾਲ 2-1 ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਜਾਪਾਨ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਕਿਸੇ ਦੱਖਣੀ ਅਮਰੀਕੀ ਟੀਮ ‘ਤੇ ਜਿੱਤ ਦਰਜ ਕਰਨ ਦਾ ਇਤਿਹਾਸ ਰਚ ਦਿੱਤਾ ਜਾਪਾਨ ਇਸ ਤਰ੍ਹਾਂ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ ਜਿਸ ਨੇ ਕਿਸੇ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ ਹੈ ਜਾਪਾਨ ਨੇ ਇਸ ਦੇ ਨਾਲ ਹੀ ਕੋਲੰਬੀਆ ਤੋਂ 2014 ਵਿਸ਼ਵ ਕੱਪ ‘ਚ ਗਰੁੱਪ ਗੇੜ ‘ਚ 1-4 ਨਾਲ ਮਿਲੀ ਹਾਰ ਦਾ ਬਦਲਾ ਵੀ ਚੁਕਤਾ ਕਰ ਲਿਆ ਸਾਲ 2014 ਦੇ ਗੋਲਡਨ ਬੂਟ ਜੇਤੂ ਜੇਮਸ ਰੋਡ੍ਰਿਗਜ਼ ਅਤੇ ਚੋਟੀ ਦੇ ਸਕੋਰਰ ਰਾਡਾਮੇਲ ਜਿਹੇ ਖਿਡਾਰੀਆਂ ਨਾਲ ਸਜੀ ਕੋਲੰਬਿਆਈ ਟੀਮ ਨੂੰ ਇਸ ਹਾਰ ਨਾਲ ਗਹਿਰਾ ਝਟਕਾ ਲੱਗਾ। ਕੋਲੰਬੀਆ ਤੀਸਰੇ ਮਿੰਟ ‘ਚ ਆਪਣੇ ਇੱਕ ਖਿਡਾਰੀ ਨੂੰ ਬਾਹਰ ਭੇਜੇ ਜਾਣ ਤੋਂ ਬਾਅਦ ਬਾਕੀ ਸਮੇਂ ‘ਚ 10 ਖਿਡਾਰੀਆਂ ਨਾਲ ਖੇਡੀ ਜਿਸ ਦਾ ਨਤੀਜਾ ਉਸਨੂੰ ਹਾਰ ਨਾਲ ਭੁਗਤਣਾ ਪਿਆ।
ਕੋਲੰਬੀਆ ਦੇ ਮਿਡਫੀਲਡਰ ਕਾਰਲੋਸ ਸਾਂਚੇਜ਼ ਨੂੰ ਤੀਸਰੇ ਮਿੰਟ ‘ਚ ਜਾਣ ਬੁੱਝ ਕੇ ਹੈਂਡਬਾਲ ਕਰਨ ਦੇ ਕਾਰਨ ਰੈੱਡ ਕਾਰਡ ਦਿਖਾਇਆ ਗਿਆ ਅਤੇ ਉਸਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਇਹ ਵਿਸ਼ਵ ਕੱਪ ਇਤਿਹਾਸ ਦਾ ਦੂਸਰਾ ਸਭ ਤੋਂ ਤੇਜ਼ ਰੈੱਡ ਕਾਰਡ ਸੀ ਜਾਪਾਨ ਨੂੰ ਇਸ ‘ਤੇ ਪੈਨਲਟੀ ਮਿਲੀ ਸ਼ਿਜੀ ਕਗਾਵਾ ਨੇ ਪੈਨਲਟੀ ‘ਤੇ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਤੇ ਜਾਪਾਨ ਨੂੰ ਇੱਕ ਗੋਲ ਨਾਲ ਅੱਗੇ ਕਰ ਦਿੱਤਾ ਕੋਲੰਬੀਆ ਨੇ 39ਵੇਂ ਮਿੰਟ ‘ਚ ਬਰਾਬਰੀ ਹਾਸਲ ਕੀਤੀ ਦੂਸਰੇ ਅੱਧ ‘ਚ ਕੋਲੰਬੀਆਈ ਟੀਮ ਥੱਕੀ ਲੱਗਣ ਲੱਗੀ ਅਤੇ ਜਾਪਾਨ ਦੇ ਓਸਾਕਾ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ 73ਵੇਂ ਮਿੰਟ ‘ਚ ਸ਼ਾਨਦਾਰ ਹੈਡਰ ਲਗਾ ਕੇ ਜਾਪਾਨ ਲਈ ਮੈਚ ਜੇਤੂ ਗੋਲ ਕਰ ਦਿੱਤਾ ਗਰੁੱਪ ਐਚ ਦਾ ਇਹ ਪਹਿਲਾ ਮੈਚ ਸੀ ਗਰੁੱਪ ਦੀਆਂ ਦੂਸਰੀਆਂ ਦੋ ਟੀਮਾਂ ਪੋਲੈਂਡ ਅਤੇ ਸੇਨੇਗਲ ਹਨ ਅਤੇ ਇਸ ਮੁੱਖ ਜਿੱਤ ਨਾਲ ਜਾਪਾਨ ਦੀਆਂ ਅਗਲੇ ਗੇੜ ‘ਚ ਜਾਣ ਦੀਆਂ ਆਸਾਂ ਵਧ ਗਈਆਂ ਹਨ।
ਜਾਪਾਨ ਨੇ ਮੈਚ ਦੇ ਪਹਿਲੇ ਅੱਧ ‘ਚ ਹੀ ਸ਼ਿੰਜੀ ਕਾਗਾਵਾ ਵੱਲੋਂ 6ਵੇਂ ਮਿੰਟ ਕੀਤੇ ਗੋਲ ਨਾਲ ਵਾਧਾ ਲਿਆ ਜਦੋਂਕਿ ਕੋਲੰਬੀਆ ਦੇ ਜੁਆਨ ਨੇ 39 ਵੇਂ ਮਿੰਟ ‘ਚ ਕੋਲੰਬੀਆ ਲਈ ਬਰਾਬਰੀ ਦਾ ਗੋਲ ਕਰਕੇ ਟੀਮ ਨੂੰ ਮੈਚ ‘ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਲੰਬੀਆਈ ਟੀਮ ਏਸ਼ੀਆਈ ਜਾਪਾਨੀਆਂ ਦੀ ਤੇਜ਼ੀ ਵਿਰੁੱਧ ਆਖ਼ਰ ਫੇਲ ਸਾਬਤ ਹੋਈ ਅਤੇ ਜਾਪਾਨ ਨੇ ਓਸਾਕਾ ਨੇ 73ਵੇਂ ਮਿੰਟ ਗੋਲ ਕਰਕੇ ਜਾਪਾਨ ਨੂੰ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਮਾਣ ਦਿਵਾ ਦਿੱਤਾ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਬਣਾਈ ਟਾਪਰ ਹੈਟ੍ਰਿਕ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ 16 ਵਿਦਿਆਰਥੀਆਂ ਨੇ ਹਾਸਲ ਕੀਤੇ 90 ਫੀਸਦੀ ਤੋਂ ਵੱਧ ਅੰਕ | Shah Satnam Ji Girls School
62 ਵਿਦਿਆਰਥੀਆਂ ਨੇ ਬਣਾਈ ਮੈਰਿਟ ‘ਚ ਜਗ੍ਹਾ | Shah Satnam Ji Girls School
ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਸੀਬੀਐਸਈ 12ਵੀਂ ਦੀ ਪ੍ਰੀਖਿਆ 2017-18 ਦੇ ਸਾਲਾਨਾ ਨਤੀਜਿਆਂ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੇ ਚਮਕਦੇ ਸਿਤਾਰਿਆਂ ਨੇ ਇਸ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਇਸ ਸਕੂਲ ਨੇ ਇੱਕ ਨਹੀਂ ਸਗੋਂ ਤਿੰਨ-ਤਿੰਨ ਜ਼ਿਲ੍ਹਾ ਟਾਪਰ ਦਿੱਤੇ ਹਨ।
ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਵੱਖ-ਵੱਖ ਗਰੁੱਪਾਂ ‘ਚ ਜ਼ਿਲ੍ਹੇ ‘ਚ ਟਾੱਪ ਕਰਕੇ ਸਕੂਲ ਦਾ ਨਾਂਅ ਮਾਣ ਨਾਲ ਉੱਚਾ ਕਰ ਦਿੱਤਾ ਹੈ। 97.4 ਫੀਸਦੀ ਅੰਕ ਹਾਸਲ ਕਰਕੇ ਸਕੂਲ ਦੀ ਕਾਮਰਸ ਦੀ ਵਿਦਿਆਰਥਣ ਤੁਸ਼ੀਕਾ ਨੇ ਜ਼ਿਲ੍ਹਾ ਸਰਸਾ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਸਾਇੰਸ ਗਰੁੱਪ ‘ਚ 96 ਫੀਸਦੀ ਅੰਕਾਂ ਨਾਲ ਤਨੀਸ਼ਾ ਜ਼ਿਲ੍ਹਾ ਟਾਪਰ ਰਹੀ ਆਰਟਸ ‘ਚ ਰੂਚਿਕਾ 96.6 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਟਾਪਰ ਰਹੀ ਇਸ ਸਫ਼ਲਤਾ ਨਾਲ ਵਿਦਿਆਰਥੀਆਂ ‘ਚ ਕਮਾਲ ਦਾ ਉਤਸ਼ਾਹ ਹੈ।
ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਸਕੂਲ ਤੋਂ 203 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 39 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, 123 ਵਿਦਿਆਰਥਣਾਂ ਨੇ ਮੈਰਿਟ ਤੇ 80 ਵਿÎਦਿਆਰਥਣਾਂ ਨੇ ਪਹਿਲੇ ਦਰਜ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਇਸ ਪ੍ਰਾਪਤੀ ‘ਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ ਰਿਹਾ ਸੌ ਫੀਸਦੀ | Shah Satnam Ji Girls School
ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀਗੰਗਾਨਗਰ ‘ਚ ਸੰਚਾਲਿਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਪ੍ਰੀਖਿਆ ਨਤੀਜਾ ਸੌ ਫੀਸਦੀ ਰਿਹਾ। ਸੀਬੀਐਸਈ ਵੱਲੋਂ ਅੱਜ ਐਲਾਨੇ ਨਤੀਜਿਆਂ ‘ਚ ਸਕੂਲ ਦੀਆਂ ਵਿਦਿਆਰਥਣਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਕਾਲਜ ਦੀ ਵਿਦਿਆਰਥਣ ਅਰੁਣਾ ਸਹਾਰਨ ਨੇ ਆਰਟਸ ‘ਚ 97 ਫੀਸਦੀ, ਸਾਇੰਸ ‘ਚ ਅੰਕਿਤਾ ਬਿਸ਼ਨੋਈ ਨੇ 94.60 ਫੀਸਦੀ ਤੇ ਕਾਮਰਸ ਵਰਗ ‘ਚ ਜਯੋਤਸਨਾ ਬਾਂਸਲ ਨੇ 84.60 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ।
ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸ਼ਾਲੂ ਇੰਸਾਂ ਨੇ ਦੱਸਿਆ ਕਿ ਸਕੂਲ ਦੀਆਂ 13 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਤੇ 41 ਵਿਦਿਆਰਥਣਾਂ ਨੇ ਮੈਰਿਟ ‘ਚ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੌਰਾਨ ਹੀ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ।
ਸਕੂਲ ਪ੍ਰਸ਼ਾਸਨ ਸ੍ਰੀਮਤੀ ਨਵਜੋਤ ਇੰਸਾਂ ਨੇ ਦੱਸਿਆ ਕਿ ਸਕੂਲ ਦੇ ਤਿੰਨੇ ਵਰਗਾਂ ‘ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥਣਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਦੀ ਮਿਹਨਤ ਦੌਰਾਨ ਹੀ ਵਿਦਿਆਰਥਣਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਸਕੂਲ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਇੰਸਾਂ, ਰੂਪ ਸਿੰਘ ਇੰਸਾਂ ਆਦਿ ਨੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਮੇਰੇ ਦਾਮਾਦ ਨੂੰ ਬਣਾਇਆ ਜਾ ਰਿਹਾ ਐ ਰਾਜਨੀਤੀ ਦਾ ਸ਼ਿਕਾਰ : ਅਮਰਿੰਦਰ
ਮਿੱਲ ਕਥਿੱਤ ਘਪਲੇ ‘ਚ ਮੁੱਖ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮੱਰਸ (ਓ.ਬੀ.ਸੀ) ਦੇ ਕਥਿੱਤ ਘਪਲੇ ਵਿੱਚ ਆਪਣੇ ਦਾਮਾਦ ਨੂੰ ਬੇਕਸੂਰ ਦੱਸਿਆ ਹੈ ਅਮਰਿੰਦਰ ਨੇ ਵਿਰੋਧੀਆਂ ‘ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ ਹੈ ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿੱਚ ਉਨ੍ਹਾਂ ਦੇ ਦਾਮਾਦ ਦੀ ਮਹਿਜ਼ 12.5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜ਼ਾ ਵਿਵਾਦ ਵਿੱਚ ਵਲ੍ਹੇਟਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੇਤ ਸਿਆਸੀ ਪਾਰਟੀਆਂ ਵੱਲੋਂ ਗੁਰਪਾਲ ਸਿੰਘ ਨੂੰ ਉਸ ਦੇ ਓ.ਬੀ.ਸੀ ਦੇ ਡਾਇਰੈਕਟਰ ਨਾਲ ਨਿੱਜੀ ਰਿਸ਼ਤਾ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਬਿਨਾਂ ਕਿਸੇ ਤੱਥ-ਪੜਤਾਲ ਤੋਂ ਸਿਰਫ ਸਿਆਸੀ ਸ਼ੁਹਰਤ ਖੱਟਣ ਲਈ ਅਧਾਰਹੀਣ ਦੋਸ਼ ਲਾਉਣ ਲਈ ਇਨ੍ਹਾਂ ਪਾਰਟੀਆਂ ਦੀ ਸਖ਼ਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਹਾਸਲ ਕੀਤੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਸਲ ਵਿੱਚ ਗੁਰਪਾਲ ਸਿੰਘ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅੱਗੇ ਡਾਇਰੈਕਟਰ ਅਤੇ ਸ਼ੇਅਰ ਧਾਰਕ ਵਜੋਂ ਆਪਣੇ ਅਧਿਕਾਰਾਂ ਲਈ ਸਿੰਭਾਲੀ ਸ਼ੂਗਰਜ਼ ਵਿਰੁੱਧ ਮੁਕੱਦਮਾ ਲੜ ਰਿਹਾ ਹੈ ਕਿਉਂਕਿ ਕੰਪਨੀ ਦੇ ਸਾਰੇ ਵੱਡੇ ਫੈਸਲਿਆਂ ਅਤੇ ਹੋਰ ਕੰਮਕਾਜ ਵਿਚ ਉਸ ਨੂੰ ਬਾਹਰ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਅਤੇ ਤੱਥਾਂ ਮੁਤਾਬਿਕ ਉਨ੍ਹਾਂ ਦੇ ਜਵਾਈ ‘ਤੇ ਸਿਆਸੀ ਹਮਲਾ ਕਰਨਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਸਰੀ ਤੌਰ ‘ਤੇ ਹੀ ਇਸ ਕੇਸ ਦੇ ਪਿਛੋਕੜ ਵਿੱਚ ਜਾਣ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਸਮੁੱਚੇ ਮਾਮਲੇ ਵਿੱਚ ਗੁਰਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ।