Rakhi Festival - Sach Kahoon Punjabi
Raksha Bandhan: ਮੁੱਖ ਮੰਤਰੀ ਰੇਖਾ ਗੁਪਤਾ ਨੇ ਸਕੂਲੀ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Raksha Bandhan: ਨਵੀਂ ਦਿੱਲੀ, (ਆਈਏਐਨਐਸ)। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀਰਵਾਰ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਰੱਖੜੀ ਬੰਨ੍ਹੀ। ਮੁੱਖ ਮੰਤਰੀ ਨੇ ਸਾਰੇ ਬੱਚਿਆਂ ਨੂੰ ਪਿਆਰ ਨਾਲ ਰੱਖੜੀ ਬੰਨ੍ਹਵਾਈ ਅਤੇ ਉਨ੍ਹਾਂ ਨੇ ਇਸ ਮੌਕੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਮੁੱਖ ਮੰਤਰੀ ਬੱਚਿਆਂ ਨੂੰ ਪਿਆਰ ਕਰਦੇ ਹੋਏ ਅਤੇ ਰੱਖੜੀ ਬੰਨ੍ਹਦੇ ਹੋਏ ਦਿਖਾਈ ਦੇ ਰਹੇ ਹਨ।
ਮੁੱਖ ਮੰਤਰੀ ਨੇ ਆਪਣੀ ਪੋਸਟ ’ਚ ਕਿਹਾ, “ਅੱਜ ਸਵੇਰੇ, ਮੁੱਖ ਮੰਤਰੀ ਦਾ ਜਨ ਸੇਵਾ ਸਦਨ ਇੱਕ ਵੱਖਰੇ ਰੰਗ ਵਿੱਚ ਸੀ। ਜਦੋਂ ਸਰਕਾਰੀ ਸਕੂਲਾਂ ਦੇ ਛੋਟੇ ਬੱਚੇ ਰੱਖੜੀ ਦੇ ਮੌਕੇ ‘ਤੇ ਰੱਖੜੀਆਂ ਲੈ ਕੇ ਆਏ, ਤਾਂ ਇਹ ਰਸਮ ਸਾਡੇ ਰਿਸ਼ਤੇ ਦੀ ਇੱਕ ਨਵੀਂ ਪਰਿਭਾਸ਼ਾ ਸੀ। ਉਨ੍ਹਾਂ ਦੇ ਛੋਟੇ ਹੱਥਾਂ ਨਾਲ ਬੰਨ੍ਹੇ ਧਾਗੇ ਇੱਕ ਕੱਲ੍ਹ ਦਾ ਵਾਅਦਾ ਸਨ ਜਿੱਥੇ ਹਰ ਬੱਚਾ ਬਿਨਾਂ ਕਿਸੇ ਡਰ ਅਤੇ ਭੇਦਭਾਵ ਦੇ ਆਪਣੇ ਸੁਪਨਿਆਂ ਨੂੰ ਉਡਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਬੱਚਿਆਂ ਦਾ ਹਾਸਾ, ਉਨ੍ਹਾਂ ਦੀਆਂ ਮਾਸੂਮ ਅੱਖਾਂ ਵਿੱਚ ਚਮਕ… ਇਹ ਸਾਡੇ ਹਰ ਫੈਸਲੇ ਦਾ ਆਧਾਰ ਹੈ, ਸਾਡੀ ਹਰ ਨੀਤੀ ਦਾ ਆਧਾਰ ਹੈ। ਤੁਹਾਡੇ ਸਾਰੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਉਸ ਭਰੋਸੇ ਨੂੰ ਮੇਰਾ ਸਲਾਮ ਜੋ ਤੁਸੀਂ ਅੱਜ ਮੇਰੀ ਗੁੱਟ ‘ਤੇ ਬੰਨ੍ਹਿਆ ਹੈ।
ਪਾਰਟੀ ਦਾ ਮਹਿਲਾ ਮੋਰਚਾ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਾਲਿਆਂ ਨਾਲ ਮਨਾਵੇਗਾ ਰੱਖੜੀ ਦਾ ਤਿਉਹਾਰ
ਇਸ ਤੋਂ ਪਹਿਲਾਂ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਦਿੱਲੀ ਭਾਜਪਾ ਦੇ ਸੂਬਾ ਦਫ਼ਤਰ ਵਿਖੇ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਰੱਖੜੀ ਬੰਨ੍ਹੀ। ਸਚਦੇਵਾ ਨੇ ਰੱਖੜੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਇੱਕ ਪਵਿੱਤਰ ਤਿਉਹਾਰ ਹੈ, ਜੋ ਭਰਾ-ਭੈਣ ਦੇ ਰਿਸ਼ਤੇ ਦੀ ਸ਼ਾਨ ਨੂੰ ਬਣਾਈ ਰੱਖਦਾ ਹੈ। ਰੱਖੜੀ ਦਾ ਤਿਉਹਾਰ ਪੂਰੇ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਐਲਾਨ ਕੀਤਾ ਸੀ ਕਿ ਉਸਦੀ ਪਾਰਟੀ ਦਾ ਮਹਿਲਾ ਮੋਰਚਾ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਜਾਵੇਗਾ ਅਤੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਰੱਖੜੀ ਦਾ ਤਿਉਹਾਰ ਮਨਾਏਗਾ। ਪਾਰਟੀ ਦੇ ਕਈ ਚੋਟੀ ਦੇ ਨੇਤਾ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਟੀਚਾ ਹੈ ਕਿ ਰੱਖੜੀ ਦੇ ਮੌਕੇ ‘ਤੇ ਅਸੀਂ ਦਿੱਲੀ ਦੀਆਂ ਸਾਰੀਆਂ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਉਨ੍ਹਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਈਏ। ਇਸ ਲਈ ਅਸੀਂ ਇੱਕ ਪੂਰੀ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਅਨੁਸਾਰ, ਸਾਡੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਕੰਮ ਕਰੇਗੀ। ਪਾਰਟੀ ਇਹ ਯਕੀਨੀ ਬਣਾਏਗੀ ਕਿ ਹਰ ਖੇਤਰ ਵਿੱਚ ਰੱਖੜੀ ਦੇ ਮੌਕੇ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ।
ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਮਨਾਇਆ ਰੱਖੜੀ ਦਾ ਤਿਉਹਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਡੀ.ਜੀ.ਪੀ ਜੇਲ੍ਹਾਂ ਪੰਜਾਬ ਅਰੁਣ ਪਾਲ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਸ਼ੁਭ ਤਿਉਹਾਰ ਕੇਂਦਰੀ ਜੇਲ੍ਹ ਪਟਿਆਲਾ ਦੇ ਨਾਲ ਨਾਲ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਓਪਨ ਜੇਲ੍ਹ ਨਾਭਾ ਵਿਖੇ ਮਨਾਇਆ ਗਿਆ। Rakhi
ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜੇਲ੍ਹ ਨਿਯਮਾਂ ਮੁਤਾਬਕ ਬੰਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀ ਬੰਨ੍ਹੇ ਜਾਣ ਦੇ ਬੰਦੋਬਸਤ ਵਿਸ਼ੇਸ਼ ਤੌਰ ’ਤੇ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜੇਲ੍ਹ ਡਿਉਢੀ (ਪ੍ਰਸ਼ਾਸਕੀ ਬਲਾਕ) ਵਿੱਚ ਕੈਦੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਅਤੇ ਭਰਾਵਾਂ ਨਾਲ ਸਕਾਰਾਤਮਕ ਮਾਹੌਲ ਵਿੱਚ ਮਿਲਣ ਦੀ ਸਹੂਲਤ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ: kolkata Update: ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਅਪਡੇਟ ਭੇਜਣ ਦੇ ਹੁਕਮ ਦਿੱਤੇ
ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਕੈਦੀਆਂ ਵਿੱਚ ਸੱਚੇ ਸੁਧਾਰ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਮਿਲਣ ਦਾ ਮੌਕਾ ਦਿੰਦੇ ਹਨ। ਇਸੇ ਦੌਰਾਨ ਨਵੀਂ ਜੇਲ੍ਹ ਨਾਭਾ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਏ.ਡੀ.ਜੀ.ਪੀ ਜੇਲ੍ਹਾਂ ਪੰਜਾਬ ਅਰੁਣ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਵੇਰ ਤੋਂ ਹੀ ਬੰਦੀਆਂ ਨੂੰ ਰੱਖੜੀ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਛੋਟ ਦਿੱਤੀ ਗਈ ਸੀ।
Rakhi Festival: ਗੋਲਡਨ ਬੈੱਲਜ਼ ਗਲੋਬਲ ਸਕੂਲ ’ਚ ਮਨਾਇਆ ਰੱਖੜੀ ਦਾ ਤਿਉਹਾਰ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Rakhi Festival: ਗੋਲਡਨ ਬੈੱਲਜ਼ ਗਲੋਬਲ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪ੍ਰਤੀਯੋਗਿਤਾ ਕਰਵਾਈ ਗਈ ਸਕੂਲ ਦੇ ਪਿ੍ਰੰਸੀਪਲ ਕੈਲਾਸ਼ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਪ੍ਰਤੀਯੋਗਿਤਾ ਦਾ ਮੁੱਖ ਮੰਤਵ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨਾ ਸੀ ਅਤੇ ਬੱਚਿਆਂ ਨੂੰ ਇਸ ਤਿਉਹਾਰ ਨਾਲ ਸਬੰਧਤ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ
ਇਹ ਵੀ ਪੜ੍ਹੋ: ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਦਾ ਨਗਦ ਇਨਾਮਾਂ ਨਾਲ ਸਨਮਾਨ
ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ
ਆਮ ਜਨਤਾ ਨੂੰ ਜਾਗਰੂਕ ਕਰਨ ਲਈ ਐੱਸਡੀਐੱਮ ਵੱਲੋਂ ਪੋਸਟਰ ਕਰਵਾਇਆ ਜਾਰੀ | Kotakpura News
Kotakpura News : ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੀ ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਆਮ ਲੋਕਾਂ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੜੀ ਦੇ ਤਿਉਹਾਰ ਦਾ ਸਹਾਰਾ ਲਿਆ ਹੈ। ਇਸ ਸਬੰਧ ’ਚ ਐਸੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਇਕ ਪੋਸਟਰ ਬਣਾਇਆ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦਾ ਇੱਕ ਵਫਦ ਅੱਜ ਵੀਰਪਾਲ ਕੌਰ ਐੱਸਡੀਐੱਮ ਕੋਟਕਪੂਰਾ ਨੂੰ ਮਿਲਿਆ ਤੇ ਜਨਤਕ ਮੁੱਦਿਆਂ ਬਾਰੇ ਜਾਗਰੂਕ ਕਰਦਾ ਹੋਇਆ ਇਹ ਪੋਸਟਰ ਉਨ੍ਹਾਂ ਤੋਂ ਜਾਰੀ ਕਰਵਾਇਆ ਗਿਆ, ਇਸ ਸਬੰਧ ਵਿੱਚ ਪ੍ਰਧਾਨ ਵਿਪਨ ਬਿੱਟੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਹਰ ਤਿਉਹਾਰ ਮੌਕੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਕੋਈ ਅਹਿਮ ਸੁਨੇਹਾ ਦੇਣ ਲਈ ਅਪੀਲ ਕੀਤੀ ਜਾਂਦੀ ਹੈ। Kotakpura News
Read This : Kotakpura News: ਨਿਸ਼ਕਾਮ ਸੇਵਾ ਸੰਮਤੀ ਦੇ ਨੇਕ ਕਾਰਜ ਦੀ ਇਲਾਕੇ ‘ਚ ਹੋ ਰਹੀ ਐ ਸ਼ਲਾਘਾ
ਉਨ੍ਹਾਂ ਦੱਸਿਆ ਕਿ ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ’ਤੇ ਇਸ ਪੋਸਟਰ ਰਾਹੀਂ ਹਰ ਰੱਖੜੀ ਬੰਨ੍ਹਣ ਲੱਗੀ ਭੈਣ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਤਿੰਨ ਵਚਨ ਜ਼ਰੂਰ ਲਵੇ, ਜਿਨ੍ਹਾਂ ’ਚ ਕੋਈ ਵੀ ਭਰਾ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਨਹੀਂ ਦੇਵੇਗਾ, ਵਾਤਾਵਰਣ ਨੂੰ ਬਚਾਉਣ ਲਈ ਇੱਕ ਪੌਦਾ ਜ਼ਰੂਰ ਲਾਵੇਗਾ ਤੇ ਉਸ ਦੀ ਸੰਭਾਲ ਵੀ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮਰਚੈਂਟਸ ਐਸ਼ੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਕੁਮਾਰ (ਬਿੱਟੂ), ਜਨਰਲ ਸਕੱਤਰ ਮੋਹਿਤ ਸਿੰਗਲਾ, ਸੰਗਠਨ ਸਕੱਤਰ ਗਗਨ ਆਹੂਜਾ, ਜੁਆਇੰਟ ਕੈਸ਼ੀਅਰ ਅਮਿਤ ਮਿੱਤਲ ਆਦਿ ਵੀ ਹਾਜ਼ਰ ਸਨਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ Kotakpura News
ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ
ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ
ਰੱਖੜੀ ਦਾ ਤਿਉਹਾਰ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿਚ ਗਿਣਿਆ ਜਾਂਦਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਰੂਪੀ ਧਾਗਾ ਬੰਨ੍ਹ ਕੇ ਆਪਣੇ ਭਰਾ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਤੇ ਭਰਾ ਉਸ ਦੇ ਬਦਲੇ ਆਪਣੀ ਭੈਣ ਦੀ ਹਰ ਤਰ੍ਹਾਂ ਰੱਖਿਆ ਕਰਨ ਦਾ ਭਰੋਸਾ ਦਿਵਾਉਂਦਾ ਹੈ। ਰੱਖੜੀ ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਾਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਤਿਉਹਾਰ ਨੂੰ ਦਿਨ ਤੇ ਮਹੀਨਿਆਂ ਦੇ ਹਿਸਾਬ ਨਾਲ ਸਾਉਣ ਮਹੀਨੇ ਦੀ ਪੁੰਨਿਆ ਵਾਲੇ ਦਿਨ ਮਨਾਇਆ ਜਾਂਦਾ, ਇਸ ਲਈ ਤਾਂ ਇਸ ਨੂੰ ਰੱਖੜ ਪੁੰਨਿਆ ਵੀ ਆਖਿਆ ਜਾਂਦਾ।
ਇਸ ਤਿਉਹਾਰ ਦਾ ਆਰੰਭ ਕਦੋਂ ਹੋਇਆ, ਇਸ ਬਾਰੇ ਕਹਿਣਾ ਔਖਾ ਹੈ, ਪਰੰਤੂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੱਧਕਾਲੀ ਰਾਜਪੂਤ ਇਸਤਰੀਆਂ ਯੁੱਧ ਦੇ ਮੈਦਾਨ ਵਿਚ ਜਾ ਰਹੇ ਆਪਣੇ ਪਤੀਆਂ ਨੂੰ ਤਿਲਕ ਲਾ ਕੇ ਰੱਖਿਆ ਸੂਤਰ ਬੰਨਿ੍ਹਆ ਕਰਦੀਆਂ ਸਨ। ਲੇਕਿਨ ਅੱਜ-ਕੱਲ੍ਹ ਜ਼ਿਆਦਾ ਭੈਣਾਂ ਹੀ ਭਰਾਵਾਂ ਨੂੰ ਰੱਖਿਆ ਬੰਧਨ ਬੰਨ੍ਹਦੀਆਂ ਹਨ। ਇਹ ਤਿਉਹਾਰ ਬੇਸਹਾਰਿਆਂ ਦਾ ਸਹਾਰਾ ਤੇ ਸ਼ਕਤੀ ਦੇਣ ਵਾਲਾ ਰਿਹਾ ਹੈ। ਕਿਉਂਕਿ ਇਤਿਹਾਸ ਵਿਚ ਕਈ ਪੰਨੇ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ, ਜਿੱਥੇ ਸ਼ਕਤੀਸ਼ਾਲੀ ਸ਼ਾਸਕਾਂ ਨੇ ਰੱਖਿਆ ਸੂਤਰ ਬੰਨ੍ਹਾ ਕੇ ਨਿਰਬਲਾਂ ਦੀ ਰੱਖਿਆ ਕਰਨ ਦਾ ਮਹਾਨ ਕੰਮ ਕੀਤਾ। ਇਨ੍ਹਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਜਿਸ ਨੇ ਇੱਕ ਮੁਗਲ ਸ਼ਾਸਕ ਨੂੰ ਬੰਧਨ ਵਿਚ ਬੰਨ੍ਹ ਕੇ ਆਪਣੀ ਰੱਖਿਆ ਕਰਵਾਈ।
ਉਸ ਸਮੇਂ ਦਾ ਮੁਗਲ ਬਾਦਸ਼ਾਹ ਹੁਮਾਯੂੰ ਭਾਰਤੀ ਇਸਤਰੀਆਂ ਦੇ ਇਨ੍ਹਾਂ ਬੰਧਨਾਂ ਦਾ ਮੁੱਲ ਪਾਉਣਾ ਅਤੇ ਉਨ੍ਹਾਂ ਦੀ ਇੱਜਤ ਕਰਨਾ ਜਾਣਦਾ ਸੀ। ਉਸ ਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਨੂੰ ਭੈਣ ਬਣਾਇਆ। ਉਸ ਸਮੇਂ ਭਾਵੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ, ਪਰ ਇਨ੍ਹਾਂ ਮੁਸੀਬਤਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਆਪਣੀ ਮੂੰਹ ਬੋਲੀ ਭੈਣ ਦੀ ਇੱਜਤ ਬਚਾਉਣ ਲਈ ਚੱਲ ਪਿਆ।
ਇਸ ਕਰਤੱਵ ਪਾਲਣ ਵਿਚ ਉਹ ਆਪਣਾ ਰਾਜ ਵੀ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ, ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਭਾਰਤ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਅਜਾਦ ਕਰਾਉਣ ਵੇਲੇ ਵੀ ਰੱਖੜੀ ਦਾ ਆਪਣਾ ਅਲੱਗ ਹੀ ਮਹੱਤਵ ਰਿਹਾ, ਕਿਉਂਕਿ ਦੇਸ਼ ਦੇ ਜਵਾਨਾਂ ਨੇ ਭਾਰਤ ਮਾਂ ਦੀ ਰੱਖਿਆ ਲਈ ਰੱਖਿਆ ਸੂਤਰ ਬਨ੍ਹਾਏ। ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਤੋਰਿਆ। ਇਸੇ ਲਈ ਤਾਂ ਰੱਖੜੀ ਜਾਂ ਰਾਖੀ ਦਾ ਅਸਲ ਭਾਵ ਹੀ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਿਸੇ ਔਕੜ ਸਮੇਂ ਰੱਖਿਆ ਕਰਨ ਲਈ ਵਚਨਬੱਧ ਹੋਣ। ਜਿਵੇਂ-ਜਿਵੇਂ ਸਮਾਂ ਬੀਤਦਾ ਰਿਹਾ, ਇਸ ਤਿਉਹਾਰ ਨਾਲ ਸਬੰਧਤ ਭਾਵ ਵੀ ਬਦਲ ਗਏ ਹਨ, ਤੇ ਹੁਣ ਇਹ ਇੱਕ ਭੈਣਾਂ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ।
ਇਸ ਤਿਉਹਾਰ ਦੀ ਮੁਗਲਾਂ ਦੇ ਹਮਲਿਆਂ ਤੋਂ ਬਾਅਦ ਹੀ ਜ਼ਿਆਦਾ ਮਹੱਤਤਾ ਵਧੀ, ਕਿਉਂਕਿ ਹਰ ਭੈਣ ਨੂੰ ਅਸਲ ਵਿਚ ਸੁਰੱਖਿਆ ਦੀ ਬੜੀ ਲੋੜ ਸੀ। ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬੀਤੇ ਸਮਿਆਂ ਵਿਚ ਪੰਜਾਬ ਅੰਦਰ ਹਮੇਸ਼ਾ ਉੁਤਰ ਵੱਲੋਂ ਹਮਲਾਵਰ ਆਉਂਦੇ ਰਹੇ, ਤੇ ਹਰ ਹਮਲਾਵਰ ਜਾਂਦੀ ਵਾਰੀ ਧੀਆਂ-ਭੈਣਾਂ ਨੂੰ ਫੜਕੇ ਲੈ ਜਾਂਦੇ ਰਹੇ, ਤੇ ਗੁਲਾਮ ਬਣਾ ਕੇ ਰੱਖਦੇ। ਅਜਿਹੇ ਮਾੜੇ ਵਕਤ ਵਿਚ ਭੈਣਾਂ ਨੇ ਵੀਰਾਂ ਨੂੰ ਵੰਗਾਰਨ ਵਾਸਤੇ ਇਸ ਰੱਖੜੀ ਦੀ ਰਸਮ ਨੂੰ ਅਪਣਾਇਆ। ਇਸ ਲਈ ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰਖ਼ਸ਼ਾ ਬੰਧਨ ਬੰਨ੍ਹ ਕੇ ਉਨ੍ਹਾਂ ਨੂੰ ਭੈਣਾਂ ਪ੍ਰਤੀ ਉਨ੍ਹਾਂ ਦਾ ਧਰਮ ਯਾਦ ਕਰਾਉਂਦੀਆਂ ਹਨ। ਇਹ ਤਿਉਹਾਰ ਭੈਣ ਭਰਾਵਾਂ ਦੇ ਮਿਲਣ ਦਾ ਵੀ ਸਬੱਬ ਬਣਦਾ।
ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਜਾਣੀ ਭੈਣ ਤੇ ਭਰਾ ਇੱਕ-ਦੂਜੇ ਨੂੰ ਦਿਲੋਂ ਇਮਾਨਦਾਰੀ ਨਾਲ ਪਿਆਰ ਤੇ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਬੰਨ੍ਹਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਕਿਉਂਕਿ ਅੱਜ ਦੇ ਸਵਾਰਥੀ ਸਮੇਂ ਵਿਚ ਤਾਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਿਚ ਵੀ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ, ਭਰਾ ਦੇ ਸਾਹੀਂ ਜਿਉਣ ਵਾਲੀਆਂ ਭੈਣਾਂ ਜਦੋਂ ਆਪਣੇ ਘਰੇਲੂ ਕਾਰਜ, ਬੱਚਿਆਂ ਦੇ ਵਿਆਹਾਂ ਵਿਚ ਨਾਨਕੀ ਛੱਕਾਂ, ਸੱਸ-ਸਹੁਰੇ ਦੇ ਮਰਨੇ-ਪਰਨੇ ਭਰਾਵਾਂ ਕੋਲੋਂ ਪੂਰੇ ਕਰਵਾ ਲੈਣ ਤਾਂ ਕਈ ਵਾਰ ਉਸ ਤੋਂ ਬਾਅਦ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗ ਸਮਝਣ ਲੱਗ ਜਾਂਦੀਆਂ ਹਨ। ਇਸ ਲਈ ਅੱਜ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਨਹੀਂ, ਕੱਪੜੇ-ਗਹਿਣੇ ਤੇ ਪੈਸੇ ਨਾਲ ਹੀ ਪਾਇਆ ਜਾਂਦਾ।
ਪਿਛਲੇ ਸਮਿਆਂ ਦੌਰਾਨ ਰੱਖੜੀ ਦਾ ਮੁੱਲ ਦਿਖਾਵੇ ਦੇ ਕੱਪੜੇ ਤੇ ਗਹਿਣਿਆਂ ਨਾਲ ਨਹੀਂ, ਸਗੋਂ ਮੋਹ-ਪਿਆਰ ਨਾਲ ਪੈਂਦਾ ਸੀ। ਪਰ ਜੇਕਰ ਦੂਸਰੇ ਪੱਖ ਦੀ ਗੱਲ ਕਰੀਏ ਤਾਂ ਸਾਰੀਆਂ ਭੈਣਾਂ ਸਵਾਰਥੀ ਨਹੀਂ ਹੁੰਦੀਆਂ, ਬਹੁਤ ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ, ਅਜਿਹੇ ਸੰਸਕਾਰਾਂ ਵਾਲੀਆਂ ਭੈਣਾਂ ਤਾਂ ਭਰਾ ਦੇ ਘਰੋਂ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦਿੰਦੀਆਂ ਹਨ। ਇਹ ਤਿਉਹਾਰ ਤਾਂ ਭੈਣ-ਭਰਾ ਦੇ ਪਾਕ-ਪਵਿੱਤਰ ਸਾਂਝ ਤੇ ਸਨੇਹ ਦਾ ਤਿਉਹਾਰ ਹੈ।
ਬਹੁਤ ਸਾਰੇ ਭਰਾ ਹੋਣਗੇ ਜਿਹੜੇ ਆਪਣੀਆਂ ਭੈਣਾਂ ਨੂੰ ਆਪਣੇ ਮਾਪਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ, ਤੇ ਉਹ ਭੈਣਾਂ ਵੀ ਭਰਾਵਾਂ ਨੂੰ ਮਾਪਿਆਂ ਵਾਂਗ ਸਤਿਕਾਰਦੀਆਂ ਹਨ। ਰੱਖੜੀ ਦੀ ਅਸਲ ਕੀਮਤ ਤਾਂ ਉਨ੍ਹਾਂ ਭੈਣਾਂ ਤੋਂ ਪੁੱਛਣ ’ਤੇ ਪਤਾ ਲੱਗਦਾ ਜਿਨ੍ਹਾਂ ਭੈਣਾਂ ਦੇ ਕੋਈ ਵੀਰ ਨਹੀਂ, ਤਾਹੀਓਂ ਤਾਂ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦੀ ਇੱਕ ਕਲੀ ਦੇ ਬੋਲ ਹਨ, ਜੋ ਅਕਸਰ ਹੀ ਭੈਣਾਂ ਅਕਾਲਾਪੁਰਖ ਅੱਗੇ ਕਹਿੰਦੀਆਂ, ‘ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ, ਅੱਗੇ ਫਿਰ ਕਲੀ ਦੀ ਦੂਸਰੀ ਲਾਈਨ ਹੈ ‘ਭਾਈਆਂ ਬਾਝੋਂ ਭੈਣ ਸੱਖਣੀ, ਬੈਠੀ ਰੱਖੜੀ ਵਾਲੇ ਵੇ ਦਿਨ ਰੋਵੇ।’
ਜਦੋਂ ਕਿਸੇ ਭੈਣ ਦੇ ਆਪਣਾ ਭਰਾ ਨਾ ਹੋਵੇ ਤੇ ਜਾਂ ਕਿਸ ਦੇ ਆਪਣੀ ਸਕੀ ਭੈਣ ਨਾ ਹੋਵੇ ਤਾਂ ਉਹ ਸਮਾਜ ਵਿਚ ਧਰਮ ਦਾ ਭਰਾ ਜਾਂ ਧਰਮ ਦੀ ਭੈਣ ਦਾ ਰਿਸ਼ਤਾ ਅਖਤਿਆਰ ਕਰ ਲੈਂਦੇ ਹਨ, ਪਰੰਤੂ ਸਾਡਾ ਸਮਾਜ ਉਸ ਨੂੰ ਜਲਦੀ ਸਵੀਕਾਰ ਨਹੀਂ ਕਰਦਾ। ਕਿਉਂਕਿ ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਦੋ ਪਾਸੇ ਹਨ, ਇਸ ਲਈ ਅਜਿਹੇ ਰਿਸ਼ਤੇ ਵੀ ਡੂੰਘੀ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਬਣਾਉਣੇ ਚਾਹੀਦੇ ਹਨ, ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲ਼ੀ ਨਾ ਹੋਵੇ।
ਬੇਸ਼ੱਕ ਅੱਜ ਦੇ ਸਮੇਂ ਅੰਦਰ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਨਿੱਘ ਤਾਂ ਨਹੀਂ ਰਹੀ, ਪਰੰਤੂ ਅਜੇ ਵੀ ਕੁੁਝ ਲੋਕ ਮੋਹ ਭਰਿਆ ਦਿਲ ਰੱਖਦੇ ਹਨ। ਜੇਕਰ ਅੱਜ-ਕੱਲ੍ਹ ਚੱਲ ਰਹੇ ਸਮੇਂ ਤੇ ਹਾਲਾਤਾਂ ’ਤੇ ਪੈਨੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਰੱਖੜੀ ਦਾ ਤਿਉਹਾਰ ਵੀ ਅੱਜ-ਕੱਲ੍ਹ ਦੂਸਰੇ ਤਿਉਹਾਰਾਂ ਵਾਂਗ ਵਪਾਰੀਆਂ ਲਈ ਮੁਨਾਫੇ ਦਾ ਸਾਧਨ ਬਣ ਕੇ ਰਹਿ ਗਿਆ ਹੈ। ਬਜਾਰ ਵਿਚ ਹਰ ਪਾਸੇ ਰੱਖੜੀਆਂ, ਮਠਿਆਈਆਂ ਤੇ ਕੱਪੜੇ ਦੀਆਂ ਦੁਕਾਨਾਂ ’ਤੇ ਰੱਖੜੀ ਵਾਲੇ ਦਿਨ ਬੜੀ ਭਾਰੀ ਭੀੜ ਨਜ਼ਰ ਆਉਂਦੀ ਹੈ। ਕਈ ਭੈਣਾਂ ਤਾਂ ਆਪਣੇ ਭਰਾਵਾਂ ਨੂੰ ਚਾਂਦੀ ਜਾਂ ਸੋਨੇ ਦੀ ਰੱਖੜੀ ਵੀ ਬੰਨ੍ਹਦੀਆਂ ਹਨ, ਤੇ ਭਰਾ ਵੱਲੋਂ ਵੀ ਬਦਲੇ ਵਿਚ ਭੈਣਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਦਿੱਤੇ ਜਾਂਦੇ ਹਨ।
ਇਸੇ ਲਈ ਤਾਂ ਰੱਖੜੀ ਦਾ ਤਿਉਹਾਰ ਅੱਜ ਦੇ ਸਮੇਂ ਵਿਚ ਇੱਕ ਫੈਸ਼ਨ ਜਿਹਾ ਬਣ ਰਹਿ ਗਿਆ ਹੈ, ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਬੰਨ੍ਹ ਕੇ ਇਸ ਦੀ ਚਮਕ-ਦਮਕ ਵਧਾਈ ਜਰੂਰ ਜਾ ਰਹੀ ਹੈ, ਪਰ ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ। ਪਰ ਦੂਸਰੇ ਪਾਸੇ ਆਪਣੀ ਹੈਸੀਅਤ ਅਨੁਸਾਰ ਪਿਆਰ ਨਾਲ ਖਰੀਦੀ ਹੋਈ 10 ਰੁਪਏ ਦੀ ਰੱਖੜੀ ਵੀ ਸੋਨੇ ਦੀ ਰੱਖੜੀ ਨਾਲੋਂ ਕਈ ਗੁਣਾ ਵੱਧ ਕੀਮਤੀ ਹੁੰਦੀ ਹੈ। ਕਿਉਂਕਿ ਭੈਣ-ਭਰਾ ਦੇ ਰਿਸ਼ਤੇ ਅੱਗੇ ਇਨ੍ਹਾਂ ਚੀਜਾਂ ਦੀ ਕੋਈ ਕੀਮਤ ਨਹੀਂ ਹੈ। ਕਿਉਂਕਿ ਭੈਣ-ਭਰਾ ਦਾ ਰਿਸ਼ਤਾ ਸੱਚਾ-ਸੁੱਚਾ, ਪਵਿੱਤਰ ਤੇ ਕਦੇ ਵੀ ਨਾ ਟੁੱਟਣ ਵਾਲਾ ਅਨਮੋਲ ਰਿਸ਼ਤਾ ਹੁੰਦਾ ਹੈ।
ਬਲਾਕ ਲੰਬੀ/ਮਲੋਟ, ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੱਖੜੀ ‘ਤੇ ਕਿਡਨੀ ਦੇ ਕੇ ਭੈਣ ਨੇ ਬਚਾਈ ਭਰਾ ਦੀ ਜਾਨ
ਝੁਨਝੁਨੁ (ਏਜੰਸੀ)। ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਵਿੱਚ, ਇੱਕ ਭੈਣ ਨੇ ਖੇਤਰੀ ਨਗਰ ਵਿੱਚ ਰੱਖੜੀ ਬੰਧਨ ਦੇ ਦਿਨ ਛੋਟੇ ਭਰਾ ਨੂੰ ਆਪਣਾ ਗੁਰਦਾ ਦੇ ਕੇ ਆਪਣੀ ਜਾਨ ਬਚਾਈ। ਖੇਤਰੀ ਸਬ ਡਵੀਜ਼ਨ ਦੇ ਦਾਦਾ ਫਤਿਹਪੁਰਾ ਪਿੰਡ ਦੀ ਇੱਕ ਔਰਤ ਨੇ ਆਪਣੇ ਛੋਟੇ ਭਰਾ ਨੂੰ ਰੱਖੜੀ ਦੇ ਚਾਰ ਦਿਨ ਪਹਿਲਾਂ ਗੁਰਦਾ ਦੇ ਕੇ ਬਚਾਇਆ। ਦੋਵਾਂ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਰੱਖੜੀ ਦਾ ਤਿਉਹਾਰ ਵੀ ਮਨਾਇਆ। ਇਸ ਮੌਕੇ ਭੈਣ ਨੇ ਆਪਣੇ ਭਰਾ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਖੇਤਰੀ ਦੀ ਗੁੱਡੀ ਦੇਵੀ (49) ਨੇ ਆਪਣੇ ਛੋਟੇ ਭਰਾ ਖੁਦਾਣਾ ਮਹਿੰਦਰਗੜ੍ਹ ਵਾਸੀ ਸੁੰਦਰ ਸਿੰਘ (47) ਨੂੰ ਗੁਰਦਾ ਦਾਨ ਕੀਤਾ ਹੈ। ਗੁੱਡੀ ਦੇਵੀ ਨੇ ਦੱਸਿਆ ਕਿ ਸੁੰਦਰ ਸਿੰਘ ਦੀ ਸਿਹਤ ਵਿਗੜ ਗਈ ਸੀ। ਇਸਦੇ ਕਾਰਨ, ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਜਾਂਚ ਦੇ ਦੌਰਾਨ, ਇਹ ਪਾਇਆ ਗਿਆ ਕਿ ਦੋਵੇਂ ਗੁਰਦੇ ਖਰਾਬ ਹਨ। ਜੇ ਇਸ ਨੂੰ ਜਲਦੀ ਨਾ ਬਦਲਿਆ ਗਿਆ ਤਾਂ ਭਰਾ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਇਸ *ਤੇ 19 ਅਗਸਤ ਨੂੰ ਗੁੱਡੀ ਦੇਵੀ ਨੇ ਆਪਣੇ ਭਰਾ ਨੂੰ ਗੁਰਦਾ ਦੇ ਕੇ ਆਪਣੀ ਜਾਨ ਬਚਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ