Businessman - Sach Kahoon Punjabi
ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ
ਮਾਮਲੇ ’ਚ ਪੁਲਿਸ ਨੇ ਦੋ ਨੂੰ ਕਾਬੂ ਕਰਕੇ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਕੀਤਾ ਬਰਾਮਦ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਦੀ ਪੁਲਿਸ ਨੇ ਸਥਾਨਕ ਇੱਕ ਵਿਅਕਤੀ ਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਨੂੰ ਚੌਵੀ ਘੰਟਿਆਂ ਵਿੱਚ ਹੱਲ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਬਰਾਮਦ ਹੋਇਆ ਹੈ। Ludhiana News
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ 17 ਅਪਰੈਲ ਨੂੰ ਗੌਰਵ ਮਿੱਤਲ ਪੁੱਤਰ ਸ਼੍ਰੀ ਤਰਸੇਮ ਮਿੱਤਲ ਵਾਸੀ ਅਗਰ ਨਗਰ ਲੁਧਿਆਣਾ ਦੇ ਪਰਸਨਲ ਮੋਬਾਇਲ ਨੰਬਰ ’ਤੇ ਆਈ ਵਾਟਸਐਪ ਕਾਲ ਰਾਹੀਂ ਕਿਸੇ ਅਗਿਆਤ ਵੱਲੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗ ਗਈ ਸੀ। ਫੋਨਕਰਤਾ ਵੱਲੋਂ ਰੁਪਏ ਨਾ ਦੇਣ ’ਤੇ ਗੌਰਵ ਮਿੱਤਲ ਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀ ਵੀ ਧਮਕੀ ਦਿੱਤੀ ਗਈ ਸੀ। ਇੰਨਾਂ ਹੀ ਨਹੀਂ ਫੋਨਕਰਤਾ ਨੇ ਗੌਰਵ ਮਿੱਤਲ ਦੇ ਪਰਿਵਾਰਕ ਮੈਂਬਰਾਂ ਬਾਰੇ ਸਮੁੱਚੀ ਜਾਣਕਾਰੀ ਹੋਣ ਦਾ ਡਰਾਵਾ ਦਿੰਦਿਆਂ ਗੌਰਵ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਉਸਦੀ ਪਤਨੀ ਤੇ ਬੱਚਿਆਂ ਦੀ ਫੋਟੋਆਂ ਵੀ ਭੇਜੀਆਂ ਸਨ।
ਇਹ ਵੀ ਪੜ੍ਹੋ: ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਲਘੂ ਫਿਲਮ ਲਈ ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਐਵਾਰਡ
ਪੁਰੇਵਾਲ ਨੇ ਅੱਗੇ ਦੱਸਿਆ ਕਿ ਧਮਕੀ ਮਿਲਣ ’ਤੇ ਗੌਰਵ ਮਿੱਤਲ ਡਰ ਗਿਆ ਅਤੇ ਉਸਨੇ ਫੋਨਕਰਤਾ ਵੱਲੋਂ ਪ੍ਰਾਪਤ ਹੋਈਆਂ ਫੋਟੋਆਂ ਦੇ ਸਬੰਧੀ ’ਚ ਆਪਣੀ ਪਤਨੀ ਨਾਲ ਗੱਲਬਾਤ ਕੀਤੀ। ਪਤਨੀ ਨੇ ਦੱਸਿਆ ਕਿ ਉਹ 29 ਮਾਰਚ ਨੂੰ ਕੰਮਕਾਰ ਦੇ ਸਬੰਧ ’ਚ ਸਾਊਥ ਸਿਟੀ ਤੋਂ ਗਰੈਂਡਵਾਕ ਮਾਲ ਤੱਕ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਇੱਕ ਫਾਰਚੂਨਰ ਨੇ ਪਿੱਛਾ ਕੀਤਾ। ਜਿਸ ’ਚ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਦੀਆਂ ਇਹ ਫੋਟੋਆਂ ਖਿੱਚੀਆਂ। Ludhiana News
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਵ ਮਿੱਤਲ ਤੇ ਉਨ੍ਹਾਂ ਦੀ ਪਤਨੀ ਪਾਸੋਂ ਪੁੱਛਗਿੱਛ ਦੇ ਅਧਾਰ ’ਤੇ ਪੁਲਿਸ ਨੇ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੌਰਵ ਮਿੱਤਲ ਦੀ ਪਤਨੀ ਦਾ ਪਿੱਛਾ ਕਰਨ ਵਾਲੀ ਫਾਰਚੂਨਰ ਕਾਰ ਦਾ ਨੰਬਰ ਪੀਬੀ- 65 ਏਐਕਸ- 0008 ਹੈ। ਇਸ ਤੋਂ ਬਾਅਦ ਦੀ ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਰਮਨਦੀਪ ਫ਼ਾਰਚੂਨਰ ਗੱਡੀ ਵਾਲੇ ਵਿਅਕਤੀਆਂ ਨਾਲ ਸਾਜ-ਬਾਜ ਹੋ ਕੇ ਹੀ ਗੌਰਵ ਮਿੱਤਲ ਨੂੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਫ਼ਿਰੌਤੀ ਦੀ ਮੰਗ ਕੀਤੀ ਸੀ।
ਵਪਾਰੀ ਤੋਂ ਦਸ ਲੱਖ ਦੀ ਫਿਰੌਤੀ ਮੰਗਣ ਵਾਲਾ ਕਾਬੂ
(ਜਸਵੰਤ ਰਾਏ) ਜਗਰਾਓਂ। ਵਪਾਰੀ ਤੋਂ ਫੋਨ ਰਾਹੀਂ ਧਮਕੀ ਦੇ ਕੇ ਦਸ ਲੱਖ ਦੀ ਫਿਰੌਤੀ ਮੰਗਣ ਵਾਲੇ ਨੂੰ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਸਥਾਨਕ ਦਫਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਐੱਸਐੱਸਪੀ ਨਵਨੀਤ ਸਿੰਘ ਬੈਂਸ, ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਮਹੀਨਾ ਪਹਿਲਾਂ ਮੁੱਲਾਂਪੁਰ ਦੇ ਇੱਕ ਅਮੀਰ ਵਪਾਰੀ ਤੋਂ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਵਿਸ਼ਾਲ ਦੇਵ ਪੁੱਤਰ ਵਰਿੰਦਰ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: Gangster : ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਗੋਲੀ ਲੱਗਣ ਕਾਰਨ CIA ਮੁਲਾਜ਼ਮ ਦੀ ਮੌਤ
ਜਦੋਂਕਿ ਦੂਸਰਾ ਉਸਦਾ ਭਰਾ ਇੰਗਲੈਂਡ ਵਿੱਚ ਹੈ। ਵਿਸ਼ਾਲ ਜੋ ਕਿ ਵਪਾਰੀ ਦਾ ਹੀ ਸਾਬਕਾ ਮੁਲਾਜ਼ਮ ਹੈ ਅਤੇ ਨੌਕਰੀ ਤੋਂ ਹਟਣ ਤੋਂ ਬਾਅਦ ਉਸਨੇ ਆਪਣੇ ਇੰਗਲੈਂਡ ਰਹਿੰਦੇ ਭਰਾ ਰਾਹੁਲ ਦੇਵ ਨਾਲ ਮਿਲ ਕੇ ਫਿਰੌਤੀ ਮੰਗਣ ਲਈ ਯੋਜਨਾ ਬਣਾਈ। ਜਿਸ ’ਤੇ ਇੰਗਲੈਂਡ ਤੋਂ ਰਾਹੁਲ ਨੇ ਵਪਾਰੀ ਨੂੰ ਫਿਰੌਤੀ ਮੰਗਣ ਲਈ ਫੋਨ ਕਰਕੇ ਧਮਕੀ ਦਿੱਤੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਿਸ਼ਾਲ ਦੇਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਕਾਰੋਬਾਰੀ ਨੂੰ ਐਲਾਨਿਆ ਭਗੌੜਾ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਥਾਨਕ ਅਦਾਲਤ ਵੱਲੋਂ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਕਾਰੋਬਾਰੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤ ’ਚ ਚੱਲ ਰਹੇ ਇੱਕ ਕੇਸ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਣ ’ਤੇ ਅਮਲ ’ਚ ਲਿਆਂਦੀ ਗਈ ਹੈ। ਥਾਣਾ ਡਵੀਜਨ ਨੰਬਰ 6 ਏਐੱਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਅਦਾਲਤ ਵੱਲੋਂ ਮੌਸੂਲ ਹੋਣ ’ਤੇ ਮੁਲਜ਼ਮ ਵਿਨੇ ਸੂਦ ਖਿਲਾਫ ਕੇਸ ਦਰਜ ਕੀਤਾ ਗਿਆ ਹੈ। (Check Bounce Case)
ਇਹ ਵੀ ਪੜ੍ਹੋ : ਕਿਸਾਨ ਦੀ ਦਿਮਾਗੀ ਦੌਰਾ ਪੈਣ ਨਾਲ ਮੌਤ
ਪੁਲਿਸ ਮੁਤਾਬਕ ਮੁਲਜ਼ਮ ਖਿਲਾਫ 138 ਐੱਨਆਈਏ ਐਕਟ ਦਾ ਮਾਮਲਾ ਚੱਲ ਰਿਹਾ ਸੀ, ਜਿਸ ’ਚ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਜਿਸ ਕਰਕੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਅਤੇ ਪੁਲਿਸ ਨੇ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਮੁਲਜ਼ਮ ਖਿਲਾਫ 174 ਏ ਆਈਪੀਸੀ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਅਚਾਨਕ ਗੋਲੀ ਲੱਗਣ ਕਾਰਨ ਕਾਰੋਬਾਰੀ ਦੀ ਮੌਤ
ਅਚਾਨਕ ਗੋਲੀ ਲੱਗਣ ਕਾਰਨ ਕਾਰੋਬਾਰੀ ਦੀ ਮੌਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਇੱਥੇ ਪਟਿਆਲਾ ਦੇ ਵਿੱਦਿਆ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਤੇ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਅਲੀਪੁਰ ਜੋਂ ਕਿ ਇੱਥੇ ਵਿੱਦਿਆ ਨਗਰ ਵਿਖੇ ਆਪਣੇ ਇੱਕ ਜਾਣਕਾਰ ਦੇ ਘਰ ਗਿਆ ਸੀ। ਉਹ ਕਿੱਤੇ ਵਜੋਂ ਟ੍ਰਰਾਸਪੋਰਟ ਸੀ। ਇਸੇ ਦੌਰਾਨ ਹੀ ਉਸਦੇ ਦੇ ਡੱਬ ਵਿੱਚ ਪਾਇਆ ਹੋਇਆ ਆਪਣਾ ਰਿਵਾਲਰ ਹੇਠਾ ਧਰਤੀ ਤੇ ਡਿੱਗ ਗਿਆ ਅਤੇ ਉਸ ਚੋਂ ਅਚਾਨਕ ਗੋਲੀ ਚੱਲ ਗਈ। ਇਹ ਗੋਲੀ ਉਸਦੇ ਲੱਤ ਵਿੱਚ ਵੱਜੀ। ਇਸ ਤੋਂ ਬਾਅਦ 108 ਐਬੂਲੈਂਸ ਨੂੰ ਫੋਨ ਵੀ ਕੀਤਾ ਗਿਆ। ਲੱਤ ਵਿੱਚ ਗੋਲੀ ਲੱਗਣ ਕਾਰਨ ਵੱਡੀ ਮਾਤਰਾਂ ਵਿੱਚ ਖੂਨ ਵਹਿ ਗਿਆ। ਜਦੋਂ ਉਸ ਨੂੰ ਐਬਲੈਂਸ ਵਿੱਚ ਰਾਹੀਂ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਅਰਬਨ ਅਸਟੇਟ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਨਾਲ ਦੇ ਵਪਾਰੀ ਤੋਂ ਫਿਰੌਤੀ ਲੈਣ ਮਗਰੋਂ ਕੀਤਾ murder
murder | ਲਾਸ਼ ਖਨੌਰੀ ਨੇੜੇ ਘੱਗਰ ਦਰਿਆ ‘ਚ ਸੁੱਟੀ
ਖਨੌਰੀ (ਬਲਕਾਰ ਸਿੰਘ)  ਨੇੜਲੇ ਪਿੰਡ ਅਨਦਾਣਾ ਕੋਲੋਂ ਘਗਰ ਦਰਿਆ ਚੋਂ ੱਿÂਕ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਪਹਿਚਾਣ ਵਿਸ਼ਵ ਭਾਰਤੀ ਪੁੱਤਰ ਦਰਸ਼ਨ ਲਾਲ ਵਾਸੀ ਵਾਰਡ ਨੰਬਰ 9 ਨੀਸਿੰਗ ਕਰਨਾਲ ਵਜੋਂ ਹੋਈ ਹੈ ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਵਿਸ਼ਵ ਭਾਰਤੀ ਨੀਸਿੰਗ ‘ਚ ਹਾਰਡਵੇਅਰ ਦੀ ਦੁਕਾਨ ਕਰਦਾ ਸੀ murder
ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ 29 ਦਸੰਬਰ ਨੂੰ ਸਵੇਰੇ ਸਾਢੇ ਕੁ ਅੱਠ ਵਜੇ ਉਨ੍ਹਾਂ ਦੇ ਘਰ ਇੱਕ ਨੌਜਵਾਨ ਮੂੰਹ ਢਕ ਕੇ ਆਇਆ ਅਤੇ ਦੁਕਾਨ ਤੋਂ ਸਾਮਾਨ ਲੈਣ ਦੀ ਗੱਲ ਕਹਿ ਜਦੋਂ ਦੁਕਾਨ ਤੋਂ ਚਲਾ ਗਿਆ ਤਾਂ ਕਰੀਬ ਇੱਕ ਘੰਟੇ ਤੱਕ ਕੋਈ ਸਾਮਾਨ ਲੈਣ ਨਹੀਂ ਆਇਆ ਅਤੇ ਇੱਕ ਘੰਟੇ ਬਾਅਦ ਉਸ ਦਾ ਲੜਕਾ ਵਿਸ਼ਵ ਭਾਰਤੀ ਦੁਕਾਨ ‘ਤੇ ਆਇਆ ਤੇ ਉਹ ਨਹਾਉਣ ਲਈ ਘਰ ਚਲਾ ਗਿਆ ਦਸ ਮਿੰਟ ਬਾਅਦ ਜਦੋਂ ਉਹ ਦੁਕਾਨ ‘ਤੇ ਵਾਪਸ ਆਇਆ ਤਾਂ ਉਸ ਦਾ ਲੜਕਾ ਵਿਸ਼ਵ ਭਾਰਤੀ ਦੁਕਾਨ ‘ਤੇ ਨਹੀਂ ਸੀ
ਉਸ ਨੇ ਦੱਸਿਆ ਕਿ ਕਰੀਬ ਇੱਕ ਵਜੇ ਉਨ੍ਹਾਂ ਦੇ ਗੁਆਂਢੀ ਕੋਲ ਫੋਨ ਆਇਆ ਅਤੇ ਕਹਿਣ ਲੱਗਾ ਕਿ ਵਿਸ਼ਵ ਦਾ ਫੋਨ ਆਇਆ ਹੈ ਕਿ ਉਸ ਨੂੰ ਕਿਡਨੈਪ ਕਰ ਲਿਆ ਹੈ ਤੇ ਪੰਜ ਲੱਖ ਰੁਪਏ ਮੰਗ ਰਹੇ ਹਨ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਅਗਵਾਕਾਰਾਂ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕ੍ਰਿਸ਼ਨ ਦਾਦੂਪੁਰ ਬੋਲ ਰਿਹਾ ਹੈ ਅਤੇ ਘਰ ਵਿੱਚ ਜੋ ਢਾਈ ਲੱਖ ਰੁਪਏ ਪਏ ਹਨ ਉਹ ਲੈ ਕੇ ਆ ਜਾ ਜੇਕਰ ਪੁਲਿਸ ਨੂੰ ਦੱਸਿਆ ਤਾਂ ਉਸ ਦਾ ਲੜਕਾ ਜਾਨ ਤੋਂ ਹੱਥ ਧੋ ਬੈਠੇਗਾਮ੍ਰਿਤਕ ਦੇ ਪਿਤਾ ਅਨੁਸਾਰ ਉਸ ਨੇ ਅਗਵਾਕਾਰਾਂ ਦੇ ਦੱਸੇ ਪਤੇ ‘ਤੇ ਢਾਈ ਲੱਖ ਰੁਪਏ ਰਖਵਾ ਦਿੱਤੇ ਜਿਸ ਮਗਰੋਂ ਉਨ੍ਹਾਂ ਨੂੰ ਨਾ ਹੀ ਅਗਵਾਕਾਰਾਂ ਦਾ ਫੋਨ ਆਇਆ ਅਤੇ ਨਾ ਹੀ ਉਸ ਦਾ ਲੜਕਾ ਘਰ ਪਰਤਿਆ ਜਿਸ ‘ਤੇ ਕੁਝ ਸਮਾਂ ਇੰਤਜ਼ਾਰ ਕਰਨ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ
ਮੋਬਾਇਲ ਤੋਂ ਮ੍ਰਿਤਕ ਦੇ ਪਿਤਾ ਨਾਲ ਗੱਲਬਾਤ ਕਰਵਾਈ ਜਾਂਦੀ ਸੀ
ਕੇਸ ਦੀ ਪੜਤਾਲ ਕਰ ਰਹੇ ਡੀ ਐਸ ਪੀ ਦਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਡੂੰਘਾਈ ਨਾਲ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋਂ ਖੋਹ ਕੀਤੇ ਮੋਬਾਇਲ ਤੋਂ ਮ੍ਰਿਤਕ ਦੇ ਪਿਤਾ ਨਾਲ ਗੱਲਬਾਤ ਕਰਵਾਈ ਜਾਂਦੀ ਸੀ ਡੀਐੱਸਪੀ ਨੇ ਦੱਸਿਆ ਕਿ ਮੁਲਜਮ ਅਮਨ ਬਾਬਾ ਵਾਸੀ ਨੀਸਿੰਗ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਇੱਥੇ ਪਹੁੰਚੇ ਹਾਂ ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਫਿਰੌਤੀ ਦੀ ਰਕਮ ਲੈਣ ਮਗਰੋਂ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਸ਼ਵ ਭਾਰਤੀ ਮੁਲਜਮਾਂ ਨੂੰ ਜਾਣਦਾ ਸੀ ਜਿਸ ਕਾਰਨ ਮੁਲਜਮਾਂ ਨੇ ਕਤਲ ਕਰਕੇ ਨੌਜਵਾਨ ਦੀ ਲਾਸ਼ ਨੂੰ ਪਿੰਡ ਅਨਦਾਣਾ ਵਿਖੇ ਘੱਗਰ ਦਰਿਆ ‘ਚ ਸੁੱਟ ਦਿੱਤਾ ਹਰਿਆਣਾ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਸ਼ਵ ਭਾਰਤੀ ਦੀ ਲਾਸ਼ ਨੂੰ ਘਗਰ ਵਿੱਚੋਂ ਕੱਢ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
murdered after abduction businessman
ਅਗਵਾ ਕਰ ਕੇ ਲੈ ਗਏ ਸਨ ਬਦਮਾਸ਼
ਵਾਸ਼ੀਂਗਟਨ। ਵਿਦੇਸ਼ਾਂ ‘ਚ ਭਾਰਤੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਰੁਕਨ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਇੱਕ ਹੋਰ ਭਾਰਤੀ ਮੂਲ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਤੁਸ਼ਾਰ ਅਤਰੇ ਦਾ ਕਤਲ ਹੋ ਗਿਆ। ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਦਫਤਰ ਨੇ ਸ਼ੋਸ਼ਲ ਮੀਡੀਆ ‘ਤੇ ਜਾਣਾਕਾਰੀ ਦਿੱਤੀ। ਉਨ੍ਹਾਂ ਨੇ 1 ਅਕਤੂਬਰ ਨੂੰ ਅਤਰੇ ਦੀ ਕਾਰ ਨੂੰ ਲੱਭਿਆ ਸੀ। ਜਿਸ ਦੇ ਅੰਦਰ ਇੱਕ ਮ੍ਰਿਤਕ ਦੀ ਲਾਸ਼ ਪਈ ਸੀ। ਜਾਂਚ ਤੋਂ ਬਾਅਦ 2 ਅਕਤੂਬਰ ਦੀ ਸ਼ਾਮ ਨੂੰ ਪੁਲਿਸ ਨੇ ਲਾਸ਼ ਨੂੰ ਤੁਸ਼ਾਰ ਅਤਰੇ ਦੀ ਲਾਸ਼ ਹੋਣ ਦੀ ਪੁਸ਼ਟੀ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਹੁਣ ਮਿਲੇ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਘਟਨਾ ਦੀ ਵਜ੍ਹਾਂ ਲੁੱਟ ਰਹੀ ਹੋਵੇਗੀ। Indian
ਪੁਲਿਸ ਮੁਤਾਬਕ ਤੁਸ਼ਾਰ ਨੂੰ 1 ਅਕਤਬਰ ਨੂੰ ਸਵੇਰੇ 3 ਵਜੇ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਸੂਚਨਾ ਮਿਲਨ ‘ਤੇ ਪੁਲਿਸ ਨੇ ਪਲੇਜਰ ਪੁਆਇੰਟ ਰੋਡ ‘ਤੇ3000 ਬਲਾਕ ‘ਚ ਸਥਿਤ ਅਤਰੇ ਦੇ ਘਰ ਦੀ ਜਾਂਚ ਕੀਤੀ ਸੀ। ਅਤਰੇ ਨੂੰ ਅਖਿਰੀ ਵਾਰ ਉਨ੍ਹਾਂ ਦੀ ਸਫੇਦ ਕਾਰ ‘ਚ ਵੇਖਿਆ ਗਿਆ ਸੀ। ਪੁਲਿਸ ਦੇ ਬੁਲਾਰੇ ਸਾਰਜੇਂਟ ਬ੍ਰਾਇਨ ਕੁਲੀਵਲੈਂਡ ਨੇ ਕਿਹਾ ”ਅਸੀਂ ਅਤਰੇ ਦੇ ਜੀਵਨ ਨਾਲ ਜੁੜੇ ਤਮਾਮ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਅਸੀਂ ਜਾਂਚ ਲਈ ਸਾਰੇ ਰਾਹ ਖੁੱਲੇ ਰੱਖੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਫਿਰ ਰੱਦ
ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ
ਏਜੰਸੀ, ਲੰਦਨ
ਭਾਰਤ ਦਾ ਭਗੌੜਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਨਾਮਨਜ਼ੂਰ ਕਰਦਿਆਂ ਉਸ ਦੀ ਕਸਟਡੀ 22 ਅਗਸਤ ਤੱਕ ਲਈ ਵਧਾ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ ਵੀ ਹੁਣ 22 ਅਗਸਤ ਨੂੰ ਹੀ ਹੋਵੇਗੀ ਸੂਤਰਾਂ ਦਾ ਕਹਿਣਾ ਹੈ ਕਿ ਹੀਰਾ ਕਾਰੋਬਾਰੀ ਦੀ ਕੇਸ ਦਾ ਟਰਾਈਲ 2020 ‘ਚ ਸ਼ੁਰੂ ਹੋ ਸਕਦਾ ਹੈ ਭਗੌੜੇ ਕਾਰੋਬਾਰੀ ‘ਤੇ ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਤੋਂ ਵੱਧ ਦਾ ਚੂਨਾ ਲਾਉਣ ਦਾ ਦੋਸ਼ ਹੈ ਜ਼ਿਕਰਯੋਗ ਹੈ ਕਿ ਨੀਰਵ ਮੋਦੀ ਨੀਰਵ 19 ਮਾਰਚ ਤੋਂ ਜੇਲ੍ਹ ‘ਚ ਹੈ  ਲੰਦਨ ਦੀ ਵੰਡਸਵਰਥ ਜੇਲ੍ਹ ‘ਚ ਹੈ ਪੀਐਨਬੀ ਤੋਂ ਕਰਜ਼ਾ ਲੈ ਕੇ ਫਰਾਰ ਹੋਣ ਦੇ ਨਾਲ ਹੀ ਨੀਰਵ ‘ਤੇ ਮਨੀ ਲਾਂਡਿੰ੍ਰਗ ਦੇ ਵੀ ਦੋਸ਼ ਹਨ ਭਾਰਤ ਭਗੌੜੇ ਕਾਰੋਬਾਰੀ ਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਪਹਿਲਾਂ 12 ਜੁਲਾਈ ਨੂੰ ਵੀ ਉਸ ਦੀ ਜ਼ਮਾਨਤ ਪਟੀਸ਼ਨ ਯੂਕੇ ਦੀ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰੋਬਾਰੀ ਸੁਮਨ ਮੁਟਨੇਜਾ ਦੀ ਕਾਰ ਗੰਗ ਕੈਨਾਲ ਨਹਿਰ ਚ ਬਰਾਮਦ
ਭੇਦਭਰੀ ਹਾਲਤ ਵਿੱਚ ਕਲ ਹੋਏ ਸੀ ਮੁਟਨੇਜਾ ਲਾਪਤਾ
ਗੁਰੂਹਰਸਹਾਏ  (ਵਿਜੈ ਹਾਂਡਾ ) | ਮੰਡੀ ਪੰਜੇ ਕੇ ਉਤਾੜ ਦੇ ਉਘੇ ਕਾਰੋਬਾਰੀ ਸੁਮਨ ਮੁਟਨੇਜਾ 50 ਬੀਤੇ ਕੱਲ ਤੋ ਹੀ ਲਾਪਤਾ ਦੱਸਿਆ ਜਾ ਰਿਹਾ ਹੈ । ਉਸਦੇ ਪੁੱਤਰ ਅਭੀ ਮੁਟਨੇਜਾ ਅਨੁਸਾਰ ਉਸਦੀ ਮੰਮੀ ਵਲੋਂ ਆਪਣੇ ਪਤੀ ਸੁਮਨ ਮੁਟਨੇਜਾ ਨਾਲ ਬੀਤੀ ਸਾਮ 6:17 ਦੇ ਕਰੀਬ ਗੱਲ ਕਰੀ ਸੀ ਤੇ ਉਸਨੇ ਕਿਹਾ ਸੀ ਕਿ ਉਹ ਜਲਾਲਾਬਾਦ ਤੋ ਘਰ ਵਾਪਸ ਆ ਰਿਹਾ ਹੈ ਪਰ ਜਦੋ ਉਹ ਘਰ ਨਹੀ ਪਹੁੰਚਿਆ ਤਾਂ ਉਹਨਾਂ ਦੇ ਪਰਿਵਾਰ ਵਲੋਂ ਦੁਬਾਰਾ ਫਿਰ ਫੋਨ ਤੇ ਸੰਪਰਕ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ ।ਉਹਨਾਂ ਕਿਹਾ ਕਿ ਸੁਮਨ ਮੁਟਨੇਜਾ ਦੇ ਘਰ ਨਾ ਪੁੱਜਣ ਤੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਸੰਪਰਕ ਸ਼ਾਧਿਆ ਗਿਆ ਕਿ ਸ਼ਾਇਦ ਕਿਸੇ ਨਾਲ ਹੋਣ ਪਰ ਚਾਰੇ ਪਾਸਿਉਂ ਜਵਾਬ ਮਿਲਣ ਤੇ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਕਿਤੇ ਕੋਈ ਸੁਰਾਗ ਨਾ ਮਿਲਣ ਤੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਜਲਾਲਾਬਾਦ ਪੁਲਿਸ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਵਲੋਂ ਇਸ ਸਾਰੇ ਮਾਮਲੇ ਨੂੰ ਅਗਵਾ ਦੇ ਤੋਰ ਤੇ ਦੇਖਿਆ ਜਾ ਰਿਹਾ ਹੈ । ਵਪਾਰੀ ਵਰਗ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਸਹਿਮ ਦਾ ਮਹੌਲ ਬਣਿਆ ਹੋਇਆ ਹੈ । ਕਲ ਸ਼ਾਮ ਨੂੰ ਹੀ ਪੁਲਿਸ ਪ੍ਰਸਾਸਨ ਨੂੰ ਇਤਲਾਹ ਮਿਲੀ ਸੀ ਕੇ ਗੰਗ ਕੈਨਾਲ ਨਹਿਰ ਚ ਪਿੰਡ ਖੜੁੰਜ ਕੋਲ ਕਾਰ ਵਿੱਚ ਡਿੰਗੀ ਹੈ ਅਤੇ ਪ੍ਰਸਾਸਨ ਵਲੋਂ ਸਵੇਰ ਤੋ ਹੀ ਪੁਲਿਸ ਪ੍ਰਸਾਸਨ ਸਥਾਨਕ ਲੋਕਾਂ ਅਤੇ ਗੋਤਾਖੋਰਾ ਦੀ ਮਦਦ ਨਾਲ ਕਾਰ ਦੀ ਭਾਲ ਕੀਤੀ ਜਾ ਰਹੀ ਸੀ । ਪੁਲਿਸ ਪ੍ਰਸਾਸਨ ਵਲੋਂ ਭਾਰੀ ਮੁਸੱਕਤ ਤੋ ਬਾਅਦ ਕਾਰ ਨੂੰ ਗੰਗ ਕੈਨਾਲ ਨਹਿਰ ਵਿੱਚੋਂ ਤਾਂ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਪਰ ਕਾਰੋਬਾਰੀ ਸੁਮਨ ਮੁਟਨੇਜਾ ਦਾ ਕੋਈ ਵੀ ਥਹੁ ਪਤਾ ਨਹੀਂ ਚਲ ਸਕਿਆ । ਪੁਲਿਸ ਵਲੋ ਗੋਤਾਂ ਖੋਰਾ ਰਾਹੀ ਸੁਮਨ ਮੁਟਨੇਜਾ ਨੂੰ ਭਾਲਿਆ ਜਾ ਰਿਹਾ ਇਸ ਮਾਮਲੇ ਸਬੰਧੀ ਖੁਦ ਐਸ ਐਸ ਪੀ ਫਾਜ਼ਿਲਕਾ ਦੀਪਕ ਹਿਲੇਰੀ ਵਲੋਂ ਜਲਾਲਾਬਾਦ ਪਹੁੰਚ ਕੇ ਜਾਂਚ ਕੀਤੀ ਗਈ ਅਤੇ ਪੁਲਿਸ ਅਫਸਰਾਂ ਦੀਆਂ ਟੀਮਾਂ ਬਣਾ ਕੇ ਇਸ ਮਾਮਲੇ ਤੇ ਪਹਿਲੀ ਨਜਰ ਬਣਾਈ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੇਂਟ ਕਾਰੋਬਾਰੀ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ
ਜਲੰਧਰ । ਪਿੰਡ ਗਾਜੀਪੁਰ ਦੇ 28 ਸਾਲਾ ਪੇਂਟ ਕਾਰੋਬਾਰੀ ਨੇ ਆਪਣੀ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਬਾਥਰੂਮ ‘ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ 6 ਦਿਨ ਪਹਿਲਾਂ ਹੀ ਉਹ ਆਪਣੇ ਹਨੀਮੂਨ ਤੋਂ ਵਾਪਸ ਪਰਤਿਆ ਸੀ। ਮ੍ਰਿਤਕ ਦੀ ਪਛਾਣ ਹਰਕਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕਪੂਰਥਲਾ ਰੋਡ ਸਥਿਤ ਗਾਜ਼ੀਪੁਰ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਚੌਕੀ ਮੰਡ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੂੰ ਹਰਕਮਲਜੀਤ ਸਿੰਘ ਦੀ ਜੇਬ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਿਸ ‘ਚ ਮੌਤ ਦਾ ਜ਼ਿੰਮੇਵਾਰ ਆਪਣੀ ਪਤਨੀ ਨੀਰੂ ਭੰਵਰਾ ਨੂੰ ਦੱਸਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਅਧਿਆਪਕਾਂ ਕਿਹਾ, ਸਿੱਖਿਆ ਮੰਤਰੀ ਨਸ਼ਿਆਂ ਦਾ ਵਪਾਰੀ ਤੇ ਅਨਪੜ੍ਹ
ਅਧਿਆਪਕਾਂ ਵੱਲੋਂ ਸ਼ਾਮ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ, ਪੁਲਿਸ ਨੇ ਵਾਈਪੀਐੱਸ ਚੌਂਕ ‘ਤੇ ਰੋਕਿਆ
ਅਧਿਆਪਕਾਂ ਦਾ ਮੁੱਖ ਮੰਤਰੀ ਦੇ ਵਾਅਦਿਆਂ ‘ਤੇ ਵਿਅੰਗ
ਕੈਪਟਨ ਨੇ ਘਰ-ਘਰ ਨੌਕਰੀ ਦੀ ਥਾਂ, ਘਰ-ਘਰ ‘ਚੋਂ ਨੌਕਰੀ ਖੋਹਣ ਦਾ ਵਾਅਦਾ ਕੀਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਂਝਾ ਅਧਿਆਪਕ ਮੋਰਚੇ ਵੱਲੋਂ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦੇ ਘਿਰਾਓ ਨੂੰ ਲੈ ਕੇ ਸਾਰਾ ਦਿਨ ਹੀ ਪੁਲਿਸ ਨੂੰ ਭਾਅ ਦੀ ਬਣੀ ਰਹੀ। ਆਲਮ ਇਹ ਰਿਹਾ ਕਿ ਪੁਲਿਸ ਵੱਲੋਂ ਵਾਈਪੀਐੱਸ ਚੌਂਕ ਵਿਖੇ ਦੁਪਹਿਰ ਵੇਲੇ ਹੀ ਮੋਤੀ ਮਹਿਲ ਨੂੰ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ। ਇੱਧਰ ਅਧਿਆਪਕਾਂ ਵੱਲੋਂ ਸ਼ਾਮ 6 ਸਮੇਂ ਵਾਈਪੀਐੱਸ ਚੌਂਕ ਵਿਖੇ ਮਾਰਚ ਤੋਂ ਬਾਅਦ ਧਰਨਾ ਠੋਕ ਦਿੱਤਾ ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਅੱਜ ਅਧਿਆਪਕਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰਨਾ ਸੀ, ਜੋ ਕਿ ਬਿਲਕੁਲ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਸਾਹਮਣੇ ਹੈ। ਇਸ ਘਿਰਾਓ ਨੂੰ ਲੈ ਕੇ ਦੁਪਹਿਰ ਵੇਲੇ ਹੀ ਇਸ ਰਸਤੇ ਨੂੰ ਬੈਰੀਗੇਡ ਲਾਕੇ ਬੰਦ ਕਰ ਦਿੱਤਾ ਗਿਆ। ਪੁਲਿਸ ਨੂੰ ਡਰ ਸੀ ਕਿ ਕੋਈ ਧਰਨਕਾਰੀ ਚੋਰ ਰਸਤਿਆਂ ਰਾਹੀਂ ਮੋਤੀ ਮਹਿਲ ਜਾਂ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਨਾ ਪੁੱਜ ਜਾਵੇ। ਅਧਿਆਪਕਾਂ ਵੱਲੋਂ ਸ਼ਾਮ 4 ਵਜੇ ਪਹਿਲਾਂ ਡੀਓ ਦਫ਼ਰਤ ਅੱਗੇ ਆਪਣਾ ਰੋਸ ਪ੍ਰਰਦਸ਼ਨ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂਆਂ ਵੱਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ‘ਤੇ ਤਿੱਖੇ ਤੀਰ ਚਲਾਉਂਦਿਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ।
ਸ਼ਾਮ ਸਾਢੇ ਪੰਜ ਵਜੇ ਇੱਥੋਂ ਕੈਬਨਿਟ ਮੰਤਰੀ ਦੀ ਰਿਹਾਇਸ਼ ਵੱਲ ਵਹੀਰਾ ਘੱਤ ਦਿੱਤੀਆਂ, ਜਿੱਥੇ ਕਿ ਪੁਲਿਸ ਨੇ ਅਧਿਆਪਕਾਂ ਨੂੰ ਵਾਈਪੀਐੱਸ ਚੌਂਕ ਕੋਲ ਪਹਿਲਾਂ ਹੀ ਲਾਈਆਂ ਰੋਕਾਂ ‘ਤੇ ਧਰਨਾਕਾਰੀਆਂ ਨੂੰ ਰੋਕ ਲਿਆ। ਇਸ ਮੌਕੇ ਇੱਥੇ ਹੀ ਅਧਿਆਪਕਾਂ ਵੱਲੋਂ ਆਪਣਾ ਪ੍ਰਰਦਸ਼ਨ ਸ਼ੁਰੂ ਕਰਦਿਆਂ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਰਣਜੀਤ ਮਾਨ ਤੇ ਹੋਰਾਂ ਨੇ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਵੋਟਾਂ ਵੇਲੇ ਸਾਡੇ ਪਿੰਡਾਂ ਵਿੱਚ ਆਉਂਦੇ ਸੀ ਤਾਂ ਲੋਕ ਤੁਹਾਡਾ ਸਵਾਗਤ ਕਰਦੇ ਸੀ, ਤੁਸੀਂ ਲੋਕਾਂ ਨਾਲ ਗੁਟਕਾ ਸਾਹਿਬ ਦੀਆਂ ਸੌਹਾਂ ਖਾਕੇ ਵਾਅਦੇ ਕੀਤੇ, ਪਰ ਸਰਕਾਰ ਆਉਣ ਤੋਂ ਬਾਅਦ ਉਹ ਭੁੱਲ ਗਏ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਗੱਲ ਕਹਿਣ ਲਈ ਤੁਹਾਡੇ ਮੰਤਰੀ ਤੇ ਤੁਹਾਡੇ ਘਰ ਆਏ ਹਾਂ, ਪਰ ਤੁਸੀਂ ਬੈਰੀਕੇਡ ਲਾ ਕੇ ਸਾਡੇ ਆਉਣ ‘ਤੇ ਮਨਾਹੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ, ਲੋਕ ਸਭਾ ਚੋਣਾਂ ‘ਚ ਅਸੀਂ ਵੀ ਤੁਹਾਨੂੰ ਪਿੰਡਾਂ ‘ਚ ਬੈਰੀਕੇਡ ਲਾਕੇ ਰੋਕਾਂਗੇ, ਤੁਹਾਨੂੰ ਪਿੰਡਾਂ ‘ਚ ਵੜਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਲੱਗ ਰਿਹਾ ਉਹ ਵਾਅਦਾ ਘਰ-ਘਰ ‘ਚੋਂ ਨੌਕਰੀ ਖੋਹਣ ਦਾ ਪ੍ਰਤੀਤ ਹੋ ਰਿਹਾ ਹੈ।  ਆਗੂਆਂ ਨੇ ਕਿਹਾ ਕਿ ਤੁਹਾਡਾ ਸਿੱਖਿਆ ਮੰਤਰੀ ਓਪੀ ਸੋਨੀ ਨਸ਼ੇ ਦਾ ਵਪਾਰੀ ਹੈ, ਤੁਸੀਂ ਉਸ ਅਨਪੜ੍ਹ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਸਿੱਖਿਆ ਸਕੱਤਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਨਾਜਾ ਕੱਢ ਰਿਹਾ ਹੈ।
ਅਧਿਆਪਕਾਂ ਦੇ ਪ੍ਰਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਵਾਲੀ ਗੱਡੀ, ਸੀਸੀਟੀਵੀ ਕੈਮਰੇ ਵਾਲੀ ਵਿਸ਼ੇਸ਼ ਗੱਡੀ ਸਮੇਤ ਬੈਰੀਕੇਡ ਅੱਗੇ ਮਹਿਲਾ ਪੁਲਿਸ ਲਾਕੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਦੇ ਪ੍ਰਰਦਰਸ਼ਨ ‘ਚ ਅਧਿਆਪਕਾਂ ਨਾਲ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਸੀ। ਇਸ ਮੌਕੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਬ੍ਰਹਮ ਮਹਿੰਦਰਾ ਦੇ ਪੀਏ ਸੰਤ ਸਿੰਘ ਬਾਂਗਾ ਵੱਲੋਂ ਮੰਗ ਪੱਤਰ ਲਿਆ ਗਿਆ ਤੇ ਅਧਿਆਪਕਾਂ ਦੀਆਂ ਮੰਗਾਂ ਅੱਗੇ ਪਹੁੰਚਾਉਣ ਦਾ ਵਾਅਦਾ ਕੀਤਾ। ਸ਼ਾਮ ਲਗਭਗ ਸੱਤ ਵਜੇ ਅਧਿਆਪਕਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੁੱਖ ਦਾ ਸਾਹ ਆਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਤੋ ਵਿਖੇ ਦਿਨ-ਦਿਹਾੜੇ ਸ਼ੈਲਰ ਮਾਲਕ ਦਾ ਕਤਲ
ਦੋ ਹਮਲਾਵਰਾਂ ਨੇ ਕੀਤਾ ਕਾਰਾ
ਕੁਲਦੀਪ ਸਿੰਘ, ਜੈਤੋ : ਸਥਾਨਕ ਸ਼ਹਿਰ ਦੇ ਨਾਮਵਰ ਸ਼ੈਲਰ ਮਾਲਕ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਰਵਿੰਦਰ ਕੋਚਰ ਉਰਫ ਪੱਪੂ (55) ਅੱਜ ਸ਼ਾਮ ਤਿੰਨ ਵਜੇ ਆਪਣੀ ਕਰੂਜ਼ ਕਾਰ ਪੀ.ਪੀ.ਯੂ 0007 ‘ਤੇ ਜੈਤੋ ਤੋਂ ਬਾਜਾ ਖਾਨਾ ਰੋਡ (ਕੋਠੇ ਚੰਦ ਸਿੰਘ ਵਾਲੇ) ‘ਤੇ ਸਥਿੱਤ ਆਪਣੇ ਸ਼ੈਲਰ ਪੱਪੂ ਰਾਈਸ ਮਿੱਲ ‘ਤੇ ਜਾ ਰਿਹਾ ਸੀ। ਜਦੋਂ ਉਹ ਸ਼ੈਲਰ ਦੇ ਗੇਟ ਉਪਰ ਪੁੰਹਚਿਆ ਤਾਂ ਮਗਰੋਂ ਸਵਿਫਟ ਕਾਰ ਵਿੱਚ ਸਵਾਰ ਦੋ ਨੌਜਵਾਨ ਹਮਲਾਵਰ ਪਹੁੰਚੇ। ਜਿਨ੍ਹਾਂ ਵਿੱਚੋਂ ਇੱਕ ਕਾਰ ਵਿੱਚ ਬੈਠਾ ਰਿਹਾ ਅਤੇ ਦੂਜੇ ਨੇ ਕਾਰ ਵਿੱਚੋਂ ਉਤਰ ਕੇ ਰਵਿੰਦਰ ਕੋਚਰ, ਜੋ ਕਿ ਡਰਾਈਵਰ ਸੀਟ ਉਪਰ ਬੈਠਾ ਸੀ, ਦੇ 4-5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ। ਗੋਲੀਆਂ ਲੱਗਣ ਕਾਰਨ ਪੱਪੂ ਦੀ ਮੌਕੇ ਉਪਰ ਹੀ ਮੌਤ ਹੋ ਗਈ।
ਸੂਚਨਾ ਮਿਲਦਿਆਂ ਹੀ ਡਾ. ਨਾਨਕ ਸਿੰਘ ਐਸ.ਐਸ.ਪੀ ਫਰੀਦਕੋਟ,ਬਲਜਿੰਦਰ ਸਿੰਘ ਸੰਧੂ ਡੀ. ਐਸ. ਪੀ ਜੈਤੋ ਸਬ ਡਵੀਜ਼ਨ, ਐਸ.ਐਚ.ਓ ਜੈਤੋ ਸੁਨੀਲ ਕੁਮਾਰ ਸ਼ਰਮਾ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਡਾ. ਨਾਨਕ ਸਿੰਘ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਹਮਲਾਵਾਰਾਂ ਦੀ ਸੀ.ਸੀ.ਟੀ.ਵੀ ਫੁਟੇਜ ਲੈ ਕੇ ਪਹਿਚਾਣ ਕੀਤੀ ਜਾ ਰਹੀ ਅਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸ਼ੈਲਰ ਮਾਲਕ ਤੋ ਲੁਟੇਰੇ ਜਨਵਰੀ ਵਿੱਚ ਪਿਸਤੋਲ ਦੀ ਨੋਕ ਉਪਰ ਕਾਰ ਖੋਹਕੇ ਲੈ ਗਏ ਸਨ।
ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ
ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ।
ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੜ੍ਹਬਾ ਨਿਵਾਸੀ ਕਪਿਲ ਦੇਵ ਨੂੰ ਲੰਘੀ 17 ਜੁਲਾਈ ਦੀ ਸਵੇਰ ਕਰੀਬ ਸਾਢੇ ਛੇ ਵਜੇ ਪਿੰਡ ਕੈਂਪਰ ਨੇੜਿਓਂ ਕੁਝ ਵਿਅਕਤੀਆਂ ਵੱਲੋਂ ਉਸ ਸਮੇਂ ਫਿਲਮੀ ਅੰਦਾਜ ਵਿੱਚ ਅਗਵਾ ਕਰ ਲਿਆ ਜਦੋਂ ਉਹ ਆਪਣੇ ਭੱਠੇ ‘ਤੇ ਜਾ ਰਿਹਾ ਸੀ। ਇਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦੇ ਸਹਿਜਪੁਰਾ ਸਮਾਣਾ ਦੇ ਇੱਕ ਮਕਾਨ ਵਿੱਚ ਆੜਤੀਏ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਆੜਤੀ ਦੇ ਘਰ ਵਾਲਿਆਂ ਤੋਂ ਸਵਾ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਜਿਸਦੇ ਚਲਦਿਆਂ ਅਗਵਾਕਾਰਾਂ ਨੇ ਉਸਦੇ ਪਰਿਵਾਰ ਵਾਲਿਆਂ ਕੋਲੋਂ 26 ਲੱਖ ਰੁਪਏ ਦੀ ਫਿਰੌਤੀ ਲੈ ਕੇ ਉਸਨੂੰ ਛੱਡ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ ਕਪਿਲ ਦੇਵ ਨੇ ਆਪਣੇ ਰਿਸ਼ਤੇਦਾਰ ਦੇ ਕਹਿਣ ਤੇ ਦਿੜਬਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਦਿੜਬਾ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ।
ਫਿਰੌਤੀ ਦੇ 15 ਲੱਖ ਅਤੇ ਹਥਿਆਰ ਬਰਾਮਦ
ਮਾਮਲੇ ਦੀ ਜਾਂਚ ਦੌਰਾਨ ਤੱਥਾਂ ਦੇ ਅਧਾਰ ‘ਤੇ ਕੁਲਵਿੰਦਰ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਕੁਲਾਰਾਂ, ਹੈਪੀ ਸਿੰਘ ਦੀਵਾਨਗੜ ਕੈਂਪਰ, ਬੇਅੰਤ ਸਿੰਘ ਛਾਜਲੀ ਨੂੰ ਪਿੰਡ ਕਮਾਲਪੁਰ ਦੀ ਹੱਦ ਨੇੜੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਇਨਾਂ ਪਾਸੋਂ 15 ਲੱਖ ਰੁਪਏ ਨਕਦੀ, ਇਕ ਰਿਵਾਲਵਰ, ਇਕ ਏਅਰ ਪਿਸਟਲ, ਇਕ ਮੋਟਰਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੀ ਗਈ। ਜਦਕਿ ਇਨ੍ਹਾਂ ਦੇ ਦੋ ਸਾਥੀ ਰਣਜੀਤ ਸਿੰਘ ਵਾਸੀ ਕੌਹਰੀਆਂ ਅਤੇ ਗੁਰਪਿਆਰ ਸਿੰਘ ਉਗਰਾਹਾਂ ਅਜੇ ਫਰਾਰ ਹਨ।
ਸਾਰੇ ਅਗਵਾਕਾਰ ਪੇਸ਼ੇਵਰ ਮੁਜ਼ਰਮ
ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਅਕਤੀ ਪੇਸ਼ੇਵਰ ਮੁਜਰਿਮ ਹਨ ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਦੀ ਸੰਗਰੂਰ ਜੇਲ ਵਿੱਚ ਬੇਅੰਤ ਸਿੰਘ, ਹਰਵਿੰਦਰ ਸਿੰਘ ਨਾਲ ਜਾਣ ਪਹਿਚਾਨ ਹੋਈ। ਜਦਕਿ ਰਣਜੀਤ, ਗੁਰਪਿਆਰ ਅਤੇ ਹੈਪੀ ਨੂੰ ਇਹ ਪਹਿਲਾਂ ਤੋਂ ਜਾਣਦਾ ਸੀ ਅਤੇ ਇਨਾਂ ਜੇਲ ਵਿੱਚ ਹੀ ਅਗਵਾ ਦੀ ਯੋਜਨਾ ਬਣਾਈ ਸੀ। ਐਸਐਸਪੀ ਸਿੱਧੂ ਨੇ ਦੱਸਿਆ ਕਿ ਉਕਤ ਵਿਅਕਤੀ ਐਨੇ ਸ਼ਾਤਿਰ ਦਿਮਾਗ ਦੇ ਹਨ ਕਿ ਇਨਾਂ ਵਾਰਦਾਤ ਕਰਦੇ ਸਮੇਂ ਆਪਣੇ ਮੋਬਾਇਲ ਫੋਨਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਅਗਵਾ ਕੀਤੇ ਆੜਤੀ ਦੇ ਫੋਨ ਦਾ ਹੀ ਇਸਤੇਮਾਲ ਕਰਦੇ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।