Ganga - Sach Kahoon Punjabi

Wrestlers Protest : ਜਾਣੋਂ, ਕਿਉਂ ਨਹੀਂ ਵਹਾਏ ਪਹਿਲਵਾਨਾਂ ਨੇ ਗੰਗਾ ’ਚ Medal
ਸਾਕਸ਼ੀ ਮਲਿਕ ਨੇ ਕਿਹਾ : ਜਿਨ੍ਹਾਂ ਪਵਿੱਤਰ ਅਸੀਂ ਗੰਗਾ ਨੂੰ ਮੰਨਦੇ ਹਾਂ ਉਨ੍ਹੀਂ ਹੀ ਪਵਿੱਤਰਤਾ ਨਾਲ ਅਸੀਂ ਉਨ੍ਹੀਂ ਮਿਹਨਤ ਕਰਕੇ ਇਨ੍ਹਾਂ ਮੈਡਲਾਂ ਨੂੰ ਹਾਸਲ ਕੀਤਾ ਸੀ | Wrestlers Protest

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਪਹਿਲਵਾਨ (Wrestlers Protest) ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ, ਜਿਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸਿੰਘ ਵਿਰੁੱਧ ਧਰਨਾ ਦਿੱਤਾ ਸੀ, ਨੇ ਮੰਗਲਵਾਰ ਨੂੰ ਕਿਸਾਨ ਨੇਤਾ ਨਰੇਸ਼ ਟਿਕੈਤ ਦੀ ਬੇਨਤੀ ’ਤੇ ਆਪਣੇ ਤਗਮੇ ਗੰਗਾ ’ਚ ਵਹਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ। ਪਹਿਲਵਾਨ ਮੰਗਲਵਾਰ ਸ਼ਾਮ ਨੂੰ ਆਪਣੇ ਤਗਮੇ ਵਹਾਉਣ ਲਈ ਹਰਿਦੁਆਰ ਪਹੁੰਚੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂ ਨਰੇਸ਼ ਟਿਕੈਤ ਉਥੇ ਪਹੁੰਚ ਗਏ। ਉਸ ਨੇ ਪਹਿਲਵਾਨਾਂ ਨਾਲ ਗੱਲ ਕਰਕੇ 5 ਦਿਨਾਂ ਦਾ ਸਮਾਂ ਲਿਆ ਹੈ। ਟਿਕੈਤ ਨੇ ਉਸ ਤੋਂ ਮੈਡਲ ਅਤੇ ਮੋਮੈਂਟੋ ਦਾ ਬੰਡਲ ਵੀ ਲਿਆ।

ਇਸ ਤੋਂ ਬਾਅਦ ਸਾਰੇ ਖਿਡਾਰੀ ਉਸੇ ਗੱਡੀ ’ਚ ਬੈਠ (Wrestlers Protest) ਕੇ ਵਾਪਸ ਹਰਿਆਣਾ ਪਰਤ ਗਏ। ਇਸ ਤੋਂ ਪਹਿਲਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਕਰੀਬ ਇੱਕ ਘੰਟੇ ਤੱਕ ਹਰਿ ਕੀ ਪੌੜੀ ’ਚ ਬੈਠੇ ਮੈਡਲ ਫੜ ਕੇ ਰੋਂਦੇ ਰਹੇ, ਅਤੇ ਗੰਗਾ ਕਮੇਟੀ ਪਹਿਲਵਾਨਾਂ ਖਿਲਾਫ ਖੜ੍ਹੀ ਹੋ ਗਈ। ਉਨ੍ਹਾਂ ਕਿਹਾ ਕਿ ਇਹ (ਹਰਿ ਕੀ ਪਉੜੀ) ਪੂਜਾ ਸਥਾਨ ਹੈ ਨਾ ਕਿ ਰਾਜਨੀਤੀ ਦਾ।

ਇਹ ਵੀ ਪੜ੍ਹੋ : ਮੌਸਮ : IMD ਨੇ ਜਾਰੀ ਕੀਤਾ ਅਲਰਟ, ਕਿਨੇ ਦਿਨਾਂ ਤੱਕ ਪਵੇਗਾ ਮੀਂਹ

ਇਸ ਤੋਂ ਪਹਿਲਾਂ ਰੀਓ ਓਲੰਪਿਕ (Wrestlers Protest) 2016 ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਬਿਆਨ ’ਚ ਕਿਹਾ ਸੀ ਕਿ ਪਹਿਲਵਾਨ ਪਵਿੱਤਰ ਗੰਗਾ ਨਦੀ ’ਚ ਤਗਮੇ ਵਹਾਉਣ ਲਈ ਹਰਿਦੁਆਰ ਜਾਣਗੇ, ਜਿਸ ਤੋਂ ਬਾਅਦ ਇੰਡੀਆ ਗੇਟ ’ਤੇ ‘ਮੌਨ ਵਰਤ’ ਰੱਖਿਆ ਜਾਵੇਗਾ। ਸਾਕਸ਼ੀ ਨੇ ਬਿਆਨ ’ਚ ਕਿਹਾ, ‘‘ਮੈਡਲ ਸਾਡੀ ਜਿੰਦਗੀ, ਸਾਡੀ ਆਤਮਾ ਹਨ। ਅਸੀਂ ਉਨ੍ਹਾਂ ਨੂੰ ਗੰਗਾ ’ਚ ਵਹਾਉਣ ਜਾ ਰਹੇ ਹਾਂ ਕਿਉਂਕਿ ਉਹ ਮਾਂ ਗੰਗਾ ਹੈ। ਗੰਗਾ ’ਚ ਵਹਿਣ ਤੋਂ ਬਾਅਦ ਸਾਡੇ ਰਹਿਣ ਦਾ ਕੋਈ ਮਤਲਬ ਨਹੀਂ ਰਹੇਗਾ, ਇਸ ਲਈ ਅਸੀਂ ਇੰਡੀਆ ਗੇਟ ’ਤੇ ਮਰਨ ਵਰਤ ’ਤੇ ਬੈਠਾਂਗੇ।

ਪਹਿਲਵਾਨਾਂ ਨੂੰ ਇੰਡੀਆ ਗੇਟ ’ਤੇ ਪ੍ਰਦਰਸਨ ਕਰਨ ਦੀ ਨਹੀਂ ਮਿਲੇਗੀ ਮਨਜ਼ੂਰੀ | Wrestlers Protest

ਨਵੀਂ ਦਿੱਲੀ। ਪਹਿਲਵਾਨਾਂ ਨੂੰ ਇੰਡੀਆ ਗੇਟ ’ਤੇ ਪ੍ਰਦਰਸ਼ਨ (Wrestlers Protest) ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ, ਰਾਸ਼ਟਰੀ ਸਮਾਰਕ ਪ੍ਰਦਰਸ਼ਨ ਦਾ ਸਥਾਨ ਨਹੀਂ ਹੈ। ਦਿੱਲੀ ਪੁਲਿਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲਵਾਨਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਬਦਲਵੇਂ ਸਥਾਨਾਂ ਦਾ ਸੁਝਾਅ ਦਿੱਤਾ ਜਾਵੇਗਾ। ਪੁਲਿਸ ਸੂਤਰ ਨੇ ਦੱਸਿਆ ਕਿ ਪਹਿਲਵਾਨਾਂ ਨੇ ਅਜੇ ਤੱਕ ਅਜਿਹੀ ਕੋਈ ਬੇਨਤੀ ਸਾਡੇ ਕੋਲ ਨਹੀਂ ਕੀਤੀ ਹੈ। ਜੇਕਰ ਉਹ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਬੰਧਤ ਡੀਸੀਪੀ (ਡਿਪਟੀ ਕਮਿਸਨਰ ਆਫ ਪੁਲਿਸ) ਨੂੰ ਲਿਖਤੀ ਪੱਤਰ ਸੌਂਪਣਾ ਹੋਵੇਗਾ, ਜਿਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।

ਗੰਗਾ ਦੀ ਸਫਾਈ ਲਈ ਬਣੇਗੀ ਕਮੇਟੀ
ਕੇਂਦਰੀ ਮੰਤਰੀ ਨੇ ਲੋਕ ਸਭਾ ‘ਚ ਦੱਸਿਆ

ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਗੰਗਾ ਨਦੀ ‘ਚੋਂ ਗਾਰ ਕੱਢਣ ਲਈ ਕੇਂਦਰ ਅਤੇ ਸਬੰਧਤ ਸੂਬਾ ਸਰਕਾਰਾਂ ਦੇ ਵਫ਼ਦਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ  ਕਮੇਟੀ ਜਲਦ ਹੀ ਬਣਾਈ ਜਾਵੇਗੀ। ਜਲ ਵਸੀਲੇ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰੀ ਉਮਾ ਭਾਰਤੀ ਨੇ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਬਿਹਾਰ ਸਰਕਾਰ ਦੀ ਅਪੀਲ ‘ਤੇ ਮੰਤਰਾਲੇ ਦੇ ਸਕੱਤਰ ਦੀ ਅਗਵਾਈ ‘ਚ ਮਾਹਿਰਾਂ ਦੀ ਇੱਕ ਟੀਮ ਨੇ 5 ਜੂਨ ਨੂੰ ਸੂਬੇ ਦਾ ਦੌਰਾ ਕੀਤਾ ਸੀ ਕੇਂਦਰੀ ਟੀਮ ਨੇ ਬਕਸਰ ਤੋਂ ਫਰਕੱਕਾ ਤੱਕ ਗੰਗਾ ਨਦੀ ਦੇ ਖੇਤਰ ਦਾ ਹਵਾਈ ਸਰਵੇਖਣ ਵੀ ਕੀਤਾ ਸੀ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਪੀਲ ‘ਤੇ ਸੂਬੇ ‘ਚ ਹੜ੍ਹ ਅਤੇ ਗਾਰ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਦੇਖ-ਰੇਖ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਕਮੇਟੀ ਦਾ ਫਾਰਮੈਟ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ ਅਤੇ ਜਲਦ ਹੀ ਕਮੇਟੀ ਬਣਾ ਕੇ ਗਾਦ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਕੇਂਦਰੀ ਟੀਮ ਕਰ ਚੁੱਕੀ ਐ ਨਦੀ ਦਾ ਹਵਾਈ ਸਰਵੇਖਣ

ਇੱਕ ਸਵਾਲ ਦੇ ਜਵਾਬ ‘ਚ ਜਲ ਵਸੀਲੇ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਰਾਜ ਮੰਤਰੀ ਸੰਜੀਵ ਬਾਲਿਆਨ ਨੇ ਕਿਹਾ ਕਿ ਪਿਛਲੇ ਸਾਲ ਗਠਿਤ ਚਿਤਲੇ ਕਮੇਟੀ ਨੇ  ਗੰਗਾ ਦੀ ਗਾਰ ਦੀ ਸਫਾਈ ‘ਤੇ ਆਪਣੀ ਰਿਪੋਰਟ ਸੌਂਪ ਦਿੱਤੀ ਸੀ, ਜਿਸ ਦੇ ਆਧਾਰ ‘ਤੇ ਕਮੇਟੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੀਆਂ ਸੂਬਾ ਸਰਕਾਰਾਂ ਨੂੰ ਸੱਦਣ ਜਾ ਰਹੇ ਹਾਂ ਇਹ ਕੰਮ ਇਕੱਲੇ ਕੇਂਦਰ ਤੋਂ ਨਹੀਂ ਹੋ ਸਕਦਾ।

ਉਨ੍ਹਾਂ ਨੇ ਦੱਸਿਆ ਕਿ ਬਿਹਾਰ ਸਰਕਾਰ ਤੋਂ ਕਮੇਟੀ ਦੇ ਨਾਂਅ ਮਿਲ ਚੁੱਕੇ ਹਨ ਇਸ ‘ਚ ਸੜਕ ਅਤੇ ਆਵਾਜਾਈ ਮੰਤਰਾਲੇ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਗੱਲ ‘ਤੇ ਵਿਚਾਰ ਕੀਤਾ ਜਾ ਰਹਾ ਹੈ ਕਿ ਕੱਢੇ ਗਏ ਗਾਦ ਦੀ ਵਰਤੋਂ ਸੜਕ ਨਿਰਮਾਣ ‘ਚ ਕੀਤਾ ਜਾਵੇਗੀ। ਬਾਲਿਆਨ ਨੇ ਫਰਕੱਕਾ ਬੰਨ੍ਹ ਕਾਰਨ ਗੰਗਾ ਨਦੀ ਦੇ ਬਿਹਾਰ ‘ਚ ਪੈਣ ਵਾਲੇ ਖੇਤਰ ‘ਚ ਗਾਰ ਜਮ੍ਹਾ ਹੋਣ ਅਤੇ ਹੜ੍ਹ ਆਉਣ ਦੀਆਂ ਗੱਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ  ਅਨੁਸਾਰ ਫਰਕੱਕਾ ਬੰਨ੍ਹ ਦਾ ਅਸਰ ਸਿਰਫ 43 ਕਿਲੋਮੀਟਰ ਤੱਕ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹੁਣ ਗੰਗਾ ਜੀ ਕੋਲ ਗੰਦਗੀ ਫੈਲਾਉਣ ਵਾਲੇ ਨੂੰ ਹੋਵੇਗਾ 50 ਹਜ਼ਾਰ ਜ਼ੁਰਮਾਨਾ
ਗੰਗਾ ਜੀ ਕੋਲ ‘ਨੋ ਡਿਵੈਲਪਮੈਂਟ ਜ਼ੋਨ’ ਐਲਾਨ

ਨਵੀਂ ਦਿੱਲੀ: ਕੌਮੀ ਹਰਿਆਲੀ ਅਥਾਰਟੀ (ਐਨਜੀਟੀ) ਨੇ ਵੀਰਵਾਰ ਨੂੰ ਗੰਗਾ ਨਦੀ ਅਤੇ ਇਸ ਦੇ ਆਸ-ਪਾਸ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤੀ ਵਰਤਦਿਆਂ ਨਦੀ ਦੇ ਕੋਲ 100 ਮੀਟਰ ਦੇ ਇਲਾਕੇ ਨੂੰ ‘ਨੋ ਡਿਵੈਲਪਮੈਂਟ ਜੋਨ’ ਐਲਾਨ ਕਰ ਦਿੱਤਾ ਹੈ। ਨਾਲ ਹੀ ਇੱਥੇ ਗੰਦਗੀ ਫੈਲਾਉਣ ਵਾਲਿਆਂ ਨੂੰ 50 ਹਜਾਰ ਰੁਪਏ ਜ਼ੁਰਮਾਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।

ਅਥਾਰਟੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਹਰਿਦੁਆਰ ਤੋਂ ਉਨਾਵ ਦਰਮਿਆਨ ਗੰਗਾ ਨਦੀ ਦੇ ਕੰਢੇ ਨਾਲ 500 ਮੀਟਂਅਰ ਦੀ ਦੂਰੀ ਤੱਕ ਕਿਸੇ ਤਰ੍ਹਾਂ ਦਾ ਕੂੜਾ ਨਹੀਂ ਹੋਣਾ ਚਾਹੀਦਾ ਅਤੇ ਗੰਗਾ ਨਦੀ ਦੇ ਕਿਨਾਰੇ ਕੂੜਾ ਫੈਲਾਉਣ ਵਾਲਿਆਂ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇ। ਐਨਜੀਟੀ ਅਨੁਸਾਰ ਕਰੀਬ 7,304 ਕਰੋੜ ਰੁਪਏ ਇਨ੍ਹਾਂ ਖੇਤਰਾਂ ‘ਤੇ ਖਰਚ ਕੀਤਾ ਗਿਆ ਹੈ ਪਰ ਇਹ ਵੀ ਵਿਅਰਥ ਚਲਾ ਗਿਆ। ਐਨਜੀਟੀ ਨੇ ਇਹ ਵੀ ਸਿੱਟਾ ਕੱਢਿਆ ਕਿ ਪ੍ਰਬੰਧ ਵਿੱਚ ਮੌਲਿਕ ਤਰੁੱਟੀਆਂ ਰਹੀਆਂ, ਜਿਸ ਕਾਰਨ ਗੰਗਾ ਜੀ ਦੀ ਸਫ਼ਾਈ ਨਹੀਂ ਹੋ ਸਕੀ।

ਉਦਯੋਗ ਬੰਦ ਕਰਨ ਦੇ ਆਦੇਸ਼

ਇਸ ਸਾਲ ਦੇ ਸ਼ੁਰੂ ਵਿੱਚ ਟ੍ਰਿਬਿਊਨਲ ਨੇ  ਫੈਸਲਾ ਲਿਆ ਸੀ ਕਿ ਗੰਗਾ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਉੱਤਰਾਖੰਡ ਦੇ ਹਰਿਦੁਆਰ ਤੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਦਰਮਿਆਨ ਦੀ ਜਾਂਚ ਕੀਤੀ ਜਾਵੇਗੀ ਤਾਂਕਿ ਸਥਿਤੀ ਦੀ ਸਪੱਸ਼ਟ ਤਸਵੀਰ ਸਾਹਮਣੇ ਆਵੇ। ਸੁਪਰੀਮ ਕੋਰਟ ਨੂੰ ਭੇਜੇ ਗਏ 32ਸਾਲ ਪੁਰਾਣੇ ਨਦੀ ਪ੍ਰਦੂਸ਼ਣ ਦੇ ਇੱਕ ਮਾਮਲੇ ‘ਤੇ ਗ੍ਰੀਨ ਟ੍ਰਿਬਿਊਨਲ ‘ਚ 6 ਫਰਵਰੀ ਨੂੰ ਸੁਣਵਾਈ ਕੀਤੀ ਜਾ ਰਹੀ ਹੈ। ਅਪਰੈਲ ਵਿੱਚ ਐਨਜੀਟੀ ਨੇ ਨਦੀ ਕਿਨਾਂਰੇ ਸਥਿਤ 13 ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਕਈ ਹੋਰ ਉਦਯੋਗਾਂ ਨੂੰ ਜ਼ੁਰਮਾਨਾ ਵੀ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।