Fined - Sach Kahoon Punjabi
ਸੋਲਿਡ ਵੇਸਟ ਮੈਨੇਜਮੈਂਟ ਰੂਲਾਂ ਦੀ ਸੁਚਾਰੂ ਢੰਗ ਨਾਲ ਪਾਲਣਾ ਨਾ ਕਰਨ ਵਾਲੀਆਂ ਨਗਰ ਕੌਂਸਲਾਂ ਨੂੰ 31 ਮਾਰਚ ਤੋਂ ਹੋਣਗੇ ਜੁਰਮਾਨੇ
ਜੇਕਰ ਅਸੀਂ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚਾਵਾਂਗੇ ਤਾਂ ਸਾਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ : ਸੀਚੇਵਾਲ
ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ)। ਸਮੂਹ ਕਾਰਜ ਸਾਧਕ ਅਫਸਰ ਸ਼ਹਿਰਾਂ ਨੂੰ ਕੂੜਾ ਕਰਕਟ ਅਤੇ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਕੂੜੇ ਦੀ ਡੋਰ ਟੂ ਡੋਰ ਕੁਨੈਕਸ਼ਨ ਨੂੰ 100 ਫ਼ੀਸਦੀ ਯਕੀਨੀ ਬਣਾਇਆ ਜਾਵੇ ਅਤੇ ਕੂੜਾ ਕਰਕਟ ਇਕੱਠਾ ਕਰਨ ਲਈ ਬਣਾਏ ਗਏ ਡੰਪਿੰਗ ਗਰਾਊਂਡਾਂ ਦੀ ਚਾਰ ਦੀਵਾਰੀ ਅਤੇ ਉਨ੍ਹਾਂ ਨੇੜੇ ਗਰੀਨ ਬੈਲਟ ਬਣਾਉਣ ਨੂੰ ਯਕੀਨੀ ਬਣਾਇਆ ਜਾਵੇ। (Municipal councils)
ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਾਂ ਦੀ ਸੁਚਾਰੂ ਢੰਗ ਨਾਲ ਪਾਲਣਾ ਨਾ ਕਰਨ ਵਾਲੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੋਂ 31 ਮਾਰਚ ਤੋਂ ਜ਼ੁਰਮਾਨੇ ਵਸੂਲੇ ਜਾਣਗੇ। ਇਹ ਹਦਾਇਤਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਜਸਵੀਰ ਸਿੰਘ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੱਧਰੀ ਸਪੈਸ਼ਲ ਟਾਸਕ ਫੋਰਸ ਤੇ ਕਾਰਜ ਸਾਧਕ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀਆਂ।
ਚੇਅਰਮੈਨ ਜਸਵੀਰ ਸਿੰਘ ਨੇ ਕਾਰਜ ਸਾਧਕ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ
ਚੇਅਰਮੈਨ ਐਨ.ਜੀ.ਟੀ. ਮੋਨੀਟਰਿੰਗ ਕਮੇਟੀ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ‘ਤੇ ਮੁਕੰਮਲ ਰੋਕ ਲਗਾਉਣ ਲਈ ਆਖਿਆ ਅਤੇ ਵਰਤੋਂ ਕਰਨ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਐਨ.ਜੀ.ਟੀ. ਦੀ ਮੋਨੀਟਰਿੰਗ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ  ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗਾਂ ‘ਤੇ ਚੱਲ ਕੇ ਵਾਤਾਵਰਨ ਦੀ ਸੁੱਧਤਾ ਲਈ, ਹਵਾ ਪਾਣੀ ਅਤੇ ਧਰਤੀ ਨੂੰ ਗੰਧਲਾ ਨਾ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਨੂੰ ਬਚਾਉਣ ਲਈ ਸੁਚੇਤ ਨਾ ਹੋਏ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਸ਼ਹਿਰਾਂ ਦੇ ਕੂੜਾ ਕਰਕਟ ਨੂੰ ਸਾਂਭਣ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਐਨ.ਜੀ.ਟੀ. ਦੀ ਹੁਣ ਸੋਲਡ ਵੇਸਟ ਮੈਨੇਜਮੈਂਟ ‘ਤੇ 24 ਘੰਟੇ ਨਿਗ੍ਹਾਂ ਰਹੇਗੀ ਕਿਉਂਕਿ ਸਾਰਾ ਕੰਮ ਆਨ ਲਾਈਨ ਹੋ ਚੁੱਕਾ ਹੈ ਅਤੇ ਕੰਮ ਪ੍ਰਤੀ ਅਧਿਕਾਰੀਆਂ ਨੂੰ ਜਵਾਬਦੇਹ ਹੋਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Johnson & Johnson | ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ ਲਾਇਆ ਜ਼ੁਰਮਾਨਾ
ਨਵੀਂ ਦਿੱਲੀ। ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ Johnson & Johnson (ਜੇ ਐਂਡ ਜੇ) ਨੂੰ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਇਸ ਕਰਕੇ ਲਾਇਆ ਗਿਆ ਕਿਉਂਕਿ ਜੀਐਸਟੀ ਵਿੱਚ ਕਟੌਤੀ ਸਹੀ ਤਰਾਂ ਗਾਹਕਾਂ ਨੂੰ ਨਹੀਂ ਦਿੱਤੀ ਗਈ। ਅਥਾਰਟੀ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਾਨਸਨ ਅਤੇ ਜਾਨਸਨ ਨੇ ਟੈਕਸ ਵਿੱਚ ਕਟੌਤੀ ਤੋਂ ਬਾਅਦ ਆਪਣੇ ਉਤਪਾਦ ਦੀ ਕੀਮਤ ਦਾ ਗਲਤ ਢੰਗ ਨਾਲ ਮੁਲਾਂਕਣ ਕੀਤਾ।
ਜਾਂਚ ਵਿਚ ਪਾਇਆ ਗਿਆ ਕਿ 15 ਨਵੰਬਰ 2017 ਨੂੰ, ਕੁਝ ਚੀਜ਼ਾਂ ‘ਤੇ ਜੀਐਸਟੀ ਦੀ ਦਰ 28% ਤੋਂ ਘਟਾ ਕੇ 18% ਕਰ ਦਿੱਤੀ ਗਈ ਸੀ, ਜਿਸ ਨਾਲ ਜਾਨਸਨ ਤੇ ਜਾਨਸਨ ਨੇ ਗਾਹਕਾਂ ਨੂੰ ਲਾਭ ਨਹੀਂ ਪਹੁੰਚਾਇਆ। ਇਸ ਮਾਮਲੇ ਵਿੱਚ ਸੋਮਵਾਰ ਨੂੰ ਜਾਰੀ ਕੀਤੇ ਗਏ ਐਨਏਏ ਦੇ ਹੁਕਮ ਬੁੱਧਵਾਰ ਨੂੰ ਸਾਹਮਣੇ ਆਏ। ਜਾਨਸਨ ਅਤੇ ਜਾਨਸਨ ਨੂੰ ਜੁਰਮਾਨਾ ਤਿੰਨ ਮਹੀਨਿਆਂ ਵਿੱਚ ਜਮ੍ਹਾ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਕੰਪਨੀ ਨੂੰ ਜਨਵਰੀ ਵਿਚ ਜਵਾਬ ਮੰਗਿਆ ਗਿਆ ਸੀ। ਐਨਏਏ ਨੇ ਕੰਪਨੀ ਦੇ ਅਧੂਰੀ ਜਾਣਕਾਰੀ ਅਤੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਪੰਜਾਬ ਦੇ ਬੱਚਿਆਂ ਨੂੰ ਦਿਖਾਉਣ ਦੇ ਕੰਮ ਆਵੇਗਾ ‘ਕਾਲਾ ਤਿੱਤਰ’ | Navjot Singh Sidhu
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਵਜੋਤ ਸਿੱਧੂ ਦੇ ‘ਕਾਲੇ ਤਿੱਤਰ’ ਨੂੰ ਹਮੇਸ਼ਾ ਲਈ ਜ਼ਬਤ ਕਰ ਲਿਆ ਗਿਆ ਹੈ, ਹੁਣ ਕਾਲਾ ਤਿੱਤਰ ਨਾ ਹੀ ਨਵਜੋਤ ਸਿੱਧੂ ਨੂੰ ਮਿਲੇਗਾ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਾਪਸ ਕੀਤਾ ਜਾਵੇਗਾ। ਪੰਜਾਬ ਜੀਵ ਜੰਤੂ ਵਿਭਾਗ ਵੱਲੋਂ ਇਸ ਕਾਲੇ ਤਿੱਤਰ ਨੂੰ ਜ਼ਬਤ ਕਰਦੇ ਹੋਏ ਮਾਮਲਾ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿੱਧੇ ਤੌਰ ‘ਤੇ ਨਵਜੋਤ ਸਿੱਧੂ ਨੂੰ ਰਾਹਤ ਮਿਲ ਰਹੀ ਹੈ ਕਿਉਂਕਿ ਜੇਕਰ ਇਸ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਤਾਂ ਦੋਸ਼ੀ ਪਾਏ ਜਾਣ ‘ਤੇ ਨਵਜੋਤ ਸਿੱਧੂ ਨੂੰ 3 ਸਾਲ ਤੱਕ ਦੀ ਸਜ਼ਾ ਜਾਂ ਫਿਰ ਭਾਰੀ ਜ਼ੁਰਮਾਨਾ ਵੀ ਹੋ ਸਕਦਾ ਸੀ ਪਰ ਹੁਣ ਜਾਂਚ ਹੀ ਬੰਦ ਹੋਣ ਕਾਰਨ ਨਵਜੋਤ ਸਿੱਧੂ ਖ਼ਿਲਾਫ਼ ਫਿਲਹਾਲ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। (Navjot Singh Sidhu)
ਇਹ ਵੀ ਪੜ੍ਹੋ : ਸਿਆਸਤ ’ਚ ਸੁਧਾਰ ਦੇ ਸੁਝਾਅ
ਪੰਜਾਬ ਦੀ ਜੀਵ ਜੰਤੂ ਵਿਭਾਗ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਿਹਾ ਹੈ, ਜੇਕਰ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਤਾਂ ਸਿੱਧੂ ਖ਼ਿਲਾਫ਼ ਹਰ ਪਹਿਲੂ ‘ਤੇ ਜਾਂਚ ਕੀਤੀ ਜਾਏਗੀ। ਨਵਜੋਤ ਸਿੱਧੂ ਵੱਲੋਂ ਕਾਲੇ ਤਿੱਤਰ ਦੀ ਟਰਾਫ਼ੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਿਫ਼ਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸ ਕਾਲੇ ਤਿੱਤਰ ਦੀ ਟਰਾਫ਼ੀ ਨੂੰ ਰੱਖਣ ਦੀ ਇਜਾਜ਼ਤ ਪੰਜਾਬ ਦੇ ਜੀਵ ਜੰਤੂ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਤੋਂ ਮੰਗੀ ਸੀ ਪਰ ਕੁਲਦੀਪ ਸਿੰਘ ਵੱਲੋਂ ਇਸ ਕਾਲੇ ਤਿੱਤਰ ਦੀ ਟਰਾਫ਼ੀ ਨੂੰ ਜ਼ਬਤ ਕਰਦੇ ਹੋਏ। (Navjot Singh Sidhu)
ਆਪਣੀ ਰਿਪੋਰਟ ਵਿੱਚ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਕਾਲੇ ਤਿੱਤਰ ਨੂੰ ਕੋਈ ਵੀ ਨਹੀਂ ਰੱਖ ਸਕਦਾ ਹੈ, ਕਿਉਂਕਿ ਇਹ ਵਾਈਲਡ ਲਾਈਫ਼ ਪ੍ਰੋਟੈਕਸਨ ਐਕਟ 1972 ਦੀ ਸਿੱਧੇ ਤੌਰ ‘ਤੇ ਉਲੰਘਣਾ ਹੈ। ਇਸ ਲਈ ਵਿਭਾਗ ਇਸ ਕਾਲੇ ਤਿੱਤਰ ਨੂੰ ਜ਼ਬਤ ਕਰਦੇ ਹੋਏ ਆਪਣੇ ਕੋਲ ਰੱਖਣ ਜਾ ਰਿਹਾ ਹੈ ਜਿਸ ਨੂੰ ਕਿ ਪ੍ਰਦਰਸ਼ਨੀ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬ ਦਾ ਜੀਵ ਜੰਤੂ ਵਿਭਾਗ ਇਸ ਕਾਲੇ ਤਿੱਤਰ ਦੀ ਟਰਾਫ਼ੀ ਨੂੰ ਬਨੂੜ ਨੇੜੇ ਸਥਿਤ ਛੱਤਬੀੜ ਜੂ ਵਿਖੇ ਭੇਜਣ ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਕਿ ਆਮ ਲੋਕਾਂ ਅਤੇ ਬੱਚਿਆਂ ਨੂੰ ਦਿਖਾਉਣ ਲਈ ਰੱਖਿਆ ਜਾਏਗਾ। (Navjot Singh Sidhu)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਇਥੇ ਹੀ ਵਿਭਾਗੀ ਅਧਿਕਾਰੀ ਜਾਣਕਾਰੀ ਦੇ ਰਹੇ ਹਨ ਕਿ ਨਵਜੋਤ ਸਿੱਧੂ ਦੇ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਕਾਰਵਾਈ ਕਰਨ ਦੇ ਆਦੇਸ਼ ਨਹੀਂ ਦਿੱਤੇ ਹਨ, ਜਦੋਂ ਕਿ ਭਾਰਤੀ ਜੀਵਜੰਤੂ ਭਲਾਈ ਬੋਰਡ ਵੱਲੋਂ ਵੀ ਉਨ੍ਹਾਂ ਤੋਂ ਨਾ ਹੀ ਕੋਈ ਰਿਪੋਰਟ ਮੰਗੀ ਹੈ ਅਤੇ ਨਾ ਹੀ ਕੋਈ ਕਾਰਵਾਈ ਕਰਨ ਲਈ ਕਿਹਾ ਹੈ, ਇਸ ਲਈ ਉਹ ਅੱਗੇ ਕੋਈ ਵੀ ਕਾਰਵਾਈ ਨਹੀਂ ਕਰਨ ਜਾ ਰਹੇ ਹਨ। ਇਥੇ ਹੀ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਨੂੰ ਜਿਆਦਾ ਤੂਲ ਦਿੱਤਾ ਗਿਆ ਅਤੇ ਜੀਵ ਜੰਤੂ ਭਲਾਈ ਬੋਰਡ ਵੱਲੋਂ ਇਸ ਮਾਮਲੇ ਵਿੱਚ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਆ ਗਏ।
ਪੰਜਾਬ ਦੇ ਹੀ ਵਿਭਾਗ ਨੂੰ ਆਪਣੀ ਸਰਕਾਰ ਦੇ ਹੀ ਕੈਬਨਿਟ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ਅਤੇ ਸਬੂਤ ਇਕੱਠੇ ਕਰਨੇ ਪੈ ਸਕਦੇ ਹਨ ਜਿਸ ਨਾਲ ਨਿਯਮਾਂ ਅਨੁਸਾਰ ਇਹ ਕਾਰਵਾਈ ਭਾਰੀ ਵੀ ਪੈ ਸਕਦੀ ਹੈ ਤੇ ਵਾਈਲਡ ਲਾਈਫ਼ ਪ੍ਰੋਟੈਕਸਨ ਐਕਟ 1972 ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ‘ਤੇ 3 ਸਾਲ ਦੀ ਸਜ਼ਾ ਅਤੇ ਭਾਰੀ ਰਕਮ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। (Navjot Singh Sidhu)
ਐੱਨ.ਜੀ.ਟੀ. ਨੇ ਕੇਜਰੀਵਾਲ ਸਰਕਾਰ ਨੂੰ ਵੀ ਲਾਇਆ 1 ਕਰੋੜ ਦਾ ਜ਼ੁਰਮਾਨਾ
ਪਹਿਲਾਂ ਵੀ ਅਕਤੂਬਰ ‘ਚ ਲਾਇਆ ਸੀ 50 ਕਰੋੜ ਦਾ ਜ਼ੁਰਮਾਨਾ
ਨਵੀਂ ਦਿੱਲੀ ( ਸੱਚ ਕਹੂੰ ਨਿਊਜ਼) ਪਾਣੀ ਪਰਦੂਸ਼ਣ ਮਾਮਲੇ ‘ਚ ਨੈਸ਼ਨਲ ਗਰੀਨ ਟਰਿਬਿਊਲਨ ਨੇ ਅਰਵਿੰਦ ਕੇਜਰੀਵਾਲ ਸਰਕਾਰ ‘ਤੇ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਊਥੇ ਹੀ ਦਿੱਲੀ ਜਲ ਬੋਰਡ ‘ਤੇ ਵੀ ਇਕ ਕਰੋੜ ਰੁਪਏ ਦਾ ਹੀ ਜ਼ੁਰਮਾਨਾ ਲੱਗਾ ਹੈ ਐੱਨ.ਜੀ. ਟੀ. ਨੇ ਜਨ ਪਰਦੂਸ਼ਣ ਸੰਬਧੀ ਇਹ ਆਦੇਸ਼ ਸੁਣਾਇਆ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ ‘ਚ ਵੀ ਐੱਨ.ਜੀ. ਟੀ. ਦਿੱਲੀ ਸਰਕਾਰ ‘ਤੇ ਸਖਤ ਰਵੱਈਆ ਅਪਣਾਇਆ ਉਨ੍ਹਾਂ ਨੇ ਦਿੱਲੀ ਸਰਕਾਰ ‘ਤੇ 50 ਕਰੋੜ ਦਾ ਜ਼ੁਰਮਾਨਾ ਲਗਾਇਆ ਸੀ ਐੱਨ.ਜੀ.ਟੀ. ਮੁਤਾਬਕ ਦਿੱਲੀ ਦੀ ਕਰੀਬ 62 ਵੱਡੀ ਯੁਨਿਟ ‘ਤੇ ਰੋਕ ਲਗਾਉਣ ‘ਚ ਡੀ.ਪੀ.ਸੀ.ਸੀ. ਦੇ ਅਸਫਲ ਰਹਿਣ ਕਾਰਨ ਇਹ ਜ਼ੁਰਮਾਨਾ ਲਾਇਆ ਗਿਆ NGT Kejriwal
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ
ਨਵੀਂ ਦਿੱਲੀ, 10 ਸਤੰਬਰ
ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ ‘ਤੇ ਯੂਐਸਓਪਨ ਦੇ ਫਾਈਨਲ ‘ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨਲ ‘ਚ ਜਾਪਾਨ ਦੀ ਨਾਓਮੀ ਓਸਾਕਾ ਤੋਂ ਹਾਰ ਗਈ ਸੀ
ਐਸੋਸੀਏਸ਼ਨ ਨੇ ਸੇਰੇਨਾ ਨੂੰ ਤਿੰਨ ਮਾਮਲੇ ‘ਚ ਜੁਰਮਾਨਾ ਲਾਇਆ ਇਸ ਵਿੱਚ ਮੈਚ ਦੌਰਾਨ ਕੋਚਿੰਗ ਲੈਣ ਲਈ 2.88 ਲੱਖ ਰੁਪਏ(4 ਹਜਾਰ ਡਾਲਰ), ਰੈਕੇਟ ਸੁੱਟਣ ਲਈ 2.16 ਲੱਖ ਰੁਪਏ (3 ਹਜਾਰ ਡਾਲਰ) ਅਤੇ ਚੇਅਰ ਅੰਪਾਇਰ ਨਾਲ ਬਦਸਲੂਕੀ ਕਰਨ ‘ਤੇ 7.21 ਲੱਖ ਰੁਪਏ (10 ਹਜ਼ਾਰ) ਦਾ ਜੁਰਮਾਨਾ ਸ਼ਾਮਲ ਹੈ
ਯੂਐਸਓਪਨ ਦੇ ਮਹਿਲਾ ਵਰਗ ਦੇ ਫਾਈਨਲ ‘ਚ ਜਾਪਾਨ ਦੀ ਓਸਾਕਾ ਵਿਰੁੱਧ ਮੈਚ ਦੌਰਾਨ ਸੇਰੇਨਾ ਦੇ ਗਲਤ ਵਤੀਰੇ ਅਤੇ ਚੇਅਰ ਅੰਪਾਇਰ ਨਾਲ ਗਲਤ ਢੰਗ ਨਾਲ ਪੇਸ਼ ਆਉਣ ਤੋਂ ਬਾਅਦ ਅੰਪਾਇਰ ਨੇ ਸੇਰੇਨਾ ‘ਤੇ ਇੱਕ ਗੇਮ ਜੁਰਮਾਨੇ ਦੇ ਤੌਰ ‘ਤੇ ਓਸਾਕਾ ਨੂੰ ਦੇ ਦਿੱਤੀ ਸੀ ਸੇਰੇਨਾ ਨੇ ਇਸ ਨੂੰ ਬੇਈਮਾਨੀ ਕਿਹਾ ਸੀ ਅਤੇ ਕਿਹਾ ਸੀ ਕਿ ਅੰਪਾਇਰ ਨੇ ਉਸ ਨਾਲ ਭੇਦਭਾਵ ਕੀਤਾ ਨਿਯਮਾਂ ਮੁਤਾਬਕ ਸੇਰੇਨਾ ਦਾ ਮੈਚ ਦੌਰਾਨ ਰਵੱਈਆ ਠੀਕ ਨਹੀਂ ਸੀ ਸੇਰੇਨਾ ਦੇ ਕੋਚ ਨੇ ਮੰਨਿਆ ਸੀ ਮੈਚ ਦੌਰਾਨ ਉਹਨਾਂ ਸੇਰੇਨਾ ਨੂੰ ਕੁਝ ਇਸ਼ਾਰਾ ਕੀਤਾ ਸੀ ਨਿਯਮਾਂ ਮੁਤਾਬਕ ਗਰੈਂਡਸਲੈਮ ਟੂਰਨਾਮੈਂਟ ‘ਚ ਕੋਰਟ ‘ਤੇ ਕੋਚਿੰਗ ਦੇਣਾ ਪਾਬੰਦੀਸ਼ੁਦਾ ਹੈ ਹਾਲਾਂਕਿ ਹੋਰ ਸਾਰੇ ਮੈਚਾਂ ‘ਚ ਅਜਿਹਾ ਕਰਨਾ ਵਾਜ਼ਬ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਜੂ ਸੈਮਸਨ ਨੂੰ ਰਾਜ ਦੀ ਟੀਮ ਦੇ ਕਪਤਾਨ ਸਚਿਨ ਬੇਬੀ ਦਾ ਵਿਰੋਧ ਕਰਨ ‘ਤੇ ਸਜਾ ਮਿਲੀ
ਤਿਰੁਵੰਤਪੁਰਮ, 1 ਸਤੰਬਰ
ਕੇਰਲ ਕ੍ਰਿਕਟ ਸੰਘ (ਕੇਸੀਏ) ਨੇ ਆਪਣੇ ਰਾਜ ਦੀ ਟੀਮ ਦੇ ਪੰਜ ਖਿਡਾਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦੋਂਕਿ ਅੱਠ ਖਿਡਾਰੀਆਂ ‘ਤੇ ਜ਼ੁਰਮਾਨਾ ਲਗਾਇਆ ਗਿਆ ਹੈ ਜਿੰਨ੍ਹਾਂ ਖਿਡਾਰੀਆਂ ‘ਤੇ ਜੁਰਮਾਨਾ ਲੱਗਾ ਹੈ ਉਹਨਾਂ ‘ਚ ਭਾਰਤੀ ਕ੍ਰਿਕਟਰ ਸੰਜੂ ਸੈਮਸਨ ਵੀ ਸ਼ਾਮਲ ਹੈ ਇਹਨਾਂ ਸਾਰਿਆਂ ਨੂੰ ਰਾਜ ਦੀ ਟੀਮ ਦੇ ਕਪਤਾਨ ਸਚਿਨ ਬੇਬੀ ਦਾ ਵਿਰੋਧ ਕਰਨ ‘ਤੇ ਸਜਾ ਮਿਲੀ ਹੈ
ਕੇਸੀਏ ਦੇ ਸਕੱਤਰ ਸ਼੍ਰੀਜੀਤ ਨਾਇਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਖਿਡਾਰੀਆਂ ਨਾਲ ਨਿੱਜੀ ਸੁਣਵਾਈ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਇਹ ਸਾਰੇ ਖਿਡਾਰੀ ਟੀਮ ਦੀ ਸ਼ਾਂਤੀ, ਮਜ਼ਬੂਤੀ ਅਤੇ ਕੇਸੀਏ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਰਿਪੋਰਟ ਮੁਤਾਬਕ ਖਿਡਾਰੀ ਕਪਤਾਨ ਦੇ ਫੈਸਲਿਆਂ ਤੋਂ ਨਾਰਾਜ ਸਨ ਪਰ ਉਹਨਾਂ ਇਸ ਬਾਰੇ ਨਾ ਕਪਤਾਨ ਨੂੰ ਦੱਸਿਆ ਅਤੇ ਨਹੀ ਟੀਮ ਮੈਨੇਜਰ ਨਾਲ ਗੱਲ ਕੀਤੀ ਕੇਸੀਏ ਨੇ ਇਸਨੂੰ ਸੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਇਹਨਾਂ ਸਾਰਿਆਂ ‘ਤੇ ਜੂਨ ‘ਚ ਸ਼੍ਰੀਲੰਕਾ ਗਈ ਕੇਰਲ ਟੀਮ ‘ਚ ਫੁੱਟ ਪਾਉਣ ਦਾ ਵੀ ਦੋਸ਼ ਲੱਗਾ ਹੈ
ਜਿੰਨ੍ਹਾਂ ਖਿਡਾਰੀਆਂ ‘ਤੇ ਪਾਬੰਦੀ ਲੱਗੀ ਹੈ ਉਹ ਅਗਲੇ ਤਿੰਨ ਇੱਕ ਰੋਜ਼ਾ ਨਹੀਂ ਖੇਡਣਗੇ ਅਤੇ ਜਿੰਨ੍ਹਾਂ ‘ਤੇ ਜ਼ੁਰਮਾਨਾ ਲੱਗਾ ਹੈ ਉਹਨਾਂ ‘ਤੇ ਇੱਕ ਰੋਜ਼ਾ ਲਈ ਪੈਨਲਟੀ ਬੀਸੀਸੀਆਈ ਦੇ ਤਿੰਨ ਦਿਨ ਦੇ ਮੈਚ ਫੀਸ ਦੇ ਬਰਾਬਰ ਹੋਵੇਗੀ ਜੋ 15 ਸਤੰਬਰ ਤੱਕ ਜਮ੍ਹਾ ਕਰਾਉਣੀ ਹੋਵੇਗੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਹੁਣ ਗੰਗਾ ਜੀ ਕੋਲ ਗੰਦਗੀ ਫੈਲਾਉਣ ਵਾਲੇ ਨੂੰ ਹੋਵੇਗਾ 50 ਹਜ਼ਾਰ ਜ਼ੁਰਮਾਨਾ
ਗੰਗਾ ਜੀ ਕੋਲ ‘ਨੋ ਡਿਵੈਲਪਮੈਂਟ ਜ਼ੋਨ’ ਐਲਾਨ
ਨਵੀਂ ਦਿੱਲੀ: ਕੌਮੀ ਹਰਿਆਲੀ ਅਥਾਰਟੀ (ਐਨਜੀਟੀ) ਨੇ ਵੀਰਵਾਰ ਨੂੰ ਗੰਗਾ ਨਦੀ ਅਤੇ ਇਸ ਦੇ ਆਸ-ਪਾਸ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤੀ ਵਰਤਦਿਆਂ ਨਦੀ ਦੇ ਕੋਲ 100 ਮੀਟਰ ਦੇ ਇਲਾਕੇ ਨੂੰ ‘ਨੋ ਡਿਵੈਲਪਮੈਂਟ ਜੋਨ’ ਐਲਾਨ ਕਰ ਦਿੱਤਾ ਹੈ। ਨਾਲ ਹੀ ਇੱਥੇ ਗੰਦਗੀ ਫੈਲਾਉਣ ਵਾਲਿਆਂ ਨੂੰ 50 ਹਜਾਰ ਰੁਪਏ ਜ਼ੁਰਮਾਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਅਥਾਰਟੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਹਰਿਦੁਆਰ ਤੋਂ ਉਨਾਵ ਦਰਮਿਆਨ ਗੰਗਾ ਨਦੀ ਦੇ ਕੰਢੇ ਨਾਲ 500 ਮੀਟਂਅਰ ਦੀ ਦੂਰੀ ਤੱਕ ਕਿਸੇ ਤਰ੍ਹਾਂ ਦਾ ਕੂੜਾ ਨਹੀਂ ਹੋਣਾ ਚਾਹੀਦਾ ਅਤੇ ਗੰਗਾ ਨਦੀ ਦੇ ਕਿਨਾਰੇ ਕੂੜਾ ਫੈਲਾਉਣ ਵਾਲਿਆਂ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇ। ਐਨਜੀਟੀ ਅਨੁਸਾਰ ਕਰੀਬ 7,304 ਕਰੋੜ ਰੁਪਏ ਇਨ੍ਹਾਂ ਖੇਤਰਾਂ ‘ਤੇ ਖਰਚ ਕੀਤਾ ਗਿਆ ਹੈ ਪਰ ਇਹ ਵੀ ਵਿਅਰਥ ਚਲਾ ਗਿਆ। ਐਨਜੀਟੀ ਨੇ ਇਹ ਵੀ ਸਿੱਟਾ ਕੱਢਿਆ ਕਿ ਪ੍ਰਬੰਧ ਵਿੱਚ ਮੌਲਿਕ ਤਰੁੱਟੀਆਂ ਰਹੀਆਂ, ਜਿਸ ਕਾਰਨ ਗੰਗਾ ਜੀ ਦੀ ਸਫ਼ਾਈ ਨਹੀਂ ਹੋ ਸਕੀ।
ਉਦਯੋਗ ਬੰਦ ਕਰਨ ਦੇ ਆਦੇਸ਼
ਇਸ ਸਾਲ ਦੇ ਸ਼ੁਰੂ ਵਿੱਚ ਟ੍ਰਿਬਿਊਨਲ ਨੇ  ਫੈਸਲਾ ਲਿਆ ਸੀ ਕਿ ਗੰਗਾ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਉੱਤਰਾਖੰਡ ਦੇ ਹਰਿਦੁਆਰ ਤੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਦਰਮਿਆਨ ਦੀ ਜਾਂਚ ਕੀਤੀ ਜਾਵੇਗੀ ਤਾਂਕਿ ਸਥਿਤੀ ਦੀ ਸਪੱਸ਼ਟ ਤਸਵੀਰ ਸਾਹਮਣੇ ਆਵੇ। ਸੁਪਰੀਮ ਕੋਰਟ ਨੂੰ ਭੇਜੇ ਗਏ 32ਸਾਲ ਪੁਰਾਣੇ ਨਦੀ ਪ੍ਰਦੂਸ਼ਣ ਦੇ ਇੱਕ ਮਾਮਲੇ ‘ਤੇ ਗ੍ਰੀਨ ਟ੍ਰਿਬਿਊਨਲ ‘ਚ 6 ਫਰਵਰੀ ਨੂੰ ਸੁਣਵਾਈ ਕੀਤੀ ਜਾ ਰਹੀ ਹੈ। ਅਪਰੈਲ ਵਿੱਚ ਐਨਜੀਟੀ ਨੇ ਨਦੀ ਕਿਨਾਂਰੇ ਸਥਿਤ 13 ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ ਅਤੇ ਕਈ ਹੋਰ ਉਦਯੋਗਾਂ ਨੂੰ ਜ਼ੁਰਮਾਨਾ ਵੀ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।