CBSE 10th Result - Sach Kahoon Punjabi
Malout News: ਸੀਬੀਐਸਈ ਦਸਵੀਂ ਦੇ ਨਤੀਜਿਆਂ ’ਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ
ਮਲੋਟ (ਮਨੋਜ)। ਸੀਬੀਐਸਈ ਨਵੀਂ ਦਿੱਲੀ ਦੁਆਰਾ ਦਸਵੀਂ ਜਮਾਤ ਦੇ ਸਾਲਾਨਾ ਐਲਾਨੇ ਨਤੀਜੇ ਵਿੱਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ।
ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰਕੀਮਤ ਕੌਰ ਪੁੱਤਰੀ ਜਤਿੰਦਰ ਸਿੰਘ ਅਤੇ ਰਿਪਨਦੀਪ ਕੌਰ ਪੁੱਤਰੀ ਚੰਚਲ ਸਿੰਘ ਨੇ 500 ਵਿੱਚੋਂ 470 ਅੰਕ (94 ਪ੍ਰਤੀਸ਼ਤ) ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ, ਗੌਰਜਾ ਪੁੱਤਰੀ ਵਿਕਾਸ ਸਿਡਾਨਾ  ਨੇ 500 ਵਿੱਚੋਂ 465 ਅੰਕ (93 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨ, ਵੰਸ਼ਿਕਾ ਪੁੱਤਰੀ ਅਮਿਤ ਕੁਮਾਰ, ਦੀਕਸ਼ਾ ਪੁੱਤਰੀ ਰਾਮ ਚੰਦਰ ਅਤੇ ਅਮਾਨਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ 500 ਵਿੱਚੋਂ 461 ਅੰਕ (92.2 ਪ੍ਰਤੀਸ਼ਤ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਿਸ਼ੇ ਅਨੁਸਾਰ ਜੈਸਮੀਨ ਕੌਰ ਨੇ ਹਿੰਦੀ ਵਿੱਚ 99 ਅੰਕ, ਦੀਕਸ਼ਾ, ਰਿਪਨਦੀਪ ਕੌਰ ਅਤੇ ਗੁਰਕੀਮਤ ਕੌਰ ਨੇ ਪੰਜਾਬੀ ਵਿੱਚ 99 ਅੰਕ, ਗੌਰਜਾ ਨੇ ਗਣਿਤ ਵਿੱਚ 97 ਅੰਕ, ਹਰਸ਼ਪ੍ਰੀਤ ਕੌਰ, ਗੌਰਜਾ ਅਤੇ ਅਮਾਨਤ ਕੌਰ ਨੇ ਸਮਾਜਿਕ ਵਿਗਿਆਨ ਵਿੱਚ 97 ਅੰਕ, ਗੁਰਨੀਤ ਕੌਰ ਨੇ ਅੰਗਰੇਜ਼ੀ ਵਿੱਚ 95 ਅੰਕ, ਵੰਸ਼ਿਕਾ ਨੇ ਕੰਪਿਊਟਰ ਵਿੱਚ 94 ਅੰਕ, ਅਮਾਨਤ ਕੌਰ ਨੇ ਵਿਗਿਆਨ ਵਿੱਚ 89 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ ਅਤੇ ਸਹਿਯੋਗੀ ਮਾਪਿਆਂ ਨੂੰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਆਰੀ ਸਿੱਖਿਆ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਆਪਣੇ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।
CBSE Bord 10th 12th ਰੇਸੁਲਤ : CBSE ਬੋਰਡ ਦੀ ਪ੍ਰੀਖਿਆ ਖਤਮ, ਜਾਣੋ ਕਦੋਂ ਆਵੇਗਾ ਨਤੀਜਾ …
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੁਣ ਖਤਮ ਹੋ ਗਈਆਂ ਹਨ । ਦੋਵੇਂ ਪ੍ਰੀਖਿਆਵਾਂ 14 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਮਾਰਚ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 5 ਅਪ੍ਰੈਲ ਤੱਕ ਚੱਲੀਆਂ। ਹੁਣ ਵਿਦਿਆਰਥੀ ਇਸ ਗੱਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਨਤੀਜਾ  (CBSE Board Result) ਕਦੋਂ ਆਵੇਗਾ।
CBSE ਨਤੀਜਾ ਚੈਕ ਕਰਨ ਲਈ ਅਧਿਕਾਰਤ ਵੈੱਬਸਾਈਟ | CBSE Board Result
ਸੀਬੀਐਸਈ ਨਤੀਜੇ ਲਈ ਅਧਿਕਾਰਤ ਵੈੱਬਸਾਈਟ cbseresults.nic.in ਹੈ। ਇਸ ਤੋਂ ਇਲਾਵਾ result gov in 2023 ‘ਤੇ ਵੀ ਉਪਲੱਬਧ ਹੋਵੇਗਾ। ਤੁਸੀਂ DigiLocker ‘ਤੇ ਵੀ ਨਤੀਜਾ ਦੇਖ ਸਕਦੇ ਹੋ। ਸੀਬੀਐਸਈ ਨਤੀਜਾ ਚੈਕ ਕਰਨ ਦਾ ਇੱਕ ਹੋਰ ਤਰੀਕਾ ਹੈ ਡਿਜੀਲੌਕਰ ਦੀ ਵਰਤੋਂ ਕਰ ਸਕਦੇ ਹੋ।
ਵਿਦਿਆਰਥੀ ਵੈੱਬਸਾਈਟ digilocker login ‘ਤੇ ਰਜਿਸਟਰ ਕਰ ਸਕਦੇ ਹਨ। ਨਤੀਜੇ ਵਾਲੇ ਦਿਨ, ਸਕੋਰਕਾਰਡ ਦੀ ਜਾਂਚ ਕਰਨ ਲਈ ਲਿੰਕ ਡਿਜੀਲੌਕਰ ਦੇ ਹੋਮ ਪੇਜ ‘ਤੇ ਪ੍ਰਦਰਸ਼ਿਤ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀ ਇੱਕ ਪਲੇਟਫਾਰਮ ਤੋਂ ਮਾਰਕਸ਼ੀਟ, ਪਾਸ ਸਰਟੀਫਿਕੇਟ ਆਦਿ ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਨਤੀਜਾ ਐਲਾਨਣ ਤੋਂ ਪਹਿਲਾਂ ਬੋਰਡ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੰਤਜਾਰ ਖਤਮ : ਸੀਬੀਐਸਈ ਦਾ ਨਤੀਜਾ ਹੋਇਆ ਜਾਰੀ
ਸੀਬੀਐਸਈ ਦਾ ਨਤੀਜਾ ਹੋਇਆ ਜਾਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੀਬੀਐਸਈ 10 ਵੀਂ ਜਮਾਤ ਦਾ ਨਤੀਜਾ ਅੱਜ ਦੁਪਹਿਰ 12 ਵਜੇ ਜਾਰੀ ਹੋ ਗਿਆ ਹੈ। ਉਮੀਦਵਾਰ ਸੀਬੀਐਸਈ ਬੋਰਡ ਦੀ ਅਧਿਕਾਰਤ ਵੈਬਸਾਈਟ cbseresults.nic.in ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਇਸ ਸਾਲ ਸੀਬੀਐਸਈ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ।
CBSE Class X Results to be announced today at 12 Noon.#CBSEResults #CBSE pic.twitter.com/LJU1MUaB4Z
— CBSE HQ (@cbseindia29) August 3, 2021
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ