Persons - Sach Kahoon Punjabi
ਹਰਿਆਣਾ ਤੋਂ ਲਿਆਂਦੀ ਜਾ ਰਹੀ 2 ਕਿਲੋ 600 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ
arrested | ਹਰਿਆਣਾ ਤੋਂ ਲਿਆ ਕੇ ਪੰਜਾਬ ਵਿੱਚ ਵੇਚੇ ਜਾਣੇ ਸਨ ਇਹ ਨਸ਼ੀਲੇ ਪਦਾਰਥ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ 2 ਕਿਲੋ 600 ਗ੍ਰਾਮ ਅਫੀਮ ਤੇ 49 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 6 ਤਸਕਾਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਬਾਰੇ ਐਸ.ਪੀ.ਸਿਟੀ ਵਰੁਣ ਸ਼ਰਮਾਂ ਅਤੇ ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਜੁਲਕਾਂ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਸਮੇਤ ਪੁਲਿਸ ਪਾਰਟੀ ਪਟਿਆਲਾ-ਪਿਹੋਵਾ ਸੜਕ ਦੇ ਟੀ ਪੁਆਇੰਟ ‘ਤੇ ਨਾਕਾਬੰਦੀ ਦੌਰਾਨ ਸੁਨਿਹਰੀ ਰੰਗ ਦੀ ਸ਼ੈਵਰਲੈਟ ਓਪਟਰਾ ਗੱਡੀ ਨੰਬਰ ਐਚ.ਆਰ. 26 ਏ.ਆਰ. 2196 ਨੂੰ ਸ਼ੱਕ ਦੇ ਆਧਾਰ ‘ਤੇ ਜਦੋਂ ਰੋਕ ਕੇ ਚੈਕ ਕੀਤਾ ਤਾਂ ਕਾਰ ਸਵਾਰ ਦਲਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪੱਤੀ ਕਰਤਾਰਪੁਰ ਅਤੇ ਰਾਮੇਸ਼ ਕੁਮਾਰ ਉਰਫ ਕਾਕਾ ਪੁੱਤਰ ਤਾਰਾ ਚੰਦ ਵਾਸੀ ਜੱਗੋ ਮਾਜਰੀ ਨੇੜੇ ਆਰਾ ਇਸਮਾਲਾਬਾਦ ਜ਼ਿਲ੍ਹਾ ਕੁਰਕਸ਼ੇਤਰ ਅਤੇ ਵਿਨੋਦ ਸ਼ਾਹ ਪੁੱਤਰ ਉਪਿੰਦਰ ਸ਼ਾਹ ਵਾਸੀ ਪਿੰਡ ਗੋਪਾਲਪੁਰ ਥਾਣਾ ਚੇਰੀਆਂ ਬੜੀਆਪੁਰ ਜ਼ਿਲ੍ਹਾ ਬੇਗੁਸ਼ਰਾਏ ਬਿਹਾਰ ਜੋ ਕਿ ਹੁਣ ਕਿਰਾਏ ਦੇ ਮਕਾਨ ਵਿੱਚ ਮੁਹੱਲਾ ਇਸਲਾਮਾਬਾਦ ਕੁਰਕਸ਼ੇਤਰ ਵਿਖੇ ਰਹਿ ਰਿਹਾ ਹੈ, ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
12 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ
ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ  ਅੰਡਰ ਬ੍ਰਿਜ ਰਾਜਪੁਰਾ ਨੇੜੇ ਕੀਤੀ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਚੈਕ ਕੀਤਾ ਤਾਂ ਨਵਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੁਰੂ ਅਮਰਦਾਸ ਐਵੀਨਿਊ ਗੁੰਮਟਾਲਾ ਬਾਈਪਾਸ ਅੰਮ੍ਰਿਤਸਰ ਦੇ ਪਿੱਠੂ ਬੈਗ ਵਿਚੋਂ 25 ਹਜਾਰ ਨਸ਼ੀਲੀਆਂ ਗੋਲੀਆਂ ਜਦਕਿ ਬਾਬੂ ਰਾਮ ਪੁੱਤਰ ਪਾਲੀ ਰਾਮ ਪਿੰਡ ਡਬਰਕੀ ਪਾਰ ਜੰਮੂਖਾਲਾ ਥਾਣਾ ਕੁੰਜਪੁਰ ਜ਼ਿਲ੍ਹਾ ਕਰਨਾਲ ਦੇ ਵਿਚੋਂ 12 ਹਜਾਰ ਨਸ਼ੀਲੀਆਂ ਗੋਲੀਆਂ ਅਤੇ ਨੌਜਾਵਾਨ ਮੁਕੇਸ਼ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਪਿੰਡ ਮੁਸਤਫਾਬਾਦ ਜ਼ਿਲ੍ਹਾ ਕਰਨਾਲ (ਹਰਿਆਣਾ) ਦੇ ਪਿੱਠੂ ਬੈਗ ਵਿੱਚ 12 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਤੋਂ 49000 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਹਨਾਂ ਤਿੰਨ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਹਰਿਆਣਾ ਤੋਂ ਲੈ ਕੇ ਆਏ ਸਨ ਤੇ ਅੰਮ੍ਰਿਤਸਰ ਵਿਖੇ ਲੈ ਕੇ ਜਾਣੀਆਂ ਸਨ। ਇਹਨਾਂ ਤਿੰਨ ਮੁਲਜਮਾਂ ਦਾ ਪੁਲਿਸ ਰਿਮਾਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਹਥਿਆਰਾਂ ਸਣੇ 4 ਵਿਕਅਤੀਆਂ ਨੂੰ ਕੀਤਾ ਗ੍ਰਿਫਤਾਰ
ਅੱਤਵਾਦੀਆਂ ਨਾਲ ਜੁੜੇ ਹੋ ਸਕਦੇ ਨੇ ਤਾਰ !
ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।ਪੁਲਿਸ ਨੇ ਫੜ੍ਹੇ ਗਏ ਵਿਕਅਤੀਆਂ ਕੋਲੋਂ 2 ਪਿਸਤੌਲ, ਇਕ ਰਾਈਫ਼ਲ, 20 ਕਾਰਤੂਸ, 1 ਮੈਗਜ਼ੀਨ ਤੇ 266 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਨ੍ਹਾਂ ਦੋਸ਼ੀਆਂ ‘ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕਈ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਵਰੇਜ ਦੌਰਾਨ ਪੱਤਰਕਾਰਾਂ ਤੋਂ ਕੈਮਰੇ ਖੋਹ ਕੇ ਕੀਤੀ ਸੀ ਕੁੱਟਮਾਰ | Journalist
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਥਾਣਾ ਅਮੀਰ ਖਾਸ ਪੁਲਿਸ ਨੇ ਪਿੰਡ ਅਮੀਰ ਖਾਸ ਨੇੜੇ ਬੀਤੇ ਦਿਨੀਂ ਰੇਤ ਦੀ ਖੱਡ ਦੀ ਕਵਰੇਜ ਕਰਨ ਗਏ ਪੱਤਰਕਾਰਾਂ (Journalist) ਦੀ ਟੀਮ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜ਼ਾਦ ਠੇਕੇਦਾਰ ਅਨਿਲ ਚੌਹਾਨ , ਗੁਰਜੰਟ ਸਿੰਘ ਸਿੱਧੂ, ਸ਼ਮਸ਼ੇਰ ਸਿੰਘ, ਸੁਭਾਸ਼ ਅਤੇ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਸੈਕਟਰ-38 ਵੈਸਟ ਚੰਡੀਗੜ੍ਹ ਨੇ ਦੱਸਿਆ ਕਿ 29 ਜੁਲਾਈ ਸ਼ਾਮ ਕਰੀਬ 3 ਵਜੇ ਜਦ ਉਨ੍ਹਾਂ ਦੀ ਟੀਮ ਅਮੀਰ ਖਾਸ ਨਜ਼ਦੀਕ ਰੇਤ ਦੀ ਖੱਡ ਦੀ ਕਵਰੇਜ ਕਰਨ ਲਈ ਪਹੁੰਚੀ ਤਾਂ ਉਥੇ ਮੌਜੂਦ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਨੇ ਉਨ੍ਹਾਂ ਦਾ ਕੈਮਰਾ ਖੋਹ ਲਿਆ ਅਤੇ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ । ਜਖਮੀ ਹਾਲਤ ਵਿੱਚ ਉਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। (Journalist)
ਉਧਰ ਮਾਮਲੇ ਦੀ ਜਾਂਚ ਕਰ ਰਹੇ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਧਾਰਾ 382, 506, 427, 323, 148, 149, 25, 27, 54, 59 (ਅਸਲਾ ਐਕਟ) ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਐਸ.ਐਚ.ਓ ਇਕਬਾਲ ਖਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਮਾਮਲੇ ਵਿੱਚ ਨਾਮਜ਼ਾਦ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀ ਹੋਈ। ਦੂਜੇ ਪਾਸੇ ਮੀਡੀਆ ਤੇ ਹਮਲੇ ਨੂੰ ਲੈ ਕੇ ਵੱਖ-ਵੱਖ ਸਿਆਸੀ ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। (Journalist)
ਫਿਰੋਜ਼ਪੁਰ ਤੇ ਤਰਨਤਾਰਨ ਪੁਲਿਸ ਵੱਲੋਂ ਛਾਪੇ ਦੌਰਾਨ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਗ੍ਰਿਫ਼ਤਾਰ ਖਿਲਾਫ਼ ਖਿਲਾਫ਼ ਪਹਿਲਾਂ ਵੀ ਦਰਜ਼ ਹਨ ਮਾਮਲੇ
ਵਿਜੈ ਇੰਸਾਂ, ਗੁਰੂਹਰਸਹਾਏ:ਜਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਸਾਹਿਬ ਦੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ  ਹਲਕਾ ਗੁਰੂਹਰਸਹਾਏ ਦੇ ਪਿੰਡ  ਪਿੰਡੀ ਞਿਚ ਕਰੀਬ 1 ਵਜੇ ਰਾਤ ਨੂੰ ਰੇਡ ਕੀਤੀ ਗਈ ਜਿਸ ਵਿਚ ਪੰਜ ਦੇ ਕਰੀਬ ਵਿਅਕਤੀਆ ਦੇ ਗਿਰੋਹ ਨੰ ਕਾਬੂ ਕੀਤਾ ਗਿਆ ਹੈ।
ਪੁਲਿਸ ਦੇ ਅਧਿਕਾਰੀ ਅਨੁਸਾਰ ਇਸ ਗਿਰੋਹ ਦੇ ਮੈਂਬਰ ਵੱਖ ਵੱਖ ਹੋਈਆ ਵਾਰਦਾਤਾਂ ਵਿਚ ਲੋੜੀਂਦੇ ਸੀ । ਇਹ ਦੋਸੀ ਪਿੰਡੀ  ਦੀ ਇਕ ਕੋਠੀ ਵਿਚ ਲੁਕੇ ਹੋਏ ਸੀ।
ਗਿਰਫਤਾਰ ਮੁਲਜ਼ਮਾਂ ਵਿਚ ਗੁਰਜੀਤ ਸਿੰਘ (ਗੋਪੀ) ਹਰਜਿੰਦਰ ਸਿੰਘ ਜਿਲ੍ਹਾ ਫਰੀਦਕੋਟ; ਗੁਰਵਿੰਦਰ ਸਿੰਘ ਰੁਕਨੇ ਵਾਲਾ ਜਿਲ੍ਹਾ ਫਿਰੋਜ਼ਪੁਰ,  ਪਰਮਿੰਦਰ ਸਿੰਘ ਜਿਲ੍ਹਾ ਜਲੰਧਰ ਨੂੰ ਗਿਰਫਤਾਰ ਕੀਤਾ ਗਿਆ ਹੈ ।
ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਵੱਖ ਵੱਖ  ਥਾਣਿਆ ਅੰਦਰ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਦਬੁੱਧੀ ਵਿਅਕਤੀਆਂ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ
ਸੇਵਾਦਾਰਾਂ ਨੇ ਲਿਆ ਪੂਜਨੀਕ ਗੁਰੂ ਜੀ ਤੋਂ ਅਸ਼ੀਰਵਾਦ
ਮਨਦੀਪ, ਸਰਸਾ: ਰੂਹਾਨੀ ਸਤਿਸੰਗ ਦੌਰਾਨ ਬਲਾਕ ਸੰਗਰੀਆ, ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ 9 ਮੰਦਬੁੱਧੀ ਵਿਅਕਤੀਆਂ ਨੂੰ ਲੈ ਕੇ ਪਹੁੰਚੀ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪਾਵਨ ਅਸ਼ੀਰਵਾਦ ਲਿਆ
ਜ਼ਿਕਰਯੋਗ ਹੈ ਕਿ ਸੰਗਰੀਆ ਦੀ ਸਾਧ-ਸੰਗਤ ਪੰਜ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਚਾਰ ਮੰਦਬੁੱਧੀ ਵਿਅਕਤੀਆਂ ਦੀ ਆਪਣੇ ਆਪਣੇ ਨਾਮ ਚਰਚਾ ਘਰਾਂ ‘ਚ ਸੇਵਾ ਸੰਭਾਲ ਕਰ ਰਹੀ ਹੈ ਜਾਣਕਾਰੀ ਅਨੁਸਾਰ ਬਲਾਕ ਸੰਗਰੀਆ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ ਨੇ ਦੱਸਿਆ ਬਲਾਕ ਦੇ ਸੇਵਾਦਾਰ ਸਰਵਣ ਇੰਸਾਂ, ਬਨਾਰਸੀ ਦਾਸ ਇੰਸਾਂ ਤੇ ਸ੍ਰੀਰਾਮ ਚਾਰ ਮੰਦਬੁੱਧੀ ਵਿਅਕਤੀਆਂ ਦੀ ਸੰਭਾਲ ਕਰ ਰਹੇ ਹਨ ਸਾਧ-ਸੰਗਤ ਉਨ੍ਹਾਂ ਦਾ ਇਲਾਜ ਵੀ ਕਰਵਾ ਰਹੀ ਹੈ ਉਨ੍ਹਾਂ ਦੱਸਿਆ ਕਿ ਨਟਵਰ ਲਾਲ ਨਾਂਅ ਦਾ ਮੰਦਬੁੱਧੀ, ਜੋ ਰਾਸੂਵਾਲਾ ਨਹਿਰ ਲਾਗੇ ਘੁੰਮ ਰਿਹਾ ਸੀ, ਦੀ ਪਿਛਲੇ ਅੱਠ ਮਹੀਨਿਆਂ ਤੋਂ ਸਾਧ-ਸੰਗਤ ਸੰਭਾਲ ਕਰ ਰਹੀ ਹੈ
ਡੇਰਾ ਸ਼ਰਧਾਲੂਆਂ ਦਾ ਭਲਾਈ ਕਾਰਜਾਂ ਵੱਲ ਵਧਦਾ ਕਾਰਵਾਂ
ਮੰਦਬੁੱਧੀ ਨਵਲ ਕਿਸ਼ੋਰ, ਜੋ ਪਿੰਡ ਕੁਲਚੰਦਰ ਵਿਚ ਘੁੰਮ ਰਿਹਾ ਸੀ ਦੀ ਸੰਭਾਲ ਵੀ ਸਾਧ ਸੰਗਤ ਕਰ ਰਹੀ ਹੈ ਸੰਗਰੀਆ ਦੇ ਪਿੰਡ ਰਤਨਪੁਰਾ ਵਿਚ ਮੰਦਬੁੱਧੀ ਰਿੰਕੂ ਵੀ ਸਾਧ-ਸੰਗਤ ਦੀ ਸੰਭਾਲ ਵਿਚ ਹੈ, ਪਿਛਲੇ ਤਿੰਨ ਮਹੀਨਿਆਂ ਤੋਂ ਸਾਧ-ਸੰਗਤ ਉਸ ਦੀ ਸੰਭਾਲ ਕਰ ਰਹੀ ਹੈ ਮੀਛਾ ਨਾਂਅ ਦੇ ਮੰਦਬੁੱਧੀ ਦੀ ਸੰਭਾਲ ਸਾਧ-ਸੰਗਤ ਚਾਰ ਮਹੀਨਿਆਂ ਤੋਂ ਕਰ ਰਹੀ ਹੈ ਸੇਵਾਦਾਰਾਂ ਦੀ ਸੰਭਾਲ ਵਿਚ ਨਾਈ ਵਿਨੋਦ ਹਾਂਡਾ, ਸੁਰਿੰਦਰ ਜੱਗਾ, ਪਵਨ ਇੰਸਾਂ, ਟ੍ਰਿੰਕਲ ਇੰਸਾਂ, ਬਲਾਕ ਭੰਗੀਦਾਸ ਕ੍ਰਿਸ਼ਨ ਦਾਸ, ਜਸਵਿੰਦਰ ਇੰਸਾਂ, ਭੋਲਾ ਸਿੰੰਘ, ਪ੍ਰੇਮ, ਸ਼ਾਹ  ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਮਹੇਸ਼ ਇੰਸਾਂ, ਅਮਰਨਾਥ ਪੇਂਟਰ, ਪਵਨ ਸਿੰਗਲਾ, ਲਵਲੀ ਗਰਗ, ਗੁਰਚਰਨ, ਰਣਬੀਰ, ਨਿੰਦੀ ਸੋਨੀ, ਰੌਕੀ ਗਰਗ ਅਤੇ ਗੋਬਿੰਦ ਸੋਨੀ ਸ਼ਾਮਲ ਹਨ
ਪਿਛਲੇ ਕਈ ਮਹੀਨਿਆਂ ਤੋਂ ਨਾਮ-ਚਰਚਾ ਘਰਾਂ ‘ਚ ਸੰਭਾਲ ਕਰ ਰਹੀ ਹੈ ਸਾਧ-ਸੰਗਤ
ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ ਚਾਰ ਮੰਦਬੁੱਧੀ ਵਿਅਕਤੀਆਂ ਦੀ ਸੰਭਾਲ ਕਰ ਰਹੀ ਹੈ ਇਨ੍ਹਾਂ ਵਿਚ ਕਾਲੀ ਨੂੰ ਇੱਕ ਹਫ਼ਤੇ ਤੋਂ, ਪੱਪੂ ਨੂੰ ਪੰਜ ਮਹੀਨਿਆਂ ਤੋਂ, ਜਤਿੰਦਰ ਕੁਮਾਰ ਨੂੰ ਸਾਢੇ ਪੰਜ ਮਹੀਨਿਆਂ ਤੋਂ ਅਤੇ ਹਕੀਬ ਲਾਲ ਨੂੰ ਇੱਕ ਮਹੀਨੇ ਤੋਂ ਦਵਾਈ ਵਗੈਰਾ ਦਿੱਤੀ ਜਾ ਰਹੀ ਹੈ ਸਾਰੇ ਮੰਦਬੁੱਧੀਆਂ ਦੇ ਇਲਾਜ ਵਿਚ ਫਰੀਦਕੋਟ ਦੇ ਡਾਕਟਰ ਹਰੀਸ਼ ਅਰੋੜਾ ਪੂਰੀ ਮੱਦਦ ਕਰ ਰਹੇ ਹਨ ਉਨ੍ਹਾਂ ਦੀ ਸੇਵਾ ਵਿਚ ਬੱਗਾ ਸਿੰਘ, ਸੁਖਦੇਵ ਸਿੰਘ, ਅਸ਼ੋਕ ਕੁਮਾਰ, ਰਵੀ, ਸੰਦੀਪ, 15 ਮੈਂਬਰ ਗੁਰਪ੍ਰੀਤ, ਬਲਾਕ ਭੰਗੀਦਾਸ ਭੁਪਿੰਦਰ ਮੋਂਗਾ, ਮਿਸਤਰੀ ਗੁਰਜੰਟ, ਸੁਰਜੀਤ ਸਿੰਘ, ਪਵਨ ਕੁਮਾਰ, ਸਰਬਜੀਤ ਸਿੰਘ ਇੰਸਾਂ, ਰਮੇਸ਼ ਇੰਸਾਂ, ਗੋਰਾ, ਰੇਸ਼ਮ ਸਿੰਘ, ਮੰਗਤ ਰਾਮ, 15 ਮੈਂਬਰ ਕੇਵਲ ਕੁਮਾਰ, ਜ਼ਿੰਮੇਵਾਰ ਕੇਵਲ ਕ੍ਰਿਸ਼ਨ ਸ਼ਾਮਲ ਹਨ
ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ
ਪੂਜਨੀਕ ਗੁਰੂ ਜੀ ਦੇ ਪਾਵਨ ਬਚਨਾਂ ‘ਤੇ ਅਮਲ ਕਰਦੇ ਹੋਏ ਬਲਾਕ ਕੇਸਰੀ ਸਿੰਘਪੁਰ ਦੀ ਸਾਧ-ਸੰਗਤ ਨੇ ਦੋ ਮੰਦਬੁੱਧੀ ਵਿਅਕਤੀਆਂ ਨੂੰ ਪਰਿਵਾਰ ਨਾਲ ਮਿਲਾਇਆ ਮੱਧ ਪ੍ਰਦੇਸ਼ ਦੇ ਪੀਰਬਖ਼ਸ਼, ਜੋ ਇੱਕ ਸਾਲ ਤੋਂ ਲਾਪਤਾ ਸੀ ਸਾਧ ਸੰਗਤ ਨੇ ਪੀਰਬਖ਼ਸ਼ ਨੂੰ ਉਸ ਦੇ ਪੁੱਤਰ ਸ਼ਕੀਲ ਮੁਹੰਮਦ ਅਤੇ ਮਕਬੂਲ ਨਾਲ ਮਿਲਾਇਆ ਇਸ ਤੋਂ ਇਲਾਵਾ ਹਨੂੰਮਾਨਗੜ੍ਹ ਦੀ ਪਾਰਵਤੀ, ਜੋ ਛੇ ਮਹੀਨਿਆਂ ਤੋਂ ਲਾਪਤਾ ਸੀ ਸਾਧ-ਸੰਗਤ ਨੇ ਉਕਤ ਮੰਦਬੁੱਧੀ ਔਰਤ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਸੇਵਾਦਾਰਾਂ ਵਿਚ ਹੈਪੀ, ਤਰੁਣ, ਸਾਹਿਬ, ਜਤਿਨ, ਮਹਿੰਦਰ ਅਤੇ ਗੋਬਿੰਦ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਣਪਛਾਤਿਆਂ ਨੇ ਔਰਤਾਂ ਕੋਲੋਂ ਲੁੱਟਿਆ 25 ਤੋਲੇ ਸੋਨਾ ਤੇ ਨਗਦੀ
ਘਰ ‘ਚ ਇਕੱਲੀਆਂ ਰਹਿੰਦੀਆਂ ਦੋ ਵਿਧਵਾਵਾਂ ਨੂੰ ਬੰਦੀ ਬਣਾ ਕੇ ਦਿੱਤਾ ਘਟਨਾ ਨੂੰ ਅੰਜ਼ਾਮ
ਅਸ਼ੋਕ ਵਰਮਾ, ਬਠਿੰਡਾ: ਸਥਾਨਕ ਸ਼ਹਿਰ ਦੀ ਵੀਰ ਕਲੋਨੀ ਵਿੱਚ ਅੱਜ ਸਵੇਰੇ ਚਾਰ ਵਜੇ ਦੋ ਵਿਧਵਾ ਔਰਤਾਂ ਨੂੰ ਹਥਿਆਰਾਂ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕ ਸਵੇਰੇ ਘਰ ਦਾ ਦਰਵਾਜ਼ਾ ਖੜਕਾ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਘਰੋਂ ਕਰੀਬ 25 ਤੋਲੇ ਸੋਨਾ, ਇੱਕ ਲੈਪਟੋਪ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਇਨ੍ਹਾਂ ਵਿਅਕਤੀਆਂ ਦੀ ਭਾਲ ‘ਚ ਜੁਟੀ ਹੋਈ ਹੈ।
ਐੱਸਐੱਚਓ ਕੋਤਵਾਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਵੀਰ ਕਲੋਨੀ ਵਿੱਚ ਕੋਠੀ ਨੰਬਰ 163 ਵਿੱਚ ਦੋ ਵਿਧਵਾ ਔਰਤਾਂ ਰਹਿੰਦੀਆਂ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਹਨ ਅਤੇ ਦੋਵੇਂ ਹੀ ਬੈਂਕ ਵਿੱਚ ਕੰਮ ਕਰਦੀਆਂ ਹਨ। ਪੁਲਿਸ ਮੁਤਾਬਕ ਅੱਜ ਸਵੇਰੇ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ ਅਤੇ ਦਰਵਾਜ਼ਾ ਖੁੱਲ੍ਹਦੇ ਹੀ ਕੁਝ ਲੋਕ ਅੰਦਰ ਦਾਖਲ ਹੋਏ ਅਤੇ ਔਰਤਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਬੰਨ੍ਹ ਕੇ ਉਨ੍ਹਾਂ ਤੋਂ ਘਰ ਦਾ ਕੀਮਤੀ ਸਮਾਨ 25 ਤੋਲੇ  ਸੋਨਾ, ਲੈਪਟੋਪ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਔਰਤਾਂ ਵੱਲੋਂ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਨਾ ਦੇਣਾ ਇਸ ਘਟਨਾ ‘ਤੇ ਸਵਾਲ ਖੜੇ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।