Landslides - Sach Kahoon Punjabi
Landslides: ਕੁਦਰਤੀ ਸੁਰੱਖਿਆ ਜ਼ਰੂਰੀ
Natural Protection: ਵਿਗਿਆਨਕ ਸ਼ੋਧ ਅਨੁਸਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਵਿੱਚ ਕੁਦਰਤੀ ਤਬਦੀਲੀ ਘੱਟ ਅਤੇ ਕੁਦਰਤੀ ਕੰਮਾਂ ’ਚ ਮਨੁੱਖੀ ਦਖਲਅੰਦਾਜ਼ੀ ਵੱਧ ਜ਼ਿੰਮੇਵਾਰ ਹੈ ਪਹਾੜੀ ਇਲਾਕੇ ਸਿਰਫ ਸੁੰਦਰਤਾ ਲਈ ਨਹੀਂ ਸਗੋਂ ਮਨੁੱਖੀ ਸਿਹਤ ਲਈ ਵੀ ਫਾਇਦੇਮੰਦ ਹਨ ਪਹਾੜ ਕੇਵਲ ਪੱਥਰ ਦੇ ਢੇਰ ਨਹੀਂ ਹੁੰਦੇ ਉਹ ਇਲਾਕੇ ਜੰਗਲ, ਜਲ ਅਤੇ ਹਵਾ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨ ਦਾ ਜਰੀਆ ਹੁੰਦੇ ਹਨ ਜਿੱਥੇ ਲੋਕ ਪਹਾੜ ਪ੍ਰਤੀ ਬੇਪਰਵਾਹ ਹਨ, ਉਥੇ ਹੀ ਪਹਾੜਾਂ ਦੀ ਨਰਾਜ਼ਗੀ ਵੀ ਸਮੇਂ-ਸਮੇਂ ’ਤੇ ਸਾਹਮਣੇ ਆ ਰਹੀ ਹੈ ਜਲਵਾਯੂ ਪਰਿਵਰਤਨ ਦੇ ਚੱਲਦਿਆਂ ਭਾਰੀ ਅਤੇ ਬੇਕਾਬੂ ਬਰਸਾਤ ਪਹਾੜਾਂ ਦੇ ਡਿੱਗਣ ਦਾ ਵੱਡਾ ਕਾਰਨ ਹੈ।
ਉਤਰਾਖੰਡ ’ਚ ਜ਼ਮੀਨ ਖਿਸਕਣ ਦੀ ਤਿੰਨ ਚੌਥਾਈ ਘਟਨਾਵਾਂ ਬਰਸਾਤ ਕਾਰਨ ਹੋ ਰਹੀਆਂ ਹਨ ਕੁਮਾਊਂ ਹਿਮਾਲਿਆ ਖੇਤਰ ਦਾ 40 ਫੀਸਦੀ ਤੋਂ ਜਿਆਦਾ ਹਿੱਸਾ ਭੂਚਾਲ ਕਾਰਨ ਜ਼ਮੀਨ ਖਿਸਕਣ ਦੀ ਚਪੇਟ ’ਚ ਹੈ ਪਹਾੜਾਂ ਦੀ ਨਰਾਜ਼ਗੀ ਦਾ ਵੱਡਾ ਕਾਰਨ ਮਾਈਨਿੰਗ ਹੈ ਮਾਈਨਿੰਗ ਵਰਗੀਆਂ ਇਨਸਾਨੀ ਮਨਮਰਜ਼ੀ ਦੇ ਕਾਰਨਾਂ ਅਤੇ ਮਿੱਟੀ ਦੀ ਉਪਰੀ ਪਰਤ ਨੂੰ ਨੁਕਸਾਨ ਪਹੁੰਚਾ ਰਹੇ ਹਨ ਇਸ ਨਾਲ ਧਰਤੀ ਦੀ ਭੂਜਲ ਗ੍ਰਹਿਣ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਹੜ੍ਹ ਦਾ ਖਤਰਾ ਵੀ ਵਧ ਜਾਂਦਾ ਹੈ ਇਸ ਲਈ ਭੂਚਾਲ ਅਤੇ ਭਾਰੀ ਬਰਸਾਤ ਦੌਰਾਨ ਕਮਜ਼ੋਰ ਹੋ ਗਈ ਧਰਤੀ ਦੇ ਟੁਕੜੇ ਡਿੱਗਣ ਲੱਗਦੇ ਹਨ ਪਹਾੜ ਨੂੰ ਸਭ ਤੋਂ ਵੱਡਾ ਖਤਰਾ ਵਧਦੇ ਸ਼ਹਿਰੀਕਰਨ ਅਤੇ ਨਿਰਮਾਣ ਕਾਰਜਾਂ ਤੋਂ ਹੈ ਜੇਕਰ ਪਹਾੜ ਤੋਂ ਡਿੱਗਣ ਵਾਲੀ ਆਫਤ ਤੋਂ ਨਿਜਾਤ ਪਾਉਣਾ ਹੈ, ਤਾਂ ਪਹਾੜਾਂ ’ਤੇ ਹਰਿਆਲੀ ਨੂੰ ਵਧਾਉਣਾ ਹੋਵੇਗਾ। Natural Protection
Read This : Ludhiana News: ਪੇਸ਼ੀ ਦੌਰਾਨ ਮੁਲਾਜ਼ਮ ਦੀਆਂ ਅੱਖਾਂ ’ਚ ਰੇਤ ਪਾ ਕੇ ਮੁਲਜ਼ਮ ਹੋਇਆ ਰਫੂ ਚੱਕਰ
ਇਤਿਹਾਸ ਮੁਗਲ ਰੋਡ ਵੀ ਹੋਇਆ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ 300 ਕਿਮੀ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜ ਮਾਰਗ ਜਮੀਨ ਖਿਸਕਣ ਕਾਰਨ ਸ਼ਨਿੱਚਰਵਾਰ ਨੂੰ ਬੰਦ ਰਿਹਾ। ਇਤਿਹਾਸਕ ਮੁਗਲ ਰੋਡ ‘ਤੇ ਭਾਰੀ ਬਾਰਸ਼ ਤੋਂ ਬਾਅਦ ਬਰਫਬਾਰੀ ਅਤੇ ਸੜਕ ‘ਤੇ ਤਿਲਕਣ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਇਸ ਨੂੰ ਬੰਦ ਰੱਖਿਆ ਗਿਆ। ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਅਤੇ ਰਾਮਸੂ ਦਰਮਿਆਨ ਜ਼ਿਆਦਾਤਰ ਥਾਵਾਂ ‘ਤੇ ਬਾਰਸ਼ ਕਾਰਨ ਜ਼ਮੀਨ ਖਿਸਕਣ ਕਾਰਨ ਕਸ਼ਮੀਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਰੱਦ ਕਰ ਦਿੱਤਾ ਗਿਆ। ਉਹਨਾ ਕਿਹਾ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਆਮ ਕਰਨ ਲਈ ਸੀਮਾ ਸੜਕ ਸੰਗਠਨ (ਬੀਆਰਓ) ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੇ ਮਸ਼ੀਨਾਂ ਦੀ ਮਦਦ ਨਾਲ ਸੜਕ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ‘ਚ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਅਧਿਕਾਰੀਆਂ ਅਤੇ ਬੀਆਰਓ ਅਥਾਰਟੀ ਦੁਆਰਾ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਦਾ ਆਵਾਗਮਨ ਸ਼ੁਰੂ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਮੀਨ ਖਿਸਕਣ ਨਾਲ ਕਸ਼ਮੀਰ ਰਾਜਮਾਰਗ ਬੰਦ
ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਆਵਾਜਾਈ ਮੁਲਤਵੀ
ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ 300 ਕਿਲੋਮੀਟਰ ਲੰਬਾ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਕਾਨ ਬੰਦ ਹੋ ਗਿਆ। ਇਹ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਨੂੰ ਪੂਰੇ ਦੇਸ਼ ਨਾਲ ਜੋੜਦਾ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਅੜਿੱਕਿਆਂ ਨਾਲ ਆਵਾਜਾਈ ਲਈ 34 ਕਿਲੋਮੀਟਰ ਲੰਮੇ ਸ੍ਰੀਨਗਰ-ਲੇਹ ਅਤੇ 86 ਕਿਲੋਮੀਟਰ ਲੰਬੇ ਇਤਿਹਾਸਕ ਮੁਗਲ ਮਾਰਗ ਖੁੱਲ੍ਹੇ ਹਨ। ਅਧਿਕਾਰੀ ਨੇ ਕਿਹਾ ਕਿ ਅਸੀਂ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਆਵਾਜਾਈ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਅੱਜ ਸਵੇਰੇ ਰਾਮਬਨ ‘ਚ ਵੱਡੇ ਪੱਧਰ ‘ਤੇ ਜਮੀਨ ਖਿਸਕੀ ਹੈ। ਉਹਨਾ ਦੱਸਿਆ ਕਿ ਸੀਮਾ ਸੰਗਠਨ (ਬੀਆਰਓ) ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੇ ਮਲਬਾ ਸਾਫ ਕਰਨ ਅਤੇ ਆਵਾਜਾਈ ਬਹਾਲ ਕਰਨ ਲਈ ਪਹਿਲਾਂ ਹੀ ਮਸ਼ੀਨਾਂ ਅਤੇ ਮਜ਼ਦੂਰਾਂ ਨੂੰ ਕੰਮ ‘ਤੇ ਲਗਾ ਦਿੱਤਾ ਹੈ। ਉਹਨਾ ਕਿਹਾ ਕਿ ਮਲਬਾ ਸਾਫ ਕਰਨ ‘ਚ ਕੁਝ ਘੰਟੇ ਲੱਗਣਗੇ। ਅਧਿਕਾਰੀ ਨੇ ਦੱਸਿਆ ਕਿ ਰਾਜਮਾਰਗ ‘ਤੇ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਬੀਆਰਓ ਅਤੇ ਆਵਾਜਾਈ ਪੁਲਿਸ ਕਰਮਚਾਰੀਆਂ ਦੀ ਮਨਜੂਰੀ ਤੋਂ ਬਾਅਦ ਹੀ ਸੜਕਾ ‘ਤੇ ਆਵਾਜਾਈ ਫਿਰ ਤੋਂ ਸ਼ੁਰੂ ਹੋਵੇਗੀ। (Kashmir Highway)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਘਰ ਢਹੇ, ਚਾਰ ਜ਼ਖਮੀ
ਅਦੀਸ ਅਬਾਬਾ, ਏਜੰਸੀ।
ਅਫਰੀਕੀ ਦੇਸ਼ ਇਥੋਪੀਆ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦ ਕਿ ਹੋਰ ਚਾਰ ਹੋਰ ਜ਼ਖਮੀ ਹੋ ਗਏ। ਫਨਾ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਐਫਬੀਸੀ) ਨੇ ਆਪਣੀ ਰਿਪੋਰਟ ‘ਚ ਦੱÎਸਆ ਕਿ ਐਸਐਨਐਨਪੀ ਪ੍ਰਾਂਤ ਦੇ ਦਾਵਰੋ ਦਾਵਰੋ ਜੋਨ ‘ਚ ਜ਼ਮੀਨ ਖਿਸਕਣ ਕਾਰਨ 3 ਘਰ ਢਹਿ ਗਏ। ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖਮੀ ਹੋ ਗਏ।। ਇੱਕ ਜ਼ਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਗੰਭੀਰ ਜ਼ਖਮੀ ਚਾਰ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਦੀਸ ਅਬਾਬਾ ‘ਚ ਜ਼ਮੀਨ ਖਿਸਕਣ ਦੀ ਘਟਨਾ ‘ਚ 115 ਲੋਕਾਂ ਦੀ ਮੌਤ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚਾਅ ਅਭਿਆਨ ਲਈ ਸੈਨਿਕਾਂ ਨੂੰ ਭੇਜਿਆ ਪ੍ਰਭਾਵਿਤ ਖੇਤਰਾਂ ‘ਚ
ਕੋਚੀ, ਏਜੰਸੀ।
ਕੇਰਲ ਦੇ ਮਲਾਪੁਰਮ ਅਤੇ ਇਡੁਕੀ ਜਿਲ੍ਹਿਆਂ ‘ਚ ਪਿਛਲੇ 24 ਘੰਟਿਆਂ ਤੋਂ ਹੋ ਪੈ ਰਿਹਾ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਕੇਰਲ ਦੇ ਆਪਾਤ ਸੰਚਾਲਨ ਕੇਂਦਰ ਅਨੁਸਾਰ 8 ਤੋਂ 9 ਅਗਸਤ ਵਿਚਕਾਰ ਰਾਤ ਤੋਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ 22 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜਖਮੀ ਹੋਏ ਹਨ। ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਅਭਿਆਨ ‘ਚ ਮੱਦਦ ਲਈ ਬੇਂਗਲੁਰੂ ਤੋਂ ਸੈਨਿਕ ਨੂੰ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਰਾਸ਼ਟਰੀ ਆਪਦਾ ਮੋਚਨ ਬਲ ਦੀਆਂ ਚਾਰ ਟੀਮਾਂ ਨੂੰ ਦਿਨ ‘ਚ 1:30 ਵਜੇ ਚੇਨੱਈ ਤੋਂ ਕੇਰਲ ਰਵਾਨਾਂ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ਇਕ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਿਹਾ ਹੈ। ਜਮੀਨ ਖਿਸਕਣ ਕਾਰਨ ਇਡੁਕੀ ‘ਚ 11, ਮਲਾਪੁਰਮ ‘ਚ 5, ਕੋਝੀਕੋਡ ‘ਚ 1, ਵਯਾਨਡ ‘ਚ 3 ਅਤੇ ਕਨੂਰ ‘ਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦੇ 9 ਰਾਜਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ, 99 ਮੌਤਾਂ
ਕਾਰਨ 70 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ
ਪਟਨਾ: ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਰਾਜਾਂ ਵਿੱਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਦੀ ਸਮੱਸਿਆ ਦਰਮਿਆਨ ਰਾਸ਼ਟਰੀ ਆਫ਼ ਪ੍ਰਬੰਧਨ ਬਲ (ਐਨਡੀਆਰਐਫ਼) ਨੈ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹੋਰ ਦਲ ਭੇਜੇ ਹਨ। ਪਿਛਲੇ ਚਾਰ ਦਿਨਾਂ ਤੋਂ ਬਿਹਾਰ ਦੇ ਲੋਕ ਹੜ੍ਹ ਦੀ ਭਿਆਨਕ ਸਮੱਸਿਆ ਨਾਲ ਦੋ ਚਾਰ ਹੋ ਰਹੇ ਹਨ। ਕੋਸੀ, ਗੰਡਕ, ਮਹਾਂਨੰਦਾ ਅਤੇ ਹੋਰ ਨਦੀਆਂ ਵਿੱਚ ਆਏ ਹੜ੍ਹ ਕਾਰਨ 70 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਨਾਲਕ ਟਿਹਾਰ, ਦਰਭੰਗਾ, ਪੂਰਬੀ ਚੰਪਾਰਨ ਵਰਗੇ 15 ਜਿਲ੍ਹਿਆਂ ਵਿੱਚ ਜ਼ਿਆਦਾ ਤਬਾਹੀ ਹੋਈ ਹੈ। ਇਸ ਸਾਲ ਹੜ੍ਹ ਨੇ ਕਿਸ਼ਨਗੰਜ ਅਤੇ ਅਰਰੀਆ ਆਦਿ ਜ਼ਿਲ੍ਹਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ, ਜਿਸ ਨੂੰ ਹੜ੍ਹ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ।
ਆਫ਼ਤ ਪ੍ਰਭਾਵਿਤ ਰਾਜਾਂ ਵਿੱਚ ਜਾਨ ਮਾਲ ਦੇ ਨੁਕਸਾਨ ਸਬੰਧੀ ਐਨਡੀਆਰਐਫ਼ ਵੱਲੋਂ ਜਾਰੀ ਵੇਰਵੇ ਮੁਤਾਬਕ ਹੁਣ ਤੱਕ ਇਨ੍ਹਾਂ ਰਾਜਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 99 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਿਹਾਰ ਵਿੱਚ ਹੜ੍ਹ ਦਾ ਸੰਕਟ ਗਹਿਰਾਉਣ ਕਾਰਨ ਐਨਡੀਆਰਐਫ਼ ਨੇ ਅੱਜ ਚਾਰ ਹੋਰ ਦਲ ਪੰਜਾਬ ਦੇ ਬਠਿੰਡਾ ਤੋਂ ਬਿਹਾਰ ਵਿੱਚ ਪਟਨਾ ਲਈ ਏਅਰਲਿਫ਼ਟ ਕਰਵਾਏ ਹਨ।
ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ
ਹੜ੍ਹ ਰਾਹਤ ਲਈ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਆਰਮੀ, ਏਅਰਫੋਰਸ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਹੜ੍ਹ ਵਿੱਚ ਫਸੇ ਲੋਕਾਂ ਨੂੰ ਕੱਢਣ ਅਤੇ ਉਨ੍ਹਾਂ ਤੱਕ ਖਾਣਾ-ਪਾਣੀ ਪਹੁੰਚਾਉਣ ਵਿੱਚ ਲੱਗੇ ਹਨ।
ਹੜ੍ਹ ਵਿੱਚ ਫਸੇ 1.82 ਲੱਖ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫੌਜ ਦੀਆਂ ਚਾਰ, ਐਨਡੀਆਰਐਫ਼ ਦੀਆਂ 22 ਅਤੇ ਐਸਡੀਆਰਐਫ਼ ਦੀਆਂ 15ਟੀਮਾਂ ਦਿਨ ਰਾਤ ਕੰਮ ਕਰ ਰਹਆਂ ਹਨ। ਕਿਸ਼ਨਗੰਜ, ਕਟਿਹਾਰ ਅਤੇ ਅਰਰੀਆ ਰੇਲਵੇ ਸਟੇਸ਼ਨ ‘ਤੇ ਹੜ੍ਹ ਦਾ ਪਾਣੀ ਭਰ ਜਾਣ ਨਾਲ ਰੇਲਾਂ ਦੀ ਆਵਾਜਾਈ ਠੱਪ ਹੈ।
ਐਨਡੀਆਰਐਫ਼ ਤੋਂ ਪ੍ਰਾਪਤ ਸਰਕਾਰੀ ਜਾਣਕਾਰੀ ਮੁਤਾਬਕ ਬਿਹਾਰ, ਅਸਾਮ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਤ੍ਰਿਪੁਰਾ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ 113 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੁਹਿੰਮ ਦੌਰਾਨ ਹੜ੍ਹ ਵਿੱਚ ਫਸੇ 2819 ਲੋਕਾਂ ਨੂੰ ਬਚਾਉਣ ਅਤੇ 37005 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿੱਚ ਕਾਮਯਾਬੀ ਮਿਲੀ ਹੈ।
ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਬਿਹਾਰ ਵਿੱਚ ਐਨਡੀਆਰਐਫ਼ ਨੇ 27 ਦਲ ਤਾਇਨਾਤ ਕੀਤੇ ਹਨ, ਜਦੋਂਕਿ ਅਸਾਮ ਵਿੱਚ 18 ਅਤੇ ਉੱਤਰ ਪ੍ਰਦੇਸ਼ ਵਿੱਚ 11 ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਮੁਹਿੰਮ ਦੌਰਾਨ ਬਿਹਾਰ ਤੋਂ 10, ਪੱਛਮੀ ਬੰਗਾਲ ਤੋਂ ਪੰਜ, ਅਸਾਮ ਤੋਂ ਚਾਰ ਅਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਦੋ-ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
ਨਵੀਂ ਦਿੱਲੀ: ਨਾਰਥ-ਈਸਟ ਰਾਜਾਂ ਦੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ 4 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅਸਾਮ ਵਿੱਚ ਹੜ੍ਹ ਅਤੇ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ। ਮੰਗਲਵਾਰ ਨੂੰ ਅਰੁਣਾਚਲ ਵਿੱਚ ਜ਼ਮੀਨ ਖਿਸਕਣ ਪਿੱਛੋਂ 14 ਲੋਕ ਮਲਬੇ ਵਿੱਚ ਦਬ ਗਏ।
ਰਾਹਤ ਕਾਰਜ ਚਲਾ ਕੇ 5 ਜਣਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਉੱਥੇ, ਅਸਾਮ ਵਿੱਚ ਹੜ੍ਹ ਕਾਰਨ ਹਾਦਸਿਆਂ ਵਿੱਚ 7 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਮਲਬੇ ਵਿੱਚੋਂ ਹੁਣ ਤੱਕ ਪੰਜ ਲਾਸ਼ਾਂ ਨੂੰ ਕੱਢਿਆ ਗਿਆ ਹੈ।
ਮੁੱਖ ਮੰਤਰੀ ਪੇਮਾ ਖਾਂਡੂ ਨੇ ਘਟਨਾ ‘ਤੇ ਪ੍ਰਗਟਾਇਆ ਦੁੱਖ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਤੁਰੰਤ ਬਚਾਅ ਕਾਰਜ ਦੇ ਆਦੇਸ਼ ਦਿੱਤੇ ਤਾਂਕਿ ਕੋਈ ਫਸਿਆ ਹੋਇਆ ਹੋਵੇ ਤਾਂ ਉਸ ਨੂੰ ਬਚਾਇਆ ਜਾ ਸਕੇ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ।
ਉਨ੍ਹਾਂ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਖਾਣਾ ਅਤੇ ਦਵਾਈਆਂ ਵਰਗੀ ਜ਼ਰੂਰੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਵੀ ਕਿਹਾ। ਐਨਡੀਆਰਐਫ਼ ਦੀ 35 ਮੈਂਬਰੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਸਮਾਜ ਸੇਵੀ ਅਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਬਚਾਅ ਕਾਰਜ ਚਲਾ ਰਹੀ ਹੈ। ਖਾਂਡੂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਜੋਖ਼ਮ ਭਰੀਆਂ ਥਾਵਾਂ ਨੂੰ ਛੱਡਣ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।