Reliance - Sach Kahoon Punjabi
ਕਰਮਚਾਰੀਆਂ ਨਾਲ ਹੱਥੋ-ਪਾਈ, 40200 ਰੁਪਏ ਨਕਦੀ ਖੋਹ ਕੇ ਫਰਾਰ
ਰਾਮਾਂ ਮੰਡੀ (ਸਤੀਸ਼ ਜੈਨ) | ਬੀਤੀ ਰਾਤ ਕਰੀਬ 12 ਵਜੇ ਕਾਰ ਸਵਾਰ ਹਥਿਆਰਬੰਦ ਡਕੈਤਾਂ ਵੱਲੋਂ ਤਲਵੰਡੀ ਸਾਬੋ ਰੋਡ ‘ਤੇ ਸਥਿੱਤ ਘੁਲਿਆਣੀ ਫਿਲਿੰਗ ਸਟੇਸ਼ਨ ਰਿਲਾਇੰਸ ਪੈਟਰੋਲ ਪੰਪ ‘ਤੇ ਡਾਕਾ ਮਾਰਕੇ ਕਰਮਚਾਰੀਆਂ ਨਾਲ ਹੱਥੋ-ਪਾਈ ਕਰਨ ਅਤੇ ਨਕਦੀ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗਿਰੋਹ ਦੇ ਚਾਰ ਮੈਂਬਰ ਚਿੱਟੇ ਰੰਗ ਦੀ ਸਕੋਡਾ ਕਾਰ ਵਿੱਚ ਸਵਾਰ ਹੋ ਕੇ ਪੰਪ ‘ਤੇ ਆਏ ਅਤੇ ਉਨ੍ਹਾਂ ਵਿੱਚੋਂ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥਾਂ ਵਿੱਚ ਰਿਵਾਲਵਰ ਅਤੇ ਤਲਵਾਰ ਸੀ ਉਨ੍ਹਾਂ ਦੇ ਪੰਪ ‘ਤੇ ਪਹੁੰਚਣ ਤੋਂ 10 ਮਿੰਟ ਪਹਿਲਾਂ ਹੀ ਬਿਜਲੀ ਚਲੀ ਗਈ ਸੀ ਤੇ ਡਕੈਤਾਂ ਨੇ ਕਰਮਚਾਰੀਆਂ ਦੀ ਛਾਤੀ ‘ਤੇ ਪਿਸਤੌਲ ਤਾਨ ਕੇ ਨਗਦੀ ਵਾਲੇ ਦਰਾਜ ਦੀ ਚਾਬੀ ਖੋਹ ਲਈ ਜਦ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਰਮਚਾਰੀਆਂ ਨਾਲ ਹੱਥੋ-ਪਾਈ ਕੀਤੀ ਅਤੇ ਤਲਵਾਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਦਰਾਜ ‘ਚੋਂ 40200 ਰੁਪਏ ਨਗਦੀ ਲੁੱਟਣ ਤੋਂ ਬਾਅਦ ਲੁਟੇਰੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਪੰਪ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਡਕੈਤ ਘਟਨਾ ਨੂੰ ਅੰਜਾਮ ਦੇਣ ‘ਚ ਸਫਲ ਹੋ ਗਏ ਇਸ ਘਟਨਾ ਨੂੰ ਲੈ ਕੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੀਓ ਨੇ ਲਾਂਚ ਕੀਤੇ ਨਵੇਂ ਪਲਾਨ
399 ਰੁਪਏ ‘ਚ ਮਿਲੇਗਾ 84 ਜੀਬੀ ਡਾਟਾ
ਨਵੀਂ ਦਿੱਲੀ:ਰਿਲਾਇੰਸ ਜੀਓ ਨੇ ਧਨ ਧਨ ਆਫ਼ਰ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਧਮਾਕੇਦਾਰ ਆਫ਼ਰ ਪੇਸ਼ ਕਰ ਦਿੱਤੀ।
ਸਭ ਤੋਂ ਵੱਡਾ ਪਲਾਟ 399 ਰੁਪਏ ਦਾ ਹੈ। ਇਸ ਪਲਾਨ ਵਿੱਚ ਯੂਜਰਜ਼ ਨੂੰ  84 ਦਿਨਾਂ ਲਈ ਹਰ ਦਿਨ ਇੱਕ ਜੀਪੀ ਡਾਟਾ ਅਤੇ ਅਣਲਿਮਟਿਡ ਕਾਲਿੰਗ ਮਿਲੇਗੀ। ਇਹ ਆਫ਼ਰ ਜੀਓ ਦੇ ਪ੍ਰਾਈਮ ਮੈਂਬਰ ਲਈ ਹੀ ਹੈ। ਇਹ ਪਲਾਟ ਅਜੇ ਚੱਲ ਰਹੇ 309 ਰੁਪਏ ਦੇ ਪਲਾਨ ਵਾਂਗ ਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ 349 ਰੁਪਏ ਦਾ ਦੂਜਾ ਪਲਾਨ ਵੀ ਲਾਂਚ ਕੀਤਾ ਹੈ, ਜਿਸ ਵਿੱਚ 20 ਜੀਬੀ ਡਾਟਾ 56 ਦਿਨਾਂ ਲਈ ਮਿਲੇਗਾ। ਇਸ ਵਿੱਚ ਪ੍ਰਤੀ ਦਿਨ ਲਿਮਟ ਨਹੀਂ ਹੋਵੇਗੀ।
309 ਅਤੇ 509 ਦੇ ਪਲਾਨ ਦੀ ਵਧਦੀ ਵੈਲਡਿਟੀ
ਕੰਪਨੀ ਦੇ ਆਫ਼ਰ ਮੁਤਾਬਕ, 309 ਅਤੇ 509 ਰੁਪਏ ਦੇ ਪਲਾਨ 15 ਜੁਲਾਈ ਤੋਂ ਬਾਅਦ 28 ਦਿਨਾਂ ਦੀ ਵੈਲਡਿਟੀ ਦੇ ਹੋਣ ਵਾਲੇ ਹਨ। ਪਰ ਜੀਓ ਨੇ ਵੈਲਡਿਟੀ ਖਤਮ ਹੋਣ ਤੋਂ ਪਹਿਲਾਂ ਇਸ ਨੂੰ 56 ਦਿਨ ਦਾ ਕਰ ਦਿੱਤਾ ਹੈ। ਭਾਵ ਹੁਣ ਇਹ ਪਲਾਨ ਲੈਣ ‘ਤੇ 56 ਦਿਨ ਤੱਕ ਇੱਕ ਜੀਬੀ ਡਾਟਾ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।