Plane - Sach Kahoon Punjabi
Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!
Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, ਉਦੋਂ ਸਾਮਾਨ ਰੱਖਣ ਵਾਲੀ ਜਗ੍ਹਾ ’ਤੇ ਇਕ ਸੱਪ ਵੇਖਿਆ ਗਿਆ। 2 ਫੁੱਟ ਦਾ ਹਰੇ ਰੰਗ ਦਾ ਇਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਪੇਲੇ ਨੇ ਕਿਹਾ ਕਿ ਜਦੋਂ ਉਹ ਹਨ੍ਹੇਰੇ ’ਚ ਉਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਜ਼ਹਿਰੀਲਾ ਹੋ ਸਕਦਾ ਹੈ।
Read Also : Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ
ਪੇਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸੱਪ ਨੂੰ ਫੜਿਆ, ਉਦੋਂ ਉਨ੍ਹਾਂ ਅਹਿਸਾਸ ਹੋਇਆ ਕਿ ਇਹ ਜ਼ਹਿਰੀਲਾ ਨਹੀਂ। ਉਸ ਸਮੇਂ ਤੱਕ ਇਹ ਉਨ੍ਹਾਂ ਨੂੰ ਬਹੁਤ ਖ਼ਤਰਨਾਕ ਲੱਗ ਰਿਹਾ ਸੀ। ਦੁਨੀਆ ਦੇ ਜ਼ਿਆਦਾਤਰ ਜ਼ਹਿਰੀਲੇ ਸੱਪ ਆਸਟਰੇਲੀਆ ’ਚ ਪਾਏ ਜਾਂਦੇ ਹਨ। ਹਵਾਬਾਜ਼ੀ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਡਾਣ ’ਚ ਕਰੀਬ 2 ਘੰਟੇ ਦੀ ਦੇਰੀ ਹੋਈ ਕਿਉਂਕਿ ਇਸ ਤਰ੍ਹਾਂ ਦੇ ਸੱਪ ਬ੍ਰਿਸਬੇਨ ਖੇਤਰ ’ਚ ਪਾਏ ਜਾਂਦੇ ਹਨ, ਇਸ ਲਈ ਪੇਲੇ ਦਾ ਅਨੁਮਾਨ ਹੈ ਕਿ ਇਹ ਕਿਸੇ ਯਾਤਰੀ ਦੇ ਸਾਮਾਨ ਦੇ ਅੰਦਰੋਂ ਨਿਕਲਿਆ। Plane
ਤਕਨੀਕੀ ਨੁਕਸ ਪੈਣ ਦੇ ਕਾਰਨ ਇੰਡੀਅਨ ਏਅਰ ਫੋਰਸ ਦਾ ਜਹਾਜ਼  ਉਤਰਿਆ ਢੱਡਰੀਆਂ ‘ਚ
ਲੌਂਗੋਵਾਲ, 18 ਫਰਵਰੀ (ਹਰਪਾਲ/ਕ੍ਰਿਸ਼ਨ)-ਇੱਥੋ ਨੇੜਲੇ ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਬਟਾਲੀਅਨ 126 ਦਾ ਜਹਾਜ਼ ਪਾਇਲਟ ਨੂੰ ਉਦੋਂ ਉਤਾਰਨਾ ਪਿਆ ਜਦੋਂ ਅਚਾਨਕ ਹੀ ਤਕਨੀਕੀ ਨੁਕਸ ਪੈ ਗਿਆ। ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਉਤਨਣ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। Helicopter
ਇਹ ਵੀ ਪੜ੍ਹੋ: UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ
Helicopter ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸੂਚਨਾ ਮਿਲਦੇ ਹੀ ਪਿੰਡ ਢੱਡਰੀਆਂ ਵਿਖੇ ਪੁੱਜੇ ਹੋਏ ਸਨ। ਇਸ ਜਹਾਜ਼ ਨੂੰ ਦੇਖਣ ਦੇ ਲਈ ਪਿੰਡ ਢੱਡਰੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ।ਇਸ ਸਬੰਧੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਡੀਅਨ ਏਅਰ ਫੋਰਸ ਦਾ ਇਹ ਹੈਲੀਕਾਪਟਰ ਬੋਇੰਗ ਵਰਟੋਲ ਸੀਐਚ-46 ਸੀ ਨਾਈਟ ਬਟਾਲੀਅਨ 126 ਦਾ ਜਹਾਜ਼ ਤਕਨੀਕੀ ਨੁਕਸ ਪੈਣ ਕਾਰਨ ਪਿੰਡ ਢੱਡਰੀਆਂ ਦੇ ਖੇਤਾਂ ਵਿਚ ਉਤਾਰਨਾ ਪਿਆ। ਇਸ ਠੀਕ ਕਰਨ ਦੇ ਲਈ ਤਕਨੀਕੀ ਮਾਹਿਰਾ ਨੂੰ ਬੁਲਾਇਆ ਗਿਆ ਹੈ।
ਮੁੰਬਈ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀ ਵਾਲ-ਵਾਲ ਬਚੇ
ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕਿਆ ਜਹਾਜ਼
ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ
ਵਿਸਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼
(ਸੱਚ ਕਹੂੰ ਨਿਊਜ਼) ਮੁੰਬਈ। ਮੁੰਬਈ ਏਅਰਪੋਰਟ ’ਤੇ ਚਾਰਟਰਡ ਜਹਾਜ਼ ਭਾਰੀ ਮੀਂਹ ਕਾਰਨ ਰਨਵੇ ਤੋਂ ਤਿਲਕ ਗਿਆ। ਇਹ ਹਾਦਸਾ ਲੈਂਡਿੰਗ ਦੌਰਾਨ ਵਾਪਰਿਆ ਜਹਾਜ਼ ’ਚ ਛੇ ਯਾਤਰੀ ਤੇ ਦੋ ਕਰੂ ਮੈਂਬਰ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਦੱਸਿਆ ਕਿ ਜਹਾਜ਼ ਵਿਸ਼ਾਖਾਪਟਨਮ ਤੋਂ ਮੁੰਬਈ ਆ ਰਿਹਾ ਸੀ। ਲੈਡਿੰਗ ਦੌਰਾਨ ਮੁਬੰਈ ਦੇ ਰਨਵੇਅ 27 ‘ਤੇ ਜਹਾਜ਼ ਤਿਲਕ ਗਿਆ। ਮੁੰਬਈ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ 700 ਮੀਟਰ ਤੱਕ ਘੱਟ ਗਈ ਹੈ। ਫਿਲਹਾਲ ਜਹਾਜ਼ ਦੇ ਫਿਸਲਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨ
ਉਹ ਸ਼ਖਸ, ਜੋ ਜਹਾਜ਼ ਥੱਲੇ ਲਟਕ ਕੇ ਦਿੱਲੀ ਤੋਂ ਲੰਡਨ ਪਹੁੰਚ ਗਿਆ
ਉਹ ਸ਼ਖਸ, ਜੋ ਜਹਾਜ਼ ਥੱਲੇ ਲਟਕ ਕੇ ਦਿੱਲੀ ਤੋਂ ਲੰਡਨ ਪਹੁੰਚ ਗਿਆ
ਸੰਨ 1996 ਦੀ ਗੱਲ ਹੈ, ਪੰਜਾਬ ’ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਖਰਾਬ ਹੋਏ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਕਾਬੂ ’ਚ ਨਹੀਂ ਸਨ, ਇਸੇ ਸਮੇਂ ਗੜਸ਼ੰਕਰ ਲਾਗੇ ਨਵਾਂ ਸ਼ਹਿਰ ਰੋਡ ’ਤੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਬਸਿਆਲਾ ਦੇ ਦੋ ਨੌਜਵਾਨ ਸਕੇ ਭਰਾ, 23 ਸਾਲਾ ਪ੍ਰਦੀਪ ਸਿੰਘ ਸੈਣੀ ਤੇ 19 ਸਾਲਾ ਵਿਜੈ ਸਿੰਘ ਸੈਣੀ, ਜੋ ਕਾਰਾਂ ਠੀਕ ਕਰਨ ਦਾ ਕੰਮ ਸਿੱਖਦੇ ਸਨ
ਪੁਲਿਸ ਦੀ ਰੋਜ਼ਾਨਾ ਪੁੱਛਗਿੱਛ ਤੇ ਤਸ਼ੱਦਦ ਤੋਂ ਪ੍ਰੇਸ਼ਾਨ ਸਨ। ਉਹਨਾਂ ਇਸ ਸਭ ਤੋਂ ਖਹਿੜਾ ਛੁਡਾਉਣ ਲਈ ਇੰਗਲੈਂਡ ਜਾਣ ਦਾ ਮਨ ਬਣਾ ਲਿਆ ਜਦਕਿ ਉਨ੍ਹਾਂ ਕੋਲ ਨਾ ਤਾਂ ਕੋਈ ਪਾਸਪੋਰਟ ਸੀ, ਨਾ ਵੀਜ਼ਾ ਤੇ ਨਾ ਹੀ ਪੈਸੇ ਪਰ ਸਤੰਬਰ 1996 ’ਚ ਦੋਵੇਂ ਭਰਾ ਬੱਸ ਚੜ੍ਹ ਦਿੱਲੀ ਆ ਗਏ, ਜਿੱਥੇ ਇੱਕ ਠੱਗ ਏਜੰਟ ਨੇ ਇਨ੍ਹਾਂ ਨੂੰ ਜਹਾਜ਼ ’ਚ ਸਵਾਰੀਆਂ ਦੇ ਸਾਮਾਨ ਆਲੇ ਖਾਨੇ ’ਚ ਲੁਕੋ ਕੇ ਭੇਜਣ ਦੀ ਗੱਲ ਆਖਦਿਆਂ, 150 ਪੌਂਡ ਦੀ ਠੱਗੀ ਮਾਰ ਲਈ।
ਪਰ ਦੋਵੇਂ ਭਰਾ ਠੱਗੇ ਜਾਣ ਤੋਂ ਬਾਅਦ ਵੀ ਵਾਪਸ ਨਹੀਂ ਆਏ ਤੇ ਉਨ੍ਹਾਂ ਸੱਚੀਂ ਇਸੇ ਤਰੀਕੇ ਲੰਡਨ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਲਗਾਤਾਰ ਦਸ ਦਿਨ ਰੇਕੀ ਕਰਨ ਤੋਂ ਬਾਅਦ ਇੱਕ ਦਿਨ ਦੋਵੇਂ ਭਰਾ ਕੰਧ ਤੋਂ ਛਾਲ ਮਾਰ ਕੇ ਅੰਦਰ ਵੜ ਗਏ ਤੇ ਦਿੱਲੀ ਤੋਂ ਹੀਥਰੋ (ਲੰਡਨ) ਜਾਣ ਵਾਲੇ ਜਹਾਜ਼ ਦੇ ਅਲੱਗ-ਅਲੱਗ ਟਾਇਰਾਂ ਅੰਦਰ ਜਾਣ ਵਾਲੀ ਥੋੜ੍ਹੀ ਜਿਹੀ ਥਾਂ ’ਚ ਲੁਕ ਕੇ ਉਸ ਜਹਾਜ਼ ਨਾਲ ਲਟਕ ਗਏ, ਜਿਹੜਾ ਅਗਲੇ 10 ਘੰਟੇ ਲਗਾਤਾਰ 4000 ਫੁੱਟ ਦੀ ਉੱਚਾਈ ’ਤੇ, -50 ਤਾਪਮਾਨ ਤੇ 700 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੁਡ ਕੇ ਲੰਡਨ ਪਹੁੰਚਿਆ।
ਦੋਵਾਂ ਦਾ ਜਿੰਦਾ ਬਚਣਾ ਨਾਮੁਮਕਿਨ ਸੀ, ਜਹਾਜ਼ ਚੱਲਦਿਆਂ ਹੀ ਲਗਾਤਾਰ ਹੁੰਦੇ ਜਬਰਦਸਤ ਖੜਕੇ ਅਤੇ ਟਾਇਰਾਂ ਦੇ ਹਿੱਲਣ ਨਾਲ ਦੋਵੇਂ ਭਰਾਵਾਂ ਦੀ ਹਾਲਤ ਖਰਾਬ ਹੋਣ ਲੱਗੀ ਤੇ ਜਦੋਂ ਜਹਾਜ਼ 4000 ਫੁੱਟ ਦੀ ਉੱਚਾਈ ’ਤੇ ਗਿਆ, ਜਿੱਥੇ ਆਕਸੀਜਨ ਸਿਰਫ 5 ਪ੍ਰਤੀਸ਼ਤ ਤੇ ਤਾਪਮਾਨ -50 ਸੀ ਤਾਂ ਪਤਲੀ ਜਿਹੀ ਪੈਂਟ-ਬੁਰਸ਼ਟ ’ਚ ਲਟਕੇ ਦੋਵਾਂ ਭਰਾਵਾਂ ਦੀ ਕੁਲਫੀ ਜੰਮਣ ਲੱਗੀ ਤੇ ਛੋਟੇ ਭਰਾ ਵਿਜੈ ਦਾ ਦਿਮਾਗ ਫਟ ਗਿਆ ਤੇ ਉਸ ਦੀ ਮੌਤ ਹੋ ਗਈ ਜਿਸ ਦੀ ਲਾਸ਼ ਜਹਾਜ਼ ਉੱਤਰਨ ਤੋਂ ਕੁੱਝ ਸਮਾਂ ਪਹਿਲਾਂ ਹੇਠਾਂ ਡਿੱਗ ਗਈ।
ਜਦੋਂ ਜਹਾਜ਼ ਹੀਥਰੋ ਏਅਰਪੋਰਟ ’ਤੇ ਪਹੁੰਚਿਆ ਤਾਂ ਗਰਾਊਂਡ ਸਟਾਫ ਨੇ ਪ੍ਰਦੀਪ ਨੂੰ ਬੇਹੋਸ਼ੀ ਦੀ ਹਾਲਤ ’ਚ ਟਾਇਰਾਂ ਆਲੀ ਥਾਂ ਲਟਕਿਆ ਦੇਖਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਕਰਿਸ਼ਮਈ ਢੰਗ ਨਾਲ ਉਹ ਬਚ ਗਿਆ ਜਿਸ ’ਤੇ ਪੂਰੀ ਦੁਨੀਆ ਦੇ ਡਾਕਟਰ ਹੈਰਾਨ ਰਹਿ ਗਏ ਪਰ ਜਦੋਂ ਅਗਲੇ ਦਿਨ ਵਿਜੈ ਦੀ ਲਾਸ਼ ਮਿਲੀ ਤਾਂ ਪ੍ਰਦੀਪ ਨੂੰ ਆਪਣੇ ਭਰਾ ਦੀ ਮੌਤ ’ਤੇ ਬਹੁਤ ਡੂੰਘਾ ਸਦਮਾ ਲੱਗਿਆ। ਉਸ ਨੂੰ ਆਪਣੇ ਇਸ ਕੰਮ ’ਤੇ ਬਹੁਤ ਪਛਤਾਵਾ ਹੋਇਆ, ਜੋ ਅੱਜ ਵੀ ਕਾਇਮ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਵੱਡਾ ਸੀ ਤੇ ਉਸੇ ਦੇ ਫੈਸਲੇ ਕਾਰਨ ਛੋਟੇ ਦੀ ਜਾਨ ਚਲੀ ਗਈ।
ਬਾਅਦ ’ਚ ਡਾਕਟਰਾਂ ਨੇ ਉਸਦੇ ਜਿੰਦਾ ਬਚਣ ’ਤੇ ਆਪਣੀ ਰਿਪੋਰਟ ’ਚ ਦੱਸਿਆ ਕਿ ਅਜਿਹੇ ਹਾਲਾਤਾਂ ’ਚ ਇੱਕ ਕਰੋੜ ’ਚੋਂ, ਇੱਕ ਬੰਦੇ ਦੇ ਬਚਣ ਦੀ ਉਮੀਦ ਹੁੰਦੀ ਹੈ, ਇਸ ਕੇਸ ’ਚ ਪ੍ਰਦੀਪ ਦੀ ਇੱਛਾ-ਸ਼ਕਤੀ ਦਾ ਬੇਹੱਦ ਮਜ਼ਬੂਤ ਹੋਣਾ ਤੇ ਬਹੁਤ ਜ਼ਿਆਦਾ ਠੰਢ ’ਚ ਉਸਦੇ ਦਿਮਾਗ ਦਾ ਰਿਐਕਟ ਕਰਨਾ ਉੱਕਾ ਈ ਬੰਦ ਕਰ ਦੇਣਾ ਉਸ ਦੀ ਜਾਨ ਬਚਾ ਗਿਆ ਪਰ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਆਉਣ ਕਾਰਨ, ਉਸ ਨੂੰ ਵਾਪਸ ਇੰਡੀਆ ਡੀਪੋਰਟ ਕਰਨ ਦੀ ਗੱਲ ਆ ਗਈ।
ਪ੍ਰਦੀਪ ਨੇ ਮਾਨਵੀ ਆਧਾਰ ’ਤੇ ਉਸਨੂੰ ਇੰਗਲੈਂਡ ’ਚ ਰਹਿਣ ਦੀ ਆਗਿਆ ਦੇਣ ਲਈ, ਇੰਗਲੈਂਡ ਦੀ ਕੋਰਟ ’ਚ 1996 ’ਚ ਅਰਜ਼ੀ ਲਾ ਦਿੱਤੀ, ਹਾਲਾਂਕਿ ਇਸ ਦੌਰਾਨ ਭਰਾ ਦੀ ਮੌਤ ਕਾਰਨ ਤੇ ਸਫਰ ਦੌਰਾਨ ਹੋਏ ਸਰੀਰਕ ਨੁਕਸਾਨ ਕਾਰਨ ਉਹ ਲਗਾਤਾਰ ਛੇ ਸਾਲ ਡਿਪ੍ਰੈਸ਼ਨ ਤੇ ਹੋਰ ਰੋਗਾਂ ਨਾਲ ਵੀ ਘਿਰਿਆ ਰਿਹਾ ਪਰ ਅਖੀਰ 18 ਸਾਲ ਕੇਸ ਚੱਲਣ ਤੋਂ ਬਾਅਦ 2014 ’ਚ ਕੋਰਟ ਨੇ, ਪ੍ਰਦੀਪ ਨੂੰ ਰਹਿਣ ਦੀ ਆਗਿਆ ਹੀ ਨਹੀਂ ਦਿੱਤੀ ਸਗੋਂ ਇੰਗਲੈਂਡ ਦੀ ਪੱਕੀ ਨਾਗਰਿਕਤਾ ਵੀ ਮਿਲ ਗਈ
ਉਸ ਦਾ ਨਾਂਅ ਗਿੰਨੀਜ਼ ਬੁੱਕ ’ਚ ਵੀ ਦਰਜ ਕੀਤਾ ਗਿਆ ਹੈ, ਉਸ ਦਾ ਵਿਆਹ ਹੋ ਚੁੱਕਾ ਹੈ ਤੇ ਦੋ ਬੱਚੇ ਵੀ ਹਨ। ਅੱਜ 49 ਸਾਲਾਂ ਦੀ ਉਮਰ ’ਚ ਉਹ ਇੰਗਲੈਂਡ ਦੇ ਉਸੇ ਹੀਥਰੋ ਏਅਰਪੋਰਟ ’ਤੇ ਆਪਣੀ ਕਾਰ ਰਾਹੀਂ ਇੱਕ ਕੰਪਨੀ ਨੂੰ ਖਾਣੇ ਦੀਆਂ ਚੀਜ਼ਾਂ ਸਪਲਾਈ ਕਰਨ ਦਾ ਕੰਮ ਕਰਦਾ ਹੈ, ਜਿੱਥੇ ਉਸ ਕੋਲ ਜ਼ਿੰਦਗੀ ਦੀ ਹਰ ਐਸ਼ੋ-ਆਰਾਮ ਹੈ ਪਰ ਅੱਜ ਵੀ ਆਪਣੇ ਭਰਾ ਨੂੰ ਯਾਦ ਕਰਦਾ, ਉਹ ਝੁਰਦਾ ਰਹਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨੇਪਾਲ: 4 ਭਾਰਤੀਆਂ ਸਮੇਤ 22 ਯਾਤਰੀਆਂ ਨਾਲ ਜਹਾਜ਼ ਲਾਪਤਾ
ਨੇਪਾਲ: 4 ਭਾਰਤੀਆਂ ਸਮੇਤ 22 ਯਾਤਰੀਆਂ ਨਾਲ ਜਹਾਜ਼ ਲਾਪਤਾ
ਕਾਠਮੰਡੂ। ਚਾਰ ਭਾਰਤੀਆਂ ਸਮੇਤ 22 ਲੋਕਾਂ ਨੂੰ ਲੈ ਕੇ ਪੋਖਰਾ ਤੋਂ ਜੋਮਸੋਮ ਜਾ ਰਿਹਾ ਇੱਕ ਜਹਾਜ਼ ਐਤਵਾਰ ਨੂੰ ਨੇਪਾਲ ਵਿੱਚ ਲਾਪਤਾ ਹੋ ਗਿਆ। ਸਥਾਨਕ ਅਖਬਾਰ ਹਿਮਾਲਿਆ ਟਾਈਮਜ਼ ਅਨੁਸਾਰ ਤਾਰਾ ਜਹਾਜ਼ ਦੇ 9ਐਨ-ਏਈਟੀ ਨੇ ਤਿੰਨ ਚਾਲਕ ਦਲ, 13 ਨੇਪਾਲੀ, ਚਾਰ ਭਾਰਤੀ ਅਤੇ ਦੋ ਜਰਮਨ ਯਾਤਰੀਆਂ ਨੂੰ ਲੈ ਕੇ ਸਵੇਰੇ 9:55 ਵਜੇ ਪੋਖਰਾ ਤੋਂ ਉਡਾਣ ਭਰੀ। ਟੇਕਆਫ ਤੋਂ ਕੁਝ ਮਿੰਟ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ। ਕਾਠਮੰਡੂ ਪੋਸਟ ਨੇ ਜੋਮਸੋਮ ਹਵਾਈ ਅੱਡੇ ‘ਤੇ ਹਵਾਈ ਆਵਾਜਾਈ ਕੰਟਰੋਲਰ ਦੇ ਹਵਾਲੇ ਨਾਲ ਕਿਹਾ ਕਿ ਇਕ ਹੈਲੀਕਾਪਟਰ ਨੂੰ ਉਨ੍ਹਾਂ ਖੇਤਰਾਂ ਲਈ ਰਵਾਨਾ ਕੀਤਾ ਗਿਆ ਹੈ ਜਿੱਥੇ ਜਹਾਜ਼ ਨਾਲ ਆਖਰੀ ਵਾਰ ਸੰਪਰਕ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਜਹਾਜ਼ ਨਾਲ ਆਖਰੀ ਸੰਪਰਕ ਨੇੜੇ ਹੀ ਹੋਇਆ ਸੀ।
Nepal | The missing aircraft was hosting 4 Indian and 3 Japanese nationals. The remaining were Nepali citizens & the aircraft had 22 passengers including the crew: State Television
— ANI (@ANI) May 29, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ
ਗੋਮਾ (ਏਜੰਸੀ)। ਕਾਂਗੋ ਗਣਰਾਜ ਦੇ ਪੂਰਬੀ ਸ਼ਹਿਰ ਗੋਮਾ ‘ਚ ਇੱਕ ਛੋਟਾ ਜਹਾਜ਼ ਉਡਾਣ ਭਰਨ ਮਗਰੋਂ ਸੰਘਣੀ ਆਬਾਦੀ ਵਾਲੇ ਖੇਤਰ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੀਵੂ ਖੇਤਰ ਦੀ ਸਰਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲੋਕਲ ਮੀਡੀਆ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਜ਼ਮੀਨ ‘ਤੇ ਖੜ੍ਹੇ ਲੋਕ ਵੀ ਜ਼ਖਮੀ ਹੋ ਗਏ। ਪੀੜਤਾਂ ‘ਚ 9 ਮੈਂਬਰ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਲੋਕਾਂ ‘ਤੇ ਜਹਾਜ਼ ਦਾ ਮਲਬਾ ਡਿੱਗ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਜਹਾਜ਼ ‘ਚ 17 ਯਾਤਰੀ ਤੇ 2 ਕਰੂ ਮੈਂਬਰ ਸਵਾਰ ਸਨ।
ਬਿਆਨ ਮੁਤਾਬਕ, ਹੁਣ ਤਕ ਮਲਬੇ ‘ਚੋਂ 29 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਆਵਾਜਾਈ ਮੰਤਰੀ ਜੈਕਸ ਯੁਮਾ ਕਿਪੁਆ ਨੇ ਪਹਿਲਾਂ ਕਿਹਾ ਸੀ ਕਿ ‘ਬਿਜੀ ਬੀ ਡ੍ਰੋਨਿਅਰ-228’ ਹਵਾਈ ਅੱਡੇ ਕੋਲ ਦੋ ਘਰਾਂ ‘ਤੇ ਜਾ ਡਿੱਗਾ। ਮੀਡੀਆ ਵੱਲੋਂ ਜਾਰੀ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਕੁ ਭਿਆਨਕ ਸੀ। ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ ਸਥਾਨਕ ਲੋਕ ਕਾਫੀ ਘਬਰਾ ਗਏ।
ਹੁਣ ਤਕ ਮਲਬੇ ‘ਚੋਂ 29 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਜਹਾਜ਼ ‘ਚ 17 ਯਾਤਰੀ ਤੇ 2 ਕਰੂ ਮੈਂਬਰ ਸਵਾਰ ਸਨ।
9 ਮੈਂਬਰ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Plane
ਇੰਡੀਗੋ ਦੇ ਜਹਾਜ਼ ਦਾ ਇੰਜਨ ਹੋਇਆ ਫੇਲ
ਵੱਡੇ ਹਾਦਸੇ ਤੋਂ ਰਿਹਾ ਬਚਾਅ
ਮੁੰਬਈ: ਭਾਰਤ ਦੀ ਉਡਾਣ ਕੰਪਨੀ ਇੰਡੀਗੋ ਦੇ ਜਹਾਜ਼ ਨਾਲ ਇੱਕ ਦੁਰਘਟਨਾ ਵਾਪਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਉਡਾਣ ਸਮੇਂ ਇੰਡੀਗੋ ਦੇ ਏਅਰਬੱਸ ਏ320ਨਿਓ ਜਹਾਜ਼ ਦਾ ਇੰਜਣ ਧਮਾਕੇ ਨਾਲ ਫੇਲ੍ਹ ਹੋ ਗਿਆ।। ਘਟਨਾ ਮਗਰੋਂ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ‘ਤੇ ਉਤਾਰ ਲਿਆ ਗਿਆ।। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਜਨਵਰੀ ਨੂੰ ਚੇਨਈ ਤੋਂ ਕੋਲਕਾਤਾ ਲਈ ਇੰਡੀਗੋ ਦੇ ਜਹਾਜ਼ ਨੇ ਉਡਾਣ ਭਰੀ ਪਰ ਕੁਝ ਹੀ ਸਮੇਂ ਬਾਅਦ ਹੀ ਹਵਾ ਵਿੱਚ ਧਮਾਕੇ ਨਾਲ ਇੰਜਣ ਠੱਪ ਹੋ ਗਿਆ ਤੇ ਜਹਾਜ਼ ਜ਼ਬਰਦਸਤ ਤਰੀਕੇ ਨਾਲ ਕੰਬਣ ਲੱਗਾ। ਜਹਾਜ਼ ਨੂੰ ਮੁੜ ਚੇਨਈ ਹਵਾਈ ਅੱਡੇ ‘ਤੇ ਉਤਾਰ ਲਿਆ ਗਿਆ।। ਕੰਪਨੀ ਮੁਤਾਬਕ ਇਹ ਕੋਈ ਹੰਗਾਮੀ ਹਾਲਤ ਨਹੀਂ ਸੀ ਤੇ ਪਹਿਲ ਦੇ ਆਧਾਰ ‘ਤੇ ਹੀ ਲੈਂਡਿੰਗ ਕੀਤੀ ਗਈ।। ਜਾਣਕਾਰੀ ਮਤਾਬਕ ਕੇਂਦਰੀ ਹਵਾਬਾਜ਼ੀ ਸਕੱਤਰ ਆਰਐਨ ਚੌਬੇ ਨੇ ਦੱਸਿਆ ਕਿ ਮੰਤਰਾਲਾ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਸਰਕਾਰ ਦੀ ਏਪੇਕਸ ਏਅਰਕ੍ਰਾਫਟ ਇਨਵੈਸਟੀਗੇਸ਼ਨ ਬੌਡੀ ਜਾਂਚ ਕਰ ਰਹੀ ਹੈ।। ਏਏਆਈਬੀ ਬੀਤੀ 10 ਦਸੰਬਰ ਨੂੰ ਇੰਡੀਗੋ ਦੀ ਜੈਪੁਰ ਉਡਾਨ ਵਿੱਚ ਧੂੰਆਂ ਆਉਣ ਦੀ ਜਾਂਚ ਵੀ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਦੋ ਕਿਫਾਇਤੀ ਏਅਰਵਾਈਨਜ਼ ਇੰਡੀਗੋ ਤੇ ਗੋਏਅਰ ਪੀ ਐਂਡ ਡਬਲਿਊ ਇੰਜਣ ਨਾਲ ਚੱਲਣ ਵਾਲੇ ਏਅਰਬੱਸ ਹਵਾਈ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਜਦਕਿ ਏਅਰ ਇੰਡੀਆ ਤੇ ਵਿਸਤਾਰਾ ਸੀਐਫਐਮ ਇੰਜਣਾਂ ਵਾਲੇ ਜਹਾਜਾਂ ਦੀ ਵਰਤੋਂ ਕਰਦੀ ਹੈ।। ਪੀ ਐਂਡ ਡਬਲਿਊ ਇੰਜਣ ਵਾਲੇ ਜਹਾਜ਼ ਲੰਮੇ ਸਮੇਂ ਤੋਂ ਤਕਨੀਕੀ ਪ੍ਰੇਸ਼ਾਨੀਆਂ ਦੇ ਰਹੇ ਹਨ।। ਕੰਪਨੀ ਦਾ ਇਨ੍ਹਾਂ ਘਟਨਾਵਾਂ ‘ਤੇ ਇਹੋ ਕਹਿੰਦੀ ਹੈ ਕਿ ਉਹ ਮੁਸਾਫ਼ਰਾਂ ਦੀ ਸੁਰੱਖਿਅਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਾਰਤ ਨਾਲ ਟਕਰਾਇਆ ਜਹਾਜ਼
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ਦੇ ਫੋਰਟ ਲਾਡਰਡੇਲ ‘ਚ ਇੱਕ ਛੋਟਾ ਜਹਾਜ਼ ਇੱਕ ਇਮਾਰਤ ਨਾਲ ਟਕਰਾਉਣ ਕਾਰਨ ਨੁਕਸਾਨਿਆ ਗਿਆ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਅਗਨੀਸ਼ਮਨ ਬਚਾਅ ਬਟਾਲੀਅਨ ਦੇ ਮੁਖੀ ਸਟੀਫਨ ਗਾਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਟਿਜਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਨਾਲ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ। ਸ੍ਰੀ ਗਾਲਨ ਨੇ ਦੱਸਿਆ ਕਿ ਫੋਰਟ ਲਾਡਰਡੇਲ ਕਾਰਜਕਾਰੀ ਹਵਾਈ ਅੱਡੇ ਕੋਲ ਸਥਿਤ ਕੇਂਦਰ ਨੂੰ ਸਰੰਚਨਾਤਮਕ ਨੁਕਸਾਨ ਹੋਇਆ ਅਤੇ ਅੱਗ ਲੱਗ ਗਈ। ਇਮਾਰਤ ਦੇ ਅੰਤਰ ਪੰਜ ਬੱਚੇ ਅਤੇ ਅੱਠ ਬਾਲਕ ਸਨ। ਕੇਂਦਰ ਦੇ ਅਧਿਆਪਕ ਨੂੰ ਬੱਚਿਆਂ ਨੂੰ ਇਮਾਰਤ ‘ਚੋਂ ਬਚਾਉਣ ਕਾਰਨ ਹਲਕੀਆਂ ਸੱਟਾਂ ਲੱਗੀਆਂ ਹਨ। (Florida)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ
ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰਨ ਤੋਂ ਬਾਅਦ ਲਗਭਗ 11.30 ਵਜੇ (ਸਥਾਨਕ ਸਮੇਂ ਅਨੁਸਾਰ) ਹਵਾਈ ਆਵਾਜਾਈ ਰਡਾਰ ਨਾਲੋਂ ਸੰਪਰਕ ਟੁੱਟ ਗਿਆ। (Crash)
ਕਲਾਰਕ ਸ਼ੇਰਿਫ ਜੈਮੀ ਨੋਇਲ ਨੇ ਬੋਰਡਨ ‘ਚ ਘਟਨਾ ਸਥਾਨ ਕੋਲ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਕਈ ਖਬਰਾਂ ‘ਚ ਦੱਸਿਆ ਗਿਆ ਹੈ ਕਿ ਜਹਾਜ਼ ‘ਚ ਤਿੰਨ ਲੋਕ ਸਨ। ਹਵਾਈ ਫੋਟੋ ‘ਚ ਜੰਗਲੀ ਇਲਾਕੇ ‘ਚ ਫੈਲੇ ਜਹਾਜ਼ ਦੇ ਛੋਟੇ ਮਲਬੇ ਦਿਖਾਈ ਦਿੱਤੇ ਹਨ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਬਚਿਆ ਹੋਵੇਗਾ। ਕਲਾਰਕ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ਲਈ ਇੰਡੀਆਨਾ ਪੁਲਿਸ ਅਤੇ ਸੰਘੀ ਹਵਾਬਾਜੀ ਅਥਾਰਟੀਆਂ ਨੂੰ ਸੌਂਪ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
ਸਾਰੇ ਯਾਤਰੀ ਸੁਰੱਖਿਅਤ
ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ ਪਾਸੇ ਦੀ ਨੋਕ ਹਵਾਈ ਅੱਡੇ ਦੇ ਟਰਮੀਨਲ-5 ਤੋਂ 50 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਇਮਾਰਤ ਨਾਲ ਟਕਰਾ ਗਈ। ਇਸ ਘਟਨਾ ਦੇ ਸਮੇਂ ਜਹਾਜ਼ ‘ਚ ਕੁੱਲ 179 ਯਾਤਰੀ ਸਵਾਰ ਸਨ। Air India ਦਾ ਇਹ ਜਹਾਜ਼ ਉਸ ਸਮੇਂ ਨਵੀਂ ਦਿੱਲੀ ਤੋਂ ਸਟਾਕਹੋਮ ਪਹੁੰਚਿਆ ਹੀ ਸੀ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ
ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀਆਂ ਕੁਝ ਤਸਵੀਰਾਂ ਟਵਿੱਟਰ ‘ਤੇ ਪਾਈਆਂ, ਜਿਨ੍ਹਾਂ ‘ਚ ਬੁਰੀ ਤਰ੍ਹਾਂ ਟੁੱਟ ਚੁੱਕਾ ਇੱਕ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁਝ ਹਿੱਸੇ ਦਿਸ ਰਹੇ ਹਨ ਹਾਦਸੇ ਦੀ ਥਾਂ ਤੱਕ ਪਹੁੰਚੇ ਖੋਜੀ ਤੇ ਬਚਾਅ ਬੇੜੀਆਂ ਨੇ ਇਹ ਸਮਾਨ ਇਕੱਠਾ ਕੀਤਾ ਹੈ
ਏਜੰਸੀ ਦੇ ਬੁਲਾਰੇ ਸੁਤੋਪੋ ਪੂਰਬੀ ਨੁਗ੍ਰੋਹੋ ਨੇ ਕਿਹਾ ਕਿ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਜਾ ਰਹੇ ਇਸ ਜਹਾਜ਼ ‘ਚ 181 ਯਾਤਰੀ ਤੇ ਪਾਇਲਟ ਟੀਮ ਦੇ ਸੱਤ ਮੈਂਬਰ ਸਵਾਰ ਸਨ ਯਾਤਰੀਆਂ ‘ਚ ਤਿੰਨ ਬੱਚੇ ਵੀ ਸ਼ਾਮਲ ਸਨ ‘ਇੰਡੋਨੇਸ਼ੀਆ ਟੀਵੀ’ ਨੇ ਜਹਾਜ਼ ਤੋਂ ਤੇਲ ਦੇ ਨਿਕਲ ਕੇ ਸਮੁੰਦਰ ‘ਚ ਫੈਲਣ ਤੇ ਜਹਾਜ ਦੇ ਮਲਬੇ ਦੇ ਕੁਝ ਹਿੱਸੇ ਦੀਆਂ ਤਸਵੀਰਾਂ ਦਿਖਾਈਆਂ ਕੌਮੀ ਤਲਾਸ਼ ਤੇ ਬਚਾਅ ਏਜੰਸੀ (ਐਨਐਸਆਰਏ) ਨੇ ਕਿਹਾ ਕਿ ਪੱਛਮੀ ਜਾਵਾ ਕੋਲ ਸਮੁੰਦਰ ‘ਚ ਇਹ ਜਹਾਜ਼  ਡਿੱਗਿਆ ਇਹ ਥਾਂ 30-35 ਮੀਟਰ (98-115 ਫੁੱਟ) ਡੂੰਘੀ ਹੈ ਐਨਐਸਆਰਏ ਦੇ ਮੁਖੀ ਮੁਹੰਮਦ ਸਯਾਉਦੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਤਾਖੋਰ ਜਹਾਜ਼ ਦੇ ਪੂਰੇ ਮਲਬੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਬੋਇੰਗ 737-800 ਜਹਾਜ਼ ਸਵੇਰੇ 6:20 ਮਿੰਟ ਪਾਂਗਕਲ ਪਿਨਾਂਗ ਦੇ ਲਈ ਜਕਾਰਤਾ ਤੋਂ ਰਵਾਨਾ ਹੋਇਆ ਸੀ ਜਹਾਜ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’  ‘ਤੇ ‘ਫ਼ਲਾਈਟ 610’ ਨਾਲ ਸਬੰਧਿਤ ਸੂਚਨਾ ਇਸ ਦੇ ਉੱਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਨਜ਼ਰ ਆਉਣੀ ਬੰਦ ਹੋ ਗਈ ‘ਇੰਡੋਨੇਸ਼ੀਅਨ ਟੀਵੀ’ ਨੂ ਰਜਨਾਂ ਵਿਅਕਤੀਆਂ ਨੂੰ ਪਾਂਗਕਲ ਪਿਨਾਂਗ ਹਵਾਈ ਅੱਡੇ ਤੋਂ ਬਾਹਰ ਲੋਕਾਂ ਨੂੰ ਬੇਚੈਨੀ ‘ਚ ਆਪਣੇ ਪਰਿਵਾਰ ਨਾਲ ਜੁੜੀ ਸੂਚਨਾ ਦੀ ਉਡੀਕ ਕਰਦੇ ਅਤੇ ਅਧਿਕਾਰੀਆਂ ਨੂੰ ਪਲਾਸਟਿਕ ਦੀਆਂ ਕੁਰਸੀਆਂ ਲਿਆਉਂਦੇ ਦਿਖਾਇਆ ਦਸੰਬਰ 2014 ‘ਚ ਏਅਰ ਏਸ਼ੀਆ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਇੰਡੋਨੇਸ਼ੀਆ ‘ਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ ਏਅਰ ਏਸ਼ੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ‘ਤੇ ਉਸ ‘ਚ ਸਵਾਰ ਸਾਰੇ 162 ਵਿਅਕਤੀ ਮਾਰੇ ਗਏ ਸਨਹਾਦਸੇ ‘ਚ ਭਾਰਤੀ ਪਾਇਲਟ ਸੁਨੇਜਾ ਦੀ ਮੌਤ
ਅੱਜ ਸਮੁੰਦਰ ‘ਚ ਹਾਦਸਾਗ੍ਰਸ਼ਤ ਹੋਏ ਇੰਡੋਨੇਸ਼ੀਆਈ ਜਹਾਜ਼ ਦੇ ਭਾਰਤੀ ਪਾਇਲਟ ਸੁਨੇਜਾ ਦੀ ਮੌਤ ਹੋ ਗਈ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਜਕਾਰਤਾ ‘ਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਜਕਾਰਤਾ ਦੇ ਸਮੁੰਦਰ ਤਟ ਕੋਲ ਅੱਜ ਲਾਈਨ ਏਅਰ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ ਸਭ ਮੰਦਭਾਗੀ ਗੱਲ ਇਹ ਹੈ ਕਿ ਜੇਟੀ 610 ਜਹਾਜ਼ ਨੂੰ ਲੈ ਕੇ ਉੱਡਾਣ ਭਰ ਰਹੇ ਭਾਰਤੀ ਪਾਇਲਟ ਸੁਨੇਜਾ ਦੀ ਵੀ ਜਾਨ ਚਲੀ ਗਈ ਦੂਤਾਵਾਸ ਕ੍ਰਾਈਸਿਸ ਸੈਂਟਰ ਦੇ ਨਾਲ ਸੰਪਰਕ ‘ਚ ਹੈ ਤੇ ਹਰਸੰਭਵ ਸਹਾਇਤਾ ਲਈ ਤਾਲਮੇਲ ਕਰ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਬਾਨੀ ਨੇ ਭੇਜਿਆ ਨੋਟਿਸ, ਸੁਨੀਲ ਜਾਖੜ ਨੇ ਜਹਾਜ਼ ਬਣਾ ਉਡਾਇਆ
ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ ਨਰਿੰਦਰ ਮੋਦੀ : ਜਾਖੜ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਫੇਲ ਡੀਲ ਸਬੰਧੀ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਅੰਬਾਨੀ ਗਰੁੱਪ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੀ ਨਰਾਜ਼ ਹੋ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਨੋਟਿਸ ਭੇਜਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਹੈ।ਸੁਨੀਲ ਜਾਖੜ ਨੇ ਵੀ ਉਸ ਨੋਟਿਸ ਦੇ ਬਰਾਬਰ ਇੱਕ ਕਾਗ਼ਜ ਦਾ ਜਹਾਜ਼ ਬਣਾ ਕੇ ਅਨਿਲ ਅੰਬਾਨੀ ਨੂੰ ਟਵੀਟ ਰਾਹੀਂ ਭੇਜ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਕਾਗਜੀ ਜਹਾਜ਼ ਅੰਬਾਨੀ ਦੇ ਜਹਾਜ਼ ਨਾਲੋਂ ਜਿਆਦਾ ਚੰਗਾ ਹੈ। ਕਿਉਂਕਿ ਉਨ੍ਹਾਂ ਨੂੰ ਜਹਾਜ਼ ਬਾਰੇ ਕੀ ਜਾਣਕਾਰੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ ਕਿਉਂਕਿ ਜੇਕਰ ਇਹ ਨੋਟਿਸ ਕੇਂਦਰ ਦੀ ਮੋਦੀ ਸਰਕਾਰ ਜਾਂ ਫਿਰ ਅਮਿਤ ਸ਼ਾਹ ਭੇਜਦੇ ਤਾਂ ਸਮਝ ਵਿੱਚ ਆ ਸਕਦਾ ਸੀ ਪਰ ਇੱਕ ਸੰਸਦ ਮੈਂਬਰ ਨੂੰ ਸੰਸਦ ਦੇ ਅੰਦਰ ਬੋਲਣ ‘ਤੇ ਕਾਰੋਬਾਰੀ ਨੋਟਿਸ ਭੇਜਣ ਲੱਗ ਗਏ ਤਾਂ ਇਹ ਸਿੱਧੇ ਤੌਰ ‘ਤੇ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਹੈ। (Sunil Jakhar)
ਇਹ ਵੀ ਪੜ੍ਹੋ : ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ
ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਇਹੋ ਜਿਹੀ ਕੰਪਨੀ ਨੂੰ ਜਹਾਜ਼ ਸਪਲਾਈ ਕਰਨ ਲਈ ਆਰਡਰ ਦੇ ਦਿੱਤਾ ਹੈ, ਜਿਸ ਦਾ ਪਿਛੋਕੜ ਇਸ ਤਰ੍ਹਾਂ ਦਾ ਵਪਾਰ ਕਰਨ ਵਾਲਾ ਨਹੀਂ ਹੈ, ਇਸ ਲਈ ਦੇਸ਼ ਦੀ ਸੁਰਖਿਆ ਦਾ ਮਾਮਲਾ ਹੈ, ਇਸ ਵਿੱਚ ਕੋਈ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨਾਂ ਕਿਹਾ ਕਿ ਅਨਿਲ ਅੰਬਾਨੀ ਦਾ ਨੋਟਿਸ ਉਹ ਜਲਦ ਹੀ ਵਕੀਲਾਂ ਨੂੰ ਸਲਾਹ ਲਈ ਭੇਜ ਦੇਣਗੇ, ਇਸ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ। (Sunil Jakhar)
ਅਨੀਲ ਅੰਬਾਨੀ ਵਲੋਂ ਲੋਕ ਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਕਿਉਂਕਿ ਉਹ ਇਸ ਡੀਲ ਦੇ ਖ਼ਿਲਾਫ਼ ਹਨ ਨਾ ਕਿ ਰਿਲਾਇੰਸ ਕੰਪਨੀ ਦੇ ਖ਼ਿਲਾਫ਼ ਹਨ। ਉਨਾਂ ਕਿਹਾ ਕਿ ਕਾਂਗਰਸ ਦੇਸ਼ ਦੀ ਸੁਰਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ ਅਤੇ ਨਰਿੰਦਰ ਮੋਦੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਆਪਣੇ ਦੋਸ਼ਾਂ ਨੂੰ ਰਾਈਫਲ ਸੌਦਾ ਕਰਵਾ ਰਹੇ ਹਨ। ਇਹ ਸਿਰਫ਼ ਇੱਕ ਸੌਦਾ ਨਹੀਂ ਹੈ, ਸਗੋਂ ਦੇਸ਼ ਦੀ ਸੁਰਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ।
ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਰਿਲਾਇੰਸ ਗਰੁੱਪ ਨਾਲ ਦੋਸਤੀ ਹੋਵੇਗੀ ਅਤੇ ਉਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਮੋਦੀ ਅਨੀਲ ਅੰਬਾਨੀ ਨਾਲ ਯਾਰੀ ਨਿਭਾ ਰਹੇ ਹਨ ਪਰ ਦੇਸ਼ ਦੀ ਸੁਰੱਖਿਆ ਨਾਲ ਸਿਰਫ਼ ਯਾਰੀ ਕਰਕੇ ਖਿਲਵਾੜ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਨਾਂ ਨੇ ਲੋਕ ਸਭਾ ਦੇ ਅੰਦਰ ਅਤੇ ਬਾਹਰ ਇਹ ਬਿਆਨ ਦਿੱਤੇ ਸਨ ਪਰ ਇਨਾਂ ਬਿਆਨਾ ਨੂੰ ਆਧਾਰ ਬਣਾ ਕੇ ਅਨੀਲ ਅੰਬਾਨੀ ਨੇ ਉਨਾਂ ਅਤੇ 5 ਹੋਰ ਕਾਂਗਰਸ ਦੇ ਬੁਲਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।