RJD - Sach Kahoon Punjabi
CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ
ਰੇਲ ਅਤੇ ਸੜਕ ਆਵਾਜਾਈ ‘ਚ ਰੁਕਾਵਟ
ਪਟਨਾ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਵਿਰੋਧ ‘ਚ ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਅੱਜ ਬੰਦ ਦੌਰਾਨ ਰਾਜ ‘ਚ ਰੇਲ ਅਤੇ ਸੜਕ ਆਵਾਜਾਈ ਨੂੰ ਰੋਕਿਆ ਗਿਆ। ਰਾਜਦ ਦੇ ਬੰਦ ਦੌਰਾਨ ਪਾਰਟੀ ਵਰਕਰ ਸਵੇਰੇ ਲਗਭਗ ਸਾਢੇ 9 ਵਜੇ ਪਟਨਾ ਦੇ ਰਾਜਿੰਦਰ ਨਗਰ ਟਰਮੀਨਲ ਦੇ ਨੇੜੇ ਪਟੜੀ ‘ਤੇ ਲੇਟ ਗਏ, ਜਿਸ ਕਾਨ ਕੁਝ ਦੇਰ ਲਈ ਰੇਲ ਆਵਾਜਾਈ ਰੁਕ ਗਈ। ਉਥੇ ਰਾਜਧਾਨੀ ਦੇ ਮੁੱਖ ਡਾਕਬੰਗਲਾ ਚੌਰਾਹਾ ਅਤੇ ਆਮਦਨ ਕਰ ਗੋਲੰਬਰ ਦੇ ਨੇੜੇ ਪ੍ਰਦਰਸ਼ਨ ਕਰਕੇ ਆਵਾਜਾਈ ਨੂੰ ਰੋਕ ਦਿੱਤਾ ਗਿਆ। ਸੈਂਕੜਿਆਂ ਦੀ ਗਿਣਤੀ ‘ਚ ਰਾਜਦ ਦਾ ਝੰਡਾ ਬੈਨਰ ਲਏ ਵਰਕਰ ਆਵਾਜਾਈ ਪੁਲਿਸ ਪੋਸਟ ‘ਤੇ ਚੜਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਉਥੇ ਮੌਜ਼ੂਦ ਪੁਲਿਸ ਨੇ ਕੁਝ ਦੇਰ ਬਾਅਦ ਹੀ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ। ਰਾਜਦ ਦੇ ਇਸ ਬੰਦ ਦਾ ਮਹਾਂਗਠਜੋੜ ‘ਚ ਉਸ ਦੀ ਸਹਿਯੋਗੀ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਅਤੇ ਖੱਬੇਪੱਖੀਆਂ ਨੇ ਵੀ ਸਮਰਥਨ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ
ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਇਸ ਲਈ ਉਨ੍ਹਾਂ ਨੂੰ ਹਾਈਕੋਰਟ ਜਾਣਾ ਪਵੇਗਾ।
ਇਹ ਵੀ ਪੜ੍ਹੋ : ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !
ਦੇਵਘਰ ਖਜ਼ਾਨਾ ‘ਚੋਂ ਨਜਾਇਜ਼ ਤਰੀਕੇ ਨਾਲ 89.27 ਲੱਖ ਰੁਪਏ ਕਢਵਾਉਣ ਦੇ ਮਾਮਲੇ ਵਿੱਚ ਇਹ ਵੱਡਾ ਫੈਸਲਾ ਆਇਆ ਹੈ। ਵੀਡੀਓ ਕਾਨਫਰੰਸਿਗ ਦੇ ਜ਼ਰੀਏ ਲਾਲੂ ਸਮੇਤ ਸਾਰੇ 16 ਦੋਸ਼ੀਆਂ ਨੇ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ਵਿੱਚ ਇਕੱਠੇ ਬੈਠ ਕੇ ਜੱਜ ਦਾ ਫੈਸਲਾ ਸੁਣਿਆ। ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਫੂਲ ਚੰਦਰ, ਮਹੇਸ਼ ਪ੍ਰਸਾਦ, ਬੀ ਜੂਲੀਅਸ, ਰਾਜਾ ਰਾਮ, ਰਾਜਿੰਦਰ ਪ੍ਰਸਾਦ, ਸੁਨੀਲ ਕੁਮਾਰ, ਸੁਧੀਰ ਕੁਮਾਰ ਅਤੇ ਸੁਸ਼ੀਲ ਕੁਮਾਰ ਨੂੰ ਵੀ 3.5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜਿਕਰਯੋਗ ਹੈ ਕਿ ਪਿਛਲੇ ਸਾਲ 24ਦਸੰਬਰ ਨੂੰ ਸੀਬੀਆਈ ਜੱਜ ਨੇ 1990-1994 ਦਰਮਿਆਨ ਦੇਵਘਰ ਦੇ ਸਰਕਾਰੀ ਖਜ਼ਾਨੇ ਵਿੱਚੋਂ 89.27 ਲੱਖ ਰੁਪਏ ਦੀ ਨਜਾਇਜ਼ ਨਿਕਾਸੀ ਦੇ ਮਾਮਲੇ ਵਿੱਚ ਲਾਲੂ ਸਮੇਤ 16 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ ਛੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਸਜਾ ਦਾ ਫੈਸਲਾ 3 ਜਨਵਰੀ ਨੂੰ ਹੀ ਆਉਣਾ ਸੀ ਪਰ ਤਾਰੀਖ ਇੱਕ-ਇੱਕ ਦਿਨ ਕਰਕੇ ਟਲਦੀ ਜਾ ਰਹੀ ਸੀ।
ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਦੋਸ਼ੀਆਂ ਨੂੰ ਸਜ਼ਾ ਤੋਂ ਜ਼ਿਆਦਾ ਸਜ਼ਾ ਦੇਣ ਦੀ ਮੰਗ ਕੀਤੀ ਸੀ, ਜਦੋਂਕਿ ਲਾਲੂ ਦੇ ਵਕੀਲ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਘੱਟ ਤੋਂ ਘੱਟ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਪਿਛਲੇ ਤਿੰਨ ਦਿਨਾਂ ਤੋਂ ਅਦਾਲਤ ਵਿੱਚ ਸੁਣਵਾਈ ਦੌਰਾਨ ਲਾਲੂ ਅਤੇ ਜੱਜ  ਦਰਮਿਆਨ ਗੱਲਬਾਤ ਦੇ ਕਈ ਪ੍ਰਸੰਗ ਸਾਹਮਣੇ ਆਏ ਸਨ। ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਕਿਹਾ ਸੀ ਕਿ ਲਾਲੂ ਦੇ ਲੋਕਾਂ ਵੱਲੋਂ ਉਨ੍ਹਾਂ ਕੋਲ ਕਈ ਫੋਨ ਆਏ ਸਨ। ਜੱਜ ਨੇ ਲਾਲੂ ਪ੍ਰਸ਼ਾਦ ਯਾਦਵ ਨੂੰ ਕਿਹਾ ਸੀ ਕਿ ਤੁਹਾਡੇ ਲਈ ਮੇਰੇ ਕੋਲ ਕਈ ਲੋਕਾਂ ਨੇ ਸਿਫ਼ਾਰਸ਼ਾਂ ਕੀਤੀਆਂ ਹਨ, ਪਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਸਿਰਫ਼ ਕਾਨੂੰਨ ਦਾ ਪਾਲਣ ਕਰਾਂਗਾ।
ਜੇਲ੍ਹ ‘ਚੋਂ ਭੇਜਿਆ ਸੰਦੇਸ਼, ਤੇਜਸਵੀ ਬੋਲੇ, ਪਾਰਟੀ ਇਕਜੁਟ
ਸਜ਼ਾ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਆਰਜੇਡੀ ਵੱਲੋਂ ਬੁਲਾਈ ਗਈ ਬੈਠਕ ਵਿੱਚ ਵਿਧਾਇਕਾਂ ਸਮੇਤ ਪਾਰਟੀ ਦੇ ਸਾਰੇ ਅਹੁਦੇਦਾਰ ਮੌਜ਼ੂਦ ਸਨ। ਬੈਠਕ ਵਿੱਚ ਲਾਲੂ ਯਾਦਵ ਦੀ ਚਿੱਠੀ ਨੇਤਾਵਾਂ ਵਿੱਚ ਵੰਡੀ ਗਈ। ਤੇਜਸਵੀ ਯਾਦਵ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫੈਸਲਾ ਆਉਣ ਤੋਂ ਬਾਅਦ ਲਾਲੂ ਯਾਦਵ ਨੇ ਜੇਲ੍ਹ ‘ਚੋਂ ਚਿੱਠੀ ਲਿਖੀ ਸੀ ਜੋ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਹੁਣ ਪਾਰਟੀ ਦੇ ਲੋਕ ਬਿਹਾਰ ਵਾਸੀਆਂ ਨੂੰ ਲਾਲੂ ਪ੍ਰਸ਼ਾਦ ਯਾਦਵ ਦਾ ਸੰਦੇਸ਼ ਪਹੁੰਚਾਉਣਗੇ।
ਆਰਜੇਡੀ ਦੇ ਇਸ ਆਗੂ ਨੇ ਭਾਜਪਾ ਖਿਲਾਫ਼ ਦਿੱਤਾ ਵਿਵਾਦਪੂਰਨ ਬਿਆਨ
ਰਘੁਵੰਸ਼ ਨੇ ਕਿਹਾ, ਭਾਜਪਾ ਦੇ ਇਸ਼ਾਰੇ ‘ਤੇ ਅਦਾਲਤ ਨੇ ਲਾਲੂ ਨੂੰ ਠਹਿਰਾਇਆ ਦੋਸ਼ੀ | New Delhi News
ਨਵੀਂ ਦਿੱਲੀ (ਏਜੰਸੀ)। ਚਾਰਾ ਘਪਲੇ ਦੇ ਇੱਕ ਮਾਮਲੇ ‘ਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਰਜੇਡੀ ਆਗੂਆਂ ਵੱਲੋਂ ਅਜਿਹੇ ਕਈ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਕਿ ਅਦਾਲਤ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਇਸ ਕ੍ਰਮ ‘ਚ ਤਾਜ਼ਾ ਬਿਆਨ ਪਾਰਟੀ ਦੇ ਸੀਨੀਅਰ ਆਗੂ ਰਘੁਵੰਸ਼ ਪ੍ਰਸਾਦ ਸਿੰਘ ਨੇ ਦਿੱਤਾ ਹੈ, ਜਿਸ ‘ਤੇ ਵਿਵਾਦ ਹੋ ਗਿਆ ਹੈ।ਰਘੁਵੰਸ਼ ਪ੍ਰਸਾਦ ਸਿੰਘ ਨੇ ਵੀਰਵਾਰ ਨੂੰ ਇਹ ਦੋਸ਼ ਲਾਇਆ ਕਿ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਖਿਲਾਫ਼ ਉਹੀ ਫੈਸਲਾ ਦਿੱਤਾ, ਜਿਵੇਂ ਕਿ ਉਸਨੂੰ ਭਾਜਪਾ ਤੇ ਜਦਯੂ ਵੱਲੋਂ ਨਿਰਦੇਸ਼ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਚਾਰਾ ਘਪਲੇ ਮਾਮਲੇ ‘ਚ ਲਾਲੂ ‘ਤੇ ਕੋਰਟ ਕੀ ਫੈਸਲਾ ਦੇਣ ਵਾਲੀ ਹੈ। (New Delhi News)
ਇਹ ਪਹਿਲਾਂ ਤੋਂ ਹੀ ਭਾਜਪਾ ਤੇ ਜਦਯੂ ਦੇ ਆਗੂਆਂ ਨੂੰ ਲੀਕ ਦਿੱਤਾ ਗਿਆ ਸੀ ਰਘੁਵੰਸ਼ ਨੇ ਕਿਹਾ ਕਿ ਭਾਜਪਾ ਤੇ ਜਦਯੂ ਦੇ ਬੁਲਾਰੇ ਜੋ ਵੀ ਭਵਿੱਖਬਾਣੀ ਕਰ ਰਹੇ ਹਨ ਉਹ ਸੱਚ ਸਾਬਤ ਹੋ ਰਿਹਾ ਹੈ, ਭਾਵੇਂ ਉਹ ਲਾਲੂ ਖਿਲਾਫ਼ ਸੀਬੀਆਈ ਦੀ ਛਾਪੇਮਾਰੀ ਹੋਵੇ ਜਾਂ ਫਿਰ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਆਮਦਨ ਕਰ ਵਿਭਾਗ ‘ਚ ਈਡੀ ਦੀ ਜਾਂਚ ਜਾਂ ਫਿਰ ਲਾਲੂ ‘ਤੇ ਕੋਰਟ ਦਾ ਫੈਸਲਾ ਰਘੁਵੰਸ਼ ਨੇ ਕਿਹਾ ਕਿ ਲਾਲੂ ਦੇ ਮਾਮਲੇ ‘ਚ ਕੋਰਟ ਤੇ ਭਾਜਪਾ-ਜਦਯੂ ਦੇ ਆਗੂਆਂ ਦਰਮਿਆਨ ਮਿਲੀਭੁਗਤ ਹੈ। (New Delhi News)
ਰਘੁਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਹੀ ਪੂਰੇ ਬਿਹਾਰ ‘ਚ ਨਿਆਂ ਰਥ ਰਵਾਨਾ ਕਰੇਗੀ ਤੇ ਜਨਤਾ ਵਿਚਾਲੇ ਜਾ ਕੇ ਲਾਲੂ ਲਈ ਨਿਆਂ ਦੀ ਗੁਹਾਰ ਲਾਏਗੀ ਰਘੁਵੰਸ਼ ਨੇ ਕਿਹਾ ਕਿ ਨਿਆਂ ਰਥ ਰਾਹੀਂ ਉਨ੍ਹਾਂ ਦੀ ਪਾਰਟੀ ਸੂਬੇ ਭਰ ‘ਚ ਲਾਲੂ ਨੂੰ ਚਾਰਾ ਘਪਲੇ ‘ਚ ਦੋਸ਼ੀ ਠਹਿਰਾਏ ਜਾਣ ਦਾ ਵਿਰੋਧ ਕਰੇਗੀ ਉਨ੍ਹਾਂ ਕਿਹਾ ਕਿ ਲਾਲੂ ਹਮੇਸ਼ਾ ਸਹੀ ਗਰੀਬਾਂ ਦੀ ਅਵਾਜ਼ ਰਹੇ ਹਨ ਤੇ ਇਸ ਲਈ ਜਨਤਾ ਦਰਮਿਆਨ ਹੀ ਜਾ ਕੇ ਲਾਲੂ ਲਈ ਹੁਣ ਇਨਸਾਫ਼ ਮੰਗਿਆ ਜਾਵੇਗਾ। (New Delhi News)
ਰੋਕੀ ਰੇਲ ਤੇ ਸੜਕ ਆਵਾਜਾਈ, ਲੋਕ ਹੋਏ ਪ੍ਰੇਸ਼ਾਨ | RJD Worker
ਪਟਨਾ (ਏਜੰਸੀ)। ਬਿਹਾਰ ਸਰਕਾਰ ਦੀ ਨਵੀਂ ਮਿੱਟੀ ਖਾਨ ਨੀਤੀ ਦੇ ਵਿਰੋਧ ਵਿੱਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਅੱਜ ਰਾਜ ਪੱਧਰੀ ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾਈ ਠੱਪ ਕੀਤੀ ਗਈ। ਆਵਾਜਾਈ ਠੱਪ ਹੋਣ ਕਾਰਨ ਆਮ ਜਨਜੀਵਨ ਤਹਿਸ-ਨਹਿਸ ਹੋ ਕੇ ਰਹਿ ਗਿਆ। ਇਸ ਦੌਰਾਨ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਸਮੇਤ ਦੋ ਹਜ਼ਾਰ ਤੋਂ ਜ਼ਿਆਦਾ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। (RJD Worker)
ਦੀਪਤੀ ਸ਼ਰਮਾ ਬਣੀ ICC Player of The Month
ਪੁਲਿਸ ਸੂਤਰਾਂ ਨੇ ਦੱਸਿਆ ਕਿ ਬੰਦ ਦੌਰਾਨ ਕਿਤੋਂ ਵੀ ਕਿਸੇ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਹੈ। ਕੁਝ ਥਾਵਾਂ ‘ਤੇ ਰੇਲ ਅਤੇ ਸੜਕ ਆਵਾਜਾਈ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੰਦ ਹਮਾਇਤੀਆਂ ਨੂੰ ਭਜਾ ਦਿੱਤਾ। ਜ਼ਿਕਰਯੋਗ ਹੈ ਕਿ ਆਰਜੇਡੀ ਨੇ ਸਰਕਾਰ ਦੀ ਨਵੀਂ ਰੇਤ ਨਿਕਾਸੀ ਨੀਤੀ ਦੇ ਖਿਲਾਫ਼ ਵੀਰਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ। ਬੰਦ ਤੋਂ ਠੀਕ ਇੱਕ ਦਿਨ ਪਹਿਲਾਂ ਰਾਜ ਸਰਕਾਰ ਨੇ ਨਵੀਂ ਰੇਤ ਨਿਕਾਸੀ ਨੀਤੀ ‘ਤੇ ਯੂ ਟਰਨ ਲੈਂਦਿਆਂ ਉਸ ਨੂੰ ਵਾਪਸ ਲੈ ਲਿਆ ਪਰ ਇਸ ਦੇ ਬਾਵਜੂਦ ਆਰਜੇਡੀ ਨੇ ਬੰਦ ਨੂੰ ਜਾਰੀ ਰੱਖਿਆ। (RJD Worker)
ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਸਰਕਾਰ ਨੇ ਸਾਜਿਸ਼ ਤਹਿਤ ਉਨ੍ਹਾਂ ਦੇ ਬੰਦ ਨੂੰ ਡਾਈਵਰਟ ਕਰਨ ਲਈ ਨੀਤੀ ਵਾਪਸ ਲੈਣ ਦਾ ਨਾਟਕ ਕੀਤਾ ਹੈ। ਇਸ ਨੂੰ ਅਸੀਂ ਨਹੀਂ ਮੰਨਦੇ। ਉਨ੍ਹਾਂ ਹਿਕਾ ਕਿ ਨੀਤੀ ਵਾਪਸ ਲੈਣ ਦੇ ਮਾਮਲੇ ਨੂੰ ਲੈ ਕੇ ਨਿਤੀਸ਼ ਕੁਮਾਰ ਅਤੇ ਸੁਸ਼ੀਲ ਕੁਮਾਰ ਸਾਹਮਣੇ ਕਿਉਂ ਨਹੀਂ ਆਏ ਅਤੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ। ਸ੍ਰੀ ਯਾਦਵ ਦਾ ਕਹਿਣਾ ਹੈ ਕਿ ਜਦੋਂ ਤੱਕ ਪਿਛਲੇ ਛੇ ਮਹੀਨਿਆਂ ਵਿੱਚ ਮਜ਼ਦੂਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਸਰਕਾਰ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੱਤਰ ਸੌਂਪਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਆਰਜੇਡੀ-ਕਾਂਗਰਸ ਮਹਾਂਗਠਜੋੜ ਤੋਂ ਆਪਣੇ-ਆਪ ਨੂੰ ਵੱਖ ਕਰਨ ਤੋਂ ਬਾਅਦ ਬਿਹਾਰ ਵਿੱਚ ਭਾਜਪਾ ਨਾਲ ਨਵੀਂ ਸਰਕਾਰ ਬਣਾਈ ਹੈ। 4 ਸਾਲਾਂ ਬਾਅਦ ਫਿਰ ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਹੋਈ ਹੈ।
ਸ਼ਰਦ ਯਾਦਵ ‘ਤੇ ਪਾਰਟੀ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਜੇਡੀਯੂ ਦੇ ਦਸ ਸਾਂਸਦ ਹਨ। ਇਨ੍ਹਾਂ ਵਿੱਚ ਕੱਲ੍ਹ ਅਲੀ ਅਨਵਰ ਵੀ ਮੁਅੱਤਲ ਕੀਤੇ ਜਾ ਚੁੱਕੇ ਹਨ ਅਤੇ ਹੁਣ ਸ਼ਰਦ ਯਾਦਵ ‘ਤੇ ਵੀ ਪਾਰਟੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਹਾਲਾਂਕਿ, ਜੇਡੀਯੂ ਨੇਤਾ ਵਸ਼ਿਸ਼ਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ (ਸ਼ਰਦ ਯਾਦਵ) ਨੂੰ ਹਟਾਇਆ ਨਹੀਂ, ਰਿਪਲੇਸ ਕੀਤਾ ਹੈ। ਉਨ੍ਹਾਂ ਦੀ ਮੌਜ਼ੂਦਾ ਸਰਗਰਮੀ ਨੂੰ ਵੇਖਦੇ ਹੋਏ ਇਹ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਇਸ ਸਮੇਂ ਨਿਤੀਸ਼ ਦੇ ਐਨਡੀਏ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ਼ ਬਿਹਾਰ ਦੇ ਦੌਰੇ ‘ਤੇ ਹਨ ਅਤੇ ਆਪਣੀਆਂ ਰੈਲੀਆਂ ਵਿੱਚ ਨਿਤੀਸ਼ ਦੇ ਫੈਸਲੇ ਨੂੰ ਧੋਖਾ ਦੱਸਣ ਤੋਂ ਨਹੀਂ ਚੁੱਕ ਰਹੇ। ਹਾਲਾਂਕਿ ਜੇਡੀਯੂ ਵੱਲੋਂ ਉਨ੍ਹਾਂ ਨੂੰ 19 ਅਗਸਤ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਬੁਲਾਇਆ ਗਿਆ ਹੈ ਤਾਂਕਿ ਉਹ ਆਪਣਾ ਪੱਖ ਰੱਖ ਸਕਣ। ਜੇਕਰ ਸ਼ਰਦ ਯਾਦਵ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਨਾ: RJD ਨੇਤਾ ਅਤੇ ਪਟਨਾ ਦੇ ਕੌਂਸਲਰ ਕੇਦਾਰ ਰਾਏ ਦਾ ਵੀਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਦਾਰ ਸਵੇਰੇ ਦਾਨਪੁਰ ਸਥਿਤ ਆਪਣੇ ਘਰੋਂ ਸਵੇਰ ਦੀ ਸੈਰ ਲਈ ਨਿੱਕਲੇ ਸਨ। ਉਹ ਕਰੀਬ 100 ਗਜ਼ ਹੀ ਪਹੁੰਚੇ, ਉਦੋਂ ਇੱਕ ਬਾਈਕ ‘ਤੇ ਸਾਵਰ ਤਿੰਨ ਜਣਿਆਂ ਨੇ ਉਨ੍ਹਾਂ ‘ਤੇ ਫਾਇਰ ਕੀਤੇ। ਸਾਰੇ ਸ਼ੂਟਰ ਫਰਾਰ ਹਨ। ਪੁਲਿਸ ਨੇ 3 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਮੁਤਾਬਕ, ਕੇਦਾਰ ਨੂੰ ਇੱਕ ਗੋਲੀ ਕੰਨ ਦੇ ਕੋਲ ਅਤੇ ਦੂਜੀ ਛਾਤੀ ‘ਚ ਲੱਗੀ। ਗੋਲੀ ਲਗਦੇ ਹੀ ਕੇਦਾਰ ਜ਼ਮੀਨ ‘ਤੇ ਡਿੱਗ ਪਿਆ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਗੋਲੀ ਮਾਰਨ ਤੋਂ ਬਾਅਦ ਸ਼ੂਟਰ ਫਰਾਰ ਹੋ ਗਏ।
15 ਦਿਨਾਂ ਦੇ ਅੰਦਰ ਆਰਜੇਡੀ ਦੇ ਦੂਜੇ ਨੇਤਾ ਦਾ ਕਤਲ
ਕੇਦਾਰ ਰਾਏ ਆਰਜੇਡੀ ਦੇ ਦੂਜੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਪਿਛਲੇ 15 ਦਿਨਾਂ ‘ਚ ਹੱਤਿਆ ਹੋਈ ਹੈ।
29 ਜੁਲਾਈ ਨੂੰ ਸੀਵਾਨ ਦੇ ਬਸੰਤਪੁਰ ਦੇ ਸ਼ੇਖਪੁਰਾ ਪਿੰਡ ਵਿੱਚ ਯੂਥਆਰਜੇਡੀ ਨੇਤਾ ਮਿਨਹਾਜ਼ ਖਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਹ ਆਪਣੇ ਘਰ ਵਿੱਚ ਹੀ ਸੌਂ ਰਿਹਾ ਸੀ, ਉਦੋਂ ਹਥਿਆਰਾਂ ਨਾਲ ਲੈਸ ਦੋਸ਼ੀ ਘਰ ਵਿੱਚ ਘੜੇ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਮਿਨਹਾਜ ਸ਼ਹਾਬੂਦੀਨ ਦਾ ਨਜ਼ੀਦੀਕੀ ਸੀ।
ਘਟਨਾ ਸਥਾਨ ਤੋਂ ਕਾਰਬਾਨੀਨ, ਬੰਬ ਅਤੇ ਪੈਟਰੋਲ ਬਰਾਮਦ ਹੋਇਆ।
ਸੀਬੀਆਈ ਜਾਂਚ ਹੋਵੇ: ਲਾਲੂ
ਕੇਦਾਰ ਦੀ ਹੱਤਿਆ ਦੇ ਮਾਮਲੇ ਵਿੱਚ ਰਾਂਚੀ ਵਿੱਚ ਆਰਜੇਡੀ ਮੁਖੀ ਲਾਲੂ ਯਾਦਵ ਨੇ ਕਿਹਾ ਕਿ ਇੱਕ ਵੱਡੇ ਨੇਤਾ ਦੇ ਇਸ਼ਾਰੇ ‘ਤੇ ਇਹ ਹੱਤਿਆ ਹੋਈ ਹੈ। ਇਸ ਮਾਮਲੇਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਸਮਾਂ ਆਉਣ ‘ਤੇ ਮੈਂ ਇਸ ਮਾਮਲੇ ਵਿੱਚ ਖੁਲਾਸਾ ਕਰਾਂਗਾ। ਆਰਜੇਡੀ ਨੇਤਾ ਭਾਈ ਵਰਿੰਦਰ ਨੇ ਕਿਹਾ ਕਿ ਜਦੋਂ ਤੋਂ ਨਿਤੀਸ਼ ਕੁਮਾਰ ਆਰਐੱਸਐੱਸ ਅਤੇ ਭਾਜਪਾ ਦੇ ਨਾਲ ਮਿਲੇ ਹਨ, ਆਰਜੇਡੀ ਦੇ ਨੇਤਾ ਅਤੇ ਹਮਾਇਤੀਆਂ ‘ਤੇ ਹਮਲੇ ਹੋ ਰਹੇ ਹਨ। ਨਿਤੀਸ਼ ਬਿਹਾਰ ਵਿੱਚ ਕਾਨੂੰਨ ਦੇ ਰਾਜ ਦੀ ਗੱਲ ਕਹਿੰਦੇ ਹਨ, ਪਰ ਇੱਥੇ ਕੋਈ ਸੁਰੱਖਿਆ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ
ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ  ਹਨ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਰਦ ਦੀ ਨਰਾਜ਼ਗੀ ਬਰਕਰਾਰ ਹੈ। ਅਜਿਹੇ ਵਿੱਚ ਹੁਣ ਆਰਜੇਡੀ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਹੁਣ ਉਨ੍ਹਾਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀਟਾਂ ਕੋਸ਼ਿਸ਼ ਵਿੱਚ ਜੁਟ ਗਏ ਹਨ। ਉਨ੍ਹਾਂ ਨੇ ਸ਼ਰਦ ਨੂੰ ਆਰਜੇਡੀ ਜੁਆਇਨ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਆਰਜੇਡੀ-ਕਾਂਗਸ ਦੇ ਮਹਾਂਗਠਜੋੜ ਤੋਂ ਵੱਖ ਹੋ ਕੇ ਭਾਜਪਾ ਦੀ ਮੱਦਦ ਨਾਲ ਛੇਵੀਂ ਵਾਰ ਮੁੱਖ ਮੰਤਰੀ ਬਣੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦੇ 26 ਮੰਤਰੀਆਂ ਨੂੰ ਸਹੁੰ ਚੁਕਾਈ ਗਈ।
ਲਾਲੂ ਨੇ ਜੀਤਨ ਰਾਮ ਨੂੰ ਫੋਨ ਕੀਤਾ
ਨਵੀਂ ਸਰਕਾਰ ਤੋਂ ਨਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨਾਲ ਵੀ ਲਾਲੂ ਨੇ ਗੱਲ ਕੀਤੀ। ਸੂਤਰਾਂ ਦੀ ਮੰਨੀਏ ਤਾਂ ਲਾਲੂ ਨੇ ਉਨ੍ਹਾਂ ਨੂੰ ਵੀ ਮਹਾਂਗਠਜੋੜ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਜਲਦੀ ਹੀ ਦੋਵਾਂ ਦੀ ਮੁਲਾਕਾਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਂਝੀ ਨੂੰ ਹਟਾ ਕੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਸਨ।
ਲਾਲੂ ਪ੍ਰਸਾਦ ਨੇ ਅਪੀਲ ਕੀਤੀ ਹੈ ਕਿ ਸ਼ਰਦ ਯਾਦਵ ਦੇਸ਼ ਭਰ ਦੀ ਗੈਰ ਭਾਜਪਾ ਪਾਰਟੀਆਂਨੂੰ ਇਕੱਠਾ ਕਰਨ ਵਿੱਚ ਉਨ੍ਹਾਂ ਦੀ ਮੱਦਦ ਕਰਨ। ਆਰਜੇਡੀ ਮੁਖੀ ਨੇ ਦਾਅਵਾ ਕੀਤਾ, ‘ਨਵੇਂ ਗਠਜੋੜ ਲਈ ਸ਼ਰਦ ਯਾਦਵ ਤੋਂ ਕੋਈ ਰਾਏ ਨਹੀਂ ਲਈ ਗਈ। ਇਸ ਕਾਰਨ ਉਹ ਨਰਾਜ਼ ਹਨ।’
ग़रीब,वंचित और किसान को संकट/आपदा से निकालने के लिये हम नया आंदोलन खड़ा करेंगे।शरद भाई,आइये सभी मिलकर दक्षिणपंथी तानाशाही को नेस्तनाबूद करे
— Lalu Prasad Yadav (@laluprasadrjd) July 29, 2017
ਇਸ ਤੋਂ ਇਲਾਵਾ ਲਾਲੂ ਨੇ ਸੋਸ਼ਲ ਮੀਡੀਆ ‘ਤੇ ਵੀ ਸਰਦ ਯਾਦਵ ਨੂੰ ਨਾਲ ਆਉਣ ਦੀ ਅਪੀਲ ਕੀਤੀ। ਲਾਲੂ ਨੇ ਇਸਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,’ਗਰੀਬ, ਵਾਂਝੇ ਅਤੇ ਕਿਸਾਨ ਨੂੰ ਸੰਕਟ/ਆਫ਼ਤ ‘ਚੋਂ ਕੱਢਣ ਲਈ ਅਸੀਂ ਨਵਾਂ ਅੰਦੋਲਨ ਸ਼ੁਰੂ ਕਰਾਂਗੇ। ਸ਼ਰਦ ਭਾਈ, ਆਓ ਸਾਰੇ ਮਿਲ ਕੇ ਦੱਖਣਪੰਥੀ ਤਾਨਾਸ਼ਾਹੀ ਨੂੰ ਤਬਾਹ ਕਰੀਏ।’ ਇੱਕ ਦੂਜੇ ਟਵੀਟ ਵਿੱਚ ਲਾਲੂ ਨੇ ਲਿਖਿਆ, ‘ਅਸੀਂ ਅਤੇ ਸ਼ਰਦ ਯਾਦਵ ਜੀ ਨੇ ਇਕੱਠੀਆਂ ਡਾਂਗਾਂ ਖਾਧੀਆਂ ਹਨ, ਸੰਘਰਸ਼ ਕੀਤਾ ਹੈ। ਅੱਜ ਦੇਸ਼ ਨੂੰ ਫਿਰ ਸੰਘਰਸ਼ ਦੀ ਲੋੜ ਹੈ। ਸ਼ੋਸ਼ਿਤ ਅਤੇ ਪੀੜਤ ਵਰਗਾਂ ਲਈ ਸਾਨੂੰ ਲੜਨਾ ਪਵੇਗਾ।’
ਨਿਤੀਸ਼ ਛੇਵੀਂ ਵਾਰ ਬਣੇ ਮੁੱਖ ਮੰਤਰੀ
ਬਿਹਾਰ ‘ਚ ਹੁਣ ਜੇਡੀਯੂ-ਭਾਜਪਾ ਸਰਕਾਰ
ਪਟਨਾ: ਬਿਹਾਰ ਵਿੱਚ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਦਿੰਦੇ ਹੋਏ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਨਵੀਂ ਸਰਕਾਰ ਬਣਾ ਲਈ ਹੈ। ਨਿਤੀਸ਼ ਕੁਮਾਰ ਨੇ ਰਾਜ ਭਵਨ ਪਹੁੰਚ ਕੇ ਰਿਕਾਰਡ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਤੋਂ ਤੁਰੰਤ ਬਾਅਦ ਸੁਸ਼ੀਲ ਮੋਦੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਸੁਸ਼ੀਲ ਮੋਦੀ ਬਣੇ ਉੱਪ ਮੁੱਖ ਮੰਤਰੀ
ਇਸ ਤੋਂ ਪਹਿਲਾਂ, ਨਿਤੀਸ਼ ਕੁਮਾਰ ਨੇ ਵੱਡੀ ਧਮਾਕਾ ਕਰਦੇ ਹੋਏ ਬੁੱਧਵਾਰ ਰਾਤ ਅਸਤੀਫ਼ਾ ਦਿੱਤਾ, ਤਾਂ ਬੁੱਧਵਾਰ ਰਾਤ ਹੀ ਇਹ ਸਾਫ਼ ਹੋ ਗਿਆ ਕਿ ਹੁਣ ਤੱਕ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਦੀ ਹੈਸੀਅਤ ਵਿੱਚ ਰਹੀ ਭਾਜਪਾ ਤੁਰੰਤ ਹੀ ਸੱਤਾ ਧਿਰ ‘ਚ ਸ਼ਾਮਲ ਹੋ ਗਈ ਅਤੇ ਨਿਤੀਸ਼ ਕੁਮਾਰ ਨੂੰ ਹਮਾਇਤ ਦਿੰਦੇ ਹੋਏ ਸਰਕਾਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ। ਉੱਥੇ, ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ, ਰਾਜਗ ਸਰਕਾਰ ਬਣਾਉਣ ਦੇ ਸਿਲਸਿਲੇ ਵਿੱਚ ਭਾਜਪਾ ਵਿਧਾਇਕ ਨਿਤੀਸ਼ ਦੀ ਰਿਹਾਇਸ਼ ‘ਤੇ ਗਏ, ਜਿੱਥੇ ਨਿਤੀਸ਼ ਨੂੰ ਬਤੌਰ ਮੁੱਖ ਮੰਤਰੀ ਅਤੇ ਸੁਸ਼ੀਲ ਕੁਮਾਰ ਮੋਦੀ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦਾ ਫੈਸਲਾ ਕੀਤਾ ਗਿਆ। ਭਾਜਪਾ ਨੇ ਨਿਤੀਸ਼ ਨੂੰ ਨਵੀਂ ਸਰਕਾਰ ਬਣਾਉਣ ਵਿੱਚ ਹਮਾਇਤ ਦੇਣ ਸਬੰਧੀ ਚਿੱਠੀ ਦੇਰ ਰਾਤ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੂੰ ਸੌਂਪੀ। ਸਰਕਾਰ ਵਿੱਚ ਭਾਜਪਾ ਵੀ ਸ਼ਾਮਲ ਹੋਵੇਗੀ ਅਤੇ ਮੰਤਰੀ ਮੰਡਲ ਵਿੱਚ ਜੇਡੀਯੂ ਅਤੇ ਭਾਜਪਾ ਦੇ 13-13 ਮੰਤਰੀ ਸ਼ਾਮਲ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਨਾਮੀ ਜਾਇਦਾਦ ਮਾਮਲਾ: ਪੁੱਛਗਿੱਛ ਲਈ ਮੀਸਾ ਭਾਰਤੀ ਪਹੁੰਚੀ ਈਡੀ ਦਫ਼ਤਰ
ਦੇਣੇ ਪੈਣਗੇ ਕਈ ਸਵਾਲਾਂ ਦੇ ਜਵਾਬ
ਪਟਨਾ: ਬੇਨਾਮੀ ਜਾਇਦਾਦ ਮਾਮਲੇ ਵਿੱਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚ ਗਈ ਹੈ। ਉਸ ਦੇ ਨਾਲ ਉਨ੍ਹਾਂ ਦੇ ਪਤੀ ਸੈਲੇਸ਼ ਵੀ ਹਨ। ਉਸ ਤੋਂ ਈਡੀ ਦੇ ਅਫ਼ਸਰ ਪੁੱਛਗਿੱਛ ਕਰ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਆਫੀਸਰਜ਼ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮੀਸਾ ਤੋਂ ਪੁੱਛਣ ਲਈ ਈਡੀ ਦੇ ਅਫ਼ਸਰਾਂ ਨੇ ਕਰੀਬ 40 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਈਡੀ ਨੇ ਮੀਸਾ ਅਤੇ ਉਸ ਦੇ ਪਤੀ ਨੂੰ ਸੋਮਵਾਰ ਨੂੰ ਸੰਮਨ ਜਾਰੀ ਕੀਤਾ ਸੀ। ਉਸ ਨੂੰ ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਬੇਨਾਮੀ ਪ੍ਰਾਪਰਟੀ ਦੇ ਮਾਮਲੇ ਵਿੱਚ ਈਡੀ ਨੇ ਮੀਸਾ ਭਾਰਤੀ ਦੇ ਦਿੱਲੀ ਸਥਿਤ 3 ਟਿਕਾਣਿਆਂ ‘ਤੇ 8 ਜੁਲਾਈ ਨੂੰ ਛਾਪੇ ਮਾਰੇ ਸਨ। ਅੱਜ ਦੀ ਪੁੱਛਗਿੱਛ ਤੋਂ ਬਾਅਦ ਈਡੀ ਇਹ ਤੈਅ ਕਰ ਸਕਦੀ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਜਾਵੇ ਜਾਂ ਨਹੀਂ।
ਈਡੀ ਨੂੰ ਸ਼ੱਕ ਹੈ ਕਿ ਕਾਰੋਬਾਰੀ ਬਰਿੰਦਰ ਜੈਨ ਅਤੇ ਸੁਰਿੰਦਰ ਕੁਮਾਰ ਜੈਨ ਨੇ ਕਰੀਬ 8000 ਕਰੋੜ ਦੀ ਮਨੀ ਲਾਂਡਰਿੰਗ ਦੀ ਹੈ। ਜੈਨ ਬ੍ਰਦਰਜ਼ ਨੇ ਹੀ ਮੀਸਾ ਨੂੰ ਮਨੀ ਲਾਂਡ੍ਰਿੰਗ ਦੇ ਜ਼ਰੀਏ ਦਿੱਲੀ ਦੇ ਬਿਜਵਾਸਨ ਵਿੱਚ ਕਰੀਬ ਡੇਢ ਕਰੋੜ ਦਾ ਫਾਰਮ ਹਾਊਸ ਦਿਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।