Interrogation - Sach Kahoon Punjabi
ਬੀਜਿੰਗ, ਏਜੰਸੀ।
ਚੀਨ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਲ ‘ਚ ਲਾਪਤਾ ਹੋਏ ਇੰਟਰਪੋਲ ਦੇ ਮੁੱਖ ਮੇਂਗ ਹੋਂਗਵੇਈ ਕਾਨੂੰਨ ਦੀ ਉਲੰਘਣਾ ਮਾਮਲੇ ‘ਚ ਜਾਚ ਦੇ ਤਹਿਤ ਉਨ੍ਹਾਂ ‘ਹਿਰਾਸਤ’ ‘ਚ ਹੈ। ਚੀਨ ‘ਚ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਮਾਮਲੇ ‘ਚ ਦੇਖਣ ਵਾਲੇ ਰਾਸ਼ਟਰੀ ਨਿਗਰਾਨੀ ਕਮਿਸ਼ਨ ਨੇ ਆਪਣੀ ਵੈਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਹੋਂਗਵੇਈ ‘ਤੇ ਕੁਝ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਇਸ ਸਬੰਧ ‘ਚ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਸਥਾਨਿਕ ਮੀਡੀਆ ਦੇ ਅਨੁਸਾਰ ਚੀਨ ਦੇ ਲੋਕ ਸੁਰੱਖਿਆ ਵਿਭਾਗ ‘ਚ ਉਪ ਮੰਤਰੀ ਰਹਿ ਚੁੱਕੇ ਸ੍ਰੀ ਹੋਂਗਵੇਈ ਫਰਾਂਸ ਦੇ ਲਿਓਨ ਸਥਿਤ ਇੰਟਰਪੋਲ ਹੈੱਡਕੁਆਰਟਰ ਤੋਂ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਸਨ। ਪਿਛਲੀ 25 ਸਤੰਬਰ ਨੂੰ ਇੰਟਰਪੋਲ ਹੈੱਡਕੁਆਰਟਰ ‘ਚੋਂ ਨਿਕਲਣ ਤੋਂ ਬਾਅਦ ਹੋਂਗਵੇਈ ਦਾ ਆਪਣੇ ਪਰਿਵਾਰ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ।  ਇਸ ਦਰਮਿਆਨ ਹੋਂਗਵੇਈ ਦੀ ਪਤਨੀ ਗ੍ਰੇਸ ਮੇਂਗ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਉਹ ਖਤਰੇ ‘ਚ ਹਨ। ਉਨ੍ਹਾਂ ਨੇ ਆਪਣੇ ਪਤੀ ਨੂੰ ਲੱਭਣ ‘ਚ ਅੰਤਰਾਸ਼ਟਰੀ ਮੱਦਦ ਦੀ ਭਾਵਨਾਤਮਕ ਗੁਹਾਰ ਵੀ ਲਾਈ।
ਜਿਸ ਦਿਨ ਹੋਂਗਵੇਈ ਲਾਪਤਾ ਹੋਏ ਉਸ ਦਿਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਸੋਸ਼ਲ ਮੀਡੀਆ ਸੰਦੇਸ਼ ਭੇਜ ਕੇ ਕਿਹਾ , ਮੇਰੀ ਕਾਲ ਦਾ ਇੰਤਜਾਰ ਕਰੋ। ਇਸ ਸੰਦੇਸ਼ ਨਾਲ ਹੀ ਖਤਰੇ ਦੇ ਨਿਸ਼ਾਨ ਨੂੰ ਸੰਕੇਤ ਦੇਣ ਵਾਲੀ ਚਾਕੂ ਦੀ ਤਸਵੀਰ ਵੀ ਭੇਜੀ ਗਈ ਸੀ। ਆਪਣੀ ਸੁਰੱਖਿਆ ਦੇ ਡਰ ਨਾਲ ਆਪਣੀ ਪਹਿਚਾਣ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋਏ ਸ੍ਰੀਮਤੀ ਮੇਂਗ ਨੇ ਚੀਨੀ ਅਤੇ ਅੰਗਰੇਜੀ ‘ਚ ਜਾਰੀ ਆਪਣੇ ਬਿਆਨ ‘ਚ ਕਿਹਾ, ਮੈਨੂੰ ਯਕੀਨ ਨਹੀਂ ਹੈ ਕਿ ਹੇਂਗਵੇਈ ਨਾਲ ਕੀ ਹੋਇਆ ਹੈ। ਸ਼ਨਿੱਚਰਵਾਰ ਨੂੰ ਅੰਤਰਰਾਸ਼ਟਰੀ ਅਪਰਾਧਕ ਪੁਲਿਸ ਸੰਗਠਨ (ਇੰਟਰਪੋਲ) ਨੇ ਚੀਨ ਦੇ ਦੌਰੇ ਦੌਰਾਨ ਇੰਟਰਪੋਲ ਦੇ ਮੁਖੀ ਮੇਗ ਹਾਂਗਵੇਈ ਦੇ ਲਾਪਤਾ ਹੋਣ ਬਾਰੇ ਸਰਕਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ ਕਿ ਉਹ ਆਪਣੇ ਮੁੱਖ ਹਿੱਤ ਤੋਂ ਚਿੰਤਤ ਹਨ।
ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਕਿਹਾ, ਇੰਟਰਪੋਲ ਨੇ ਅਧਿਕਾਰਤ ਤੌਰ ‘ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਚੀਨ ਪ੍ਰਸ਼ਾਸਲ ਤੋਂ ਮੇਂਗ ਹੋਂਗਵੇਈ ਦੇ ਸਬੰਧ ‘ਚ ਜਾਣਕਾਰੀ ਦੀ ਮੰਗ ਕੀਤੀ ਹੈ।  ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਹੋਂਗਵੇਈ ਦਾ ਮਾਮਲਾ ਫਰਾਂਸ ਅਤੇ ਚੀਨ ਦੋਵਾਂ ‘ਚ ਪ੍ਰਾਸੰਗਿਕ ਅਧਿਕਾਰੀਆਂ ਲਈ ਹੈ। ਫਰਾਂਸ ਨੇ ਇੱਕ ਜਾਂਚ ਸ਼ੁਰੂ ਕੀਤੀ ਹੈ, ਪਰ ਐਤਵਾਰ ਨੂੰ ਕਿਹਾ ਕਿ ਇਸ ਸਬੰਧ ‘ਚ ਕੋਈ ਹੋਰ ਜਾਣਕਾਰੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਪੁੱਛਗਿੱਛ ਦੀ ਖੁਦ ਕਰਵਾਵਾਂਗੇ ਵੀਡੀਓਗ੍ਰਾਫ਼ੀ
ਮੁੱਖ ਸਕੱਤਰ ਕੁੱਟ-ਮਾਰ ਮਾਮਲੇ ‘ਚ ਕੇਜਰੀਵਾਲ ਦਾ ਨਵਾਂ ਦਾਅ | Videography
ਨਵੀਂ ਦਿੱਲੀ (ਏਜੰਸੀ) ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਮਾਮਲੇ ‘ਚ ਉਤਰੀ ਜ਼ਿਲ੍ਹਾ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕਰੇਗੀ ਇਸ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਨਵਾਂ ਦਾਅ ਚੱਲਦਿਆਂ ਕਿਹਾ ਕਿ ਉਹ ਪੁੱਛਗਿੱਛ ਦੀ ਵੀਡੀਓ ਰਿਕਾਰਡਿੰਗ ਖੁਦ ਵੀ ਕਰਵਾਉਣਗੇ। ਇਸ ਸਬੰਧੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ‘ਚ ਕੋਈ ਮੁਸ਼ਕਲ ਹੈ ਤਾਂ ਪੁਲਿਸ ਖੁਦ ਹੀ ਵੀਡੀਓ ਰਿਕਾਰਡਿੰਗ ਦੀ ਇੱਕ ਕਾਪੀ ਉਨ੍ਹਾਂ ਨੂੰ ਮੁਹੱਈਆ ਕਰਵਾਏਗੀ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਿਵਿਲ ਲਾਇਨ ਥਾਣਾ ਪੁਲਿਸ ਨੇ ਮੁੱਖ ਮੰਤਰੀ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਸਬੰਧੀ ਸੂਚਨਾ ਦੇ ਦਿੱਤੀ ਹੈ। ਪੁਲਿਸ ਨੇ ਉਨ੍ਹਾਂ ਨੂੰ 18 ਮਈ ਨੂੰ ਸਵੇਰੇ 11 ਵਜੇ ਘਰ ਜਾਂ ਆਪਣੇ ਦਫ਼ਤਰ ‘ਚ ਮੌਜ਼ੂਦ ਰਹਿਣ ਲਈ ਕਿਹਾ ਹੈ ਉਨ੍ਹਾਂ ਦੀ ਸੁਵਿਧਾ ਅਨੁਸਾਰ ਪੁਲਿਸ ਨੇ ਘਰ ਜਾਂ ਦਫ਼ਤਰ ਜਾ ਕੇ ਪੁੱਛਗਿੱਛ ਕਰਨ ਦਾ ਫੈਸਲਾ ਲਿਆ ਹੈ।
ਬੇਨਾਮੀ ਜਾਇਦਾਦ ਮਾਮਲਾ: ਪੁੱਛਗਿੱਛ ਲਈ ਮੀਸਾ ਭਾਰਤੀ ਪਹੁੰਚੀ ਈਡੀ ਦਫ਼ਤਰ
ਦੇਣੇ ਪੈਣਗੇ ਕਈ ਸਵਾਲਾਂ ਦੇ ਜਵਾਬ
ਪਟਨਾ: ਬੇਨਾਮੀ ਜਾਇਦਾਦ ਮਾਮਲੇ ਵਿੱਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚ ਗਈ ਹੈ। ਉਸ ਦੇ ਨਾਲ ਉਨ੍ਹਾਂ ਦੇ ਪਤੀ ਸੈਲੇਸ਼ ਵੀ ਹਨ। ਉਸ ਤੋਂ ਈਡੀ ਦੇ ਅਫ਼ਸਰ ਪੁੱਛਗਿੱਛ ਕਰ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਆਫੀਸਰਜ਼ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮੀਸਾ ਤੋਂ ਪੁੱਛਣ ਲਈ ਈਡੀ ਦੇ ਅਫ਼ਸਰਾਂ ਨੇ ਕਰੀਬ 40 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਈਡੀ ਨੇ ਮੀਸਾ ਅਤੇ ਉਸ ਦੇ ਪਤੀ ਨੂੰ ਸੋਮਵਾਰ ਨੂੰ ਸੰਮਨ ਜਾਰੀ ਕੀਤਾ ਸੀ। ਉਸ ਨੂੰ ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਬੇਨਾਮੀ ਪ੍ਰਾਪਰਟੀ ਦੇ ਮਾਮਲੇ ਵਿੱਚ ਈਡੀ ਨੇ ਮੀਸਾ ਭਾਰਤੀ ਦੇ ਦਿੱਲੀ ਸਥਿਤ 3 ਟਿਕਾਣਿਆਂ ‘ਤੇ 8 ਜੁਲਾਈ ਨੂੰ ਛਾਪੇ ਮਾਰੇ ਸਨ। ਅੱਜ ਦੀ ਪੁੱਛਗਿੱਛ ਤੋਂ ਬਾਅਦ ਈਡੀ ਇਹ ਤੈਅ ਕਰ ਸਕਦੀ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਜਾਵੇ ਜਾਂ ਨਹੀਂ।
ਈਡੀ ਨੂੰ ਸ਼ੱਕ ਹੈ ਕਿ ਕਾਰੋਬਾਰੀ ਬਰਿੰਦਰ ਜੈਨ ਅਤੇ ਸੁਰਿੰਦਰ ਕੁਮਾਰ ਜੈਨ ਨੇ ਕਰੀਬ 8000 ਕਰੋੜ ਦੀ ਮਨੀ ਲਾਂਡਰਿੰਗ ਦੀ ਹੈ। ਜੈਨ ਬ੍ਰਦਰਜ਼ ਨੇ ਹੀ ਮੀਸਾ ਨੂੰ ਮਨੀ ਲਾਂਡ੍ਰਿੰਗ ਦੇ ਜ਼ਰੀਏ ਦਿੱਲੀ ਦੇ ਬਿਜਵਾਸਨ ਵਿੱਚ ਕਰੀਬ ਡੇਢ ਕਰੋੜ ਦਾ ਫਾਰਮ ਹਾਊਸ ਦਿਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।