Actor Sonu Sood - Sach Kahoon Punjabi

Actor Sonu Sood: ਅਦਾਕਾਰ ਸੋਨੂੰ ਸੂਦ ਨੇ ਹੜ੍ਹ ਪ੍ਰਭਾਵਿਤ ਪਰਿਵਾਰ ਦੀ ਕਹਾਣੀ ਕੀਤੀ ਸਾਂਝੀ, ਬਿਨਾਂ ਮੱਦਦ ਦੇ ਘਰ ਨੂੰ ਰੱਖਿਆ ਸੁਰੱਖਿਅਤ
Actor Sonu Sood: ਮੁੰਬਈ, (ਆਈਏਐਨਐਸ)। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਕੁਦਰਤੀ ਆਫ਼ਤ ਨੇ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਸੰਕਟ ਦੀ ਇਸ ਘੜੀ ਵਿੱਚ, ਬਾਹਰੀ ਮੱਦਦ ਦੀ ਉਡੀਕ ਕਰਨ ਦੀ ਬਜਾਏ, ਇੱਕ ਪਰਿਵਾਰ ਨੇ ਆਪਣੇ ਘਰ ਨੂੰ ਬਚਾਉਣ ਲਈ ਆਪਣੇ-ਆਪ ਇੱਕ ਮਿੱਟੀ ਦਾ ਬੰਨ੍ਹ ਬਣਾਇਆ। ਇਸ ਪ੍ਰੇਰਨਾਦਾਇਕ ਕਹਾਣੀ ਬਾਰੇ ਜਾਣਕਾਰੀ ਮਿਲਣ ‘ਤੇ, ਅਦਾਕਾਰ ਸੋਨੂੰ ਸੂਦ ਅਤੇ ਉਸਦੀ ਭੈਣ ਮਾਲਵਿਕਾ ਸੂਦ ਤੁਰੰਤ ਉਨ੍ਹਾਂ ਦੇ ਘਰ ਪਹੁੰਚ ਗਏ।

ਸੋਨੂੰ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਸਨੇ ਦੱਸਿਆ ਕਿ ਕਿਵੇਂ ਗੁਰਜੋਤ ਨਾਮ ਦੇ ਬੱਚੇ ਅਤੇ ਉਸਦੇ ਪਰਿਵਾਰ ਨੇ ਹੜ੍ਹ ਦੌਰਾਨ ਹਿੰਮਤ ਨਹੀਂ ਹਾਰੀ। ਕਿਸੇ ਬਾਹਰੀ ਮੱਦਦ ਦੀ ਉਡੀਕ ਕਰਨ ਦੀ ਬਜਾਏ, ਇਸ ਪਰਿਵਾਰ ਨੇ ਆਪਣੇ ਘਰ ਦੇ ਆਲੇ-ਦੁਆਲੇ ਮਿੱਟੀ ਦਾ ਬੰਨ੍ਹ ਬਣਾਇਆ ਤਾਂ ਜੋ ਹੜ੍ਹ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਨਾ ਵੜ ਸਕੇ। ਹਾਲਾਂਕਿ ਹੜ੍ਹ ਕਾਰਨ ਘਰ ਦੀ ਹਾਲਤ ਖਰਾਬ ਹੈ ਅਤੇ ਘਰ ਦੇ ਆਲੇ-ਦੁਆਲੇ ਪਾਣੀ ਹੈ, ਪਰ ਬੰਨ੍ਹ ਕਾਰਨ ਉਨ੍ਹਾਂ ਦੇ ਘਰ ਵਿੱਚ ਘੱਟ ਪਾਣੀ ਦਾਖਲ ਹੋਇਆ ਹੈ। ਇਸ ਦਲੇਰਾਨਾ ਕਦਮ ਨੇ ਨਾ ਸਿਰਫ਼ ਉਨ੍ਹਾਂ ਦੇ ਘਰ ਨੂੰ ਬਚਾਇਆ ਬਲਕਿ ਉਨ੍ਹਾਂ ਦੀ ਹਿੰਮਤ ਵੀ ਦਿਖਾਈ।

ਇਹ ਵੀ ਪੜ੍ਹੋ: Gold Prices Today: ਸੋਨੇ ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਜਾਣੋ ਅੱਜ ਦੇ ਤਾਜ਼ਾ ਰੇਟ

ਵੀਡੀਓ ਵਿੱਚ ਸੋਨੂੰ ਪਰਿਵਾਰ ਨਾਲ ਗੱਲ ਕਰਦੇ ਹੋਏ, ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁੱਛਦੇ ਹੋਏ ਅਤੇ ਹੜ੍ਹ ਦੇ ਪ੍ਰਭਾਵ ਬਾਰੇ ਜਾਣਕਾਰੀ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਸੋਨੂੰ ਨੇ ਪੋਸਟ ਵਿੱਚ ਲਿਖਿਆ, “ਘਰ ਟੁੱਟ ਗਿਆ ਹੈ, ਪਰ ਹਿੰਮਤ ਅਜੇ ਵੀ ਬਰਕਰਾਰ ਹੈ।” ਸੋਨੂੰ ਨੇ ਪ੍ਰਸ਼ੰਸਕਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਲੋੜਵੰਦਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ, ਜਿਸ ਲਈ ਉਨ੍ਹਾਂ ਨੇ ਲਿਖਿਆ, “ਤੁਹਾਡਾ ਸਮਰਥਨ ਮੇਰੀ ਅਸਲ ਤਾਕਤ ਹੈ। ਆਓ ਪ੍ਰਭਾਵਿਤ ਲੋਕਾਂ ਲਈ ਇਕੱਠੇ ਹੋਈਏ ਅਤੇ ਬਦਲਾਅ ਲਿਆਈਏ।” ਲੋਕ ਸੋਨੂੰ ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰ ਰਹੇ ਹਨ। ਉਨ੍ਹਾਂ ਦੇ ਯਤਨ ਨਾ ਸਿਰਫ਼ ਪੀੜਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਸਗੋਂ ਸਮਾਜ ਦੇ ਹੋਰ ਲੋਕਾਂ ਨੂੰ ਵੀ ਮੱਦਦ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ ਅਤੇ ਸੋਨੂੰ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਵੀ ਪੰਜਾਬ ਦੀ ਮੱਦਦ ਲਈ ਅੱਗੇ ਆ ਰਹੀਆਂ ਹਨ। ਇਸ ਤੋਂ ਪਹਿਲਾਂ, ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਪੰਜਾਬ ਦੇ ਇੱਕ ਪਿੰਡ ਗਈ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਗਈ, ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ, “ਮਨੁੱਖਤਾ ਦੇ ਸਮੁੰਦਰ ਵਿੱਚ ਇੱਕ ਬੂੰਦ।” ਵੀਡੀਓ ਵਿੱਚ, ਅਦਾਕਾਰਾ ਨੂੰ ਜ਼ਰੂਰੀ ਚੀਜ਼ਾਂ ਵੰਡਦੇ ਅਤੇ ਪਿੰਡ ਦੇ ਲੋਕਾਂ ਦੀ ਭਲਾਈ ਬਾਰੇ ਪੁੱਛਦੇ ਹੋਏ ਵੀ ਦੇਖਿਆ ਗਿਆ।

Sonu Sood : ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਐਕਟਰ ਸੋਨੂੰ ਸੂਦ ਆਏ ਅੱਗੇ, ਵੀਡੀਓ ਕੀਤੀ ਜਾਰੀ
ਐਕਟਰ ਸੋਨੂੰ ਸੂਦ ਕਰਨਗੇ ਨਸ਼ੇ ਦੇ ਮਾਮਲੇ ’ਚ ਪੰਜਾਬ ਦੀ ਮੱਦਦ, ਡੀਜੀਪੀ ਨੇ ਕਿਹਾ ‘ਧੰਨਵਾਦ ਜਨਾਬ’ (Sonu Sood)

ਨਸ਼ੇ ਦੇ ਖ਼ਿਲਾਫ਼ ਇੱਕਜੁਟ ਹੋ ਕੇ ਕਰਨਾ ਪਏਗਾ ਕੰਮ ਤਾਂ ਹੀ ਖ਼ਤਮ ਹੋਏਗਾ ਨਸ਼ਾ : ਸੋਨੂੰ ਸੂਦ

ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਸ਼ ਕਰ ਰਹੀ ਐ, ਇੱਕਜੁਟਤਾ ਨਾਲ ਮਿਲੇਗੀ ਮਦਦ : ਡੀਜੀਪੀ

(ਅਸ਼ਵਨੀ ਚਾਵਲਾ) ਚੰਡੀਗਡ਼੍ਹ। ਐਕਟਰ ਸੋਨੂੰ ਸੂਦ (Sonu Sood) ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਮੱਦਦ ਕਰਨ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਾ ਜ਼ਾਹਿਰ ਕੀਤੀ ਹੈ ਤਾਂ ਉਥੇ ਹੀ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਵੀਡੀਓ ਨੂੰ ਟਵਿੱਟ ਕਰਦੇ ਹੋਏ ਜਿਥੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ ਤਾਂ ਉਥੇ ਹੀ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਅਤੇ ਇੱਕਜੁਟਤਾ ਨਾਲ ਮੱਦਦ ਮਿਲਦੇ ਹੋਏ ਇਹ ਨਸ਼ਾ ਜਲਦ ਹੀ ਖ਼ਤਮ ਹੋਏਗਾ।

ਪੰਜਾਬ ਵਿੱਚ ਨਵੀਂ ਪੀੜ੍ਹੀ ਨਸ਼ੇ ਨਾਲ ਕਾਫ਼ੀ ਜਿਆਦਾ ਪ੍ਰਭਾਵਿਤ :ਸੂਦ

ਸੋਨੂੰ ਸੂਦ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਗਬਰੂ ਅਤੇ ਜਵਾਨਾਂ ਵਜੋਂ ਪਛਾਣੀ ਜਾਂਦੀ ਸੀ ਪਰ ਹੁਣ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਵਿੱਚ ਨਸ਼ਾ ਕਾਫ਼ੀ ਜਿਆਦਾ ਹੋ ਗਿਆ ਹੈ। ਪੰਜਾਬ ਵਿੱਚ ਨਵੀਂ ਪੀੜ੍ਹੀ ਨਸ਼ੇ ਨਾਲ ਕਾਫ਼ੀ ਜਿਆਦਾ ਪ੍ਰਭਾਵਿਤ ਹੈ। ਉਹ ਜਦੋਂ ਵੀ ਮੋਗਾ ਜਾਂ ਫਿਰ ਪੰਜਾਬ ਦੇ ਹੋਰ ਹਿੱਸੇ ਵਿੱਚ ਜਾਂਦੇ ਹਨ ਤਾਂ ਨਸ਼ੇ ਨਾਲ ਝੂਜ ਰਹੇ ਨੌਜਵਾਨਾਂ ਬਾਰੇ ਹੀ ਸੁਣਦੇ ਹਨ। ਨਸ਼ਾ ਕਰਨ ਵਾਲੇ ਨੌਜਵਾਨ ਨੂੰ ਨਸ਼ਾ ਖਰੀਦਣ ਲਈ ਪੈਸੇ ਦੀ ਲੋੜ ਪੈਂਦੀ ਹੈ ਤਾਂ ਉਹ ਕ੍ਰਾਇਮ ਕਰਦੇ ਹਨ ਅਤੇ ਗੁਨਾਹ ਦਾ ਰਸਤਾ ਚੁਣਦੇ ਹਨ।

Thank you @SonuSood for the motivational message. @PunjabPoliceInd is working tirelessly to break the backbone of drugs.

Very soon our collective efforts will help eradicate drugs from #Punjab under the vision of CM @BhagwantMann#PunjabFightsDrugs pic.twitter.com/SRc7EmdGR6

— DGP Punjab Police (@DGPPunjabPolice) September 3, 2023

ਇਹ ਵੀ ਪੜ੍ਹੋ : ਹਰਿਆਣਾ ਦੀ ਇਸ ਧੀ ਨੇ ਚਮਕਾਇਆ ਦੇਸ਼ ਤੇ ਮਾਪਿਆਂ ਦਾ ਨਾਂਅ, ਮਿਲਿਆ ਐਵਾਰਡ

ਸੋਨੂੰ ਸੂਦ ਨੇ ਕਿਹਾ ਕਿ ਉਨਾਂ ਨੇ ਨਸ਼ੇ ਖ਼ਿਲਾਫ ਮੁਹਿੰਮ ਛੇੜਦੇ ਹੋਏ 280 ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਵਾਉਣ ਅਤੇ ਇਲਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਲੋਕਾਂ ਤੱਕ ਨਹੀਂ ਪਹੁੰਚ ਕਰ ਪਾਏ। ਇਹੋ ਜਿਹੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਪੰਜਾਬ ਵਿੱਚ ਕਾਫ਼ੀ ਜਿਆਦਾ ਕੰਮ ਕਰ ਰਹੇ ਹਨ। ਇਸ ਮੁਹਿੰਮ ਵਿੱਚ ਉਹ ਮੱਦਦ ਕਰਨਾ ਚਾਹੁੰਦੇ ਹਨ ਅਤੇ ਉਨਾਂ ਨੂੰ ਵੀ ਪੰਜਾਬ ਸਰਕਾਰ ਦੀ ਇਸ ਕੰਮ ਵਿੱਚ ਮੱਦਦ ਚਾਹੀਦੀ ਹੈ।

ਸੋਨੂੰ ਸੂਦ ਦਾ ਧੰਨਵਾਦ, ਨਸ਼ੇ ਦਾ ਖ਼ਤਮਾ ਕਰਨ ਲਈ ਕਰ ਰਹੇ ਹਾਂ ਹਰ ਸੰਭਵ ਕੋਸ਼ਿਸ਼ : ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਐਕਟਰ ਸੋਨੂੰ ਸੂਦ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਸਾਡੇ ਇੱਕਜੁਟਤਾ ਅਤੇ ਮੁੱਖ ਮੰਤਰੀ ਦੀ ਕੋਸ਼ਸ਼ ਨਾਲ ਪੰਜਾਬ ਵਿੱਚ ਨਸ਼ੇ ’ਤੇ ਕੰਟਰੋਲ ਕਰ ਲਿਆ ਜਾਏਗਾ।

ਅਦਾਕਾਰ ਸੋਨੂੰ ਸੂਦ ਕੋਰੋਨਾ ਦੀ ਚਪੇਟ ’ਚ
ਅਦਾਕਾਰ ਸੋਨੂੰ ਸੂਦ ਕੋਰੋਨਾ ਦੀ ਚਪੇਟ ’ਚ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਪੰਜਾਬ ਸਰਕਾਰ ਦੁਆਰਾ ਹਾਲ ਹੀ ’ਚ ਕੋਰੋਨਾ ਵੈਕਸੀਨੇਸ਼ਨ ਸਬੰਧੀ ਬ੍ਰਾਂਡ ਐਂਬੇਸਡਰ ਬਣਾਏ ਗਏ ਅਦਾਕਾਰ ਸੋਨੂੰ ਸੂਦ ਖੁਦ ਕੋਵਿਡ-19 ਦੀ ਚਪੇਟ ’ਚ ਆ ਗਏ ਹਨ। ਸੋਨੂੰ ਨੇ ਟਵੀਟ ਕਰਕੇ ਆਪਣੇ ਕੋਵਿਡ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ। ਸੋਨੂੰ ਸੂਦ ਨੇ ਟਵੀਟ ’ਚ ਲਿਖਿਆ, ‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰਾ ਕੋਵਿਡ ਟੈਸਟ ਪਾਜ਼ਿਟਿਵ ਆਇਆ ਹੈ। ਮੈਂ ਸਾਵਧਾਨੀ ਨਾਲ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ ਤੇ ਆਪਣਾ ਖਿਆਲ ਰੱਖ ਰਿਹਾ ਹਾਂ। ਪਰ ਚਿੰਤਾ ਨਾ ਕਰੋ, ਇਸ ਨਾਲ ਮੈਨੂੰ ਆਪਣੀ ਮੱਦਦ ਦਾ ਹੋਰ ਵਕਤ ਮਿਲ ਗਿਆ ਹੈ।

https://twitter.com/SonuSood/status/1383327019220439042?s=20

ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਸੋਨੂੰ ਨੇ ਮੈਸੇਜ ਦੀ ਸ਼ੁਰੂਆਤ ’ਚ ਲਿਖਿਆ, ‘ਕੋਵਿਡ-ਪਾਜ਼ਿਟਿਵ, ਮੂਡ ਤੇ ਜੋਸ਼-ਸੁਪਰ ਪਾਜ਼ਿਟਿਵ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਲੋਕਾਂ ਦੀ ਮੱਦਦ ਲਈ ਹਰ ਵਕਤ ਤਿਆਰ ਹਨ। ਦੱਸ ਦੇਈਏ ਕਿ 2020 ਦੌਰਾਨ ਕੋਰੋਨਾ ਕਾਲ ’ਚ ਸੋਨੂੰ ਸੂਦ ਜ਼ਰੂਰਤਮੰਦਾਂ ਲਈ ਮਸੀਹਾ ਬਣ ਕੇ ਉੱਭਰੇ ਸਨ। ਹੁਣ ਤੱਕ ਕਈ ਲੋਕਾਂ ਦੀ ਮੱਦਦ ਕਰ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਦੇ ਇਲਾਜ, ਵਿਦੇਸ਼ ਤੋਂ ਭਾਰਤ ਵਾਪਸੀ, ਭਾਰਤ ’ਚ ਆਪਣੇ ਘਰ ਵਾਪਸੀ ਸਬੰਧੀ ਕਈ ਚੀਜਾਂ ’ਚ ਲੋਕਾਂ ਦੀ ਮੱਦਦ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.