Responsible - Sach Kahoon Punjabi
ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਪੰਜਾਬ ਦਾ ਧੂੰਆਂ : ਅਮਰਿੰਦਰ ਸਿੰਘ
ਸੱਚ ਕਹੂੰ ਨਿਊਜ਼/ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ?’ਚ ਪ੍ਰਦੂਸ਼ਣ ਦਾ ਕਾਰਨ ਦਿੱਲੀ ਨਾਲ ਹੀ ਜੁੜਿਆ ਹੋਇਆ ਹੈ ਇਸ ਲਈ ਪੰਜਾਬ ਨੂੰ  ਦੋਸ਼ੀ ਠਹਿਰਾਉਣਾ ਬੇਬੁਨਿਆਦ ਹੈ। ਇਸ ਗੱਲ ਦਾ ਦਾਅਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨ ਆਪਣੇ ਦਿੱਲੀ ਵਿਖੇ ਐਚਟੀ ਸੁਮਿਟ ਦੌਰਾਨ ਸੰਬਧੋਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਮੈਂ ਅੱਜ ਚੰਡੀਗੜ੍ਹ ਤੋਂ ਦਿੱਲੀ ਇਸ ਕਰਕੇ ਹੈਲੀਕਾਪਟਰ ਰਾਹੀਂ ਨਹੀਂ ਆ ਸਕਿਆ ਕਿਉਂਕਿ ਦਿੱਲੀ ‘ਚ ਧੂੰਆਂ ਸੀ Amarinder Singh
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪੰਜਾਬ ‘ਚ ਮੌਸਮ ਸਾਫ ਤੇ ਚਮਕਦੀ ਧੁੱਪ ਚੜ੍ਹੀ ਹੋਈ ਸੀ ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਸਪੱਸ਼ਟ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ਨਾਲ ਦਿੱਲੀ ਦੇ ਵਾਤਾਵਾਰਨ ‘ਤੇ ਕੋਈ ਅਸਰ ਨਹੀਂ ਪੈਂਦਾ ਦਿੱਲੀ ‘ਚ ਪ੍ਰਦੂਸ਼ਣ ਦੀ ਵਜ੍ਹਾ ਇਸੇ ਮਹਾਂਨਗਰ ਨਾਲ ਜੁੜੀ ਹੋਈ ਹੈ ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਸਰਕਾਰ ਸਖ਼ਤੀ ਕਰ ਰਹੀ ਹੈ।
ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ :  ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਾਲੇ ਪੰਜਾਬ ਨੂੰ ਦੋਸ਼ੀ ਠਹਿਰਾ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਪਰਾਲੀ ਦੇ ਮਸਲੇ ਦਾ ਹੱਲ ਲੱਭਣ ਲਈ ਪੂਰਾ ਯਤਨ ਕਰ ਰਹੇ ਹਾਂ ਪਰ ਹੱਲ ਲੱਭਣ ਤੱਕ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾਣਾ ਬਹੁਤ ਹੀ ਹੈਰਾਨੀਜਨਕ ਤੇ ਮੁਸ਼ਕਲ ਭਰਿਆ ਹੈ। ਜ਼ਿਕਰਯੋਗ ਹੈ?ਕਿ ਕੌਮੀ ਹਰਿਆਵਲ ਨਿਗਰਾਨੀ ਅਦਾਰੇ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਸਮੇਤ ਕਈ ਸੂਬਿਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਸਨ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਉਨ੍ਹਾਂ ਸੂਬਿਆਂ ਨੂੰ ਬੁਰੀ ਤਰ੍ਹਾਂ ਤਾੜਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਸ਼ਲ ਸਾਈਟ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਅੰਮ੍ਰਿਤਸਰ : ਬਟਾਲਾ ਦੇ ਇਕ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ‘ਪਵਿੱਤਰ ਗੈਂਗ’ ਧੜੇ ਨੇ ਮਜੀਠਾ ਦੇ ਪਿੰਡ ਜੀਜੇਆਣੀ ਵਿਚ ਇਕ ਨੌਜਵਾਨ ਤ੍ਰਿਪਤਪਾਲ ਸਿੰਘ ਨੂੰ 6 ਗੋਲੀਆਂ ਮਾਰਨ ਦਾ ਵੀ ਦਾਅਵਾ ਕੀਤਾ ਹੈ। ਪੁਲਿਸ ਦੇ ਐੱਸ. ਐੱਸ. ਪੀ. ਬਿਕਰਮਜੀਤ ਦੁੱਗਲ ਨੇ ਆਖਿਆ ਕਿ ਬਟਾਲਾ ਦੇ ਹਰਵਿੰਦਰ ਸਿੰਘ ਨਾਂਅ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮਨਦੀਪ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਕਤਲ ਅਣਖ ਖਾਤਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਕ ਤਸਵੀਰ ਵੀ ਅਪਲੋਡ ਕੀਤੀ ਗਈ ਹੈ, ਜਿਸ ਵਿਚ ਦੋ ਨੌਜਵਾਨ ਹਥਿਆਰਾਂ ਸਮੇਤ ਦਿਖਾਏ ਦੇ ਰਹੇ ਹਨ, ਉਹ ਦਾਅਵਾ ਕਰ ਰਹੇ ਹਨ ਕਿ ਉਹ ਬਟਾਲਾ ਦੇ ‘ਪਵਿੱਤਰ ਗੈਂਗ’ ਦੇ ਮੈਂਬਰ ਹਨ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਕਤਲ ਕੀਤੇ ਨੌਜਵਾਨ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਦੇ ਸਿੱਟੇ ਵਜੋਂ ਉਸ ਨੂੰ 25 ਗੋਲੀਆਂ ਮਾਰੀਆਂ ਹਨ। ਪੁਲਿਸ ਵੱਲੋਂ ਇਸ ਸਬੰਧ ਵਿਚ ਬਟਾਲਾ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਜੋ ਇਸ ‘ਪਵਿੱਤਰ ਗੈਂਗ’ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਐੱਸ. ਐੱਸ. ਪੀ. ਨੇ ਆਖਿਆ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ।
ਸਭ ਤੋਂ ਛੋਟਾ ਪੁੱਤਰ ਸੀ ਮ੍ਰਿਤਕ ਮਨਦੀਪ ਸਿੰਘ
ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮਨਦੀਪ ਉਸ ਦਾ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟਾ ਪੁੱਤਰ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਉਹ ਮਜ਼ਦੂਰੀ ਕਰਦਾ ਸੀ। ਬੀਤੀ ਸ਼ਾਮ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਪਵਿੱਤਰ ਗੈਂਗ ਵੱਲੋਂ ਸੋਸ਼ਲ ਮੀਡੀਆ ‘ਤੇ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਗੈਂਗ ਵੱਲੋਂ ਮਜੀਠਾ ਦੇ ਪਿੰਡ ਜੀਜੇਆਣੀ ਦੇ ਤ੍ਰਿਪਤਪਾਲ ਸਿੰਘ ਨੂੰ ਵੀ ਬੀਤੀ ਸ਼ਾਮ ਗੋਲੀਆਂ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਇਸ ਨੌਜਵਾਨ ਨੇ ਉਸ ਦੇ ਭਰਾ ਨੂੰ ਚੁਣੌਤੀ ਦਿੱਤੀ ਸੀ, ਜਿਸ ਕਾਰਨ ਉਸ ਨੂੰ ਗੋਲੀਆਂ ਮਾਰੀਆਂ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਿਸ ਵੱਲੋਂ ਹੁਣ ਤਕ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ
ਨਵੀਂ ਦਿੱਲੀ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਅੱਜ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਆਬੋ-ਹਵਾ ਹਰ ਸਾਲ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ ਕਿ ਲੋਕ ਜ਼ਹਿਰੀਲੀ ਗੈਸ ‘ਚ ਸਾਹ ਲੈਂਦੇ ਹਨ।  ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ, ਜਿਸ ਵਜ੍ਹਾ ਕਰ ਕੇ ਦਿੱਲੀ ‘ਚ ਪ੍ਰਦੂਸ਼ਣ ਫੈਲਦਾ ਹੈ। ਪਰਾਲੀ ਸਾੜਨਾ ਮੈਂ ਸਹੀ ਨਹੀਂ ਮੰਨਦਾ। Pollution
ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ। ਕਿਸਾਨ ਜਿਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਹੈ, ਉਸ ਨੂੰ ਜੇਕਰ ਗੁਨਾਹਗਾਰ ਬਣਾਉਂਦੇ ਹਨ ਤਾਂ ਇਹ ਸਹੀ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ‘ਚ ਹਰ ਸਾਲ ਪ੍ਰਦੂਸ਼ਣ ਹੁੰਦਾ ਹੈ। ਇਸ ‘ਤੇ ਸਰਕਾਰ ਅਤੇ ਸਦਨ ‘ਚ ਕੋਈ ਆਵਾਜ਼ ਨਹੀਂ ਉਠਦੀ ਹੈ। ਲੋਕਾਂ ਨੂੰ ਇਸ ਮੁੱਦੇ ‘ਤੇ ਹਰ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਕਿਉਂ ਹੈ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। Pollution
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਨਿਰਮਾਣ ਕਮੇਟੀ ਅਤੇ ਅਨੁਮਾਨ ਕਮੇਟੀ ਵਰਗੀਆਂ ਸਥਾਈ ਕਮੇਟੀਆਂ ਬਣੀਆਂ ਹਨ, ਉਸੇ ਤਰ੍ਹਾਂ ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ 1981 ‘ਚ ਜੋ ਐਕਟ ਬਣਾਇਆ ਸੀ, ਉਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਉਸ ਦਾ ਉਦੇਸ਼ ਚੰਗਾ ਹੈ।
ਪ੍ਰਦੂਸ਼ਣ ਅਤੇ ਮੌਸਮ ਵਿਚ ਤਬਦੀਲੀ ਨੂੰ ਵੇਖਣ ਲਈ ਇਕ ਕਮੇਟੀ ਵੀ ਹੋਣੀ ਚਾਹੀਦੀ ਹੈ
ਉਸ ਦਾ ਖਰਚ 300 ਕਰੋੜ ਰੱਖਿਆ ਗਿਆ ਹੈ। 300 ਕਰੋੜ ਰੁਪਏ ‘ਚ ਇਸ ਦੇਸ਼ ਦੀ ਹਵਾ ਸਾਫ ਨਹੀਂ ਹੋਣ ਵਾਲੀ ਹੈ। ਬੀਜਿੰਗ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ, ਜੇਕਰ ਉੱਥੋਂ ਦੀ ਹਵਾ ਸਾਫ ਹੋ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ? ਇਸ ਮੁੱਦੇ ਨੂੰ ਸਿਆਸਤ ਤੋਂ ਉਪਰ ਉਠ ਕੇ ਦੇਖਣ ਦੀ ਲੋੜ ਹੈ। ਦੁਨੀਆ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 14 ਸ਼ਹਿਰ ਭਾਰਤ ਦੇ ਹਨ।
ਦਿੱਲੀ ਦੇ ਪ੍ਰਦੂਸ਼ਣ ‘ਤੇ ਇਕ ਗੱਲ ਹਮੇਸ਼ਾ ਆਖੀ ਜਾਂਦੀ ਹੈ ਕਿ ਜੋ ਆਲੇ-ਦੁਆਲੇ ਦੇ ਸੂਬੇ ਹਨ, ਉੱਥੇ ਪਰਾਲੀ ਸਾੜੀ ਜਾਂਦੀ ਹੈ
ਦਿੱਲੀ ਵਿਚ ਪ੍ਰਦੂਸ਼ਣ ਗੱਡੀਆਂ ਨਾਲ ਹੁੰਦਾ ਹੈ, ਇੰਡਸਟਰੀ ਨਾਲ ਹੁੰਦਾ ਹੈ, ਇੱਟਾਂ-ਭੱਠਿਆਂ ਨਾਲ ਹੁੰਦਾ ਹੈ।
ਸਰਕਾਰ ਨੇ ਜਨਵਰੀ 2018 ‘ਚ ਇਕ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Pollution
ਕਿਹਾ, ਅਮਰਿੰਦਰ ਸਿੰਘ ਖ਼ੁਦ ਲੰਬੀ ਤੋਂ 25 ਹਜ਼ਾਰ ਤੋਂ ਜ਼ਿਆਦਾ ‘ਤੇ ਹਾਰਿਆਂ ਸੀ, ਉਹਦੀ ਜ਼ਿੰਮੇਵਾਰੀ ਕੌਣ ਲਉਗਾ ?
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਨਾ ਹੀ ਆਪਣਾ ਮੁੰਡਾ ਰਣਇੰਦਰ ਸਿੰਘ ਬਠਿੰਡਾ ਤੋਂ ਜਿਤਾ ਸਕਿਆ ਸੀ ਤੇ ਨਾ ਹੀ ਖ਼ੁਦ ਲੰਬੀ ਤੋਂ ਜਿੱਤ ਪ੍ਰਾਪਤ ਕਰ ਸਕਿਆ, ਜਦੋਂ ਕਿ ਬਠਿੰਡਾ ਤੋਂ ਇਸ ਵਾਰ ਸਭ ਤੋਂ ਘੱਟ ਵੋਟਾਂ ‘ਤੇ ਕਾਂਗਰਸ ਕੀ ਹਾਰੀ, ਅਮਰਿੰਦਰ ਸਿੰਘ ਨੇ ਮੈਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਮੈਂ ਜ਼ਿੰਮੇਵਾਰ ਨਹੀਂ ਹਾਂ, ਸਗੋਂ ਖੁਦ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਉਂਜ ਵੀ ਮੈਂ ਕਿਹੜਾ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲਈ ਆਇਆ ਸੀ, ਮੈਨੂੰ ਤਾਂ ਘਰੇ ਬੈਠੇ ਹੀ ਇਨ੍ਹਾਂ ਨੇ ਸੈਂਕੜੇ ਸੁਨੇਹੇ ਭੇਜ ਕੇ ਸੱਦਿਆ ਸੀ,  ਹੁਣ ਇਨ੍ਹਾਂ ਨੂੰ ਮੈਂ ਪਸੰਦ ਨਹੀਂ ਆ ਰਿਹਾ ਹਾਂ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ, ਹੁਣ ਵੀ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਾਂਗਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ।
ਇਹ ਤਿੱਖਾ ਹਮਲਾ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਕੀਤਾ ਹੈ। ਨਵਜੋਤ ਸਿੱਧੂ ਨੇ ਕੁਝ ਪੱਤਰਕਾਰਾਂ ਨੂੰ ਆਪਣੇ ਘਰ ‘ਚ ਸੱਦ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿੱਥੇ ਉਨ੍ਹਾਂ ਨੇ ਪੌਣੇ ਘੰਟੇ ਦੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ  ਨੂੰ ਹੀ ਆਪਣੇ ਨਿਸ਼ਾਨੇ ‘ਤੇ ਰੱਖਿਆ।
ਨਵਜੋਤ ਸਿੱਧੂ ਨੇ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ ਪਰ ਸਾਰੀ ਜ਼ਿੰਮੇਵਾਰੀ ਇਕੱਲੇ ਮੇਰੇ ਸਿਰ ‘ਤੇ ਪਾ ਦਿੱਤੀ ਗਈ ਹੈ, ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ 6-7 ਵਾਰ ਇੰਜ ਹੀ ਹੋਇਆ ਹੈ। ਮੇਰੇ ਸਿਰ ‘ਤੇ ਹਰ ਵਾਰ ਜ਼ਿੰਮੇਵਾਰੀ ਮੜ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 4-5 ਮੰਤਰੀ ਉਨ੍ਹਾਂ ‘ਤੇ ਹਮਲੇ ਕਰਦੇ ਆਏ ਹਨ ਤੇ ਉਹੋ ਮੰਤਰੀ ਹੀ ਹਰ ਵਾਰ ਉਨ੍ਹਾਂ ‘ਤੇ ਹਮਲਾ ਕਰਦੇ ਆਏ ਹਨ ਪਰ ਉਨ੍ਹਾਂ ਨੇ ਕਦੇ ਵੀ ਕੁਝ ਨਹੀਂ ਕਿਹਾ ਹੈ।
ਸਿੱਧੂ ਨੇ ਕਿਹਾ ਕਿ ਬਠਿੰਡਾ ਹਲਕੇ ਦੀ ਜ਼ਿੰਮੇਵਾਰੀ ਮੇਰੇ ਸਿਰ ਪਾਈ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 20 ਸਾਲਾਂ ਵਿੱਚ ਬਾਦਲਾਂ ਖ਼ਿਲਾਫ਼ ਕਦੇ ਵੀ ਕਾਂਗਰਸ ਬਠਿੰਡੇ ਤੋਂ ਜਿੱਤ ਨਹੀਂ ਸਕੀ। ਇਸ ਵਾਰ ਤਾਂ ਪਹਿਲਾਂ ਨਾਲੋਂ ਘੱਟ ਵੋਟਾਂ ‘ਤੇ ਕਾਂਗਰਸ ਹਾਰੀ ਹੈ, ਜਦੋਂ ਕਿ ਅਮਰਿੰਦਰ ਸਿੰਘ ਦਾ ਮੁੰਡਾ ਰਣਇੰਦਰ ਸਿੰਘ ਸਵਾ ਲੱਖ ਤੋਂ ਜ਼ਿਆਦਾ ਵੋਟਾਂ ‘ਤੇ ਹਾਰਿਆ ਸੀ। ਉਸ ਦੀ ਜ਼ਿੰਮੇਵਾਰ ਕਿਸੇ ਨੇ ਲਈ ਹੈ ਤੇ ਕਿਹੜਾ ਜ਼ਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ ਅਮਰਿੰਦਰ ਸਿੰਘ ਖ਼ੁਦ ਲੰਬੀ ਸੀਟ ਤੋਂ ਪਰਕਾਸ਼ ਸਿੰਘ ਬਾਦਲ ਤੋਂ 25 ਹਜ਼ਾਰ ਤੋਂ ਜ਼ਿਆਦਾ ਵੋਟਾਂ ‘ਤੇ ਹਾਰੇ ਸਨ, ਉਸ ਲਈ ਕੌਣ ਜ਼ਿੰਮੇਵਾਰ ਹੈ? ਕੀ ਉਹ ਖ਼ੁਦ ਜ਼ਿੰਮੇਵਾਰ ਨਹੀਂ ਹਨ।
ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਭਾਗ ਬਾਰੇ ਝੂਠ ਬੋਲ ਰਹੇ ਹਨ ਕਿ ਉਹ ਉਨ੍ਹਾਂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਸ਼ਹਿਰੀ ਵੋਟ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਾਂ ਫਿਰ ਪਟਿਆਲਾ ਸਣੇ ਹੋਰ ਸ਼ਹਿਰਾਂ ‘ਚੋਂ ਕਾਂਗਰਸ ਕਿਵੇਂ ਜਿੱਤ ਗਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕਾਫ਼ੀ ਕੰਮ ਕੀਤੇ ਹਨ ਪਰ ਝੂਠ ਬੋਲ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਉਹ ਕਿਹੜਾ ਕਾਂਗਰਸ ‘ਚ ਆਉਣ ਲਈ ਤਿਆਰ ਬੈਠੇ ਸਨ, ਉਨ੍ਹਾਂ ਨੂੰ ਸੈਂਕੜੇ ਸੁਨੇਹੇ ਆਏ ਸੀ ਤਾਂ ਹੀ ਉਹ ਕਾਂਗਰਸ ‘ਚ ਸ਼ਾਮਲ ਹੋਏ ਹਨ। ਸਿੱਧੂ ਨੇ ਸਾਫ਼ ਕੀਤਾ ਕਿ ਪਹਿਲਾਂ ਵੀ ਉਹ ਇਸੇ ਤਰ੍ਹਾਂ ਸਨ ਤੇ ਹੁਣ ਵੀ ਇਸੇ ਤਰ੍ਹਾਂ ਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰੂਣਾਚਲ ਪ੍ਰਦੇਸ਼ ਲਈ ਕਾਂਗਰਸ ਜਿੰਮੇਦਾਰ : ਰਵੀਸ਼ੰਕਰ
ਨਵੀਂ ਦਿੱਲੀ। ਕੇਂਦਰੀ ਵਿਧੀ ਅਤੇ ਇਨਸਾਫ਼ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਤੇ ਹਮਲਾ ਕਰਦੇ ਹੋਏ ਇਸ ਨੂੰ ਅਰੂਣਾਚਲ ਪ੍ਰੇਦਸ਼ ‘ਚ ਹਿੰਸਾ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਕੁਝ ਲੋਕ ਸੂਬਿਆਂ ‘ਚ ਸਾਡੇ ਸ਼ਾਸਨ ‘ਚ ‘ਨਾਖੁਸ਼’ ਹਨ।
ਸ੍ਰੀ ਪ੍ਰਸਾਦ ਨੇ ਅਰੂਣਾਚਲ ‘ਚ ਕਾਨੂੰਨ ਅਤੇ ਵਿਵਸਥਾ ਦੀ ਗਿਰਦੀ ਸਥਿਤੀ ਬਾਰੇ ‘ਚ ਪੁੱਛੇ ਜਾਣ ਤੇ ਪੱਤਰਕਾਰਾਂ ਨੇ ਕਿਹਾ, ” ਸੁਰਖਿੱਆ ਬਲਾਂ ਸਾਰੇ ਜਰੂਰਤ ਕਦਮ ਚੱਕ ਰਹੇ ਹਾਂ। ਅੱਜ ਪੂਰਾ ਦੇਸ਼ ਪੁਰਵ-ਉੱਤਰ ਸੂਬਿਆਂ ਨਾਲ ਖੜਾ ਹੈ।” ਅਰੂਣਾਚਲ ਦੀ ਰਾਜਧਾਨੀ ‘ਚ ਕਰਫਊ ਲਾਗੂ ਕੀਤਾ ਗਿਆ ਹੈ ਅਤੇ ਸਥਿਤੀ ਨੂੰ ਦੇਖਦੇ ਹੋਏ ਇਸ ਬੁਧਵਾਰ ਸੁਵੇਰੇ ਤੱਕ ਲਈ ਵਧਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਜਾਗਰੂਕਤਾ ਅਤੇ ਜਿੰਮੇਵਾਰੀ ਨਾਲ ਹਾਰੇਗੀ ਏਡਜ਼ ਦੀ ਮਹਾਂਮਾਰੀ
ਵਿਸ਼ਵ ਏਡਜ਼ ਦਿਵਸ ‘ਤੇ ਵਿਸ਼ੇਸ਼
ਦੁਨੀਆਂ ਵਿਚ ਐਚਆਈਵੀ/ਏਡਜ਼ ਇੱਕ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ ਇਸ ਜਾਨਲੇਵਾ ਵਿਸ਼ਾਣੂ ਬਾਰੇ ਜਾਗਰੂਕਤਾ ਦੀ ਕਮੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੀ ਸਭ ਤੋਂ ਵੱਡੀ ਵਿਡੰਬਨਾ ਹੈ ਅੱਜ ਵੀ ਐਚਆਈਵੀ ਸੰਕਰਮਿਤ ਜਾਂ ਏਡਜ਼ ਪੀੜਤ ਵਿਅਕਤੀਆਂ ਨਾਲ ਭਿਆਨਕ ਭੇਦਭਾਵ ਹੁੰਦਾ ਹੈ ਇਹ ਭੇਦਭਾਵ ਅਨਪੜ੍ਹ ਲੋਕਾਂ ਦੁਆਰਾ ਹੀ ਨਹੀਂ ਹੁੰਦਾ, ਸਗੋਂ ਚਿਕਿੱਤਸਾ ਦੇ ਪੇਸ਼ੇਵਰ ਲੋਕਾਂ ਦੁਆਰਾ ਵੀ ਇਸ ਤਰ੍ਹਾਂ ਦਾ ਭੇਦਭਾਵ ਦੇਖਣ ਨੂੰ ਮਿਲਦਾ ਹੈ (Awareness)
ਐਚਆਈਵੀ ਅਤੇ ਏਡਜ਼ ਦੋਵੇਂ ਸ਼ਬਦ ਇਕੱਠੇ ਬੋਲੇ ਜਾਂਦੇ ਹਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਵਿਚ ਫ਼ਰਕ ਸਮਝ ਨਹੀਂ ਆਉਂਦਾ ਹੈ ਇਨ੍ਹਾਂ ਬਾਰੇ ਭਰਮ ਬਹੁਤ ਜ਼ਿਆਦਾ ਹਨ ਐਚਆਈਵੀ ਮਤਲਬ ਹਿਊਮਨ ਇਮਿਊਨੋਡੇਫੀਸ਼ਿਏਂਸੀ ਵਾਇਰਸ ਇੱਕ ਅਜਿਹਾ ਵਿਸ਼ਾਣੂ ਹੈ, ਜਿਸ ਨਾਲ ਰੋਗ ਰੋਕੂ ਸਮਰੱਥਾ ਘੱਟ ਹੋਣ ਲੱਗਦੀ ਹੈ ਇਸ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਭਾਵ ਜੇਕਰ ਸਮੇਂ ‘ਤੇ ਇਸਦੀ ਪਹਿਚਾਣ ਹੋ ਜਾਵੇ ਤਾਂ ਡਾਕਟਰਾਂ ਦੇ ਮਾਰਗ-ਦਰਸ਼ਨ ਅਤੇ ਇਲਾਜ ਨਾਲ ਬਿਹਤਰ ਜੀਵਨ ਜੀਵਿਆ ਜਾ ਸਕਦਾ ਹੈ ਪਰ ਜੇਕਰ ਐਚਆਈਵੀ ਦੀ ਸਮੇਂ ‘ਤੇ ਪਹਿਚਾਣ ਨਾ ਹੋਵੇ ਤਾਂ ਇਹ ਏਡਜ਼ ਮਤਲਬ ਐਸਵਾਇਰਡ ਇਮਿਊਨੋ ਡੇਫੀਸਿਏਂਸੀ ਸਿੰਡ੍ਰੋਮ ਵਿਚ ਤਬਦੀਲ ਹੋ ਸਕਦਾ ਹੈ ਏਡਜ਼ ਦਾ ਕੋਈ ਇਲਾਜ ਨਹੀਂ ਹੈ ਏਡਜ਼ ਹੋਣ ਤੋਂ ਬਾਅਦ ਰੋਗ ਰੋਕੂ ਸਮਰੱਥਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ ਅਤੇ ਕੋਈ ਵੀ ਬਿਮਾਰੀ ਹੋਣ ‘ਤੇ ਉਹੀ ਮੌਤ ਦਾ ਕਾਰਨ ਬਣ ਸਕਦੀ ਹੈ ਇਸ ਤਰ੍ਹਾਂ ਇੱਕ ਐਚਆਈਵੀ ਸੰਕਰਮਿਤ ਵਿਅਕਤੀ ਜ਼ਰੂਰੀ ਨਹੀਂ ਕਿ ਉਹ ਏਡਜ਼ ਤੋਂ ਵੀ ਪੀੜਤ ਹੋਵੇ
ਹਿਊਮਨ ਇਮਿਊਨੋਡੇਫੀਸਿਏਂਸੀ ਵਾਇਰਸ ਦੀ ਖੋਜ ਲਈ ਚਿਕਿਤਸਾ ਵਿਗਿਆਨੀਆਂ ਨੇ ਕਾਫ਼ੀ ਸੰਘਰਸ਼ ਕੀਤਾ ਹੈ 1983 ਵਿਚ ਫਰਾਂਸ ਦੇ ਲੁਕ ਮਾਂਟੇਗਨੀਅਰ ਅਤੇ ਫਰਾਂਸੋਆ ਸਿਨੂਸੀ ਨੇ ਐਲਏਵੀ ਵਾਇਰਸ ਦੀ ਖੋਜ ਕੀਤੀ ਇਸ ਤੋਂ ਇੱਕ ਸਾਲ ਬਾਅਦ ਅਮਰੀਕਾ ਦੇ ਰਾਬਰਟ ਗੈਲੋ ਨੇ ਐਚਟੀਐਲਵੀ 3 ਵਾਇਰਸ ਦੀ ਪਹਿਚਾਣ ਕੀਤੀ 1985 ਵਿਚ ਪਤਾ ਲੱਗਾ ਕਿ ਇਹ ਦੋਵੇਂ ਇੱਕ ਹੀ ਵਾਇਰਸ ਹਨ 1985  ਵਿਚ ਮਾਂਟੇਗਨੀਅਰ ਅਤੇ ਸਿਨੂਸੀ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ 1986 ਵਿਚ ਪਹਿਲੀ ਵਾਰ ਇਸ ਵਾਇਰਸ ਨੂੰ ਐਚਆਈਵੀ ਭਾਵ ਹਿਊਮਨ ਇਮਿਊਨੋ ਡੇਫੀਸਿਏਂਸੀ ਵਾਇਰਸ ਦਾ ਨਾਂਅ ਮਿਲਿਆ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ 1988 ਤੋਂ ਹਰ ਸਾਲ ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ 1991 ਵਿਚ ਪਹਿਲੀ ਵਾਰ ਲਾਲ ਰਿਬਨ ਨੂੰ ਏਡਜ਼ ਦਾ ਨਿਸ਼ਾਨ ਬਣਾਇਆ ਗਿਆ ਇਸ ਨਿਸ਼ਾਨ ਨੂੰ ਏਡਜ਼ ਪੀੜਤ ਲੋਕਾਂ ਖਿਲਾਫ਼ ਦਹਾਕਿਆਂ ਤੋਂ ਚੱਲੇ ਆ ਰਹੇ ਭੇਦਭਾਵ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਭਾਰਤ ਵਿਚ ਐਚਆਈਵੀ ਦਾ ਪਹਿਲਾ ਮਾਮਲਾ 1996 ਵਿਚ ਦਰਜ਼ ਕੀਤਾ ਗਿਆ ਸੀ
ਵਿਸ਼ਵ ਸਿਹਤ ਸੰਗਠਨ ਅਨੁਸਾਰ ਅੱਜ ਤੱਕ ਸੱਤ ਕਰੋੜ ਤੋਂ ਜ਼ਿਆਦਾ ਲੋਕ ਐਚਆਈਵੀ ਤੋਂ ਸੰਕਰਮਿਤ ਹੋ ਚੁੱਕੇ ਹਨ ਕਰੀਬ ਤਿੰਨ ਕਰੋੜ ਪੰਜਾਹ ਲੱਖ ਲੋਕ ਏਡਜ਼ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਕਰੀਬ ਚਾਰ ਕਰੋੜ ਲੋਕ ਪੂਰੇ ਵਿਸ਼ਵ ਵਿਚ ਐਚਆਈਵੀ ਤੋਂ ਪੀੜਤ ਹਨ ਭਾਰਤ ਪੂਰੇ ਵਿਸ਼ਵ ਵਿਚ ਐਚਆਈਵੀ ਪੀੜਤਾਂ ਦੀ ਅਬਾਦੀ ਦੇ ਮਾਮਲੇ ਵਿਚ ਤੀਸਰੇ ਸਥਾਨ ‘ਤੇ ਹੈ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਦੁਆਰਾ ਜਾਰੀ ਏਡਜ਼ ਮੁਲਾਂਕਣ ਰਿਪੋਰਟ 2017 ਅਨੁਸਾਰ ਭਾਰਤ ਵਿਚ ਐਚਆਈਵੀ/ਏਡਜ਼ ਪੀੜਤ ਲੋਕਾਂ ਦੀ ਗਿਣਤੀ ਲਗਭਗ 21.40 ਲੱਖ ਸੀ, ਇਨ੍ਹਾਂ ਵਿਚ ਬਾਲਗ ਪੀੜਤਾਂ ਦੀ ਗਿਣਤੀ 0.22 ਫੀਸਦੀ ਸੀ ਸਾਲ 2017 ਵਿਚ ਐਚਆਈਵੀ ਸੰਕਰਮਣ ਦੇ ਲਗਭਗ 87,580 ਨਵੇਂ ਮਾਮਲੇ ਸਾਹਮਣੇ ਆਏ ਅਤੇ 69,110 ਲੋਕਾਂ ਦੀ ਏਡਜ਼ ਨਾਲ ਸਬੰਧਿਤ ਬਿਮਾਰੀਆਂ ਨਾਲ ਮੌਤ ਹੋ ਗਈ 2005 ਵਿਚ ਏਡਜ਼ ਕਾਰਨ ਹੋਈਆਂ ਮੌਤਾਂ ਦੀ ਤੁਲਨਾ ਵਿਚ 71 ਫੀਸਦੀ ਦੀ ਕਮੀ ਆਈ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤ ਵਿਚ 10 ਸਤੰਬਰ, 2018 ਤੋਂ ਐਚਆਈਵੀ/ਏਡਜ਼ ਐਕਟ ਲਾਗੂ ਹੋ ਗਿਆ ਹੈ, ਜਿਸ ਅਨੁਸਾਰ ਐਚਆਈਵੀ ਸੰਕਰਮਿਤ ਅਤੇ ਏਡਜ਼ ਪੀੜਤ ਵਿਅਕਤੀ ਨਾਲ ਭੇਦਭਾਵ ਕਰਨਾ ਅਪਰਾਧ ਐਲਾਨਿਆ ਗਿਆ ਹੈ ਐਕਟ ਦੇ ਤਹਿਤ ਮਰੀਜ਼ਾਂ ਨੂੰ ਐਂਟੀ-ਰੇਟ੍ਰੋਵਾਇਰਲ ਥੈਰੇਪੀ ਦਾ ਕਾਨੂੰਨੀ ਅਧਿਕਾਰ ਹੈ ਅਤੇ ਹਰੇਕ ਐਚਆਈਵੀ ਮਰੀਜ਼ ਨੂੰ ਐਚਆਈਵੀ ਪ੍ਰਿਵੈਨਸ਼ਨ, ਟੈਸਟਿੰਗ, ਟ੍ਰੀਟਮੈਂਟ ਅਤੇ ਕਾਊਂਸਲਿੰਗ ਸਰਵਿਸੇਜ਼ ਦਾ ਅਧਿਕਾਰ ਮਿਲੇਗਾ
ਵਿਸ਼ਵ ਏਡਜ਼ ਦਿਵਸ ਨੂੰ ਮਨਾਉਂਦੇ ਹੋਏ 30ਵਾਂ ਸਾਲ ਸ਼ੁਰੂ ਹੋ ਰਿਹਾ ਹੈ 2030 ਤੱਕ ਏਡਜ਼ ਨੂੰ ਸਮਾਪਤ ਕਰਨ ਦਾ ਟੀਚਾ ਸੰਗਠਨ ਨੇ ਨਿਰਧਾਰਿਤ ਕਰ ਰੱਖਿਆ ਹੈ ਪਰ ਕਰੀਬ 11 ਲੱਖ ਲੋਕ ਹਰ ਸਾਲ ਐਚਆਈਵੀ ਤੋਂ ਸੰਕਰਮਿਤ ਹੋ ਰਹੇ ਹਨ ਅੱਜ ਤੱਕ ਐਚਆਈਵੀ ਸੰਕਰਮਿਤ ਸਾਰੇ ਲੋਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਜਿਹੇ ਵਿਚ ਏਡਜ਼ ਨੂੰ ਸਮਾਪਤ ਕਰਨ ਦਾ ਟੀਚਾ ਤੈਅ ਸਮੇਂ ਤੱਕ ਪੂਰਾ ਹੋਣਾ ਸ਼ੱਕੀ ਹੀ ਲੱਗਦਾ ਹੈ ਪਰ ਜਿੱਥੇ ਇੱਛਾ ਹੁੰਦੀ ਹੈ, ਉੱਥੇ ਰਾਹ ਹੁੰਦੀ ਹੈ ਮਜ਼ਬੂਤ ਇਰਾਦਿਆਂ ਨਾਲ ਵੱਡੇ ਤੋਂ ਵੱਡਾ ਟੀਚਾ ਪੂਰਾ ਹੋ ਸਕਦਾ ਹੈ ਚੰਗੀ ਗੱਲ ਇਹ ਹੈ ਕਿ ਅੱਜ ਐਚਆਈਵੀ ਸੰਕਰਮਿਤ 75 ਫੀਸਦੀ ਲੋਕਾਂ ਦੀ ਜਾਂਚ ਹੋ ਚੁੱਕੀ ਹੈ, ਜੋ ਕਿ 2005 ਵਿਚ 10 ਪ੍ਰਤੀਸ਼ਤ ਹੀ ਸੀ ਅੱਜ 60 ਪ੍ਰਤੀਸ਼ਤ ਇਲਾਜ ਦੀ ਸੁਵਿਧਾ ਵੀ ਲੈ ਰਹੇ ਹਨ ਭਾਰਤ ਵਿਚ ਐਚਆਈਵੀ ਟੈਸਟਿੰਗ ਅਤੇ ਇਲਾਜ ਦੀਆਂ ਸੁਵਿਧਾਵਾਂ ਦਾ ਲਗਾਤਾਰ ਫੈਲਾਅ ਹੋ ਰਿਹਾ ਹੈ ਸਾਰੇ ਲੋਕਾਂ ਦੇ ਐਚਆਈਵੀ ਟੈਸਟ ਨੂੰ ਟੀਚਾ ਬਣਾਉਂਦੇ ਹੋਏ 2018 ਵਿਚ ‘ਆਪਣੀ ਸਥਿਤੀ ਜਾਣੋ’ ਨੂੰ ਮੁੱਖ ਵਿਸ਼ਾ ਰੱਖਿਆ ਗਿਆ ਹੈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਚਾਰ ‘ਚੋਂ ਇੱਕ ਵਿਅਕਤੀ ਅੱਜ ਵੀ ਆਪਣੀ ਐਚਆਈਵੀ ਸੰਕਰਮਣ ਦੀ ਸਥਿਤੀ ਤੋਂ ਅਣਜਾਣ ਹੈ ਜਨ ਜਾਗਰੂਕਤਾ ਨਾਲ ਹੀ ਲੋਕਾਂ ਵਿਚ ਐਚਆਈਵੀ ਸੰਕਰਮਣ ਦੇ ਮੂਲ ਕਾਰਨਾਂ ਬਾਰੇ ਚੇਤਾਇਆ ਜਾ ਸਕਦਾ ਹੈ ਅਸੁਰੱਖਿਅਤ ਸਰੀਰਕ ਸਬੰਧ, ਇੱਕ ਟੀਕੇ ਨਾਲ ਕਈ ਲੋਕਾਂ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ, ਸੰਕਰਮਿਤ ਸੂਈ ਨਾਲ ਟੀਕਾ, ਇੱਕ ਬਲੇਡ ਨਾਲ ਸ਼ੇਵ, ਸੰਕਰਮਿਤ ਖੂਨ ਦੂਜੇ ਵਿਅਕਤੀਆਂ ਨੂੰ ਦਿੱਤਾ ਜਾਣਾ ਅਤੇ ਸੰਕਰਮਿਤ ਮਾਂ ਦੁਆਰਾ ਬੱਚੇ ਨੂੰ ਜਨਮ ਦਿੱਤੇ ਜਾਣ ਆਦਿ ਕਾਰਨਾਂ ਪ੍ਰਤੀ ਜਾਗਰੂਕਤਾ ਦੀ ਲੋੜ ਹੈ ਇਨ੍ਹਾਂ ਸਭ ਤੋਂ ਬਚਿਆ ਜਾ ਸਕਦਾ ਹੈ ਐਚਆਈਵੀ ਏਡਜ਼ ਬਾਰੇ ਜਾਣਕਾਰੀ ਹੀ ਬਚਾਅ ਹੈ ਐਚਆਈਵੀ ਦੀ ਰੋਕਥਾਮ ਲਈ ਜਾਣਕਾਰੀ ਅਤੇ ਸੁਵਿਧਾਵਾਂ ਮੁਹੱਈਆ ਕਰਾਉਣੀਆਂ ਹੋਣਗੀਆਂ ਐਚਆਈਵੀ ਲਈ ਸੰਵੇਦਨਸ਼ੀਲ ਤਬਕਿਆਂ ਦੇ ਜੀਵਨ-ਹਾਲਾਤਾਂ ਨੂੰ ਸੁਧਾਰਨ ਲਈ ਸਰਕਾਰ ਨੂੰ ਉਪਾਅ ਕਰਨੇ ਚਾਹੀਦੇ ਹਨ
ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕਿਸੇ ਕਾਰਨ ਨਾਲ ਐਚਆਈਵੀ ਤੋਂ ਸੰਕਰਮਿਤ ਹੋ ਗਏ ਲੋਕਾਂ ਪ੍ਰਤੀ ਭੇਦਭਾਵ ਨੂੰ ਸਮਾਪਤ ਕਰਨਾ ਜਨ ਜਾਗਰੂਕਤਾ ਦੀ ਕਮੀ ਕਾਰਨ ਹੀ ਬਹੁਤ ਵੱਡੀ ਅਬਾਦੀ ਨੂੰ ਐਚਆਈਵੀ ਪਾਜ਼ੀਟਿਵ ਹੋਣ ‘ਤੇ ਵੀ ਇਹ ਗੱਲ ਲੁਕਾਉਣੀ ਪੈਂਦੀ ਹੈ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦੈ ਕਿ ਐਚਆਈਵੀ ਪਾਜ਼ੀਟਿਵ ਵਿਅਕਤੀ ਨੂੰ ਦੇਖਣ ਨਾਲ ਹੀ ਉਨ੍ਹਾਂ ਨੂੰ ਸੰਕਰਮਣ ਹੋ ਜਾਵੇਗਾ, ਤਾਂ ਇਹ ਹਨ੍ਹੇਰੀ ਸੋਚ ਦੀ ਇੰਤਹਾ ਹੀ ਹੈ ਇਸ ਲਈ ਐਚਆਈਵੀ ਏਡਜ਼ ਨੇ ਇੱਕ ਸਮਾਜਿਕ ਸੰਕਟ ਦਾ ਰੂਪ ਲੈ ਲਿਆ ਹੈ ਦੂਸਰੀ ਕੋਈ ਬਿਮਾਰੀ ਹੋਣ ‘ਤੇ ਬਿਮਾਰ ਨੂੰ ਇਸ ਤਰ੍ਹਾਂ ਦੇ ਸੰਕਟ ਨਾਲ ਦੋ-ਚਾਰ ਨਹੀਂ ਹੋਣਾ ਪੈਂਦਾ, ਪਰ ਐਚਆਈਵੀ/ਏਡਜ਼ ਦੇ ਮਾਮਲੇ ‘ਚ ਲੋਕਾਂ ਦੀ ਸਾਰੀ ਹਮਦਰਦੀ ਤੇ ਦਇਆ ਭਾਵਨਾ ਖ਼ਤਮ ਹੋ ਜਾਂਦੀ ਹੈ ਆਫ਼ਤ ਦੀ ਚਪੇਟ ਵਿਚ ਆਏ ਲੋਕਾਂ ਦੀ ਤਾਂ ਮੱਦਦ ਕਰਦੇ ਹਨ, ਪਰ ਐਚਆਈਵੀ/ਏਡਜ਼ ਤੋਂ ਪੀੜਤ ਵਿਅਕਤੀ ਨੂੰ ਲੋਕਾਂ ਦਾ ਭੇਦਭਾਵ ਕਿਉਂ ਝੱਲਣਾ ਪੈਂਦਾ ਹੈ?
ਗੱਲਬਾਤ ਖਤਮ ਕਰਨ ਲਈ ਅਮਰੀਕਾ ਜਿੰਮੇਵਾਰ: ਜ਼ਰੀਫ
ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif)
ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ
ਲੰਦਨ, ਏਜੰਸੀ।
ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ ਨੇ ਟਵੀਟ ਕੀਤਾ, ”ਅੰਤਰਰਾਸਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਖਤਮ ਕਰਨ ਲਈ ਅਮਰੀਕਾ ਕੇਵਲ ਖੁਦ ਨੂੰ ਹੀ ਦੋਸ਼ੀ ਠਹਿਰਾ ਸਕਦਾ ਹੈ।”
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਕਿਸੇ ਸ਼ਰਤ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ। ਟਰੰਪ ਨੇ ਕਿਹਾ ਕਿ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਦੇ ਅਲੱਗ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੇ ਤਰੀਕੇ ‘ਤੇ ਚਰਚਾ ਕਰਨ ਲਈ ਉਹ ਬਿਨਾਂ ਕਿਸੇ ਸ਼ਰਤ ਦੇ ਇਰਾਨ ਦੇ ਨੇਤਾ ਨਾਲ ਮਿਲਣ ਲਈ ਤਿਆਰ ਹੈ।
ਅਮਰੀਕੀ ਰਾਸ਼ਟਰਪਤੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਸੋਮਵਾਰ ਨੂੰ ਵਾਈਟ ਹਾਊਸ ‘ਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ਜੇ ਉਹ ਮਿਲਣਾ ਚਾਹੁੰਦੇ ਹਨ ਤਾਂ ਮੈ ਨਿਸ਼ਚਿਤ ਰੂਪ ਨਾਲ ਇਰਾਨ ਨੇਤਾ ਨਾਲ ਮਿਲਾਗਾ। ਮੈਨੂੰ ਨਹੀਂ ਪਤਾ ਕਿ ਉਹ ਹੁਣ ਤਿਆਰ ਹਨ। ਮੈਂ ਇਰਾਨ ਪ੍ਰਮਾਣੂ ਸਮਝੌਤੇ ਤੇ ਅਮਰੀਕਾ ਨੂੰ ਅਲੱਗ ਕੀਤਾ। ਉੁਹ ਇਕ ਬੇਤੁਕਾ ਸਮਝੌਤਾ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਸ਼ਾਇਦ ਮਿਲਣਾ ਚਾਹੁੰਦੇ ਹਨ ਤੇ ਮੈਂ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਣੀ ਥੱਲੇ ਡੁੱਬੀਆਂ ਫ਼ਸਲਾਂ ਲਈ ਸਰਕਾਰ ਜ਼ਿੰਮੇਵਾਰ : ਆਪ
ਡਾ. ਬਲਬੀਰ ਸਿੰਘ ਅਤੇ ਸਦਰਪੁਰਾ ਨੇ ਕਾਂਗਰਸ ਦੇ ਨਾਲ ਅਕਾਲੀ-ਭਾਜਪਾ ਨੂੰ ਵੀ ਲਿਆ ਆੜੇ ਹੱਥੀਂ | AAP Govt.
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮਾਨਸੂਨ ਦੀਆਂ ਸ਼ੁਰੂਆਤੀ ਬਰਸਾਤਾਂ ਨਾਲ ਪੰਜਾਬ ‘ਚ ਪਾਣੀ ਥੱਲੇ ਡੁੱਬੀ ਹਜ਼ਾਰਾਂ ਏਕੜ ਫ਼ਸਲ ਲਈ ਪੰਜਾਬ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨ ਲਈ ਪੂਰੇ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ।
‘ਆਪ’ ਵੱਲੋਂ ਪਾਰਟੀ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪਾਣੀ ਦੇ ਸਾਰੇ ਕੁਦਰਤੀ ਵਹਿਣ ਖ਼ਤਮ ਕਰ ਦਿੱਤੇ। ਲੋਕ ਨਿਰਮਾਣ ਅਤੇ ਮੰਡੀ ਬੋਰਡ ਵੱਲੋਂ ਪਿੰਡਾਂ ਦੇ ਕੱਚੇ ਰਸਤਿਆਂ ‘ਤੇ ਲਿੰਕ ਸੜਕਾਂ ਬਣਾਉਣ ਸਮੇਂ ਬਣਦੀਆਂ ਨਿਵਾਣਾਂ ਉੱਤੇ ਪੁਲੀਆਂ ਨਹੀਂ ਬਣਾਈਆਂ ਗਈਆਂ। ਇਸ ਤਕਨੀਕੀ ਕੰਮ ‘ਚ ਸੱਤਾਧਾਰੀ ਧਿਰਾਂ ਦੇ ਸਥਾਨਕ ਸਿਆਸੀ ਆਗੂਆਂ ਵੱਲੋਂ ਨਿੱਜੀ ਕਿੜਾਂ ਕੱਢੀਆਂ ਗਈਆਂ ਅਤੇ ਆਪਣੇ ਰਸੂਖ਼ ਦਾ ਦੱਬ ਕੇ ਦੁਰਉਪਯੋਗ ਕੀਤਾ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਕਿਸਾਨ ਅਤੇ ਪਿੰਡਾਂ ਸ਼ਹਿਰਾਂ ਦੇ ਲੋਕ ਭੁਗਤ ਰਹੇ ਹਨ।
ਇਹ ਵੀ ਪੜ੍ਹੋ : ਅਮਲੋਹ ਦੇ ਪਿੰਡਾਂ ’ਚ ਦਾਖਲ ਹੋਇਆ ਪਾਣੀ, ਲੋਕ ਘਬਰਾਏ
‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਬਰਸਾਤੀ ਨਦੀਆਂ-ਨਾਲਿਆਂ ਦੇ ਕੁਦਰਤੀ ਵਹਿਣਾ ਉੱਤੇ ਨਜਾਇਜ਼ ਕਬਜ਼ੇ ਅਤੇ ਨਜਾਇਜ਼ ਕਾਲੋਨੀਆਂ ਖੁੰਬਾਂ ਵਾਂਗ ਖੜੀਆਂ ਕਰ ਦਿੱਤੀਆਂ ਗਈਆਂ। ਇਸ ਮਾਰੂ ਰੁਝਾਨ ‘ਚ ਸਥਾਨਕ ਸਰਕਾਰਾਂ, ਸ਼ਹਿਰੀ ਵਿਕਾਸ ਅਤੇ ਟਾਊਨ ਪਲਾਨਿੰਗ ਮਹਿਕਮਿਆਂ ਵੱਲੋਂ ਬਿਲਡਰਾਂ, ਡੀਲਰਾਂ ਤੇ ਸਿਆਸਤਦਾਨਾਂ ਨਾਲ ਮਿਲਕੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਗਿਆ, ਜਿਸ ਦੀ ਕੀਮਤ ਅੱਜ ਕਿਸਾਨ ਅਤੇ ਸ਼ਹਿਰੀ ਬਰਾਬਰ ਚੁੱਕਾ ਰਹੇ ਹਨ।
ਡਾ. ਬਲਬੀਰ ਸਿੰਘ ਅਤੇ ਸਦਰਪੁਰਾ ਨੇ ਸਿੰਚਾਈ ਅਤੇ ਡਰੇਨਜ਼ ਮਹਿਕਮੇ ‘ਤੇ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰ ਸਾਲ ਕਰੋੜਾਂ ਰੁਪਏ ਦੇ ਬਜਟ ਦੇ ਬਾਵਜੂਦ ਨਾ ਨਹਿਰਾਂ ਦੀ ਸਫ਼ਾਈ ਹੁੰਦੀ ਹੈ ਅਤੇ ਨਾ ਡਰੇਨਾਂ ਦੀ, ਨਤੀਜੇ ਵਜੋਂ ਬਰਸਾਤ ਮੌਕੇ ਨਹਿਰਾਂ ਅਤੇ ਡਰੇਨਾਂ ਵੀ ਕਿਸਾਨਾਂ ਦਾ ਉਲਟਾ ਨੁਕਸਾਨ ਕਰ ਰਹੀਆਂ ਹਨ।   ਡਾ. ਬਲਬੀਰ ਸਿੰਘ ਨੇ ਪ੍ਰਭਾਵਿਤ ਇਲਾਕਿਆਂ ‘ਚ ਅਜੇ ਤੱਕ ਵਿਸ਼ੇਸ਼ ਗਿਰਦਾਵਰੀ ਨਾ ਕਰਾਉਣ ਦਾ ਵੀ ਨੋਟਿਸ ਲਿਆ।
‘ਆਪ’ ਨੇ ਮੰਗ ਕੀਤੀ ਕਿ ਲਿੰਕ ਸੜਕਾਂ ਦਾ ਨਵੇਂ ਸਿਰਿਓਂ ਸਰਵੇਖਣ ਕਰਵਾ ਕੇ ਨਿਵਾਣਾਂ ਉੱਤੇ ਨਿਕਾਸੀ ਪੁਲੀਆਂ ਉਸਾਰੀਆਂ ਜਾਣ, ਨਹਿਰਾਂ ਅਤੇ ਡਰੇਨਾਂ ਮਾਨਸੂਨ ਸੀਜ਼ਨ ਤੋਂ ਪਹਿਲਾਂ ਸਫ਼ਾਈ ਲਈ ਮਸ਼ੀਨਾਂ ਦੀ ਥਾਂ ਮਨਰੇਗਾ ਲੇਬਰ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਘਪਲੇ ਦੀ ਗੁੰਜਾਇਸ਼ ਘੱਟ ਹੋ ਜਾਵੇ। ਸੈਟੇ ਲਾਈਟ ਦੀ ਵਰਤੋਂ ਨਾਲ ਪਾਣੀ ਦੇ ਕੁਦਰਤੀ ਵਹਿਣਾਂ ਤੋਂ ਨਜਾਇਜ਼ ਕਬਜ਼ੇ ਸਖ਼ਤੀ ਨਾਲ ਹਟਾਏ ਜਾਣ ਤਾਂ ਕਿ ਭਵਿੱਖ ‘ਚ ਨੁਕਸਾਨ ਦੀ ਗੁੰਜਾਇਸ਼ ਨਾ ਰਹੇ।
ਹੁਣ ਜ਼ਿੰਮੇਵਾਰ ਵਿਰੋਧੀ ਦੀ ਭੂਮਿਕਾ ਨਿਭਾਵੇ ਕਾਂਗਰਸ
ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ,  ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ  ਤੋਂ ਬਾਅਦ, ਪੰਜਾਬ ਨੂੰ ਛੱਡਕੇ ਹੋਰ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਸਾਲ  ਦੇ ਅੰਤ ਤੱਕ ਆਉਂਦੇ-ਆਉਂਦੇ,  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਹੈ । ਦੋਵਾਂ ਹੀ ਰਾਜਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਿਆ ਹੈ।
ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਵਿੱਚੋਂ ਭਾਜਪਾ ਨੇ 99 ਸੀਟਾਂ ਜਿੱਤੀਆਂ ਹਨ, ਜਦੋਂ ਕਿ ਹਿਮਾਚਲ ਪ੍ਰਦੇਸ਼  ਦੀਆਂ 68 ਸੀਟਾਂ ਵਿੱਚੋਂ 44 ਸੀਟਾਂ ਭਾਜਪਾ ਦੀ ਝੋਲੀ ਵਿੱਚ ਆਈਆਂ ਹਨ । 2019  ਦੇ ਲੋਕ ਸਭਾ ਚੋਣਾਂ ਦੇ ਪਹਿਲੇ ਸੈਮੀਫਾਈਨਲ  ਦੇ ਤੌਰ ‘ਤੇ ਵੇਖੀਆਂ ਜਾ ਰਹੀਆਂ ਵਿਧਾਨ ਸਭਾ  ਦੀਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਉਸਦੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਤ ਹੋਵੇਗੀ, ਉੱਥੇ ਹੀ ਵਿਰੋਧੀ ਪਾਰਟੀਆਂ ਦੀ ਕੋਸ਼ਿਸ਼ ਅਗਲੇ ਡੇਢ  ਸਾਲ  ਦੇ ਅੰਦਰ ਆਪਣੀ ਹਾਲਤ ਸੁਧਾਰ ਕੇ 2019  ਦੀਆਂ ਆਮ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਕਰੜੀ ਟੱਕਰ ਦੇਣ ਦੀ ਹੋਵੇਗੀ ।
ਗੁਜਰਾਤ ਵਿੱਚ ਲਗਾਤਾਰ 22 ਸਾਲਾਂ ਤੋਂ ਬਾਅਦ,  ਅਗਲੇ ਪੰਜ ਸਾਲ ਦੇ ਸ਼ਾਸਨ ਲਈ ਵੀ ਗੁਜਰਾਤ ਦਾ ਜਨਾਦੇਸ਼ ਭਾਜਪਾ  ਦੇ ਪੱਖ ਵਿੱਚ ਆਇਆ ਹੈ । ਮੌਜੂਦਾ ਸਮੇਂ ਵਿੱਚ,  ਭਾਜਪਾ ਲਈ ਔਖੀਆਂ ਚੋਣਾਂ ਵਿੱਚੋਂ ਇੱਕ ਰਹੀ ਗੁਜਰਾਤ ਚੋਣ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਪਣਾ ਗੜ੍ਹ ਬਚਾਉਣ ਵਿੱਚ ਸਫਲ ਰਹੇ ਹਨ । ਇਹ ਵੱਖ ਗੱਲ ਹੈ ਕਿ ਪਿਛਲੇ 22 ਸਾਲਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਸਭ ਤੋਂ ਘੱਟ ਸੀਟਾਂ ਮਿਲੀਆਂ ਹਨ। 2002 ਵਿੱਚ ਭਾਜਪਾ ਨੂੰ 127 ਸੀਟਾਂ ਮਿਲੀਆਂ ਸਨ, ਜਦੋਂ ਕਿ 2007 ਵਿੱਚ 117 ਅਤੇ 2012 ਵਿੱਚ ਪਾਰਟੀ ਨੂੰ 115 ਸੀਟਾਂ ਮਿਲੀਆਂ ਸਨ,  ਜਦੋਂ ਕਿ ਇਸ ਵਾਰ ਗਿਣਤੀ 99 ‘ਤੇ ਆ ਗਈ ਹੈ ।
ਹਾਲਾਂਕਿ, ਪਾਰਟੀ ਇਸ ਵਾਰ 150 ਤੋਂ ਜਿਆਦਾ ਸੀਟਾਂ ਲਿਆਉਣ ਦਾ ਦਾਅਵਾ ਜਰੂਰ ਕਰ ਰਹੀ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤੁਲਣਾ ਵਿੱਚ ਪਾਰਟੀ ਨੂੰ 16 ਸੀਟਾਂ ਘੱਟ ਮਿਲੀਆਂ ਹਨ ।  ਉੱਥੇ ਹੀ,  2014 ਦੀਆਂ ਆਮ ਚੋਣਾਂ ਅਤੇ ਅਨੇਕਾਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਝੱਲਣ ਤੋਂ ਬਾਅਦ ਸੰਜੀਵਨੀ ਤਲਾਸ਼ ਰਹੀ ਸਵਾ ਸੌ ਸਾਲ ਪੁਰਾਣੀ ਕਾਂਗਰਸ ਪਾਰਟੀ ਨੂੰ ਗੁਜਰਾਤ ਚੋਣ ਵਿੱਚ 19 ਸੀਟਾਂ ਦਾ ਮੁਨਾਫ਼ਾ ਹੋਇਆ ਹੈ । ਪਰ, ਇਸ ਵਾਰ ਹਿਮਾਚਲ ਪ੍ਰਦੇਸ਼ ਕਾਂਗਰਸ  ਦੇ ਹੱਥੋਂ ਖਿਸਕ ਗਿਆ ਹੈ ।
ਭਾਜਪਾ ਨੂੰ ਸ਼ਹਿਰੀ, ਪੜ੍ਹੇ-ਲਿਖੇ ਅਤੇ ਖੁਸ਼ਹਾਲ ਵੋਟਰਾਂ ਦਾ ਭਰਪੂਰ ਸਾਥ ਮਿਲਿਆ, ਜਦੋਂ ਕਿ ਕਾਂਗਰਸ ਪੇਂਡੂ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ‘ਚ ਸਫਲ ਰਹੀ ।  ਗੁਜਰਾਤ ਚੋਣਾਂ ਵਿੱਚ,  ਪਾਟੀਦਾਰ ਭਾਈਚਾਰੇ ਨੂੰ ਇੱਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਸੀ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪਾਟੀਦਾਰਾ ਦੇ ਯੁਵਾ ਆਗੂ ਹਾਰਦਿਕ ਪਟੇਲ ਦੇ ਨਾਲ ਸਮਝੌਤਾ ਕੀਤਾ ਸੀ।  ਪਰ, ਚੋਣ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਨਾਲ ਪਾਰਟੀ ਨੂੰ ਖਾਸ ਫਾਇਦਾ ਨਹੀਂ ਹੋਇਆ ।
ਪਾਟੀਦਾਰਾ ਦੀ ਬਹੁਤਾਤ ਵਾਲੇ ਸੌ ਚੋਣ ਖੇਤਰਾਂ ਵਿੱਚ ਭਾਜਪਾ ਦੇ ਪੱਖ ਵਿੱਚ 53, ਜਦੋਂ ਕਿ ਕਾਂਗਰਸ  ਦੇ ਪੱਖ ਵਿੱਚ 47 ਸੀਟਾਂ ਆਉਣਾ ਇਹ ਦੱਸਦਾ ਹੈ ਕਿ ਸਿਰਫ਼ ਰਾਜਨੀਤਕ ਫਾਇਦੇ ਲਈ ਸਿਆਸੀ ਗੱਠਜੋੜ ਬਣਾਉਣਾ ਹਰ ਵਾਰ ਮੁਨਾਫ਼ੇ ਦਾ ਸੌਦਾ ਨਹੀਂ ਹੁੰਦਾ ।  ਗੁਜਰਾਤ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਜਬਰਦਸਤ ਟੱਕਰ ਦਿੱਤੀ ਹੈ । ਟੀ.ਵੀ. ‘ਤੇ ਰੁਝਾਨ ਵੇਖਣ ਵਾਲੇ ਬੀਜੇਪੀ ਸਮੱਰਥਕਾਂ ਦੇ ਸਾਹ ਉਦੋਂ ਰੁਕ ਗਏ ਸੀ, ਜਦੋਂ ਸ਼ੁਰੂਆਤੀ  ਰੁਝਾਨਾਂ ਅਨੁਸਾਰ ਕਾਂਗਰਸ, ਭਾਜਪਾ ਨਾਲ ਬਰਾਬਰ, ਤੇ ਕਦੇ ਜਿਆਦਾ ਸੀਟਾਂ ਪ੍ਰਾਪਤ ਕਰਦੀ ਹੋਈ ਦਿਸ ਰਹੀ ਸੀ । ਪਰ, ਅੰਤਮ ਨਤੀਜੇ ਨਰਿੰਦਰ ਮੋਦੀ ਅਤੇ ਭਾਜਪਾ ਦੇ ਪੱਖ ਵਿੱਚ ਰਹੇ।
ਕਾਂਗਰਸ ਨੇ ਆਪਣੇ ਤੱਤਕਾਲੀ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਲੜਿਆ ਸੀ। ਪਾਰਟੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਸੀ । ਚੋਣਾਂ ਜਿੱਤਣ ਲਈ ਕੋਈ ਕਸਰ ਨਾ ਛੁੱਟੇ, ਇਸ ਲਈ ਜਾਤੀ ਅਤੇ ਧਰਮ ਦਾ ਸਹਾਰਾ ਵੀ ਲੈਣ ਤੋਂ ਪਾਰਟੀ ਨੇ ਇਨਕਾਰ ਨਹੀਂ ਕੀਤਾ । ਜੇਕਰ, ਪੂਰੀ ਤਰ੍ਹਾਂ ਸਕਾਰਾਤਮਕ ਹੋ ਕੇ ਕਾਂਗਰਸ ਇਹ ਚੋਣ ਲੜਦੀ, ਤਾਂ ਨਤੀਜੇ ਕੁੱਝ ਵੱਖ ਹੋ ਸਕਦੇ ਸਨ।
ਫਿਲਹਾਲ,  ਹੁਣ ਅਗਰ-ਮਗਰ ਦੀ ਬਜਾਏ ਨਤੀਜਿਆਂ ਦੀ ਗੱਲ ਹੋਵੇ,  ਤਾਂ ਬਿਹਤਰ ਹੈ । ਜਨਾਦੇਸ਼ ਨਾਲ ਕਾਂਗਰਸ ਦੀ ਹਾਰ  ਸਪੱਸ਼ਟ ਹੋਈ ਹੈ । ਇਸ ਤਰ੍ਹਾਂ, 22 ਸਾਲ ਬਾਅਦ ਵੀ ਕਾਂਗਰਸ ਨੂੰ ਗੁਜਰਾਤ ਵਿੱਚ ਸੱਤਾ ਤੋਂ ਮਹਿਰੂਮ ਹੀ ਰਹਿਣਾ ਪਵੇਗਾ । ਦੋ ਦਹਾਕੇ ਪਹਿਲਾਂ, ਜਦੋਂ 1995 ਵਿੱਚ ਕਾਂਗਰਸ ਪਾਰਟੀ ਸੱਤਾ ਤੋਂ ਅਲੱਗ ਹੋਈ ਸੀ, ਤੱਦ ਕਾਂਗਰਸੀਆਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੇ ਸਮੇਂ ਤੱਕ ਸੱਤਾ ਤੋਂ ਬਨਵਾਸ ਕੱਟਣਾ ਹੋਵੇਗਾ ।
ਗੱਲ ਜੇਕਰ ਹਿਮਾਚਲ ਪ੍ਰਦੇਸ਼ ਦੀ ਕੀਤੀ ਜਾਵੇ ,  ਤਾਂ ਅੱਸੀ  ਦੇ ਦਹਾਕੇ ਤੋਂ ਚੱਲੀ ਆ ਰਹੀ ਪਰੰਪਰਾ  ਅਨੁਸਾਰ, ਦੋ ਪਾਰਟੀਆਂ ਵਿੱਚ ਉੱਥੇ ਬਦਲਦੇ ਸ਼ਾਸਨ  ਦੇ ਸਵਰੂਪ ਨੇ, ਪੰਜ ਸਾਲ  ਦੇ ਕਾਂਗਰਸ ਦੀ ਅਗਵਾਈ ਵਾਲੇ ਸ਼ਾਸਨ ਤੋਂ ਬਾਅਦ ਉੱਥੋਂ ਦੀ ਜਨਤਾ ਨੇ ਇਸ ਵਾਰ ਭਾਜਪਾ ਨੂੰ ਸ਼ਾਸਨ ਦਾ ਮੌਕਾ ਦਿੱਤਾ ਹੈ । ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੋ-ਤਿਹਾਈ ਦੇ ਕਰੀਬ ਸੀਟਾਂ ਲਿਆਉਣ ਵਿੱਚ ਸਫਲ ਰਹੀ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ 48.7 ਅਤੇ ਕਾਂਗਰਸ ਨੂੰ 42.8 ਫੀਸਦੀ ਵੋਟਾਂ ਮਿਲੀਆਂ ਹਨ।
ਹਾਲਾਂਕਿ, ਭਾਜਪਾ ਲਈ ਦੁਖਦਾਈ ਇਹ ਰਿਹਾ ਕਿ ਪਾਰਟੀ ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ  ਧੂਮਲ ਅਤੇ ਭਾਜਪਾ  ਦੇ ਪ੍ਰਦੇਸ਼ ਪ੍ਰਧਾਨ ਸੱਤਪਾਲ ਸਿੰਘ ਸੱਤੀ ਆਪਣੀ ਸੀਟ ਬਚਾਉਣ ਵਿੱਚ ਅਸਫਲ ਰਹੇ ।  ਭਾਜਪਾ ਦਾ ਸੰਸਦੀ ਬੋਰਡ ਹੁਣ ਨਵੇਂ ਮੁੱਖ ਮੰਤਰੀ  ਦੀ ਚੋਦ ਦੀ ਪ੍ਰਕਿਰਿਆ ਸ਼ੁਰੂ ਕਰੇਗਾ,  ਉੱਥੇ ਹੀ ਕਾਂਗਰਸ ਪਾਰਟੀ ਇਸ ਹਾਰ ‘ਤੇ ਆਤਮ-ਮੰਥਨ ਕਰੇਗੀ ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚੰਡ ਜਿੱਤ  ਦੇ ਨਾਲ ਹੀ, ਹੁਣ ਦੇਸ਼  ਦੇ 19 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਹੈ। 14 ਰਾਜਾਂ ਵਿੱਚ ਤਾਂ ਭਾਜਪਾ ਆਪਣੇ ਦਮ ‘ਤੇ ਸਰਕਾਰ ਬਣਾਉਣ ਵਿੱਚ ਸਫਲ ਹੋਈ ਹੈ , ਜਦੋਂ ਕਿ ਪੰਜ ਰਾਜਾਂ ਲੜੀਵਾਰ:  ਜੰਮੂ – ਕਸ਼ਮੀਰ,  ਬਿਹਾਰ, ਆਂਧਰ ਪ੍ਰਦੇਸ਼,  ਸਿੱਕਿਮ ਅਤੇ ਨਾਗਾਲੈਂਡ ਵਿੱਚ ਸਹਿਯੋਗੀ ਪਾਰਟੀ ਦੇ ਨਾਲ ਭਾਜਪਾ ਦੀ ਗੱਠਜੋੜ ਸਰਕਾਰ ਬਣੀ ਹੈ । ਜਦੋਂਕਿ, ਹਿਮਾਚਲ ਪ੍ਰਦੇਸ਼ ਤੋਂ ਸੱਤਾ ਗੁਆਚਣ  ਦੇ ਬਾਅਦ ਕਾਂਗਰਸ ਪਾਰਟੀ ਦਾ ਸ਼ਾਸਨ ਸਿਰਫ਼ ਚਾਰ ਰਾਜਾਂ (ਕਰਨਾਟਕ,  ਮੇਘਾਲਿਆ,  ਮਿਜ਼ੋਰਮ ਅਤੇ ਪੰਜਾਬ) ਤੱਕ ਹੀ ਸੀਮਤ ਰਹਿ ਗਿਆ ਹੈ। (Congress)
ਦੋ ਦਹਾਕੇ ਪਹਿਲਾਂ ਜਦੋਂ ,  ਸੋਨੀਆ ਗਾਂਧੀ ਪਾਰਟੀ ਦੀ ਪ੍ਰਧਾਨ ਬਣੀ ਸੀ, ਤੱਦ ਦੇਸ਼  ਦੇ ਸਿਰਫ ਤਿੰਨ ਰਾਜਾਂ ਵਿੱਚ ਕਾਂਗਰਸ ਦਾ ਸ਼ਾਸਨ ਸੀ ਅਤੇ ਜਦੋਂ ਉਹ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਸੇਵਾ ਮੁਕਤ ਹੋਈ ਹੈ, ਤੱਦ ਸਿਰਫ ਚਾਰ ਰਾਜਾਂ ਵਿੱਚ ਕਾਂਗਰਸ ਦਾ ਸ਼ਾਸਨ ਰਹਿ ਗਿਆ ਹੈ। ਕਾਂਗਰਸ  ਦੇ ਮੌਜੂਦਾ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਕੋਲ ਪਾਰਟੀ ਨੂੰ ਮਜਬੂਤ ਕਰਨ ਅਤੇ ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ  ਦੀਆਂ ਵਿਧਾਨ ਸਭਾ ਚੋਣਾਂ ਅਤੇ 2019  ਦੀਆਂ ਆਮ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਇੱਕ ਵਧੀਆ ਮੌਕਾ ਹੈ ।
ਖਾਸ ਕਰਕੇ ਗੁਜਰਾਤ ਚੋਣਾਂ ਨੂੰ ਲੈ ਕੇ, ਰਾਜਨੀਤਕ ਪਾਰਟੀਆਂ ਦੁਆਰਾ ਜਿਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਗਿਆ ਸੀ ,  ਉਸ ਨਾਲ ਲੋਕਤੰਤਰ ਦੀ ਸਾਖ ਘੱਟ ਹੋਈ ਸੀ। ਘਟੀਆ ਤੇ ਭੱਦੀ ਭਾਸ਼ਾ ਦਾ ਬੇਧੜਕ ਪ੍ਰਯੋਗ, ਸੀਡੀ ਕਾਂਡ, ਨੀਚ ਸ਼ਬਦ, ਪਾਕਿਸਤਾਨ ਦੀ ਗੱਲ, ਔਰੰਗਜੇਬ, ਮੰਦਰ ਤੇ ਜਨੇਊ ਦਾ ਇਸਤੇਮਾਲ ਸਿਰਫ਼ ਚੁਨਾਵੀ ਹਥਕੰਡਿਆਂ ਦੇ ਰੂਪ ਵਿੱਚ ਕੀਤਾ ਗਿਆ, ਜਿਸਨੂੰ ਲੋਕਤੰਤਰ ਦੀ ਸਿਹਤ ਲਈ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਨੋਟਬੰਦੀ, ਜੀਐਸਟੀ ਅਤੇ ਵਿਕਾਸ ਦੇ ਪ੍ਰਤੀ ਵਿਰੋਧੀ ਪਾਰਟੀਆਂ ਦੇ ਨਕਾਰਾਤਮਕ ਰਵੱਈਏ ਅਤੇ ਕੂੜ ਪ੍ਰਚਾਰ ਨੂੰ ਜਨਤਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ, ਜਦੋਂ ਕਿ ਧਰਮ, ਜਾਤੀ ਅਤੇ ਭਾਈਚਾਰੇ ਵਿਸ਼ੇਸ਼  ਦੇ ਆਧਾਰ ‘ਤੇ ਵੋਟਾਂ ਦੇ ਧਰੁਵੀਕਰਨ ਦੀ ਰਾਜਨੀਤੀ ਨੂੰ ਪਰਿਪੱਕ ਵੋਟਰਾਂ ਨੇ ਖਾਰਜ ਕਰ ਦਿੱਤਾ ਹੈ। (Congress)
ਬੀਤੀਆਂ ਲੋਕ ਸਭਾ ਅਤੇ ਉਸ ਤੋਂ ਬਾਅਦ ਹੋਈਆਂ ਕਈ ਰਾਜਾਂ  ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਈਵੀਐਮ ‘ਤੇ ਅਣ-ਉਚਿਤ ਸਵਾਲ ਖੜ੍ਹੇ ਕੀਤੇ ਗਏ ਸਨ । ਇਨ੍ਹਾਂ ਚੋਣਾਂ ਤੋਂ ਬਾਅਦ ਵੀ ਅਜਿਹੇ ਸਵਾਲ ਚੁੱਕੇ ਜਾ ਰਹੇ ਹਨ, ਪਰ ਪ੍ਰਯੋਗ  ਦੇ ਤੌਰ ‘ਤੇ ਵੀਵੀਪੈਟ ਦੇ ਇਸਤੇਮਾਲ ਤੋਂ ਬਾਅਦ ਅਜਿਹੇ ਛੇ ਸਵਾਲ ਅਪ੍ਰਾਸੰਗਿਕ ਹੋ ਗਏ ਹਨ।  ਹੁਣ, ਜੇਤੂ ਪਾਰਟੀ ਦੇ ਸਾਹਮਣੇ ਰੁਜ਼ਗਾਰ ਸਿਰਜਣ, ਸਿੱਖਿਆ ਅਤੇ ਸਿਹਤ ਸਹੂਲਤਾਂ  ਦੇ ਵਿਕੇਂਦਰੀਕਰਨ ਅਤੇ ਹਾਰੀਆਂ ਪਾਰਟੀਆਂ  ਦੇ ਸਾਹਮਣੇ ਜ਼ਿੰਮੇਦਾਰ ਵਿਰੋਧੀ ਧਿਰ  ਦੇ ਰੂਪ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਚੁਣੌਤੀ ਹੈ ।
ਇੱਧਰ, ਸਭ ਦੀਆਂ ਨਜ਼ਰਾਂ ਅਗਲੇ ਸਾਲ ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਕਰਨਾਟਕ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਟਿਕੀਆਂ ਹਨ । ਕੀ ਮੋਦੀ ਦਾ ਜਾਦੂ ਫਿਰ ਚੱਲੇਗਾ ਜਾਂ ਵੋਟਰ ਵਿਰੋਧੀ ਪਾਰਟੀਆਂ ਦਾ ਸਾਥ ਦੇਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ । ਚੋਣਾਂ ਵਿੱਚ ਜਿੱਤ ਹੋਵੇ ਜਾਂ ਹਾਰ, ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਅਤੇ ਉਸਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ‘ਤੇ ਕੇਂਦਰਿਤ ਹੋਣੀ ਚਾਹੀਦੀ ਹੈ।
ਸੁਧੀਰ ਕੁਮਾਰ
ਕਿਸਾਨਾਂ ਦੀ ਦੁਰਦਸ਼ਾ ਲਈ ਕਾਂਗਰਸ ਜ਼ਿੰਮੇਵਾਰ
ਸਹਿਕਾਰਤਾ ਮੰਤਰੀ ਗਰੋਵਰ ਬੋਲੇ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਹੁੱਡਾ
ਸੱਚ ਕਹੂੰ ਨਿਊਜ਼, ਰੋਹਤਕ: ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਦਸ ਸਾਲ ਦੇ ਸ਼ਾਸਨ ਕਾਲ ‘ਚ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ
ਉਨ੍ਹਾਂ ਨੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁੱਡਾ ਨੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕਰਕੇ ਬਿਲਡਰਾਂ ਨੂੰ ਸਸਤੇ ਭਾਅ ‘ਤੇ ਵੇਚ ਦਿੱਤਾ ਤੇ ਅੱਜ ਹੁੱਡਾ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਸਹਿਕਾਰਤਾ ਮੰਤਰੀ ਐਤਵਾਰ ਨੂੰ ਪਿੰਡ ਲਾਹਲੀ ‘ਚ ਰੋਹਤਕ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵੱਲੋਂ  ਕਰਵਾਏ ਗਏ ਕਿਸਾਨ ਕਾਰਡ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਸੂਬੇ ਦੀ ਜਨਤਾ ਨੂੰ ਇਹ ਦੱਸੇ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਜਿਹਾ ਕਿਹੜਾ ਕੰਮ ਕੀਤਾ ਸੀ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲਿਆ ਹੋਵੇ
ਕਿਹਾ, ਸਾਬਕਾ ਸੀਐੱਮ ਨੇ ਕੋਡੀਆਂ ਦੇ ਭਾਅ ਵੇਚੀ ਕਿਸਾਨਾਂ ਨੂੰ ਉਪਜਾਊ ਜ਼ਮੀਨ
ਉਨ੍ਹਾਂ ਕਿਹਾ ਕਿ ਸੂਬੇ ਨੂੰ ਕਿਸਾਨ ਅੱਜ ਵੀ ਉਸ ਗੱਲ ਨੂੰ ਨਹੀਂ ਭੁੱਲ ਸਕੇ ਜਦੋਂ ਹੁੱਡਾ ਸਰਕਾਰ ਦੇ ਦੌਰਾਨ ਉਨ੍ਹਾਂ ਨੂੰ ਫਸਲ ਮੁਆਵਜਾ ਰਕਮ ਦੇ ਰੂਪ ‘ਚ ਸਿਰਫ 2-2 ਰੁਪਏ ਦੇ ਚੈੱਕ ਮਿਲੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਕਮ ਪ੍ਰਦਾਨ ਕੀਤੀ ਹੈ
ਉਨ੍ਰਾਂ ਕਿਹਾ ਕਿ ਸਿਰਫ ਪੰਜ ਰੁਪਏ ਦਾ ਪ੍ਰੀਮੀਅਮ ਦੇਣ ਵਾਲੇ ਕਿਸਾਨ ਨੂੰ ਨੁਕਸਾਨ ਦੇ ਬਦਲੇ ਇੱਕ-ਇੱਕ ਲੱਖ ਰੁਪਏ ਦਾ ਮੁਆਵਜਾ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਹਰ ਖੇਤ ਨੂੰ ਪਾਣੀ ਦੇਣ ਲਈ ਸੂਬਾ ਸਰਕਾਰ 15 ਪਾਈਲਿਟ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ਤੇ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਗੰਭੀਰ ਹੈ ਉਨ੍ਹਾਂ ਕਿਹਾ ਕਿ ਰੋਹਤਕ ਕੌਮੀ ਰਾਜਧਾਨੀ ਖੇਤਰ ‘ਚ ਹੈ ਇਸ ਲਈ 25 ਫੀਸਦੀ ਖੇਤੀ ਦੀ ਬਾਗਬਾਨੀ ਨਾਲ ਜੁੜਣ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ
ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ।
ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ ਨੇ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਣ ਦਾ ਸਵਾਲ ਹੀ ਨਹੀਂ ਹੈ। ਸਾਡਾ ਗੁਆਂਢੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਸ ਦਰਮਿਆਨ ਦਿੱਲੀ ਵਿੱਚ ਰਾਜਨਾਥ ਦੀ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਸੋਮਵਾਰ ਰਾਤ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 5 ਔਰਤਾਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 19 ਤੀਰਥ ਯਾਤਰੀ ਜ਼ਖ਼ਮੀ ਹੋਏ ਹਨ। ਹਮਲੇ ਦੇ ਸ਼ਿਕਾਰ 3 ਯਾਤਰੀ ਗੁਜਰਾਤ, 2 ਦਮਨ ਅਤੇ 2 ਮਹਾਰਾਸ਼ਟਰ ਦੇ ਸਨ।