Race - Sach Kahoon Punjabi
ਲੋਕ-ਫ਼ਤਵੇ ਲਈ ਦੌੜ: ਹੇਰਾਫੇਰੀ ਦੀ ਸਿਆਸਤ
ਡਾ. ਐੱਸ ਸਰਸਵਤੀ
ਬਹੁਮਤ ਦਾ ਭਾਵ ਹੈ ਕੰਮ ਕਰਨ ਦਾ ਅਧਿਕਾਰ ਤੇ ਚੁਣਾਵੀ ਸਿਆਸਤ ‘ਚ ਲੋਕ-ਫਤਵੇ ਦਾ ਭਾਵ ਨੀਤੀਆਂ ਨੂੰ ਲਾਗੂ ਕਰਨ ਦਾ ਅਧਿਕਾਰ ਜੋ ਵੋਟਰਾਂ ਵੱਲੋਂ ਉਸ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ, ਜੋ ਚੋਣਾਂ ‘ਚ ਜਿੱਤ ਪ੍ਰਾਪਤ ਕਰਦਾ ਹੈ ਚੋਣਾਂ ਜਿੱਤਣ ਦਾ ਭਾਵ ਵੋਟਰਾਂ ਦਾ ਲੋਕ-ਫ਼ਤਵਾ ਪ੍ਰਾਪਤ ਕਰਨਾ ਹੈ ਜੇਤੂ ਉਮੀਦਵਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ‘ਚ ਸਫਲਤਾ ਜਾਂ ਅਸਫਲਤਾ ਅਗਲੀਆਂ ਚੋਣਾਂ ‘ਚ ਮੁੱਦਾ ਬਣ ਜਾਂਦਾ ਹੈ ਚੁਣਾਵੀ ਲੋਕ-ਫ਼ਤਵਾ ਕਿਸੇ ਖਾਸ ਨੀਤੀ ਨੂੰ ਅੱਗੇ ਵਧਾਉਣ ਲਈ ਹੁੰਦਾ ਹੈ ਤੇ ਇਹ ਬਹੁਮਤ ਸੰਗ੍ਰਹਿ ਤੋਂ ਇਲਾਵਾ ਕੋਈ ਕਾਨੂੰਨੀ ਕਰਾਰ ਨਹੀਂ ਹੈ ਇਹ ਇੱਕ ਸਮਝ ਤੇ ਉਮੀਦ ਹੈ ਜੋ ਵਿਸ਼ਵਾਸ ‘ਤੇ ਅਧਾਰਿਤ ਹੁੰਦੀ ਹੈ ਜੇਤੂ ਉਮੀਦਵਾਰ ਵੱਲੋਂ ਵਾਅਦਿਆਂ ਦਾ ਸਨਮਾਨ ਕਰਨ ਜਾਂ ਨਾ ਕਰਨ ਦੀ ਸੰਭਾਵਨਾ ਵੀ ਬਰਾਬਰ ਹੁੰਦੀ ਹੈ ਨੁਮਾਇੰਦਗੀ ਲੋਕਤੰਤਰ ਕੰਮ ਕਰਨ ਦੀ ਦ੍ਰਿਸ਼ਟੀ ਨਾਲ ਸਰਵੋਤਮ ਹੈ ਤੇ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਪ੍ਰਸਿੱਧ ਸਵਰੂਪ ਹੈ ਹਾਲਾਂਕਿ ਨੁਮਾਇੰਦਗੀ ਦੇ ਤਰੀਕਿਆਂ ‘ਚ ਫਰਕ ਹੈ।
ਆਧੁਨਿਕ ਲੋਕਤੰਤਰ ਮੁੱਖ ਏਜੰਟ ਦੇ ਸਬੰਧਾਂ ‘ਚ ਵਿਸ਼ਵਾਸ ਕਰਦਾ ਹੈ ਜਿਸ ‘ਚ ਕਿਸੇ ਖਾਸ ਵਿਅਕਤੀ ਨੂੰ ਹੋਰ ਵਿਅਕਤੀਆਂ ਵੱਲੋਂ ਕੰਮ ਕਰਨ ਲਈ ਅਥਾਰਿਟੀ ਦਿੱਤੀ ਜਾਂਦੀ ਹੈ ਹਾਲਾਂਕਿ ਸਾਰੇ ਵਿਅਕਤੀਆਂ ਵੱਲੋਂ ਉਸ ਨੂੰ ਅਥਾਰਿਟੀ ਨਹੀਂ ਦਿੱਤੀ ਜਾਂਦੀ ਹੈ ਇਸ ਲਈ ਏਜੰਟ ਨੂੰ ਆਪਣੇ ਵੋਟਰਾਂ ਕੋਲ ਗਏ ਬਿਨਾ ਆਪਣੇ ਫੈਸਲਿਆਂ ਨੂੰ ਲਾਗੂ ਕਰਨਾ ਹੁੰਦਾ ਹੈ ਜਿਨ੍ਹਾਂ ਨੁਮਾਇੰਦਿਆਂ ਕੋਲ ਲੋਕ-ਫ਼ਤਵਾ ਹੁੰਦਾ ਹੈ  ਉਨ੍ਹਾਂ ਨੂੰ ਆਪਣੇ ਚੁਣਾਵੀ ਇਲਾਕੇ ਦੇ ਟਰੱਸਟੀ ਦੇ ਰੂਪ ‘ਚ ਕੰਮ ਕਰਨਾ ਚਾਹੀਦਾ ਹੈ ਅਜ਼ਾਦ ਭਾਰਤ ਦੇ ਸੱਤ ਦਹਾਕਿਆਂ ‘ਚ ਜ਼ਿਆਦਾਤਰ ਸਮਾਂ ਲੋਕ-ਫ਼ਤਵਾ ਕਾਂਗਰਸ ਕੋਲ ਰਿਹਾ ਹੈ ਉਸ ਨੇ ਸੀਟਾਂ ਦੇ ਮਾਮਲੇ ‘ਚ ਬਹੁਮਤ ਜਿੱਤਿਆ ਹੈ ਪਰ ਵੋਟਾਂ ਦਾ ਬਹੁਮਤ ਨਹੀਂ ਜਿੱਤਿਆ ਹੈ ਉਨ੍ਹਾਂ ਸਾਰੀਆਂ ਆਮ ਚੋਣਾਂ ‘ਚ ਜਿਨ੍ਹਾਂ ‘ਚ ਕਾਂਗਰਸ ਦੀ ਜਿੱਤ ਹੋਈ ਉਸ ਨੂੰ ਕੁੱਲ ਪਈਆਂ ਵੋਟਾਂ ‘ਚੋਂ 43 ਤੋਂ 48 ਫੀਸਦੀ ਤੱਕ ਵੋਟਾਂ ਮਿਲੀਆਂ ਤੇ ਸਰਕਾਰ ਬਣਾਉਣ ਲਈ ਅਜਿਹਾ ਲੋਕ-ਫ਼ਤਵਾ ਬਹੁ-ਪਾਰਟੀ ਪ੍ਰਣਾਲੀ ‘ਚ ਹੀ ਸੰਭਵ ਹੈ ਫਿਰ ਵੀ ਉਹ ਚੋਣਾਂ ਜਿੱਤੇ ਹਨ ਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦੀ ਮਾਨਤਾ ਪ੍ਰਾਪਤ ਹੁੰਦੀ ਹੈ ਹਾਲਾਂਕਿ ਇਹ ਕਿਸੇ ਨੀਤੀ ਜਾਂ ਉਮੀਦਵਾਰ ਲਈ ਵੋਟਰਾਂ ਦਾ ਸਪੱਸ਼ਟ ਜਾਂ ਸਕਾਰਾਤਮਕ ਬਹੁਮਤ ਨਹੀਂ ਹੁੰਦਾ ਹੈ।
2014 ‘ਚ ਭਾਜਪਾ ਨੂੰ 52 ਫੀਸਦੀ ਸੀਟਾਂ ਮਿਲੀਆਂ ਤੇ ਉਸ ਨੂੰ ਸਿਰਫ 31 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਕਾਂਗਰਸ ਨੂੰ 19 ਫੀਸਦੀ ਵੋਟਾਂ ਮਿਲੀਆਂ ਤੇ 8 ਫੀਸਦੀ ਸੀਟਾਂ ਬਸਪਾ ਨੂੰ 4 ਫੀਸਦੀ ਵੋਟਾਂ ਮਿਲੀਆਂ ਪਰ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ ਕੁਝ ਖੇਤਰੀ ਪਾਰਟੀਆਂ ਨੂੰ ਇਸ ਤੋਂ ਘੱਟ ਵੋਟਾਂ ਮਿਲੀਆਂ ਪਰ ਉਨ੍ਹਾਂ ਨੂੰ ਜ਼ਿਆਦਾ ਸੀਟਾਂ ਮਿਲੀਆਂ ਇਸ ਦਾ ਕਾਰਨ ਇਹ ਹੈ ਕਿ ਉਹ ਇੱਕ ਮਿੱਥੇ ਇਲਾਕੇ ਤੱਕ ਸੀਮਤ ਹਨ ਏਡੀਐਮਕੇ ਨੂੰ ਤਮਿਲਨਾਡੂ ਤੇ ਪੁਡੂਚੇਰੀ ‘ਚ 3 ਫੀਸਦੀ ਵੋਟਾਂ ਮਿਲੀਆਂ ਪਰ ਉਸਨੂੰ 7 ਫੀਸਦੀ ਸੀਟਾਂ ਮਿਲੀਆਂ 2014 ‘ਚ ਬਹੁਮਤ ਇਸੇ ਤਰ੍ਹਾਂ ਭਾਜਪਾ ਆਗੂ ਮੋਦੀ ਲਈ ਸੀ ਜਿਵੇਂ 1971 ‘ਚ ਇੰਦਰਾ ਗਾਂਧੀ ਲਈ ਤੇ 1991 ‘ਚ ਵਾਜਪਾਈ ਲਈ ਸੀ ਭਾਰਤ ‘ਚ ਚੋਣਾਂ ਜਿੱਤਣ ‘ਚ ਅਗਵਾਈ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਬਹੁਮਤ ਤੋਂ ਘੱਟ ਨਾਲ ਚੁਣਾਵੀ ਬਹੁਮਤ ਜਿੱਤਣਾ ਕਈ ਦੇਸ਼ਾਂ ‘ਚ ਆਮ ਗੱਲ ਹੈ ਤੇ ਅਜਿਹੀਆਂ ਸਰਕਾਰਾਂ ਸਫਲਤਾਪੂਰਵਕ ਕੰਮ ਕਰਦੀਆਂ ਰਹੀਆਂ ਹਨ ਭਾਰਤ ‘ਚ 1952 ‘ਚ ਬਹੁਮਤ ਤੋਂ ਘੱਟ ਗਿਣਤੀ 67.28 ਫੀਸਦੀ, 1957 ‘ਚ 58.09 ਫੀਸਦੀ, 1999 ‘ਚ 7.03 ਫੀਸਦੀ, 2004 ‘ਚ 75.87 ਫੀਸਦੀ ਤੇ 2009 ‘ਚ 82.68 ਫੀਸਦੀ ਰਿਹਾ ਹੈ ਚੋਣ ਮੈਦਾਨ ‘ਚ ਜ਼ਿਆਦਾ ਪਾਰਟੀਆਂ ਦੇ ਉੱਤਰਨ ਨਾਲ ਲਗਭਗ ਹਰੇਕ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ‘ਚ ਕਮੀ ਆਈ ਹੈ ਇਸ ਲਈ ਚੁਣਾਵੀ ਬਹੁਮਤ ਤੇ ਅਸਲੀ ਬਹੁਮਤ ਦੋਵੇਂ ਵੱਖਰੀਆਂ ਗੱਲਾਂ ਹਨ ਲੋਕਤੰਤਰ ਦੀ ਸਹਾਇਕ ਪ੍ਰਣਾਲੀ ‘ਚ ਅਸਲੀ ਬਹੁਮਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਸਾਲ 2014 ‘ਚ 66.14 ਫੀਸਦੀ ਤੇ 2009 ‘ਚ 56.97 ਫੀਸਦੀ ਵੋਟਾਂ ਪਈਆਂ ਤੇ ਵਰਤਮਾਨ ‘ਚ ਹੁਣ ਤੱਕ ਲਗਭਗ 69 ਫੀਸਦੀ ਵੋਟਾਂ ਪਈਆਂ ਹਨ ਚੁਣਾਵੀ ਗਣਿੱਤ ਦੱਸਦਾ ਹੈ ਕਿ ਜੇਤੂ ਨੂੰ ਅਸਲੀ ਬਹੁਮਤ ਨਹੀਂ ਮਿਲਦਾ ਹੈ ਘੱਟ ਵੋਟਾਂ ਪੈਣ ਭਾਵ ਹੈ ਕਿ ਜੇਤੂ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।
ਚੁਣਾਵੀ ਅੰਕੜੇ ਦੱਸਦੇ ਹਨ ਕਿ ਜੇਤੂ ਉਮੀਦਵਾਰ ਅਸਲ ‘ਚ ਆਪਣੇ ਚੁਣਾਵੀ ਇਲਾਕੇ ਦਾ ਸੱਚਾ ਨੁਮਾਇੰਦਾ ਨਹੀਂ ਹੁੰਦਾ ਹੈ ਸਿਰਫ ਕੁਝ ਚੁਣਾਵੀ ਇਲਾਕਿਆਂ ‘ਚ ਵੋਟ ਫੀਸਦੀ 65 ਫੀਸਦੀ ਤੋਂ ਜ਼ਿਆਦਾ ਰਹਿੰਦੀ ਹੈ ਤੇ ਵੋਟਰ ਸੂਚੀ ‘ਚੋਂ ਲੋਕਾਂ ਦੇ ਨਾਂਅ ਵੀ ਗਾਇਬ ਰਹਿੰਦੇ ਹਨ ਅਜਿਹੇ ਹਾਲਾਤ  ‘ਚ ਉਮੀਦਵਾਰ ਪ੍ਰਚਾਰ ਦੌਰਾਨ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਲਈ ਸਮਰੱਥਨ ਮੰਗਣ ਦੀ ਬਜਾਇ ਸਮਾਜਿਕ ਵੰਡ ਤੇ ਵੋਟ ਬੈਂਕ ਦੇ ਅਧਾਰ ‘ਤੇ ਵੋਟ ਮੰਗਦਾ ਹੈ ਤੇ ਕਈ ਵਾਰ ਵੋਟ ਖਰੀਦਦਾ ਵੀ ਹੈ ਕੁੱਲ ਮਿਲਾ ਕੇ ਇਹ ਬਹੁਮਤ ਪ੍ਰਾਪਤ ਕਰਨ ਲਈ ਬਹੁਮਤ ਦੀ ਹੇਰਾਫੇਰੀ ਦੀ ਸਿਆਸਤ ਹੈ ਸਹਾਇਕ ਲੋਕਤੰਤਰ ਦੀ ਮੂਲ ਧਾਰਨਾ ਸ਼ਾਸਨ ਕਰਨ ਲਈ ਚੋਣਾਂ ‘ਚ ਲੋੜੀਂਦਾ ਬਹੁਮਤ ਪ੍ਰਾਪਤ ਕਰਨਾ ਹੈ ।
ਇਹ ਕਿਹਾ ਜਾ ਸਕਦਾ ਹੈ ਕਿ ਚੁਣੀ ਸਰਕਾਰ ਨੂੰ ਵੋਟਰਾਂ ਦਾ ਬਹੁਮਤ ਸਿਰਫ ਉਸ ਨੂੰ ਲਾਗੂ ਕਰਨ ਲਈ ਪ੍ਰਾਪਤ ਹੁੰਦਾ ਹੈ ਜੋ ਉਸ ਨੇ ਆਪਣੇ ਚੁਣਾਵੀ ਐਲਾਨ ਪੱਤਰ ‘ਚ ਕਿਹਾ ਹੈ ਕਿ ਉਸ ਨੂੰ ਨੀਤੀਆਂ ਤੇ ਪ੍ਰੋਗਰਾਮਾਂ ‘ਚ ਵੱਡੇ ਬਦਲਾਅ ਕਰਨ ਦਾ ਬਹੁਮਤ ਪ੍ਰਾਪਤ ਨਹੀਂ ਹੁੰਦਾ ਹੈ ਪਰ ਕੋਈ ਵੀ ਚੁਣੀ ਸਰਕਾਰ ਇੰਨੇ ਸੀਮਤ ਇਲਾਕੇ ‘ਚ ਨਹੀਂ ਸਿਮਟ ਸਕਦੀ ਹੈ ਤੇ ਇਸ ਲਈ ਨੀਤੀਗਤ ਬਦਲਾਅ ਆਉਂਦੇ ਹਨ ਤੇ ਨਵੀਆਂ-ਨਵੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਹਨ ਇਸ ਲਈ ਸਰਕਾਰਾਂ ਨੂੰ ਸ਼ਾਸਨ ਕਰਨ ਦਾ ਉਦੋਂ ਤੱਕ ਬਹੁਮਤ ਪ੍ਰਾਪਤ ਹੁੰਦਾ ਹੈ ਜਦੋਂ ਤੱਕ ਉਸ ਨੂੰ ਸੰਸਦ ਦਾ ਵਿਸ਼ਵਾਸ ਪ੍ਰਾਪਤ ਹੋਵੇ ਸਹਾਇਕ ਲੋਕਤੰਤਰ ‘ਚ ਬਹੁਮਤ ਦਾ ਮੂਲ ਬਿੰਦੂ ਬਹੁਮਤ ਹੈ ਤੇ ਇਸੇ ਨਾਲ ਸਰਕਾਰ ਦੀ ਸਥਿਰਤਾ ਯਕੀਨੀ ਹੁੰਦੀ ਹੈ ਪਰ ਕਈ ਮਾਮਲਿਆਂ ‘ਚ ਇਹ ਬਹੁਮਤ ਨਹੀਂ ਮਿਲਦਾ ਹੈ ਵੋਟਰਾਂ ਨੂੰ ਕੌਮੀ ਮੁੱਦਿਆਂ, ਵੱਖ-ਵੱਖ ਪਾਰਟੀਆਂ ਦੀਆਂ ਨੀਤੀਆਂ ਆਦਿ ਦੀ ਜਾਣਕਾਰੀ ਨਹੀਂ ਹੁੰਦੀ ਹੈ ਤੇ ਉਹ ਤੱਤਕਾਲੀ ਸਥਾਨਕ ਮੁੱਦਿਆਂ ਦੇ ਅਧਾਰ ‘ਤੇ ਵੋਟਿੰਗ ਕਰਦੇ ਹਨ ਖੇਤਰੀ ਪਾਰਟੀਆਂ ਦੇ ਮਾਮਲੇ ‘ਚ ਉਮੀਦਵਾਰਾਂ ਤੇ ਪਾਰਟੀਆਂ ਦੇ ਕੌਮੀ ਮੁੱਦਿਆਂ ‘ਤੇ ਨੀਤੀ ਨਹੀਂ ਹੁੰਦੀ ਹੈ ਤੇ ਇੱਕ ਤਰ੍ਹਾਂ ਸੰਸਦ ਦੀਆਂ ਚੋਣਾਂ ‘ਚ ਉਨ੍ਹਾਂ ਨੂੰ ਵੋਟ ਦੇਣਾ ਬੇਮਤਲਬ ਹੈ ਖੇਤਰੀ ਪਾਰਟੀਆਂ ਲਈ ਕੌਮੀ ਨੀਤੀਆਂ ‘ਤੇ ਬਹੁਮਤ ਦੇਣਾ ਉਦੋਂ ਤੱਕ ਬੇਮਤਲਬ ਹੈ ਜਦੋਂ ਤੱਕ ਉਹ ਕਿਸੇ ਕੌਮੀ ਪਾਰਟੀ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਨਹੀਂ ਕਰਦੀਆਂ ਹਨ।
ਵੋਟਰਾਂ ਨੂੰ ਨਗਦ ਤੇ ਵਸਤੂਆਂ ਦੇ ਰੂਪ ‘ਚ ਤੋਹਫੇ ਦੇ ਕੇ ਤੇ ਕਈ ਲੋਕ ਲੁਭਾਵਣੇ ਵਾਅਦੇ ਕਰਕੇ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਰਟੀਆਂ ਤੇ ਉਮੀਦਵਾਰਾਂ ਦਾ ਇੱਕੋ-ਇੱਕ ਉਦੇਸ਼ ਚੁਣਾਵੀ ਬਹੁਮਤ ਪ੍ਰਾਪਤ ਕਰਨਾ ਹੁੰਦਾ ਹੈ ਨਾਗਰਿਕਾਂ ਨੂੰ ਸਿਆਸੀ ਸਿੱਖਿਆ ਦੇਣ ਲਈ ਪਾਰਟੀਆਂ ਪਾਬੰਦ ਹਨ ਇਸ ਲਈ ਉਹ ਵੋਟਰਾਂ ਸਾਹਮਣੇ ਆਪਣੇ ਵਿਚਾਰਾਂ ਨੂੰ ਰੱਖਦੇ ਹਨ ਤੇ ਉਨ੍ਹਾਂ ਨੂੰ ਲੋਕਤੰਤਰਿਕ  ਪ੍ਰਕਿਰਿਆ ‘ਚ ਹਿੱਸੇਦਾਰ ਬਣਾਉਣ ਦਾ ਮੌਕਾ ਦਿੰਦੇ ਹਨ ਉਨ੍ਹਾਂ ਦੀ ਕਾਨੂੰਨੀ, ਯਕੀਨੀ ਤੇ ਸਥਾਈ ਭੂਮਿਕਾ ਹੈ ਚੋਣਾਂ ‘ਚ ਪਾਰਟੀ ਜਾਂ ਪਾਰਟੀਆਂ ਨੂੰ ਲੋਕ-ਫ਼ਤਵਾ ਸੀਟਾਂ ਦੇ ਬਹੁਮਤ ਲਈ ਹੁੰਦਾ ਹੈ ਸਰਕਾਰ ਬਣਾਉਣ ਦੀ ਦਿਸ਼ਾ ‘ਚ ਪਹਿਲਾ ਕਦਮ ਪਾਰਟੀ ਅੰਦਰ ਬਹੁਮਤ ਪ੍ਰਾਪਤ ਕਰਨਾ ਹੈ ਤੇ ਇਸੇ ਦੇ ਚਲਦੇ ਅੱਜ ਪਾਰਟੀਆਂ ਪਰਿਵਾਰਕ ਕੰਪਨੀ ਵਾਂਗ ਬਣਦੀਆਂ ਜਾ ਰਹੀਆਂ ਹਨ ਭਾਰਤ ‘ਚ ਇਸ ਦੀ ਬਦਨਾਮੀ ਸਿਰਫ ਭਾਜਪਾ ਅਤੇ ਕਮਿਊਨਿਸਟ ਪਾਰਟੀਆਂ ਹਨ।
ਵਰਤਮਾਨ ਚਲਣ ‘ਚ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਦਾ ਬਦਲ ਅਨੁਪਾਤ ਅਨੁਸਾਰ ਨੁਮਾਇੰਦਗੀ ਹੈ ਜਿਸ ਨੂੰ ਕਈ ਦੇਸ਼ਾਂ ‘ਚ ਅਪਣਾਇਆ ਗਿਆ ਹੈ ਅਜੇ ਹਾਲ ‘ਚ ਬ੍ਰਿਟੇਨ ਨੇ ਵੀ ਮੇਕ ਮਾਈ ਵੋਟ ਕਾਊਂਟ ਨਾਮਕ ਅਭਿਆਨ ਚਲਾਇਆ ਜਿਸ ਅਧੀਨ ਅਨੁਪਾਤ ਅਨੁਸਾਰ ਨੁਮਾਇੰਦਗੀ ਦੀ ਮੰਗ ਕੀਤੀ ਗਈ ਮੁੱਖ ਨੀਤੀਗਤ ਮੁੱਦਿਆਂ ‘ਤੇ ਕੌਮੀ ਆਮ ਸਹਿਮਤੀ ਦੀ ਕਮੀ ‘ਚ ਅਨੁਪਾਤ ਨੁਮਾਇੰਦਗੀ ਪ੍ਰਣਾਲੀ ਕੰਮ ਨਹੀਂ ਕਰ ਸਕੇਗੀ ਤੇ ਸਾਡੀ ਪ੍ਰਣਾਲੀ ਦਾ ਜੋ ਲੋਕਤੰਤਰਿਕ ਸਵਰੂਪ ਬਚਿਆ ਹੈ ਉਹ ਵੀ ਨਸ਼ਟ ਹੋ ਜਾਵੇਗਾ ਅੱਜ ਪਾਰਟੀਆਂ ਆਪਣੇ ਵਿਰੋਧੀਆਂ ਦੇ ਕੰਮ ‘ਚ ਅੜਿੱਕਾ ਪੈਦਾ ਕਰਨ ‘ਚ ਵਿਸ਼ਵਾਸ ਕਰਦੀਆਂ ਹਨ ਉਹ ਇੱਕ ਟੀਮ ਵਾਂਗ ਕੰਮ ਨਹੀਂ ਕਰ ਸਕਦੀਆਂ ਹਨ ਇਸ ਲਈ ਸਾਨੂੰ ਵੋਟਰਾਂ ਨੂੰ ਚੁਣਾਵੀ ਬਹੁਮਤ ਬਾਰੇ ਜਾਗਰੂਕ ਕਰਨਾ ਹੋਵੇਗਾ ਪਰ ਇਸ ਬਾਰੇ ਸਿਆਸੀ ਪਾਰਟੀਆਂ ਅਸਫਲ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹੈ ਅਮਰੀਕਾ: ਰੂਸ
ਅਮਰੀਕਾ ਦੇ ਆਈਐਨਐਫ ਸੰਧੀ ਛੱਡਣ ‘ਤੇ ਆਇਆ ਬਿਆਨ
ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੋਸਕੋਵ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸ (ਆਈਐਨਐਫ) ਸੰਧੀ ਨੂੰ ਛੱਡ ਕੇ ਅਮਰੀਕਾ ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹਾ ਹੈ। ਰੂਸ ਦੀ ਸਮਾਚਾਰ ਏਜੰਸੀ ਅਨੁਸਾਰ ਸ੍ਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਸਥਿਤੀ ਹੈ।  ਅਸਲ ‘ਚ ਇਹ ਅਮਰੀਕਾ ਦਾ ਹਥਿਆਰਾਂ ਦੀ ਹੋੜ ਸ਼ੁਰੂ ਕਰਨ ਅਤੇ ਫੌਜੀ ਸੰਭਾਵਨਾਵਾਂ ਨੂੰ ਬੜਾਵਾ ਦੇਣ ਦਾ ਇਰਾਦਾ ਹੈ। ਇਹ ਵਿਸ਼ਵ ਨੂੰ ਅਸੁਰੱਖਿਅਤ ਜਗ੍ਹਾ ਬਣਾ ਦੇਵੇਗਾ। ਸ੍ਰੀ ਪੇਸਕੋਵ ਨੇ ਦੱਸਿਆ ਕਿ ਸ੍ਰੀ ਪੁਤਿਨ ਨੇ ਵੀ ਕਿਹਾ ਹੈ ਕਿ ਇਸ ਸੰਦਰਭ ‘ਚ ਅਸੀਂ ਨਿਸ਼ਚਿਤ ਤੌਰ ‘ਤੇ ਆਪਣੇ ਰਾਸ਼ਟਰ ਹਿੱਤਾਂ ਅਤੇ ਰੂਸ ਦੀ ਰਾਸ਼ਟਰੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਮੰਨਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਦਨ : ਰਾਹੁਲ ਗਾਂਧੀ ਦੇ ਪ੍ਰੋਗਰਾਮ ‘ਚ ਪ੍ਰਦਰਸ਼ਨ | Rahul Gandhi
ਲੰਦਨ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੰਦਨ ‘ਚ ਪ੍ਰਧਾਨ ਮੰਤਰੀ ਅਹੁਦੇ ਦੀ  ਉਮੀਦਵਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਿਸੇ ਖਾਸ ਅਹੁਦੇ ਸਬੰਧੀ ਨਹੀਂ ਸੋਚ ਰਹੇ ਸਗੋਂ ਉਹ ਭਾਰਤ ਬਚਾਉਣ ਬਾਰੇ ਸੋਚ ਰਹੇ ਹਨ। ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ‘ਚ ਨਹੀਂ ਹਨ। ਭਾਜਪਾ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਆਧਾਰ ਬਣਾ ਕੇ ਵਿਰੋਧੀ ਮਹਾਂਗਠਜੋੜ ‘ਤੇ ਹਮਲਾ ਕੀਤਾ ਹੈ। ਭਾਜਪਾ ਆਗੂ ਜਗਦੰਬਿਕਾ ਪਾਲ ਨੇ ਕਿਹਾ ਕਿ  ਵਿਰੋਧੀ ਪਾਰਟੀ ਕੋਲ ਖਿਲਾਫ਼ ਪੀਐਮ ਮੋਦੀ ਖਿਲਾਫ਼ ਕੋਈ ਚਿਹਰਾ ਹੀ ਨਹੀਂ ਹੈ। (Rahul Gandhi)
ਬ੍ਰਿਟੇਨ ਦੀ ਦੋ ਰੋਜ਼ਾ ਯਾਤਰਾ ‘ਤੇ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਆਖਰੀ ਰੈਲੀ ‘ਚ ਖਾਲਿਸਤਾਨ ਹਮਾਇਤੀਆਂ ਨੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਲਾਏ ਹਾਲਾਂਕਿ ਇਹ ਘਟਨਾ ਰਾਹੁਲ ਗਾਂਧੀ ਦੇ ਪ੍ਰੋਗਰਾਮ ਪਹੁੰਚਣ ਤੋਂ ਪਹਿਲਾਂ ਹੋਈ ਤੇ ਉਨ੍ਹਾਂ ਦੇ ਉੱਥੋਂ ਆਉਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਪੁਲਿਸ ਨੇ ਤਿੰਨ ਖਾਲੀਸਤਾਨੀ ਹਮਾਇਤੀਆਂ ਨੂੰ ਰੈਲੀ ‘ਚੋਂ ਬਾਹਰ ਕੱਢ ਦਿੱਤਾ। ਭਾਜਪਾ ਤੇ ਆਰਐਸਐਸ ਦੇ ਹਮਲਿਆਂ ਨੇ ਮੈਨੂੰ ਅੱਗੇ ਵਧਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਲੜਾਈ ਆਰਐਸਐਸ ਦੀ ਵਿਚਾਰਧਾਰਾ ਨਾਲ ਹੈ। ਉਨ੍ਹਾਂ ਕਿਹਾ ਕਿ ਮੇਰੀ ਰਾਜਨੀਤਿਕ ਚਿਵਾਰਧਾਰਾ, ਭਾਰਤ ‘ਚ ਬਹੁਤ ਪੁਰਾਣਾ ਵਿਚਾਰ ਹੈ ਤੇ ਇਹ ਹਜ਼ਾਰਾਂ ਸਾਲਾਂ ਤੋਂ ਆਰਐਸਐਸ ਦੇ ਵਿਚਾਰ ਨਾਲ ਲੜ ਰਿਹਾ ਹੈ। ਭਾਜਪਾ ਤੇ ਆਰਐਸਐਸ ਦੇ ਹਮਲਿਆਂ ਨੇ ਹਮੇਸ਼ਾਂ ਮੈਨੂੰ ਅੱਗੇ ਵਧਾਇਆ ਹੈ। (Rahul Gandhi)
ਪੀਐੱਮ ਅਹੁਦੇ ਦੀ ਅਸਾਮੀ ਨਹੀਂ : ਰਾਮਵਿਲਾਸ ਪਾਸਵਾਨ | Rahul Gandhi
ਇਸ ਤੋਂ ਪਹਿਲਾਂ ਲੋਕ ਜਨ ਸ਼ਕਤੀ ਪਾਰਟੀ ਆਗੂ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਾਹੁਲ ਤੇ ਕਾਂਗਰਸ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ ਕਿ 2019 ਲਈ ਕੋਈ ਅਸਾਮੀ ਨਹੀਂ ਹੈ। ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ 2019 ‘ਚ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਹੀਂ ਹੈ। ਐਨਡੀਏ ਦੀ ਸਰਕਾਰ 2019 ‘ਚ ਬਰਕਰਾਰ ਰਹੇਗੀ, ਜੇਕਰ ਸੋਚਣਾ ਹੈ ਤਾਂ 2024 ਲਈ ਹਾਲੇ ਤੋਂ ਸੋਚਣਾ ਸ਼ੁਰੂ ਕਰ ਦੇਣ। (Rahul Gandhi)
ਕੇਨ ਦੇ ਨਜ਼ਦੀਕੀ ਬੈਲਜ਼ੀਅਮ ਦੇ ਲੁਕਾਕੂ ਚਾਰ ਗੋਲ ਕਰ ਚੁੱਕੇ ਹਨ
ਮਾਸਕੋ, (ਏਜੰਸੀ)। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਰੂਸ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗੇੜ 16 ਦੇ ਮੈਚ ਸਮਾਪਤ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਗੋਲਾਂ ਲਈ ਗੋਲਡਨ ਬੂਟ ਦੀ ਰੇਸ ‘ਚ ਸਭ ਤੋਂ ਅੱਗੇ ਹਨ ਕੇਨ ਦੇ ਛੇ ਗੋਲਾਂ ‘ਚ ਇੱਕ ਹੈਟ੍ਰਿਕ ਵੀ ਸ਼ਾਮਲ ਹੈ ਕੇਨ ਦੇ ਨਜ਼ਦੀਕੀ ਵਿਰੋਧੀ ਬੈਲਜ਼ੀਅਮ ਦੇ ਰੋਮੇਲੁ ਲੁਕਾਕੂ ਹਨ ਜੋ ਚਾਰ ਗੋਲ ਕਰ ਚੁੱਕੇ ਹਨ ਕੇਨ ਨੇ ਪਨਾਮਾ ਵਿਰੁੱਧ ਹੈਟ੍ਰਿਕ ਅਤੇ ਟਿਊਨੀਸ਼ੀਆ ਵਿਰੁੱਧ ਦੋ ਗੋਲ ਕੀਤੇ ਅਤੇ ਤਿੰਨ ਗੋਲ ਪੈਨਲਟੀ ‘ਤੇ ਹੋਏ ਹਨ ਲੁਕਾਕੂ ਨੇ ਟਿਊਨੀਸ਼ੀਆ ਅਤੇ ਪਨਾਮਾ ਵਿਰੁੱਧ ਦੋ-ਦੋ ਗੋਲ ਕੀਤੇ ਹਨ। (Golden Boot)
ਇਸ ਰੇਸ ‘ਚ ਫਰਾਂਸ ਦੇ 19 ਸਾਲ ਦੇ ਨੌਜਵਾਨ ਕਿਲਿਅਨ ਮਬਾਪੇ ਵੀ ਸ਼ਾਮਲ ਹਨ ਅਮਬਾਪੇ ਨੇ 19 ਸਾਲ ਦੀ ਉਮਰ ‘ਚ ਉਹ ਮੁਕਾਮ ਹਾਸਲ ਕਰ ਲਿਆ ਹੈ ਜੋ ਰੋਨਾਲਡੋ ਜਾਂ ਮੈਸੀ ਵਿਸ਼ਵ ਕੱਪ ‘ਚ ਹਾਸਲ ਨਹੀਂ ਕਰ ਸਕੇ ਮਬਾਪੇ ਨੇ ਵਿਸ਼ਵ ਕੱਪ ਦੇ ਨਾਕਆਊਟ ਗੇੜ ‘ਚ ਗੋਲ ਕੀਤੇ ਹਨ ਜੋ ਰੋਨਾਲਡੋ ਅਤੇ ਮੈਸੀ ਇਸ ਵਾਰ ਨਹੀਂ ਕਰ ਸਕੇ ਅਮਬਾਪੇ 1968 ‘ਚ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਤੋਂ ਬਾਅਦ ਅਜਿਹੇ ਦੂਸਰੇ ਨੌਜਵਾਨ ਬਣ ਗਏ ਹਨ ਜਿੰਨ੍ਹਾਂ ਨੇ ਨਾੱਕਆਊਟ ਗੇੜ ‘ਚ ਦੋ ਗੋਲ ਕੀਤੇ ਹਨ ਪੇਲੇ ਨੇ 1958 ਦੇ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਫਾਈਨਲ ਮੈਚ ‘ਚ ਦੋ ਗੋਲ ਕੀਤੇ ਸਨ ਫਰਾਂਸ ਦੇ ਇਸ ਨੌਜਵਾਨ ਸਟਰਾਈਕਰ ਦੀ ਤੁਲਨਾ ਹੁਣ ਤੋਂ ਬ੍ਰਾਜ਼ੀਲ ਦੇ ਸਾਬਕਾ ਫਾਰਵਰਡ ਰੋਨਾਲਡੋ ਨਾਲ ਕੀਤੀ ਜਾਣ ਲੱਗੀ ਹੈ।
ਜ਼ਿਆਦਾ ਕੋਸ਼ਿਸ਼ਾਂ ਕਰਨ’ਚ ਬ੍ਰਾਜ਼ੀਲ ਦੇ ਸੁਪਰਸਟਾਰ ਨੇਮਾਰ ਅੱਗੇ | Golden Boot
ਟੂਰਨਾਮੈਂਟ ‘ਚ ਹੁਣ ਤੱਕ ਕੁੱਲ 146 ਗੋਲ ਹੋ ਚੁੱਕੇ ਹਨ ਜਿੰਨ੍ਹਾਂ ‘ਚ ਬੈਲਜ਼ੀਅਮ ਦੀ ਟੀਮ 12 ਗੋਲ ਕਰਕੇ ਸਭ ਤੋਂ ਅੱਗੇ ਹੈ ਹੁਣ ਤੱਕ ਵਿਰੋਧੀ ਗੋਲ ‘ਤੇ ਸਭ ਤੋਂ ਜ਼ਿਆਦਾ ਕੋਸ਼ਿਸ਼ਾਂ ਕਰਨ ਵਾਲੇ ਖਿਡਾਰੀਆਂ ‘ਚ ਬ੍ਰਾਜ਼ੀਲ ਦੇ ਸੁਪਰਸਟਾਰ ਨੇਮਾਰ ਸਭ ਤੋਂ ਅੱਗੇ ਹਨ ਜਿੰਨ੍ਹਾਂ ਨੇ 24 ਕੋਸ਼ਿਸ਼ਾਂ ਕੀਤੀਆਂ ਹਨ ਗੇੜ 16 ਤੱਕ 189 ਪੀਲੇ ਅਤੇ ਚਾਰ ਲਾਲ ਕਾਰਡ ਦਿਖਾਏ ਗਏ ਹਨ ਅਤੇ 43, 139 ਪਾਸ ਪੂਰੇ ਹੋਏ ਹਨ ਡਿਫੈਂਸ ਦੇ ਮਾਮਲੇ ‘ਚ ਮੇਜ਼ਬਾਨ ਰੂਸ ਦਾ ਕੋਈ ਜਵਾਬ ਨਹੀਂ ਹੈ ਜਿਸ ਨੇ ਹੁਣ ਤੱਕ 196 ਕਲੀਅਰੈਂਸ ਅਤੇ ਬਚਾਅ ਕੀਤੇ ਹਨ।
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਸ ਖਿਡਾਰੀ ਨੇ ਗਲੀਆਂ ‘ਚ ਦੌੜ ਲਗਾਕੇ ਇਹ ਮੁਕਾਮ ਹਾਸਲ ਕੀਤਾ
ਸੱਚ ਕਹੂੰ ਨਿਊਜ਼, ਤੋਸ਼ਾਮ:ਦੌੜਾਕ ਨਿਰਮਲਾ ਸ਼ਯੋਰਾਨ ਨੇ ਏਸ਼ੀਅਨ ਚੈਂਪੀਅਨਸ਼ਿਪ ਭੁਵਨੇਸ਼ਵਰ ‘ਚ ਕਰਵਾਏ ਜਾ ਰਹੇ ਮੁਕਾਬਲਿਆਂ ‘ਚ ਦੋ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਤੋਸ਼ਾਮ ‘ਚ ਲੱਡੂ ਵੰਡਕੇ ਖੁਸ਼ੀ ਦਾ ਇਜ਼ਹਾਰ ਕੀਤਾ
ਗਊ ਰੱਖਿਆ ਦਲ ਦੇ ਪ੍ਰਧਾਨ ਭਾਗੂ ਪੰਘਾਲ ਨੇ ਕਿਹਾ ਕਿ ਬਿਨਾਂ ਕੋਈ ਸਹੂਲਤ ਦੇ ਨਿਰਮਲਾ ਸ਼ਯੋਰਾਨ ਨੇ 400 ਮੀਟਰ ਦੌੜ ‘ਚ ਗੋਲਡ ਮੈਡਲ ਜਿੱਤਕੇ ਭਿਵਾਨੀ ਤੇ ਹਰਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਗਰੀਬ ਘਰ ਨਾਲ ਸਬੰਧ ਰੱਖਣ ਵਾਲੇ ਇਸ ਖਿਡਾਰੀ ਨੇ ਗਲੀਆਂ ‘ਚ ਦੌੜ ਲਗਾਕੇ ਇਹ ਮੁਕਾਮ ਹਾਸਲ ਕੀਤਾ ਹੈ ਇਸ ਮੌਕੇ ‘ਤੇ ਆਜ਼ਾਦ ਸਿੰਘ, ਕੁਲਦੀਪ, ਟੀਨਾ ਪੰਘਾਲ, ਦਰਸ਼ਨ ਸੋਨੀ ਸਮੇਤ ਕਈ ਪਿੰਡ ਵਾਲਿਆਂ ਨੇ ਨਿਰਮਲਾ ਸ਼ਯੋਰਾਨ ਨੂੰ ਵਧਾਈ ਦਿੱਤੀ ਤੇ ਓਲੰਪਿਕ ‘ਚ ਮੈਡਲ ਲਿਆਉਣ ਦੀਆਂ ਦੁਆਵਾਂ ਕੀਤੀਆਂ