Leader of Opposition - Sach Kahoon Punjabi

ਪੰਜਾਬ ਵਿਧਾਨ ਸਭਾ: ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਬਣੇ
ਕਾਂਗਰਸ ਲਈ ਹੋਵੇਗੀ ਦਿੱਕਤ

ਅਸ਼ਵਨੀ ਚਾਵਲਾ, ਚੰਡੀਗੜ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਭੁਲੱਥ ਤੋਂ ਤੇਜ਼ ਤਰਾਰ ਵਿਧਾਇਕ ਸੁਖਪਾਲ ਖਹਿਰਾ ਨੂੰ ਆਪਣੀ ਲੀਡਰ ਚੁਣ ਲਿਆ ਹੈ। ਸੁਖਪਾਲ ਖਹਿਰਾ ਦੇ ਵਿਰੋਧੀ ਧਿਰ ਦਾ ਲੀਡਰ ਬਨਣ ਤੋਂ ਬਾਅਦ ਇੰਨੀ ਜਿਆਦਾ ਆਮ ਆਦਮੀ ਪਾਰਟੀ ਵਿੱਚ ਖ਼ੁਸ਼ੀ ਦਾ ਮਾਹੌਲ ਨਹੀਂ ਹੈ, ਜਿਨਾਂ ਕਿ ਕਾਂਗਰਸ ਪਾਰਟੀ ਵਿੱਚ ਫਿਕਰ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਸੁਖਪਾਲ ਖਹਿਰਾ ਹੀ ਆਮ ਆਦਮੀ ਪਾਰਟੀ ਵਿੱਚ ਇੱਕ ਇਹੋ ਜਿਹੇ ਲੀਡਰ ਹਨ, ਜਿਹੜੇ ਕਿ ਸੱਤਾ ਧਿਰ ਪਾਰਟੀ ਕਾਂਗਰਸ ਨੂੰ ਵਿਧਾਨ ਸਭਾ ਦੇ ਅੰਦਰ ਟੱਕਰ ਦੇ ਸਕਦੇ ਹਨ, ਜਦੋਂ ਕਿ ਬਾਕੀ ਸਾਰੇ ਵਿਧਾਇਕ ਪਹਿਲੀਵਾਰ ਚੁਣ ਆਉਣ ਦੇ ਕਾਰਨ ਉਨਾਂ ਕੋਲ ਕੋਈ ਜਿਆਦਾ ਤਜਰਬਾ ਨਹੀਂ ਹੋਣ ਦਾ ਕਾਂਗਰਸ ਨੂੰ ਫਾਇਦਾ ਮਿਲ ਰਿਹਾ ਸੀ।

ਵਿਧਾਨ ਸਭਾ ਦੇ ਸਦਨ ਅੰਦਰ ਖਹਿਰਾ ਨੂੰ ਸੰਭਾਲਣਾ ਹੋਵੇਗਾ ਔਖਾ

ਖਹਿਰਾ ਨੂੰ ਲੀਡਰ ਬਣਾਉਣ ਦਾ ਐਲਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਵਲੋਂ ਵਿਧਾਇਕਾਂ ਦੀ ਮੀਟਿੰਗ ਲੈਣ ਤੋਂ ਬਾਅਦ ਕੀਤਾ ਗਿਆ ਹੈ, ਜਿਥੇ ਕਿ ਲੀਡਰ ਬੰਨਣ ਤੋਂ ਬਾਅਦ ਖਹਿਰਾ ਨੇ ਪੰਜਾਬ ਵਿੱਚ ਕਾਂਗਰਸ ਖ਼ਿਲਾਫ਼ ਮੁਹਿੰਮ ਵਿੱਢਣ ਦਾ ਪਹਿਲੇ ਦਿਨ ਹੀ ਐਲਾਨ ਕਰ ਦਿੱਤਾ ਹੈ।

ਸੁਖਪਾਲ ਖਹਿਰਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਟਰ ਵਿਰੋਧੀ ਸ਼ੁਰੂ ਤੋਂ ਹੀ ਰਹੇ ਹਨ ਅਤੇ ਕਾਂਗਰਸ ਪਾਰਟੀ ਵੀ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨਾਲ ਝਗੜਾ ਰਹਿਣ ਦੇ ਕਾਰਨ ਹੀ ਛੱਡੀ ਸੀ।

ਇਥੇ ਹੀ ਵਿਧਾਨ ਸਭਾ ਦੇ ਅੰਦਰ ਸੁਖਪਾਲ ਖਹਿਰਾ ਦਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨਾਲ ਵੀ ਕੋਈ ਜਿਆਦਾ ਸੁਖਾਵਾਂ ਮਾਹੌਲ ਨਹੀਂ ਰਿਹਾ ਹੈ ਅਤੇ ਸਪੀਕਰ ਕੇ.ਪੀ. ਸਿੰਘ ‘ਤੇ ਸੁਖਪਾਲ ਖਹਿਰਾ ਨੇ ਨਿੱਜੀ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਵੀ ਕੀਤਾ ਹੋਇਆ ਹੈ। ਇਥੇ ਹੀ ਬਜਟ ਸੈਸ਼ਨ ਦਰਮਿਆਨ ਸੁਖਪਾਲ ਖਹਿਰਾ ਨੂੰ ਸਦਨ ਦੇ ਨਾਲ ਹੀ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਹੀ ਬੈਠਣਾ ਪਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਯੂਪੀ ਵਿਧਾਨ ਸਭਾ: ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਕੋਲੋਂ ਮਿਲਿਆ PETN ਬੰਬ
ਲਖਨਊ: ਯੂਪੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਵੱਡੀ ਭੁੱਲ ਸਾਹਮਣੇ ਆਈ ਹੈ। ਵੀਰਵਾਰ ਨੂੰ ਇੱਥੇ ਮਾਨਸੂਨ ਸੈਸ਼ਨ ਦੌਰਾਨ 60 ਗ੍ਰਾਮ ਸ਼ੱਕੀ ਪਾਊਡਰ ਮਿਲਿਆ। ਜਿਸ ਨੂੰ ਬਾਅਦ ਵਿੱਚ ਜਾਂਚ ਲਈ ਫੌਰੰਸਿਕ ਟੈਸਟ ਲਈ ਭੇਜਿਆ ਗਿਆ ਸੀ। ਹੁਣ ਇਸ ਦੀ ਪੁਸ਼ਟੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ PETN ਬੰਬ ਹੈ।  ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਮੁੱਦੇ ‘ਤੇ ਅਹਿਮ ਬੈਠਕ ਬੁਲਾਈ ਹੈ। ਬੈਠਕ ਵਿੱਚ ਸੁਰੱਖਿਆ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਯੂਪੀ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਵਿਰੋਧੀ ਧਿਰ ਦੀ ਸੀਟ ਤੋਂ ਲਗਭਗ 50-60 ਮੀਟਰ ਦੀ ਦੂਰੀ ‘ਤੇ ਮਿਲਿਆ। PETN ਬੰਬ ਕਾਫ਼ੀ ਖ਼ਤਰਨਾਕ ਬੰਬਾਂ ਵਿੱਚੋਂ ਇੱਥ ਹੈ, ਇਹ ਬੰਬ ਰੰਗਹੀਣ, ਗੰਧਹੀਣ ਹੁੰਦਾ ਹੈ, ਇਸ ਨੂੰ ਮੈਟਲ ਡਿਟੈਕਟਰ ਦੇ ਜ਼ਰੀਏ ਵੀ ਲੱਭ ਸਕਣਾ ਕਾਫ਼ੀ ਮੁਸ਼ਕਿਲ ਹੈ, ਪਰ ਡਾੱਗ ਸਕੁਆਇਡ ਨੇ ਇਸ ਨੂੰ ਲੱਭ ਲਿਆ।

ਜ਼ਿਕਰਯੋਗ ਹੈ ਕਿ ਪੈਟਨ ਨਾਂਅ ਦਾ ਇਹ ਪਾਊਡਰ ਹਾਈ ਇੰਟੈਂਸਿਟੀ ਐਕਸਪਲੋਸਿਵ ਹੈ ਜੋ 12 ਜੁਲਾਈ ਦੀ ਸ਼ਾਮਲ ਨੂੰ ਵਿਧਾਨ ਸਭਾ ਅੰਦਰ ਮਿਲਿਆ ਸੀ। ਇਹ ਬੰਬ 50 ਤੋਂ 60 ਗ੍ਰਾਮ ਦੀ ਮਾਤਰਾ ਦਾ ਸੀ। ਸ਼ੱਕੀ ਪਾਊਡਰ ਦੇ ਮਿਲਦੇ ਹੀ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਦਿੱਤੀ ਗਈ ਪਰ ਕੋਈ ਹੰਗਾਮਾ ਨਾ ਹੋਵੇ, ਇਸ ਲਈ ਸਦਨ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਗਿਆ।

ਮਾਮਲੇ ਤੋਂ ਬਾਅਦ ਚੁੱਪ ਚਪੀਤੇ ਜਾਂਚ ਕਰਵਾਈ ਗਈ, ਫੌਰੰਸਿਕ ਮਾਹਿਰ ਬੁਲਾਏ ਗਏਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ। ਵਿਧਾਨ ਸਭਾ ਸੁਰੱਖਿਆ ਮੁਤਾਬਕ ਵਿਧਾਨ ਸਭਾ ਖਤਮ ਹੋਣ ਤੋਂ ਬਾਅਦ ਦੇਰ ਰਾਤ ਨੂੰ ਬੰਬ ਨਕਾਰਾ ਦਸਤੇ ਸਮੇਤ ਕਈ ਜਾਂਚ ਟੀਮਾਂ ਨੇ ਪੂਰੀ ਵਿਧਾਨ ਸਭਾ ਦੀ ਤਲਾਸ਼ੀ ਲਈ ਸੀ।

ਵਿਰੋਧੀਆਂ ਨੇ ਕਿਹਾ, ਭੁੱਲ ਚਿੰਤਾਜਨਕ

ਉੱਧਰ ਸਮਾਜਵਾਦੀ ਪਾਰਟੀ ਦੇ ਨੇਤਾ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਭੁੱਲ ਕਾਫ਼ੀ ਚਿੰਤਾਜਨਕ ਹੈ। ਯੂਪੀ ਵਿਧਾਨ ਸਭਾ ਰਾਜ ਦੀ ਸਭ ਤੋਂ ਮਹੱਤਵਪੂਰਨ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਨੂੰ ਰਾਜ ਦੀ ਸੁਰੱਖਿਆ ਪੁਖ਼ਤਾ ਕਰਨੀ ਚਾਹੀਦੀ ਹੈ। ਕਾਂਗਰਸੀ ਨੇਤਾ ਅਖਿਲੇਸ਼ ਪ੍ਰਤਾਪ ਸਿਘੰ ਨੇ ਇਸ ਮੁੱਦੇ ‘ਤੇ ਕਿਹਾ ਿਕ ਲਖਨਊ ਸ਼ਹਿਰ ‘ਚ ਡਾਕੇ ਮਾਰੇ ਜਾ ਰਹੇ ਹਨ, ਪੂਰੇ ਰਾਜ ਵਿੱਚ ਕ੍ਰਾਈਮ ਵਿੱਚ ਵਾਧਾ ਹੋ ਰਿਹਾ ਹੈ। ਇਸ ਦਰਮਿਆਨ ਵਿਧਾਨ ਸਭਾ ਦੀ ਸੁਰੱਖਿਆ ‘ਚ ਇਸ ਤਰ੍ਹਾਂ ਦਾ ਭੁੱਲ ਕਾਫ਼ੀ ਚਿੰਤਾਜਨਕ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਾਰਟੀ ਦੇਵੇ ਹੁਕਮ ਤਾਂ ਵਿਰੋਧੀ ਧਿਰ ਦੇ ਆਗੂ ਲਈ ਹਾਂ ਤਿਆਰ : ਮਾਨਸ਼ਾਹੀਆ
ਫੂਲਕਾ ਦੇ ਅਸਤੀਫ਼ੇ ਦੀ ਗੱਲ ਪਿੱਛੋਂ ਆਪ ਵਿਧਾਇਕਾਂ ‘ਚ ਸਰਗਰਮੀਆਂ ਵਧੀਆਂ

ਸੁਖਜੀਤ ਮਾਨ, ਮਾਨਸਾ: ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਵੱਲੋਂ ਅਸਤੀਫਾ ਦੇਣ ਦੀ ਗੱਲ ਆਖਣ ਤੋਂ ਬਾਅਦ ਭਾਵੇਂ ਹਾਈ ਕਮਾਂਡ ਨੇ ਹਾਲੇ ਕਿਸੇ ਦਾ ਨਾਂਅ ਤੈਅ ਨਹੀਂ ਕੀਤਾ ਪਰ ਕਈ ਆਗੂਆਂ ਦੇ ਨਾਂਅ ਉੱਭਰ ਕੇ ਸਾਹਮਣੇ ਆ ਰਹੇ ਹਨ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਮੌਕਾ ਮਿਲਣ ‘ਤੇ ਇਹ ਅਹੁਦਾ ਸੰਭਾਲਣ ਲਈ ਤਿਆਰ ਬੈਠੇ ਹਨ

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਖਿਆ ਕਿ ਐਚ ਐਸ ਫੂਲਕਾ ਨੂੰ ਪਾਰਟੀ ਦੇ ਵਿਧਾਇਕਾਂ ਨੇ ਮਿਲ ਕੇ ਆਖਿਆ ਸੀ ਕਿ ਵਿਧਾਨ ਸਭਾ ‘ਚ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਚੰਗੇ ਢੰਗ ਨਾਲ ਅੱਗੇ ਵਧ ਰਹੀ ਹੈ ਪਰ ਸ੍ਰ. ਫੂਲਕਾ ਨੇ 1984 ਕਤਲੇਆਮ ਦੇ ਪੀੜ੍ਹਤਾਂ ਦਾ ਕੇਸ ਲੜਨ ਦੀ ਇੱਛਾ ਤਹਿਤ ਆਪਣੇ ਫੈਸਲੇ ਨੂੰ ਸਹੀ ਦੁਹਰਾਇਆ ਮਾਨਸ਼ਾਹੀਆ ਨੂੰ ਜਦੋਂ ਪੁੱਛਿਆ ਕਿ ਤੁਸੀਂ ਵਿਰੋਧੀ ਧਿਰ ਦੇ ਆਗੂ ਵਜੋਂ ਕੰਮ ਕਰਨਾ ਪਸੰਦ ਕਰੋਂਗੇ ਤਾਂ ਉਨ੍ਹਾਂ ਆਖਿਆ ਕਿ ਜੇਕਰ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਹੁਕਮ ਕਰਦੀ ਹੈ ਤਾਂ ਉਹ ਇਸ ਅਹੁਦੇ ਲਈ ਤਿਆਰ ਹਨ ਪਾਰਟੀ ਇਸ ਅਹੁਦੇ ਲਈ ਕਿਸ ਆਗੂ ਨੂੰ ਚੁਣਦੀ ਹੈ ਇਹ ਤਾਂ ਭਵਿੱਖ ‘ਚ ਤੈਅ ਹੋਵੇਗਾ ਪਰ ਪਾਰਟੀ ‘ਚ ਸੂਬਾ ਕਨਵੀਨਰ ਦੀ ਬਦਲੀ ਕਾਰਨ ਹੋਈ ਬਗਾਵਤ ਤੋਂ ਡਰੀ ਹਾਈ ਕਮਾਂਡ ਇਸ ਕੰਮ ਲਈ ਫੂਕ-ਫੂਕ ਕੇ ਕਦਮ ਰੱਖ ਰਹੀ ਹੈ