Start - Sach Kahoon Punjabi
ਨਿੰਦਿਆ-ਚੁਗਲੀ ਛੱਡ ਕੇ ਸੇਵਾ-ਸਿਮਰਨ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ-ਮੁਹੱਬਤ ਦੀ ਬੜੀ ਜ਼ਬਰਦਸਤ ਗਾਥਾ ਹੈ ਉਹ ਜੀਵ ਕਿਸਮਤ ਵਾਲੇ ਹਨ ਜੋ ਇਸ ਘੋਰ ਕਲਿਯੁਗ ‘ਚ ਮਾਲਕ ਨਾਲ ਪਿਆਰ ਕਰਦੇ ਹਨ ਇਨਸਾਨ ਧਨ-ਦੌਲਤ, ਜ਼ਮੀਨ-ਜਾਇਦਾਦ, ਇੱਜਤ ਲਈ ਤਾਂ ਪਿਆਰ-ਮੁਹੱਬਤ ਕਰਦੇ ਹਨ ਪਰ ਜੋ ਬੇਗਰਜ਼ ਪਿਆਰ-ਮੁਹੱਬਤ ਕਰਦਾ ਹੈ ਉਸ ਨੂੰ ਅੰਦਰ-ਬਾਹਰ ਕਮੀ ਨਹੀਂ ਰਹਿੰਦੀ। (Saint Dr MSG)
ਆਤਮਾ ਦੇ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ਵਿਚ ਜੀਵ ਨੂੰ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਇੱਕ ਮੁਰਦਾ ਦੂਸਰੇ ਦੇ ਹੱਥ ਵਿੱਚ ਹੁੰਦਾ ਹੈ ਜੀਵ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਸੇ ਨੇ ਇੱਕ ਭਗਤ ਨੂੰ ਕਿਹਾ ਕਿ ਤੁਹਾਡਾ ਭਗਵਾਨ ਆ ਜਾਵੇ ਤਾਂ ਤੁਸੀਂ ਉਸਨੂੰ ਕਿਹੋ ਜਿਹਾ ਮਹਿਸੂਸ ਕਰੋਗੇ? ਤਾਂ ਭਗਤ ਕਹਿੰਦਾ ਹੈ ਕਿ ਜੇਕਰ ਭਗਵਾਨ ਨੇ ਆਉਣਾ ਹੈ ਤਾਂ ਮੇਰੇ ਸਤਿਗੁਰੂ ਦੇ ਰੂਪ ਵਿੱਚ ਆਵੇ ਅਜਿਹਾ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ। (Saint Dr MSG)
ਆਪ ਜੀ ਫ਼ਰਮਾਉਂਦੇ ਹਨ ਕਿ ਪਤੀਵਰਤਾ ਕਹਾਉਣਾ ਬਹੁਤ ਸੌਖਾ ਹੈ ਪਰ  ਬਣਨਾ ਬਹੁਤ ਮੁਸ਼ਕਲ ਹੈ ਆਪਣੇ-ਆਪ ਨੂੰ ਸੌਂਪ ਦੇਣਾ ਹੁੰਦਾ ਹੈ ਜੇਕਰ ਗਲਤ ਵਿਚਾਰ ਆਉਂਦੇ ਹਨ ਤਾਂ ਪੰਜ-ਦਸ ਮਿੰਟ ਸਿਮਰਨ ਕਰ ਲਓ ਤਾਂ ਵਿਚਾਰ ਠੀਕ ਹੋ ਜਾਂਦੇ ਹਨ ਬੱਸ, ਵਿਚਾਰਾਂ ਅਨੁਸਾਰ ਚੱਲਣਾ ਨਹੀਂ ਚਾਹੀਦਾ ਜਦੋਂ ਸਤਿਗੁਰ ਦੀ ਨਜ਼ਰ ਨਾਲ ਦੇਖਦੇ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਲੜਕਾ-ਲੜਕਾ ਅਤੇ ਲੜਕੀਆਂ-ਲੜਕੀਆਂ ਆਪਸ ਵਿਚ ਪਤੀਵਰਤਾ ਬਣੀਆਂ ਹੋਈਆਂ ਹਨ। (Saint Dr MSG)
ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG
ਅੱਜ ਕਲਿਯੁਗ ਵਿਚ ਬਹੁਤ ਬੁਰਾ ਹਾਲ ਹੈ ਅਸੀਂ ਉਨ੍ਹਾਂ ਨੂੰ ਵੱਖ ਕਰਕੇ ਵੀ ਦੇਖਿਆ, ਤਾਂ ਇੱਕ-ਦੋ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਕਿ ਸਤਿਸੰਗ ਛੱਡ ਦਿੱਤਾ, ਦਰਸ਼ਨ ਕਰਨੇ ਛੱਡ ਦਿੱਤੇ ਕਿਉਂਕਿ  ਉਨ੍ਹਾਂ ਦਾ ਪਤੀ ਛੁੱਟ ਗਿਆ ਜਾਂ ਪਤਨੀ, ਇਹ ਮਾਲਕ ਜਾਣੇ ਇਹ ਦੇਖਣ ਵਿੱਚ ਆਇਆ ਹੈ। ਆਪ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਹੈ ਇੱਥੇ ਚਲਦਿਆਂ-ਚਲਦਿਆਂ ਕਦੋਂ ਪੈਸਾ ਖੋਟਾ ਹੋ ਜਾਵੇ, ਇਸ ਦਾ ਕੋਈ ਭਰੋਸਾ ਨਹੀਂ ਕਿਤੇ ਐਨਾ ਪਿਆਰ ਉਸ ਅੱਲ੍ਹਾ, ਮਾਲਕ  ਨਾਲ ਕੀਤਾ ਹੁੰਦਾ ਤਾਂ ਮਾਲਕ ਸਾਹਮਣੇ ਖੜ੍ਹਾ ਹੋ ਜਾਂਦਾ ਕਿ ਬੋਲ ਬੇਟਾ, ਕੀ ਚਾਹੀਦਾ ਹੈ, ਤੈਨੂੰ ਜੋ ਚਾਹੀਦਾ ਹੈ, ਉਹ ਕਬੂਲ ਹੈ ਸੁਬ੍ਹਾ-ਸ਼ਾਮ ਘੰਟਾ-ਘੰਟਾ ਸਿਮਰਨ ਕਰਦੇ, ਦਿਨ-ਰਾਤ ਸੇਵਾ ਕਰਦੇ ਤਾਂ ਦਿਨ-ਰਾਤ ਦਾ ਪਤਾ ਹੀ ਨਾ ਲੱਗਦਾ। (Saint Dr MSG)
ਆਪ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿਚ ਅਜਿਹਾ ਵੀ ਨਹੀਂ ਹੈ ਕਿ ਪਿਆਰੇ ਨਹੀਂ ਹਨ ਮਾਲਕ ਨਾਲ ਪਿਆਰ ਕਰਨ ਵਾਲੇ ਵੀ ਹਨ ਉਨ੍ਹਾਂ ਨੂੰ ਦੁਨੀਆਂ ਨਾਲ ਕੋਈ ਮਤਲਬ ਨਹੀਂ ਹੈ ਉਨ੍ਹਾਂ ਦਾ ਕੰਮ ਸੇਵਾ-ਸਿਮਰਨ ਕਰਨਾ, ਬਾਲ-ਬੱਚਿਆਂ ਲਈ ਮਿਹਨਤ ਕਰਨਾ ਅਤੇ ਦੁਨੀਆਂ ਤੋਂ ਵੱਖ ਹਨ ਚੰਗੇ-ਨੇਕ ਕੰਮ ਕਰਨਾ, ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੋਂ ਬਚੇ ਰਹਿਣਾ ਪ੍ਰਭੂ ਦੀ ਭਗਤੀ ਕਰਨਾ, ਨਿੰਦਿਆ-ਚੁਗਲੀ ਤੋਂ ਬਚੇ ਰਹਿਣਾ ਹੀ ਉਨ੍ਹਾਂ ਦਾ ਕੰਮ ਹੈ। ਹੁਣ ਕੋਈ ਆਦਮੀ ਤੁਹਾਨੂੰ ਖਾਣਾ ਖੁਆਉਂਦਾ ਹੈ ਉਹ ਚਾਹੇ ਆਪਣੇ ਮਾਤਾ-ਪਿਤਾ ਦਾ ਸ਼ਰਾਧ ਕਰੇ ਜਾਂ ਆਪਣੇ ਬੱਚੇ ਦਾ ਜਨਮ ਦਿਨ ਮਨਾਵੇ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਤੁਹਾਨੂੰ ਖਾਣਾ ਖਵਾਇਆ ਹੈ ਅਤੇ ਕਿਤੇ ਉਲਟਾ ਹੋ ਜਾਂਦਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਬੇਅਕਲ ਹੈ, ਇਹ, ਇਹ ਹੈ, ਉਹ ਹੈ ਪਰ ਅਜਿਹਾ ਨਹੀਂ ਸੋਚਣਾ ਚਾਹੀਦਾ ਉਹ ਜਾਣੇ, ਉਨ੍ਹਾਂ ਦਾ ਮਾਲਕ ਜਾਣੇ ਤੁਸੀਂ ਆਪਣੇ-ਆਪ ਨੂੰ ਸੁਧਾਰ ਲਓ, ਇੰਨਾ ਹੀ ਕਾਫ਼ੀ ਹੈ। (Saint Dr MSG)
‘‘ਪੁੱਟਰ! ਸਮਾਂ ਆਉਣ ਦਿਓ, ਡੇਰਾ ਜ਼ਰੂਰ ਬਣਾਵਾਂਗੇ’’
ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਨਿੰਦਿਆ-ਚੁਗਲੀ, ਬੁਰਾਈਆਂ ਛੱਡ ਦੇਣੀਆਂ ਚਾਹੀਦੀਆਂ ਹਨ ਦੂਜਿਆਂ ਨੂੰ ਬੁਰਾ ਨਾ ਕਹੋ ਅਤੇ ਆਪਣੀਆਂ ਬੁਰਾਈਆਂ ਨੂੰ ਕੱਢ ਦਿਓ ਸਾਰਾ ਦਿਨ ਨਿੰਦਿਆ-ਚੁਗਲੀ ਕਰਦੇ ਰਹਿਣ ਨਾਲ ਆਦਮੀ ਦਾ ਦਿਮਾਗ ਫਿਰ ਜਾਂਦਾ ਹੈ ਕੋਈ ਕਿੰਨਾ ਵੀ ਗਿਆਨਵਾਨ ਹੋਵੇ, ਸਤਿਸੰਗੀ ਹੋਵੇ ਪਰ ਜਦੋਂ ਉਹ ਸਾਰਾ ਦਿਨ ਨਿੰਦਿਆ-ਚੁਗਲੀ ਕਰਦਾ ਹੈ ਤਾਂ ਸਾਰਾ ਫ਼ਲ ਧੋ ਦਿੰਦਾ ਹੈ ਅਤੇ ਦੁਖੀ, ਪਰੇਸ਼ਾਨ ਰਹਿੰਦਾ ਹੈ। ਇਸ ਲਈ ਜਿੰਨਾ ਹੋ ਸਕੇ ਨਿੰਦਿਆ-ਚੁਗਲੀ ਤੋਂ ਬਚੋ ਸਿਮਰਨ ਕਰਿਆ ਕਰੋ, ਮਾਲਕ ਦਾ ਨਾਮ ਜਪਿਆ ਕਰੋ, ਸੇਵਾ ਕਰੋ ਇਹ ਸਭ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਹੈ, ਤੁਹਾਡੀਆਂ ਕੁਲਾਂ ਲਈ ਹੈ ਤੁਸੀਂ ਅਮਲ ਕਰਕੇ ਦੇਖੋ ਜੋ ਅਮਲ ਕਰਦੇ ਹਨ, ਉਨ੍ਹਾਂ ਦੇ ਬੇੜੇ ਪਾਰ ਹੋ ਜਾਂਦੇ ਹਨ। (Saint Dr MSG)
Supreme Court ਦੇ ਫੈਸਲੇ ਤੋਂ ਰਾਹਤ ਨਾ ਮਿਲੀ ਤਾਂ ਪੂਰੇ ਪੰਜਾਬ ‘ਚ ਧਰਨੇ ਸ਼ੁਰੂ ਹੋਣੇਗੇ: ਜੁਆਇੰਟ ਐਕਸ਼ਨ ਕਮੇਟੀ ਪੰਜਾਬ
ਮਾਲੇਰਕੋਟਲਾ (ਗੁਰਤੇਜ ਜੋਸੀ) ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਵਿਰੋਧ ‘ਚ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਸਥਾਨਕ ਸਰਹਿੰਦੀ ਗੇਟ ਵਿਖੇ ਚੱਲ ਰਿਹਾ ਧਰਨਾ ਅੱਜ 11ਵੇਂ ਦਿਨ ‘ਚ ਦਾਖਲ ਹੋ ਗਿਆ ਹੈ ਇਸ ਧਰਨੇ ਦੇ ਪ੍ਰਬੰਧਾਂ ਅਧੀਨ ਰੋਜਾਨਾ ਵੱਖ-ਵੱਖ ਇਲਾਕਿਆਂ ‘ਚੋਂ ਕੇਂਦਰ ਦੀ ਬੀ.ਜੇ.ਪੀ ਸਰਕਾਰ ਤੋਂ ਉਕਤ ਕਾਨੂੰਨ ਵਾਪਸ ਲੈਣ ਲਈ ਕੈਂਡਲ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ  Supreme Court
ਵਰਨਣਯੋਗ ਹੈ ਕਿ ਅੱਜ ਉਕਤ ਸੀ.ਏ.ਏ ਦੇ ਵਿਰੋਧ ‘ਚ ਧਰਨੇ ‘ਚ ਸੰਗਰੂਰ ਤੋਂ ਇੱਕ ਵਫਦ ਨੇ ਆਪਣੀ ਹਾਜ਼ਰੀ ਲਗਵਾਈ ਇਸ ਸਬੰਧੀ ਪ੍ਰੈਸ ਨਾਲ ਗੱਲ-ਬਾਤ ਕਰਦਿਆਂ ਐਕਸ਼ਨ ਕਮੇਟੀ ਦੇ ਕੋ-ਕਨਵੀਨਰ ਮਾਸਟਰ ਮੁਹੰਮਦ ਯਾਸੀਨ ਨੇ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇਸ਼ ਅੰਦਰ ਹਿੰਦੂ ਏਜੰਡਾ ਲਾਗੂ ਕਰ ਰਹੀ ਹੈ ਅਤੇ ਸੀ.ਏ.ਏ ਅਤੇ ਐਨ.ਆਰ.ਸੀ, ਐਨ.ਪੀ.ਆਰ ਦੇ ਝਮੇਲਿਆਂ ‘ਚ ਉਲਝਾਕੇ ਆਪਣੇ ਨਾਪਾਕ ਇਰਾਦਿਆਂ ਨੂੰ ਅੱਗੇ ਵਧਾ ਰਹੀ ਹੈ  ਉਨਾਂ ਕਿਹਾ ਕਿ 22 ਜਨਵਰੀ ਨੂੰ ਦੇਸ਼ ਦੀ ਸਰਵਉੱਚ ਅਦਾਲਤ ‘ਚ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਹੋਣੀ ਹੈ, ਜੇਕਰ ਸੁਪਰੀਮ ਕੋਰਟ ਨੇ ਇਸ ਦੇਸ਼ ਵਿਰੋਧੀ ਕਾਨੂੰਨ ‘ਤੇ ਰੋਕ ਨਾ ਲਗਾਈ ਤਾਂ ਸਮੁੱਚੇ ਪੰਜਾਬ ‘ਚ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ ਦੂਜੇ ਪਾਸੇ ਦਿੱਲੀ ਦੇ ਸ਼ਾਹਿਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ(ਸੀ.ਏ.ਏ) ਦੇ ਵਿਰੋਧ ਵਿੱਚ ਹੋ ਰਹੇ ਧਰਨੇ ਵਿੱਚ ਟਕਸਾਲੀ ਅਗੂਆਂ ਨੇ ਆਪਣੀ ਹਾਜਰੀ ਲਗਵਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਿੱਧੂ-ਬਾਜਵਾ ਦੀ ਜੱਫੀ ਤੋਂ ਹੀ ਸ਼ੁਰੂ ਹੋ ਗਈ ਸੀ ਸਾਜ਼ਿਸ, ਪਾਕਿਸਤਾਨ ਦੀ ਸਾਜਿਸ਼ ਨੂੰ ਕਰਾਂਗੇ ਨਾਕਾਮ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਘੇ ਪਿਛੇ ਦੱਸੀ ਪਾਕਿਸਤਾਨ ਦੀ ਨਾਪਾਕ ਸਾਜਿਸ਼
ਚੰਡੀਗੜ (ਅਸ਼ਵਨੀ ਚਾਵਲਾ)। ਕਾਗਰਸੀ ਨਵਜੋਤ ਸਿੱਧੂ ਅਤੇ ਜਰਨਲ ਬਾਜਵਾ ਦੀ ਪਾਕਿਸਤਾਨ ਵਿਖੇ ਜੱਫੀ ਤੋਂ ਹੀ ਸਾਜ਼ਿਸ ਸ਼ੁਰੂ ਹੋ ਗਈ ਸੀ, ਕਿਉਂਕਿ ਰੈਫਰੰਡਮ 2020 ਨੂੰ ਲੈ ਕੇ ਪਾਕਿਸਤਾਨ ਕੋਈ ਨਾ ਕੋਈ ਨਾਪਾਕ ਹਰਕਤ ਕਰ ਸਕਦਾ ਹੈ ਪਰ ਉਹ ਪਾਕਿਸਤਾਨ ਦੀ ਕਿਸੇ ਵੀ ਸਾਜਿਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੂੰ ਚੁਕਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੂੰ ਜਰਨਲ ਬਾਜਵਾ ਨੇ ਕਰਤਾਰਪੁਰ ਲਾਘੇ ਸਬੰਧੀ ਦੱਸ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਜਲਦ ਹੀ ਲਾਘੇ ਨੂੰ ਖੋਲ੍ਹਣਗੇ। ਇਸ ਤੋਂ ਹੀ ਸਾਫ਼ ਹੁੰਦਾ ਹੈ ਕਿ ਪਾਕਿਸਤਾਨ ਕੋਈ ਵੱਡੀ ਸਾਜ਼ਿਸ ਰੱਚ ਰਿਹਾ ਹੈ ਪਰ ਉਹ ਇਸ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਹ ਪ੍ਰਵਟਾਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕੀਤਾ। Sidhu
ਅੱਜ ਸਵੇਰੇ ਇੱਥੇ ਵਿਧਾਨ ਸਭਾ ਵਿਖੇ ਨਵੇਂ ਚੁਣੇ ਵਿਧਾਇਕਾਂ ਦੇ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਕਰਤਾਰਪੁਰ ਲਾਂਘੇ ਦੇ ਖੁੱਲਣ ਸਮੇਤ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਹੋਰ ਉਪਰਾਲਿਆਂ ਦੇ ਸੰਦਰਭ ਵਿੱਚ ਗੁਆਂਢੀ ਮੁਲਕ ਦੇ ਨਾਪਾਕ ਇਰਾਦਿਆਂ ਵਿਰੁੱਧ ਚੌਕਸ ਰਹਿਣ ਦੀ ਲੋੜ ਨੂੰ ਦੁਹਰਾਇਆ। ਉਨਾਂ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 70 ਸਾਲਾਂ ਤੋਂ ਪਵਿੱਤਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲਣ ਦੀ ਮੰਗ ਕਰ ਰਿਹਾ ਸੀ ਪਰ ਪਾਕਿਸਤਾਨ ਵੱਲੋਂ ਅਚਾਨਕ ਇਸ ਮੰਗ ਨੂੰ ਸਵੀਕਾਰ ਕਰ ਲੈਣਾ ਪਾਕਿਸਤਾਨ ਦੇ ਛੁਪੇ ਹੋਏ ਇਰਾਦੇ ਦਾ ਸੰਕੇਤ ਹੈ ਜਿਸ ਦਾ ਮਕਸਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰ ਕੇ ਭਾਈਚਾਰੇ ਵਿੱਚ ਦਰਾੜ ਪੈਦਾ ਕਰਨਾ ਹੈ।
ਇਸ ਮੌਕੇ ‘ਤੇ ਸਾਂਝੇ ਤੌਰ ਉੱਤੇ ਸਮਾਗਮ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਸੰਜੀਦਾ ਯਤਨ ਨਾ ਕਰਨ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸਮਾਗਮ ਲਈ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਅਤੇ ਪੰਜਾਬ ਸਰਕਾਰ ਸ਼ਰਧਾਲੂਆਂ ਲਈ ਇਸ ਉਤਸ਼ਾਹਮਈ ਮੌਕੇ ਨੂੰ ਜ਼ਿੰਦਗੀ ਦੇ ਅਣਮੋਲ ਯਾਦਗਾਰੀ ਪਲ ਬਣਾਉਣ ਲਈ ਤਿਆਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇਹ ਆਸ ਨਹੀਂ ਕਿ ਪਾਕਿਸਤਾਨ ਲਾਂਘੇ ਰਾਹੀਂ ਕੋਈ ਗਲਤੀ ਕਰਨ ਦੀ ਹਿੰਮਤ ਰੱਖਦਾ ਹੈ ਪਰ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਹਰ ਸਮੇਂ ਚੌਕਸ ਰਹਿਣਾ ਹੋਵੇਗਾ। ਉਨਾਂ ਕਿਹਾ ਕਿ ਸੂਬੇ ਨੇ ਸਥਿਤੀ ‘ਤੇ ਪੂਰੀ ਨਜ਼ਰ ਬਣਾਈ ਹੋਈ ਹੈ।
ਨਵੇਂ ਚੁਣੇ ਕਾਂਗਰਸੀ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਲੋਕ ਭਲਾਈ ਸਕੀਮਾਂ ਤੇ ਉਪਰਾਲਿਆਂ ਨੂੰ ਹੋਰ ਅੱਗੇ ਲਿਜਾਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਕਿ ਇਨਾਂ ਨੂੰ ਨਾਗਰਿਕਾਂ ਦੇ ਦਰਾਂ ਤੱਕ ਪਹੁੰਚਾਇਆ ਜਾ ਸਕੇ।
ਇੱਥੇ ਇਹ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿਧਾਨ ਸਭਾ ਵਿੱਚ ਹੋਰ ਮਜ਼ਬੂਤ ਹੋਈ ਹੈ ਅਤੇ ਕੁੱਲ 117 ਵਿਧਾਇਕਾਂ ਵਿੱਚੋਂ 80 ਵਿਧਾਇਕ ਸੱਤਾਧਾਰੀ ਪਾਰਟੀ ਦੇ ਹਨ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨਵੇਂ ਚੁਣੇ ਵਿਧਾਇਕਾਂ ਰਮਿੰਦਰ ਸਿੰਘ ਆਂਵਲਾ (ਜਲਾਲਾਬਾਦ), ਬਲਵਿੰਦਰ ਸਿੰਘ ਧਾਲੀਵਾਲ (ਫਗਵਾੜਾ) ਅਤੇ ਇੰਦੂ ਬਾਲਾ ਜੋ ਮੁਕੇਰੀਆਂ ਜ਼ਿਮਨੀ ਚੋਣ ਵਿੱਚ ਜਿੱਤ ਕੇ ਆਏ ਹਨ, ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਂਰਾਸ਼ਟਰ ਚੋਣ ਪ੍ਰਚਾਰ 13 ਤੋਂ ਸ਼ੁਰੂ
ਮਹਾਂਰਾਸ਼ਟਰ ਚੋਣ ਪ੍ਰਚਾਰ 13 ਤੋਂ ਕਰਨਗੇ ਸ਼ੁਰੂ Maharashtra
ਓਰੰਗਾਬਾਦ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜਲਗਾਂਵ ‘ਚ ਰੈਲੀ ਨੂੰ ਸੰਬੋਧਨ ਕਰ ਕੇ ਮਹਾਂਰਾਸ਼ਟਰ Maharashtra ਵਿਧਾਨ ਸਭਾ ਚੋਣ ਪ੍ਰਚਾਰ ਦਾ ਸ਼ੁੱਭ ਆਰੰਭ ਕਰਨਗੇ। ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਸੂਬੇ ‘ਚ ਕੁੱਲ ਨੌਂ ਰੈਨੀਆਂ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਿਕ ਸ੍ਰੀ ਮੋਦੀ ਕਸ਼ਮੀਰ ਤੋਂ ਅਨੁਛੇਤ 370 ਹਟਾਉਣ, ਰਾਸ਼ਟਰੀ ਸੁਰੱਖਿਆ, ਭ੍ਰਿਸ਼ਟਾਚਾਰ ਦੇ ਖਿਲਾਫ਼ ਚੁੱਕੇ ਗਏ ਕਦਮਾਂ ਤੇ ਆਰਥਿਕ ਨੀਤੀਆਂ ‘ਤੇ ਆਪਣੇ ਵਿਚਾਰ ਰੱਖਣਗੇ। Maharashtra
ਮਹਾਂਰਾਸ਼ਟਰ ‘ਚ 21 ਅਕਤੂਬਰ ਨੂੰ ਚੋਣਾਂ ਹੋਈਆਂ ਹਨ ਅਤੇ ਅਜਿਹੇ ‘ਚ ਸਾਰੀਆਂ ਪਾਰਟੀਆਂ ਪ੍ਰਚਾਰ ਦੇ ਆਖ਼ਰੀ ਦਿਨਾਂ ‘ਚ ਪੂਰਾ ਜ਼ੋਰ ਲਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਪਜਾ) ਦੇ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸਟਾਰ ਪ੍ਰਚਾਰਕਾਂ ‘ਚੋਂ ਇੱਕ ਯੋਗੀ ਅਦਿੱਤਿਆਨਾਥ ਨੇ ਪਹਿਲਾਂ ਹੀ ਸੂਬੇ ‘ਚ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।
ਸ੍ਰੀ ਮੋਦੀ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਪਾਰਟੀ ਦੇ ਸਾਂਸਦ ਰਾਹੁਲ ਗਾਂਧੀ ਵੀ ਐਤਵਾਰ ਤੋਂ ਮਹਾਂਰਾਸ਼ਟਰ ‘ਚ ਚੋਣ ਪ੍ਰਚਾਰ ਕਰਨ ਉੱਤਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿੰਨ ਦਿਨ ਦਾ ਸਰਚ ਅਭਿਆਨ ਸ਼ੁਰੂ
ਗੁਰਦਾਸਪੁਰ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਤੋਂ ਬਾਅਦ ਮਿਲੀ ਜਾਣਕਾਰੀ ਸਮੇਤ ਡਰੋਨ ਤੋਂ ਸੁੱਟੇ ਹਥਿਆਰਾਂ ਤੇ ਹੈਰੋਇਨ ਸਬੰਧੀ ਪੰਜਾਬ ਸਰਕਾਰ ਬਹੁਤ ਹੀ ਸਾਵਧਾਨ ਹੋ ਗਈ ਹੈ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ‘ਚ ਤਿੰਨ ਦਿਨ ਲਗਾਤਾਰ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ‘ਚ ਇਨ੍ਹਾਂ ਤਿੰਨ ਜ਼ਿਲਿਆਂ ਦੀ ਪੁਲਿਸ ਸਮੇਤ 2517 ਪੁਲਿਸ ਕਰਮਚਾਰੀ ਫਿਲੌਰ, ਬਹਾਦੁਰਗੜ੍ਹ ਤੇ ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ਭੇਜੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐੱਡ ਆਰਡਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਵਾਧੂ ਕਰਮਚਾਰੀਆਂ ਨੂੰ ਤੁਰੰਤ ਸਬੰਧਿਤ ਅਲਾਟ ਕੀਤੇ ਪੁਲਿਸ ਜ਼ਿਲਿਆਂ ‘ਚ 11 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਰਿਪੋਰਟ ਕਰਨ ਦੇ ਨਾਲ-ਨਾਲ ਤਿੰਨ ਦਿਨ ਲਈ ਆਪਣੀ ਵਰਦੀ, ਬਿਸਤਰਾ ਤੇ ਆਪਣੇ ਅਲਾਟ ਹਥਿਆਰ ਵੀ ਨਾਲ ਲਿਜਾਣ ਨੂੰ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਜਾਰੀ ਆਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਲਈ 971 ਪੁਲਿਸ ਕਰਮਚਾਰੀ, ਜ਼ਿਲ੍ਹਾ ਪੁਲਿਸ ਬਟਾਲਾ ਲਈ 635 ਤੇ ਜ਼ਿਲ੍ਹਾ ਪੁਲਿਸ ਪਠਾਨਕੋਟ ਦੇ 911 ਪੁਲਿਸ ਕਰਮਚਾਰੀ ਭੇਜੇ ਗਏ ਹਨ। ਜਦਕਿ ਪਹਿਲਾਂ ਹੀ ਇਨ੍ਹਾਂ ਪੁਲਿਸ ਜ਼ਿਲਿਆਂ ਲਈ ਐੱਸ. ਐੱਸ. ਜੀ ਦੀਆਂ 3 ਟੀਮਾਂ, ਐੱਸ. ਓ. ਜੀ ਦੀਆਂ 2 ਟੀਮਾਂ, ਸਵੈਤ ਦੀ 1 ਅਤੇ 1 ਘਾਤਕ ਟੀਮ ਪਹੁੰਚ ਚੁੱਕੀ ਹੈ। ਇਹ ਸਾਰੀਆਂ ਟੀਮਾਂ ਇਸ ਵਿਸ਼ੇਸ਼ ਆਪ੍ਰੇਸ਼ਨ ‘ਚ ਹੋਰ ਕਰਮਚਾਰੀਆਂ ਦਾ ਸਾਥ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਾ 370 : ਘਾਟੀ ‘ਚ ਸ਼ੁਰੂ ਹੋਈ ਇੰਟਰਨੈੱਟ ਸੇਵਾ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਚੋਂ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਜੰਮੂ ‘ਚ ਅੱਜ ਤੋਂ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਉਧਰ ਕਸ਼ਮੀਰ ‘ਚ ਅੱਜ ਤੋਂ ਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਕੂਲ ਅਤੇ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਕਿਹਾ ਹੈ ਕਿ ਕਸ਼ਮੀਰ ‘ਚ ਜ਼ਿਆਦਾਤਰ ਫੋਨ ਲਾਈਨਾਂ ਹਫਤੇ ਦੇ ਆਖਰ ਤਕ ਬਹਾਲ ਕਰ ਦਿੱਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫਤੇ ਸੋਮਵਾਰ ਨੂੰ ਖੁਲ੍ਹ ਜਾਣਗੇ।
ਜੰਮੂ-ਕਸ਼ਮੀਰ ‘ਚ 22 ‘ਚੋਂ 12 ਜ਼ਿਲ੍ਹਿਆਂ ‘ਚ ਕੰਮਕਾਜ ਆਮ ਢੰਗ ਨਾਲ ਹੋ ਰਹੇ ਹਨ ਤੇ ਮਹਿਜ਼ ਪੰਜ ਜ਼ਿਲ੍ਹਿਆਂ ‘ਚ ਰਾਤ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ, ਕੱਟਰਪੰਥੀ ਗਰੁੱਪਾਂ ਅਤੇ ਪਾਕਿਸਤਾਨ ਲਗਾਤਾਰ ਸੂਬੇ ਦੀ ਸਥਿਤੀ ਨੂੰ ਵਿਗਾੜਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ। ਇਸ ਦੌਰਾਨ ਸੁਬ੍ਰਮਣੀਅਮ ਨੇ ਕਿਹਾ ਕਿ ਇੱਕ-ਇੱਕ ਕਰਕੇ ਸਾਰੀਆਂ ਪਾਬੰਦੀਆਂ ਹੱਟਾ ਦਿੱਤੀਆਂ ਜਾਣਗੀਆਂ ਤਾਂ ਜੋ ਜਨਤਕ ਆਵਾਜਾਈ ਵੀ ਬਹਾਲ ਹੋ ਸਕੇ।
ਨਵੀਂ ਦਿੱਲੀ : ਪੂਰੀ ਦੁਨੀਆ ‘ਚ ਫੈਲ ਰਹੇ ਪ੍ਰਦੂਸ਼ਣ ਦੀ ਚਿੰਤਾ ‘ਚ ਸੰਯੁਕਤ ਰਾਸ਼ਟਰ ਸੰਘ ਨੇ 1972 ‘ਚ ਸੰਸਾਰਿਕ ਪੱਧਰ ‘ਤੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਰੱਖੀ ਸੀ। ਇਸ ਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ ‘ਚ ਹੋਈ। ਇਥੇ ਦੁਨੀਆ ‘ਚ ਪਹਿਲੀ ਵਾਰ ਵਿਸ਼ਵ ਵਾਤਵਰਣ ਸੰਮੇਲਨ ਆਯੋਜਿਤ ਹੋਇਆ, ਜਿਸ ‘ਚ 119 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਸੰਮੇਲਨ ਦੌਰਾਨ ਇਕ ਹੀ ਪ੍ਰਿਥਵੀ ਦਾ ਸਿਧਾਂਤ ਦਿੱਤਾ ਗਿਆ। ਉਦੋਂ ਤੋਂ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਭਾਰਤ ‘ਚ ਵਾਤਾਵਰਣ ਦੀ ਸੁਰੱਖਿਆ ਲਈ ਵਾਤਾਵਰਣ ਸੁਰੱਖਿਆ ਐਕਟ 19 ਨਵੰਬਰ 1986 ਨੂੰ ਲਾਗੂ ਹੋਇਆ ਸੀ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਚੀਨ ਵਿਚ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਵਾਤਾਵਰਣ ਦਿਵਸ ਦਾ ਥੀਮ ਹਵਾ ਪ੍ਰਦੂਸ਼ਣ ਨੂੰ ਲੈ ਕੇ ਹੈ। ਇਸ ਥੀਮ ਦਾ ਨਾਂ ‘ਬੀਟ ਏਅਰ ਪਾਲਿਊਸ਼ਨ’ ਰੱਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
10 ਟੀਮਾਂ ਕ੍ਰਿਕਟ ਦਾ ਸਿਰਤਾਜ ਬਣਨ ਲਈ ਕਰਨਗੀਆਂ ਜੱਦੋ-ਜਹਿਦ
ਲੰਦਨ | ਆਈਸੀਸੀ ਵਿਸ਼ਵ ਕੱਪ ਦਾ 12ਵਾਂ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ 10 ਟੀਮਾਂ ਕ੍ਰਿਕਟ ਦਾ ਸਿਰਤਾਜ ਬਣਨ ਲਈ ਜੱਦੋ-ਜਹਿਦ ਕਰਨਗੀਆਂ 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਕੁੱਲ 48 ਮੈਚ ਖੇਡੇ ਜਾਣਗੇ ਟੂਰਨਾਮੈਂਟ ਦਾ ਉਦਘਾਟਨ ਮੈਚ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡਿਆ ਜਾਵੇਗਾ ਇਸ ਸੈਸ਼ਨ ‘ਚ ਟੂਰਨਾਮੈਂਟ ਦੇ ਫਾਰਮੇਂਟ ‘ਚ ਬਦਲਾਅ ਕੀਤਾ ਗਿਆ ਹੈ ਤੇ ਇਸ ਵਾਰ ਟੀਮਾਂ ਨੂੰ ਸਮੂਹਾਂ ‘ਚ ਵੰਡਿਆ ਨਹੀਂ ਗਿਆ ਇਸ ਵਾਰ ਹਰ ਟੀਮ ਨੂੰ ਹਰ ਟੀਮ ਨਾਲ ਮੈਚ ਖੇਡਣੇ ਪੈਣਗੇ ਤੇ ਸੈਮੀਫਾਈਨਲ ‘ਚ ਉਹ ਟੀਮਾਂ ਪਹੁੰਚਣਗੀਆਂ ਜੋ ਲੀਗ ਗੇੜ ਦੇ ਅੰਤ ਤੋਂ ਬਾਅਦ ਅੰਕ ਸੂਚੀ ‘ਚ ਚੋਟੀ-4 ‘ਚ ਹੋਣਗੀਆਂ
ਇੱਕ ਟੀਮ ਕੁੱਲ 9 ਮੈਚ ਖੇਡੇਗੀ ਬਦਲੇ ਹੋਏ ਫਾਰਮੇਟ ਦੌਰਾਨ ਇਹ ਟੂਰਨਾਮੈਂਟ ਥੋੜ੍ਹਾ ਲੰਮਾ ਜ਼ਰੂਰ ਹੋ ਸਕਦਾ ਹੈ ਪਰ ਰੋਮਾਂਚ ਦੀ ਕਮੀ ਸ਼ਾਇਦ ਹੀ ਇਸ ਸੈਸ਼ਨ ‘ਚ ਨਾ ਸਿਰਫ਼ ਫਾਰਮੇਟ ‘ਚ ਬਦਲਾਅ ਕੀਤਾ ਗਿਆ ਹੈ ਜਦੋਂਕਿ ਟੀਮਾਂ ਦੀ ਗਿਣਤੀ ‘ਚ ਵੀ ਕਮੀ ਕੀਤੀ ਗਈ ਹੈ 2015 ਤੇ 2011 ਵਿਸ਼ਵ ਕੱਪ ‘ਚ ਕੁੱਲ 14 ਟੀਮਾਂ ਨੇ ਹਿੱਸਾ ਲਿਆ ਸੀ ਅਜਿਹਾ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੇ
ਫਾਰਮੇਂਟ ‘ਚ ਪਹਿਲੀ ਵਾਰ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੋਵੇ ਇਸ ਤੋਂ ਪਹਿਲਾਂ 1992 ‘ਚ ਵੀ ਇਸ ਫਾਰਮੇਂਟ ‘ਚ ਵਿਸ਼ਵ ਕੱਪ ਖੇਡਿਆ ਗਿਆ ਸੀ ਤੇ ਉਦੋਂ 9 ਟੀਮਾਂ ਨੇ ਹਿੱਸਾ ਲਿਆ ਸੀ ਟੂਰਨਾਮੈਂਟ ਦਾ ਫਾਈਨਲ 14 ਜੁਲਾਈ ਨੂੰ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਡਰਸ ‘ਚ ਖੇਡਿਆ ਜਾਵੇਗਾ ਭਾਰਤੀ ਸਮੇਂ ਅਨੁਸਾਰ ਮੈਂ ਦੁਪਹਿਰ ਤਿੰਨ ਵਜੇ ਸ਼ੁਰੂ ਹੋਣਗੇ ਜਦੋਂਕਿ ਕੁਝ ਮੈਚ ਸ਼ਾਮ ਛੇ ਵਜੇ ਖੇਡੇ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨੋਟਾ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋਈ
ਬਠਿੰਡਾ (ਅਸ਼ੋਕ ਵਰਮਾ) | ਬਠਿੰਡਾ ਜ਼ਿਲ੍ਹੇ ‘ਚ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਰੱਦ ਕਰਨ ਦਾ ਸਿਲਸਿਲਾ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ ਸਾਲ 2014 ਦੇ ਮੁਕਾਬਲੇ ‘ਚ ਉਮੀਦਵਾਰਾਂ ਦੇ ਮਾਮਲੇ ‘ਚ ਨਾਪਸੰਦਗੀ ਜ਼ਾਹਿਰ ਕਰਨ ਲਈ ਨੋਟਾ ਬਟਨ (ਨਨ ਆਫ ਦਾ ਅਬੱਵ) ਦਬਾਉਣ ਵਾਲਿਆਂ ਦੀ ਗਿਣਤੀ ‘ਚ ਭਾਰੀ ਇਜ਼ਾਫਾ ਹੋਇਆ ਹੈ
ਭਾਵੇਂ ਪੋਲ ਹੋਈਆਂ ਵੋਟਾਂ ਦੇ ਮੁਕਾਬਲੇ ‘ਚ ਇਹ ਗਿਣਤੀ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ ਫਿਰ ਵੀ ਹੌਲੀ-ਹੌਲੀ ਜਿਸ ਤਰ੍ਹਾਂ ਇਹ ਲਹਿਰ ਬਣ ਰਹੀ ਹੈ ਉਸ ਨਾਲ ਸਿਆਸੀ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ ਸਿਆਸੀ ਮਾਹਿਰਾਂ ਦਾ ਵੀ ਇਹੋ ਮੰਨਣਾ ਹੈ ਕਿ ਪੰਜਾਬ ‘ਚ ਰਾਜਨੀਤੀਵਾਨਾਂ  ਵੱਲੋਂ ਆਮ ਬੰਦੇ ਨਾਲ ਕੀਤੀ ਜਾਂਦੀ ਵਾਅਦਾ ਖਿਲਾਫੀ, ਸਿਆਸੀ ਵਫਦਾਰੀਆਂ ਬਦਲਣਾ ਤੇ ਸਿਆਸਤ ਤੇ ਮਜ਼ਬੂਤ ਹੋ ਰਹੇ ਧਨਾਢਾਂ ਤੇ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ ਦੇ ਜੱਫੇ ਕਾਰਨ ਇੱਕ ਅਜਿਹੀ ਜਮਾਤ ਖੜ੍ਹੀ ਹੋ ਰਹੀ ਹੈ ਜੋ ਪੋਲਿੰਗ ਸਟੇਸ਼ਨ ਤੱਕ ਤਾਂ ਗਈ ਪਰ ਸਮੂਹ ਉਮੀਦਵਾਰਾਂ ਪ੍ਰਤੀ ਆਪਣੀ ਨਾਪਸੰਦਗੀ ਜ਼ਾਹਿਰ ਕਰਦਿਆਂ ‘ਨਾਨ ਆਫ ਦੀ ਅਬੱਵ’ ਭਾਵ ‘ਨੋਟਾ’ ਦਾ ਬਟਨ ਦਬਾਇਆ ਹੈ ਰੌਚਕ ਪਹਿਲੂ ਹੈ ਕਿ ਐਤਕੀਂ ਚੋਣ ਕਮਿਸ਼ਨ ਨੇ ਆਮ ਲੋਕਾਂ ਨੂੰ ਵੋਟ ਪਾਉਣ ਲਈ ਚੇਤੰਨ ਕਰਨ ਵਾਸਤੇ ਸਰਕਾਰੀ ਪੱਧਰ ‘ਤੇ ਵੱਡੀ ਮੁਹਿੰਮ ਵਿੱਢੀ ਸੀ ਤੇ  ਸਮਾਜਿਕ ਸੰਸਥਾਵਾਂ ਨੇ ਵੀ ਚੇਤਨਾ ਰੈਲੀਆਂ ਦਾ ਦੌਰ ਚਲਾਇਆ ਸੀ ਤਾਂ ਜੋ ਹਰ ਨਾਗਰਿਕ ਨੂੰ ਵੋਟ ਦੇ ਹੱਕ ਤੋਂ ਜਾਣੂੰ ਕਰਵਾਇਆ ਜਾ ਸਕੇ ਫਿਰ ਵੀ ਇਨ੍ਹਾਂ ਲੋਕਾਂ ਨੇ ਨੋਟਾ ਰਾਹੀਂ  ਚੋਣ ਅਮਲ ‘ਚ ਭਾਗ ਲਿਆ ਹੈ ਬਠਿੰਡਾ ਸੰਸਦੀ ਹਲਕੇ ਵਿਚ ਵੀ ਲੰਘੀ 19 ਮਈ ਨੂੰ ਨੋਟਾ ਦਬਾਉਣ ਵਾਲੇ ਵੋਟਰ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਵਾਸਤੇ ਆਮ ਵੋਟਰਾਂ ਦੀ ਤਰ੍ਹਾਂ ਲਾਈਨਾਂ ‘ਚ ਖਲੋਤੇ ਪਰ ਉਨ੍ਹਾਂ ਨੇ ਸਿਆਸੀ ਧਿਰਾਂ ਦੇ ਉਮੀਦਵਾਰਾਂ ਤੋਂ ਦੂਰੀ ਹੀ ਬਣਾਈ ਰੱਖੀ ਚੋਣ ਕਮਿਸ਼ਨ ਦੇ ਵੇਰਵਿਆਂ ਮੁਤਾਬਕ ਲੋਕ ਸਭਾ ਹਲਕਾ ਬਠਿੰਡਾ ਦੇ 13,323 ਵੋਟਰਾਂ ਨੂੰ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹਰ ਤਰ੍ਹਾਂ ਦੀ ਕੋਸ਼ਿਸ਼ ਵੋਟਾਂ ਪਾਉਣ ਲਈ ਰਾਜੀ ਨਹੀਂ ਕਰ ਸਕੀ ਤੇ ਉਨ੍ਹਾਂ ਨੇ ਨੋਟਾ ਦਬਾਇਆ  ਹੈ ਜਦੋਂਕਿ ਸਾਲ 2014 ਦੀਆਂ ਸੰਸਦੀ ਚੋਣਾਂ ‘ਚ ਇਹ ਗਿਣਤੀ 4701 ਰਹੀ ਇਸ ਤੋਂ ਸਪੱਸ਼ਟ ਹੈ ਕਿ ਪਿਛਲੇ ਪੰਜ ਵਰ੍ਹਿਆਂ ਦੌਰਾਨ ਇਸ ਹਲਕੇ ‘ਚ ਮੌਜੂਦਾ ਦੌਰ ਦੇ ਸਿਆਸੀ ਰਾਜ ਪ੍ਰਬੰਧ ਤੋਂ ਭਰੋਸਾ ਉੱਠਣ ਵਾਲਿਆਂ ਦੀ ਗਿਣਤੀ ‘ਚ ਤਿੰਨ ਗੁਣਾ ਵਾਧਾ ਹੋ ਗਿਆ ਹੈ ਵਿਸ਼ੇਸ਼ ਤੱਥ ਹੈ ਕਿ ਐਤਕੀਂ 132 ਸਰਕਾਰੀ ਕਰਮਚਾਰੀਆਂ ਨੇ ਵੀ ਉਮੀਦਵਾਰਾਂ ਨੂੰ ਬੇਪਸੰਦ ਕੀਤੀ ਹੈ ਜਦੋਂਕਿ ਪੰਜ ਵਰ੍ਹੇ ਪਹਿਲਾਂ ਸਿਰਫ 2 ਮੁਲਾਜ਼ਮ ਨਿੱਤਰੇ ਸਨ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਲੋਕਾਂ ਨੇ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਘਰੀਂ ਬੈਠਣ ਦੀ ਥਾਂ ਉਮੀਦਵਾਰ ਰੱਦ ਕਰਨ ਦੀ ਜੋ ਪਿਰਤ ਪਾਈ ਹੈ ਉਹ ਸ਼ਲਾਘਯੋਗ ਹੈ ਉਨ੍ਹਾਂ ਕਿਹਾ ਕਿ ਜੇਕਰ ਵੋਟਾਂ ਨਾਲ ਚੁਣੀਆਂ ਸਰਕਾਰਾਂ ਨੇ ਲੋਕ ਪੱਖੀ ਏਜੰਡਾ ਅਪਣਾਇਆ ਹੁੰਦਾ ਤਾਂ ਇਹ ਨੌਬਤ ਨਹੀਂ ਆਉਣੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਜੇਤੂ ਸਾਂਸਦਾਂ ਨੂੰ ਦਿੱਲੀ ਸੱਦਿਆ, ਮੋਦੀ ਨੇ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ
ਨਵੀਂ ਦਿੱਲੀ | ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ  ਰਿਕਾਰਡ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਸਬੰਧ ‘ਚ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਸੱਦੀ ਗਈ ਹੈ ਇਸ ‘ਚ ਗਠਜੋੜ ਦੇ ਸਾਰੇ ਨਵੇਂ ਚੁਣੇ ਸਾਂਸਦ ਸ਼ਾਮਲ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਗੂ ਚੁਣਿਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਮੋਦੀ ਨੇ ਰਾਸ਼ਟਰਪਤੀ ਭਵਨ ‘ਚ ਕੋਵਿੰਦਰ ਨੂੰ ਮਿਲ ਕੇ ਉਨ੍ਹਾਂ ਆਪਣਾ ਅਸਤੀਫ਼ਾ ਸੌਂਪਿਆ, ਜਿਸ ਨੂੰ ਰਾਸ਼ਟਰਪਤੀ ਨੇ ਤੁਰੰਤ ਸਵੀਕਾਰ ਕਰ ਲਿਆ ਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿਸ ‘ਚ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਣ ਦਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ
ਓਧਰ ਕਾਂਗਰਸ ਦੀ ਸਰਵਉੱਚ ਨੀਤੀ ਨਿਰਧਾਰਕ ਇਕਾਈ ਕਾਂਗਰਸ ਕਾਰਜ ਕਮੇਟੀ ਦੀ ਸ਼ਨਿੱਚਰਵਾਰ ਨੂੰ ਮੀਟਿੰਗ ਹੋਵੇਗੀ, ਜਿਸ ‘ਚ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਪ੍ਰਦਰਸ਼ਨ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ ਜੰਮੂ ਰਾਜਮਾਰਗ ‘ਤੇ ਇਕਤਰਫਾ ਆਵਾਜਾਈ ਸ਼ੁਰੂ
ਸ੍ਰੀਨਗਰ, ਏਜੰਸੀ। ਸ੍ਰੀਨਗਰ ਤੋਂ ਜੰਮੂ ਵੱਲ ਜਾਣ ਵਾਲੇ ਵਾਹਨਾਂ ਲਈ ਕਸ਼ਮੀਰ ਰਾਜਮਾਰਗ ਸੋਮਵਾਰ ਨੂੰ ਇੱਕ ਪਾਸੇ ਤੋਂ ਵਾਹਨਾਂ ਲਈ ਖੋਲ ਦਿੱਤਾ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਅਤੇ 86 ਕਿਲੋਮੀਟਰ ਲੰਬਾ ਇਤਿਹਾਸਕ ਮੁਗਲ ਰੋਡ ਅੱਜ ਇਕਤਰਫਾ ਆਵਾਜਾਈ ਲਈ ਖੁੱਲ੍ਹਿਆ ਰਿਹਾ। ਐਤਵਾਰ ਨੂੰ ਸੁਰੱਖਿਆ ਬਲਾਂ ਦੇ ਕਾਫਲੇ ਦੇ ਬਾਵਜੂਦ ਸ੍ਰੀਨਗਰ ਜੰਮੂ ਰਾਜਮਾਰਗ ‘ਚ ਫਸੇ ਹੋਏ ਵਾਹਨਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਦੀ ਅਨੁਮਤੀ ਦਿੱਤੀ ਗਈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ ਦੇ ਸਵਤੰਤਰ ਅਤੇ ਸੁਰੱਖਿਅਤ ਆਵਾਗਮਨ ਦੀ ਮਨਜ਼ੂਰੀ ਦੇਣ ਲਈ ਹਫ਼ਤੇ ‘ਚ ਐਤਵਾਰ ਅਤੇ ਬੁੱਧਵਾਰ ਨੂੰ ਨਾਗਰਿਕ ਆਵਾਜਾਈ ‘ਤੇ ਦੋ ਦਿਨ ਦੀ ਪਾਬੰਦੀ ਲਗਾਈ ਸੀ। ਹਾਲਾਂਕਿ ਬੁੱਧਵਾਰ ਨੂੰ ਪਾਬੰਦੀ ਹਟਾ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੇਂ ਨਾਂਅ ਨਾਲ ਨਵੀਂ ਸ਼ੁਰੂਆਤ ਕਰਨ ਉੱਤਰੇਗੀ ਦਿੱਲੀ
ਮੁੰਬਈ | ਦਿੱਲੀ ਦੀ ਟੀਮ ਨੇ ਆਪਣੀ ਕਿਸਮਤ ਬਦਲਣ ਦੀ ਉਮੀਦ ‘ਚ ਆਪਣਾ ਨਾਂਅ ਦਿੱਲੀ ਡੇਅਰਡੇਵਿਲਸ ਤੋਂ ਦਿੱਲੀ ਕੈਪੀਟਲਸ ਕਰ ਲਿਆ ਹੈ ਤੇ ਨਵੇਂ ਨਾਂਅ ਨਾਲ ਉਹ ਆਈਪੀਅੇੱਲ 12 ‘ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉੱਤਰੇਗੀ
ਦਿੱਲੀ ਦਾ ਐਤਵਾਰ ਨੂੰ ਮੁੰਬਈ ਇੰਡੀਅੰਜ਼ ਨਾਲ ਵਾਨਖੇੜੇ ਸਟੇਡੀਅਮ ‘ਚ ਮੁਕਾਬਲਾ ਹੋਵੇਗਾ ਇਸ ਮੁਕਾਬਲੇ ‘ਚ ਸਾਰਿਆਂ ਦੀਆ ਨਜ਼ਰਾਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ ‘ਤੇ ਲੱਗੀਆਂ ਹੋਣਗੀਆਂ ਜੋ ਭਾਰਤੀ ਟੀਮ ‘ਚ ਸੀਮਤ ਓਵਰਾਂ ਦੇ ਮੈਚਾਂ ‘ਚ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਇਹ ਵੀ ਦਿਲਚਸਪ ਹੈ ਕਿ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਮੁੰਬਈ ਦੇ ਖਿਡਾਰੀ ਹਨ ਤੇ ਉਹ ਮੁੰਬਈ ਟੀਮ ਦੀਆਂ ਕਮਜ਼ੋਰੀਆਂ ਤੋਂ ਚੰਗੀ ਤਰ੍ਹਾ ਵਾਕਿਫ ਹੋਣਗੇ 24 ਸਾਲਾ ਅਈਅਰ ‘ਤੇ ਆਪਣੀ ਟੀਮ ਦੇ ਚੋਟੀ ਕ੍ਰਮ ਦੀ ਜ਼ਿਮੇਵਾਰੀ ਰਹੇਗੀ
ਦਿੱਲੀ ਦੀ ਬੱਲੇਬਾਜ਼ੀ ਦਾ ਸਭ ਤੋਂ ਜ਼ਿਅਦਾ ਦਾਰੋਮਦਾਰ ਨੋਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ‘ਤੇ ਰਹੇਗਾ ਜਿਨ੍ਹਾਂ ਤੋਂ ਗਾਂਗੁਲੀ ਤੇ ਪੋਂਟਿੰਗ ਨੂੰ ਕਾਫੀ ਉਮੀਦਾਂ ਹਨ ਦਿੱਲੀ ਕੋਲ ਨੌਜਵਾਨ ਪ੍ਰਿਥਵੀ ਸ਼ਾ ਤੇ ਹਨੂੰਮਾ ਵਿਹਾਰੀ ਦੇ ਰੂਪ ‘ਚ ਨੌਜਵਾਨ ਹੁਨਰਮੰਦ ਬੱਲੇਬਾਜ਼ ਹਨ ਪ੍ਰਿਥਵੀ ਨੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਆਪਣਾ ਕਾਇਲ ਬਣਾਇਆ ਹੈ ਤੇ ਇਹ ਆਈਪੀਐੱਲ ਉਨ੍ਹਾਂ ਕੋਲ ਇੱਕ ਹੋਰ ਮੌਕਾ ਹੈ ਕਿ ਉਹ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ
ਮੁੰਬਈ ਦੇ ਤੇਜ਼ ਗੇਂਦਬਾਜ਼ ਮਲਿੰਗਾ ਦੀ ਗੈਰ-ਮੌਜ਼ੂਦਗੀ ‘ਚ ਮੁੰਬਈ ਨੂੰ ਖਤਰਨਾਕ ਭਾਰਤੀ ਯਾਰਕਰਮੈਨ ਜਸਪ੍ਰੀਤ ਬੁਮਰਾਹ ਦਾ ਸਹਾਰਾ ਰਹੇਗਾ ਮੁੰਬਈ ਨੂੰ ਪਾਂਡਿਆ ਭਰਾਵਾਂ ਹਾਰਦਿਕ ਤੇ ਕਰੁਣਾਲ ਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਤੋਂ ਕਾਫੀ ਉਮੀਦਾਂ ਰਹਿਣਗੀਆਂ ਹਾਲਾਂਕਿ ਦੌੜਾਂ ਬਣਾਊਣ ਦਾ ਦਾਰੋਮਦਾਰ ਕਪਤਾਨ ਰੋਹਿਤ ਸ਼ਰਮਾ ‘ਤੇ ਰਹੇਗਾ ਜੋ ਕਹਿ ਚੁੱਕੇ ਹਨ ਕਿ ਉਹ ਇਸ ਵਾਰ ਸਾਰੇ ਮੈਚਾਂ ‘ਚ ਓਪਨਿੰਗ ਕਰਨਗੇ ਮੁੰਬਈ ਟੀਮ ‘ਚ ਯੁਵਰਾਜ ਸਿੰਘ ਵੀ ਮੌਜ਼ੂਦ ਹਨ ਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਇਸ ਮੁਕਾਬਲੇ ‘ਚ ਯੁਵਰਾਜ ਨੂੰ ਮੌਕਾ ਦਿੰਦੇ ਹਨ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।