China Door - Sach Kahoon Punjabi

China Door: ਚਾਈਨਾ ਡੋਰ ਦਾ ਮੁੱਖ ਸਪਲਾਇਰ 600 ਚਾਈਨਾ ਡੋਰ ਦੇ ਗੱਟੂਆਂ ਸਮੇਤ ਕਾਬੂ
(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਮੁੱਖ ਸਪਲਾਇਲਰ ਨੂੰ ਕਾਬੂ ਕਰਦਿਆਂ ਉਸ ਕੋਲੋਂ 600 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਹੈ। ਇਸ ਸਬੰਧੀ ਨਾਨਕ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਪਟਿਆਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗੈਰ ਕਾਨੂੰਨੀ ਚਾਈਨਾ ਡੋਰ ’ਤੇ ਸਖਤੀ ਨਾਲ ਪਾਬੰਦੀ ਲਗਾਉਣ ਦੀ ਪਾਲਣਾ ਤਹਿਤ ਕਾਰਵਾਈ ਕਰਦੇ ਹੋਏ ਚਾਈਨਾ ਡੋਰ ਦੇ ਮੇਨ ਸਪਲਾਇਰ ਜੋਨੀ ਉਰਫ ਲੱਡੂ ਪਤੰਗਾਂ ਵਾਲਾ ਵਾਸੀ ਲੁਧਿਆਣਾ ਨੂੰ ਸਮੇਤ 600 ਅਸਲ ਚਾਈਨਾ ਡੋਰ ਦੇ ਗੱਟੂਆਂ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ, ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁਲਜ਼ਮ ਕੋਲੋਂ ਹੋਰ ਵੀ ਅਹਿਮ ਖੁਲਾਸੇ ਤੇ ਬ੍ਰਾਮਦਗੀ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ: Crime News: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

China Door: ਚਾਈਨਾ ਡੋਰ ਖਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਰਗਰਮ
9 ਥਾਵਾਂ ’ਤੇ ਕੀਤੀ ਚਾਈਨਾ ਡੋਰ ਬਰਾਮਦ

China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਖਿਲਾਫ਼ ਆਪਣੀ ਮੁਹਿੰਮ ਲਗਾਤਾਰ ਆਰੰਭੀ ਹੋਈ ਹੈ। ਬੋਰਡ ਦੇ ਚੇਅਰਮੈਨ ਪ੍ਰੋ: (ਡਾ.) ਆਦਰਸ਼ ਪਾਲ ਵਿਗ ਵੱਲੋਂ ਖੁਦ ਚਾਈਨਾ ਡੋਰ ਖਿਲਾਫ਼ ਆਪਣੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਜਾਂ ਸਟੋਰ ਕਰਨ ਵਾਲਿਆਂ ਦੀ ਇਤਲਾਹ ਦੇਣ ਵਾਲਿਆ ਸਬੰਧੀ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ 25 ਹਜਾਰ ਦਾ ਇਨਾਮ ਵੀ ਐਲਾਨਿਆ ਹੈ।

ਇਹ ਵੀ ਪੜ੍ਹੋ: Punjab News: ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਜਾਣਕਾਰੀ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਹੁਣ ਤੱਕ 56 ਸ਼ਿਕਾਇਤਾਂ ਟੋਲ ਫਰੀ ਨੰਬਰ ’ਤੇ ਜਦਕਿ 2 ਸ਼ਿਕਾਇਤਾਂ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 9 ਥਾਵਾਂ ’ਤੇ ਚਾਈਨਾ ਡੋਰ ਦੇ ਕੇਸ ਪਾਏ ਗਏ ਹਨ। ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਨੂੰ ਜੋ ਦੋਂ ਸ਼ਿਕਾਇਤਾ ਪ੍ਰਾਪਤ ਹੋਈਆਂ ਸਨ, ਉਹ ਦੋਵੇਂ ਸ਼ਿਕਾਇਤਾਂ ਹੀ ਪਟਿਆਲਾ ਨਾਲ ਸਬੰਧਿਤ ਸਨ ਅਤੇ ਦੋਵਾਂ ਸ਼ਿਕਾਇਤਾਂ ਵਿੱਚੋਂ ਹੀ ਚਾਇਨਾ ਡੋਰ ਬਰਾਮਦ ਕੀਤੀ ਗਈ ਸੀ। ਤਸਦੀਕ ਕੀਤੀਆਂ 53 ਸ਼ਿਕਾਇਤਾਂ ਵਿੱਚੋਂ 9 ਕੇਸਾਂ ਵਿੱਚ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ। ਫਰੀਦਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਜ਼ੀਰਾ, ਮਲੋਟ ਅੰਦਰ ਇੱਕ-ਇੱਕ ਚਾਇਨਾ ਡੋਰ ਦਾ ਕੇਸ ਪਾਇਆ ਗਿਆ ਜਦੋਂਕਿ ਪਟਿਆਲਾ ਅੰਦਰ ਦੋਂ ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਵੀ 2 ਥਾਵਾਂ ’ਤੇ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ।

ਮੌਤ ਦੇ ਵਪਾਰੀਆਂ ਖਿਲਾਫ਼ ਸਮਾਜ ਖੁੱਲ੍ਹ ਕੇ ਅੱਗੇ ਆਵੇ: ਡਾ. ਆਦਰਸ਼ ਪਾਲ ਵਿਗ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੇਅਰਮੈਨ ਆਦਰਸ਼ ਪਾਲ ਵਿਗ ਦਾ ਕਹਿਣਾ ਹੈ ਕਿ ਚਾਇਨਾ ਡੋਰ ਕਾਤਲ ਡੋਰ ਹੈ, ਇਸ ਲਈ ਜੇਕਰ ਕੋਈ ਦੁਕਾਨਦਾਰ ਲੁਕਛਿਪ ਕੇ ਅਜਿਹੀ ਜਾਨਲੇਵਾ ਡੋਰ ਨੂੰ ਵੇਚਣ ਦਾ ਧੰਦਾ ਕਰ ਰਿਹਾ ਹੈ ਤਾਂ ਉਸਦੀ ਜਾਣਕਾਰੀ ਬੋਰਡ ਨੂੰ ਸਾਂਝੀ ਕਰੋਂ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਸਭ ਦਾ ਫ਼ਰਜ਼ ਹੈ ਕਿ ਅਜਿਹੇ ਲੋਕਾਂ ਖਿਲਾਫ਼ ਖੁੱਲ ਕੇ ਅੱਗੇ ਆਈਏ ਜੋਂ ਮੌਤ ਦਾ ਵਪਾਰ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪਤੰਗ ਉਡਾਓ, ਪਰ ਚਾਈਨਾ ਡੋਰ ਦੀ ਥਾਂ ਆਮ ਡੋਰ ਜਿਸਦਾ ਕੋਈ ਨੁਕਸਾਨ ਨਾ ਹੋਵੇ ਉਸ ਦੀ ਵਰਤੋਂ ਕੀਤੀ ਜਾਵੇ। China Door

Banned China Door: ਚਾਈਨਾ ਡੋਰ ’ਤੇ ਸਖ਼ਤੀ ਨਾਲ ਪਾਬੰਦੀ ਲਾਈ ਜਾਵੇ : ਜਿੰਮੀ
Banned China Door: (ਅਨਿਲ ਲੁਟਾਵਾ) ਅਮਲੋਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਈਨਾਂ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਲੁਕ ਛੁਪ ਕੇ ਇਸ ਦੀ ਵਿਕਰੀ ਹੋ ਰਹੀ ਹੈ। ਇਸ ਖੂਨੀ ਡੋਰ ਕਾਰਨ ਕਈ ਲੋਕ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਕਈ ਇਸ ਡੋਰ ਕਾਰਨ ਜ਼ਖਮੀ ਹੋਣ ਕਰਕੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ।

ਇਹ ਵੀ ਪੜ੍ਹੋ: Ramesh Bidhuri Statement: ਰਮੇਸ਼ ਬਿਧੂੜੀ ਨੇ ਪ੍ਰਿਅੰਕਾ ਗਾਂਧੀ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ, ਭੜਕੀ ਕਾਂਗਰਸ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਨਆਰਆਈ ਜੀਵਨ ਕੁਮਾਰ ਜਿੰਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਇਸ ਡੋਰ ਕਾਰਨ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ। ਇਸ ਡੋਰ ਨਾਲ ਜਿੱਥੇ ਇਨਸਾਨੀ ਜਾਨਾਂ ਜਾਂਦੀਆਂ ਹਨ ਉੱਥੇ ਜਾਨਵਾਰ ਅਤੇ ਪੰਛੀ ਵੀ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਮਾਪਿਆਂ ਨੂੰ ਉਨ੍ਹਾਂ ਨੂੰ ਚਾਈਨਾ ਡੋਰ ਨਹੀਂ ਖਰੀਦ ਕੇ ਦੇਣੀ ਚਾਹੀਦੀ ਅਤੇ ਜੇਕਰ ਕੋਈ ਬੱਚਾ ਇਸ ਡੋਰ ਨੂੰ ਘਰ ਲਿਆਉਦਾਂ ਹੈ ਤਾਂ ਉਸ ਨੂੰ ਇਸ ਡੋਰ ਨਾਲ ਪਤੰਗਬਾਜ਼ੀ ਨਾ ਕਰਨ ਦੇਣ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਡੋਰ ਨੂੰ ਬੰਦ ਕਰਨ ਲਈ ਸਖਤੀ ਵਰਤੀ ਜਾਵੇ।

Barnala News: ਚਾਇਨਾ ਡੋਰ ਖਿਲਾਫ ਮੁਹਿੰਮ, ਟੀਮ ਵੱਲੋਂ ਚੈਕਿੰਗ ਦੌਰਾਨ 60 ਗੁੱਟੇ ਡੋਰ ਜਬਤ
ਬਰਨਾਲਾ (ਗੁਰਪ੍ਰੀਤ ਸਿੰਘ)। China Door: ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਤੇ ਨਗਰ ਕੌਂਸਲ ਬਰਨਾਲਾ ਦੀ ਟੀਮ ਵੱਲੋਂ ਚਾਇਨਾ ਡੋਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ਼ਹਿਰ ’ਚ ਵੱਖ ਵੱਖ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਟੀਮ ਵੱਲੋਂ 60 ਗੁੱਟੇ ਚਾਇਨਾ ਡੋਰ ਜਬਤ ਕੀਤੀ ਗਈ। ਇਸ ਮੌਕੇ ਟੀਮ ਮੈਂਬਰ ਜੂਨੀਅਰ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਗੁਰਸੇਵਕ ਸਿੰਘ ਤੇ ਸੈਨੇਟਰੀ ਇੰਸਪੈਕਟਰ ਅੰਕੁਸ ਸਿੰਗਲਾ ਨੇ ਦੱਸਿਆ ਕਿ ਮੰਡੀ ਰੋਡ ਬਰਨਾਲਾ।

ਇਹ ਖਬਰ ਵੀ ਪੜ੍ਹੋ : America News: ਅਮਰੀਕਾ ’ਚ ਟਰੱਕ ਨਾਲ ਭੀੜ ’ਤੇ ਹਮਲਾ, 10 ਲੋਕਾਂ ਦੀ ਦਰਦਨਾਕ ਮੌਤ

ਕੇ ਸੀ ਰੋਡ ਬਰਨਾਲਾ, ਨੇੜੇ ਪ੍ਰਾਚੀਨ ਮੰਦਿਰ ਬਰਨਾਲਾ ਵਿਖੇ ਵੱਖ ਵੱਖ ਦੁਕਾਨਾਂ ’ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਜਾਗਰੂਕ ਵੀ ਕੀਤਾ ਕਿ ਚਾਇਨਾ ਡੋਰ ਬਹੁਤ ਹੀ ਘਾਤਕ ਹੈ, ਜਿਸ ਨਾਲ ਮਨੁੱਖਾਂ ਤੇ ਪਸੂ ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ’ਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਾਈ ਹੈ। Barnala News

China Door : ਚਿੱਟਾ ਬਨਾਮ ਚਾਇਨਾ ਡੋਰ
ਸਿਆਣੇ ਕਹਿੰਦੇ ਨੇ ਉਸ ਮੁਸੀਬਤ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਹੜੀ ਅਚਨਚੇਤ ਵਾਪਰ ਜਾਵੇ ਪਰ ਜਿਸ ਮੁਸੀਬਤ ਦਾ ਪਤਾ ਹੋਵੇ ਕਿ ਇਹ ਕੁਝ ਹੋ ਸਕਦਾ ਹੈ ਫਿਰ ਉਸ ਨੂੰ ਅਣਗੌਲਿਆਂ ਕੀਤਾ ਜਾਵੇ ਤਾਂ ਸਮਝੋ ਕਿ ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਪੂਰੇ ਪੰਜਾਬ ਦੀ ਮੁਸੀਬਤ ਬਣ ਚੁੱਕਾ ਚਿੱਟੇ ਦਾ ਨਸ਼ਾ ਹੈ ਮੇਰੇ ਹਿਸਾਬ ਨਾਲ ਪੰਜਾਬ ਦਾ ਕੋਈ ਹੀ ਇਹੋ ਜਿਹਾ ਪਰਿਵਾਰ ਹੋਵੇਗਾ ਜਿਹੜਾ ਸਿੱਧੇ ਤੌਰ ’ਤੇ ਜਾਂ ਅਸਿੱਧੇ ਤੌਰ ’ਤੇ ਇਸ ਦੀ ਮਾਰ ਤੋਂ ਬਚਿਆ ਹੋਵੇਗਾ ਨਹੀਂ ਤਾਂ ਕਿਸੇ ਦਾ ਭਰਾ ਕਿਸੇ ਦੀ ਭੈਣ ਕਿਸੇ ਦਾ ਨਜ਼ਦੀਕੀ ਰਿਸ਼ਤੇਦਾਰ ,ਚਾਚਾ , ਮਾਮਾ ਫੁੱਫੜ , ਸਾਲਾ ਜਾਂ ਭਣਵਈਆ ਜ਼ਰੂਰ ਇਸ ਚਿੱਟੇ ਦੀ ਲਪੇਟ ਵਿੱਚ ਆਏ ਹੋਣਗੇ ਭਾਵੇਂ ਕੋਈ ਬੋਲੇ ਜਾਂ ਨਾ ਬੋਲੇ ਇੱਕ ਅੱਧਾ ਜੀਅ ਫ਼ਸਿਆ ਜ਼ਰੂਰ ਹੋਵੇਗਾ ਚਿੱਟੇ ’ਤੇ ਰੋਕ ਲਾਉਣ ਵਿੱਚ ਭਗਵੰਤ ਮਾਨ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। (China Door)

ਹਰ ਰੋਜ਼ ਕਿਸੇ ਨਾ ਕਿਸੇ ਸਮਸ਼ਾਨ ਘਾਟ ਨੂੰ ਬਜ਼ੁਰਗ ਮਾਪੇ ਆਪਣੇ ਲਾਡਲਿਆਂ ਦੀਆਂ ਅਰਥੀਆਂ ਚੁੱਕੇ ਜਾਂਦੇ ਨਜ਼ਰ ਆ ਰਹੇ ਹਨ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੋ ਜਿਹੀ ਭਿਆਨਕ ਤ੍ਰਾਸਦੀ ਸਾਡੇ ਸਮੁੱਚੇ ਪੰਜਾਬ ’ਤੇ ਵੀ ਆ ਸਕਦੀ ਹੈ ਖੈਰ ਛੱਡੋ ਚਿੱਟੇ ਨੂੰ ਹੁਣ ਜਿਹੜੀ ਅਗਲੇ ਇੱਕ ਦੋ ਦਿਨਾਂ ਤੱਕ ਮੁਸੀਬਤ ਆ ਰਹੀ ਹੈ ਉਹ ਹੈ ਬਸੰਤ ਦਾ ਤਿਉਹਾਰ, ਜਿਸ ਵਿੱਚ ਪਤੰਗ ਬਾਜ਼ ਆਪਣੀਆਂ ਪਤੰਗਾਂ ਨੂੰ ਅਸਮਾਨ ਵਿੱਚ ਉਡਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ ਉਹ ਵੀ ਕੋਈ ਆਮ ਡੋਰ ਨਹੀਂ ,ਬਲਕਿ ਚਾਇਨਾ ਡੋਰ ਨਾਲ ਜੋ ਕਿ ਸਰਕਾਰ ਵਜੋਂ ਪਾਬੰਦੀ ਸੁਧਾ ਹੈ। (China Door)

America : ਅਮਰੀਕਾ ’ਚ ਬੇਲਗਾਮ ਹਿੰਸਾ

ਫਿਰ ਵੀ ਮੁਨਾਫ਼ੇਖੋਰ ਲੋਕ ਚਾਇਨਾ ਡੋਰ ਨੂੰ ਵੇਚਣ ਵਿੱਚ ਕੋਈ ਢਿੱਲ ਨਹੀਂ ਕਰਨਗੇ ਇਹ ਡੋਰ ਕਈਆਂ ਦੇ ਗਲਾਂ ਵਿੱਚ ਫ਼ਸੇਗੀ ੍ਟਕਈਆਂ ਨੂੰ ਇਸ ਦੁਨੀਆਂ ਤੋਂ ਅਲਵਿਦਾ ਕਰ ਦੇਵੇਗੀ ਕਿਉਂਕਿ ਸਰਕਾਰ ਇਸ ਪ੍ਰਤੀ ਸਖਤੀ ਨਹੀਂ ਵਰਤਦੀ ਲੋਕ ਕਾਨੂੰਨ ਨੂੰ ਛਿੱਕੇ ਉਤੇ ਟੰਗ ਕੇ ਚਾਇਨਾ ਡੋਰ ਨਾਲ ਪਤੰਗਬਾਜ਼ੀ ਕਰਨਗੇ ਜੇਕਰ ਸਰਕਾਰ ਸਖਤੀ ਵਰਤੇ ਚਾਇਨਾ ਡੋਰ ਵਰਤਣ ਵਾਲੇ ਲੋਕਾਂ ਦਾ ਇਰਾਦਾ ਕਤਲ ਕਨੂੰਨ ਤਹਿਤ ਪਰਚੇ ਦਰਜ ਕਰਨੇ ਆਰੰਭ ਕਰ ਦੇਵੇ ਤਾਂ ਫਿਰ ਵੇਖਦੇ ਹਾਂ ਕੌਣ ਹਿੰਮਤ ਕਰਦਾ ਹੈ ਚਾਇਨਾ ਡੋਰ ਨਾਲ ਪਤੰਗਬਾਜ਼ੀ ਕਰਨ ਦੀ ਸਰਕਾਰ ਨੂੰ ਇਸ ਪ੍ਰਤੀ ਅਵੇਸਲਾ ਨਹੀਂ ਹੋਣਾ ਚਾਹੀਦਾ , ਲੋਕਾਂ ਦੀ ਜਾਨ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਹੈ ਸਰਕਾਰ ਪਹਿਲ ਦੇ ਅਧਾਰ ਉਤੇ ਚਾਇਨਾ ਡੋਰ ਉਤੇ ਸਖਤੀ ਵਰਤੇ। (China Door)